ਕੋਈ ਨਾਂ ਹੌਸਲਾ ਰੱਖ | Dhadrianwale

Поділитися
Вставка
  • Опубліковано 19 бер 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Parmeshardwar
  • Розваги

КОМЕНТАРІ • 173

  • @Karmjitkaur-gk1xq
    @Karmjitkaur-gk1xq Місяць тому +15

    ਬਹੁਤ ਵਧੀਆ ਭਾਈ ਸਾਹਿਬ ਜੀ ਚਾਨਣਾ ਪਉਂਦੇ ਰਹੋ ਧੰਨਵਾਦ 👍

    • @sukhibinner6238
      @sukhibinner6238 15 днів тому

      Ho gya tha to the world to the next day of school and the rest

    • @sukhibinner6238
      @sukhibinner6238 15 днів тому

      Uk na to get a chance to win this is not a good day Mara nal gal good

    • @sukhibinner6238
      @sukhibinner6238 15 днів тому

      ਸਤਰਕ ਰਹੋ ਗਿਆ ਅਤੇ ਉਨ੍ਹਾਂ ਜੇ ਕੋਈ ਵੀ ਉਨ੍ਹਾਂ ਨੇ ਆਪਣੇ ਪਰਮੇਸ਼ੁਰ ਦੀ

    • @sukhibinner6238
      @sukhibinner6238 15 днів тому

      Enna da Vinci ik you want to know about it is the best of luck

  • @KamaljitKaur-fy3uu
    @KamaljitKaur-fy3uu Місяць тому +26

    ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦੀ ਆਂ ਜੀ 🙏ਕਿ ਜੋ ਸੱਚਮੁੱਚ ਆਪ ਜੀ ਦੇ ਬਚਨ ਸੁਣਦੇ ਹਨ ਉਹਨਾਂ ਨੂੰ ਆਪਣੇ ਅੰਦਰ ਚੱਲਦੇ ਹਰ ਸਹੀ/ਗਲਤ ਦਾ ਗਿਆਨ ਤੇ ਕੰਟਰੋਲ ਦੋਵੇਂ ਹੁੰਦੇ ਹਨ ਜੀ 🙏 ਇੰਨੇ ਬੇਸ਼ਕੀਮਤੀ ਬਚਨਾਂ ਲਈ ਕੋਟਿਨ ਕੋਟਿ ਧੰਨਵਾਦ ਜੀ 🙏

    • @jaspreetbhullar8398
      @jaspreetbhullar8398 Місяць тому

      ਵਾਹ ਭੈਣ ਜੀ 😍🙏100% ਸੱਚ ਕਿਹਾ ਜੀ ❤️👍🏻🙏 ਗੁਰ ਫ਼ਤਿਹ ਕਮਲਜੀਤ ਭੈਣ ਜੀ 🙏🙏

  • @parmjeetdha3681
    @parmjeetdha3681 Місяць тому +20

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਕੀ 👃👃👃👃👃👃

    • @sukhibinner6238
      @sukhibinner6238 15 днів тому

      And the other day and I have to know what I do not🤔 know

  • @gurjeetkaur9238
    @gurjeetkaur9238 Місяць тому +25

    ਭਾਈ ਸਾਹਿਬ ਜੀ ਮੈਨੂੰ ਪਹਿਲਾਂ ਆਉਂਦਾ ਸੀ ਜਿਆਦਾ ਪਰ ਕਾਫੀ ਹੱਦ ਤੱਕ ਕਾਬੂ ਪਾ ਲਿਆ ਤੇ ਅਗੇ ਵੀ ਕੋਸ਼ਿਸ਼ ਕਰ ਰਹੇਆਂ ਜੀ ਘਟਾਉਣ ਦੀ 🙏ਸਹਿਣ ਸ਼ਕਤੀ ਵਧਾ ਰਹੇ ਆਂ ਤੁਹਾਨੂੰ ਸੁਣਕੇ ਗੁਰਬਾਣੀ ਤੇ ਅਮਲ ਕਰਕੇ ਸ਼ੁਕਰਾਨਾ ਭਾਈ ਸਾਹਿਬ ਜੀ ਜਿੰਦਗੀ ਦੇ ਹਰ ਪਹਿਲੂ ਤੇ ਚਾਨਣਾ ਪਾ ਰਹੇ ਓ ਧੰਨਵਾਦ ਬਹੁਤ ਬਹੁਤ ਜੀਓ 🙏🙏🙏🙏🙏🙏❤❤❤❤❤🙏🙏🙏🙏🙏🙏

  • @jaspreetbhullar8398
    @jaspreetbhullar8398 Місяць тому +16

    ਸੱਚ ਹੈ ਜੀ 🙏 ਗੁੱਸਾ ਸਾਡਾ ਮਾਨਸਿਕਤਾ ਦੇ ਨਾਲ ਨਾਲ ਸਾਡੇ ਸਰੀਰ ਦੇ ਨਾਲ਼ ਨਾਲ਼ ਸਾਡੀ ਕਿਰਤੀ ਉੱਤੇ ਵੀ ਅਸਰ ਪਾਉਂਦਾ ਹੈ ਜੀ, ਜਦੋਂ ਆਪਣੀ ਪਿਛਲੀ ਜ਼ਿੰਦਗ਼ੀ ਨੂੰ ਦੇਖਦੇ ਹਾਂ ਤਾਂ ਆਪਣੇ ਆਪ ਵਿੱਚੋਂ ਤੁਹਾਡੇ ਵਿਚਾਰਾਂ ਨੂੰ ਲਾਗੂ ਕਰਵਾ ਕੇ ਖ਼ੁਦ ਨੂੰ ਬਿਹਤਰ ਹਰ ਰੋਜ਼ ਬਣਿਆ ਹੋਇਆ ਮਹਿਸੂਸ ਕਰਦੇ ਜਾ ਰਹੇ ਹਾਂ ਜੀ ☺️🙏 ਵਾਹਿਗੁਰੂ ਜੀ ਸ਼ੁਕਰ ਹੈ ਜੀ ਸ਼ੁਕਰ ਹੈ 🙏🙏🙏ਸ਼ੁਕਰ ਹੈ ਜੀ ਆਪ ਜੀ ਦਾ ਕੋਟਿ ਕੋਟਿ ਧੰਨਵਾਦ ਸਾਡੇ ਸਤਿਕਾਰਯੋਗ ਪਿਆਰੇ ਭਾਈ ਸਾਹਿਬ ਜੀ 🥰❤️🙏 ਜੁਗ ਜੁਗ ਜਿਉ ਜੀ 💐🙏

  • @SandeepSingh-ky1wj
    @SandeepSingh-ky1wj Місяць тому +10

    🙏🏻🙏🏻🙏🏻🥀🥀🥀🥀🥀🥀🥀🥀🙏🏻🙏🏻🙏🏻
    ✍✍ ✍ਅੱਜ ਦਾ ਵਿਚਾਰ ✍✍✍
    ਜਿੰਦਗੀ ਕਿਰਾਏ
    ਦੀ ਹੈ ਸੱਜਣਾ
    ਰਜਿਸਟਰੀ ਦੇ ਚੱਕਰਾਂ
    ' ਚ ਨਾ ਪੈ ।🙏🏻🙏🏻🙏🏻🙏🏻🙏🏻

    • @gurjeetkaur9238
      @gurjeetkaur9238 Місяць тому +1

      ਬਿਲਕੁਲ ਵੀਰ ਜੀ 🙏

    • @jaspreetbhullar8398
      @jaspreetbhullar8398 Місяць тому +1

      ਬਿਲਕੁੱਲ ਸੱਚ ਕਿਹਾ ਵੀਰ ਜੀ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਵੀਰ ਜੀ 🙏

    • @SandeepSingh-ky1wj
      @SandeepSingh-ky1wj Місяць тому +2

      @@jaspreetbhullar8398 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻

    • @SandeepSingh-ky1wj
      @SandeepSingh-ky1wj Місяць тому +1

      @@gurjeetkaur9238ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @user-or4sw9ow1p
    @user-or4sw9ow1p Місяць тому +11

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagtarsinghmattu
    @jagtarsinghmattu Місяць тому +15

    ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏🙏🙏🙏

  • @gurjeetkaur9238
    @gurjeetkaur9238 Місяць тому +38

    ਬਿਲਕੁਲ ਸੱਚ ਭਾਈ ਸਾਹਿਬ ਜੀ ਗੁੱਸਾ ਇਕੱਲਾ ਆਉਂਦਾ ਪਰ ਦੂਜਿਆਂ ਦਾ ਮੋਹ ਪਿਆਰ ,ਸਤਿਕਾਰ ਕੀਮਤੀ ਹੀਰੇ ਨਾਲ ਲੈ ਜਾਦਾਂ ਜਿਸਦਾ ਪਛਤਾਵਾ ਬਾਦ ਵਿੱਚ ਉਸਨੂੰ ਆਪ ਵੀ ਹੁੰਦਾ ਪਰ ਅਬ ਪਛਤਾਏ ਕਿਆ ਹੋਤ ਜਬ ਚਿੜੀਆ ਚੁਗਗੀ ਖੇਤ ਸੋ ਮਾਨਸਿਕ ਬਿਮਾਰੀ ਨੂੰ ਘਟਾਈਏ ਜੀ🙏

    • @jaspreetbhullar8398
      @jaspreetbhullar8398 Місяць тому +3

      ਬਹੁਤ ਸੋਹਣੇ ਵਿਚਾਰ ਭੈਣ ਜੀ ☺️👍🏻🙏 ਗੁਰ ਫ਼ਤਿਹ ਭੈਣ ਜੀ 🙏

    • @gurjeetkaur9238
      @gurjeetkaur9238 Місяць тому +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭੈਣ ਜੀ 🙏

    • @user-he7ro8yy5o
      @user-he7ro8yy5o 25 днів тому +1

      Waheguruji
      ❤😂😢😮🎉😮😅😊😅

  • @amitsandhu_
    @amitsandhu_ Місяць тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Lovenature-nt8zm
    @Lovenature-nt8zm Місяць тому +6

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਅਰਥਾਂ ਨਾਲ ਪੜੋ , ਸੁਣੋ ਅਤੇ ਮੰਨੋ 🙏

  • @gurjeetkaur9238
    @gurjeetkaur9238 Місяць тому +21

    ਸਾਰੀਆਂ ਪਿਆਰੀਆਂ ਰੂਹਾਂ ਤੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾਗਾਗਾ ਜੀ 🙏🙏🙏🙏🙏🙏

  • @chilledmusic1696
    @chilledmusic1696 Місяць тому +8

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ 🙏

  • @HarpreetKaur-pk5go
    @HarpreetKaur-pk5go Місяць тому +7

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @bhaisukhvindersinghjikhalsa113
    @bhaisukhvindersinghjikhalsa113 Місяць тому +6

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 💖🙏🙏🙏

  • @golden_shorts.201
    @golden_shorts.201 Місяць тому +4

    ਸੱਚ ਹੈ ਜੀ👍👍🙏🙏🙏 ਤੌੜੀ ਉਬਲੇਗੀ ਆਪਣੇ ਹੀ ਕੰਢੇ ਸਾੜੇ ਗੀ❤❤❤ ਵਾਹਿਗੁਰੂ ਜੀ🙏🙏🙏🙏

  • @Manimani-fy5gk
    @Manimani-fy5gk Місяць тому +6

    ਗੁਰ ਫਤਿਹ ਭਾਈ ਸਾਹਿਬ ਜੀ ਗੁਰ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @SandeepSingh-ky1wj
    @SandeepSingh-ky1wj Місяць тому +6

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🥀🙏🏻🙏🏻🙏🏻

    • @gurjeetkaur9238
      @gurjeetkaur9238 Місяць тому

      ਗੁਰੂ ਫਤਹਿ ਵੀਰ ਜੀ 🙏ਸਿਹਤ ਠੀਕ ਹੈ ਤੁਹਾਡੀ ਹੁਣ ਵੀਰ ਜੀ🙏

  • @ManjitKaur-wl9hr
    @ManjitKaur-wl9hr Місяць тому +7

    ਸਤਿਨਾਮ ਸ਼੍ਰੀ ਵਾਹਿਗੁਰੂ ਜੀਓ 🙏🙏.....

  • @user-vm5yk9wp9n
    @user-vm5yk9wp9n Місяць тому +4

    ਧੰਨ ਧੰਨ ਭਾਈ ਸਾਹਿਬ ਜੀ ਸਾਂਤਿ ਸ੍ਰੀ ਅਕਾਲ

  • @parveenkaur2583
    @parveenkaur2583 Місяць тому +5

    ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🙏♥️

  • @jagtarsinghmattu
    @jagtarsinghmattu Місяць тому +5

    ਸਤਿਨਾਮ ਵਾਹਿਗੁਰੂ ਜੀ🙏🙏

  • @SukhwinderSingh-wq5ip
    @SukhwinderSingh-wq5ip Місяць тому +2

    ਵਾਹਿਗੁਰੂ ਜੀ ❤❤❤

  • @HarjinderSingh-tz1vj
    @HarjinderSingh-tz1vj Місяць тому +4

    ਸਤਿਨਾਮ ਵਾਹਿਗੁਰੂ ਸਹਿਬ ਜੀ

  • @kaur_narinder
    @kaur_narinder Місяць тому +2

    ਬਹੁਤ ਹੀ ਜ਼ਿਆਦਾ ਵਧੀਆ ਸੁਨੇਹਾ ਦਿੱਤਾ ਹੈ ਤੁਸੀਂ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ

  • @nirbhaisingh2757
    @nirbhaisingh2757 16 годин тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਹਤ ਜੀ,,,,2

  • @Karmjitkaur-gk1xq
    @Karmjitkaur-gk1xq Місяць тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🙏🏻🙏🏻

  • @gurjantsingh1369
    @gurjantsingh1369 Місяць тому +5

    ਗੁਰੂ ਜੀ ਦੀ ਸਾਜੀ ਨਿਵਾਜੀ ਗੁਰਮੁਖ ਪਿਆਰੀ ਸਾਧ ਸੰਗਤ ਜੀ ਅਤੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @Paramjitsingh-on5eo
    @Paramjitsingh-on5eo Місяць тому +4

    Waheguru ji ka Khalsa waheguru ji ki Fateh ji 🙏🙏❤🙏🙏

  • @SurajSinghSingh-gr9df
    @SurajSinghSingh-gr9df Місяць тому +4

    Satnam waheguru ji 🙏

  • @VivekSharma-wq5hl
    @VivekSharma-wq5hl Місяць тому +4

    Satnam Waheguru Ji 🙏

  • @jageerkour3230
    @jageerkour3230 21 день тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @amritpal9383
    @amritpal9383 Місяць тому +4

    Waheguru Ji

  • @manjitkaursandhu4785
    @manjitkaursandhu4785 Місяць тому +3

    Bhut he satkarjog Bhai Shab Ji 🙏Waheguru Ji ka Khalsa Waheguru ji ki fateh ji 🙏🙏❤❤🙏🙏

  • @KHOKHARSAAB9
    @KHOKHARSAAB9 20 днів тому

    ਧੰਨ ਧੰਨ ਦਸਮੇਸ਼ ਪਿਤਾ ❤🙏🙏

  • @user-qh6uu8rq3o
    @user-qh6uu8rq3o Місяць тому +2

    ਵਾਹਿਗੁਰੂ ਜੀ ਏਹੋ ਜਿਹੇ ਡਰਾਇਵਰ ਤੋ ਸਾਵਧਾਨ ਰਿਹਾ ਕਰੋ ਜੀ ਤੁਹਾਡਾ ਨੁਕਸਾਨ ਵੀ ਕਰ ਸਕਦਾ ਸੀ
    ਤੁਹਾਡੇ 100 ਦੁਸ਼ਮਣ ਆ 100 ਸੱਜਣ ਆ ਜੀ
    ਤੁਸੀਂ ਆਪਣਾ ਖਿਆਲ ਰੱਖਿਆ ਕਰੋ

  • @balwinderjitkaurranu9153
    @balwinderjitkaurranu9153 Місяць тому +2

    ਵਾਹਿਗੁਰ ਜੀ 🙏🙏🙏🙏🙏❤ਵਾਹਿਗੁਰ ਜੀ 🙏🙏🙏🙏🙏❤

  • @jagtarsohi9001
    @jagtarsohi9001 28 днів тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SimranjeetKaur-vi2uj
    @SimranjeetKaur-vi2uj Місяць тому +2

    Jado gussa anda ta sab kuj dur ho janda ae par jado pyar anda ta sab kuj vadia ho janda ae bhai sahib g bhut vadia kaha g waheguru g satnam g🙏🙏🙏🙏🙏🙏🙏🙏🙏🙏🙏🙏🙏🙏🌸🌸🌸🌷🌷🌷🌷💐💐💐💐💐💐💐🌼🌼🌼🌼🌼🌼🌼🌻🌻🌻🌻🌻🌻🌻🌻

  • @s.k.haridas6726
    @s.k.haridas6726 2 дні тому

    ਰਬ ਦੇ ਨਾਮ ਦਾ ਨਸ਼ਾ ਕਰੋ

  • @user-ci6dv2om4w
    @user-ci6dv2om4w Місяць тому +1

    🎉ਹੌਸਲਾ ਰੱਖਿਆ ਯਾਰ ਕੱਲ ਬਲਦ ਤੂੰ ਡਿੱਗ ਪਿਆ ਸੀ

  • @karamjeetkaurguddi4284
    @karamjeetkaurguddi4284 20 днів тому +1

    ਵਾਹਿਗੁਰੂਜੀ।ਕਾ।ਵਾਹਿਗੁਰੂਜੀ।ਕਾ🎉🎉🎉🎉🎉

  • @antpalwalia1163
    @antpalwalia1163 Місяць тому +2

    ਵਾਹਿਗੁਰੂ ਜੀ

  • @SurjeetSingh-uk2gx
    @SurjeetSingh-uk2gx Місяць тому +2

    Waheguru ji ka khalsa waheguru ji ki fathe🙏🙏🙏🙏🙏🙏

  • @kmehta5119
    @kmehta5119 Місяць тому +1

    ਵਾਹਿਗੁਰੂ ਜੀ 🙏

  • @raivinderkaur7199
    @raivinderkaur7199 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 🙏🏻🌹

  • @GurpreetSingh-zi1hx
    @GurpreetSingh-zi1hx Місяць тому +1

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹🙏

  • @Bhupinderkaur-oo7wi
    @Bhupinderkaur-oo7wi 5 днів тому

    Waheguru Ji Waheguru ji Waheguru ji Waheguru Ji Waheguru ji🙏🙏🙏🙏🙏❤❤❤🎉🎉🎉❤❤🌹🌹🌹🌺🌺🙏

  • @seerasingh4698
    @seerasingh4698 Місяць тому +2

    Waheguru ji 🙏

  • @sajansingh1774
    @sajansingh1774 Місяць тому

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @sukhvinderkaur6283
    @sukhvinderkaur6283 Місяць тому +1

    Pure diamond💎💎💎💎💎💎💎💎💎♦♦♦♦♦ babaji sat shri akalji🙏🙏🙏🙏🙏🙏🙏🙏🙏

  • @Ankit78631
    @Ankit78631 Місяць тому

    Waheguru ji 🙏🙏🙏🙏🙏🙏

  • @JagdevSinghPannu-zx9dm
    @JagdevSinghPannu-zx9dm Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Brindersigh2717
    @Brindersigh2717 Місяць тому

    ਸਹੀ ਗੱਲ

  • @harryromana383
    @harryromana383 Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jasvindercharl5795
    @jasvindercharl5795 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @manjeetkaur816
    @manjeetkaur816 Місяць тому +1

    Waheguru ji

  • @preetikaur-zw5wm
    @preetikaur-zw5wm Місяць тому +1

    Waheguru ji❤️❤️

  • @charanjeetkaur7010
    @charanjeetkaur7010 Місяць тому

    ਵਾਹਿਗੁਰੂ ਜੀ 🙏🌹🙏

  • @gurdevsingh3957
    @gurdevsingh3957 Місяць тому

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ 🎉🎉

  • @kulwantsinghgill3031
    @kulwantsinghgill3031 Місяць тому +1

    Guru Fateh ji ❤❤

  • @diljitkaur4567
    @diljitkaur4567 Місяць тому +1

    Weheguru ji waheguru ji waheguru ji 🎉🎉🎉🎉🎉🎉

  • @Arshphotogrphy13
    @Arshphotogrphy13 Місяць тому

    ਵਾਹਿਗੁਰੂ। 🙏🙏🙏🙏

  • @GurdevSingh-nc9qy
    @GurdevSingh-nc9qy 16 днів тому +1

    🙏🙏🙏

  • @JaswinderSingh-qm6mj
    @JaswinderSingh-qm6mj 24 дні тому

    satnam

  • @user-xl9yo3wi3k
    @user-xl9yo3wi3k Місяць тому

    ਞਾਹਿਗੁਰੂ। ਜੀ। ਕਾ ਖਾਲਸਾ। ਞਾਹਿਗੁਰੂ ਜੀ ਕੀ ਫਤਹੀ

  • @RajwinderKaur-hy2og
    @RajwinderKaur-hy2og Місяць тому

    Waheguru ji ka khalsa waheguru ji ki fateh bhai sahib ji🙏🙏

  • @parmindersingh-gs5pp
    @parmindersingh-gs5pp Місяць тому

    Dhan dhan shri guru granth sahib ji maharaj tu hi tu..sda jai.jai kaar🎉🎉

  • @nenusingh8962
    @nenusingh8962 Місяць тому

    Waheguru ji ka Khalsa waheguru ji ki Fateh 🙏🏻

  • @inderjeetkaur3274
    @inderjeetkaur3274 Місяць тому

    Waheguru ji k kalsha waheguru ji k fathy 🙏🌹

  • @sarbjeetkaur4574
    @sarbjeetkaur4574 Місяць тому

    Satnam Shri waheguru ji satnam Shri waheguru ji 🙏🙏🌹🌹

  • @bittubansa3810
    @bittubansa3810 Місяць тому

    🙏❤️🌹 Waheguru ji ka khalsa waheguru ji ki Fateh ji 🙏❤️🌹

  • @nehakaushal4307
    @nehakaushal4307 Місяць тому

    whaguru g ka khalsa waheguru g ke fetha baba g ❤❤❤

  • @kamleshabrol8630
    @kamleshabrol8630 Місяць тому

    Shree waheguru ji satnam ji 🙏🙏❤️❤️🌷🌷

  • @veerpalkaur2517
    @veerpalkaur2517 Місяць тому +1

    🙏♥️🙏

  • @Gurditsingh-ep6zv
    @Gurditsingh-ep6zv 17 годин тому +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @user-ry2zw3xi2o
    @user-ry2zw3xi2o Місяць тому

    wah ji wah Guru Rup Khalsa ji

  • @amanpreet272
    @amanpreet272 Місяць тому +1

    Janani

  • @akd2023
    @akd2023 Місяць тому

    Sir you are doing great service for Punjab

  • @bhagwantkaur674
    @bhagwantkaur674 Місяць тому

    🌺🌺🌺🌺🌺🌺WAHEGURU JI KA KHALSA 🌺🌺🌺🌺🌺WAHEGURU JI KI FATEH JI 🌺🌺🌺🌺🌺

  • @paramjitkaur495
    @paramjitkaur495 Місяць тому

    Waheguru guru fateh ji baba ji👏

  • @rupinderkaursony9483
    @rupinderkaursony9483 Місяць тому

    Waheguru ji waheguru ji

  • @gagansuniar8074
    @gagansuniar8074 18 днів тому

    🙏🙏

  • @tejindersingh4588
    @tejindersingh4588 Місяць тому

    WAHEGURU JI 🙏

  • @user-mw1mm6mh2s
    @user-mw1mm6mh2s Місяць тому +1

    🙏🏻🙏🏻🙏🏻🙏🏻

  • @ankitpalsingh8174
    @ankitpalsingh8174 Місяць тому

    Waheguru ❤ji❤

  • @harbanskhattra584
    @harbanskhattra584 Місяць тому

    Waheguru ji mehar kre

  • @Jayant0780
    @Jayant0780 Місяць тому +1

    Waheguru ji 🙏🏻🌹🌹🌹🌹🌹🌹🌹

    • @hoteldivine2506
      @hoteldivine2506 Місяць тому

      ੴ ਸਤਿਨਾਮ ਸ੍ਰੀ ਵਾਹਿਗੁਰੂ ਜੀ।। ਸ਼ੁਕਰ ਹੈ ਆਪਣੇ ਸਤਿਗੁਰੂ ਜੀ ਦਾ।ਜੀ। ਸਭ। ਰਾਜੀ ਖੁਸ਼ੀ ਰਹਿਣ ਜੀ।। ਸਭਨਾ ਦਾ ਭਲਾ ਹੋਵੇ ਜੀ।।ਧੰਨ। ਮੇਰੇ ਸਤਿਗੁਰ ਜੀ

  • @diljotsingh1189
    @diljotsingh1189 Місяць тому

    Waheguru ji waheguru j🎉🎉🎉🎉

  • @gurjindersingh4666
    @gurjindersingh4666 Місяць тому +1

    90.Asa.hel.lok.na.bhai.Shib.ji

  • @manreetsinghpopli2587
    @manreetsinghpopli2587 Місяць тому

    🙏🙏🙏🙏

  • @user-gs9vz6fw3r
    @user-gs9vz6fw3r Місяць тому

    ❤❤❤❤❤❤❤❤❤

  • @JatinderSingh-xe3ux
    @JatinderSingh-xe3ux Місяць тому +1

    ❤❤❤❤

  • @jaskarankaur8098
    @jaskarankaur8098 Місяць тому

    ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ ਜੇ ਕੋਈ ਬਾਰ ਬਾਰ ਥੋਂਡੀ ਸ਼ੈਲਫ਼ respect ਤੇ ਸਟ ਮਾਰੇ ਫਿਰ ਕਿਵੇਂ ਗੁੱਸਾ ਸਾਡੀਏ please ਇਹ ਜਰੂਰ ਦਸਿਓ ਜਿ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽

  • @user-lv8pm4wo2e
    @user-lv8pm4wo2e Місяць тому

    🙏🙏🙏🙏🙏

  • @sukhasingh6735
    @sukhasingh6735 Місяць тому

    Thank you❤🌹 bhai saib

  • @amarjeetkaur126
    @amarjeetkaur126 Місяць тому

    Shukar data ji

  • @inderjeetkaur3274
    @inderjeetkaur3274 Місяць тому

    Ik ik pouite vich sachie ha bahi shib ❤

  • @hujcoxjro7277
    @hujcoxjro7277 Місяць тому

    Waheguru ji waheguru ji waheguru ji ❤❤❤😅

  • @GurwinderSingh-se5cx
    @GurwinderSingh-se5cx Місяць тому +1

    🌹🌹🙏🙏🌹🌹