ਕਿਵੇਂ ਉਜੜਿਆ, ਇਹ ਹੱਸਦਾ ਵੱਸਦਾ ਪਰਿਵਾਰ, ਅੱਜ ਰੋਟੀ ਲਈ ਵੀ ਤਰਸਦਾ ਇਹ ਪਰਿਵਾਰ, ਪਿੰਡ ਦੇ ਸਰਪੰਚ ਨੇ ਕੀ ਕਿਹਾ

Поділитися
Вставка
  • Опубліковано 21 жов 2024

КОМЕНТАРІ • 271

  • @jaskarnmaluka
    @jaskarnmaluka  2 роки тому +113

    ਆਪਾਂ ਨੂੰ Join ਬਟਨ ਮਿਲ ਗਿਆ ਜੀ, ਕਰਲੋ ਕਲਿੱਕ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਐਨਾ ਪਿਆਰ ਦੇਣ ਲਈ 🙏

  • @user-vz3gm7tw7wnaid
    @user-vz3gm7tw7wnaid Рік тому +2

    ਬਹੁਤ ਵਧੀਆ ਵੀਰ ਜੀ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਰਨਾਂ ਕਿਸੇ ਗੱਲ ਦਾ ਹੱਲ ਨਹੀਂ ਧੰਨਵਾਦ

  • @surjeetsinghguliani3601
    @surjeetsinghguliani3601 2 роки тому +3

    ਬਹੁਤ ਵਧੀਆ ਵੀਡਿੳ ਇਸ ਵੀਡਿੳ ਤੋਂ ਪਰਿਵਾਰਾਂ ਨੂੰ ਅਕਲ ਲੈਣੀ ਚਾਹੀਦੀ ਹੈ।ਮਾਣਾ ਜੀ ਜਿੰਦਾਬਾਦ 👍👌👍🙏

  • @harjeetdhaliwal1818
    @harjeetdhaliwal1818 Рік тому +1

    Bht vdia smjaea y ji , bht bht thanks, lokan nu smjaun lai

  • @surindergill9090
    @surindergill9090 2 роки тому +6

    ਬਹੁਤ ਵਧੀਆ ਵੀਡੀਓ

  • @gurdevkaur1209
    @gurdevkaur1209 2 роки тому +2

    ਬੋਹਤ ਹੀ ਵਧੀਆ ਸੁਨੇਹਾ ਦਿੱਤਾ ਗਿਆ ਹੈ ਜੋ ਕਲੇਸ਼ ਕਰਦੀਆ ਹਨ ਉਹ ਜਰੂਰ ਦੇਖ ਲੈਣ ਕਲੇਸ਼ ਕਰਨੇ ਤੋਂ ਚੰਗਾ ਹੈ ਪਿਆਰ ਨਾਲ ਰਹਿਣਾ ਠੀਕ ਹੁੰਦਾ ਹੈ ਸੋ ਨਾਲੋ ਚੰਗੀ ਚੁੱਪ ਹੁੰਦੀ ਹੈ ਝਗੜਾ ਨਹੀਂ ਕਰਨਾ ਚਾਹੀਦਾ ਪਿਆਰ ਨਾਲ ਰਹਿਣਾ ਚਾਹੀਦਾ ਹੈ ਜੀ

  • @ਦੱਦਾਹੂਰਵਿਰਸਾ

    ਬਹੁਤ ਖੂਬ ਮਲੂਕਾ ਸਾਹਿਬ ਜੀ ਵਧੀਆ ਸਿੱਖਿਆਦਾਇਕ ਗੱਲ

  • @kulwinderkaur7501
    @kulwinderkaur7501 2 роки тому +3

    ਬਹੁਤ ਖੂਬ ਪੇਸ਼ਕਾਰੀ, ਕਿਰਨਾ!!!

  • @mandemele8542
    @mandemele8542 2 роки тому +14

    ਬਹੁਤ ਸੋਹਣਾ ਸੁਨੇਹਾ ਦਿੱਤਾ ਐ ,,,ਸਾਰੀ ਟੀਮ ਨੇ ਵਧੀਆ ਕੰਮ ਕੀਤਾ ,,,

  • @mukhtarsingh8972
    @mukhtarsingh8972 2 роки тому +2

    Thanks bahut achhi smajh laee sedd hai

  • @majorsingh7993
    @majorsingh7993 2 роки тому +4

    ਬਹੁਤ ਵਧੀਆ ਮੈਸਜ਼ ਕਿਰਣ ਖਾਨ ਬਹੁਤ ਬਹੁਤ ਮੁਬਾਰਕਾਂ ਜੀ

  • @KulwinderSingh-hq6xn
    @KulwinderSingh-hq6xn 2 роки тому +1

    Bahut he sohni video Aaj da sach

  • @gurdevkaur1209
    @gurdevkaur1209 2 роки тому +11

    ਜਸਕਰਨ ਪੁੱਤ ਬੋਹਤ ਹੀ ਵਧੀਆ ਸੱਚਾਈ ਦੱਸੀ ਹੈ ਜੋ ਅੱਜ ਕਲ ਹੋ ਰਿਹਾ ਹੈ ਦੁਨੀਆ ਵਿੱਚ ਇਹ ਨਹੀਂ ਹੋਣਾ ਚਾਹੀਦਾ ਪਿਆਰ ਨਾਲ ਰਹਿਣਾ ਚਾਹੀਦਾ ਹੈ

  • @AmrikSingh-bd4pf
    @AmrikSingh-bd4pf 4 місяці тому

    Jaskiran Singh Maluka ji !
    You are really a gem. You are great.

  • @rupindersingh1288
    @rupindersingh1288 2 роки тому +5

    ਬਹੁਤ ਵਧੀਆ ਥੀਮ ਤੇ ਬਹੁਤ ਵਧੀਆ ਪੇਸ਼ਕਾਰੀ ਕਿਰਨਾ ਸਾਰੇ ਵਧਾਈ ਦੇ ਪਾਤਰ ਹੋ

  • @DarshanSingh-ip5hz
    @DarshanSingh-ip5hz 2 роки тому +1

    Jaskrn g tuhda ansaneeat hea y g tanbad y g

  • @kawaljeetkaur9972
    @kawaljeetkaur9972 2 роки тому +2

    Bahut vadia such tuhadi soch nu slam Veerg

  • @karamjeetkaurguddi4284
    @karamjeetkaurguddi4284 5 місяців тому +1

    ਵਾਹਿਗੁਰੂਜੀ।🎉🎉🎉ਧੰਨਵਾਦਜੀ

  • @chamanlalbansal2222
    @chamanlalbansal2222 2 роки тому +10

    ਬਹੁਤ ਵਧੀਆ ਸਮਾਜਿਕ ਥੀਮ ਅਤੇ ਵਧੀਆ ਪੇਸ਼ਕਾਰੀ ਤੇ ਅਦਾਕਾਰੀ। ਸ਼ਾਬਾਸ਼ ਕਿਰਨਾਂ ਵਾਹਿਗੁਰੂ ਤੈਨੂੰ ਹੋਰ ਤਰੱਕੀਆਂ ਦੀ ਬਖਸ਼ਿਸ਼ ਕਰਨ।

  • @gulzarmasih8315
    @gulzarmasih8315 2 роки тому +1

    nice beautiful story. need to learn from this story for everyone. thanks you show this story on you tube.

  • @KulwantSingh-fi3gw
    @KulwantSingh-fi3gw 2 роки тому +7

    ਬਹੁਤ ਵਧੀਆ ਕਹਾਣੀ ਸਮਾਜ ਨੂੰ ਸੇਧ ਦੇਣ ਲਈ। ਬਾਕੀ ਕਿਰਨਾਂ ਦੀ ਪੇਸ਼ਕਾਰੀ ਬਹੁਤ ਹੀ ਸ਼ਲਾਘਾਯੋਗ ਹੈ 👌👌👌

    • @GurmeetSingh-ng1ey
      @GurmeetSingh-ng1ey 2 роки тому

      ਬਹੁਤ ਵਧੀਆ ਕਹਾਣੀ ਹੈ ਸਮਾਜ ਨੂੰ ਸੇਧ ਦੇਣ ਲਈ ਧੰਨਵਾਦ ਜੀ ਗੁਰਪ੍ਰੀਤ ਸਿੰਘ ਮਲੂਕਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏

  • @navkhera0340
    @navkhera0340 2 роки тому +2

    Kirna Maam very nice.Gud job.Great Effort.Good Msg for everyone👍👍👍👍👍

  • @hardeeplail9596
    @hardeeplail9596 Рік тому +1

    Sahi gall a veer Ji. atamhatiya kise cheg da hall nhi... bhut vadiya sabak a duniya lye🙏🙏🙏🙏

  • @virksarkariya2177
    @virksarkariya2177 2 роки тому +6

    ਬਹੁਤ ਹੀ ਵਧੀਆ ਕੰਮ ਕੀ ਕਿਰਨਾ ਮੈਮ ਜੀਓ

  • @mandemele8542
    @mandemele8542 2 роки тому +5

    ਕਿਰਨ ਭਵਿੱਖ ਲਈ ਸ਼ੁਭਕਾਮਨਾਵਾਂ ,,,

  • @BikramSingh-c1j
    @BikramSingh-c1j 4 місяці тому

    Very nice msg

  • @sarbjitkaur2648
    @sarbjitkaur2648 2 роки тому +1

    Bahut vadiya smaj leyi sikheyy hai👍👍

  • @happysingla6766
    @happysingla6766 2 роки тому +2

    Bohat vadhiya story ae ji. Kirna Khan ji ne te sari team ne bohat changi adakari kiti ae

  • @ramsingh-ly1mq
    @ramsingh-ly1mq 2 роки тому +16

    ਨਿੱਤ ਦਿਹਾੜੇ ਘਰਾਂ ਵਿੱਚ ਹੁੰਦੇ ਕਲੇਸ਼ ਵਾਲੇ ਪਰਿਵਾਰਾਂ ਨੂੰ ਬਹੁਤ ਵੱਡਾ ਸੁਨੇਹਾਂ।ਬੀਤਿਆ ਵੇਲਾ ਹੱਥ ਨਹੀਂ ਆਉਂਦਾ।ਬਹੁਤ ਹੀ ਸਫਲ ਪੇਸ਼ਕਾਰੀ ।ਹਰ ਪਾਤਰ ਆਪਣੇ ਕਿਰਦਾਰ ਵਿੱਚ ਵਧੀਆ ਨਿਭਿਆ ਹੈ।ਮੈਡਮ ਕਿਰਨਾਂ ਜੀ ਦਾ ਰੋਲ ਅਤੀ ਸ਼ਲਾਘਾ ਯੋਗ ਅਤੇ ਬਹੁਤ ਹੀ ਵਧੀਆ ਰਿਹਾ ਹੈ। ਆਉਣ ਵਾਲੇ ਸਮੇਂ ਲਈ ਸ਼ੁਭ ਕਾਮਨਾਵਾਂ।

  • @lovepreetkaursandhu1995
    @lovepreetkaursandhu1995 Рік тому

    Bahut vadea g

  • @santdhaliwal6224
    @santdhaliwal6224 2 роки тому +4

    ਸਾਰੀ ਟੀਮ ਨੇ ਹੀ ਬਹੁਤ ਵਧੀਆ ਅਦਾਕਾਰੀ ਕੀਤੀ ਹੈ , ਖ਼ਾਸ ਤੌਰ ਤੇ ਸਾਡੇ ਭਾਣੇ ਬਾਈ ਨੇ।

  • @deepgossal
    @deepgossal 2 роки тому +1

    Good job kiran khan. Bahut vadhiya story hai. Keep it up

  • @jassidhinger8841
    @jassidhinger8841 2 роки тому +3

    Bahut khoob kiran well done..God bless you..

  • @Oggysigma07
    @Oggysigma07 2 роки тому +2

    Wah kirna Khan mdm . Stunning

  • @Sood-m7i
    @Sood-m7i 3 місяці тому

    Bahut vadhia lagi ji patarkar sahib ji

  • @sukhminderkaur5510
    @sukhminderkaur5510 Рік тому

    Good massage maluka sahib.

  • @rukhsankhan3259
    @rukhsankhan3259 2 роки тому +1

    Very nice kirna Didi 👌good work and very nice massage 🙂

  • @karamjeetkaurguddi4284
    @karamjeetkaurguddi4284 5 місяців тому +1

    ਵਾਹਿਗੁਰੂਜੀ।ਧੰਨਵਾਧਜੀ🎉🎉🎉🎉🎉

  • @godaragodara7891
    @godaragodara7891 4 місяці тому

    Thank you bhai bhuht videya story h 😊😊😊

  • @surjeetphalera9663
    @surjeetphalera9663 2 роки тому +1

    ਚੰਗਾ ਸੁਨੇਹਾ ਜੀ।

  • @swarnjeetkaur4156
    @swarnjeetkaur4156 2 роки тому +2

    Bahut Vadiya ji Kiran Mam👌👌👌

  • @pawanmittal4202
    @pawanmittal4202 2 роки тому +2

    Very good advice

  • @jaswindersinghdhab9085
    @jaswindersinghdhab9085 2 роки тому +14

    ਵਾਹਿਗੁਰੂ ਮੇਹਰ ਕਰੇ ਸਾਰੇ ਸੰਸਾਰ ਤੇ

    • @arshtamber8255
      @arshtamber8255 Рік тому

      00 vt vf
      By
      Gt vt bg vt vt cx ar vg yyyyii❤❤

  • @simugrewal4652
    @simugrewal4652 Рік тому

    Veerji vedo bhut he vdya ji

  • @baljindersingh4934
    @baljindersingh4934 Рік тому

    Bahuat wadhia storey

  • @RamanKaur-td2uk
    @RamanKaur-td2uk Рік тому

    Very very very nice video🙏👍

  • @charanjitkaur8014
    @charanjitkaur8014 2 роки тому +4

    ਬਹੁਤ ਵਧੀਆ ਹੈ ਲੱਗੀ ਹੈ

  • @majorsingh1790
    @majorsingh1790 2 роки тому +1

    Bht Khoob Kirna khan madam👌

  • @hukamdadhukamdad5286
    @hukamdadhukamdad5286 2 роки тому +1

    Very good this is every houses story

  • @kiranjeetkaurkaur9695
    @kiranjeetkaurkaur9695 2 роки тому

    ਬਹੁਤ ਵੱਧੀਆ ਵੀਡੀਓ ਬਣਾਈ ਹੈ thanks 🙏 🙏🌺🌸🌹

  • @dhaliwal2169
    @dhaliwal2169 2 роки тому +3

    Very good video

  • @navtejsinghkhosa8705
    @navtejsinghkhosa8705 2 роки тому +4

    Very nice

  • @mewasingh6876
    @mewasingh6876 Рік тому

    ਬਹੁਤ ਹੀ ਵਧੀਆ ਸਿੱਖਿਆ ਦਾਇਕ ਨਾਟਕ ਹੈ।

  • @gurpreetgopi5739
    @gurpreetgopi5739 2 роки тому +22

    ਸਹੀ ਆਖਦੇ ਲੜਾਈ ਹਰ ਸਮੇਂ ਮਾੜਾ ਹੁੰਦਾ ਹੈ ਨੂੰਹ ਸੱਸ ਦੀ ਲੜਾਈ ਘਰ ਵਿੱਚ ਬੰਦੇ ਨੂੰ ਲੈ ਬੈਠ ਦੀ ਹੈ ਇਸ ਵਿੱਚ ਸਬਕ ਇਹ ਦਿੱਤਾ ਹੈ ਲੜਾਈ ਮਾੜੀ ਹੁੰਦੀ ਹੈ ਬੇਨਤੀ ਕਰਦੇ ਹਾਂ ਘਰ ਵਿੱਚ ਸਭ ਰਲ ਮਿਲ ਕੇ ਰਹਿਣ ਬੀਬੀ ਜੀ

  • @Mandeepsingh-te6ik
    @Mandeepsingh-te6ik 2 роки тому +2

    Bahut vadia story te bahut vadia acting kirna khan ji

  • @chamkaursinghchamkaursingh513

    Very nice this video

  • @ekamdhanju3747
    @ekamdhanju3747 2 роки тому +1

    Bohat vadia move

  • @kirpal66
    @kirpal66 2 роки тому +9

    ਬਹੁਤ ਵੱਡਾ ਸੁਨੇਹਾ ਫਿਲਮ ਵੇਖ ਕੇ ਲੋਕਾਂ ਨੂੰ ਸਬਕ ਲੈਣਾ ਚਾਹੀਦਾ ਹੈ

  • @RavinderSingh-rv1xn
    @RavinderSingh-rv1xn Рік тому

    Bhut vadia hai ji

  • @baljindersingh4934
    @baljindersingh4934 Рік тому

    Bahuat wadhia gal hai ji

  • @aryandeepsingh1859
    @aryandeepsingh1859 Рік тому

    Bhut vadia

  • @renukaahuja664
    @renukaahuja664 2 роки тому +2

    Very nice presentation 👌👌🙏🙏

  • @RamandeepKaur-es2cd
    @RamandeepKaur-es2cd 2 роки тому +4

    Mandeep brar 👌👌👌👌👌👍👍👍👍👍👍👍👍👍keep it up...

  • @hannusidhu0770
    @hannusidhu0770 2 роки тому +2

    Very good work kirna Di..keep it up.

  • @MdJoyahmedMdJoyahmef
    @MdJoyahmedMdJoyahmef Рік тому

    Very good .very jl

  • @balrajvirk
    @balrajvirk 2 роки тому +2

    Kirna Khan nice work.....very nice whole team 👌

  • @RGravneet
    @RGravneet 2 роки тому +2

    Good veer 👌👌👌👌👍👍👍

  • @gurpreetsama247
    @gurpreetsama247 Рік тому

    Very nice good 👍

  • @vvvvaaaggvvstfwv4422
    @vvvvaaaggvvstfwv4422 2 роки тому +1

    Sai gal v uncle ji

  • @harsimratkaur5103
    @harsimratkaur5103 2 роки тому +4

    ਬਹੁਤ ਵਧੀਆ ਸਟੋਰੀ ਹੈ ਕਿਰਨ ਖਾਨ ਜੀ।

  • @hsbrar1527
    @hsbrar1527 2 роки тому +3

    ਵਾਹ! ਕਿਆ ਕਹਾਣੀ ਹੈ।

  • @kuldeepbisla6615
    @kuldeepbisla6615 Рік тому

    😢😢❤❤❤❤👌👌i like very nice wahegurg ji sabe tA mahar karo ni

  • @mandeepbrar8175
    @mandeepbrar8175 2 роки тому +3

    ਸੱਚਾਈ ਏ ਬਹੁਤੇ ਘਰ ਦੀ ਕਹਾਣੀ ਏ
    ਕੱਲੀ ਕੱਲੀ ਗੱਲ ਚ ਸੱਚਾਈ ਏ

  • @ramsingh6442
    @ramsingh6442 2 роки тому +2

    Very nice kirna khan ji

  • @fatehdeol303
    @fatehdeol303 2 роки тому +2

    Great Work Kiran Madam ji

  • @JKarkhal
    @JKarkhal 2 роки тому +2

    bahut vadiya meaningful movie. kirna khan ji da role kabile tariff👌

  • @MandeepKaur-de2ct
    @MandeepKaur-de2ct 2 роки тому +4

    Nice video Veera ji 🙏

  • @harmeetsingh2590
    @harmeetsingh2590 2 роки тому +2

    bhut vdiaa video kiran g

  • @gurmailnirmaan2463
    @gurmailnirmaan2463 Рік тому +1

    ਵਾਹਿਗੁਰੂ ਸਭ ਨੂੰ ਸੁਮੱਤ ਬਖਸ਼ੇ ਜੀ

  • @paramjeetkaur8617
    @paramjeetkaur8617 2 роки тому +2

    Kirn Khan g very nice video hai

  • @premlal6279
    @premlal6279 2 роки тому +3

    Very nice story

  • @vinoduppal7184
    @vinoduppal7184 2 роки тому +1

    Awesome work by Kirna Khan👍👍
    Excellent job well done keep it up👍👍👍👏

  • @HarpreetKaur-rr7qt
    @HarpreetKaur-rr7qt 2 роки тому +1

    Very good peope should understand that something is wrong if they are near water some thing is going to happen they can save such people.

  • @Laddidon302
    @Laddidon302 2 роки тому +1

    Babe nu roll dina c yeswinder babe nu bki bahut vadia movie bni ah good job

  • @itsdesiswaag6720
    @itsdesiswaag6720 Рік тому

    Nice very nice video

  • @tarunsingla6530
    @tarunsingla6530 2 роки тому +1

    very nyc work @kirna khan

  • @rameshkaur7842
    @rameshkaur7842 2 роки тому +2

    Bahut vdia video h kiran mam

  • @sukhpalkaur9087
    @sukhpalkaur9087 2 роки тому +2

    👌🙏🏻

  • @RupinderKaur-br7md
    @RupinderKaur-br7md 2 роки тому +2

    Excellent

  • @RahuldubeyDubey-td1iv
    @RahuldubeyDubey-td1iv 2 роки тому +2

    Nice video kirna ji

  • @jaybrar4656
    @jaybrar4656 2 роки тому +6

    Munde di acting bahut sirra
    Harek role ch fit baithda
    Love from canada
    Main aake jarur taunu milunga

  • @surinderkaur1187
    @surinderkaur1187 2 роки тому +1

    Khush raho God bless you

  • @aditikukkar8845
    @aditikukkar8845 2 роки тому +1

    Kiran g bot vdia well done keep it up we r proud of u

  • @ਸਾਡਾਪੰਜਾਬ-ਸ5ਟ
    @ਸਾਡਾਪੰਜਾਬ-ਸ5ਟ 2 роки тому +6

    Kirna khan 👌🏼👌🏼👌🏼👌🏼

  • @ManpreetKaur-ug7gg
    @ManpreetKaur-ug7gg 6 днів тому

    Zba veer g

  • @Gurbaaz_2023
    @Gurbaaz_2023 2 роки тому +2

    Nice work kiran ji and whole team

  • @pawankumarsharma7427
    @pawankumarsharma7427 2 роки тому +2

    Madam Kirna Khan da kirdar bahut hi wadiya c. Congration madam Kirna Khan.

  • @amritpal-cp8wv
    @amritpal-cp8wv 2 роки тому +2

    Nice Kiran Mam

  • @ParamjitKour-n8x
    @ParamjitKour-n8x Рік тому

    V v good story illiked❤

  • @dreamfulfilled7827
    @dreamfulfilled7827 2 роки тому +6

    ਬਹੁਤ ਵਧੀਆ ਕਿਰਨ ਖਾਨ ਜੀ ਵਾਹਿਗੁਰੂ ਜੀ ਤੁਹਾਨੂੰ ਖੂਬ ਤਰੱਕੀਆਂ ਬਖਸ਼ਣ