ਜ਼ਮੀਨ ਵੀ ਗਈ ,ਪੁੱਤ ਵੀ ਗਿਆ ,21 ਲੱਖ ਰੁਪੈ ਏਜੰਟ ਲੈ ਗਿਆ।ਪੁਰਾਣੇ ਪੰਜਾਬੀ ਵੀ ਧੱਕਾ ਕਰ ਰਹੇ ਆ। ਇੰਗਲੈਂਡ ਨਾ ਭੇਜੋ ।

Поділитися
Вставка
  • Опубліковано 23 бер 2023
  • ਜ਼ਮੀਨ ਵੀ ਗਈ ,ਪੁੱਤ ਵੀ ਗਿਆ ,21 ਲੱਖ ਰੁਪੈ ਏਜੰਟ ਲੈ ਗਿਆ।
    ਇੰਗਲੈਂਡ ਵਿੱਚ ਨਵੇਂ ਮੁੰਡੇ ਕੁੜੀਆਂ ਨਾਲ, ਪੁਰਾਣੇ ਪੰਜਾਬੀ ਵੀ ਧੱਕਾ ਕਰ ਰਹੇ ਆ।
    ਬੱਚਿਆਂ ਨੂੰ ਜਹਾਜ਼ ਚੜਾਉਣ ਤੋ ਪਹਿਲਾਂ ਪੂਰਾ ਪਤਾ ਕਰ ਲਉ। ਫਿਰ ਵੇਲਾ ਹੱਥ ਨ੍ਹੀਂ ਆਉਂਦਾ ।
    #jaskarnsinghmaluka #shortpunjabivideo #vairlvedio #PunjabPolitics #politics #india #Facebook #GurchetChitarkar #instagram
    ਇਹ ਵੀਡੀਓ ਸੇਧ ਦੇਣ ਲਈ ਬਣਾਈ ਗਈ ਹੈ। ਇੰਗਲੈਂਡ ਵਿੱਚ ਇੱਕ ਵੀਰ ਵੱਲੋਂ ਦੱਸੀ ਗਈ ਘਟਨਾ ਤੇ ਆਧਾਰਿਤ ਆ।

КОМЕНТАРІ • 635

  • @jaskarnmaluka
    @jaskarnmaluka  Рік тому +71

    ਇਹ ਵੀਡੀਓ ਸੱਚੀ ਘਟਨਾ ਤੇ ਆਧਾਰਿਤ ਆ । ਇਕ ਵੀਰ ਨੇ ਇੰਗਲੈਂਡ ਤੋਂ ਮੈਸਜ਼ ਕਰ ਕੇ ਜਾਣਕਾਰੀ ਸਾਂਝੀ ਕੀਤੀ ਆ।

    • @PreetSingh-gl9xg
      @PreetSingh-gl9xg Рік тому +4

      Mtlb tusi eh video sirf adharit tor te bnaunde ho ??

    • @SSS17555
      @SSS17555 Рік тому +2

      Hindi bolan Wale Punjab che kaam nahi kar sakde .aa kedi gal je ,fir Punjabi vedsha che ki Karan jaande ne . actually soch badlan di load aa sab nu .

    • @harsdeepchoudhary5117
      @harsdeepchoudhary5117 Рік тому

      Jaskarn singh Maluka bhi mera naal v agent dhokha kita plzzz meri help kr bhi

    • @PBX_OFFICIAL
      @PBX_OFFICIAL Рік тому

      Bai ejant duble fees lai gya eh dso eh video reality te adarat hai ya eh ejant sachi milya c

    • @PBX_OFFICIAL
      @PBX_OFFICIAL Рік тому

      Fake videos ne sariya video link dete coment vich ik bnda he police vala bn jadai kite desi jatt bn jada ik kuri 3 video vich hadd hai teri patarkari🤣🤣🤣🤣

  • @GurjitSingh-xq3iy
    @GurjitSingh-xq3iy Рік тому +15

    ਬਹੁਤ ਵਧੀਆ ਵਿਡਿਓ ਜੀ ਜਿਨ੍ਹਾਂ ਮਰਜ਼ੀ ਲੋਕਾਂ ਨੂੰ ਸਮਜਾਲੋ ਲੋਕ ਨਹੀਂ ਸਮਝਦੇ

    • @baldevbhullar2394
      @baldevbhullar2394 Рік тому

      ਮਲੂਕਾ, ਜੀ, ਵੀਡੀਉ, ਬਹੁਤ, ਵਧੀਆ ਏ, ਪਰ, ਸੱਚ ਏ, ਹੁਣ,16*17ਲੱਖ,ਲੈਣ, ਕੇ,ਮੁਕਰ, ਜਾਂਦੇ ਇ

  • @amanbatthverka
    @amanbatthverka Рік тому +21

    ਸੀਰੀਅਸ ਦੇ ਨਾਲ ਨਾਲ ਕੌਮੇਡੀ 2much 👌

  • @jattdeep7546
    @jattdeep7546 Рік тому +18

    ਬਹੁਤ ਹੀ ਵਧੀਆ ਲੱਗਿਆ ਜਸਕਰਨ ਬਾਈ ਜੀ ਧੰਨਵਾਦ ਜੀ।

  • @dalvirsingh6683
    @dalvirsingh6683 Рік тому +23

    ਪੰਜਾਬੀਓ ਪੰਜਾਬੀਆਂ ਦੀ ਮਦਦ ਕਰਿਆਂ ਕਰੋ
    ਧੰਨ ਗੁਰੂ ਨਾਨਕ

  • @guriqbalsingh3824
    @guriqbalsingh3824 Рік тому +4

    ਇਹ ਗੱਲ ਸੱਚ ਆ ਕਿ ਸਾਡੇ ਪੰਜਾਬੀ ਪੁਰਾਣੇ ਆਏ ਹੋਏ ਲੋਕ ਹੀ ਸਾਡੇ ਜਿਹੜੇ ਨਵੇਂ ਬੱਚੇ ਆ ਰਹੇ ਆ ਉਹਨਾਂ ਦਿਹਾੜੀ ਵੀ ਦੇ ਕੇ ਨੀ ਰਾਜ਼ੀ

  • @rairsaab9975
    @rairsaab9975 Рік тому +1

    ਸਰਦਾਰ ਜੀ ਨੇ ਬਹੁਤ ਵਧੀਆ ਗੱਲ ਕੀਤੀ ਇਸ ਨੂੰ ਬਨ ਕੇ ਬੋਂਡ ਮਾਰੋ ਤੇ ਪਰਨਾ ਥਲੇ ਵੀਸ਼ਾਲੋ ਤੇ ਦੇਖੋ ਕੋਈ ਤੇਲੀ ਚਵਾਨੀ ਆਉਂਦੀ ਏ ਕੇ ਨਈ

  • @rooh9590
    @rooh9590 Рік тому +9

    Dhanbad veer ji tusi Punjab de loka nu jagruk kar rahe ho. Nice script.

  • @nikkupatiku1144
    @nikkupatiku1144 Рік тому +8

    Good job ,sari teem da dhanbaad bahut mehnat kiti aa tusi ne eho jehya videos di bahut jarurat hai punjab nu. 👍👌👏👏👏

  • @madanlalsharma2
    @madanlalsharma2 Рік тому +33

    ਏਜੇਂਟ ਦਾ ਕੋਈ ਕਸੂਰ ਨਹੀਂ,ਬੱਚੇ ਭੇਜਣ ਤੋਂ ਪਹਿਲਾਂ ਮਾਂ ਬਾਪ ਦੀ ਵੀ ਜਿੰਮੇਵਾਰੀ ਬਣਦੀ ਹੈ,ਕਿ ਸਭ ਕੁਝ ਸੋਚ ਸਮਝਕੇ ਫ਼ੈਸਲਾ ਲੈਣ l

  • @ranjitbrar2449
    @ranjitbrar2449 10 місяців тому +2

    ਲੋਕਾਂ ਨੂੰ ਜਾਗਰੂਕ ਕਰਨ ਲਈ ਧੰਨਵਾਦ ਪਰ ਲੋਕ ਨਹੀਂ ਮੰਨਣਗੇ

  • @jagsirTungwali041
    @jagsirTungwali041 10 місяців тому +1

    ਬਹੁਤ ਵਧੀਆ ਵੀਡੀਉ ਮਲੂਕਾ ਸਾਹਿਬ

  • @indianparindey
    @indianparindey Рік тому +8

    The situation in the UK is really bad, children are sitting unemployed for almost 3 months. There is recession all around, please think twice before sending your kids. The issues raised in the video are absolutely true. Inflation is at an all time high. There is very less scope of getting PR. You are doing a great job by presenting reality. Great job sir 👍

  • @sarvajeetrangreta4612
    @sarvajeetrangreta4612 Рік тому +5

    ਲੋਕ ਪਾਗਲ ਹੋ ਰਹੇ ਨੇ ਵੀਰ ਜੀ ਜੀਹਦੇ ਕੋਲ ਅੱਜ ਦੀ ਲੱਖ ਘਰੇ ਕੋਈ ਵੀ ਬਿਜਨਸ ਕਰ ਸਕਦਾ

  • @Sawraj-ki4wx
    @Sawraj-ki4wx Рік тому +9

    ਏਜੰਟ ਨੇ ਏਡਮਿਸ਼ਨ ਕਰਵਾਅ ਕੇ ਸਹੀ ਵੀਜ਼ਾ ਲਵਾਕੇ ਭੇਜਿਆ ਹੁਣ ਜਵਾਕ ਕੰਮ ਕਰਨ ਜਾ ਨਾ ਕਰਨ ਕਿਸੇ ਦੀ ਕਿ ਜ਼ਿੰਮੇਵਾਰੀ ਏ

  • @gallugskaurs5750
    @gallugskaurs5750 Рік тому +137

    😢 ਮੈਡਮ ਤਾ ਪਹਿਲਾਂ ਇੱਕ ਵੀਡਿਓ ਚ ਕਨੇਡਾ ਤੋਂ ਆਈ ਹੋਈ ਸੀ ਜਿਸ ਦਾ ਪਾਸਪੋਰਟ ਸਸੱ ਨੇ ਲੁਕਾ ਲਿਆ ਸੀ

    • @Tonygill829
      @Tonygill829 Рік тому +12

      ਉਹ ਯਾਰ ਅਸੀਂ ਵੀ ਸੋਚੀ ਜਾਨੇ ਇਹ ਚੱਕਰ ਕੀ ਹੈ ਜਗਾ ਵੀ ਉਈ ਹੈ ਨਾਲ਼ੇ ਪਿੰਡ ਕਿਹੜਾ ਇਹ ਤਾ ਦੱਸ ਦੇ ਨੀ

    • @SandeepSharma-hs6uy
      @SandeepSharma-hs6uy Рік тому +7

      Yes I am agry with u

    • @ssingh5119
      @ssingh5119 Рік тому +17

      Kitey eh filmy episode ta Nhi Chl rhe, kyu ki sarpanch v oh hi aa te pind v same hi aa. Menu ta Lgda eh view len lyi eh kahani Bnode aa, Shayd eda ho skda

    • @naazkausar9538
      @naazkausar9538 Рік тому +7

      Scriptd story aa

    • @gurveer.singh.grewal.3361
      @gurveer.singh.grewal.3361 Рік тому +6

      ​@@naazkausar9538 ਬੇਵਕੂਫ਼ਆ ਨੂੰ ਕੀ ਬੇਵਕੂਫ਼ ਬਣਾਉਂਣਾ ਚੈਨਲ ਵਾਲੇ ਨੇ ਕੂਮੈਂਟ ਵਿੱਚ ਲਿਖਿਆ ਹੋਇਆ ਇਹ ਸਾਰੀ ਘਟਨਾ ਕਿਸੇ ਮੁੰਡੇ ਨਾਲ ਵਾਪਰੀ ਹੋਈ ਆ ਉਹਨੇ ਮੈਸੇਜ ਕਰਕੇ ਦੱਸਿਆ ਸੇਮ ਸਟੋਰੀ ਤੇ ਵੀਡੀਓ ਬਣਾਈ ਆ ਇਹ ਵੀਡੀਓ ਲੋਕਾਂ ਨੂੰ ਸਮਝਾਉਣ ਲਈ ਜਾਗਰੂਕ ਕਰਨ ਲਈ ਬਣਾਉਂਦੇ ਨੇ

  • @amritpalsingh5173
    @amritpalsingh5173 Рік тому +8

    Absolutely right about punjabis in uk, because I'm also student in uk🇬🇧

  • @monojkumar9484
    @monojkumar9484 Рік тому +4

    ਬਾਈ ਜੀ ਬਿਲਕੁਲ ਸਹੀ ਗੱਲ ਹੈ 2 ਮਹੀਨੇ ਹੋ ਗਏ ਮੇਰੇ ਧੀ ਜਵਾਈ ਇਗਲੈਡ ਗਏ ਨੂੰ 1600 ਆਨ ਲਾਈਨ ਜੌਬ ਅਪਲਾਈ ਕਰਨ ਤੋਂ ਬਾਅਦ 4-4ਘੰਟੇ ਦੀ ਜੌਬ ਮਿਲੀ ਬਾਈ ਜੀ ਇੰਗਲੈਂਡ ਬਿਲਕੁਲ ਨਾ ਜਾੳ

    • @santoksingh6937
      @santoksingh6937 Рік тому

      ਹੌਸਲਾ ਰੱਖੋ ਜੀ ਟਾਈਮ ਲਗਦਾ
      ਅਜੇ ਨਮੇ ਨਮੇ ਗਏ ਹਨ ਸਭ ਠੀਕ ਹੋ ਜਾਣਾ

  • @GurpalSingh-ze5nq
    @GurpalSingh-ze5nq Рік тому

    Bahut vdiaa video banaunde oo vdiaa message v milda aa

  • @sangatsingh4850
    @sangatsingh4850 Рік тому +1

    V nice patarkar God bless you

    • @gamingblast9115
      @gamingblast9115 Рік тому

      ਅ਼।ਹ ਮੇਡਮ ੳੂਹੀ ਸ਼ੀ ਫੂਟੀ ੳੂਹੀ ਸਰਪੱਚ ਦੋਞੋ

  • @jagrajdhillon9867
    @jagrajdhillon9867 Рік тому +2

    Very good reporter

  • @vickybaloora5028
    @vickybaloora5028 Рік тому +1

    Sarpanch saab good👍

  • @HarjinderSingh-sf1dq
    @HarjinderSingh-sf1dq Рік тому

    Good job ji

  • @GurdeepSingh-eq1wh
    @GurdeepSingh-eq1wh Рік тому

    Gud msg bro

  • @rajkumarnarula5424
    @rajkumarnarula5424 Рік тому

    Thx g

  • @HarjinderSingh-dn8vr
    @HarjinderSingh-dn8vr Рік тому

    ਇਹ ਸਾਰੇ ਪਾਤਰ ਹਨ ਮਲੂਕਾ ਸਾਬ ਕੋਲ ਕਹਾਣੀ ਆਉਦੀ ਹੈ ਉਸ ਹੀ ਅਧਾਰ ਤੇ ਕਲਿੱਪ ਤਿਆਰ ਕਰਦੇ ਹਨ ਇਹ ਸਾਰੇ ਕਨੇਡਾ ਵਾਲੀ ਕੁੜੀ ਦੀ ਸਟੋਰੀ ਵਾਲੇ ਸਾਰੇ ਮੈਬਰ ਹਨ

  • @Raju_matta
    @Raju_matta Рік тому

    👌👌👌👍👍👍

  • @AjayKumar-vl7bs
    @AjayKumar-vl7bs Рік тому +8

    एक दूसरे को देखकर लोग अपने बच्चो को बाहर भेज रहे है जो सच्चाई है बाहर भी हालात बहुत खराब है इसलिए अपने बच्चो को यही काम करवाओ किसी के पीछे मत लगो

  • @vdhillon4382
    @vdhillon4382 Рік тому +1

    Nyc yaar👍👌

  • @narenderpalsingh4401
    @narenderpalsingh4401 Рік тому

    Good 🙏

  • @user-fu6kq7cp2s
    @user-fu6kq7cp2s Рік тому

    Good job

  • @manas9752
    @manas9752 Рік тому +2

    ਬਾਈ ਕੋਲ ਛੇ ਕਿੱਲੇ ਜ਼ਮੀਨ ਦੇ ਨੇ ।ਬਾਈ ਛੇ ਕਿੱਲਿਆਂ ਤੇ ਕਿਵੇ ਮਰਜ਼ੀ ਰਹੀ ਜਾਓ ।

  • @yadwinderdhillon4310
    @yadwinderdhillon4310 Рік тому +2

    Very Very nice mulcka shib Beautiful report 👌 😍 👍 🥵🍒🍒🍒🍒🍬🍬🎉🎉🎉🎉🏖🏖🏖🏖🏖🏖🏖🏖🎂🍇🎊🏖🙏

  • @vickyvarma7768
    @vickyvarma7768 Рік тому

    Ok ieh Chanel wale advise de rahe hea.very good

  • @sandhuboys799
    @sandhuboys799 Рік тому

    Whagru ji good vedeo

  • @SheraSingh-nd4re
    @SheraSingh-nd4re Рік тому

    ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ। ਆਪਣੇ ਬੱਚਿਆਂ ਨੂੰ ਆਸਟਰੀਆ ਦੇਸ਼ ਨਾ ਭੇਜੋ। ਸਾਡੇ ਭਾਰਤ ਦੇ ਮੰਤਰੀ ਭਾਰਤ ਤੋਂ ਇਹ ਕਹਿ ਕੇ ਗਏ ਹਨ ਕਿ ਸਾਡੇ ਭਾਰਤ ਵਿੱਚ ਸਭ ਕੁਝ ਠੀਕ ਹੈ ਅਤੇ ਇਸੇ ਲਈ ਉਹ ਸਾਨੂੰ ਇੱਥੇ ਨਹੀਂ ਰਹਿਣ ਦਿੰਦੇ। ਸਾਡੇ ਭਾਰਤ ਅਤੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਰਹਿਣ ਨਹੀਂ ਦਿੱਤਾ ਜਾਂਦਾ। ਹੁਣ ਉਨ੍ਹਾਂ ਦੇ ਇੱਥੇ ਰਹਿਣ ਲਈ ਕੋਈ ਪੂਜਾ ਆਦਿ ਨਹੀਂ ਕਰਦਾ।

  • @rajpalrajpal4254
    @rajpalrajpal4254 Рік тому +2

    God,can change your situation..

  • @RenuSharma-jl8ii
    @RenuSharma-jl8ii Рік тому +1

    Veer ji bilkul theek keh rahe hai

  • @HarpreetKaur-bg4ol
    @HarpreetKaur-bg4ol Рік тому

    Bai ji ethe fees bout jiada e uni di te baki ticket da khracha te hor kharcha te agent di fees

  • @jashandeepkaur9thb2gurshan70

    ਇਹ ਵੀਦੀੳੁ ਗਲਤ ਅਾ ਿਜਹੜਾ ੲੇਜੰਟ ਆ ੳੁਹ ਿਕਤੇ ਸਰਪੰਚ ਬਣ ਜਾਦਾ

  • @punjabidecenthulk784
    @punjabidecenthulk784 Рік тому +1

    ਗ਼ਲਤੀ ਮੁੰਡੇ ਵਾਲਿਆਂ di aa na ਕੇ ਏਜੰਟ ਦੀ, ਮੁੰਡਾ education lyi gea c, ਨਾ ke ਕੰਮ ਕਰਨ, ਏਜੰਟ nu ਤਾਂ farro je ohne work permit ਤੇ ਭੇਜਿਆ ਹੋਵੈ, ਜੱਬਲ ਇਕੱਠੇ ਹੋਏ aa,

  • @reshamsinghsahdra6106
    @reshamsinghsahdra6106 Рік тому

    Good

  • @paramjitkaur7634
    @paramjitkaur7634 11 місяців тому

    Videos and person planned ne sab kuch but message vadia de rahe ne society nu

  • @amrindrasingh1077
    @amrindrasingh1077 Рік тому +11

    ਮਲੂਕਾ ਵੀਰ ਜਿਸ ਵਿਆਕਤੀ ਕੋਲ 20 ਲੱਖ ਰੁਪਏ ਇਕੱਠੇ ਹਨ ਤਾਂ ਵਿਦੇਸ਼ ਜਾਣ ਕੋਈ ਲੋੜ੍ ਨਹੀਂ ਏ ਕਿਉਂਕਿ ਪੰਜਾਬ ਅੰਦਰ ਜਿਹੜਾ ਮਰਜੀ ਕੰਮ ਕਰ ਲਵੋ ਉਹੀ ਕਾਮਯਾਬ ਹੋ ਜਾਂਦਾ ਏ

  • @ranpreetbrar6404
    @ranpreetbrar6404 Рік тому

    Vadia kam chlaya patrkar sab

  • @sbrar3307
    @sbrar3307 Рік тому +12

    ਬਾਈ ਜੀ
    ਇਹ ਆਪਣੇ ਲੋਕਾਂ ਨੂੰ ਸਮਝਾ
    ਰਹੇ ਆ। ਪੈਲੀ ਵੇਚ ਕੇ ਆਪਣੇ ਬੱਚਿਆਂ ਨੂੰ ਬਹਾਰ ਨਾਂ ਭੇਜੋ

  • @ParmjeetSingh-ek2jh
    @ParmjeetSingh-ek2jh Рік тому

    kihs Uni ch aa bacha te kish city ch aa ?

  • @Raju_matta
    @Raju_matta Рік тому

    🙏🙏🙏🙏🙏🙏

  • @techno_enginer
    @techno_enginer Рік тому +2

    Y sare agge hath jod k benti aa England kmm bhut cut milda students li kioki part time due to inflation krke kmm bhut cut gya.

  • @mintoorataul5630
    @mintoorataul5630 Рік тому

    Yeh taa sarpunch aa white purte pajame wala last video vich v aaya see agent da kasoor nai j boy England study visa tye gya work permit tye government nye dyna hai 20 lakh tye Canada da lagda hai

  • @iqbalsingh7767
    @iqbalsingh7767 Рік тому

    bhuat badya acting

  • @AkvinderKaur-wj2zm
    @AkvinderKaur-wj2zm Рік тому

    Eh kehr di news aa bai

  • @baljeetkaur6986
    @baljeetkaur6986 Рік тому +2

    Waheguru g kirppaa karroo

  • @shankybawa
    @shankybawa Рік тому +4

    Madam ta Canada wali lag Rahi hai jis da passport rakh liya sohre pariwar ne menu ohi madam lag Rahi hai

  • @ParamjitSingh-dc9px
    @ParamjitSingh-dc9px Рік тому

    Jaskarn Singh mulka ji good parson

    • @ramanjeetkaur210
      @ramanjeetkaur210 Рік тому

      ਭਰਾਵਾ ਦਾ ਕੋਈ ਕਸੂਰ ਨੀ ਜੋ ਜਨਾਨੀਆਂ ਤੋ ਡਰਦੇ ਨੇ ਦੱਸਣ ਨੀ ਦੇਦੀਆ

  • @sahiljeetsingh9895
    @sahiljeetsingh9895 Рік тому +5

    aa te aahi bibi jida passport kho lya c

  • @kanwaljeetkaur2837
    @kanwaljeetkaur2837 Рік тому

    Awareness story hundi hai.

  • @jhangeerkhan3348
    @jhangeerkhan3348 Рік тому +1

    Lal pagg wale bai ne badea gall kahi

  • @armaangurdaspuriaa286
    @armaangurdaspuriaa286 Рік тому

    Nyc short video 😂😂😂

  • @HarjinderSingh-ir7vs
    @HarjinderSingh-ir7vs Рік тому +2

    ਞੀਰ.ਜੀ.ਮੈ.ਗॅਲਾ.ਦੋਵਾ.िਧਰਾ.ਦੀਅਾ.ਸੁਣੀਅਾ.ਹੋੲੀ.ਤੇ.ਬਹੁਤ.ਮਾੜੀ.ਅਾ..ਬਾਕੀ.ਵੀਰ.ਜੀ.ਜੈਟ.ਦੀ.ਕੰਮ.ਦੀ.िਜਮੇਵਾਰੀ.ਨਹੀ.ਹੁੰਦੀ.िਜਹੜਾ.ਬॅਚਾ.ਸਟॅਢੀ.ਤੇ.ਜਾਦਾ

  • @RajaSingh-dw5ve
    @RajaSingh-dw5ve Рік тому

    Bilakhia it koi business calendar video

  • @vivekroy9006
    @vivekroy9006 Рік тому

    Very sad .

  • @GurpalSingh-ze5nq
    @GurpalSingh-ze5nq Рік тому

    Vdiaa message ditta aa video Rahi pr ayda lagda aa jive real aa video aa

  • @GurpalSingh-ze5nq
    @GurpalSingh-ze5nq Рік тому

    Ik gall dasso aa ayne bzjurg kitho leke aunde oo

  • @Ravithakurindia
    @Ravithakurindia Рік тому +1

    This is common in UK. There are no jobs for local people. I live in UK. So I know everything. Don’t blame agent. His job is to only to send student visa. And it will be small city.

  • @madanlalsharma2
    @madanlalsharma2 Рік тому +1

    ਸਭ ਕੁਝ ਮਿਲੇਗਾ,ਇੰਤਜ਼ਾਰ ਕਰੋ l

  • @mohindermoudgill8781
    @mohindermoudgill8781 Рік тому

    Veer g ki pr Deesa ch IND ch bhut kuj hi

  • @kirankaur4504
    @kirankaur4504 Рік тому +7

    ਸਤਿ ਸ੍ਰੀ ਅਕਾਲ ਜੀ 🙏🙏

  • @SandeepSharma-hs6uy
    @SandeepSharma-hs6uy Рік тому +1

    Maluka ji videos kiss pind city district di hai dassaya kro tuhadi a second videos hai sab bandey pehli video wale ne jiss kudi ne canada wali ne dhokha kitta sas ne passboard loko liyaa

  • @amnindersingh3522
    @amnindersingh3522 Рік тому

    Bai ji shooting karse o eh kuri ve ohi a eh ta rumal wala sarpanch si pahli video vich

  • @jodhsehgal3017
    @jodhsehgal3017 Рік тому +5

    When you go for study agents are not responsible for jobs

  • @mahibhangal782
    @mahibhangal782 Рік тому

    Eh sari team taan pehlan v passport wali canada wali video ch aae ne g eh taan storiyan bnaa de

  • @hardeepsinghchahalnimma6397
    @hardeepsinghchahalnimma6397 Рік тому +1

    Good video,eh ohi canada wali kuri ni te sarpanch saab ohi a

  • @jaswindersingh688
    @jaswindersingh688 Рік тому +2

    ਬਾਈ ਜੀ ਇਹੀ ਵੀਡੀਓ ਸੱਚੀ ਘਟਨਾਵਾਂ ਨਾਲ ਬਣਾਇਆ ਕਰੋ ਦੋਨਾਂ ਧਿਰਾਂ ਨੂੰ ਬੁਲਾਇਆ ਕਰੋ

  • @rajgur4794
    @rajgur4794 Рік тому

    So sad

  • @ripandeepsandhu1080
    @ripandeepsandhu1080 Рік тому

    Manu ta ae video chanal nu chalun layi banothe ne madem phila past port wali acting kiti ha ....🎉

  • @parvindersinghbawa6103
    @parvindersinghbawa6103 Рік тому

    Well scripted video but gud messages

  • @SandeepSharma-rf9kw
    @SandeepSharma-rf9kw Рік тому

    Bhaji Sanu phela sari gall kar lene chahidi he

    • @hardevsinghhardevsingh8662
      @hardevsinghhardevsingh8662 Рік тому

      शर्मा जी आज से कुछ साल पहले एक पंजाबी से ठगी मार ली थी उस पंजाबी ने कुएँ मे उल्टा लटका दिया कुएँ मे लटक ते सारा ही उस ने सब कुछ बता दिया सरदार अगर प्यार करता है तो उसका गलत फ़ायदा ना उठाओ अगर सरदार बिगड़ गया तो फिर लोग गंलत बोलते है अच्छी साफ़ सुथरी जिंदगी जियो कभी किसी के साथ ठगी ना मारो

  • @RakeshKumar-zl3ud
    @RakeshKumar-zl3ud Рік тому

    ਜਸਕਰਨ ਜੀ ਇਹ ਸਾਰੀ ਟੀਮ ਕਿਥੋਂ ਦੀ ਹੈ

  • @HarpreetKaur-bg4ol
    @HarpreetKaur-bg4ol Рік тому +1

    Mai v student ai c ingland 2011 te 2020 ch pakke hoe har kam lai time lagda

  • @brijmohansahni3178
    @brijmohansahni3178 Рік тому +2

    Agent is right..Agent di jimewari sirf 1 no vich bhejan dee hai. Pasa tusi soch samajh ke deo. Usdi jimewari us di agli jindgee di nahin hai..koi galat nahin.

  • @RajveerKaur-ph7ht
    @RajveerKaur-ph7ht Рік тому +1

    Meri family nu request a university chad dewe te care wich Kmm kr Lwa sponsorship milju Birmingham ch aa jawe m England e student ayi c

  • @BalkarSingh-dc1oq
    @BalkarSingh-dc1oq Рік тому

    ਬਹੁਤ ਹੀ ਵਧੀਆ

  • @harekrishnaradhe9073
    @harekrishnaradhe9073 Рік тому +1

    Agent kai2 number wich bhejde

  • @pankajmehta6336
    @pankajmehta6336 Рік тому

    Eh parne wala bha g talak wale case vich sarpanch c munde wala pind da sarpanch c te e agent kudi wale pind da surpanch c 😃😄😁😁😆😆😆😁😁

  • @sandeepkaur-fs3et
    @sandeepkaur-fs3et Рік тому

    Eho mdm pehla canada wali video ch i c

  • @manjeetsandhu9268
    @manjeetsandhu9268 Рік тому

    Veer j a video for do va

  • @baljinderkumarsharma3988
    @baljinderkumarsharma3988 Рік тому +1

    Ethe india ch hi college bhej do. 10+2 ton baad na bhejo. I stay in Europe. I know it is not good time to go abroad now. Send your Child in Indian colleges.

  • @mtjatt3322
    @mtjatt3322 Рік тому +1

    ਅੱਜ ਦੀ ਸਾਰੀ ਪੰਚਾਇਤ ਜੇਕਰ ਬੱਚੇ ਨੂੰ ਸਲਾਹ ਦਿੰਦੀ ਪੁਤ ਇਹ ਕੰਮ ਨਹੀਂ ਕਰ ਤਾਂ ਉਸ ਨੇ ਕਿਹੜਾ ਮੰਨਣਾ ਸੀ

  • @pinkypinky1862
    @pinkypinky1862 Рік тому +1

    Patarkar veer bahut vadhiia gal karda

  • @Harpreetsingh-H
    @Harpreetsingh-H Рік тому

    Aah canada ali 😎kuri firdi video ch.yar dokha ta sade nal hoi janda video dekhn alia nal

  • @laddihundal3470
    @laddihundal3470 Рік тому

    Act hai ehh

  • @SukhiDhanoa-mt4ks
    @SukhiDhanoa-mt4ks Рік тому

    Y nub chida terra gl krni koy

  • @karamjitsingh4170
    @karamjitsingh4170 Рік тому

    Eh Madam Canada wale case vich involved ha Ji

  • @pnakamboj1214
    @pnakamboj1214 Рік тому +1

    Veera eh khra episode chl reha 🤣🤣🤣🤣🤣🤣🤣🤣

  • @rashkaur3616
    @rashkaur3616 11 місяців тому

    Come to Slough uk

  • @AMARJEETSINGH-cs5bn
    @AMARJEETSINGH-cs5bn Рік тому

    Big boos….punjabi vich sanu samjon vastey video bane a

  • @YuviSingh-uw2zb
    @YuviSingh-uw2zb Рік тому +1

    Chacha vi sarpanch hi aa

  • @VIPINKUMAR-wm2ti
    @VIPINKUMAR-wm2ti Рік тому

    ahi mai soch rhi aa k pehlla eh sarpench c

  • @TravelFoodz
    @TravelFoodz Рік тому +2

    No Falt of Travel Agent