Waheguru jii Dhan Dhan Dashmesh Pita Guru Gobind Singh jii Maharaj Dhan Dhan Shri Guru Granth Sahib jii Maharaj Ap Ji Charna vich Adar satkar Porvak Matha Tekde a ji waheguru jii
Dhan Dhan Mata Gujar kaur jii Maharaj Dhan Dhan chote Sahebjade Jii Maharaj Dhan Dhan Vadde Sahebjade jii Maharaj Ap ji De charna vich Adar satkar porvak Matha tekde a ji waheguru jii
@@sardarnisimranjeetkaur1055 jis b guru nu tusi mande ho us nu hazar nazar man ke sach sach daseo ki tusi kade putar de layi nahi sochaya ki tusi eh hi ardass kiti ke tuhade kuriya hi hon nature da nizm hai putar b zaroori hai te dheeya b ta hi kudrat da balance rehnda hai mere 2 kuriya han mere aaje b kae bele khyal aauonda ke kash rab ne 1 putar b dita hunda
@@jassseth9700 no. I am very educated. Eh hinduwad da niyam a k puttar jruri a. Main na ajj mandi a,na kde managi. Eh bimar mansikta a. Asi Guru Granth saab nu mande a. Sant Bhindranwalea de follower a. Rab lai sab brabar a. Janwar v fark ni karde. Insan hi fark karda
@@sardarnisimranjeetkaur1055 educated hona wadhia gal hai study kiti kite na kite jaroor kam aaoundi hai par Baba budha sahib nu kyon sikh dharam ch putra da dani kyon keha janda hai
ਮੇਰਾ ਦੋ ਟਾੲੀਮ ਮਿਸਕੈਰਿਜ ਹੋ ਗਿਆ ਸੀ, ਮੈਂ ਵੀ ੲਿਥੇ ਆੲੀ ਸੀ, ਮੈਨੂੰ ਇਹ ਨਹੀਂ ਸੀ ਕਿ ਮੇਰੇ ਬੇਟਾ ਹੋਵੇ। ਬੇਟਾ ਹੋਵੇ ਜਾਂ ਬੇਟੀ ਮੈਨੂੰ ਮਨਜ਼ੂਰ ਸੀ ਪਰ ਵਾਹਿਗੁਰੂ ਜੀ ਦੀ ਮੇਹਰਬਾਨੀ ਨਾਲ ਅੱਜ ਦੋ ਸਾਲਾਂ ਦਾ ਬਹੁਤ ਹੀ ਪਿਆਰਾ ਪੁੱਤਰ ਹੈ ਮੇਰੇ ਕੋਲ। ਵਾਹਿਗੁਰੂ ਜੀ ਸਭ ਦੀਆਂ ਝੱਲੀਆਂ ਭਰਨ 🙏🙏🙏। ਪੁੱਤਰ ਹੋਵੇ ਜਾਂ ਧੀ, ਸਭ ੲਿੱਕ ਸਮਾਨ ਹੈ।
Plz dso eh kithe aa
@@HarpreetKaur-el9ft hanji main clear karke dass du because mainu v kuchh special pta nahi , mainu v mere maasi g leke gaye C dee.
@@HarpreetKaur-el9ft ok tuhada village kehra aa???
@@HarpreetKaur-el9ft pher hi sahi direction dass sakoo. Je comfortable nahi tan whatsApp karlo???
Hospur to
ਧੀ ਦੀ ਦਾਤ ਨਹੀਂ ਮਿੱਠੀ ਹੁੰਦੀ ? ਕਿ੍ਰਪਾ ਕਰਕੇ ਸੋਚ ਬਦਲੋ …ਧੀਆਂ ਬਹੁਤ ਵੱਡੀ ਰਹਿਮਤ ਹੁੰਦੀਆਂ ਨੇ ਵਾਹਿਗੁਰੂ ਜੀ ਦੀ ..ਚੰਗੇ ਕਰਮਾਂ ਨਾਲ ਮਿਲਦੀ ਏ ਧੀ ਦੀ ਦਾਤ 🙏🏻
I agree with you
Ryt🙏🙏🙏
100% rgt ji
🙏
Ryt
Mere kol dheeyan ne te mein ithe matha tekan gyi c..m happy jo waheguru g ne dita sab to vadea te anmol hai...proud to b mother of girls
Xxx?
Kehda pind hai...dsiyo full address
@@ManjeetKaur-kh7er pind matta zilla:--Freedkot jeatto kotkpura main road 2 kilometar a g...main road to west wali siyed te a g...
Apko beta mila?
Thonnu munda kyu ni hoea etho pta chalda sab vehm aa
ਦਾਤ ਧੀ ਦੀ ਵੀਂ ਬੋਹਤ ਮਿੱਠੀ ਹੁੰਦੀ ਹੈ ਜੀ ਧੀ ਜਿੰਨ੍ਹਾਂ ਆਪਣੇ ਮਾਂ ਬਾਪ ਦਾ ਕਰਦੀ ਹੈ ਓਨਾਂ ਪੁੱਤ ਨਹੀਂ ਕਰਦੇ ਮੇਰੇ ਇੱਕ ਲੜਕੀ ਹੈ ਕਿਹ ਰਿਹਾ ਪਰ ਹੈ ਮੇਰਾ ਪੁੱਤ ਹੀ ਉਹ ਹੁਣ ਮੈਂ ਕੋਈ ਬੱਚਾ ਨੀ ਲੈਣਾ ਬੱਸ ਇੱਕੋ ਲੜਕੀ ਰੱਖਣੀ ਆ ਬਾਕੀ ਲੜਕੀ ਨੂੰ ਚੰਗੇ ਸੰਸਕਾਰ ਦੇਣਾ ਮਾਂ ਬਾਪ ਦੇ ਆਪਣੇ ਹੱਥ ਹੁੰਦਾ ਜੀ 🙏🙏
Right
ਮੈਨੂੰ ਉਸ ਅਸਥਾਨ ਦਾ ਨਾਮ ਦੱਸੋ ਜਿੱਥੇ ਧੀਆਂ ਦੀ ਅਰਦਾਸ ਹੁੰਦੀ ਹੋਵੇ,ਸਾਡੇ ਪਾਗਲ ਲੋਕੋਂ ਗੁਰਬਾਣੀ ਦੇ ਉਲਟ ਪ੍ਰਚਾਰ ਨਾ ਕਰੋ
Uchi soch....salute
meri dhee hoi a etho
Chlo vadhia gl je dhee hoi aa te,sade lok ta munda ee lbbde aa,
ਵਾਹੇਗੁਰੂ ਤਾਂ ਹਰ ਜਗ੍ਹਾ ਤੇ ਹੈ ਫਿਰ ਇਹ ਸਾਰਾ ਕੁਝ ਕਿਉ
ਬਿਲਕੁਲ ਜੀ ਵਾਹਿਗੁਰੂ ਹਰ ਜਗ੍ਹਾ ਹੈ, ਅਰਦਾਸ ਵਿੱਚ ੲੇਨੀ ਕੁ ਪਾਵਰ ਹੁੰਦੀ ਆ ਕੇ ਜੇ ਤੁਸੀਂ ਆਪਣੇ ਪਿੰਡ ਗੁਰੂ ਘਰ ਵੀ ਸੱਚੇ ਦਿਲ ਅਰਦਾਸ ਜ਼ਰੂਰ ਪੂਰੀ ਹੋਵੇਗੀ,ਪਰ ਅਰਦਾਸ ਇਕ ਦੇ ਅੱਗੇ ਹੋਣੀ ਚਾਹੀਦੀ ਆ,ਇਹ ਨਾ ਹੋਵੇ ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਰਦੇ ਹੋਈਏ ਤੇ ਮਨ ਵਿੱਚ ਕੋਈ ਡੇਰੇਦਾਰ ਸਾਧ ਹੋਵੇ,[ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ]
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਰਬੱਤ ਸੰਗਤਾਂ ਭਲਾ ਹੋਵੇ ਜੀ 🌺🏵️💐🙏🌹👏👏💐🏵️
ਵਾਹਿਗੁਰੂ ਜੀ ਸਰਬੱਧ ਦਾ ਭਲਾ ਕਰਨਾ ਮਿਹਰ ਕਿਰਪਾ ਕਰਨੀ ਜੀ 🙏🙏🌹🌹🥰🥰❤️❤️🙇♀️🙇♀️❤️❤️🥰🥰🌹🌹🙏🙏
ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਵਿੱਚ ਕੋਈ ਫਰਕ ਨਾ ਰਹਿਣ ਵਾਲੀ ਸ਼ੰਗਤਾ ਵਿਚ ਦੁਬਦਾ ਨਾ ਪੈਦਾ ਕਰੋ
ਵਾਹਿਗੁਰੂ ਹਰ ਇਕ ਨੂੰ ਪੁੱਤ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਇਹ ਬਿਲਕੁਲ ਗਲਤ ਕਿ ਪੁੱਤ ਨਹੀ ਚਾਹੀਦਾ ਨਹੀ ਪੁੱਤਰ ਤੇ ਧੀ ਵੀ ਜ਼ਰੂਰੀ ਹੈ ਕਿਉਂਕਿ ਗੁਰੂ ਸਾਹਿਬ ਜੀ ਨੂੰ ਪੁੱਤਰ ਦੀ ਲੋੜ ਪਈ ਜਦੋਂ ਧੰਨ ਧੰਨ ਸ਼੍ਰੀ ਅਰਜਨ ਦੇਵ ਸਾਹਿਬ ਜੀ ਦੇ ਘਰ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਵਤਾਰ ਧਾਰਿਆ ਤਾ ਗੁਰੂ ਸਾਹਿਬ ਜੀ ਇਸ ਖੁਸ਼ੀ ਵਿਚ ਗੁਰਦੁਆਰਾ ਛੇਹਰਟਾ ਸਾਹਿਬ ਜੀ ਦੇ ਖੂਹ ਤੇ ਛੇ ਮਾਲਾ ਪਾਈਆਂ ਸਨ ਪੁੱਤਰ ਦੀ ਖੁਸ਼ੀ ਮਨਾਈ ਗਈ ਸੀ ਇਸ ਲਈ ਪੁੱਤਰ ਤੇ ਧੀ ਦੋਵੇਂ ਜ਼ਰੂਰੀ ਹੈ ਵਾਹਿਗੁਰੂ ਜੀ ਸਾਨੂੰ ਮੱਤ ਬੁੱਧ ਬਖਸ਼ਿਸ਼ ਕਰਨ ਜੀ
ਗਿਆਨੀ ਜੀ ਜਦੋਂ ਗ਼ੈਰ ਕੁਦਰਤੀ ਕੰਮਾਂ ਨੂੰ ਠੀਕ ਠਹਿਰਾਉਣ ਹੈ ਤਾਂ ਵਾਹਿਗੁਰੂ ਲਫਜ਼ ਜਾਂ ਗੁਰਬਾਣੀਂ ਦੀਆਂ ਤੁਕਾਂ ਨਾ ਵਰਤਿਆ ਕਰੋ ਫਿਰ ਇਹ ਗੱਲ ਜਲੇਬੀ ਵਰਗੀ ਸਿੱਧੀ ਹੋ ਜਾਂਦੀ ਹੈ ਲੋਕਾਂ ਦੀ ਤਾਂ ਭੇਡ ਚਾਲ ਹੈ ਹੀ
ਬਾਬਿਓ ਕਿਓਂ ਲੋਕਾਂ ਦੀਆਂ ਦੁਖਾਂ ਤਕਲੀਫ਼ਾਂ ਨੂੰ ਆਪਣੀ ਰੋਟੀ ਦਾ ਸਾਧਨ ਬਣਾਇਆ ਹੈ। ਸਭ ਕੁਦਰਤ ਦੀਆਂ ਖੇਡਾਂ ਹਨ। ਜੋ ਤਿਸੁ ਭਾਵੈ ਨਾਨਕਾ ਹੁਕਮੁ ਸੋਈ ਪਰਵਾਨੋੁ ॥੪॥੩੧॥ {ਪੰਨਾ 25}🙏🙏🙏
ਮੇਰੀ ਭੈਣ ਇਸ ਤਰ੍ਹਾਂ ਦਾ ਪਰਚਾਰ ਨ ਕਰੋ ਧੀਆ ਦੇ ਦਿਲ ਕੀ ਬਿਤੂਗੀ ਸਾਡਾ ਕਿਸੇ ਵੀ ਗੁਰੂਦੁਵਰੇ ਵਰ ਨੀ ਹੈਗਾ
Uchi soch....
🤲🤲🤲🤲👍👍👍
Guru ki Kripa
🙏🏿🙏🏿🙏🏿🙏🏿🙏🏿🙏🏿🙏🏿 ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ💗❤️💖💜🤍💚💛🏵️🌷 ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ🌼💗❤️💖🧡🌿💝🌻💚🙏🏿🙏🏿🙏🏿🙏🏿🙏🏿🙏🏿🙏🏿🙏🏿🙏🏿
Puttar Mitthde meewee Rab Sab nu Deve Waheguruji 🙏
Vaheguru menu ek tei de datt bakshu🙏🙏
Waheguru ji sanu ve ulad baksho ji dhee de datt e mil jawe sanu waheguru ji
ਬੀਬੀ ਜੀ ਬਹੁਤ ਹੀ ਵਧੀਆ ਇਹ ਸਿੱਖ ਕੌਮ ਦੈ ਗਰੂ ਮਹਾਰਾਜ ਜੀ ਬਿਰਾਜੇ ਸਨ
ਅਸੀਂ ਤਾਂ ਉਹਨਾਂ ਦੀ ਇਕ ਪੈਰ ਦੀ ਧੁਲ ਦਾ ਤਿਨਕਾ ਤੇ ਮੰਗਤੇ ਹੀ ਹਾਂ ਉਹ ਤਾਂ ਬਿਨਾਂ
ਮੰਗੇ ਤੋਂ ਝੋਲੀ ਪਾ ਦੇਂਦੇ ਹਨ ਉਨ੍ਹਾਂ ਅਗੇ ਅਰਦਾਸ ਕਰਦੇ ਹਾਂ ਤੇ ਕਰਦੇ ਰਹਾਂਗੇ ਉਸ ਮਾਲਕ ਜੀ ਤੋ ਵਗੈਰ ਕੁਝ ਵੀ ਨਹੀਂ ਰਹਿ ਗਿਆ ਜੀਵਨ ਵਿੱਚ ਉਹਦਾ ਭਾਣਾ ਮਿਠਾ ਲਾਗੇ ਸਰਬੱਤ ਦਾ ਭਲਾ ਹੋਵੇ
ਵਹਿਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
🙏🙏🙏🙏🕌🕌🕌♥️♥️♥️🙏
ਵਾਹਿਗੁਰੂ ਮੇਹਰ ਕਰੇ ਸੱਭਨਾਂ ਤੇ ਜੀ
Waheguru jii Dhan Dhan Dashmesh Pita Guru Gobind Singh jii Maharaj Dhan Dhan Shri Guru Granth Sahib jii Maharaj Ap Ji Charna vich Adar satkar Porvak Matha Tekde a ji waheguru jii
ਵਾਹਿਗੁਰੂ ਜੀ ਸਾਡੇ ਘਾਰ ਮੇਹਰ ਕਰਨਾ🌹🌹🙏🏻🙏🏻🙇♀️🙇♀️
ਇਕ ਗੁਰਦੁਆਰਾ ਸਾਹਿਬ ਵਿਖੇ ਚਾਲੀ ਸ਼ਿਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਜਿਨ੍ਹਾਂ ਵਿਚ ਦੋ ਅਖੰਡ ਪਾਠ ਸਾਹਿਬ ਜੀ ਦੀ ਬਿਨਾਂ ਠੱਤੀ ਪੁੱਤਰਾਂ ਦੀ ਦਾਤ ਦੀ ਅਰਦਾਸ ਹੋਈ ਧੀ ਵਾਸਤੇ ਕੋਈ ਵੀ ਨਹੀਂ
ਧੀ ਪੁੱਤਰ ਦੋਵੇਂ ਹੀ ਜਰੂਰੀ ਹਨ
ਗੁਰੂ ਘਰਾਂ ਦੀਆਂ ਮਸ਼ਹੂਰੀਆਂ ਬਿਜਨਸਾਂ ਵਾੰਗੂ
ਕਰਨੀਆਂ ਕਿਸੇ ਵੀ ਤਰਾਂ ਯੋਗ ਨਹੀਂ ।
੨. ਇਹ ਲਿਖਣਾ ਕਿ ਸ਼ਰਤੀਆ ਮੁੰਡਾ ਹੋਵੇਗਾ।
ਬਹੁਤ ਹੀ ਘਟੀਆ ਸੋਚ ਤੇ ਮਾਨਸਿਕਤਾ ਦਾ ਪ੍ਰਤੀਕ ਹੀ ਨਹੀਂ ਬਲਕਿ ਗੁਰੂ ਸਾਹਿਬਾਂ ਦੇ ਆਦੇਸ਼ਾਂ ਦੀ ਤੌਹੀਨ ਵੀ ਹੈ ।
ਗੁਰਵਾਕ ਹੈ , “ ਸੋ ਕਿਉਂ ਮੰਦਾ ਆਖੀਐ ਜਿਤਿ ਜੰਮੇ ਰਾਜਾਨ” . ਧੀਆਂ ਦੀ ਨਿਰਾਦਰੀ ਕਰਨ ਵਾਲ਼ਾ ਸਭ ਤੋਂ ਵੱਡਾ ਪਾਪੀ ਹੈ ।
Waheguru ji sanu v elk nek tandrust putter di daat baksho.
Waheguru ji mehr kro
Dhan Dhan Mata Gujar kaur jii Maharaj Dhan Dhan chote Sahebjade Jii Maharaj Dhan Dhan Vadde Sahebjade jii Maharaj Ap ji De charna vich Adar satkar porvak Matha tekde a ji waheguru jii
ਪੁੱਤਰ ਵੀ ਬਹੁਤ ਜਰੂਰੀ ਹਨ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਸੱਜੇ ਪਾਸੇ ਬਿਠਾ ਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਔਰਤ ਨੂੰ ਨੂੰ ਆਪਣੀਆਂ ਧੀਆਂ ਦਾ ਸਤਿਕਾਰ ਦਿੱਤਾ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਮਾਤਾ ਗੰਗਾ ਜੀ ਤੋਂ ਇੱਕ ਧੀ ਵੀ ਦਾਤ ਮੰਗੀ ਸੀ
ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰਨੀ ਸਾਰੀਆਂ ਤੇ
ਵਾਹਿਗੁਰੂ ਜੀ ਸਭ ਦੀਆਂ ਝੋਲੀਆਂ ਭਰਨ
Waheguru ji mainu bache di daat baksho
ਵਾਹਿਗੁਰੂ ਜੀ ਸਭ ਦੀਆ ਮਨੋਕਾਮਨਾ ਪੂਰੀਆ ਕਰਨੀਆਂ ਜੀ 🙏🙏
ਹੇ! ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਤੇ ਵੀ ਕ੍ਰਿਪਾ ਕਰੋ। ਧੀ ਦਿੱਤੀ ਹੈ ਪੁੱਤਰ ਦੀ ਦਾਤ ਵੀ ਬਖਸ਼ੋ ਜੀ ।
Waheguru ji apni Mehar Karo mainu putar di daat baksho 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Waheguru ji ...meri do dheeyan a mainu vi ek puttar di daat baksho ji.
ਵਾਹਿਗੁਰੂ ਜੀ ਮੇਹਰ ਕਰੇ ਸਭਨਾਂ ਤੇ
ਮੇਹਰ ਕਰੋ ਜੀ👏
ਪਾਖੰਡ ਨਾ ਫਿਲਾਯਾ ਕਰੋ ਜੀ ਸਾਰੇ ਲੋਕ ਐਥੇ ਮੱਥਾ ਟੇਕਣ ਓਹਨਾ ਨੂ ਸਭ ਨੂੰ ਮੁੰਡੇ ਹੋਣ ਗੇ ਫੇਰ ਕੁੜੀਆ ਕਿੱਥੇ ਭੇਜੇ ਗਾ ਰੱਬ ,,,,
Right brother
💯
Great thought veer....
right
Waheguru ji mahar Lara sada ta v Dhan Dhan Shri guru gobind Singh Waheguru ji sanu putter datt baskho ji🙏🙏
Lakh di lahnat jisne word editing kiti
Waheguru ji mehar karo
Waheguru Waheguru 🙏🏻🙏🏻
Hzoor sahib ton asi v dhii de daat mngi c so waheguru ji ne dhii bakshe c...
Kithy eh Gurudwara sahib g
ਵਾਹਿਗੁਰੂ ਜੀ ਸਭ ਦੀਅਾ ਝੋਲੀਅਾ ਭਰ ਦਿੳੁ ਜੀ
eh guru kithe hai
@@simmisimar8436 hajii dso na sara kii eh guru ghr kitha naa
Maps send me 🙏
Waheguru g Das te vv mehar krooo plzzz🙏🏻🙏🏻🙏🏻🙏🏻🙏🏻🙏🏻🙏🏻🙏🏻🤲🤲🤲🤲🤲🤲🤲🤲🤲🤲🤲
ਧੀਆਂ ਦੀ ਦਾਤ ਵੀ ਮੰਗੋ ਮੁੰਡੇ ਵੀਆਉਹਣੇ ਕਿਹਦੇ ਨਾਲ ਹਨ
ਵਾਹਿਗੁਰੂ ਵਾਹਿਗੁਰੂ ਜੀਓ
Satnam shri waheguru ji
Satnam sri waheguru ji 🙏🏻🙏🏻
ਸਾਨੂੰ ਵੀ 7 ਸਾਲ ਬਾਅਦ ਇੱਥੋ ਪੁੱਤਰ ਦੀ ਦਾਤ ਮਿਲੀ ਏ ਵਾਹਿਗੁਰੂ ਦਾ ਥਹੁਤ,2 ਸੁੱਕਰ ਹੈ ਜੀ🙏🙏
Kithe aw eh gurudwaea
ਅੱਛਾ ਜੀ। ਔਰਤ ਹੋ ਕੇ ਵੀ ਪੁੱਤ ਮੰਗਿਆ?
@@sardarnisimranjeetkaur1055 jis b guru nu tusi mande ho us nu hazar nazar man ke sach sach daseo ki tusi kade putar de layi nahi sochaya ki tusi eh hi ardass kiti ke tuhade kuriya hi hon nature da nizm hai putar b zaroori hai te dheeya b ta hi kudrat da balance rehnda hai mere 2 kuriya han mere aaje b kae bele khyal aauonda ke kash rab ne 1 putar b dita hunda
@@jassseth9700 no.
I am very educated.
Eh hinduwad da niyam a k puttar jruri a.
Main na ajj mandi a,na kde managi.
Eh bimar mansikta a.
Asi Guru Granth saab nu mande a.
Sant Bhindranwalea de follower a.
Rab lai sab brabar a.
Janwar v fark ni karde.
Insan hi fark karda
@@sardarnisimranjeetkaur1055 educated hona wadhia gal hai study kiti kite na kite jaroor kam aaoundi hai par Baba budha sahib nu kyon sikh dharam ch putra da dani kyon keha janda hai
ਵਾिਹਗੁਰੂੁ ਜੀ ਮੇਰੀ ਵੀ ਝੋਲੀ ਵੀ ਭਰ िਦੳੁ ਮੇਰੇ िਵਅਾਹ ਨੂੰ 8 ਸਾਲ ਹੋਗੇ 🙏🙏 ਕੋੲੀ ਬॅਚਾ ਨੀ
Didi tusi kitho ho
I mean kehdi city kol
ਵਾਹਿਗੁਰੂ ਜੀ 🙏🙏🙏🙏🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏
Waheguru ji mary bati de munda hove thadi kirpa nal 🙏🙏🙏🙏🙏
waheguru👌👌👌
ਵਹਿਗੁਰੂ ਜੀ ਸਾਨੂੰ ਤੇ ਕੁੜੀ ਹੀ ਦੇ ਦੇਵੇ 😭 ਤਰਸ ਰਹੇ ਬੱਚੇ ਲਈ ਪਤਾ ਨਹੀ ਵਹਿਗੁਰੂ ਜੀ ਦੀ ਕੀ ਮਰਜ਼ੀ ਏ ਵਹਿਗੁਰੂ ਜੀ ਸਭ ਨੂੰ ਦੇਵੇ
Waheguru Sahib Ji
🙏🙏🙏🙏🌹🌹🌹🌹🙏🙏🙏🙏
Rab ek muda ek kuri seria nu dava❤️😊🙏🏻🙏🏻
Eh gal sahi hay ji.
Waheguru Sade ghr v Dio puttar
ਵਾਹਿਗੁਰੂ ਜੀ
Waheguru ji mihir kro ji
🙏🙏🙏 waheguru ji 🙏🙏🙏
Waheguru g khirpa karo manu v Datt baksho waheguru g waheguru g 🙏🙏🙏🙏🙏🙏🤲🤲🤲🤲
🙏🙏🙏,,,ਵਾਹਿਗੁਰੂ ਜੀ ਮਿਹਰ ਕਰੇ🙏
Waheguru ji yes i get my ranveer Singh from Guru sabbb . I cannot forget all my life
Waheguru ji sadde ghar mehar karna
waheguru g mnu v putt iss darbar toh mila waheguru har maa nu khushi dava
ਵੀਰ ਜੀ ਇਹ ਅਸਥਾਨ ਕਿਥੇ ਹੈ ਜੀ ਨੇੜੇ ਕਿਹੜਾ ਸ਼ਹਿਰ ਹੈ ਇਕ ਦੋਦਾ ਮੁਕਤਸਰ ਸਾਹਿਬ ਕੋਲ ਹੈ ਕੀ ਇਹ ਇਸੇ ਦੋਦਾ ਕਾਉਣੀ ਕੋਲ ਹੈ ਦੱਸਣ ਦੀ ਖੇਚਲ਼ ਕਰਨੀ ਜੀ
Waheguru ji waheguru ji 🙏🙏🙏
Veer g gurdware da pura pata send karo g kise da bhala ho jawega
Veere kire din ishnan krna hunda
Address dsdo g pura
Wahegurugggggg wahegurugggggg wahegurugggggg wahegurugggggg
Wahegurugggggg wahegurugggggg wahegurugggggg wahegurugggggg wahegurugggggg wahegurugggggg
ਹੁਣ ਵਾਲੇ ਸਮੇ ਚ ਵਿਆਹ ਕਿਸੇ ਦਾ ਨਹੀ ਹੋਣਾ ਕਿਉਕਿ ਬਾਬਾ ਸਭ ਨੂੰ ਮੂੰਡੇ ਹੀ ਵੰਡੀ ਜਾਦਾ
ਵਾਹਿਗੁਰੂ ਜੀ ਮਿਹਰ ਕਰੋ 🙏🙏🙏🙏🙏🙏🙏🌹🌹🌹🌹🌹🌹
Waheguru baba ji sareya diya choliya bahreo
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ
ਕਈ ਲੋਕ ਕਹਿ ਰਹੇ ਨੇ ਇਹ ਅੰਧ ਵਿਸ਼ਵਾਸ਼ ਹੈ ਸਮਝ ਨਹੀ ਆਉਂਦੀ ਕੇ ਕਿਸ ਨੂੰ ਪੁੱਤਰ ਜਾ ਧੀ ਦੀ ਲੋੜ ਨਹੀਂ ਸਭ ਨੂੰ ਹੈ। ਜਿਸਦੇ ਕੁੱਝ ਵੀ ਨਹੀਂ ਉਸਨੂੰ ਪੁੱਛ ਕੇ ਦੇਖੋ ਯਰ। ਕੀ ਅਰਦਾਸ ਕਰਨੀ ਮਾੜੀ ਹੈ ਆਪਾਂ ਵੀ ਤਾਂ ਸਭ ਕੁਝ ਗੁਰੂ ਘਰ ਤੋਂ ਆਸਰਾ le ਕੇ ਹੀ ਮੰਗਦੇ ਹਾਂ। ਇਤਹਾਸਿਕ ਅਸਥਾਨ ਹੈ ਗੁਰੂ ਕੀ ਢਾਬ ਮੱਤਾ ਫਰੀਦਕੋਟ ਕੋਈ ਮਨਮਤਿ ਨਹੀਂ।
ਡੇਲੀ ਪੋਸਟ ਪੂਰਨ ਪਁਤਾ ਨਹੀ ਦਁਸਦੀ ਸੋ ਪਹਿਲਾ ਜਿਥੋ ਰਿਪੋਟ ਕਰਦੇ ਹੋ ਪਁਤਾ ਪਹਿਲਾ ਦਁਸੋ
Waheguru ji ape sab jani jan ne oh sab di dil dia jan de ne
Waheguru ji waheguru ji waheguru ji
Vaheguru ne ase da shara hu aap ,menu bache de datt bakeshne sub de choliya per du mere baba ji
Bai g gurdwara khedi side te ahh
ਵਾਹ ਓਏ ਸਿੱਖੋ ਤੁਸੀਂ ਤਾਂ ਸਾਇੰਸ ਵੀ ਫੇਲ ਕਰਤੀ। ਇਸ਼ਨਾਨ ਕਰਨ ਨਾਲ ਹੀ ਮੁੰਡਾ ਹੋ ਜਾਂਦਾ ਹੈ
WAHEGURU ji manu ve putt da dao mare kol dhee ha ma ve ethe ge c 7 sal after hoye a
Waheguru mainu v putar di dat Bksihiyo
Sach a bai g
ਇਥੋਂ ਦਾ ਪੱਕਾ ਪਤਾ ,ਪਿੰਡ ਦਾ ਨਾਂ,ਜਿਲਾ ਆਦਿ ਦੱਸੋ ਜੀ ,ਗੁਰੂ ਕੀ ਢਾਬ ਗੁਰਦੁਆਰਾ ਸਾਹਿਬ ਜੀ ਬਾਰੇ ਪੂਰੇ ਵੇਰਵੇ ਸਹਿਤ ਦੱਸੋ ਜੀ ।
Veerji eh gurudwara sahib distt-faridkot,village -matta,Jaito road te hai ji
This lace is situated on Jaito Kotkapura roaf
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ੰਥ ਸਾਹਿਬ ਜੀ
Wheguru ji mehr karo ji sb te ji
Waheguru Ji ਮਹਰ ਕਰੋ ਜੀ ਸਭ ਤੇ
Waheguru ji🙏🙏
Wahguru ji Wahguru ji Baba ji aap di badi hi kirpa hai ji
Gurudwara sahib kithe ve ji
Hai gurdawara kithe hai ji please name daso kis disit ch hai or kere pind ch
Waheguru ji mahar kare sade te
Waheguru ji meri b ardas kbool kro mera dukh b thik kr do mai b bache di maa bn ska
Satname Waheguru ji puttar de dath baksh deo ji
ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੇ ਰਹਿਣ ਦੀ ਗੱਲ ਕਰੋ ਲਾਹਣਤੀ ਓ
ਇਹ ਸਭ ਮਸੰਦ ਇਕੱਠੇ ਹੋਏ ਨੇ
Waheguru ji mere kol v tuhadi kirpa naal do beetiyan ne.. meinu v ik putt di daat Baksho ...
Wahe guru ji
😭🙏Plzz meri v sunn lo baba ji bhut tklif vich ha,,,olaad to bina koi kadar ni krda plzz hlp me god plzzzz
Tuc v Sharda nal gurduara sahib ja ke matha tako ji 😢 jrur son ge ardas ji😢
Wmk
Waheguru ji🥳 🙏🙏
Weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
He wehguru ji mere ik bhtija te ik bhanja de do 🤲🤲🤲🤲😭😭😭😭😭😭bhut time to wait kr rhe a ji
Waheguru ji
ਧਾਰਮਿਕ ਸਥਾਨਾਂ ਤੇ ਇਕੱਠ ਬਹੁਤ ਹੁੰਦਾ ਹੈ ਕੁਦਰਤ ਦੀ ਖੇਡ ਮੁਤਾਬਕ ਮੁੰਡੇ ਵੀ ਹੁੰਦੇ ਹਨ ਕੁੜੀਆਂ ਵੀ ਇਸ਼ਨਾਨ ਕਰਨ ਤੋਂ ਬਾਅਦ ਕੀ ਕੁੜੀਆਂ ਜਨਮ ਨਹੀਂ ਲੈਂਦੀਆਂ ਇਸ਼ਨਾਨ ਕਰਨ ਨਾਲ ਮੁੰਡੇ ਜਾਂ ਕੁੜੀ ਹੋਣ ਦਾ ਕੋਈ ਮਤਲਬ ਨਹੀਂ ਹੈ ਭੇਡ ਚਾਲ ਹੈ