ਇਸ ਗੁਰਦੁਆਰਾ ਸਾਹਿਬ ‘ਚ ਗੋਹੇ ਦੀਆਂ ਪਾਥੀਆਂ ਚੜ੍ਹਾ ਕੇ ਮਿਲਦੀ ਹੈ ਪੁੱਤ ਦੀ ਦਾਤ

Поділитися
Вставка
  • Опубліковано 25 лис 2024

КОМЕНТАРІ • 630

  • @ramansidhu1142
    @ramansidhu1142 3 роки тому +8

    🙏🙏🙏🙏ਵਹਿਗੁਰੂ ਜੀ ਮੇਹਰ ਕਰੌ ਅੌਲਦ ਦਾ ਲੰਬੀ ੳੁਮਰ ਵਾਲੀ ਅਾਗਿਅ ਕਰ ਅੌਲਦ ਦੀ ਮੇਰੇ ਪਰ ਕਿਰਪਾ ਕਰੌ ਮੇਰੀ ਝੌਲੀ ਖੁਖ਼ੀਅਾ ਨਾਲ ਭਰ 🙏🙏🙏🙏🙏🙏

  • @harpreetthind9144
    @harpreetthind9144 3 роки тому +2

    ਸ੍ਰੀ ਗੁਰੂ ਰਾਮ ਦਾਸ ਜੀ, ਧੰਨ ਹੋ tusi, ਧੰਨ ਨੇ ਤੇਰੇ ਸਿੱਖ, ਵਾਹਿਗੁਰੂ ਜੀ

  • @sahjdeep2492
    @sahjdeep2492 4 роки тому +69

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਭਾਈ ਸਾਲ੍ਹੋ ਜੀ ਮੇਹਰ ਕਰੋ ਸਭ ਤੇ

    • @simarjeetkaur9844
      @simarjeetkaur9844 4 роки тому +1

      🙏🙏🙏🙏

    • @rachhpalsinghgill6549
      @rachhpalsinghgill6549 Рік тому

      ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਭਾਈ ਸਾਲ੍ਹੋ ਜੀ ਮੇਹਰ ਕਰਨ ਜੀ

  • @laddisandhu9556
    @laddisandhu9556 3 роки тому +7

    Waheguru ji kirpa kro puttr di daat baksho 👏👏🤲🤲🤲

  • @wahegurusikh2687
    @wahegurusikh2687 3 роки тому +1

    ਵਾਹਿਗੁਰੂ ਜੀ ਮੇਰੇ ਤੇ ਵੀ ਕ੍ਰਿਪਾ ਦਿਉ ਮੇਰੇ ਘਰ ਵੀ ਧੀ ਜਾਂ ਪੱਤਰ ਦੀ ਦਾਤ ਝੋਲੀ ਪਾ ਦਿਉ ਵਾਹਿਗੁਰੂ ਜੀ ਮੈਂ ਵੀ ਆਪਣੀ ਸੁਖ ਲਾਉਣ ਲਈ ਤੁਹਾਡੇ ਦਰ ਤੇ ਆਵਾ ਵਾਹਿਗੁਰੂ ਜੀ

  • @dalwindersingh1028
    @dalwindersingh1028 4 роки тому +9

    ਧੰਨ ਧੰਨ ਗੁਰੂ ਰਾਮ ਦਾਸ ਜੀ ਧੰਨਵਾਦ ਭਾਈ ਸਿੰਘ ਸਾਹਿਬ ਤੇ ਧੰਨਵਾਦ ਰਿਪੋਟਰਾ ਦਾ ਸਾਖੀ ਤਾ ਸੁਣੀ ਸੀ ਬਾਲਣ ਮੁੱਕਣ ਤੇ ਪਰ ਗੁਰਦਆਰਾ ਸਾਹਿਬ ਨਹੀ ਕਿਸੇ ਨੇ ਦਸਿਆ ਨਾ ਦਿਖਾਇਆ ਸੀ ਸਤਿਨਾਮ ਵਾਹਿਗੁਰੂ ਜੀ

  • @hardipsingh8226
    @hardipsingh8226 3 роки тому +4

    ਵਾਹਿਗੁਰੂ ਜੀ ਮੇਹਰ ਕਰਨ ਮੇਰੇ ਪਰਿਵਾਰ ਤੇ ਸਾਰੇ ਦੁੱਖ ਦੂਰ ਕਰੋ ਲੰਬੀ ਉਮਰ ਬਖਸ਼ ਨਾ

  • @jagdeepkaur9813
    @jagdeepkaur9813 3 роки тому +2

    Waheguru ji di kirpa naal manu putt di daat mali 🙏dhan Guru Ramdas dhan tobha bhai shaloo ji🙏

  • @malkeetsingh-pd7vz
    @malkeetsingh-pd7vz 4 роки тому +4

    ਮੇਰੇ िਵਅਾਹ ਨੂੰ ਵੀ ਸਤਾਰਾਂ ਸਾਲ ਹੋ ਗਏ ਹਨ ਅਸੀ ਵੀ ਗੁਰੂ ਘਰ ਜਰੂਰ ਜਾਵਾਗੇ ਤੇ ਗੁਰੂ ਘਰੋ ਲੜਕਾ ਹੋਵੇ ਜਾਂ ਲੜਕੀ ਹੋਵੇ ਦਾਤ ਜਰੂਰ ਮੰਗਾਂਗੇ

  • @NavdeepSingh-nx8ix
    @NavdeepSingh-nx8ix 4 роки тому +4

    ਧੰਨ ਧੰਨ ਬਾਬਾ ਸਾਲ੍ਹੋ ਜੀ ਮੇਹਰ ਕਰਿਉ ਸਭਨਾ ਤੇ

  • @jasrozdhillon8988
    @jasrozdhillon8988 4 роки тому +5

    ਧੰਨ ਧੰਨ ਭਾਈ ਸਾਲੋ ਜੀ ਸਭ ਤੇ ਮੇਹਰ ਕਰਨੀ ਭਾਵਨਾਵਾਂ ਸਪੂਰਨ ਕਰਣੀਆ ਵਾਹਿਗੁਰੂ ਜੀ

  • @HKcreations2503
    @HKcreations2503 4 роки тому +15

    Waheguru g sab nu dhian puttan di daat bakhsh koi v insaan bacheyan nu na tarse.....waheguru g

  • @GurjeetSingh-ou9ii
    @GurjeetSingh-ou9ii 4 роки тому +39

    ਧੰਨ ਸ਼੍ਰੀ ਗੁਰੂ ਰਾਮਦਾਸ ਜੀ

  • @JaswantKaur-vh7rb
    @JaswantKaur-vh7rb 23 дні тому

    ❤❤❤waheguru j😊

  • @JatinderSingh-br7mi
    @JatinderSingh-br7mi 4 роки тому +45

    ਧੰਨ ਧੰਨ ਬਾਬਾ ਸ਼ਾਲੋ।ਸਾਹਿਬ ਜੀ ਅਪਣੀ ਮੇਹਰ ਰੱਖਣੀ

    • @gurwinderkaur41
      @gurwinderkaur41 4 роки тому +1

      Menu boy ja kudi bich fark nahi bs menu baby chidahda aa g baba aa g

    • @robindeol1122
      @robindeol1122 4 роки тому

      Waheguru ji mehar kre

  • @sandeepsinghaasht5603
    @sandeepsinghaasht5603 2 роки тому +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਭਾਈ ਸਾਲ੍ਹੋ ਜੀ ਮੇਹਰ ਕਰੋ ਜੀ

  • @randhirsingh4752
    @randhirsingh4752 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @SurinderSingh-ln3pv
    @SurinderSingh-ln3pv 4 роки тому +9

    ਧੰਨ ਧੰਨ ਭਾਈ ਸਾਲੋ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਗੁਰੂ ਗਰੰਥ ਸਾਹਿਬ ਜੀ ਹੇ ਵਹਿ ਗੁਰੂ ਸੱਭਣਾ ਦੀ ਮਨੋਕਾਮਨਾ ਪੂਰੀਆਂ ਕਰਨਾਂ ਜੀ

  • @manrajkaur8337
    @manrajkaur8337 2 роки тому

    Baut kirpa aa Ji waheguru ji di sade te v waheguru ji ne kirpa kiti aa ji

  • @satnamsinghbaghi6144
    @satnamsinghbaghi6144 4 роки тому +1

    ਸਭ ਵਿਹਲੀਆਂ ਗੱਲਾਂ ਨੇ ਰਬ ਨੂੰ ਤੇ ਸਦਾਈ ਬਣਾ ਰੱਖਿਆ ਲੋਕਾਂ ਨੇ

    • @sdpajnala964
      @sdpajnala964 4 роки тому +1

      ਨਾ ਮੇਰੇ ਵੀਰ ,ਗੁਰ ਅਸ਼ੀਸ

  • @HarjinderSingh-np7iz
    @HarjinderSingh-np7iz 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏

  • @satpalmappy711
    @satpalmappy711 Рік тому

    ਵਾਹਿਗੁਰੂ ਜੀ ਕੀ ਫ਼ਤਹਿ ਫ਼ਤਹਿ

  • @sarajmanes5983
    @sarajmanes5983 4 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਧੰਨ ਧੰਨ ਬਾਬਾ ਸਾਲੋ ਜੀ ਮਹਾਰਾਜ ਕਿਰਪਾ ਕਰਣ ਜੀ ਸਭ ਤੇ ਜੀ ਧੰਨਵਾਦ ਜੀ

  • @anmolgill999
    @anmolgill999 4 роки тому +15

    mere v putt ise gurudware Toh ee hoya Dhan Bhai Salo ji

  • @ultra1gamer300
    @ultra1gamer300 3 роки тому

    Dhan Dhan Toba bhai shalo ji

  • @minachoudhary9244
    @minachoudhary9244 2 роки тому

    Waheguru ji kirpa kero putter di datt baksho

  • @balaursingh9069
    @balaursingh9069 2 роки тому

    Dhan dhan ram das gur jine sirya tine siwarya dhan dhan bhai shalo ji kirpa karna sabhna te waheguru ji sabh di mnokamna puriyaa kri 🤲🤲🤲🤲🤲🤲🤲🤲🤲🤲🤲

  • @KaurPreet00508
    @KaurPreet00508 4 місяці тому

    Wahaguru ji

  • @RekhaRani-ci6tc
    @RekhaRani-ci6tc 2 роки тому

    Weheguru ji weheguru ji weheguru ji weheguru ji weheguru weheguru ji🙏❤️🙏

  • @randeepsidhu3659
    @randeepsidhu3659 3 роки тому

    ਧੰਨ ਧੰਨ ਪੁੱਤਰਾਂ ਦੇ ਦਾਨੀ ਬਾਬਾ ਭਾਈ ਸਾਲ੍ਹੋ ਜੀ ਮਹਾਰਾਜ

  • @prabhdhot4414
    @prabhdhot4414 3 роки тому

    Waheguru g Waheguru g Waheguru g Waheguru g

  • @Kalasingh-lv9qp
    @Kalasingh-lv9qp 4 роки тому +2

    Waheguru ji sahi gal a apna be ho a putt

  • @lakhwindersandhu7004
    @lakhwindersandhu7004 4 роки тому

    ਬਿਲਕੁਲ ਸਹੀ ਗਲ ਹੈ ਵੀਰ ਜੀ

  • @birusingh2189
    @birusingh2189 2 роки тому

    Wahegru ji

  • @JeeTSinghTHIND
    @JeeTSinghTHIND 3 роки тому +1

    Dhan dhan shri guru ramdas sahib ji

  • @sharmasharma7754
    @sharmasharma7754 9 місяців тому

    Waheguru ji sanu v putt di datt bakhsh do waheguru ji waheguru ji waheguru ji waheguru ji 🙏🙏🙏🙏

  • @BaldevSingh-bi3zh
    @BaldevSingh-bi3zh 4 роки тому +22

    ਧੰਨ ਨਾਨਕੁ ਤੇਰੀ ਵਡੀ ਕਮਾਈ

  • @surjeetkaur1930
    @surjeetkaur1930 4 роки тому

    ਸਾਨੂੰ ਵਹਿਮ ਤੋ ਦੂਰ ਕਰਨ ਲਈ ਆਪਣੇ ਪੂਰੇ ਦਸ ਪਾਤਸ਼ਾਹੀਆ ਦਾ ਜੀਵਨ ਸਾਡੇ ਸਾਹਮਣੇ ਇਕ ਉਦਾਹਰਨ ਹਨ ਸਿੱਖ ਧਰਮਵਹਿਮਾ ਤੋ ਦੂਰ ਰਹਿਣ ਦੀ ਸਿਖਿਆ ਦੇਦਾ

  • @SukhwinderSingh-bi8ig
    @SukhwinderSingh-bi8ig 2 роки тому

    Waheguru ji kirpa kreyo 🙏

  • @GurdeepSingh-cp2jz
    @GurdeepSingh-cp2jz 4 роки тому +1

    🌸🌸 Waheguru Waheguru Waheguru Waheguru 🌸 Dhan Guru Nanak Dhan Guru Nanak 🌸🌸

  • @HarjitSingh-hs9vm
    @HarjitSingh-hs9vm 3 роки тому

    Dhan dhan baba shalo saab ji sade te vbaba ji ne putter di datt bakshi

  • @punjabitvddpunjabi8549
    @punjabitvddpunjabi8549 4 роки тому +4

    ਸੇਵਾ ਕਰਨ ਦਾ ਫ਼ਲ

  • @tpsbenipal3910
    @tpsbenipal3910 4 роки тому +1

    ਵਹਿਗਰੂ ਜੀ ੲਿਸੇ ਗੁਰਦੁਅਾਰੇ ਵਿਚੋ ਸਾਡੇ ਘਰ ਪੁਤਰ ਅਤੇ ਬੇਟੀ ਦੀ ਬਖਸ਼ਿਸ਼ ਹੋੲੀ ਹੈ ਜੀ ੳੁਹ ਵੀ ੧੫ ਸਾਲਾ ਬਾਹਦ ਜੀ ਭਾੲੀ ਸਾਲੋ ਜੀ ਸਾਰਿਅਾ ਤੇ ਕਿਰਪਾ ਕਰਨ ਜੀ....

    • @deepapandori3761
      @deepapandori3761 4 роки тому

      ਵਾਹਿਗੁਰੂ ਮੇਹਰ ਕਰਨ

  • @gagansinghgagansingh5112
    @gagansinghgagansingh5112 4 роки тому

    Dhan dhan Baba toba shalo ji mere Ghar putter Di dat baksho

  • @simarjitkaur5196
    @simarjitkaur5196 2 роки тому

    👏👏👏👏👏dhan dhan baba Nanak g dhan dhan baba ramdas g 👏👏👏🙏🏻🙏🏻🙏🏻🙌🙌🤲🤲🙌

  • @HarnoorKaurthCCommerce
    @HarnoorKaurthCCommerce 4 роки тому +5

    Sanu put di nahi sanu jo vi god detta assin tan usdi tarakki te sehat sahi rahe ehhi mange haan.Waheguru.

  • @kulwanthallan9611
    @kulwanthallan9611 4 роки тому

    Waheguru jioji, bahut shukar and bahut bahut shukaria Bete jioji. Dhan Dhan shri Guru Granth sahib jioji, Dhan Dhan Shri Guru Nanak Dev jioji, Bhan bhan Baba Bhai Shalu jioji Dhan dhan Shri Guru Ram Das jioji, tusi Sanghat nu Darshan karva rahye hu jioji...
    Bilkul sahi jioji Baba jioji di kirpa naal tuhadiya murada puriya haundia hun jioji te sarir da har rug Ishnan Karan naal dur hundhye hun jioji.. waheguru jioji ka khalsa Shri waheguru jioji ki Fateh jioji

  • @romanarksikhigill
    @romanarksikhigill 4 роки тому +3

    e bilkul sach hai veer ji

  • @surjeetkaur7690
    @surjeetkaur7690 Рік тому

    Dhan dhan Bhai shalo ji bchi nu putar di dat baxo ji

  • @nishaarunsharma1196
    @nishaarunsharma1196 Рік тому

    Waheguru ji minu v putar di dat baksho waheguru jiii

  • @deepakwayyer2347
    @deepakwayyer2347 4 роки тому +1

    Dhan dhan baba tobha Bhai Sallo ji mehar karo sabb te ji

  • @Aara4738
    @Aara4738 4 роки тому +3

    Shi gal a sanu vi dita guru ji ne bhujangi singh

  • @Premparkash24861
    @Premparkash24861 3 роки тому

    Waheguru ji ka khalsa waheguru ji ki fateh

  • @BalwinderSingh-ls3yh
    @BalwinderSingh-ls3yh 3 роки тому

    Waheguru ji Maher Karo Dhan DHAN Bhai Shalo Ji

  • @amritgill5063
    @amritgill5063 2 роки тому +1

    ਧੰਨ ਧੰਨ ਭਾਈ ਸ਼ਾਲੋ ਜੀ ਮੇਰੇ ਵੀਰ ਨੂੰ ਵੀ ਪੁਤ ਦੀ ਦਾਤ ਬਖਸ਼ੋ

  • @harrydhaliwalstudio2551
    @harrydhaliwalstudio2551 4 роки тому +5

    Waheaguru ji puter de dat deo mehar karna

  • @ਬੱਬੂਮਾਨ-ਦ2ਪ
    @ਬੱਬੂਮਾਨ-ਦ2ਪ 4 роки тому +10

    ਵਾਹਿਗੁਰੂ 🙏

  • @HappySINGH-th3zq
    @HappySINGH-th3zq 4 роки тому +3

    ਮੱਝ ਦਾ ਵੀ ਭਲਾ ਹੋਣਾ ਚਾਹੀਦਾ ਪਾਥਿਆ ਤਾ ਮੱਝ ਦੇ ਗੋਹੇ ਤੋ ਤਿਆਰ ਹੁੰਦੀ ਹੈ ਜੈ ਮੱਝ ਜੈ ਮੱਝ ਕਰਨੀ ਚਾਹੀਦੀ ਹੈ ਨਾ ਕਿ ਵਾਹਿਗੁਰੂ

    • @satpalmappy711
      @satpalmappy711 Рік тому

      ਘਟੀਆ ਸੋਚ ਹੈ ਵੀਰੇ ਤੇਰੀ

  • @BaldevSingh-tr1iq
    @BaldevSingh-tr1iq 4 роки тому

    Dhan dhan bhi sahlo ji kot kot parnam👏👏👏

  • @deepsinghmehra8975
    @deepsinghmehra8975 4 роки тому

    Waheguru ji mehar karo ji sade te puter di dat baksho waheguru ji

  • @pawarsingh836
    @pawarsingh836 4 роки тому

    ਧੰਨ ਧੰਨ ਬਾਬਾ ਸਾਲੋ ਜੀ

  • @GurjantSingh-qc7zr
    @GurjantSingh-qc7zr 2 роки тому

    Satnama vhguru

  • @rajajikhurd728
    @rajajikhurd728 2 роки тому

    wahguruje

  • @ksvirk6088
    @ksvirk6088 4 роки тому

    Waheguru waheguru waheguru waheguru waheguru ji

  • @kamaljitgill1003
    @kamaljitgill1003 4 роки тому +1

    Eh tuhde apne vishwash tushi believe karde ke nai jish nu sab kujh easy mil janda ohde lyee eh sab pakhand aa main ap bhut thank u kardi wahiguru ji the mainu ve ethu putt the dathe bakhshi wahiguru ji ne mara putt 10 saal badh hoya jaroori nai tushi putt the aas kare ke jande har koye oladh mangan janda kurri hove ja munda ashi three family gyee c mare 10 saal bad beta hoya ek the 16 saal badh ek the 18 saal badh wahiguru sarya nu oladh the sukh deva

  • @MsRAISAAB
    @MsRAISAAB 4 роки тому +1

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ🙏🏻 ਧੰਨ ਧੰਨ ਭਾਈ ਸਾਲੋ ਸਾਹਿਬ ਜੀ ਮਹਾਰਾਜ ਜੀ 🙏🏻

  • @gurbirsingh1668
    @gurbirsingh1668 4 роки тому +2

    Waheguru har ek nu dud putt bakshi.

  • @sherbajbrar7401
    @sherbajbrar7401 4 роки тому

    ਇਹਤਾਂ ਇਜ ਜਾਪਦਾ ਜਿਵੇਂ ਗੁਰੂ ਸਾਹਿਬ ਜੀ ਦੇ ਨਾਮ ਤੇ ਅੰਧਵਿਸ਼ਵਾਸ ਫੈਲਾਇਆ ਜਾ ਰਿਹਾ ਹੈ ਇਹ ਗੱਲ ਨਾ ਤਾ ਗੁਰਮਤਿ ਅਨੁਸਾਰ ਸਹੀ ਹੈ ਨਾ ਹੀ ਇਹ ਕੋਈ ਵਿਗਿਆਨਕ ਪੱਖ ਤੋ ਸਹੀ ਜਾਪਦਾ ਹੈ

  • @mandeepKaur-gt3so
    @mandeepKaur-gt3so 4 роки тому

    ਸਤਿਨਾਮੁ ਵਾਹਿਗੁਰੂ

  • @jujharsingh1834
    @jujharsingh1834 4 роки тому +12

    ਕਈਆਂ ਦਾ ਹਾਜ਼ਮਾ ਖਰਾਬ ਹੋਣਾ ,ਪਰ ਰੱਬ ਦੀਆਂ ਕੋਣ ਜਾਣ ਸਕਦਾ ,ਓ ਵਡਸਮਰਥ ਹੈ

    • @KulwantSingh-gg5qe
      @KulwantSingh-gg5qe 3 роки тому

      ਦੇ ਰੱਬ ਦੀਆਂ ਜਾਣ ਕੇ ਕੇ ਚੱਲਣਾ ਹੈ ਤਾਂ ਪਾਥੀਆਂ ਨਾ ਚੜ੍ਹਾਓ ਰੱਬ ਨੇ ਤਾਂ ਮਾਂ ਬਾਪ ਦਾ ਸਰੀਰਕ ਸੰਬੰਧ ਤੇ ਸ਼ੁਕਰਾਣੂ ਬਣਾਏ ਹਨ ਰੱਬ ਨੂੰ ਤੁਸੀਂ ਲੋਕ ਕਿੱਥੇ ਮੰਨਦੇ ਹੋ ਪਤਾ ਨਹੀਂ ਇਸ ਦੇਸ਼ ਦਾ ਕੀ ਬਣੇਗਾ

    • @KashmirSingh-fg1ie
      @KashmirSingh-fg1ie Рік тому

      @@KulwantSingh-gg5qe tu apna soch desh nu shad

  • @sahejpreetkaur6892
    @sahejpreetkaur6892 3 роки тому

    Waheguru ji menu v putt dat bakhso

  • @ranjeetkaur1248
    @ranjeetkaur1248 4 роки тому +1

    Waheguruji sab te mehar karan

  • @sahildevgan5314
    @sahildevgan5314 4 роки тому

    Sache patshah waheguru Ji mehar bharia hath rakhna bachia upper

  • @ramandeeptiwana2778
    @ramandeeptiwana2778 4 роки тому +1

    Sachiii gall aa ji

  • @kulreetkaur4672
    @kulreetkaur4672 Рік тому

    Menu v putt di daat baksho babaji. .😔🙏🙏🙏🙏

  • @GurdeepSingh-cp2jz
    @GurdeepSingh-cp2jz 4 роки тому +1

    🌷🌷🌷 Dhan Dhan Guru Arjandev Ji 🌷🌷🌷

  • @gulfcraneoperator3071
    @gulfcraneoperator3071 4 роки тому

    ਸਾਰਾ ਪਖੰਡ ਵਾਦ ਇੰਡੀਆ ਚ ਹੈ ਤਾਹੀਓਂ ਬਹੁਤੇ ਲੋਕ ਦੁਖੀ ਹਨ,, ਏਸੇ ਕਰਕੇ ਇਸ ਧਰਤੀ ਤੇ ਗੁਰੂ ਪੀਰ ਪਕੰਬਰ ਦੇਵੀ ਦੇਵਤੇ ਰਿਸੀ ਮੂਨੀ ਸਾਧੂ ਸੰਤ ਮਹਾਤਮਾ ਭਗਤ ਏਥੇ ਆਏ ਕਿਉਂਕਿ ਇਸ ਪਖੰਡ ਨੂੰ ਖਤਮ ਕਰਨ ਵਾਸਤੇ
    ਬਾਕੀ ਆ ਬਾਹਰ ਲੇ ਮੁਲਕਾਂ ਵਿੱਚ ਪਖੰਡ ਵਾਦ ਨਾ ਦੀ ਕੋਈ ਚੀਜ਼ ਨਹੀਂ ਤਾਹੀਓਂ ਏਥੋਂ ਦੇ ਲੋਕ ਬੜੇ ਸੁਖੀ ਹਨ

  • @savethegirlchild1234
    @savethegirlchild1234 4 роки тому +4

    ਇਹਦਾ ਮਤਲਬ ਬਾਬਾ ਜੀ ਵੀ ਲੋਕਾਂ ਵਾਂਗ ਹੀ ਪੁੱਤਰਵਾਦੀ ਹੀ ਸਨ ਤੇ ਧੀਆਂ ਵਿਰੋਧੀ ਸਨ

  • @prabhleenvirdi6693
    @prabhleenvirdi6693 4 роки тому +2

    Sanu v waheguru putar di daat bagshe baba g

  • @sahildevgan5314
    @sahildevgan5314 4 роки тому +1

    Sache patshah waheguru Ji sab dee jholi bhari rakhna bachia upper hamesha Mehar bharia hath rakhna ji

  • @gurwindersingh-sj4dw
    @gurwindersingh-sj4dw 4 роки тому +10

    Mere ghar v pathia sukh ke puttar di da bakhsis hoi aa dhan dhan baba sahloo ji

    • @happytatla4696
      @happytatla4696 4 роки тому +1

      Kithe aa gurdwara sahib veer ji address share kreo mere naal

    • @gurwinderkaur41
      @gurwinderkaur41 4 роки тому

      Kithe aa gurdwara veer g

    • @randeepbatth8515
      @randeepbatth8515 3 роки тому

      @@gurwinderkaur41 harminder sahib amritsir sahib jake

  • @cagurdeepminhas1074
    @cagurdeepminhas1074 2 роки тому

    waheguru ji mehar kro

  • @amandeepkaurgahla5426
    @amandeepkaurgahla5426 3 роки тому

    Wmk

  • @pammadhillon4306
    @pammadhillon4306 4 роки тому +11

    Dan Dan guru ramdas gur jen sirea ten savirea oss tu vada hor koe ne ho sakda
    Harmandar shib 🙏🙏🙏🙏waheguru ji

  • @DeepChawla-x4g
    @DeepChawla-x4g 11 місяців тому

    Bhai shaloo g meher krna apni dhee te bas meria pyariaa bachiaa nu veer jaroor dena tuhada dita sab kuch a jo nhi a ohvi dena sachepita g mainu mere shri guru ramdass g tuhade ghar bhejea tusi kddi vi khalli nhi morro ge poori aas a waheguru g ❤

  • @sajjansinghsajjansingh5201
    @sajjansinghsajjansingh5201 Рік тому

    Mara ta mahar Karo ji Wahaguro ji

  • @kulveersingh6123
    @kulveersingh6123 4 роки тому +18

    ਕਿਸੇ ਨੂੰ ਇਤਹਾਸ ਦਾ ਪਤਾ ਨੀ ਹੁੰਦਾ ਐਵੇ ਪੜੇ ਲਿਖੇ ਹੋਣ ਦਾ ਸਬੂਤ ਦਿੰਦੇ ਆ। ਲੰਗਰ ਚ ਬਾਲਣ ਦੀ ਕਮੀ ਹੋਣ ਕਰਕੇ ਭਾਈ ਸਾਲੋ ਜੀ ਨੇ ਕਿਹਾ ਜਿਹੜਾ ਬਾਲਣ ਲੈਕੇ ਆਊ ਉਹਨਾ ਬੇਔਲਾਦੇ ਔਲਾਦ ਵਾਲੇ ਹੋਣਗੇ। ਝੱਟ ਹੀ ਬਾਲਣਾ ਦੇ ਢੇਰ ਲੱਗ ਗਏ। ਗੁਰੂ ਅਰਜਨ ਸਾਹਿਬ ਨੂੰ ਪਤਾ ਲੱਗਣ ਤੇ ਉਹਨਾ ਕਿਹਾ ਕਿ ਗੁਰੂ ਸਾਹਿਬ, ਘਰਿ ਤ ਤੇਰੈ ਸਭਿ ਕਿਛ ਹੈ ਜਿਸ ਦੇਹਿ ਸੁ ਪਾਵਏ॥ ਮੈ ਵੀ ਪਹਿਲਾ ਪ੍ਰਚਾਰਕਾ ਨੂੰ ਸੁਣ ਸੁਣਕੇ ਕਿੰਤੂ ਕਰਦਾ ਸੀ ਹਰ ਗੱਲ ਤੇ ਪਰ ਆਪ ਬਾਣੀ ਪੜੋ ਤੇ ਵਿਚਾਰੋ ਸਭ ਭੁਲੇਖੇ ਦੂਰ ਹੋਣਗੇ ਬਾਕੀ ਸੇਵਾ ਕਰਕੇ ਸਭ ਕੁੱਝ ਮਿਲਦਾ। ਭਾਈ ਸਾਲੋ ਜੀ ਦਾ ਜੀਵਨ ਪੜੋ। ਬਾਕੀ ਤੁਸੀ ਪੁੱਤ ਨ ਜੰਮਿਓ, ਕੁੱਖ ਚ ਮਾਰ ਦਿਓ ਜੇ ਏਨੀ ਨਫਰਤ ਆ। ਮੈ ਜਦ ਵੀ ਜਾਨਾਂ ਇਥੇ ਜਰੂਰ ਦਰਸ਼ਨ ਕਰਕੇ ਆਉਣਾ ਕਿਉਕਿ ਪੰਜਵੇ ਪਾਤਸ਼ਾਹ ਦਾ ਹੁਕਮ ਹੈ।

    • @gurwinderkaur41
      @gurwinderkaur41 4 роки тому

      Veer address das do aa g a gurdware shiba da g

    • @kulveersingh6123
      @kulveersingh6123 4 роки тому +2

      Gurwinder Kaur ਇਹ ਭੈਣ ਗੁਰਦੁਆਰਾ ਗੁਰੂ ਕੇ ਮਹਿਲ ਅੰਮਿ੍ਰਤਸਰ ਜੋ ਕਿ ਦਰਬਾਰ ਸਾਹਿਬ ਤੋ ਕੁੱਝ ਹੀ ਦੂਰੀ ਤੇ ਹੈ, ਦੇ ਬਿਲਕੁਲ ਕਰੀਬ ਹੈ। ਉਥੇ ਪਹੁੰਚਕੇ ਭਾਈ ਸਾਲੋ ਦੇ ਟੋਬੇ ਬਾਰੇ ਪੁੱਛ ਲੈਣਾ।

    • @GurpreetSingh-gv9zv
      @GurpreetSingh-gv9zv 3 роки тому

      Veer g eh jehde negetive comment krde hubde aa ohna nu bina mangge mil gye hunde aa pehla e te fr eh loka nu prbachn den lgg jande aa ke kudia kyo ni mngde oh ki madia hundia. Veer ji 7 saal di beti aa m eri asi phoolan wangu paal de aa pr 5 saal ho ge aa doctra de thaake khandea nu v chll ik ji hor ho jawe otho ta umeed e khtm ho gi aa pr baba ji de ghro ta koi khalli ni janda asi jaroor jawage mainu bhot bleve Aa ke rbb meri thi nu veer jaroor dauga🙏🙏🙏

  • @dilpreetsingh7684
    @dilpreetsingh7684 4 роки тому +16

    Dhan Dhan Sri Guru Nanak Dev ji Maharaj ji
    Dhan Dhan Sri Guru Gobind Singh ji Maharaj ji
    Dhan Dhan Sri Guru Granth Sahib ji Maharaj ji
    Waheguru Waheguru Waheguru Waheguru Waheguru

  • @RanjitSingh-se7jb
    @RanjitSingh-se7jb 4 роки тому +7

    WAHEGURU JI

  • @ranjodhsaggal5200
    @ranjodhsaggal5200 4 роки тому

    Waheguru baba g kirpa kro jldi

  • @lovelysingh2488
    @lovelysingh2488 4 роки тому

    Dhan dhan Bhai shalo ji

  • @RJ-ht3we
    @RJ-ht3we 4 роки тому +1

    Dhan dhan ji

  • @labhdeepssandhu8985
    @labhdeepssandhu8985 Рік тому

    Waheguru

  • @KrishanKumar-cb8kn
    @KrishanKumar-cb8kn 4 роки тому

    ਵਾਹਿਗੁਰੂ

  • @gurnoorkaur3665
    @gurnoorkaur3665 4 роки тому +1

    Waheguru ji saab da bhala kareo

  • @jagdeessingh1063
    @jagdeessingh1063 4 роки тому +5

    Waheguru ji

  • @keenakhairakhaira719
    @keenakhairakhaira719 4 роки тому

    Satnam waheguru g

  • @sawraj.bhuthivadiyashabads8556
    @sawraj.bhuthivadiyashabads8556 4 роки тому +1

    Wahe guru ji

  • @gurwindersinghbrar93
    @gurwindersinghbrar93 4 роки тому +13

    ਜੇ ਗੁਰੂ ਜੀ ਭੇਦਭਾਵ ਕਰਨ ਲੱਗ ਗਿਆਂ ਤਾਂ ਫਿਰ ਇਸ ਸੰਸਾਰ ਦਾ ਕੁਝ ਨੀ ਹੋ ਸਕਦਾ plz media nu aware krna chida lokka nu na ki hor ਅੰਧਵਿਸਵਾਸ spread krna chida ਗੁਰਬਾਣੀ ਵਿੱਚ ਲਿਖਿਆ ਹੈ ਕੁਦਰਤ ਦੇ ਸਭ ਬੰਦੇ ਕੋਈ ਵੀ ਮੰਦਾ ਨੀ ਇੱਥੇ

    • @livelife7806
      @livelife7806 4 роки тому +1

      Shai gal a veer

    • @jaswinderrai7484
      @jaswinderrai7484 4 роки тому +1

      O my god can nit believe it aj d time ch v ah hale a and tv canale wale v ina loka n parh k certificate le a par sharam auni chaidi a ji ki haso ani a guru sahiba nu la k is da matlab guru grath sahib sahmne darshan dende n is da matlab guru ji nu gohe deea pathia di reshbat chaidi a t munda jamda uh keethe n sikhy d parchark jo kkehndey n k lohry diwaly tiohar manaune v wehem a kadey kite wechary pathy singa greeba nu kutdey n k ih jatheria t path padhde a ah wehdm uh wehdm a t ina sikha nu pushu k guruduaria ch ki kush ho reha uthey ta bakrey wadh k walli de k meet khande n uthey kio nai bolde sikhism nu barbad kar shadia guruji n t wehdm mukaie c paf o my god

    • @harneetvlogs6373
      @harneetvlogs6373 3 роки тому

      Ithe phraa kudiyaan v mildia ne teri sharda vaa jk v mnglaaa

  • @sirdargurtejsingh9584
    @sirdargurtejsingh9584 4 роки тому +1

    ਮੇਰੇ ਕੁੜੀਅਾਂ ਹੋਣ ਮੈਂ ਤਾਂ ਕਹਿੰਨਾਂ ॥ ਲੋਕੀ ਜਿਹੜੇ ਹਾਰਮਦੇ ਹੁੰਦੇ ਨੇਂ ਓਹੀ ਸੋਚਦੇ ਨੇਂ ਕਿ ਪਾਥੀਅਾਂ ਬਦਲਟ ਪੁਤ ਮਿਲਦੇ ॥ ਫਿਟ ਲਾਹਣਤਾਂ ੲਿਹਨਾਂ ਦੇ ਧ੍ਰਿਗ ਜੀਵਣਾਂ ੲਿਹਨਾਂ ਦਾ ॥