Amritsar 'ਚ ਮਾਚਿਸ ਦੀ ਡੱਬੀ ਪਿੱਛੇ ਵੱਢ 'ਤਾ ਨੌਜਵਾਨ, ਦੇਖਦੇ ਰਹਿਗੇ ਲੋਕ

Поділитися
Вставка
  • Опубліковано 9 лис 2021
  • #Amritsar #MurderCase #News
    Watch and Download All Over World
    FACEBOOK: / dainiksaverapunjab
    WEBSITE: www.dainiksaveratimes.com
    INSTAGRAM: / dainik.savera
    PLAY STORE: bit.ly/2TajL9G
    APPLE APP STORE: apple.co/3aI0NyB
    TWITTER: / saveratimes
    TELEGRAM: t.me/dainiksaveratv
    EPAPER: bit.ly/2TajL9G
    WHATSAPP GROUP: chat.whatsapp.com/CTXHSZgwjgf...
    Subscribe to our other Popular UA-cam Channels:
    Dainik Savera : / dainiksaveravideos
    Savera StarTalks : / @saverastartalks
    Savera Punjab : / @saverapunjab
    Savera Music : / @saveramusicvideo
    Savera Health : / @saverahealth
    Savera Dharam : / @dainiksaveradharam
    Hulchul TV : / saveratv
    Dainik Savera TV
    Contact : +91-81948-55555
    Content Copyright @ Dainik Savera TV

КОМЕНТАРІ • 356

  • @m.m.4creator
    @m.m.4creator 2 роки тому +16

    ਬਹੁਤ ਗਲਤ ਕਿਤਾ ਗਿਆ ਆ ਇਹ ਕਾਮ ਇਹਨਾਂ ਨੂੰ ਸਖ਼ਤ ਤੋ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ ਤਾਕੀ ਕਾਲੁ ਕੋਈ ਹੋਰ ਐਦਾ ਦਾ ਕਾਮ ਨਾ ਕਰ ਸਕੇ....ਬਾਕੀ ਵਾਹਿਗੁਰੂ ਜੀ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਜੀ....

  • @jeetvirk07
    @jeetvirk07 2 роки тому +6

    ਗੱਲ ਮਾਚਿਸ ਦੀ ਡੱਬੀ ਦੀ ਨਹੀਂ ਗੱਲ ਵਿੱਚੋਂ ਕੁਝ ਹੋਰ ਹੈ

  • @mannumannu122
    @mannumannu122 2 роки тому +14

    ਯਾਰ ਮੈਂ ਪੁਲਸ ਨੂੰ ਇਕ ਗੱਲ ਕਹਿਣੀ ਚਾਹੁੰਦਾ ਹਾਂ ਤੁਸੀਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜਾ ਦਿਓ ਇਕ ਵੀ ਨਹੀਂ ਛੱਡਣਾ

  • @avtarsinghdhindsa6981
    @avtarsinghdhindsa6981 2 роки тому +71

    ਸ਼ਹਿਨਸ਼ੀਲਤਾ ੲਿਕ ੲਿਨਸਾਨ ਦਾ ਵੱਡਾ ਗੁਣ ਹੈ ਜੋ ਬੰਦੇ ਨੂੰ ਕਰੋਧ ਤੋਂ ਬਚਾਉਂਦਾ ਹੈ,ੲਿਸ ਲਈ ਚੰਗੇ ੲਿਨਸਾਨ ੲਿਸ ਨੂੰ ਆਪਣੇ ਕੋਲ ਰੱਖਦੇ ਹਨ, ੲਿਸ ਲੲੀ ੲਿਹ ਰੱਖਣੀ ਵੀ ਚਾਹੀਦੀ ਹੈ ਜੀ,ਹੁਣ ਸਮਾਂ ਆਪਣਾਂ ਕੰਮ ਕਰਕੇ ਚਲਦਾ ਬਣਿਆਂ ਹੁਣ ਵਾਪਿਸ ਨਹੀਂ ਆਵੇਗਾ, ੲਿਸ ਲੲੀ ਸਮਾਂ ਵਿਚਾਰ ਕੇ ਹੀ ਚੱਲਣਾਂ ਠੀਕ ਹੈ,

  • @swarnjeetkaurmattu1315
    @swarnjeetkaurmattu1315 Рік тому +6

    ਸਾਰੇ ਪਰਿਵਾਰ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ

  • @gurjitdhillon9494
    @gurjitdhillon9494 2 роки тому +46

    ਮਾਚਿਸ ਦੀ ਡੱਬੀ ਨਹੀਂ ਕੋਈ ਹੋਰ ਗੱਲ ਨਿਕਲੂਗੀ

    • @SonuManoorFilms
      @SonuManoorFilms 2 роки тому +2

      Ryt y

    • @rajeshgill3274
      @rajeshgill3274 2 роки тому +2

      101% ਪਰਸੇਟ

    • @LegendsTvFacts
      @LegendsTvFacts 2 роки тому +2

      Sahi gal aaa y g

    • @Tequilaxbgmi
      @Tequilaxbgmi 2 роки тому +3

      Vadan vdon tak ta kudi aala masla hi leja skda baki badmash har ik banea firda kuj v ho skda

    • @harmailsingh4669
      @harmailsingh4669 2 роки тому

      ਇਹ ਬਿਨਾ ਗੱਲ ਤੋਂ ਵੀ ਲੜ ਪੈਦੇਂ ਨੇ

  • @dharmindersarpanch4184
    @dharmindersarpanch4184 2 роки тому +3

    ਪਹਿਲੀ ਗੱਲ ਤਾਂ ਵੀਰ। ਤੀਲਾਂ ਵਾਲੀ ਡੱਬੀ ਜਾਨੀ ਮਾਚਿਸ ਪਿੱਛੇ ਏਨੀ ਵੱਡੀ ਗੱਲ ਨਹੀਂ ਹੋ ਸਕਦੀ। ਤੇ ਦੂਜੀ ਗੱਲ ਮੁੰਡੇ ਦੀ ਮੰਮੀ ਇੱਕ ਵੀਡੀਓ ਚ ਕਹਿ ਰਹੀ ਸੀ ਕਿ ਘਰ ਤੋਂ ਕੱਪੜੇ ਲੈਣ ਗਿਆ ਸੀ ਮਾਰਕੀਟ ਮੇਰੇ ਬੇਟੇ ਨੂੰ ਚੁੱਕ ਕੇ ਲੈ ਗਏ। ਤੇ ਤੂੰ ਵੀਰ ਕਹਿ ਰਿਹਾ ਏ ਕਿ ਉਹ ਆਪ ਉਹਨਾਂ ਦੇ ਘਰ ਗਿਆ ਪੁੱਛਣ।
    ਵੀਰੋ ਗੁੱਸਾ ਨਾ ਕਰਿਓ ਵੇਖ ਲਿਓ ਕਿਸੇ ਕੂੜੀ ਦਾ ਮਾਮਲਾ ਆਉਣਾ ਸਾਹਮਣੇ ‌।

  • @jatindersinghgill2212
    @jatindersinghgill2212 2 роки тому +27

    ਪ੍ਰਮਾਤਮਾ ਜਾਣਦਾ ਗੱਲ ਕੀ ਆ ਵਾਹਿਗੁਰੂ ਜੀ

  • @jagdishjassi4013
    @jagdishjassi4013 2 роки тому +2

    ਲਗਦਾ ਇਹ ਥਾਣੇਦਾਰ ਨਿਰਪੱਖ ਰਿਪੋਰਟ ਤਿਆਰ ਨਹੀਂ ਕਰ ਸਕਦਾ ਜਾਂ ਫਿਰ ਇਹਨੂੰ ਕੁੱਛ ਨਹੀਂ ਪਤਾ

  • @tannusandhu8700
    @tannusandhu8700 2 роки тому +35

    ਮਾਚਸ ਕਰਕੇ ਕਤਲ ਨਹੀ ਹੋਇਆ ਝੂਠ

  • @anshbossgaming2119
    @anshbossgaming2119 2 роки тому +14

    Insaf milna chida veer nu sabi log share kro yrr

  • @itzsandhu7894
    @itzsandhu7894 2 роки тому +38

    Hor kro promot sukha Kahlon vali Film nu,,,ohne v keha hona swaad ni aeya ek hor marenga,,bs fr ohne v thaa krwa diti,,,sab filma da ksoor aa te baki ksr police kdd dindi, totaly beda grk punjab da

    • @Chahat85
      @Chahat85 2 роки тому +1

      Shhi gll a

    • @secondhandcars9298
      @secondhandcars9298 2 роки тому

      👍👍👍

    • @SACHINVLOGS889
      @SACHINVLOGS889 2 роки тому

      Filma kuch ni krdia dimaag hunda apna apna sade te ta kuch ni asar hunda loka de dimag kharab aw

    • @Chahat85
      @Chahat85 2 роки тому

      @@SACHINVLOGS889 hor prra tere warge thoda hunde sarre akal ale

  • @jagrajsingh2020
    @jagrajsingh2020 2 роки тому +40

    Tuhade kol kujh ni hona munda marta aglya da tuzi hale tak arrst ni kite wowww 👎👎👎👎👎👎Punjab police

    • @favorite5514
      @favorite5514 2 роки тому +1

      SHO da byaan sunn, sare aam lgda paise khaade ne

    • @lalitkhokhar9396
      @lalitkhokhar9396 2 роки тому

      Shi kea bro

    • @jagrajsingh2020
      @jagrajsingh2020 2 роки тому

      @@favorite5514 tahi keha bro 🙏

    • @beebaboys7153
      @beebaboys7153 2 роки тому

      Right

    • @beebaboys7153
      @beebaboys7153 2 роки тому

      Paaji police kolo kuch nhi hundaa je koi apne wolo kosish kre ta oode te jhoote case paa dainge

  • @gurbirsingh6760
    @gurbirsingh6760 2 роки тому +1

    ਇਨਸਾਨ ਦੀ ਸ਼ਹਿਨਸ਼ੀਲਤਾ ਖਤਮ ਹੋ ਚੁੱਕੀ ਹੈ

  • @HarjinderSingh-ie4tu
    @HarjinderSingh-ie4tu Рік тому +2

    ਪੰਜਾਬ ਵਿੱਚ ਦੁਕਾਨਾਂ ਫੇਲ੍ਹ ਹੋ ਚੁੱਕੀਆਂ ਹਨ ਜਿਹੜਾ ਸਰਕਾਰੀ ਨੌਕਰੀ ਤੋਂ ਰਿਟਾਇਰ ਹੁੰਦਾ ਹੈ ਉਹ ਵੀ ਦੁਕਾਨ ਪਾ ਕੇ ਬੈਠ ਜਾਂਦਾ ਹੈ

  • @NavjotSingh-pb8bn
    @NavjotSingh-pb8bn 2 роки тому +71

    May his soul rest in peace 😞🤲🏻waheguru mehr kro ..sab nu dukha tho dur rkho😭

  • @sandeepsaab8698
    @sandeepsaab8698 2 роки тому +21

    Waheguru Ji 🌹🌹

  • @ashudahiya4623
    @ashudahiya4623 2 роки тому +17

    Waheguru ji🙏🏼

  • @mangakhokhar7020
    @mangakhokhar7020 2 роки тому +20

    ਬਦਨਾਮ ਕਰ ਕੇ ਮਾਰਨਾ ਸੀ ਮਾਰ ਤਾ ਭਾਵੇਂ ਚੋਰੀ ਬਣਾਤਾ

  • @musicguru8799
    @musicguru8799 2 роки тому +9

    ਮੈ ਲਾਇਆ ਹਿਸਾਬ ਘੱਟ ਗੁਰਪ੍ਰੀਤ ਵੀ ਨਹੀਂ ਸੀ

  • @imgamerfriendsidhu7986
    @imgamerfriendsidhu7986 2 роки тому +11

    ਇਹ ਕਨਾ ਵਿੱਚ ਮੁਦਰਾ ਵਾਲੇ ਜਿਆਦਾਤਰ ਲੜਾਈ ਝਗੜੇ ਵਾਲੇ ਹੀ ਹੁੰਦੇ ਨੇ।

  • @adityamarwaha8481
    @adityamarwaha8481 2 роки тому +15

    Waheguru Mehar kraa Thadi family te veer ji 🙏🏻🙏🏻

  • @manishbhardwajtrustworthyr9864
    @manishbhardwajtrustworthyr9864 2 роки тому +43

    Maachis di dibbi piche banda maar taa....eh haal aa punjab da is wele 🙄🙏

  • @karansportpsy4204
    @karansportpsy4204 2 роки тому +19

    Paagal ho gya Punjab…. This is madness.

  • @jhonnybaba1729
    @jhonnybaba1729 2 роки тому +16

    Sidhu moosewala
    Amrit Maan
    Mankirt Aulkh di den a eh

    • @KaranKumar-ll6vz
      @KaranKumar-ll6vz 2 роки тому +3

      Babbu maan , Karan aujla , Sippy gill da naam vi le

  • @satveendersinghkala
    @satveendersinghkala 2 роки тому +11

    Waheguru ji

  • @bhupindersanghasanghabhupi381
    @bhupindersanghasanghabhupi381 2 роки тому +9

    WAHEGURU JI

  • @nkumargsp
    @nkumargsp 2 роки тому +13

    ਮੁੰਡੇ ਨੂੰ ਦੁਬਾਰਾ ਓਹਨਾਂ ਦੇ ਘਰ ਨਹੀਂ ਸੀ ਜਾਣਾ ਚਾਹੀਦਾ

  • @HarpalSingh-uv9ko
    @HarpalSingh-uv9ko 2 роки тому +6

    WAHEGURU JI WAHEGURU JI Apne Charna ch niwas bakshana Te pariwar nu bhana manan da bal bakshana ji.

  • @AmandeepKaur-co4qr
    @AmandeepKaur-co4qr Рік тому +2

    ਮੋਤ ਦਾ ਬਦਲਾ ਮੋਤ

  • @amanbuttar9608
    @amanbuttar9608 2 роки тому +23

    Fansi di saza hove jine a kam kita

  • @dailypunjabchannel1337
    @dailypunjabchannel1337 2 роки тому +23

    Punjab police sab nu gangster bna dendi hor koi kam ta hai nhi

  • @babbusaini9422
    @babbusaini9422 2 роки тому +9

    ਜੋ ਕਹਦੀ ਹੈ ਕਿ ਵਸੀਕਰਨ ਕਰਵਾਏ
    ਉਸ ਨਾਲ ਹੀ ਕਰਵਾ ਲਈਏ

  • @harmailsingh4669
    @harmailsingh4669 2 роки тому +2

    ਅਮਿ੍ਤਸਰ ਦੇ ਲੋਕਾਂ ਨੂੰ ਪਤਾ ਨੀ ਕਿ ਹੋਇਆਂ

  • @heenamailk3506
    @heenamailk3506 2 роки тому +6

    Aa ki horha shade punajb check🥺🥺🥺😔

  • @mehakriar4921
    @mehakriar4921 2 роки тому +1

    Waheguru g

  • @PalwinderSingh-hl6bk
    @PalwinderSingh-hl6bk 2 роки тому +5

    DHAN WAHEGURU JI 🙏🙏🙏🙏🙏

  • @cheemagagan3948
    @cheemagagan3948 2 роки тому +12

    katal kran wale nu fansi deo sadi punjab police v jhuthi ae

  • @nerajkumar9513
    @nerajkumar9513 2 роки тому +2

    Waheguru ji 🙏🙏

  • @Rajeshkumar-wf3hw
    @Rajeshkumar-wf3hw 2 роки тому +1

    ਤੇਰਾ ਆ ਭਰਾ ਆ ਵੰਢ ਤਾ ਪਾਗਲ ਤੋ ਅੰਬ ਫੜਦਾ ਆ ਲੈ ਲਾ ਬਦਲਾ ਆ

  • @DalbirSingh-hn6wy
    @DalbirSingh-hn6wy 2 роки тому +5

    WAHEGURU

  • @nishugautam4967
    @nishugautam4967 2 роки тому +10

    Waheguru mehar kre 😭

    • @sushilsharma8061
      @sushilsharma8061 Рік тому

      Kamle ho gye saade Punjabi veer.... Punjab nu khatam kr k saah lenge...bebkoofi na kro... Pyaar kro ....

  • @jassigurdaspuria1263
    @jassigurdaspuria1263 2 роки тому +11

    Alisha begum nu he push lavo asli wajh ki Aa

  • @inder9550
    @inder9550 2 роки тому +1

    Waheguru ji Mehar kro

  • @AmrinderSingh-iy5io
    @AmrinderSingh-iy5io Рік тому

    ਗੱਲ ਹੋਰ ਵੀ ਹੋਵੇਗੀ ਕੋਈ ਨਾ ਕੋਈ

  • @resputin8012
    @resputin8012 2 роки тому +1

    ਪਹਿਲਾਂ ਡੱਬੀ ਵਾਪਿਸ ਕਰਨ ਗਿਆ ,ਤੇ ਲੜਾਈ ਕਰਕੇ ਆਇਆ, ਫੇਰ ਓਹ ਵੀ ਘਰੇ ਆਏ ਇਹਨਾਂ ਦੇ, ਪਰ ਨੁਕਸਾਨ ਕਰਨ ਤੋਂ ਬਿਨਾਂ ਚਲੇ ਗਏ, ਤੇ ਇਹ ਫੇਰ ਓਹਨਾ ਘਰ ਗਿਆ ਪੁੱਛਣ ਕਿ ਤੁਸੀ ਸਾਡੇ ਘਰ ਤਲਵਾਰ ਲੈਕੇ ਕਿਉ ਆਏ, ਤੂੰ ਹੀ ਤੇ ਲੜ ਕੇ ਆਇਆ ਤੇ ਤੈਨੂੰ ਨਹੀਂ ਪਤਾ ਕਿ ਕਿਉ ਆਏ ਸੀ, ਜਦੋਂ ਲੜਾਈ ਕੀਤੀ ਏ ਤਾਂ ਫੇਰ ਪੁੱਛਣ ਕਿਉ ਜਾਣਾ । ਇਹ ਤਾਂ ਏਦਾ ਹੋ ਗਿਆ ਕਿ ਮੇਂ ਕਿਸੇ ਨੂੰ ਗੱਲ ਕੱਢੀ ਤੇ ਓਹਨੇ ਵੀ ਮੈਨੂੰ ਕੱਢੀ, ਫੇਰ ਓਹਨੂੰ ਜਾਦਾ ਗੁੱਸਾ ਆਇਆ ਤੇ ਓਹ ਮੇਰੇ ਘਰ ਅੱਗੇ ਗੱਲ ਕਡ ਗਿਆ, ਤੇ ਮੇਂ ਹੁਣ ਉਸਨੂੰ ਪੁੱਛਣ ਜਾਵਾ ਕਿ ਕਿਉ ਕੱਢੀ ਘਰ ਅੱਗੇ ਗਾਲ। ਮੈਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਕਿਉ ਕੱਢੀ।

  • @gurmukhsingh9647
    @gurmukhsingh9647 2 роки тому +6

    police v viki hoyi aa

  • @preetrajput7643
    @preetrajput7643 2 роки тому +2

    ਪੈਸੇ ਦੇਕੇ ਚਾਹੇ ਪਰਿਵਾਰ ਮੁਕਾ ਦੋ ਪੁਲਸ ਆਲਿਆ ਨੇ ਕੁਛ ਨੀ ਕਰਨਾ ਪੇਂਚੋ hadh ਹੋਈ ਪਈ ਹੁਣ ਤਾਂ ਯੂਪੀ ਬਿਹਾਰ ਆਲੇ ਕੰਮ ਪੰਜਾਬ ਚ ਵੀ ਹੋਣ ਲਗ ਗਏ। ਆਹ ਥੋੜੇ ਦਿਨ ਤੱਕ ਆਹ ਸਾਰੇ ਬੰਦੇ ਫੜ ਕੇ ਛੱਡ ਵੀ ਦੇਣੇ ਇਹਨੇ ਨੇ। ਓਹ ਰੱਬਾ ਕੀ ਬਣੂ ਸਾਡੇ ਪੰਜਾਬ ਦਾ। ਫੇਰ ਕਹਿੰਦੇ ਪੰਜਾਬ ਪੁਲਸ ਨੂੰ ਗਾਲਾ ਕੱਢ ਦੇ ਲੋਕ ਗੈਂਗਸਟਰਸ ਨਾਲੋ ਵੀ ਮਾੜਾ ਹਾਲ ਆ ਇਨਾ ਦਾ ਭਰਿਸ਼ਟ ਮਹਿਕਮਾ। ਚੋਰ ਸਾਲ਼ੇ

  • @avtarsinghavtara4809
    @avtarsinghavtara4809 Рік тому

    Good

  • @Deol.satinder
    @Deol.satinder 2 роки тому +16

    50km BSF is right

    • @RanjeetSingh-tq4lw
      @RanjeetSingh-tq4lw Рік тому +1

      Bsf nal kii hou ga laddi ta sale apas vich marri janday aa

  • @guggu4756
    @guggu4756 2 роки тому +1

    Waheguru waheguru 🙏

  • @loveSarpanchh
    @loveSarpanchh 2 роки тому +1

    Wmk

  • @virdi.47
    @virdi.47 2 роки тому +2

    Waheguru G 🥀😔

  • @irvanbatra5228
    @irvanbatra5228 2 роки тому +6

    Sade desh da haal bhot e maara aw
    Waheguru ji mehar kro saade mulk te

  • @SukhwinderSingh-kd7zt
    @SukhwinderSingh-kd7zt 2 роки тому +1

    🙏🙏ਵਾਹਿਗੁਰੂ ਜੀ 🙏🙏🙏

  • @happychahal2436
    @happychahal2436 2 роки тому +8

    Dada dadi v aa gaye???

  • @jattaooye9867
    @jattaooye9867 2 роки тому

    Oomg 🙏🙏
    Waheguru ji

  • @kalanar3517
    @kalanar3517 2 роки тому

    Insaf jruri

  • @manjitkaurhundal5018
    @manjitkaurhundal5018 Рік тому

    Omg😢😢

  • @user-wz7ok7ly5m
    @user-wz7ok7ly5m 9 місяців тому

    Waheguruji 😢😢

  • @vickygill7781
    @vickygill7781 Рік тому +1

    ਬਾਈ ਜੀ ਏਥੇ ਸਿਗਰਟ ਪਿੱਛੇ ਬੰਦਾ ਮਾਰਤਾ ਸੀ ਤੁਸੀ ਡੱਬੀ ਦੀ ਗੱਲ ਕਰਦੇ

  • @shabnamsharma2601
    @shabnamsharma2601 2 роки тому +4

    Loka ch drr khatam ho gaya.

  • @rakeshkumar-gb2zn
    @rakeshkumar-gb2zn 2 роки тому +1

    Very bad incident, please provide justice

  • @OwnArts
    @OwnArts 2 роки тому

    gal koi aa rabb mehar kre

  • @rajvinderaujla5191
    @rajvinderaujla5191 Рік тому +2

    Waheguru waheguru waheguru kider challi dunia 😢

  • @gagandeepgill8383
    @gagandeepgill8383 2 роки тому +2

    Waheguru Ji Kirpa karo sarbhat Da Bhalla Karo Ji 🙏🙏

  • @kallumattu5424
    @kallumattu5424 2 роки тому

    So sad bro

  • @PrabhjotSingh-ld8rl
    @PrabhjotSingh-ld8rl 2 роки тому +2

    Kalyug

  • @sarbjitsingh9870
    @sarbjitsingh9870 Рік тому

    So sad

  • @vijaypratapsingh4363
    @vijaypratapsingh4363 2 роки тому +4

    🙏RIP 🙏😭

  • @Aus._93-99
    @Aus._93-99 10 місяців тому

    ਪੰਜਾਬ ਹੁਣ ਯੂਪੀ ਬਣਦਾ ਜਾ ਰਿਹਾ

  • @sandhutimes862
    @sandhutimes862 2 роки тому +12

    Tu c jaan ku ditta veere onu j o kirpana lai k aiye c te ku jaan dita

    • @antarpreetsinghkhurana7603
      @antarpreetsinghkhurana7603 2 роки тому

      Aehi te gall aaaa yrr. Jaan hi kaanu ditta

    • @stardust6487
      @stardust6487 2 роки тому +1

      Point ........Oh labde pye c marn lyi .....fr eh app hi kyo chle gye 🤔

    • @dharmindersarpanch4184
      @dharmindersarpanch4184 2 роки тому +1

      ਨਹੀਂ ਵੀਰੋ। ਮੁੰਡੇ ਦੀ ਮੰਮੀ ਇੱਕ ਵੀਡੀਓ ਚ ਕਹਿ ਰਹੀ ਸੀ ਕਿ ਘਰ ਤੋਂ ਕੱਪੜੇ ਲੈਣ ਗਿਆ ਸੀ ਮਾਰਕੀਟ ਵਿੱਚ ਉਥੋਂ ਚੁੱਕ ਕੇ ਲੈ ਗਏ। ਹੁਣ ਸਚਾਈ ਰੱਬ ਜਾਣੇ

    • @abhaymore0054
      @abhaymore0054 2 роки тому

      Comment pin krdo

  • @newyogitasharma1065
    @newyogitasharma1065 2 роки тому +1

    ਮੁੰਡੇ ਇਕ ਰੋ ਨਈ ਸਕਦੇ ਬਚੈਰੇ।।

  • @gurlabhsingh8072
    @gurlabhsingh8072 Рік тому

    ਚੱਲ ਗੱਲੇ ਵਿੱਚੋ ਪੈਸੇ ਕੱਢ ਵੀ ਲਈ ਤਾਂ ਬੰਦਾ ਤਲਵਾਰ ਨਾਲ ਕੱਟ ਦੇਣਾ ਗਲਤ ਹੈ

  • @harjotsinghkhalsa9416
    @harjotsinghkhalsa9416 2 роки тому +6

    Jhooth bol reha hai ,muhle wale aakhde ne saare ki att chuki c ohne

  • @jasvinder02013616
    @jasvinder02013616 2 роки тому

    Bai je machis slaabiya si te dukaan to layi kyu te paise kyu ditte dukaan wale nu... Check krk hi banda paise denda hai

  • @kuldeepessar209
    @kuldeepessar209 2 роки тому

    WaheGuru Ji

  • @sakatarsingh1434
    @sakatarsingh1434 2 роки тому +6

    Matches di dabbi nahi ATTITUDE is katal di Wajah hai. Har koi apne aap nu DON samajhda . Jad aggo koi takarda fer pata lagda.

    • @dharmindersarpanch4184
      @dharmindersarpanch4184 2 роки тому

      ਸੱਚੀ ਗੱਲ ਐ ਵੀਰ। ਇਹ ਉ ਗੱਲ ਮੈਂ ਉਪਰ ਕੂਮੈਂਟ ਚ ਕੀਤੀ ਕਿ ਡੱਬੀ ਜਾਨੀ ਮਾਚਿਸ ਪਿੱਛੇ ਏਨੀ ਵੱਡੀ ਗੱਲ ਨਹੀਂ ਹੋ ਸਕਦੀ । ਮਾਮਲਾ ਪੱਕਾ ਕੁੜੀ। ਚਿੜੀ ਦਾ ਹੋਣਾਂ ਏ

    • @sakatarsingh1434
      @sakatarsingh1434 2 роки тому +1

      @@dharmindersarpanch4184 hanji ,, kudi da bhave na v hove but aaj kal har koi apni gali ch hi badmash ban janda, eho gall Kai vari vaddi ho jandi

    • @dharmindersarpanch4184
      @dharmindersarpanch4184 2 роки тому

      @@sakatarsingh1434 ਬਿਲਕੁਲ ਵੀਰ। ਬਦਮਾਸ਼ ਵੀ ਤਾਂ ਅੱਜਕਲ੍ਹ ਜਣਾ ਖਣਾ ਬਣਿਆ ਫਿਰਦਾ ਐ। ਕੋਈ ਕਿਸੇ ਦੀ ਮਾੜੀ ਮੋਟੀ ਵੀ ਗੱਲ ਨੀ ਸਹਾਰ ਦਾ। ਅਗਲਾ ਕਹਿੰਦਾ ਮੈਂ ਘੱਟ ਹਾਂ ਕਿਸੇ ਦੀ ਨੁੰਹ ਧੀ ਤੋਂ।

  • @gaganjangla9365
    @gaganjangla9365 2 роки тому +1

    End a gya dunia da yrr mara hall

  • @xmlall4143
    @xmlall4143 2 роки тому

    Waheguru shanti dewe

  • @kallumattu5424
    @kallumattu5424 2 роки тому

    Omg veer

  • @arunbhatti4964
    @arunbhatti4964 2 роки тому +4

    Police da come khatam ho chuka ha crime bahut wadh chuka line order khatam ho chukia aa govarnar Raj hona chadia ha

  • @latestupdates5682
    @latestupdates5682 2 роки тому +17

    Saare bande jinne bhi jimmebaar ne sab nu fansi honi chahidi ae

    • @LiveStudioRay
      @LiveStudioRay Рік тому

      ager ona di egt tki hoyi hove ta ta ki hona chahida h

  • @jantsandhu184
    @jantsandhu184 2 роки тому +2

    MAJHE CH A KM BAHUT A YR....BNDA MAARN LGYA 1 MNT NHI LAONDE

  • @devrajsehgal7095
    @devrajsehgal7095 11 місяців тому

    Very.sad

  • @bootandroid5834
    @bootandroid5834 2 роки тому +3

    Yarr vdd de tu v pra ehna nu

  • @kakamann1236
    @kakamann1236 2 роки тому +9

    Do Jane aa tusi jiwe ona ne mareya va thoda bro owe ona da km kar do

    • @Singh_005
      @Singh_005 2 роки тому +3

      ਸਹੀ ਕਿਹਾ

    • @khushbhinder7366
      @khushbhinder7366 2 роки тому +2

      sahi gal a bro police ne shikku krna va jo krna app krna

  • @jasiheer8923
    @jasiheer8923 2 роки тому +10

    Waheguru Ji 🙏

  • @SarbjeetKaur-hm3jx
    @SarbjeetKaur-hm3jx Рік тому +1

    Hlo veer ji girls da veer nu and father and dada and dadi sara nu saja milni chadi hai very Rog lok na dog lok na sari family saja m ni c hai

  • @sapnasingh1180
    @sapnasingh1180 2 роки тому

    Ki hoya Punjab de halat nu

  • @gurpreetmaangurpreetmaan3425
    @gurpreetmaangurpreetmaan3425 2 роки тому +3

    Bai eeda bro v pura gunda banda huna eeve dimag khrab aa una da eve koi nhi marda veere agle nu v jail jaan to darr lagda

  • @jasleenkaur5017
    @jasleenkaur5017 2 роки тому +3

    Waheguru Mehar kre veere te🥺🙏

  • @bawaankit692
    @bawaankit692 2 роки тому +5

    Bahut Madde hall hoye pe ne Amritsar de koi mai baap ni reh gya sher da

  • @mandeepsandha6099
    @mandeepsandha6099 2 роки тому

    Shabas aee..mera chadda punjab

  • @avtarsinghavtarsingh5209
    @avtarsinghavtarsingh5209 2 роки тому +6

    Lahnat hai lokan te yr enne girge lok jehde machis di dubbi piche kise nu maar den.Rabb bhala kare.😔🙏

    • @Actual_IELTS_prepration
      @Actual_IELTS_prepration 2 роки тому

      😢😢😢

    • @lakhwindersingh9429
      @lakhwindersingh9429 Рік тому

      Karan koi hor aa aive koi qatal nai karda

    • @Nishit_Alby_Alfredo
      @Nishit_Alby_Alfredo Рік тому

      @@lakhwindersingh9429 kar dinde loki qatal bhaji chhotiya chhotiya gallan magar par jede chhotiya chhotiya gallan magar eda karan o ghatiya loki hunde ne

  • @jantsandhu184
    @jantsandhu184 2 роки тому

    Majhe area ch bahut zyada hathyar a Jaij nd najaij .... Majhe area de lok bahut hi changey ne bt larde v hado wdd ne.

  • @saini662
    @saini662 2 роки тому +9

    police wale ne paise khade lgde aa

    • @geetmp4808
      @geetmp4808 2 роки тому +1

      Shi Hai gal to ehi lag reha maarne wale di galti NHi kad rhe

  • @shindaraikoti3272
    @shindaraikoti3272 Рік тому

    ਰੰਗਲਾ ਪੰਜਾਬ

  • @shaminderrandhawa2024
    @shaminderrandhawa2024 2 роки тому +6

    Mahadev

  • @karnailsingh1303
    @karnailsingh1303 24 дні тому

    Change laws