ਗਰੀਬੀ ਮਨ ਦੀ ਹੋਵੇ ਪਰ ਅਮੀਰੀ ਵੀ ਮਾੜੀ ਨਹੀਂ | Dhadrianwale

Поділитися
Вставка
  • Опубліковано 9 бер 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Narinder Singh Kapoor
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #narindersinghkapoor
  • Розваги

КОМЕНТАРІ • 149

  • @gurjeetkaur9238
    @gurjeetkaur9238 Місяць тому +28

    ਹੇ ਵਾਹਿਗੁਰੂ ਕਾਮ ,ਕਰੋਧ,ਲੋਭ,ਹੰਕਾਰ ਤੋਂ ਬਚਾਈਂ ਕਿਰਤ ਕਰਨਾ ਨਾਮ ਜਪਣਾ, ਵੰਡ ਛਕਣਾ ਗੁਣ ਬਖਸ਼ੀਂ,ਮੈਂ ਮੰਗਤਾ ਗੁਰੂ ਘਰ ਦਾ ਨਾਮ ਦਾਨ,ਸਬਰ ਸੰਤੋਖ,ਸੱਚਾ ਮਾਰਗ ਲੈਣ ਲਈ ਹਮੇਸ਼ਾ ਮੰਗਤਾ ਰਹਾਂਗੀ ਧੰਨ ਗੁਰੂ ਗਰੰਥ ਸਾਹਿਬ ਜੀ ਹਮ ਕੂਕਰ ਤੇਰੇ ਦਰਬਾਰ ਕੇ ਹਮੇਸ਼ਾ ਅੰਤਲੇ ਸਾਹ ਤੱਕ ਰਹਾਂਗੇ ਧੰਨਵਾਦ ਭਾਈ ਸਾਹਿਬ ਜੀ ਬਹੁਤ ਵਧੀਆ ਗੁਰਬਾਣੀ ਦੇ ਅਰਥ ਕੀਤੇ ਜੀ ਆਨੰਦ ਆ ਗਿਆ ਸੁਣਕੇ ਸ਼ੁਕਰੀਆ ਜੀ 🙏

    • @jaspreetbhullar8398
      @jaspreetbhullar8398 Місяць тому +3

      ਬਹੁਤ ਹੀ ਭਾਵੁਕਤਾ ਭਰੇ ਵਿਚਾਰ ਭੈਣ ਜੀ 😢🙏ਸੱਚਮੁੱਚ ਮੇਰੇ ਤੋਂ ਵੱਧ ਮੰਗਤਾ ਇਸ ਜਹਾਨ ਉੱਤੇ ਕੋਈ ਨਹੀਂ..... 🙏🙏🙏

    • @khalsafamily6241
      @khalsafamily6241 Місяць тому +1

      Thank you for sharing and explaining truly amazing messages of Gurbani because no one showed up before easily meaning for same

  • @jaspreetbhullar8398
    @jaspreetbhullar8398 Місяць тому +10

    ਬਿਲਕੁੱਲ ਸੱਚ ਜੀ 🙏 ਧਰਮ ਸਾਨੂੰ ਗ਼ਰੀਬ ਬਣਾਉਂਦਾ ਹੈ ਤੇ ਗੁਰਬਾਣੀਂ ਸਾਨੂੰ ਅਮੀਰੀ ਵਿੱਚ ਸੰਤੁਸ਼ਟ,ਗਿਆਨਵਾਨ,ਸੁਚੱਜਾ,ਕਿਰਤੀ ਵਿੱਚ ਰਹਿਣਾ ਸਿਖਾਉਂਦੀ ਹੈ ਜੀ 🙏 ਮਨ ਨੀਵਾਂ ਮਤ ਉੱਚੀ ਰੱਖੀ ਮਾਲਕਾ 🙏 ਵਾਹਿਗੁਰੂ ਜੀ 🙏🙏

    • @KamaljitKaur-fy3uu
      @KamaljitKaur-fy3uu Місяць тому +2

      ਬਿਲਕੁਲ ਜਸਪ੍ਰੀਤ ਜੀ 👍

    • @gurjeetkaur9238
      @gurjeetkaur9238 Місяць тому +2

      ਬਿਲਕੁਲ ਭੈਣ ਜੀ 🙏

  • @KamaljitKaur-fy3uu
    @KamaljitKaur-fy3uu Місяць тому +15

    ਸੱਚੀ ਗੱਲ ਜੀ 🙏 ਟੁੱਟੀ ਜਹੀ ਚੱਪਲ ਪਾ ਕੇ ਗਰੀਬੀ "ਚੰਗੀ"ਦੀ ਸਿੱਖਿਆ ਦੇਣ ਵਾਲੇ ਪੁਜਾਰੀਆਂ ਦੇ 500-500 ਕਿਲੇ, ਮੈਰਿਜ ਪੈਲੇਸ,ਗੈਸ ਏਜੰਸੀਆਂ,ਸੋ ਰੂਮ…. ਹੋਰ ਪਤਾ ਨਹੀਂ ਕੀ ਕੀ???ਤੇ ਦੂਜੇ ਪਾਸੇ ਆਪ ਜੀ ਨੇ ਏਡਾ ਆਲੀਸ਼ਾਨ ਪਰਮੇਸ਼ਰ ਦੁਆਰ ਆਪਣੇ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਕਰਵਾ ਕੇ ਵੀ ਸੁਣਨ ਵਾਲਿਆਂ ਨੂੰ ਜ਼ਿੰਦਗੀ ਦੇ ਹਰ ਪਲ਼ ਨੂੰ ਮਾਣਨ ਦੀ ਜਾਚ ਸਿਖਾਈ ਹੈ ਜੀ 🙏

    • @jaspreetbhullar8398
      @jaspreetbhullar8398 Місяць тому +2

      100% ਸੱਚ ਕਿਹਾ ਭੈਣ ਜੀ 🙏

    • @KamaljitKaur-fy3uu
      @KamaljitKaur-fy3uu Місяць тому +4

      ​@@jaspreetbhullar8398ਹਾਂ ਜੀ 🙏 ਜਸਪ੍ਰੀਤ ਜੀ,,,,, ਬਾਬਾ ਜੀ ਉਨ੍ਹਾਂ ਨੇ ਤਾਂ ਇੱਕ ਵਾਰ ਦੱਸਿਆ ਸੀ ਕਿ ਉਨ੍ਹਾਂ ਦੇ ਮਾਤਾ ਜੀ ਨੇ ਬਾਬਾ ਜੀ ਕੋਲੋਂ ਗੋਲਡ ਦੇ ਟੌਪਸ ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ ਕਿ ਨਹੀਂ ਸੰਗਤਾਂ ਦੇ ਨੇ ਉਨ੍ਹਾਂ ਦਾ ਹੱਕ ਨਹੀਂ,,,,, ਤੇ ਦੂਜੇ ਪਾਸੇ ਪਤਾ ਈ ਨਹੀਂ ਗਰੀਬ ਗਰੀਬ ਕਰਨ ਵਾਲੇ ਆਪ ਕਿੰਨੇ ਕੁ ਅਮੀਰ ਹਨ??

    • @jaspreetbhullar8398
      @jaspreetbhullar8398 Місяць тому +2

      ​@@KamaljitKaur-fy3uuਹਾਂਜੀ ਭੈਣ ਜੀ ਮੈਂ ਵੀ ਇਹ ਦੀਵਾਨ ਸੁਣਿਆ ਹੈ ਜੀ 🙏 ਧੰਨ ਮਾਤਾ ਪਰਮਿੰਦਰ ਕੌਰ ਜੀ ਤੇ ਧੰਨ ਸਿੱਖ ਕੌਮ ਦੇ ਗੁਰੂਆਂ ਦੇ ਅਸਲ ਪੁੱਤਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੀ ਜਿਹਨਾਂ ਨੇ ਅਸਲ ਗੁਰੂਆਂ ਦੀ ਬਾਣੀ ਦੇ ਗਿਆਨ ਨੂੰ ਫੈਲਾਇਆ ਹੈ ਜੀ 🙏 ਸੱਚ ਦੱਸਾਂ ਭੈਣ ਜੀ ਜੋਂ ਆਨੰਦ ਭਾਈ ਸਾਹਿਬ ਜੀ ਨੂੰ ਸੁਣਨ ਤੋਂ ਬਾਅਦ ਗੁਰਬਾਣੀਂ ਦਾ ਆਪ ਪੜ੍ਹ ਅਤੇ ਸਮਝ ਕੇ ਆ ਰਿਹਾ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਇਸ ਆਨੰਦ ਨੂੰ ਪਹਿਲਾਂ ਕਦੇ ਮਹਿਸੂਸ ਤੱਕ ਨਹੀਂ ਕੀਤਾ ਸੀ ਜੀ😊 ਇਹੀ ਅਰਦਾਸ ਕਰਦੇ ਹਾਂ ਕਿ ਸਾਡੇ ਭਾਈ ਸਾਹਿਬ ਜੀ ਜੁਗ ਜੁਗ ਜਿਉਣ ਜੀ☺️🙏🙏🙏🙏

    • @KamaljitKaur-fy3uu
      @KamaljitKaur-fy3uu Місяць тому

      @@jaspreetbhullar8398 ਬਿਲਕੁਲ ਜਸਪ੍ਰੀਤ ਜੀ 🙏 ਗੁਰਦੁਆਰਾ ਸਾਹਿਬ ਕੋਲੋਂ ਲੰਘਿਆ ਹੀ ਨਹੀਂ ਜਾਂਦਾ ਜਦੋਂ ਅੰਦਰੋਂ ਗੁਰੂ ਸ਼ਬਦ ਕੰਨਾਂ ਵਿੱਚ ਸੁਣਾਈ ਦਿੰਦੇ ਹਨ ਜਿਵੇਂ ਪੇਕਿਆਂ ਤੋਂ ਮਾਂ ਪਿਓ ਅਵਾਜ਼ਾਂ ਮਾਰਦੇ ਹੋਣ,,,, ਐਵੇਂ ਹੀ ਖਿੱਚ ਪਾ ਕੇ ਬੁਲਾਉਂਦੇ ਨੇ ਗੁਰੂ ਸ਼ਬਦ "ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ।‌।

  • @KamaljeetKaur-sx8io
    @KamaljeetKaur-sx8io Місяць тому +11

    ਸੱਚਮੁੱਚ ਗਰੀਬੀ ਮਨ ਦੀ ਹੁੰਦੀ ਹੈ, ਦਿਖਾਵੇ ਦੀ ਨਹੀਂ ਜੀ 🙏 ਅਸੀਂ ਨਰਿੰਦਰ ਸਿੰਘ ਕਪੂਰ ਅਤੇ ਆਪ ਜੀ ਵਰਗੀਆਂ ਦੋ ਮਹਾਨ ਕ੍ਰਾਂਤੀਕਾਰੀ ਸ਼ਖ਼ਸੀਅਤਾਂ ਨੂੰ ਇਕੱਠਿਆਂ ਦੇਖਣਾ ਚਾਹੁੰਦੇ ਹਾਂ ਜੀ 🙏 ਕਾਸ਼!! ਛੇਤੀ ਹੀ ਇਹ ਦਿਨ ਆਵੇ🙏 ਤਹਿ ਦਿਲੋਂ ਸ਼ੁਕਰੀਆ ਜੀ 🙏

  • @ManjitKaur-wl9hr
    @ManjitKaur-wl9hr Місяць тому +12

    ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤਮਈ ਵਚਨ ਅਤੇ ਆਪ ਜੀ ਦੇ ਸਮਝਾਉਣ ਦੀ ਸ਼ਕਤੀ ਹੀ ਸਾਡੇ ਲਈ ਸੁੱਖ ਨਿਧਾਨ ਹੈ 🙏🙏ਆਪ ਜੀ ਹਮੇਸ਼ਾਂ ਖੁਸ਼ ਰਹੋ, ਤੰਦਰੁਸਤ ਰਹੋ ਚੜ੍ਹਦੀ ਕਲ਼ਾ 'ਚ ਰਹੋ, ਇਸੇ ਵਿੱਚ ਸਾਡੀ ਮੂਰਖਾਂ ਦੀ ਭਲਾਈ ਹੈ 🙏🙏..........

  • @gurjeetkaur9238
    @gurjeetkaur9238 Місяць тому +9

    ਪਿਆਰੇ ਭਾਈ ਸਾਹਿਬ ਜੀ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾ ਗਾਗਾ ਜੀ ਸਰਬੱਤ ਦਾ ਭਲਾ ਹੋਵੇ ਜੀ 🙏🙏🙏🙏🙏🙏🙏🙏🙏🙏

    • @balwantmann1774
      @balwantmann1774 Місяць тому +1

      Waheguru ji ka khalsa waheguruji ki fateh g 🙏

  • @sukhwinderkaur7145
    @sukhwinderkaur7145 Місяць тому +10

    ਗੁਰੂ ਪਰਵਾਨ ਭਾਈ ਸਾਹਿਬ ਜੀ ਇਹ ਗੱਲਾਂ ਬਿਲਕੁਲ ਸਹੀ ਹੈ ਮਿਹਨਤ ਕਦੇ ਵੀ ਮਾੜੀ ਨਹੀਂ ਹੁੰਦੀ,

  • @jagjitsinghdhillon347
    @jagjitsinghdhillon347 Місяць тому +3

    ਹਰਿ ਕਾ ਮਾਰਗੁ ਰਿਦੈ ਨਿਹਾਰੀ
    ਬਾਬਾ ਜੀ ਤੁਸੀਂ ਤੁਕ ਤੁਸੀਂ ਠੀਕ ਪੜ੍ਹੀ ਹੈ ਪਰੰਤੂ ਅਰਥ ਕਰਨ ਲੱਗਿਆਂ ਹਰਿ ਖਾ ਲਿਆ।
    ਸਮਝ ਕੇ ਸੁਣਾਇਆ ਜੀ ਖਾਲਸਾ ਜੀ ਹਰਿ ਤੁਸੀਂ ਆਪਣੀ ਜ਼ਿੰਦਗੀ ਵਿਚੋਂ ਬਾਹਰ ਕੱਢ ਦਿੱਤਾ ਹੈ
    ਬਹੁਤ ਹੀ ਮਾੜੀ ਗੱਲ ਹੈ

  • @hoteldivine2506
    @hoteldivine2506 Місяць тому +8

    ਦੁਖ ਸੁਖ ਅਮੀਰੀ ਗਰੀਬੀ। ਜੀਵਨ ਕੇ ਸਭ ਸੰਗੀ ਹੈ ਜੀ। ਇਹਨਾਂ ਨੂੰ । ਹੱਸ ਕਰ ਪਰਵਾਨ ਕਰ ਲਿਆ।। ਸ਼ਾਂਤੀ ਹੈ। ਮੰਨ ਕੇਮ।ਹੈ।ਜੀ।।

  • @gurmeetkaur5609
    @gurmeetkaur5609 Місяць тому +9

    ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖਣ ਤੇ ਹਮੇਸ਼ਾਂ ਸੱਚ ਦਾ ਪਹਿਰਾ ਦਿੰਦੇ ਰਹੋ

  • @parmjeetdha3681
    @parmjeetdha3681 Місяць тому +15

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ👃👃👃👃👃👃

  • @Gurdas889
    @Gurdas889 Місяць тому +2

    Inaloka di chal Teri nagri 9 darvajr 10 va Gupta rakhaya Guru Sant Kabir Ji .

  • @amitsandhu_
    @amitsandhu_ Місяць тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰਹੋ

  • @gurdeepkaurbains5183
    @gurdeepkaurbains5183 Місяць тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਬਾਈ ਸਾਰੀ ਸੰਗਤ ਤੇ ਭਾਈ ਸਾਹਿਬ ਭਾਈ ਜੀ ਨੂੰ🎉🎉🎉🎉🎉❤❤❤❤❤

  • @sukhdevsinghsukhdevsingh7878
    @sukhdevsinghsukhdevsingh7878 Місяць тому +3

    Very good bai sahib ji sukhdev singh kadiana

  • @nehakaushal4307
    @nehakaushal4307 Місяць тому +4

    whaguru g ka khalsa waheguru g ke fetha baba g ❤❤

  • @RAMANDEEPKAUR-tj2dp
    @RAMANDEEPKAUR-tj2dp Місяць тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @gurdevsingh3957
    @gurdevsingh3957 Місяць тому +3

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ

  • @RajuSingh-dw6px
    @RajuSingh-dw6px Місяць тому +6

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @BikrmjeetVicky
    @BikrmjeetVicky Місяць тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਭ ਦਾ ਭਲਾ ਕਰ

  • @BootaLalllyan-no6bu
    @BootaLalllyan-no6bu Місяць тому +3

    ਸੱਚ ਦੀ ਅਵਾਜ਼ ਭਾਈ ਸਾਹਿਬ ਜੀ ਧੰਨਵਾਦ ਤੁਹਾਡਾ ਜੀ ਸਾਨੂੰ ਸਹੀ ਸਮਜ ਦੇਣ ਲਈ ਜੀ 🙏♥️🙏♥️🙏

  • @hoteldivine2506
    @hoteldivine2506 Місяць тому +4

    ਮਿਹਨਤ ਕਰਨੇ।ਮੇ। ਬਹੁਤ ਸੁਖ ਸਾਂਤੀ ਮਿਲਦੀ ਹੈ ਜੀ।।

  • @jashandhaliwal8210
    @jashandhaliwal8210 Місяць тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ

  • @hoteldivine2506
    @hoteldivine2506 Місяць тому +4

    ਭਾਈ ਸਾਹਿਬ ਜੀ ਗੁਰੂ ਪਿਆਰੀ ਸਾਧ ਸੰਗਤ ਜੀ। ਪਿਆਰ ਭਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @balwindersingh-nz2hm
    @balwindersingh-nz2hm Місяць тому +3

    ਵਾਹਿਗੁਰੂ ਜੀ ❤

  • @user-yv5vs4sg4u
    @user-yv5vs4sg4u Місяць тому +4

    Wow amazing msg.bhai Sahib ji

  • @charanjitsingh375
    @charanjitsingh375 Місяць тому +3

    ਗਿਆਨ ਅਕਾਲ,ਗਿਆਨ ਅਕਲ ਤੇ ਗਿਆਨ ਅਕਲ !

  • @pritamsingh5053
    @pritamsingh5053 Місяць тому +4

    🙏🙏♥️ Bhai Sahib ji te sari sangat nu guru Fateh ji waheguru ji ka khalsa waheguru ji ki Fateh bahut badiya vichaar Han ji bahut bahut dhanyawad ji 🙏🙏♥️♥️

  • @YuvrajSingh-sl9ll
    @YuvrajSingh-sl9ll Місяць тому +3

    Satnam SRI waheguru ji sb da Bhala kro ji🎉🎉🎉❤❤

  • @user-sh8zg5iq6i
    @user-sh8zg5iq6i Місяць тому +3

    Waheguru ji❤❤

  • @jellyd99jarnail95
    @jellyd99jarnail95 Місяць тому +3

    Good veer je

  • @harinderkaur5075
    @harinderkaur5075 Місяць тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏 ਭਾਈ ਸਾਹਿਬ ਦਾ ਸਮਝਾਉਣ ਦਾ ਤਰੀਕਾ ਬਹੁਤ ਸਰਲ ਹੈ ਜੋ ਸਾਰਿਆਂ ਨੂੰ ਛੇਤੀ ਸਮਝ ਆ ਜਾਂਦਾ ਹੈ।

  • @SukhwinderSingh-wq5ip
    @SukhwinderSingh-wq5ip Місяць тому +2

    ਵਾਹਿਗੁਰੂ ਜੀ

  • @punjabsingh1710
    @punjabsingh1710 Місяць тому +3

    ਜੇ ਕਿਸੇ ਕੋਲ ਜਮੀਨ ਜਿਆਦਾ ਪੈਸਾ ਜਿਆਦਾ ਕੁਲ ਉਚੀ ਤਾਂ ਉਸ ਇਨਸਾਨ ਨੂੰ ਦੋਨੋਂ ਹੱਥ ਜੋੜ ਕੇ ਹਰ ਰੋਜ਼ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਹੇ ਪ੍ਰਭੂ ਤੁਸੀਂ ਮੈਨੂੰ ਏਨਾ ਮਾਣ ਸਤਿਕਾਰ ਦਿੱਤਾ ਹੈ ਮੈਂ ਤੇਰਾ ਦੇਣਾਂ ਨਹੀਂ ਦੇ ਸਕਦਾ ਬਜਾਏ ਕਿ ਗਰੀਬ ਨੂੰ ਪੈਸਾ ਤੇ ਕੁਲ ਦਾ ਮਾਣ ਦੱਸ ਕੇ ਟੋਰਚਰ ਕਰੇ ਸਭ ਖਤਮ ਹੋਣ ਨੂੰ ਵੀ ਮਿੰਟ ਨਹੀਂ ਲਗਦਾ ਸਾਹਿਬ ਹੱਥ ਵਡਿਆਈਆਂ

  • @RajwinderKaur-hy2og
    @RajwinderKaur-hy2og Місяць тому +3

    Waheguru ji ka khalsa waheguru ji ki fateh bhai sahib ji🙏

  • @preetikaur-zw5wm
    @preetikaur-zw5wm Місяць тому +5

    💯💯💕💕

  • @Gurdas889
    @Gurdas889 Місяць тому +2

    Mandal me aaiya maran likhaya Guru Garanth Sahib Ji
    .

  • @seerasingh4698
    @seerasingh4698 Місяць тому +5

    Waheguru ji 🙏

  • @jasvindercharl5795
    @jasvindercharl5795 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @parasdeepsingh3896
    @parasdeepsingh3896 Місяць тому +1

    Waheguru Ji

  • @daljitgrewal9641
    @daljitgrewal9641 Місяць тому +1

    Waheguruji🎉🎉🎉🎉🎉❤❤

  • @user-or4sw9ow1p
    @user-or4sw9ow1p Місяць тому +2

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bhagwantkaur674
    @bhagwantkaur674 Місяць тому +1

    WAHEGURU JI KA KHALSA WAHEGURU JI KI FATEH JI

  • @RakeshKumar-wq2jf
    @RakeshKumar-wq2jf Місяць тому +3

    Ram Ram ji

  • @gurtejsingh3881
    @gurtejsingh3881 Місяць тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻

  • @artofwar8555
    @artofwar8555 Місяць тому +2

    Waho waho gobind

  • @harbanskhattra584
    @harbanskhattra584 Місяць тому +2

    Waheguru ji mehar kre

  • @GurpreetSingh-zi1hx
    @GurpreetSingh-zi1hx Місяць тому +2

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🙏

  • @kulwantsinghgill3031
    @kulwantsinghgill3031 Місяць тому +2

    Guru Fateh ji ❤❤❤

  • @virenderkamboj2384
    @virenderkamboj2384 Місяць тому +3

    Waheguru ji HR 75

  • @harpreetbrar4808
    @harpreetbrar4808 Місяць тому +2

    Waheguru ji

  • @luckysandhu7800
    @luckysandhu7800 Місяць тому +1

    Waheguru ji ka khalsa waheguru ji ki fateh

  • @harjitkaur3753
    @harjitkaur3753 Місяць тому +3

    Waheguru ji 🙏🙏🙏🙏

  • @sidhu9472
    @sidhu9472 Місяць тому

    ਵਾਹ ਜੀ ਵਾਹ 🙏

  • @gurjindersingh4666
    @gurjindersingh4666 Місяць тому +2

    Hundreds one.Right.Bhai.Shib.ji

  • @Inde790
    @Inde790 Місяць тому +2

    30 saal hoge g mainu v Kapoor ji diya books padhde, bahut vadia likhde han.

  • @inderjeetkaur3274
    @inderjeetkaur3274 Місяць тому

    Waheguru ji k kalsha waheguru ji k fathy 🙏🌹

  • @SimranjeetKaur-vi2uj
    @SimranjeetKaur-vi2uj Місяць тому

    Waheguru g satnam g 🌼🌼🌼🌼🌼🌼🌼🌼🌼🌼🌼🌼🌼🌼🙏🙏🙏🙏🙏🙏🙏🙏🙏🌷🌷🌷🌷🌷🌷🌷🌷🌷🌷💐💐💐💐💐💐💐💐💐💐🌸🌸🌸🌸🌸🌸🌸🌸🌸🌸🌻🌻🌻🌻🌻🌻🌻🌻🌻🌻😊😊😊😊😊😊😊😊😊🌻

  • @manjitkaur7399
    @manjitkaur7399 Місяць тому +2

    🙏🙏🙏🙏🙏

  • @bittubansa3810
    @bittubansa3810 Місяць тому

    🙏❤️🌹 Waheguru ji ka khalsa waheguru ji ki Fateh ji 🙏❤️🌹

  • @harryromana383
    @harryromana383 Місяць тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ShamsherSingh-ff5jg
    @ShamsherSingh-ff5jg Місяць тому +2

    🌹🌹🙏

  • @anmolbhullar8740
    @anmolbhullar8740 Місяць тому

    Waheguru ji waheguru ji waheguru

  • @manjusehgal7163
    @manjusehgal7163 Місяць тому

    Waheguru ji ka khalsa Waheguru ji ki Fateh

  • @HotelKumar-lg5nf
    @HotelKumar-lg5nf Місяць тому

    waheguru ji

  • @SamratSinghmp1
    @SamratSinghmp1 Місяць тому

    Waheguru ji Waheguru ji 🙏🙏❤️❤️

  • @balwinderjitkaurranu9153
    @balwinderjitkaurranu9153 Місяць тому +1

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @Aatmitv
    @Aatmitv Місяць тому +1

    ਵਾਹਿਗੁਰੂ ਜੀ 🙏🙏🙏

  • @VivekSharma-wq5hl
    @VivekSharma-wq5hl Місяць тому

    Waheguru Ji 🙏

  • @baldevsingh2464
    @baldevsingh2464 Місяць тому +1

    ਰਾਜ +ਜੋਗ ਵਾਲਾ ਜੀਵਨ
    🙏🙏🙏

  • @user-hl2oo4gm3f
    @user-hl2oo4gm3f Місяць тому +1

    🙏🏻🙏🏻

  • @user-xl9yo3wi3k
    @user-xl9yo3wi3k Місяць тому +1

    ਸਤਿ ਨਾਮ। ਞਾਹਿਗੂਰੁ। ਸਹਿਬ। ਜੀ

  • @user-xl9yo3wi3k
    @user-xl9yo3wi3k Місяць тому +1

    ਞਾਹਿਗੂਰੁ। ਜੀ ਕਾ। ਖਾਲਸਾ। ਞਾਹਿਗੂਰੁ। ਜੀ। ਕੀ। ਫੀਤਾ। 🎉🎉

  • @dharamsingh-pk3jp
    @dharamsingh-pk3jp Місяць тому

    ❤❤Good and great speech bhai sahab ji

  • @inderjeetkaur3274
    @inderjeetkaur3274 Місяць тому

    Thanks bahi shib ji 🙏👍👌🌹

  • @abhiyuvikaur8186
    @abhiyuvikaur8186 Місяць тому +1

    Waheguru ji ka Khalsa waheguru ji ki Fateh 🙏

  • @vpvp4130
    @vpvp4130 Місяць тому +1

    वाहेगुरु जी

  • @GurmeetSingh-oy2el
    @GurmeetSingh-oy2el Місяць тому +2

    🙏🙏🙏❤️❤️

  • @SurjeetSingh-uk2gx
    @SurjeetSingh-uk2gx Місяць тому +1

    Waheguru ji ka khalsa waheguru ji ki fathe🙏🙏🙏🙏🙏🙏🙏

  • @user-sr2qp4mr2n
    @user-sr2qp4mr2n Місяць тому +1

    Weheguru ji 🙏🏻 🙏🏻🙏🏻🙏🏻🙏🏻🙏🏻🙏🏻

  • @Gurdas889
    @Gurdas889 Місяць тому +1

    Dhadria wala ji dharam ta dharam Sach Bhav sachai hai bhi sach .hosi bhi sach Ih chal Akalia di BJP RSS ne bani hi badli aa viakhaya vi badli aa Er. Architect Vastuloger.

  • @amandeepkaurdhaliwal4056
    @amandeepkaurdhaliwal4056 Місяць тому +1

    good

  • @sarabjitkaur7225
    @sarabjitkaur7225 22 дні тому

    Weheguru ji

  • @Gurdas889
    @Gurdas889 Місяць тому +1

    Jaise barehmanda tese pinda .Sant Pia ji

  • @Nav56757
    @Nav56757 Місяць тому +1

    Agree 👍

  • @karnalkaur4402
    @karnalkaur4402 Місяць тому +1

    Good ❤❤

  • @manjeetkaur816
    @manjeetkaur816 Місяць тому +1

    Waaheguru ji

  • @HarjinderSingh-tz1vj
    @HarjinderSingh-tz1vj Місяць тому +2

    ਸਤਿਨਾਮ ਵਾਹਿਗੁਰੂ ਸਹਿਬ ਜੀ

  • @parminderkaur3800
    @parminderkaur3800 Місяць тому

    Very good views 🙏

  • @user-sr2qp4mr2n
    @user-sr2qp4mr2n Місяць тому

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤

  • @krishansingh786
    @krishansingh786 Місяць тому

    Very good ❤

  • @manreetsinghpopli2587
    @manreetsinghpopli2587 Місяць тому +1

    🙏🙏🙏🙏

  • @JaswantSingh-gc7qx
    @JaswantSingh-gc7qx Місяць тому

    ❤️🙏🙏🙏🙏🙏🙏🙏🙏🙏🙏🙏🙏🙏🙏

  • @KulwinderSingh-jf7oy
    @KulwinderSingh-jf7oy Місяць тому

    ❤❤❤❤❤

  • @harishdua3553
    @harishdua3553 Місяць тому

    ❤❤

  • @jadvindersingh5351
    @jadvindersingh5351 Місяць тому

    ❤❤❤❤❤❤❤❤❤❤

  • @jagandeepkaur6764
    @jagandeepkaur6764 Місяць тому

    🙏🙏🙏

  • @singara9166
    @singara9166 Місяць тому

  • @TOTRAVELWORLD
    @TOTRAVELWORLD Місяць тому

    🙏🏻🙏🏽🙏🏿

  • @jagtar.singh.abheypur.w
    @jagtar.singh.abheypur.w Місяць тому

    🙏🏻