Prime Focus (2462) || Ranjit Singh Dhadrianwale ਵਾਲਿਆਂ 'ਤੇ ਕੇਸ ਬਲਾਤਕਾਰ ਤੇ ਕਤਲ ਦੇ ਦੋਸ਼

Поділитися
Вставка
  • Опубліковано 11 гру 2024

КОМЕНТАРІ • 104

  • @SatishKumar-nb8yd
    @SatishKumar-nb8yd 22 години тому +9

    ਅਸੀਂ ਆਸ ਤੇ ਅਰਦਾਸ ਕਰਦੇ ਹਾਂ ਕਿ ਡੱਲੇਵਾਲ ਸਾਹਿਬ ਆਪਣੇ ਜੀਂਦੇ ਜੀ ਕਿਸਾਨਾਂ ਦੀ ਸਮੱਸਿਆ ਦਾ ਹੱਲ ਦੇਖ ਕੇ ਜਾਣ ਪਰਮਾਤਮਾ ਉਹਨਾਂ ਨੂੰ ਸਿਹਤ ਤੰਦਰੁਸਤੀ ਅਤੇ ਸਮਰਥਾ ਬਖਸ਼ਣ

  • @daljitsingh7980
    @daljitsingh7980 День тому +18

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

    • @jspawaar675
      @jspawaar675 23 години тому +5

      ਸੱਤ ਸ਼੍ਰੀ ਅਕਾਲ ਜੀ ਦਲਜੀਤ ਸਿੰਘ ਸੰਧੂ ਸਾਹਿਬ ਜੀ

  • @baldevjassar8059
    @baldevjassar8059 День тому +8

    *🙏☘️ਅੱਜ ਦਾ ਵਿਚਾਰ☘️🙏*
    *ਧਰਮ ਚਾਹੇ ਕੋਈ ਵੀ ਹੋਵੇ।ਚੰਗੇ ਇਨਸਾਨ ਬਣੋ,ਹਿਸਾਬ ਆਪਣੇ ਕਰਮਾਂ ਦਾ ਹੋਣਾ ਹੈ!ਧਰਮਾਂ ਦਾ ਨਹੀਂ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @SatishKumar-nb8yd
    @SatishKumar-nb8yd 22 години тому +8

    ਬਹੁਤ ਅਫਸੋਸ ਦੀ ਗੱਲ ਹੈ ਕਿ ਪ੍ਰਾਈਮ ਫੋਕਸ ਪ੍ਰੋਗਰਾਮ ਕੇਵਲ ਆਮ ਲੋਕ ਦੇਖਦੇ ਹਨ ਜਿਨਾਂ ਦੇ ਹੱਥ ਵਿੱਚ ਕੋਈ ਤਾਕਤ ਨਹੀਂ ਤਾਂ ਜੋ ਪੰਜਾਬ ਦੀਆਂ ਅਤੇ ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਣ ਕਾਸ਼ ਇਹ ਪ੍ਰੋਗਰਾਮ ਸਿਆਸੀ ਲੀਡਰ ਵੀ ਦੇਖਣ ਤਾਂ ਜੋ ਲੋਕਾਂ ਦੀ ਖੱਜਲਖੁਆਰੀ ਬੰਦ ਹੋ ਸਕੇ

  • @surjeetsinghsurjeetsingh5307
    @surjeetsinghsurjeetsingh5307 23 години тому +12

    ਡੱਲੇਵਾਲ ਸਾਹਬ ਨੂੰ ਬੇਨਤੀ ਹੈ ਕਿ ਜੰਗਾਂ ਜਿੱਤਣ ਲਈ ਜਿਉਂਦੇ ਰਹਿਣਾ ਜਰੂਰੀ ਹੈ

  • @User.YouTube_creaters
    @User.YouTube_creaters День тому +20

    ਸਿਰਫ ਇਨਸਾਨ ਹੋਣਾ ਹੀ ਕਾਫੀ ਨਹੀਂ,ਇਨਸਾਨ
    *ਦੇ ਅੰਦਰ ਇਨਸਾਨੀਅਤ ਦਾ ਹੋਣਾ ਵੀ ਜ਼ਰੂਰੀ ਹੈ*

  • @sukhchainsingh9449
    @sukhchainsingh9449 23 години тому +6

    ਵੀਰਾ ਜੀ ਚਰਚਾ ਅੱਜ ਕੱਲ੍ਹ ਇਹੀ ਚਲਦੀ ਹੈ ਕਿ ਨੈਤਿਕਤਾ ਨਾਂ ਦੀ ਚੀਜ਼ ਸਮਾਜ ਵਿੱਚੋਂ ਮਨਫ਼ੀ ਹੋਈ ਜਾ ਰਹੀ ਹੈ ਕਿਉਂਕ ਸਕੂਲਾਂ ਦੀ ਪੜ੍ਹਾਈ ਵੀ ਨੈਤਿਕਤਾ ਤੋਂ ਦੂਰ ਹੋਈ ਜਾ ਰਹੀ ਹੈ,ਪੜ੍ਹਾਈ ਦੇ ਨਾਂ ਅਸੀਂ ਸਰਮਾਏਦਾਰੀ ਵਾਸਤੇ ਟੂਲ ਤਿਆਰ ਕਰ ਰਹੇ ਹਾਂ ।

  • @SukhwinderSingh-wq5ip
    @SukhwinderSingh-wq5ip 22 години тому +7

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @User.YouTube_creaters
    @User.YouTube_creaters День тому +16

    ਆਪਣੇ ਵਿਹਾਰ ਵਿੱਚ ਇੰਨੀ ਪਵਿੱਤਰਤਾ ਰੱਖੋ ਕੇ ਤੁਹਾਨੂੰ
    *ਮਿਲਿਆ ਬੰਦਾ ਦੋਬਾਰਾ ਮਿਲਣ ਦੀ ਤਲਬ ਰੱਖੇ*

  • @amanbrar273
    @amanbrar273 День тому +5

    ਚੰਗਾ ਇਨਸਾਨ ਬਣਨਾ ਹੀ ਵਧੀਆ ਧਰਮਜੀ 🙏🏻🙏🏻

  • @JagdeepSingh-jc4om
    @JagdeepSingh-jc4om 20 годин тому +3

    ਮਜੀਠੀਆ ਸਾਹਿਬ ਜੇ ਇੰਨਾ ਹੋਮਵਰਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਸਮੇਂ ਕਰਦੇ ਤਾਂ ਅੱਜ ਹਾਲਾਤ ਹੋਰ ਹੋਣੇ ਸੀ

  • @majorcheema4004
    @majorcheema4004 День тому +6

    2024 ਤਾਂ ਬਾਬੇਆ ਲਈ ਕਾਲ ਸਾਬਿਤ ਹੋ ਰਿਹਾ 🤗, ਤੇ ਸਧਾਵਾਲੀਆਂ ਸਾਬ ਜੋ ਧਾਰਮਿਕ ਸਥਾਨਾਂ ਦੇ ਅੰਦਰ ਰਹਿੰਦੇ ਨੇ ਉਨ੍ਹਾਂ ਨੂੰ ਸਬ ਪਤਾ ਲੱਗ ਜਾਂਦਾ ਹੈ, ਤੇ ਆਮ ਬੰਦੇ ਨੂੰ ਤਾਂ ਡਰਾ ਕੇ ਹੀ ਏਨਾ ਰੱਖਿਆ ਜਾਂਦਾ ਹੈ ਉਹ ਤਾਂ ਬਾਹਰੋਂ ਹੀ ਝੁਕਦੇ ਨੇ, ਤੇ ਵਿੱਚ ਰਹਿਣ ਵਾਲਿਆਂ ਨੂੰ ਪਤਾ ਹੁੰਦਾਂ ਕੇ ਏ ਸਬ ਕੁਝ ਨਹੀਂ, ਸਿਰਫ ਡਰਾਵਾ ਹੈ 🙏🏻🙏🏻

  • @Karmjitkaur-gk1xq
    @Karmjitkaur-gk1xq День тому +3

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏼♥️🙏🏼♥️🙏🏼

  • @anandpreetsingh8573
    @anandpreetsingh8573 День тому +4

    ਸਾਰੀਆਂ ਸਰਕਾਰਾਂ ਬਿਜਲੀ ਤਾਂ ਮੁਫਤ ਦਿੰਦੀਆਂ ਪਰ ਇਹਦੇ ਨੁਕਸਾਨ ਬਹੁਤ ਆ ਪਾਣੀ ਬਰਬਾਦ ਹੋ ਰਿਹਾ ਘਰਾਂ ਦੀਆਂ ਮੋਟਰਾਂ ਚੱਲ ਰਹੀਆਂ ਆ ਸਾਨੂੰ ਬੈਨਰ ਬਣਾ ਕੇ ਦੁਕਾਨਾਂ ਤੇ ਲਾਣੇ ਪੈ ਰਹੇ ਆ ਵੀ ਪਾਣੀ ਬਚਾਓ ਆਓ ਇਨਸਾਨ ਹੋਣ ਦਾ ਫਰਜ਼ ਹੀ ਨਿਭਾਈਏ ਤੇ ਪਾਣੀ ਨੂੰ ਬਚਾਈਏ

  • @User.YouTube_creaters
    @User.YouTube_creaters День тому +11

    ਚਰਿੱਤਰ ਅਤੇ ਬਸਤਰ ਕਿੰਨੇ ਵੀ ਚਮਕਦਾਰ ਹੋਣ
    *ਦੇਖਣੇ ਵਾਲੇ ਸਿਰਫ ਦਾਗ਼ ਤੇ ਹੀ ਧਿਆਨ ਦੇਣਗੇ*

  • @User.YouTube_creaters
    @User.YouTube_creaters День тому +12

    ਜਿਨ੍ਹਾਂ ਨੇ ਛੱਡ ਦਿੱਤੀ ਮੰਜ਼ਿਲ ਕਠਿਨ ਰਸਤਾ ਦੇਖ ਕੇ
    *ਬਾਹਰ ਬੈਠੇ ਪਰਖ ਰਹੇ ਨੇ ਮੈਦਾਨ ਚ ਮੇਰਾ ਲੜਖੜਾਣਾ*

  • @LovepreetSinghBrar-ki7yx
    @LovepreetSinghBrar-ki7yx День тому +3

    ਬੱਚੀਆਂ ਨੂੰ ਡੇਰਿਆਂ ਵਿੱਚ ਕਿਉਂ ਛੱਡਦੇ ਮਾਪੇ

  • @JkHundal
    @JkHundal День тому +5

    ਨਾ ਲਗ ਗਿਆ ਉਥੇ ਐਸੀ ਕੋਈ ਗਲ ਨਹੀਂ ਸੰਗਤਾਂ ਪਵਿੱਤਰ ਨੇ🙏

  • @Sandip-eq4ei
    @Sandip-eq4ei 16 годин тому +1

    ਜੇਹੜੇ ਕਹਿਦੇ ਸੀ ਕਿ ਢੱਡਰੀਆਂ ਵਾਲਿਆਂ ਨੂੰ ਔਰਤਾਂ ਨਹੀਂ ਪਸੰਦ,, ਹੁਣ ਕਹੀ ਜਾਂਦੇ ਨੇ ਕਿ ਬਾਬੇ ਨੇ ਸਾਡੀ ਕੁਝ ਲਗਦੀ ਨਾਲ ਧੱਕਾ ਕੀਤਾ ❓ਹੱਦ ਆ ਕਤੀੜੋ ਥੋਡੀ

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ 22 години тому +1

    ਭਾਈ ਢੱਡਰੀਆਂ ਵਾਲੇ ਗਲਤ ਨਹੀਂ ਹੋ ਸੱਕਦੇ,

    • @ManjeetSingh-w7m2i
      @ManjeetSingh-w7m2i 13 годин тому

      Soda saad ram rahim de sevak v is tra hi kende c pehle o v os guru hi mande c

  • @ParamjitSingh-vh4yw
    @ParamjitSingh-vh4yw День тому +3

    🙏🙏🙏🙏🙏🙏

  • @balwinderbrar8619
    @balwinderbrar8619 13 годин тому

    Sat shri Akal🎉🎉

  • @devrajsalaria3333
    @devrajsalaria3333 16 годин тому

    wadhia sir jee

  • @BaljeetsinghSingh-e4t
    @BaljeetsinghSingh-e4t 17 годин тому

    Satshri akal ji bath shiab

  • @PardeepSingh-kc3hj
    @PardeepSingh-kc3hj 18 годин тому +1

    Chore ਨੂੰ ਪੰਥ ਵਿਚੋਂ ਛੇਕਣ waliya ਨੂੰ ਪੂਸੋ ਕਿ ਬਾਦਲ ਨੂੰ ਕਦੋਂ sekhna ਜਿਸਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਤਰੇ ਗਲਿਆ ਦੇ ਵਿਚ ਖਲਾਰੇ ਸਨ ਤੇ ਉਸਨੂੰ ਸਿਦੀ ਮਾਫ਼ੀ ਤੇ ਜਿਸਨੇ ਇਸ ਉਪਰ ਹਮਲਾ ਕੀਤਾ ਤੇ ਉਸ ਲਈ ਕਿਵੇਂ ਹੁਣ bje ਫਿਰ ਰਹੇ ਹਨ

  • @GurmukhSingh-t1s
    @GurmukhSingh-t1s День тому +3

    Good morning🌞 bro❤❤❤❤

  • @BalramDhaliwal-rb7no
    @BalramDhaliwal-rb7no 23 години тому

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤

  • @AdvPuneetMalhotra
    @AdvPuneetMalhotra День тому

    SSA JI

  • @sidhudhurkotia9919
    @sidhudhurkotia9919 День тому +3

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇਆਰ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @ParmjeetKaur-o1e
    @ParmjeetKaur-o1e 19 годин тому

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 13:51

  • @jugrajsingh9152
    @jugrajsingh9152 21 годину тому

    ਸਾਤਿ ਸ੍ਰੀ ਆਕਾਲ ਦੋਵੇ ਵੀਰਾਂ ਨੂੰ ਜੀ 🙏🙏

  • @BittuChambal-vl4hr
    @BittuChambal-vl4hr 9 годин тому

    Good job

  • @PremPal-rg7jx
    @PremPal-rg7jx 6 годин тому

    Sandhawaliea and parmjeet ji sat shri akal ji

  • @narinderjeetsingh3994
    @narinderjeetsingh3994 День тому

    Sat Sri akaal to all 🙏🙏

  • @Harjinderbrar-j2e
    @Harjinderbrar-j2e 16 годин тому

    ਬਾਈ ਜੀ।
    ਪਰ ਹੁਣ ਜੇਕਰ ਉਹਨਾਂ ਲੁਟੇਰਿਆਂ ਨੇ ਉਸ ਨੌਜਵਾਨ ਵੀਰ ਦੀ ਥਾਰ ਗੱਡੀ ਨਾਲ ਗੰਭੀਰ ਐਕਸੀਡੈਂਟ ਕਰ ਦਿੱਤਾ ਜਾਂ ਫਿਰ ਉਸ ਦੀ ਥਾਰ ਗੱਡੀ ਰਾਹੀ ਨਸ਼ੇ ਵਗੈਰਾ ਵੇਚਣ ਲੱਗ ਪਏ।ਪਰ ਫਿਰ ਜੇਕਰ ਉਸ ਨੌਜਵਾਨ ਵੀਰ ਨੇ ਖੁਦ ਪੁਲਸ ਸਟੇਸ਼ਨ ਵਿੱਚ ਜਾ ਕੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ। ਪਰ ਫਿਰ ਤਾਂ ਉਸ ਨੌਜਵਾਨ ਵੀਰ ਤਾਂ ਖੁਦ ਬਿੱਲਕੁਲ ਹੀ ਬੇਕਸੂਰ ਹੋਣ ਦੇ ਬਾਵਜੂਦ ਖੁਦ ਆਪ ਵੀ ਬਹੁਤ ਕਸੂਤਾ ਫਸ ਸਕਦਾ ਹੈ।
    ਧੰਨਵਾਦ ਜੀ।

  • @manjitsingh-hi5vt
    @manjitsingh-hi5vt 18 годин тому +1

    ਬਾਠ ਸਾਹਿਬ ਤੁਸੀ ਪੰਜਾਬ ਆਏ ਸੀ ਤੁਸੀ ਡੱਲੇਵਾਲ ਸਾਹਿਬ ਕੋਲ ਕਿਉ ਨਹੀ ਜਾ ਕੇ ਆਏ ਦੱਸਿਆ ਜੇ ਫੋਨ ਤੇ ਬੈਠ ਕੇ ਗੱਲਾ ਕਰਨੀਆ ਬਹੁਤ ਸੋਖੀਆ ਐ ਤੁਹਾਡਾ ਕੰਮ ਸੀ ਖਨੋਰੀ ਬਾਰਡਰ ਤੇ ਜਾ ਕੇ ਇਕ ਪ੍ਗੋਰਾਮ ਕਰਦੇ 😢😢😢

  • @SimranSingh-nz3op
    @SimranSingh-nz3op 20 годин тому

    Sat Shri akali bir ji 🙏🏻

  • @bilbirkhicher3838
    @bilbirkhicher3838 День тому +2

    Daljeet sandhu ji sat shri akal

    • @daljitsingh7980
      @daljitsingh7980 День тому +2

      ਬਲਵੀਰ ਖਿੱਚਰ ਜੀ ਸਤਿ ਸ੍ਰੀ ਆਕਾਲ ਜੀ 🙏

  • @gurimangat2636
    @gurimangat2636 День тому

    SAT SHRI AKAL JI SARYAN NU 🙏 ❤❤

  • @BabbudholiBabbudholi
    @BabbudholiBabbudholi 22 години тому +1

    ਭਾਜੀ ਆਪਣਾ ਚੈਨਲ ਕਿਧਰ ਗਿਆ ਟੀਵੀ ਤੋਂ

  • @JagtarGill-u1z
    @JagtarGill-u1z День тому

    Very good bath shiab and sindawela shiab ji sat shree akal ❤😂🎉

  • @gurwinderjandoke7768
    @gurwinderjandoke7768 17 годин тому

    🙏🙏👌👌👌👌👌👌🙏🙏

  • @ਜਗਜੀਤਸਿੰਘਤੁੜ
    @ਜਗਜੀਤਸਿੰਘਤੁੜ 23 години тому

    ਸੰਧਾਂਵਾਲੀਆਂ ਸਾਬ ਰਾਤ ਢਵਾਡਾ ਨਾਟਕ DD ਪੰਜਾਬੀ ਤੇ ਆ ਰਿਹਾ ਸੀ

  • @balwindersinghpawar5024
    @balwindersinghpawar5024 День тому

    ਸਤਿ ਸ੍ਰੀ ਆਕਾਲ ਜੀ

  • @jspawaar675
    @jspawaar675 23 години тому

    ਗੁਰਪ੍ਰੀਤ ਸਿੰਘ ਸੰਧਾਵਾਲੀਆ ਸਾਬ੍ਹ ਜੀ ਅਤੇ ਪਰਮਵੀਰ ਸਿੰਘ ਬਾਠ ਸਾਬ੍ਹ ਜੀ ਸੱਤ ਸ਼੍ਰੀ ਅਕਾਲ ਜੀ,
    ਮੈਂ ਤਾਂ ਖੁਦ ਢੱਡਰੀਆਂ ਵਾਲੇ ਦੇ ਦਿਵਾਨ ਵਿਚ ਹੀ ਅਮ੍ਰਿਤ ਛਕਿਆ ਸੀ ਜੀ ਪਰ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਹਾਂ ਪਰ ਜਦੋਂ ਢੱਡਰੀ ਵਾਲੇ ਨੇ ਦਰਬਾਰ ਸਾਹਿਬ ਜੀ ਨੂੰ ਇੱਕ ਆਮ ਇਮਾਰਤ ਅਤੇ ਸਰੋਵਰ ਨੂੰ ਆਮ ਪਾਣੀ ਕਿਹਾ ਤਾਂ ਫਿਰ ਇਸ ਨੂੰ ਬਾਏ ਬਾਏ ਕਹਿ ਦਿੱਤਾ ਸੀ

    • @ਵਾਹਿਗੁਰੂਜੀ-ਙ8ਹ
      @ਵਾਹਿਗੁਰੂਜੀ-ਙ8ਹ 22 години тому

      ਸਮਝ ਚ ਕਮੀ

    • @jspawaar675
      @jspawaar675 21 годину тому

      @@ਵਾਹਿਗੁਰੂਜੀ-ਙ8ਹ ਸਾਡੀ ਸਮਝ ਵਿੱਚ ਤਾਂ ਇਹੀ ਹੈ ਜੀ ਕਿਉਂਕਿ ਸਾਨੂੰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ ਪਰ ਅਸੀਂ ਕਿਸੇ ਮਨੁੱਖ ਦੇਹਧਾਰੀ ਦੇ ਨਹੀਂ ਹਾਂ

  • @harrygill687
    @harrygill687 21 годину тому

    ਵੋਟਾਂ ਵੇਲੇ ਤਾਂ ਪੈਗ ਵੀ ਮੁਫ਼ਤ ਮਿਲ ਜਾਂਦਾ ਹੈ।

  • @amanbrar273
    @amanbrar273 День тому

    🙏🏻🙏🏻

  • @sarbjitsinghriar596
    @sarbjitsinghriar596 День тому

    🙏🙏❤

  • @darshankooner5231
    @darshankooner5231 День тому

    🙏🙏

  • @Lovedeepsingh01
    @Lovedeepsingh01 День тому

    🙏🏻🙏🏻🙏🏻🙏🏻

  • @amanbrar273
    @amanbrar273 День тому

    ਖੋਹ ਲਈ ਪਰ ਕੀ ਕਹੀਏ

  • @KulwinderSingh-zv1tx
    @KulwinderSingh-zv1tx 22 години тому

    Good morning g 🙏🌹🌹😊 Banga

  • @hardeepsingh654
    @hardeepsingh654 21 годину тому +1

    Kinna changa hunda akali Dal bedabi time v edda hi focus ho k sab kug hun kar rha hai. Apne te ayii ta hun aggg lag gai par guru Sahib di hoyi bedai da kug nahi

  • @ravindersingh3766
    @ravindersingh3766 14 годин тому

    Subsequently subsidiaries for so called Farmers as well as all society members except physical challenged n handicapped must be stopped immediately.

  • @NPSingh-xc6ne
    @NPSingh-xc6ne 21 годину тому

    It is said temporary
    embezzlement in official language

  • @harpreetbains8035
    @harpreetbains8035 День тому

    Both you are very Funny Bhaji

  • @jagjitsingh627
    @jagjitsingh627 День тому

    Veer g sat shri akal g,jagjit randhawa mimsa dhuri

  • @manjitbedi5836
    @manjitbedi5836 6 годин тому

    You guys are wonderful.
    Why don't you wear Turban.?

  • @shinda222raman7
    @shinda222raman7 22 години тому

    Thodi awaaz bohat clear aundi a jadon tusi aha Mikes te news dine o

  • @gulzarmatania6546
    @gulzarmatania6546 День тому

    ਕਿਸਾਨਾਂ ਦੀਆਂ ਮੰਗਾਂ ਨੇ
    ਮਜ਼ਦੂਰ ਦੀ ਕਿਹੜੀ ਮੰਗ ਹੈ ਬਾਠ ਸਾਹਿਬ ??

  • @RANDEEPSINGH-j9p
    @RANDEEPSINGH-j9p 23 години тому +1

    BATH JI , PEOPLE ARE SO DESPERATE THAT THEY ARE THINKING ABOUT FOOD ALL THE TIME , GOVERNMENTS KNOW IF WE DO NOT GIVE MONEY TO FARMERS THEY WILL MOVE TO DIFFERENT WORK AND OUR FRIENDS WILL BUY LAND CHEAP .

  • @lakhbirsinghkhatra917
    @lakhbirsinghkhatra917 16 годин тому

    What about Bhola statement home work

  • @reshamsingh5116
    @reshamsingh5116 22 години тому

    ਸਤਿ ਸ੍ਰੀ ਅਕਾਲ ਵੀਰ ਜੀਓ 🙏ਇਮਾਨਦਾਰੀ ਨਾਲ ਖੇਤੀ ਕਰਨ ਵਾਲੇ ਬਹੁਗਿਣਤੀ ਕਿਸਾਨ, ਇਹਨਾਂ ਕਿਸਾਨ ਯੂਨੀਅਨਾਂ ਨਾਲ ਸਹਿਮਤ ਨਹੀਂ ਜੀ। ਉਲਟਾ ਦੁਖੀ ਹੈ ਇਹਨਾਂ ਤੋਂ

  • @Maannbaiman
    @Maannbaiman 13 годин тому

    Je dik a tn jnde look , tusi sle lge slah den

  • @lakhbirsinghkhatra917
    @lakhbirsinghkhatra917 16 годин тому

    Can you please explain how many sgpc college new open since 4 years

    • @harbhajansingh4281
      @harbhajansingh4281 13 годин тому

      SGPC Ne kuj nahi keeta. Eh masand saare paise khayi ja rahe han.

  • @KuldeepKaur-y6m
    @KuldeepKaur-y6m 22 години тому

    Bath ji tuhade drvaje te v aho jhi kudi aawegi dvai p k mru ....fr na tusi kio k m nirdosh aa,tusi chup krke jail chle jaaeo(for example)

  • @juvrajsingh4501
    @juvrajsingh4501 День тому

    Sabh fade jannge

  • @jagdishpuri5366
    @jagdishpuri5366 День тому

    Sehmti bani c par duniya jathebandiya ne nakarta c hun v jehri sehmti ehna naal bane ohnu baki v accept karan ge?

  • @jagdishpuri5366
    @jagdishpuri5366 День тому

    1990 tak sarkar kardi c sab kuchh desh dewaliya ho gaya apna Sona girvi rakh k loan Lena paya. Jine v uper Vali katar de desh ne sab pvt companies he sab chalandiya ne. Sarkar ko sirf 40-50 lakh jobs he ne baki jobs kitho aan giya business koi uper jaan lag pave india vich us te leaders apni politics karan lag jande ne.

  • @narinderjeetkaur2918
    @narinderjeetkaur2918 День тому

    🙏🙏