ਇੱਕ ਦੂਜੇ ਤੇ ਕਬਜ਼ਾ ਨਾਂ ਕਰੋ, ਕੇਅਰ ਕਰੋ | Dhadrianwale

Поділитися
Вставка
  • Опубліковано 8 бер 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Parmeshardwar
  • Розваги

КОМЕНТАРІ • 159

  • @KamaljitKaur-fy3uu
    @KamaljitKaur-fy3uu Місяць тому +21

    ਵਾਹ ❤ ਰਿਸ਼ਤਿਆਂ ਨਾਲ ਹੀ ਪਰਿਵਾਰ ਬਣਦਾ ਤੇ ਪਰਿਵਾਰ ਨਾਲ ਪੂਰਾ ਸਮਾਜ ਤੇ ਆਪ ਜੀ ਦੇ ਰਿਸ਼ਤਿਆਂ ਨੂੰ ਸੰਵਾਰਦੇ ਬੇਸ਼ਕੀਮਤੀ ਬਚਨ ਅਸਲ ਵਿੱਚ ਸੋਹਣਾ ਸਮਾਜ ਸਿਰਜ ਰਹੇ ਹਨ 🙏ਕੋਟਨਿ ਕੋਟਿ ਧੰਨਵਾਦ ਜੀ 🙏

    • @jaspreetbhullar8398
      @jaspreetbhullar8398 Місяць тому

      ਵਾਹ 😍ਬਹੁਤ ਸੋਹਣਾ ਲਿਖਿਆ ਹੈ ਭੈਣ ਜੀ 👏🏻🙏

    • @baljeetsidhu67
      @baljeetsidhu67 Місяць тому

      ਬਿਲਕੁੱਲ ਜੀ 👍🏻

    • @gurjeetkaur9238
      @gurjeetkaur9238 Місяць тому

      ਬਿਲਕੁਲ ਭੈਣ ਜੀ 🙏

    • @gurjitkaur8461
      @gurjitkaur8461 Місяць тому

      👍

  • @jaspreetbhullar8398
    @jaspreetbhullar8398 Місяць тому +38

    ਹਰ ਰੋਜ਼ ਆਪ ਜੀ ਦੇ ਵਿਚਾਰਾਂ ਨੂੰ ਸੁਣ ਸਮਝ ਕੇ ਸਾਡੇ ਅੰਦਰ ਦੀ ਇੰਸਾਨੀਅਤ ਤੇ ਆਪਣਾ ਆਪ ਦਿਨ ਪ੍ਰਤੀ ਦਿਨ ਨਿਖਰਦੀ ਜਾ ਰਿਹਾ ਹੈ ਜੀ 😊🙏 ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਜੀ 💐❤️🙏

  • @jagdishkaur9755
    @jagdishkaur9755 Місяць тому +13

    ਬਹੁਤ ਸਾਰੇ ਬੰਦਿਆਂ ਦੇ ਸੁਭਾਅ ਅਜਿਹੇ ਹਨ ਕਿ ਉਹ ਪਤਨੀਆਂ ਨੂੰ ਕੁਝ ਸਮਝਦੇ ਹੀ ਨਹੀਂ। ਉਨ੍ਹਾਂ ਦੀ ਗੱਲ ਨਾ ਸੁਣਨ ਦੇ ਬਾਅਦ ਵਿੱਚ ਭਿਆਨਕ ਨਤੀਜੇ ਭੁਗਤਦੇ ਹਨ। ਆਪਣੇ ਆਪ ਨੂੰ ਔਰਤ ਤੋਂ ਵੱਧ ਸਿਆਣਾ ਸਮਝਣਾ ਮਰਦ ਦੇ ਸੁਭਾਅ ਵਿਚ ਸ਼ਾਮਿਲ ਹੈ।

  • @gurjeetkaur9238
    @gurjeetkaur9238 Місяць тому +9

    ਸੱਚ ਭਾਈ ਸਾਹਿਬ ਜੇ ਸਾਨੂੰ ਸੁਣਨਾ ਆ ਗਿਆ ਭਾਵੇਂ ਬੱਚੇ ਭਾਵੇਂ ,ਭਾਵੇਂ ਬਜੁਰਗ,ਭੇਵੇਂ ਪਤੀ ਪਤਨੀਬਹੁਤ ਹੱਦ ਤੱਕ ਖੁਸ਼ਹਾਲ ਜਿੰਦਗੀ ਤੇ ਸਕੂਨ ਵਾਲੀ ਜੀਅ ਸਕਦੇ ਹਾਂ ਸੱਚਮੁਚ ਜਿੰਦਗੀ ਵਿੱਚ ਸਕੂਨ ,ਆ ਰਿਹਾ ਜੀ 🙏

    • @KamaljitKaur-fy3uu
      @KamaljitKaur-fy3uu Місяць тому +1

      ਬਹੁਤ ਵਧੀਆ ਗੁਰਜੀਤ ਜੀ 👍

    • @jaspreetbhullar8398
      @jaspreetbhullar8398 Місяць тому +1

      ਬਿਲਕੁੱਲ ਸੱਚ ਕਿਹਾ ਭੈਣ ਜੀ 🤗🙏

    • @jaspreetbhullar8398
      @jaspreetbhullar8398 Місяць тому +1

      ਭਾਈ ਸਾਹਿਬ ਜੀ ਦਾ ਸੱਚਮੁੱਚ ਬਹੁਤ ਬਹੁਤ ਸ਼ੁਕਰਾਨਾ ਜਿਨ੍ਹਾਂ ਕਰਕੇ ਮੈਨੂੰ ਹਰ ਰੋਜ਼ ਐਨੀਆਂ ਪਿਆਰੀਆਂ ਭੈਣਾਂ ਦੇ ਵਿਚਾਰ ਪੜ੍ਹਨ ਨੂੰ ਮਿਲਦੇ ਹਨ ਜੀ ☺️🙏 ਜੁਗ ਜੁਗ ਜਿਉਣ ਇਹ ਸੋਹਣੀਆਂ ਰੂਹਾਂ 🙏🙏

  • @AmandeepKaur-ju1zy
    @AmandeepKaur-ju1zy Місяць тому +8

    🙏 ਮੈਂ ਅਮਨਦੀਪ ਕੌਰ ਨਦਾਮਪੁਰ ਤੋਂ ਸਭ ਤੋਂ ਪਹਿਲਾਂ ਸਭ ਨੂੰ ਸਤਿ ਸ੍ਰੀ ਆਕਾਲ ਜੀ ਇੱਕ ਚੰਗਾ ਵਿਅਕਤੀ ਤੇ ਚੰਗੀ ਵਿਚਾਰ ਹੀ ਸਮਾਜ ਲਈ ਸੱਚੀ ਦੇਣ ਹੈ ਜੋਂ ਸਮਾਜ ਲਈ ਉਦਾਹਰਣ ਹੈ।

  • @parmjeetdha3681
    @parmjeetdha3681 Місяць тому +16

    ਅਪਣਾ ਜੀ ਨੂੰ ਸੁਣ ਸੁਣ ਕੇ ਕੁਦਰਤ ਤੇ ਇਹ ਜਿੰਦਗੀ ਸੋਹਣੀ ਸੋਹਣੀ ਲੱਗਣ ਲੱਗ ਪਈ ਹੈ ਜੀ 👃👃👃👃👃👃

  • @gureksinghgill8279
    @gureksinghgill8279 Місяць тому +8

    ਬਹੁਤ ਕੁਝ ਸਿੱਖਿਆ ਭਾਈ ਸਾਹਿਬ ਜੀ ਤੁਹਾਡੇ ਤੋਂ ਹਰ ਰੋਜ ਹਰ ਰੋਜ ਨਵੇਂ ਤੋਂ ਨਵੇਂ ਸਿੱਖਦੀ a kde eh lagda ਸੀ ਮੇਰੀ ਜਿੰਦਗੀ ਸਭ ਤੋਂ ਜਿਆਦਾ ਨਰਕ ਅਪਾਰ ਹੁਣ ਪਤਾ ਲਗਦਾ ਨਗ ਚੋ ਵੀ ਨਿਕਲਿਆ ਜਾ ਸਕਦਾ ਆਪਣੀ ਸਮਝ ਦਾ ਪੱਧਰ ਉੱਚਾ ਕਰਕੇ ਖੁਸ਼ ਰਿਹਾ ਜਾ ਸਕਦਾ ਮੈ ਭਾਈ ਸਾਹਿਬ ਜੀ ਤੋਂ ਸਿੱਖਿਆ
    ਧੰਨਵਾਦ ਜੁਗ ਜੁਗ ਜੀਓ ਭਾਈ sahibji🙏🙏🙏🙏🙏🙏🙏🙏🙏🙏🙏

    • @jaspreetbhullar8398
      @jaspreetbhullar8398 Місяць тому

      ਬਹੁਤ ਵਧੀਆ ਅਮਰਜੀਤ ਭੈਣ ਜੀ 👍🏻 ਸਦਾ ਖ਼ੁਸ਼ ਰਹੋ ਜੀ 🙏

  • @parmjeetdha3681
    @parmjeetdha3681 Місяць тому +19

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਦਾ ਜੋ ਤੁਸੀਂ ਸਾਨੂੰ ਸੋਹਣੀ ਜਿੰਦਗੀ ਜੀਣ ਦਾ ਢੰਗ ਸਿਖਾਇਆ ਹੈ ਜੀ 👃👃👃👃👃👃

  • @user-vm5yk9wp9n
    @user-vm5yk9wp9n Місяць тому +14

    ਕੋਟਿ ਕੋਟਿ ਪ੍ਰਣਾਮ ਮੇਰੇ ਭਾਈ ਸਾਹਿਬ ਜੀ ਦੇ ਮਾਤਾ ਪਿਤਾ ਨੂੰ ਜਿਸਨੇ ਭਾਈ ਸਾਹਿਬ ਜੀ ਨੂੰ ਜਨਮ ਦਿੱਤਾ ਧੰਨਵਾਦ

  • @gurjeetkaur9238
    @gurjeetkaur9238 Місяць тому +10

    ਪਿਆਰੇ ਭਾਈ ਸਾਹਿਬ ਜੀ ਤੇ ਗੁਰੂ ਜੀ ਦੀ ਸੰਗਤਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਲਹਿਰਾ ਗਾਗਾ ਜਿਲਾ ਸੰਗਰੂਰ ਜੀ 🙏🙏🙏🙏🙏

  • @parmjeetdha3681
    @parmjeetdha3681 Місяць тому +11

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 👃👃👃👃👃👃

  • @preetikaur-zw5wm
    @preetikaur-zw5wm Місяць тому +8

    💯 correct waheguru ji

  • @ManjitKaur-wl9hr
    @ManjitKaur-wl9hr Місяць тому +10

    ਬਹੁਤ ਹੀ ਮਹਿੰਗੇ ਵਚਨ 🙏🙏...........

    • @jaspreetbhullar8398
      @jaspreetbhullar8398 Місяць тому +1

      ਬਿਲਕੁੱਲ ਭੈਣ ਜੀ 😊 ਅਨਮੋਲ ਵਿਚਾਰ ਜੀ 🙏

  • @jaspreetbhullar8398
    @jaspreetbhullar8398 Місяць тому +9

    ਭਾਈ ਸਾਹਿਬ ਜੀ ਆਪ ਜੀ ਦੇ ਵਿਚਾਰਾਂ ਨੂੰ ਸੁਣ ਸਮਝ ਕੇ ਜਦੋਂ ਖ਼ੁਦ ਨੂੰ ਦੇਖਦੇ ਹਾਂ ਤਾਂ ਖ਼ੁਦ ਵਿੱਚ ਦੂਸਰਿਆਂ ਨਾਲੋਂ ਵੱਧ ਕਮੀਆਂ ਦਿਖਦੀਆਂ ਹਨ ਤੇ ਜਦੋਂ ਤੋਂ ਆਪਣਾ ਆਪ ਸੰਵਾਰਨ ਲੱਗੇ ਹਾਂ ਤਾਂ ਸਾਰੇ ਹੀ ਰਿਸ਼ਤੇ ਪਿਆਰੇ ਜਾਪਦੇ ਜਾ ਰਹੇ ਹਨ ਜੀ, ਕਿਉੰਕਿ ਹੁਣ ਤਾਂ ਸਾਰਿਆਂ ਵਿੱਚ ਰੱਬ ਮਹਿਸੂਸ ਹੁੰਦਾ ਹੈ ਜੀ ☺️🙏

  • @VipanjeetKaur-uc2hr
    @VipanjeetKaur-uc2hr Місяць тому +6

    ਬਹੁਤ ਬਹੁਤ ਧੰਨਵਾਦ ਜੀ 🎉

  • @hoteldivine2506
    @hoteldivine2506 Місяць тому +7

    ਜੀ ਭਾਈ ਸਾਹਿਬ ਜੀ ਦੀ ਇਕ ਇਕ ਗੱਲ। ਮਨ ਨੂੰ ।ਕੇਸ। ਕਰ। ਦੇਤੀ ਹੈ ਜੀ।।।

  • @BalwinderSingh-wo6wh
    @BalwinderSingh-wo6wh Місяць тому +7

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ

  • @user-hl2oo4gm3f
    @user-hl2oo4gm3f Місяць тому +9

    ਭਾਈ ਸਾਹਿਬ ਜੀ ਗਰੂ ਫਤਿਹ ਪ੍ਰਵਾਨ ਕਰਨੀ

  • @GurpreetSingh-zi1hx
    @GurpreetSingh-zi1hx Місяць тому +6

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🙏

  • @HarjinderSingh-cc2yu
    @HarjinderSingh-cc2yu Місяць тому +6

    ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏ਸਾਰੀ ਸਾਧਸੰਗਿ ਜੀ ਫਤਿਹ ਪ੍ਰਵਾਨ ਕਰਨੀ ਜੀ

  • @baljeetsidhu67
    @baljeetsidhu67 Місяць тому +4

    ਸੱਤ ਸ਼੍ਰੀ ਅਕਾਲ ਭਾਈ ਸਾਹਿਬ ਜੀ 🙏🏻🙏🏻

  • @harbhajankhalsa4037
    @harbhajankhalsa4037 Місяць тому +4

    ਵਾਹਿਗੁਰੂ ਜੀ। ਬਹੁਤ ਵਧੀਆ ਉਪਰਾਲਾ ਹੈ ਜੀ

  • @BootaLalllyan-no6bu
    @BootaLalllyan-no6bu Місяць тому +4

    ਬਹੁਤ ਵਧੀਆ ਵਿਚਾਰ ਕਰਦੇ ਹੋ ਜੀ ਗੱਲ ਪੁਰੀ ਸਮਜ਼ ਵਿਚ ਆਉਂਦੀ ਏ ਜੀ ਧੰਨਵਾਦ ਜੀ ਭਾਈ ਸਾਹਿਬ ਜੀ 🙏💯👍♥️♥️

  • @HarvinderSingh-or1kf
    @HarvinderSingh-or1kf Місяць тому +5

    वाहेगुरु जी का खालसा वाहेगुरु जी की फतेह जी बहुत वधिया विचार जी 🙏🏻🙏🏻🙏🏻🙏🏻

  • @user-vm5yk9wp9n
    @user-vm5yk9wp9n Місяць тому +6

    ਦੋ ਕਲਿੱਪ ਰੋਜ ਪਾਇਆ ਕਰੋ ਸਵੇਰੇ ਸ਼ਾਮ ਜ਼ਿੰਦਗੀ ਵਧੀਆ ਜਿਉਂਣ ਲਈ ਕਮਾਲ ਦੇ ਨੁਕਤੇ ਹਨ

  • @hoteldivine2506
    @hoteldivine2506 Місяць тому +4

    ਜੀ ਵਾਹਿਗੁਰੂ ਜੀ।
    ਭਾਈ ਸਾਹਿਬ ਜੀ ਗੁਰੂ ਸਿੱਖ ਪਿਆਰੀ ਸਾਧ ਸੰਗਤ ਜੀ। ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।।।।।

  • @preetikaur-zw5wm
    @preetikaur-zw5wm Місяць тому +6

    We should care about each other ❤❤

  • @SukhwinderSingh-wq5ip
    @SukhwinderSingh-wq5ip Місяць тому +3

    ਵਾਹਿਗੁਰੂ ਜੀ ❤❤

  • @AmandeepKaur-vs9tt
    @AmandeepKaur-vs9tt Місяць тому

    🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ...!!

  • @seerasingh4698
    @seerasingh4698 Місяць тому +5

    Waheguru ji 🙏

  • @parveenkaur2583
    @parveenkaur2583 Місяць тому +3

    ਧੰਨਵਾਦ ਧੰਨਵਾਦ ਧੰਨਵਾਦ 🙏🌄

  • @pritamsingh5053
    @pritamsingh5053 Місяць тому +4

    🙏🙏♥️♥️ Bhai Sahib ji AAP ji da bahut bahut dhanyawad ji bahut badiya vichaar Han ji waheguru ji ka khalsa waheguru ji ki Fateh ji

  • @harjinderkhosa3907
    @harjinderkhosa3907 Місяць тому +4

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤🙏

  • @user-or4sw9ow1p
    @user-or4sw9ow1p Місяць тому

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @amitsandhu_
    @amitsandhu_ Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @VivekSharma-wq5hl
    @VivekSharma-wq5hl Місяць тому +4

    Waheguru Ji 🙏

  • @jellyd99jarnail95
    @jellyd99jarnail95 Місяць тому +3

    Bhai Saab ssa je thanks

  • @harjitkaur3753
    @harjitkaur3753 Місяць тому +3

    Waheguru ji 🙏🙏🙏🙏

  • @user-by6ec5sg5s
    @user-by6ec5sg5s Місяць тому

    Waheguru ji ka Khalsa waheguru ji ki Fateh

  • @user-zs5zo9sn1z
    @user-zs5zo9sn1z Місяць тому +2

    Wah mere sahiba wah this is a wonderful topic good 👍 job ji

  • @Paramjitsingh-on5eo
    @Paramjitsingh-on5eo Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,🙏🙏❤️🙏🙏

  • @manjitkaur7399
    @manjitkaur7399 Місяць тому +4

    🙏🙏🙏🙏🙏

  • @balwindersingh-nz2hm
    @balwindersingh-nz2hm Місяць тому +2

    ਵਾਹਿਗੁਰੂ ਜੀ

  • @parmindertiwana3942
    @parmindertiwana3942 Місяць тому

    Bohat vadea gal vaat bhai saab ji 🙏🏼

  • @sehajpreetsingh5126
    @sehajpreetsingh5126 Місяць тому +3

    ❤❤

  • @diljitkaur4567
    @diljitkaur4567 Місяць тому +2

    Weheguru ji waheguru ji ❤❤🎉🎉🎉🎉😂😂😂

  • @SurjeetSingh-uk2gx
    @SurjeetSingh-uk2gx Місяць тому +2

    Waheguru ji ka khalsa waheguru ji ki fathe🙏🙏🙏🙏🙏🙏🙏🙏

  • @bhagwantkaur674
    @bhagwantkaur674 Місяць тому +2

    Waheguru JI KA KHALSA Waheguru JI KI FATEH JI Thank YOU bhai shibe g Chardikala Hova ji ❤❤❤❤❤❤❤

  • @user-yu3mx2tt4h
    @user-yu3mx2tt4h Місяць тому

    Dhan shri waheguru ji

  • @mannsandeep4522
    @mannsandeep4522 Місяць тому +2

    Waheguru g

  • @luckysandhu7800
    @luckysandhu7800 Місяць тому

    Sahi gal veer g bahut bahut dhanyavaad 🙏🙏🙏

  • @HotelKumar-lg5nf
    @HotelKumar-lg5nf Місяць тому

    waheguru ji

  • @sukhdevsinghsukhdevsingh7878
    @sukhdevsinghsukhdevsingh7878 Місяць тому +2

    Very good bai sahib ji

  • @vpvp4130
    @vpvp4130 Місяць тому +2

    वाहेगुरु जी

  • @daljitgrewal9641
    @daljitgrewal9641 Місяць тому

    Waheguruji🎉🎉🎉🎉🎉❤❤

  • @user-hl2oo4gm3f
    @user-hl2oo4gm3f Місяць тому +2

    ਭਾਈ ਸਾਹਿਬ ਜੀ🎉ਸਾਡੇ🎉ਵਿਚ ਬਹੁਤ ਕਮੀਅ🎉ਹਨ

  • @sukhchain9808
    @sukhchain9808 Місяць тому +1

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ❤

  • @mangalsingh-oq5yf
    @mangalsingh-oq5yf Місяць тому +2

    ❤❤❤❤❤

  • @bittubansa3810
    @bittubansa3810 Місяць тому +1

    🙏❤️🌹 Waheguru ji ka khalsa waheguru ji ki Fateh ji 🙏❤️🌹

  • @SunnyKumar-hi6mw
    @SunnyKumar-hi6mw Місяць тому

    Waheguru ji

  • @kaur_narinder
    @kaur_narinder Місяць тому

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ

  • @BalwinderSingh-qe8jv
    @BalwinderSingh-qe8jv Місяць тому +2

    God bless veer ji

  • @GurSim0006
    @GurSim0006 Місяць тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @LaiLoPRNAWABGANJD
    @LaiLoPRNAWABGANJD Місяць тому +1

    Waheguru Ji

  • @bainsfamily4734
    @bainsfamily4734 Місяць тому +2

    🙏🏻🙏🏻

  • @inderjeetkaur3274
    @inderjeetkaur3274 Місяць тому

    Thanks bahi shib ji ik ik pouite sahi ha

  • @mangurbrar8475
    @mangurbrar8475 Місяць тому

    wahegur ji

  • @jagtarsohi9001
    @jagtarsohi9001 Місяць тому

    ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @user-ik5nq2ub1g
    @user-ik5nq2ub1g Місяць тому +1

    Very nice

  • @user-yv5vs4sg4u
    @user-yv5vs4sg4u Місяць тому +1

    Respected bhai Sahib ji bhut hi acchi tra smjia g bhut bhit thanks vir

  • @harryromana383
    @harryromana383 Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bindirori
    @bindirori Місяць тому

    Bhai ਸਾਹਿਬ ਜੀ bhia karbalo pta lagjuga sara ਕੁਛ

  • @artofwar8555
    @artofwar8555 Місяць тому +1

    Waho waho gobind

  • @baljeetsidhu67
    @baljeetsidhu67 Місяць тому

    ਬਹੁਤ ਵਧੀਆ ਸਮਝਾਇਆ ਜੀ ਧੰਨਵਾਦ ਭਾਈ ਸਾਹਿਬ 🙏🏻🙏🏻🙏🏻🙏🏻

  • @simranpreetkaur5913
    @simranpreetkaur5913 Місяць тому

    ਵਾਹਿਗੂਰ ਜੀ ਕਾ ਖਾਲਸਾ ਵਾਹਿਗੂਰ ਜੀ ਫਹਿਤ 🙏🙏🙏🙏

  • @jasvindercharl5795
    @jasvindercharl5795 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @parladsingh6817
    @parladsingh6817 Місяць тому

    ਧੰਨਵਾਦ ਭਾਈ ਸਾਹਿਬ ਜੀ

  • @user-sj8je1bg9e
    @user-sj8je1bg9e Місяць тому

    ❤ thanks bro ji

  • @manreetsinghpopli2587
    @manreetsinghpopli2587 Місяць тому +2

    🙏🙏🙏🙏

  • @loveme6067
    @loveme6067 Місяць тому

    Its very true, children are not our property...but
    Parents are their children's property...

  • @GurpreetKaur-zs4iq
    @GurpreetKaur-zs4iq Місяць тому +2

    ❤❤❤❤🙏🙏🙏🙏🙏🙏🙏🙏🙏🙏🙏🙏

  • @rajidhillon5069
    @rajidhillon5069 Місяць тому +2

    🙏🙏🙏

  • @manjitkaursandhu4785
    @manjitkaursandhu4785 Місяць тому

    jug jug jeo Bhai Shab Ji 🙏🙏Waheguru ji ka Khalsa Waheguru ji ki fateh ji🙏❤🙏

  • @RakeshKumar-wq2jf
    @RakeshKumar-wq2jf Місяць тому +2

    राम राम जी

  • @surinderjhaj8172
    @surinderjhaj8172 Місяць тому +2

    🙏🙏🙏🙏🙏🙏🙏

  • @inderjeetkaur3274
    @inderjeetkaur3274 Місяць тому

    Waheguru ji k kalsha waheguru ji k fathy 🙏🌹

  • @GurmeetSingh-uv6us
    @GurmeetSingh-uv6us Місяць тому +1

    Nice ji

  • @seetalsingh8659
    @seetalsingh8659 Місяць тому

    Waheguruji 🙏🏼 🙏🏼 W AHEGURUJI 🙏🏼 💖 WAHEGURUJI 🙏🏼🙏🏼

  • @avtarkaur7476
    @avtarkaur7476 Місяць тому +3

    Harman Kaur 🙁😞🧕🏿😭🙏🏿🙏🏿🌺🙏🏿🙏🏿

  • @SimranjeetKaur-vi2uj
    @SimranjeetKaur-vi2uj Місяць тому +1

    Sat shri akal bhai sahib g bhut vadia bhai sahib g ik duje di respect bhut jaruri aa g ha g sirf ena hi hunda ae ki us da husband us nu sune g 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌻🌻🌻🌻🌻🌻🌻🌻🌻🌻🌸🌸🌸🌸🌸🌸🌸🌸🌸🌸💐💐💐💐💐💐💐💐💐💐🌷🌷🌷🌷🌷🌷🌷🌷🌷🌷🌷🌼🌼🌼🌼🌼🌼🌼🌼🌼😊😊😊😊😊😊😊😊😊😊

  • @jitendersingh1990
    @jitendersingh1990 Місяць тому

    🙏❤️

  • @hajitsingh7693
    @hajitsingh7693 Місяць тому

    Excellent 😊

  • @HarbhajanSidhu-yq6ph
    @HarbhajanSidhu-yq6ph Місяць тому +2

    🙏🏻🙏🏻🌳🌹🌻🌲💐👍

  • @GaneshKumar-pk7xd
    @GaneshKumar-pk7xd Місяць тому +2

    Baba ji Ghar vich bahut problem aa ji mai ki karanh baba ji

  • @jagtar.singh.abheypur.w
    @jagtar.singh.abheypur.w Місяць тому +1

    👍🏻

  • @Mandeep-ji2rf
    @Mandeep-ji2rf Місяць тому

    Waheguru ji ❤

  • @pb23wale00
    @pb23wale00 Місяць тому

    ❤❤ dhanwad bhai saab ji

  • @sudeshrani8825
    @sudeshrani8825 Місяць тому

    Wahe guru ji 🙏🙏

  • @jagtar.singh.abheypur.w
    @jagtar.singh.abheypur.w Місяць тому +1

  • @kulwantsinghgill3031
    @kulwantsinghgill3031 Місяць тому

    Guru Fateh ji ❤❤