ਆਪਣੀ ਨਜ਼ਰ ਵਿੱਚ, ਆਪਣੀ ਸਹੀ ਕੀਮਤ ਪਾਉ | Dhadrianwale

Поділитися
Вставка
  • Опубліковано 19 жов 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Find your true worth, in your eyes | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Parmeshardwar
  • Розваги

КОМЕНТАРІ • 213

  • @ManjitKaur-wl9hr
    @ManjitKaur-wl9hr 6 місяців тому +34

    "ਜੈਸਾ ਬੀਜੇਗਾ ਵੱਢੇਗਾ ਮਨਾਂ ਮੇਰਿਆ ਫਲ਼ ਤੇਰੇ ਕਰਮਾਂ ਦਾ ""🙏🙏🙏🙏🙏.....

  • @KamaljitKaur-fy3uu
    @KamaljitKaur-fy3uu 6 місяців тому +16

    ਵਾਹ!!ਕਿਆ ਬਾਤ ਐ ਜੀ 🙏🏻ਆਪਣੀ ਜ਼ਿੰਦਗੀ ਵਿੱਚ ਕਿੱਕਰ ਰੂਪੀ ਬੀਜ ਬਦਲੀਏ ਤੇ ਦਾਖਾਂ ਦੇ ਬੀਜ ਜ਼ਿੰਦਗੀ ਵਿੱਚ ਬੀਜ ਕੇ ਆਪਣੀ ਔਕਾਤ ਵਧਾਈਏ🙏🏻 ਆਪਣੇ ਕਰਮਾਂ ਤੇ ਫੋਕਸ ਕਰਨ ਦਾ ਸੁਨੇਹਾ ਦਿੰਦੇ ਕਮਾਲ ਦੇ ਬਚਨਾਂ ਲਈ ਕੋਟਿਨ ਕੋਟਿ ਧੰਨਵਾਦ ਜੀ 🙏🏻

  • @jaspreetbhullar8398
    @jaspreetbhullar8398 6 місяців тому +11

    ਵਾਹ ਜੀ ਵਾਹ ਭਾਈ ਸਾਹਿਬ ਜੀ ਹਰ ਇੰਨਸਾਨ ਦੀ ਆਪਣੀ ਆਪਣੀ value ਹੈ ਜੀ 🙏ਜਿਹੋ ਜਿਹਾ ਕਰਮ ਕਰਾਂਗੇ ਉਹੋ ਜਿਹਾ ਹੀ ਫ਼ਲ ਸਾਨੂੰ ਮਿਲੇਗਾ ਜੀ 🙏 ਅਸੀਂ ਆਪਣੀ ਚੰਗਿਆਈਆਂ ਤੇ ਬੁਰਾਈਆਂ ਨੂੰ ਕਬੂਲਦੇ ਹਾਂ ਭਾਈ ਸਾਹਿਬ ਜੀ 🙏🙏 ਧੰਨਵਾਦ ਭਾਈ ਸਾਹਿਬ ਜੀ ਸਾਨੂੰ ਆਪਣੇ ਆਪ ਦੀ ਪਹਿਚਾਣ ਕਰਵਾਉਣ ਲਈ ਜੀ ਤੇ ਹਾਲੇ ਤਾਂ ਤੁਹਾਡੇ ਤੋਂ ਬਹੁਤ ਕੁੱਝ ਸਿੱਖਣਾ ਹੈ ਜੀ 😊🙏🙏🙏🙏🙏🙏

  • @BalwinderSingh-wo6wh
    @BalwinderSingh-wo6wh 6 місяців тому +8

    ਵਾਹ ਜੀ ਵਾਹ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ

  • @PardeepSingh-zs3hc
    @PardeepSingh-zs3hc 6 місяців тому +3

    ਭਾਈ ਸਾਹਿਬ ਜੀ ਕਿਹਾ ਤਾਂ ਸੱਚ ਆ ਕੇ ਬੰਦਾ ਹਮੇਸ਼ਾ ਆਪਣੇ ਆਪ ਨੂੰ ਹੀ ਸਬ ਕੁਝ ਸਮਜ ਲੈਂਦਾ ਖਾਸ ਕਰ ਪੈਸੇ ਵਾਲਾ 🙏🙏🙏🙏

  • @gurjeetsingh9370
    @gurjeetsingh9370 6 місяців тому +15

    ਸਾਰੀ ਸੰਗਤ ਨੂੰ ਸਤਿਕਾਰ ਸੀ੍ ਅਕਾਲ ਜੀ

  • @jagtarsinghmattu
    @jagtarsinghmattu 6 місяців тому +8

    ੴਧੰੰਨ ਹੈ ਗੁਰੂ ਨਾਨਕ ਦੇਵ ਜੀ🙏🙏

  • @manjinderkaur769
    @manjinderkaur769 6 місяців тому +16

    ਵਾਹ ਜੀ ਵਾਹ ਭਾਈ ਰਣਜੀਤ ਸਿੰਘ ਜ਼ਿੰਦਾਬਾਦ ❤️💙❤️

  • @balwinderkumar5100
    @balwinderkumar5100 6 місяців тому +8

    "ਧੰਨ ਧੰਨ ਪਹਿਲੀ ਪਾਤਸ਼ਾਹੀ ਨਾਨਕ ਦੇਵ ਨਿਰੰਕਾਰ ਸਵਰੂਪ ਜੀਓ ਜੀ!"

  • @parmjeetdha3681
    @parmjeetdha3681 6 місяців тому +5

    Bhut piyar te satikar sahit satsriakal bhai sahib jio❤❤❤🙏🙏🙏🙏🙏🙏🙏🙏🙏

  • @Gurmit.dhaliwal007
    @Gurmit.dhaliwal007 6 місяців тому +6

    I Love you bhai sahib ji

  • @MSingh-ue5wf
    @MSingh-ue5wf 6 місяців тому +8

    ਬਹੁਤ ਸੋਹਣੇ ਵਿਚਾਰ ਭਾਈ ਸਾਬ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ 💎🙏🏻🙏🏻❤️💯💯✅️

  • @parmjeetdha3681
    @parmjeetdha3681 6 місяців тому +5

    Meri piyari bachia manjit harmandeep amarjit gurjeet sukhpreet gurjeet vipanjeet harpreet charanjeet kaur beta ji bhut piyar te satikar sahit satsriakal beta ji ❤❤❤🙏🙏🙏🙏🙏🙏🙏🙏🙏

    • @HarpreetKaur-pk5go
      @HarpreetKaur-pk5go 6 місяців тому

      ਪਰਮਜੀਤ ਆਂਟੀ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @user-ob2cp8xk5u
    @user-ob2cp8xk5u 6 місяців тому +1

    ਕਬਾੜੀਏ ਕਦੇ ਹੀਰੀਆ ਦਾ ਮੂਲ ਨਹੀਂ ਪਾਉਂਦੇ ਕਿਉਕਿ ਉਹਨਾ ਦੀ ਔਕਾਤ ਕਬਾੜ ਦੀ ਹੁੰਦੀ ਐ ਉਹਨਾ ਨੂੰ ਸਭ ਕਬਾੜ ਲਗਦਾ ✍️🙏

  • @Gurmit.dhaliwal007
    @Gurmit.dhaliwal007 6 місяців тому +4

    Great bhai sahib ji

  • @shindersingh5675
    @shindersingh5675 6 місяців тому +2

    ਜਿੰਦ ਜਾਨ ਭਾਈ ਸਾਬ ਜੀ

  • @Jamir-kk3fl
    @Jamir-kk3fl 6 місяців тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @charanjeetsingh9799
    @charanjeetsingh9799 6 місяців тому +1

    ਸਾਡੇ ਬਹੁਤ ਹੀ ਪਿਆਰੇ ਭਾਈ ਸਾਹਿਬ ਜੀ ਜਿੰਦਾਬਾਦ

  • @parmjeetdha3681
    @parmjeetdha3681 6 місяців тому +4

    Waheguru ji ka khalsa waheguru ji ki fathe bhai sahib jio ji ayaia nu bhai sahib ji bhut k khusi hoi aap ji de ane di❤❤❤🙏🙏🙏🙏🙏🙏🙏🙏

  • @bikramjitsingh1701
    @bikramjitsingh1701 6 місяців тому +2

    ਬਿਲਕੁਲ ਸਹੀ ਭਾਈ ਸਾਬ੍ਹ ਜੀ

  • @gsdakha3763
    @gsdakha3763 6 місяців тому +2

    ਬਿਲਕੁੱਲ ਸਹੀ ਗੱਲ ਹੈ ਜੀ ❤👍👌🫡

  • @parmjeetdha3681
    @parmjeetdha3681 6 місяців тому +5

    Waheguru ji ka khalsa waheguru ji ki fathe bhai sahib ji nu piyar karne wali sari sangat nu ji 🙏🙏🙏🙏🙏🙏🙏🙏❤❤❤

  • @HarvinderSingh-km1yt
    @HarvinderSingh-km1yt 6 місяців тому +2

    Bilkul sahi he ji Sade gare v ek Banda he jo apne puthe kam da iljam pure garwale te launda he

  • @user-oe2ce5io4h
    @user-oe2ce5io4h 6 місяців тому +2

    ਇਹ ਸਾਧ 20 ਸਾਲ ਦੀ
    ਉਮਰ ਵਿੱਚ ਢੋਲਕੀ ਸੈਣਿਆ
    ਨਾਲ ਲੋਕਾ ਨੂੰ ਬੁੱਧੂ
    ਬਣਾਉਣ ਲੱਗ ਗਿਆ
    ਤੇ ਅੱਜ ਦੁਨੀਆ ਦੇ
    ਵੱਡੇ ਅਮੀਰਾਂ ਵਿੱਚ ਆ ਗਿਆ
    ਤੁਸੀ ਲੋਕੋ ਇਸ ਤੋਂ
    ਗਿਆਨ ਭਾਲਦੇ ਰਹਿ ਗਏ
    ਹੈ ਨਾ ਕਮਾਲ
    Rurka

  • @ManjitKaur-wl9hr
    @ManjitKaur-wl9hr 6 місяців тому +10

    ਬਿਲਕੁਲ ਜੀ, ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਪਣਾ ਸਹੀ -ਸਹੀ ਮੁੱਲ ਪਾਉਣਾ ਸਿੱਖੀਏ 🙏🙏ਧੰਨਬਾਦ ਭਾਈ ਸਾਹਿਬ ਜੀ 🙏🙏

  • @harjitkaur3753
    @harjitkaur3753 6 місяців тому +6

    Waheguru ji 🙏🙏🙏🙏

  • @arjunak7482
    @arjunak7482 6 місяців тому +2

    Good morning all of you have a great day 😀 😊 😘 ☺️ 🤗 💛

  • @gurinderkaur5637
    @gurinderkaur5637 6 місяців тому +4

    ਬਹੁਤ ਖੂਬ ਚੰਗਾ ਸੁਨੇਹਾ ਦਿੱਤਾ ਧੰਨ ਵਾਦ ਜੀ

  • @t.psingh6034
    @t.psingh6034 6 місяців тому +2

    🙏🙏

  • @parmjeetdandiwal2867
    @parmjeetdandiwal2867 6 місяців тому +2

    waheguru ji khalsa waheguru ji ki fateh bhai sahib ji 🙏🙏🙏🙏🙏🙏🙏

  • @balwindersingh-nz2hm
    @balwindersingh-nz2hm 6 місяців тому +1

    ਵਾਹਿਗੁਰੂ ਜੀ

  • @sarbjeetkaur4574
    @sarbjeetkaur4574 6 місяців тому +5

    Satnam Shri waheguru ji 🙏🙏 thank you thank you thank you mere baba ji ♥️♥️

  • @BaljeetGill-yg2gd
    @BaljeetGill-yg2gd Місяць тому

    ਬਹੁਤ ਵਧੀਆ ਵਿਚਾਰ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ

  • @rbrar3859
    @rbrar3859 6 місяців тому +1

    ਵਾਹਿਗੁਰੂ ਜੀ। ਵਾਹਿਗੁਰੂ ਜੀ।

  • @gurjindersingh4666
    @gurjindersingh4666 6 місяців тому +2

    Dhanbad G

  • @ShamsherSingh-ff5jg
    @ShamsherSingh-ff5jg 6 місяців тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🙏

  • @nehakaushal4307
    @nehakaushal4307 6 місяців тому +1

    waheguru g ka khalsa waheguru g ke fetha baba g ❤😊❤

  • @JaspalSingh-hh4sq
    @JaspalSingh-hh4sq 6 місяців тому +2

    Bhai sahab ji
    YES❤

  • @GurpreetSingh-zi1hx
    @GurpreetSingh-zi1hx 6 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @SaroyaSaroya-dq1lu
    @SaroyaSaroya-dq1lu 6 місяців тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ 🙏🙏🙏🙏🙏🙏🙏🙏🙏❤️❤️❤️❤️❤️❤️

  • @bittubansa3810
    @bittubansa3810 6 місяців тому +4

    🙏🌹❤️ Waheguru ji ka khalsa waheguru ji ki Fateh ji 🙏❤️🌹

  • @GurmeetSingh-vr3fu
    @GurmeetSingh-vr3fu 6 місяців тому +2

    Gurmeetsin 🎉

  • @avtarkaur7476
    @avtarkaur7476 6 місяців тому +2

    Harman Kaur 🙏😭🙏🙏🌹🌹🌹🌹🌹🌹🌹🌹🌹🌹🌹🙏🙏🌹

  • @deolcookingchannel5570
    @deolcookingchannel5570 6 місяців тому +3

    Waheguru

  • @amitsandhu_
    @amitsandhu_ 6 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍

  • @daljitsinghmangat7951
    @daljitsinghmangat7951 6 місяців тому +2

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @preetikaur-zw5wm
    @preetikaur-zw5wm 6 місяців тому +3

    💯100 💯 correct thank you for motivation bhai sahib ji

  • @harinderbal505
    @harinderbal505 6 місяців тому +2

    Welcome to India baba ji

  • @manreetsinghpopli2587
    @manreetsinghpopli2587 6 місяців тому +2

    🙏🙏🙏🙏

  • @hujcoxjro7277
    @hujcoxjro7277 6 місяців тому +2

    Waheguru ji waheguru ji waheguru ji ❤❤❤

  • @kirandeepkaur9689
    @kirandeepkaur9689 6 місяців тому +4

    Waheguru ji 💞💞

  • @gurinderkaur148
    @gurinderkaur148 6 місяців тому +3

    Keep it up baba g 🙏 satnam waheguru

  • @user-or4sw9ow1p
    @user-or4sw9ow1p 6 місяців тому +1

    ਵਾਹਿਗੁਰੂ ਜੀ ਕੀ ਖਲਾਸਾ ਵਾਹਿਗੁਰੂ ਜੀ ਕੀ ਫਤਿਹ

  • @avtarkaur7476
    @avtarkaur7476 6 місяців тому +2

    Harman Kaur 🙏🏻🤚🙏🏻🙏🏻🙏🙏🏻🙏🙏🙏🙏🙏🙏🙏

  • @sukhdevsinghbains9156
    @sukhdevsinghbains9156 6 місяців тому

    ਵਾਹਿਗੁਰੂ ਜੀ ।

  • @user-rp1vm9kl5s
    @user-rp1vm9kl5s 6 місяців тому +1

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਤੁਸੀ ਠੀਕ ਕਹਿੰਦੇ ਨੇ 🙏🙏🙏🙏❤❤❤❤❤❤❤

  • @ManjitSingh-qz5lh
    @ManjitSingh-qz5lh 6 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JagsirSingh-ro8qr
    @JagsirSingh-ro8qr 6 місяців тому +1

    Waheguru ji waheguru ji 🥀🥀🥀

  • @championgamemap6485
    @championgamemap6485 6 місяців тому +1

    ❤ਵਾਹਿਗੁਰੂ ਜੀ ❤

  • @preetikaur-zw5wm
    @preetikaur-zw5wm 6 місяців тому +2

    🙏🙏🙏🙏🙏💕💕

  • @angrejsinghnagra1641
    @angrejsinghnagra1641 6 місяців тому +2

    Right lines 👌👌🙏🏆

  • @jaspalsinghjaspalsingh6114
    @jaspalsinghjaspalsingh6114 6 місяців тому

    , ਭਾਈ ਸਾਹਿਬ ਜੀੳ

  • @chouhansaab6346
    @chouhansaab6346 5 місяців тому

    ਬਹੁਤ ਸੋਹਣੇ ਵਿਚਾਰ ਭਾਈ ਸਾਹਿਬ

  • @SukhwinderKaur-vi4fh
    @SukhwinderKaur-vi4fh 6 місяців тому +2

    Bilkul sahi bhai sahib jii🌸🌸

  • @amparohulten7805
    @amparohulten7805 6 місяців тому +2

    Respect to the whole society ,Akal ji🙏🙏🙏🙏🙏🙏❤❤

  • @kamaljeetkaur5651
    @kamaljeetkaur5651 6 місяців тому +1

    Waheguru ji ka khalsa waheguru ji ki Fateh ji 🙏💯sahi hai ji thanks ji,🙏

  • @amarjeetkaur5199
    @amarjeetkaur5199 6 місяців тому +1

    Waheguru ji

  • @MankaranBrar00
    @MankaranBrar00 6 місяців тому +1

    Waheguru ji p

  • @mangurbrar8475
    @mangurbrar8475 Місяць тому

    waheguru ji🙏🏾

  • @HarpreetKaur-gf9kl
    @HarpreetKaur-gf9kl 6 місяців тому +1

    Wheguru ji ka Khalsa waheguru ji ki Fateh Vir ji

  • @dr.harjitdakoha4815
    @dr.harjitdakoha4815 2 місяці тому

    13-13. EK ONKAR SATNAM SHRI WAHEGURU JI

  • @Narindersinghkhalsa8363
    @Narindersinghkhalsa8363 6 місяців тому +1

    Waheguru ji ka khalsa waheguru ji ki fathe

  • @bhupinderkaur8057
    @bhupinderkaur8057 6 місяців тому

    God bless you mere bhai sahib ji

  • @Arsh0222
    @Arsh0222 3 місяці тому

    waheguru ji

  • @diljotsingh1189
    @diljotsingh1189 6 місяців тому +1

    Waheguru ji ka Khalsa waheguru ji ki Fateh

  • @user-ry2zw3xi2o
    @user-ry2zw3xi2o 4 місяці тому

    I love You Bhai Sahib ji

  • @harvindersingh1288
    @harvindersingh1288 6 місяців тому +1

    ਬਾਬਾ ਜੀ! , ਤੁਸੀਂ ਅਕਾਲ ਪੁਰਖ ਨੂੰ ਮੰਨਦੇ ਹੋ ਜਾਂ ਨਹੀਂ? ਕਰਨ ਕਾਰਨ ਸਮਰੱਥ ਸਿਰਫ ਓਹ ਅਕਾਲ ਪੁਰਖ ਹੀ ਹੈ। ਲਗਦਾ ਹੈ ਕਿ ਆਪ ਜੀ ਗਲਤ ਟਰੈਕ 'ਤੇ ਚਲ ਰਹੇ ਹੋ।

  • @harrymanki648
    @harrymanki648 6 місяців тому

    Waheguru ji mahar Karo maraa bachaa da work permit kar deo ji

  • @user-ry2zw3xi2o
    @user-ry2zw3xi2o 4 місяці тому

    wah ji wah Guru Roop Khalsa ji

  • @kulwantsinghgill311
    @kulwantsinghgill311 6 місяців тому +1

    Guru Fateh ji ❤❤❤

  • @pritamsingh5053
    @pritamsingh5053 6 місяців тому

    🙏🙏♥️🥀🥀 Bhai Sahib ate sari sangat nu guru Fateh waheguru ji ka khalsa waheguru ji ki Fateh 🙏🙏🌹🥀

  • @user-vq9mi7kp8v
    @user-vq9mi7kp8v 6 місяців тому +1

    Wahaguru ji 🎉❤

  • @gillsaab9451
    @gillsaab9451 5 місяців тому

    ❤satnam waheguru ji

  • @user-lv7jj8oj7u
    @user-lv7jj8oj7u 6 місяців тому +1

    🙏🙏🙏

  • @RajwinderKaur-hy2og
    @RajwinderKaur-hy2og 6 місяців тому +1

    Waheguru ji ka khalsa waheguru ji ki fateh bhai sahib ji🙏🙏

  • @baljitgillm8391
    @baljitgillm8391 6 місяців тому +1

    🙏🙏🙏🙏🙏

  • @harsimrankaur5942
    @harsimrankaur5942 6 місяців тому

    Sade pyare bhaisahab tusi Ena sikhaya Sanu, thankyou for everything

  • @RajuGill-yj1cj
    @RajuGill-yj1cj 6 місяців тому

    Bhai sahib ji kamaal da suneha den lai 🙏🏼dhanvaad🙏🏼🙏🏼ji. amarjit k moga

  • @shindersingh5675
    @shindersingh5675 6 місяців тому +1

    ❤❤❤❤❤❤❤

  • @user-hv6zh7ro9u
    @user-hv6zh7ro9u 6 місяців тому

    ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਜੀ

  • @jaspreetkour903
    @jaspreetkour903 6 місяців тому +1

    ❤❤

  • @sureshkumarsahu4812
    @sureshkumarsahu4812 5 місяців тому

    Jai shree Ram ji 💓💞🌹

  • @electricexperiment9072
    @electricexperiment9072 6 місяців тому +1

    Wahegur ji 🙏🙏

  • @golden_shorts.201
    @golden_shorts.201 6 місяців тому

    ਵਾਹ ਜੀ ਕਿੰਨਾ ਚੰਗਾ ਮੋਟੀਵੇਸ਼ਨ ਹੈ 👍🙏🙏🙏🙏🙏🙏🙏🙏 ਵਾਹਿਗੁਰੂ ਜੀ🙏🙏🙏🙏🙏

  • @jaswinderpalkaur7636
    @jaswinderpalkaur7636 6 місяців тому

    Waheguru. Ji🙏🙏🙏🙏🙏🪔🪔🪔🪔🪔🌹🌹🚩🚩

  • @harmangillgillsaab4788
    @harmangillgillsaab4788 5 місяців тому

    Waheguru ji 🙏

  • @gurinderkaur148
    @gurinderkaur148 6 місяців тому

    Thankuuu so much baba ggg

  • @poojakadwal6546
    @poojakadwal6546 6 місяців тому

    Bilkul shi🙏🏻waheguru ji🙏🏻

  • @Keesshhu
    @Keesshhu 6 місяців тому +1

    Waheguru ji🌸🙏

  • @majorsingh2581
    @majorsingh2581 6 місяців тому +1

    Wahguro ji 🙏