ਮੂਸੇ ਵਾਲੇ ਘਰੋਂ ਆਈ, ਸਕੂਨ ਦੇਣ ਵਾਲੀ ਖਬਰ | Dhadrianwale

Поділитися
Вставка
  • Опубліковано 16 бер 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #dhadrianwale
    #sidhumoosewala
    #moosewala
  • Розваги

КОМЕНТАРІ • 479

  • @gurdevsingh3957
    @gurdevsingh3957 Місяць тому +176

    ਸਿੰਧੂ ਮੂਸੇ ਵਾਲੇ ਦੇ ਪਰਿਵਾਰ ਨੂੰ ਅਤੇ ਸਿੰਧੂ ਮੂਸੇ ਵਾਲੇ ਚਾਹੁੰਣ ਵਾਲਿਆਂ ਨੂੰ ਮੇਰੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ 🎉🎉🎉

  • @LakhwinderSinghTT
    @LakhwinderSinghTT Місяць тому +57

    ਬਹੁਤ ਬਹੁਤ ਮੁਬਾਰਕਾਂ ਪਰਿਵਾਰ ਨੂੰ,
    ਬਹੁਤ ਸੋਹਣਾ ਫੈਸਲਾ ਲਿਆ,
    ਸਾਰੀ ਉਮਰ ਲੋਕਾਂ ਦੇ ਤਰਸ ਦਾ ਪਾਤਰ ਬਣਨ ਨਾਲੋਂ ਇਕ ਨਵਾਂ ਜੀਅ ਲੈ ਆਂਦਾ, ਦੁੱਖ ਘਟਦਾ ਤੇ ਨਹੀਂ ਹੁੰਦਾ ਪਰ ਜਿੰਦਗੀ ਦਾ ਬੈਲੰਸ ਬਣਿਆ ਰਹਿੰਦਾ,
    ਬਾਕੀਆਂ ਲਈ ਵੀ ਸਬਕ ਹੈ ਕੇ ਆਪਣੀ ਜਿੰਦਗੀ ਦਾ ਫੈਸਲਾ ਲੈਣ ਲੱਗਿਆਂ ਇਹ ਨਾ ਸੋਚਿਆ ਕਰੀਏ ਕੇ ਲੋਕ ਕੀ ਕਹਿਣਗੇ, ਪਤਾ ਨਹੀਂ ਕਿੰਨੇ ਪਰਿਵਾਰਾਂ ਨਾਲ ਐਸੀ ਘਟਨਾ ਵਾਪਰੀ ਤੇ ਇਹ ਸੋਚ ਕੇ ਬੱਚਾ ਨਹੀਂ ਪੈਦਾ ਕਰ ਸਕੇ ਕੇ ਉਮਰ ਬਹੁਤ ਹੋ ਗਈ ਪਿੰਡ ਵਾਲੇ ਕੀ ਆਖਣਗੇ, ਤੇ ਸਾਰੀ ਉਮਰ ਝੂਰਦੇ ਰਹਿੰਦੇ ਰਹੇ।

    • @Shalini_videoshorts
      @Shalini_videoshorts Місяць тому +2

      माता यशोदा जी को 60 वर्षो के बाद श्री कृष्ण जी पुत्र के रूप में मिले।🙏🙏

  • @bhupinderkaur5848
    @bhupinderkaur5848 Місяць тому +18

    ਭਾਈ ਸਾਹਿਬ ਜੀ ਅਜ ਹਵੇਲੀ ਕਾਰੋਬਾਰ ਦਾ ਮਾਲਕ ਆ ਗਿਆ ਬਹੁਤ ਖੁਸ਼ੀ ਹੋਈ

  • @ParamjitSingh-vx4xn
    @ParamjitSingh-vx4xn Місяць тому +20

    ਸ਼ੁਭਦੀਪ ਸਿੰਘ ਸਿਧੂ ਦੇ ਛੋਟੇ ਵੀਰ ਦੇ ਜਨਮ ਦੀਆ ਸਭ ਨੂੰ ਲਖ ਲਖ ਵਧਾਈਆ ਮਾਤਾ ਚਰਨ ਕੌਰ ਅਤੇ ਬਾਪੂ ਬਲਕੌਰ ਸਿੰਘ ਨੂੰ ਲਖ ਲਖ ਞਧਾਈਆ ਮਹਾਰਾਜ ਸਾਡੇ ਛੋਟੇ ਞੀਰ ਨੂੰ ਲਮੀ ਉਮਰ ਬਖਸ਼ੇ ਬਾਪੂ ਜੀ ਤੇ ਮਾਤਾ ਜੀ ਨੂੰ ਵੀ ਲਮੀ ਉਮਰ ਬਖਸ਼ੇ 🎉🎉🎉🎉🎉🎉🎉🎉🎉🙏🌹🌹❣❣❣🌹🌹🙏

  • @KamaljitKaur-fy3uu
    @KamaljitKaur-fy3uu Місяць тому +119

    ਬਹੁਤ ਬਹੁਤ ਮੁਬਾਰਕਾਂ ਹੋਣ ਮੂਸੇ ਵਾਲੇ ਦੇ ਮਾਤਾ ਪਿਤਾ ਨੂੰ ❤🎉🥳 ਸੱਚੀਂ ਆਪਣੇ ਪੁੱਤਰ ਦੇ ਜਨਮ ਨਾਲੋਂ ਵੀ ਵੱਧ ਖੁਸ਼ੀ ਹੋਈ ਜੀ 🙏ਸੈਲਯੂਟ ਉਸ ਮਾਤਾ ਦੀ ਦ੍ਰਿੜਤਾ ਨੂੰ ਤੇ ਆਪ ਜੀ ਨੂੰ ਵੀ ਆਪਦਾ ਲਾਡਲਾ ਮੂਸੇ ਵਾਲਾ ਵਾਪਸ ਆਉਣ ਤੇ ਬਹੁਤ ਬਹੁਤ ਮੁਬਾਰਕਾਂ ਜੀ 🙏

  • @balwindersingh-nz2hm
    @balwindersingh-nz2hm Місяць тому +36

    ਫੇਰ ਆਗਿਆ ਫੇਰ ਆਗਿਆ ਸਾਡਾ ਸਿੱਧੂ ਪੁੱਤ ਆਗਿਆ। ਮਾਤਾ ਪਿਤਾ ਅਤੇ ਸਮੁੱਚੇ ਸਿੱਧੂ ਫੈਨ ਸਾਰਿਆਂ ਨੂੰ ਵਧਾਈਆਂ

  • @AmandeepKaur-ju1zy
    @AmandeepKaur-ju1zy Місяць тому +65

    🙏🌹 ਸਿੱਧੂ ਮੂਸੇ ਵਾਲੇ ਨੂੰ ਜੀ ਤੇ ਉਸਦੇ ਪਰਿਵਾਰ ਨੂੰ ਤੇ ਉਸ ਦੇ ਚਾਹੁਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਆਕਾਲ ਤੇ ਲੱਖ ਲੱਖ ਵਧਾਈਆਂ ਜੀ ⛳🎂🚁🏍️🏸🧸

  • @jaspreetbhullar8398
    @jaspreetbhullar8398 Місяць тому +26

    ਸ਼ੁਕਰ ਹੈ ਵਾਹਿਗੁਰੂ ਜੀ 🙏 ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਜੀ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ☺️💐🙏 ਸੱਚੇ ਪਾਤਸ਼ਾਹ ਇਸ ਨਵੇਂ ਬੱਚੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏
    ਅੱਜ ਮਾਪਿਆਂ ਦੇ ਨਾਲ ਨਾਲ ਸਾਰੇ ਸਿੱਧੂ ਵੀਰ ਨੂੰ ਪਿਆਰ ਕਰਨ ਵਾਲ਼ੇ ਖ਼ੁਸ਼ੀ ਨਾਲ਼ ਝੂਮ ਰਹੇ ਹਨ 🙏🙏
    ਸੱਚੇ ਪਾਤਸ਼ਾਹ ਸਭ ਦਾ ਭਲਾ ਕਰੀ 🙏🙏

  • @hoteldivine2506
    @hoteldivine2506 Місяць тому +36

    ਜੀ ਵਾਹਿਗੁਰੂ ਜੀ।। ਮਾਤਾ ਚਰਨ ਕੌਰ ਜੀ ।ਦੇ। ਘਰ ਬੱਚੇ ਦੀਆ ਖੁਸ਼ੀਆਂ ਆਈ ਹਾਂ। ਸਾਨੂੰ ਵੀ ਬਹੁਤ ਖੁਸ਼ੀ ਹੈ ਜੀ। ਮਾਤਾ ਚਰਨ ਕੌਰ ਜੀ ਨੂੰ। ਹੋਰ ਸਭ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਜੀ।।

  • @KamaljitKaur-fy3uu
    @KamaljitKaur-fy3uu Місяць тому +65

    ਬਾਬਾ ਜੀ ਇਹ ਪਹਿਲੀ ਵਾਰ ਹੋ ਰਿਹਾ ਕਿ ਕਿਚਨ ਵਿੱਚ ਕੰਮ ਕਰਦਿਆਂ ਵੀ ਆਪਣੇ ਆਪ ਪੈਰ ਥਿਰਕ ਰਹੇ,,ਕੰਮ ਕਰਦਿਆਂ ਵੀ ਨੱਚੀ ਜਾ ਰਹੇ ਹਾਂ ਜੀ 🥳🥰🤗🙏

    • @baljeetsidhu67
      @baljeetsidhu67 Місяць тому

      ਬਿਲਕੁੱਲ ਜੀ 👏🏼👏🏼

  • @shindersingh5675
    @shindersingh5675 Місяць тому +221

    ਦੱਸ ਓਹਨਾਂ ਨੂੰ ਪ੍ਰੌਹਣਾ ਥੋਡਾ ਫੇਰ ਆ ਗਿਆ ਨੀ ਜਿਹੜੇ ਮੇਰੀ ਗੈਰ ਹਾਜਰੀ ਚ ਛਾਓਣ ਲੱਗ ਪਏ 💪ਬਹੁਤ ਬਹੁਤ ਮੁਬਾਰਕਬਾਦ ਸਿੱਧੂ ਨੂੰ ਪਿਆਰ ਕਰਨ ਆਲ਼ਿਆਂ ਨੂੰ ❤️🥰🙏

    • @theone00007
      @theone00007 Місяць тому +11

      ਸ਼ਰਮ ਕਰਿਆ ਕਰੋ । ਤੁਹਾਡੀਆਂ ਇਹੋ ਜਹੀਆਂ ਗਲਾਂ ਨੇ ਪਹਿਲਾਂ ਉਹਨਾਂ ਦਾ ਪੁੱਤ ਖੋ ਲਿਆ

    • @RajaBhangu-hi8sw
      @RajaBhangu-hi8sw Місяць тому +6

      Sahi gal ae

    • @Nirvarmaan
      @Nirvarmaan Місяць тому +2

      Bilkul right ​@@theone00007

    • @manveersingh5092
      @manveersingh5092 Місяць тому +3

      je eh prahuna bnu fer lawrance kehda mar gya

    • @pinka1085
      @pinka1085 Місяць тому +1

      Waheguru de ghr sb insaaaf hunde a Lawrence kol ni

  • @ManjitKaur-wl9hr
    @ManjitKaur-wl9hr Місяць тому +97

    ਬਹੁਤ -ਬਹੁਤ ਮੁਬਾਰਕਾਂ ਸਿੱਧੂ ਦੇ ਮਾਤਾ -ਪਿਤਾ ਨੂੰ🎉🎉

  • @user-rp1vm9kl5s
    @user-rp1vm9kl5s Місяць тому +20

    ਬਹੁਤ ਬਹੁਤ ਮੁਬਾਰਕਾਂ ਮਾਤਾ ਜੀ ਤੇ ਪਿਤਾ ਜੀ ਨੂੰ ਵਾਹਿਗੁਰੂ ਜੀ ਬੱਚੇ ਤੇ ਕਿਰਪਾ ਰੱਖੀ ਸਦਾ ਖੁਸ਼ ਰੱਖੀ ❤❤❤❤❤❤

  • @balwindertiwana8806
    @balwindertiwana8806 Місяць тому +10

    ਬਹੁਤ ਹੀ ਖੁਸ਼ੀ ਭਰੀਆ ਦਿਨ। ਵਾਹਿਗੁਰੂ ਜੀ ਬੱਚੇ ਨੂੰ ਲੰਮੀਆ ਉਮਰਾ ਬੱਖਸਣ।

  • @positivethinker9804
    @positivethinker9804 Місяць тому +37

    ਲੱਖ ਲੱਖ ਮੁਬਾਰਕਾਂ 🎉ਵਾਹਿਗੁਰੂ ਬੱਚੇ ਨੂੰ ਲੰਮੀਆਂ ਉਮਰਾਂ ਬਖਸ਼ਣ ਜੀ🙏

  • @gurjeetkaur9238
    @gurjeetkaur9238 Місяць тому +51

    ਬਹੁਤ ਬਹੁਤ ਮੁਬਾਰਕਾਂ ਬੱਚੇ ਦੇ ਆਉਣ ਦੀ ਖੁਸ਼ੀ ਵਿੱਚ ਜਿਸ ਹਿੰਮਤ ਹੌਸਲੇ ਦਰੀੜਤਾ ਵਾਹਿਗੁਰੂ ਤੇ ਵਿਸਵਾਸ਼ ਕਰਕੇਦੁਬਾਰਾ ਕੋਸ਼ਿਸ਼ ਕੀਤੀ ਤੇ ਕਾਮਯਾਬ ਹੋਏ ਮੈਨੂੰ ਲੱਗਦਾ ਉਹਨਾਂ ਦੇ ਖੁਸ਼ ਹੋਣ ਨਾਲ ਦੁਨੀਆਂ ਦੀ ਹਰ ਮਾਂ ਦੀਆਂ ਆਂਦਰਾਂ ਅਸੀਸਾਂ ਦੇ ਰਹੀਆਂ ਹੋਣਗੀਆ ਵਾਹਿਗੁਰੂ ਤੰਦਰੁਸਤ ਰੱਖਣ ਮਾਤਾ ਪਿਤਾ ਤੇ ਬੱਚੇ ਨੂੰ 🙏

  • @loverofgames2129
    @loverofgames2129 Місяць тому +28

    ਬਾਬਾ ਜੀ ਬਹੁਤ ਬਹੁਤ ਧੰਨਵਾਦ ਹੌ਼ਸਲੇ ਵਾਲੀ ਗੱਲ ਕਰਨ ਲਈ ਤੁਹਾਡੀ ਗੱਲ ਮੁਰਦਿਆਂ ਚ ਰੂਹ ਫੂਕਦੀ ਆ

  • @RanjitSingh-vs6yw
    @RanjitSingh-vs6yw Місяць тому +15

    ਮੁਬਾਰਕਾਂ ਜੀ ਬਾਪੂ ਬਲਕੌਰ ਸਿੰਘ ਜੀ ਤੇ ਸੋਨੂੰ ਭਾਈ ਸਾਹਿਬ ਜੀ

  • @u.pdepunjabipind1620
    @u.pdepunjabipind1620 Місяць тому +15

    ਵਾਹਿਗੁਰੂ ਜੀ ਬੱਚੇ ਨੂੰ ਲੰਬੀ ਉਮਰ ਬਖਸ਼ਣ 🙏
    ਭਾਈ ਸਾਹਿਬ ਅਤੇ ਸਾਰੀ ਸੰਗਤ ਜੀ ਬਹੁਤ ਬਹੁਤ ਵਧਾਈਆਂ ਹੋਣ ਜੀ 🎉🙏

    • @singhhappy6401
      @singhhappy6401 Місяць тому

      Up vich punjabi pind ?

    • @u.pdepunjabipind1620
      @u.pdepunjabipind1620 Місяць тому

      @@singhhappy6401 hanji Punjabi ta pure world ch bse a oh kedi jagah jithe Punjabi ni

    • @singhhappy6401
      @singhhappy6401 Місяць тому

      achha ji sara pend hi punjabia da ya mix

    • @u.pdepunjabipind1620
      @u.pdepunjabipind1620 Місяць тому

      @@singhhappy6401 ਕਈ ਪਿੰਡ ਚ ਸਾਰੇ ਪੰਜਾਬੀ ਨੇ ਕਈ ਪਿੰਡ mix ਨੇ

    • @singhhappy6401
      @singhhappy6401 Місяць тому

      @@u.pdepunjabipind1620 achha ji bdi changi gal aa ...tusi punjab ch kitho shift hoye

  • @kuldipkaur6760
    @kuldipkaur6760 Місяць тому +45

    ਬਹੁਤ ਹੀ ਚਾਅ ਹੋਇਆ ਹੈ ਜੀ ਬੱਚੇ ਦੀ ਲੰਮੀ ਉਮਰ ਹੋਵੇ

  • @RameshKumari-oi6qo
    @RameshKumari-oi6qo Місяць тому +12

    ਹੋ ਸਕੇ ਤਾਂ ਆਪਣੀ ਮਾਂ ਦੀ ਯਾਦ ਵਿੱਚ ਇਕ ਬਿਰਧ ਆਸ਼ਰਮ ਬਣਾੳ ਜੀ।

  • @inderjitbhatti3288
    @inderjitbhatti3288 Місяць тому +5

    ਵਾਹਿਗੁਰੂ ਜੀ,ਬਹੁਤ ਖੁਸ਼ੀ ਹੋੲੀ ਪਰਮਾਤਮਾ ੳੁਦਸ ਚਹਿਰੇ ਤੇ ਖੁਸ਼ੀ ਬਖਸੇ ਖਿਡੋੳੁਣਾ,ਘਰ ਦੀ ਰੋਣਕ ਵਾਪਸ ਅਾੲੀ

  • @jagdishkaur9755
    @jagdishkaur9755 Місяць тому +10

    ਬਹੁਤ ਬਹੁਤ ਵਧਾਈਆਂ ਹੋਣ ਜੀ।

  • @ManjitKaur-lu7oy
    @ManjitKaur-lu7oy Місяць тому +50

    ਧੰਨਵਾਦ ਭਾਈ ਸਾਹਿਬ ਜੀ ਸਾਰੀ ਸੰਗਤ ਨੂੰ ਸਤ ਸ੍ਰੀ ਅਕਾਲ ਜੀ ਮਨਜੀਤ ਸੈਪਲਾ ਤੋ ਜੀ ਮੂੲਵਾਲੇ ਦੇ ਮਾਤਾ ਪਿਤਾ ਨੂੰ ਮੂਬਾਰਕਾ ਹੋਣ ਜੀ।❤❤❤❤❤❤❤❤

  • @hoteldivine2506
    @hoteldivine2506 Місяць тому +13

    ਅੱਜ ਇਤਵਾਰ ਦੇ। ਭਾਈ ਸਾਹਿਬ ਜੀ ਦਾ ਪ੍ਰੋਗਰਾਮ ਬਹੁਤ ਵਧੀਆ ਹੋਇਆ ਜੀ।।
    ਪ੍ਰਭੂ ਡੋਰੀ ਹਾਥ ਤੁਮਾਰੇ ਜੀ । ਜੀ ਕਰਾਵੇ ਸੋ ਕਰਨਾ ਨਾਨਕ ਦਾਸ ਤੇਰੀ ਸਰਣਾ।। ਮੋਹਿ ਸਿਆਣਪ ਕਛੂ ਨ ਆਵੈ। ਹਮ ਬਾਰਿਕ ਤੂ ਸਰਣਾਈ ਪ੍ਰਭ ਆਪੇ ਪੇਜ ਰਖਾਈ। ਮੇਰਾ ਮਾਤਾ ਮੇਰਾ ਪਿਤਾ ਹਰਿ ਰਾਏ ਜੀ।
    ਬਹੁਤ ਵਧੀਆ ਸਬਦ।ਹੈ।ਜੀ।। ਆਪ ਜੀ ਨੇ ਬਹੁਤ ਵਧੀਆ ਸਮਝਾਇਆ ਜੀ।।

  • @user-vm5yk9wp9n
    @user-vm5yk9wp9n Місяць тому +44

    ਬਹੁਤ ਸਾਰੀਆਂ ਮੁਬਾਰਕਾਂ ਜੀ

  • @Gurbaz5911
    @Gurbaz5911 Місяць тому +29

    ਵਧਾਈਆਂ ਜੀ ਬਹੁਤ ਬਹੁਤ ਸਾਰੀਆਂ ਸੰਗਤਾਂ ਨੂੰ

  • @ManjitKaur-lu7oy
    @ManjitKaur-lu7oy Місяць тому +49

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।❤❤❤❤❤❤❤❤

  • @Pala365
    @Pala365 Місяць тому +5

    ਬਹੁਤ ਵਧੀਆ ਹੋ ਗਿਆ ਜੀ ਮੁਬਾਰਕ ਬਾਦ ਉਹਨਾਂ ਦੇ ਸਾਰੇ ਪਰਿਵਾਰ ਤੇ ਸਿੱਧੂ ਦੇ ਸਾਰੇ ਪਿਆਰ ਕਰਨ ਵਾਲੇ ਵੀਰਾਂ ਭੈਣਾਂ ਸਾਰੀ ਕਾਇਨਾਤ ਨੂੰ ❤❤❤❤🎉🎉

  • @sattasingh9980
    @sattasingh9980 Місяць тому +7

    ਮਾਂ ਚਰਨ ਕੋਰ ਬਾਪੂ ਬਲਕੌਰ ਸਿੰਘ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਰੱਬ ਬੱਚੇ ਤੰਦਰੁਸਤ ਰੱਖੇ 🎉🎉🎉🎉🎉

  • @jaspreetbhullar8398
    @jaspreetbhullar8398 Місяць тому +24

    ਅੱਜ ਤਾਂ ਜਦੋਂ ਦੀ ਬਾਪੂ ਜੀ ਨੇ ਬੱਚੇ ਹੋਣ ਦੀ ਪੁਸ਼ਟੀ ਕੀਤੀ ਹੈ ਉਸ ਤੋਂ ਬਾਅਦ ਸਾਰੇ social media ਤੇ ਇੱਕ ਦੂਸਰੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਪਰਮਾਤਮਾ ਦਾ ਸ਼ੁਕਰ ਕੀਤਾ ਜਾ ਰਿਹਾ ਹੈ ਜੀ ਤੇ ਦਿਲੋਂ ਮਾਂ ਤੇ ਬਾਪੂ ਜੀ ਲਈ ਖੁਸ਼ੀ ਹੋ ਰਹੀ ਹੈ ਜੀ 🎉🎉🙏 ਸੱਚੇ ਪਾਤਸ਼ਾਹ ਪਰਿਵਾਰ ਤੇ ਸਦਾ ਮਿਹਰ ਰੱਖੇ 🙏🙏

  • @BaljeetKaur-vg6xx
    @BaljeetKaur-vg6xx Місяць тому +14

    L ਵਾਹਿਗੁਰੂ ਜੀ ਬੱਚੇ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਤੇ ਲੰਮੀ ਉਮਰ ਬਕਸ਼ਣਾ ਜੀ🎉🎉❤❤

  • @KulwinderKaur-hk8pw
    @KulwinderKaur-hk8pw Місяць тому +13

    ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਪਰਿਵਾਰ ਤੇ..ਪਰਮਾਤਮਾ ਦਾ ਸ਼ੁਕਰ ਕਰਨ ਲਈ ਕੋਈ ਸ਼ਬਦ ਨਹੀਂ ਲੱਬਦਾ

  • @amitsandhu_
    @amitsandhu_ Місяць тому +6

    ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤ ਤੇ ਸਿਹਤਮੰਦ ਰਹਿਣ

  • @alkadaroch2081
    @alkadaroch2081 Місяць тому +7

    Boht boht mubrka bhai ji di family nu...par sidhu bhai nu paal pos ke ena bda kita c oh tur gya..hun fr to niike sidhu nu paal pos ke bda krna...us maa da Boht bda jigra ae..oh ta ni bhulna par aaj us maa de kalje nu kuj aa rahat mili ae...rab ji hun es bache nu hamesha khus rakheyo or apna mehar bhreya hath shote sidhu de sir te rakheyo🎉💐❣️❤️

  • @jassitogodjass7972
    @jassitogodjass7972 Місяць тому +7

    ਸ਼ੁੱਕਰ ਦਾਤਿਆ ਤੇਰਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ❤

  • @Skaur9947
    @Skaur9947 Місяць тому +17

    ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ

  • @rushalkumar9173
    @rushalkumar9173 Місяць тому +8

    Baba ji aaj ana khush haa ki khushi da tikana ni hai 🎉🎉🎉❤❤ sab sangta nu bohot bohot mubaarak a

  • @kuljitkaur3781
    @kuljitkaur3781 Місяць тому +5

    , ਬਹੁਤ ਬਹੁਤ ਵਧਾਈ ਹੋਵੇ ਜੀ 🙏🙏

  • @simranpreetkaur5913
    @simranpreetkaur5913 Місяць тому +26

    ਬਹੁਤ ਬਹੁਤ ਸੁਕਰ ਹੈ ਪ੍ਰਮਾਤਮਾ ਦਾ 🙏🙏🙏🙏

  • @rajinderkaur3731
    @rajinderkaur3731 Місяць тому +15

    ❤❤❤❤❤ ਵਹੁਤ ਵਹੁਤ ਵਹੁਤ ਵਧਾਈਆਂ ਹੋਣ ਜੀ

  • @ShamsherSingh-ff5jg
    @ShamsherSingh-ff5jg Місяць тому +12

    ਪਰਮਾਤਮਾ ਮਿਹਰ ਕਰੇ ਬੱਚੇ ਤੇ

  • @THEGAGUTV
    @THEGAGUTV Місяць тому +8

    ਬਹੁਤ ਬਹੁਤ ਵਧਾਈ ਹੋਵੇ ਜੀ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਸਾਰੇ ਪਰਿਵਾਰ ਨੂੰ ਗੁਰੂ ਰਾਮਦਾਸ ਜੀ ਮੇਹਰ ਕਰੇ ਸਿੱਧੂ ਪਰਿਵਾਰ ਤੇ

  • @gurdasjagmal9044
    @gurdasjagmal9044 Місяць тому +30

    ਵਾਹਿਗੁਰੂ ਜੀ

  • @kaurdarshan1875
    @kaurdarshan1875 Місяць тому +23

    ਵਾਹਿਗੁਰੂ ਜੀ 🙏

  • @rbrar3859
    @rbrar3859 Місяць тому +10

    ਵਾਹਿਗੁਰੂ ਜੀ। ਨੇ ਮੇਹਰ ਕੀਤੀ ❤🎉

  • @baljeetsidhu67
    @baljeetsidhu67 Місяць тому +5

    ਬਹੁਤ ਬਹੁਤ ਮੁਬਾਰਕਾਂ ਭਾਈ ਸਾਹਿਬ ਜੀ 👏🏼👏🏼🥳🥳

  • @harvinderkaur6111
    @harvinderkaur6111 Місяць тому +3

    ਬਹੁਤ ਬਹੁਤ ਮੁਬਾਰਕਾਂ ਜੀ ਉਸ ਘਰ ਵਿੱਚ ਫਿਰ ਰੋਣਕਾਂ ਲੱਗੀਆਂ ਜੀ

  • @balwindersingh-nz2hm
    @balwindersingh-nz2hm Місяць тому +22

    ਭਾਈ ਸਾਹਿਬ ਅਤੇ ਸਮੁੱਚੇ ਪਰਮੇਸ਼ਰ ਦਵਾਰੀਆਂ ਵਲੋਂ ਸਿੱਧੂ ਦੇ ਛੋਟੇ ਭਰਾ ਦੀ ਆਮਦ ਤੇ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਹੋਵਣ ਜੀ ਸਭਨਾਂ ਨੂੰ।

  • @gurmeetgill5643
    @gurmeetgill5643 Місяць тому +12

    ਭਾਈ ਸਾਹਿਬ ਜੀ ਤੁਸੀ ਸਿੱਧੂ ਪਰਵਾਰ ਨਾਲ ਸਪਰਕ ਕੀਤਾ ਹੈ ਜੀ ਸੱਚ ਹੈ ਇਹ ਜੀ

  • @dimplmaanmaan5468
    @dimplmaanmaan5468 Місяць тому +11

    Waheguru lamiya umra bkshe bebe baapu te bche diya❤❤🎉🎉 waheguru Mehr preya hath rkhn parivaar te ❤

  • @hoteldivine2506
    @hoteldivine2506 Місяць тому +6

    ਜੀ ਵਾਹਿਗੁਰੂ ਜੀ
    ਭਾਈ ਸਾਹਿਬ ਜੀ ਨੇ ਦੁੱਖ ਮੇ। ਖੁਸ਼ ਰਹਿਣਾ ਪਾਸ ਮੇ ਕੁਛ ਨਾ ਹੋ। ਫਿਰ ਵੀ ਖੁਸ਼ ਰਹਿਣਾ ਹੈ ਆਪ ਜੀ ਨੇ ਸਿਖਾਇਆ ਜੀ।। ਸਾਡੀ ਆਪ ਬੀਤੀ ਯਾਦ ਆਈ ਤੋਂ ਅੱਖਾਂ ਮੇ ਹੰਜੂ ਆ ਗਏ ਜੀ।। ਸਤਿਗੁਰੂ ਜੀ ਕੀ ਕਿਰਪਾ ਸੇ ਆਪ ਜੀ ਨੇ ਜੀਨੇ ਕੀ ਰਾਹ ਦਿਖਾਈ ਹੈ ਜੀ।। ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।।। ਅਸੀਂ ਖੁਸ਼ ਹੈ।।

  • @harishdua3135
    @harishdua3135 Місяць тому +8

    भाईसाहब दिल खुश हो गया
    🌞🌞🙏🙏🇮🇳

  • @Karmjitkaur-gk1xq
    @Karmjitkaur-gk1xq Місяць тому +6

    ਵਾਹਿਗੁਰੂ ਜੀ ਮਿਹਰ ਕਰਨ ਇਸ ਪਰਿਵਾਰ ਤੇ ਵਧਾਈ ਹੋਵੇ ਉਹਨਾਂ ਦੇ ਚਾਹੁੰਣ ਵਾਲਿਆ ਨੂੰ 🎂🎂🎂🎂

  • @harryromana383
    @harryromana383 Місяць тому +11

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @parladsingh6817
    @parladsingh6817 Місяць тому +3

    ਬਹੁਤ ਬਹੁਤ ਵਧਾਈਆਂ ਸਾਰੇ ਹੀ ਮੂਸੇ ਵਾਲੇ ਨੂੰ ਪਿਆਰ ਕਰਨ ਵਾਲਿਆਂ ਨੂੰ ,, ਤੇ ਉਸਦੇ ਮਾਤਾ ਪਿਤਾ ਨੂੰ

  • @VipanjeetKaur-uc2hr
    @VipanjeetKaur-uc2hr Місяць тому +16

    ਵਾਹਿਗੁਰੂ ਜੀ ਮਿਹਰ ਕਰੇ 🎉

  • @Gorasidhu79
    @Gorasidhu79 Місяць тому +18

    🙏🙏ਵਾਹਿਗੁਰੂ ਜੀ ਹੁਣ ਸਿੱਧੂ ਬਾਈ ਨੂੰ ਤੱਤੀ ਵਾਂ ਨਾਂ ਲੱਗੇ🙏🙏

  • @darshanbarnala7142
    @darshanbarnala7142 Місяць тому +3

    ਵਾਹਿਗੁਰੂ ਜੀ ਸ਼ੁਕਰ ਆ ਤੇਰਾ 🎉

  • @priyankagoswami2614
    @priyankagoswami2614 Місяць тому +14

    ਵਾਹੇਗੁਰੂ ਜੀ🙏

  • @ranasandhu1093
    @ranasandhu1093 Місяць тому +1

    ਨਿਕੇ ਸਿੱਧੂ ਦੇ ਆਉਣ ਦੀਆਂ ਬਹੁਤ ਬਹੁਤ ਮੁਬਾਰਕਾਂ ❤❤❤❤❤❤

  • @pree6227
    @pree6227 Місяць тому +11

    SARKARAN TUO KUJ NA HOIYA 😢,BT ,WAHEGURU JI NE JUSTICE DE TAA PRIVAAR NU ,SHUKRANA WAHEGURU JI 🙏🏻🙏🏻🙏🏻🎂🎂🎂🥳🥳🥳

  • @sarabjitkaur5474
    @sarabjitkaur5474 Місяць тому +4

    Congratulations sab nu legend never die❤❤

  • @daljitmangat1096
    @daljitmangat1096 Місяць тому +10

    Shi kiha baba g ajj bhut khusi hoi

  • @sukhpal3782
    @sukhpal3782 Місяць тому

    ਲੱਖ ਲੱਖ ਮੁਬਾਰਕਾ ਵਾਹਿਗੁਰੂ ਬੱਚੇ ਨੂੰ ਲੰਮੀ ਉਮਰ ਬਖਸੇ🎉🎉🎉🎉🎉

  • @ManpreetSingh-kf8ii
    @ManpreetSingh-kf8ii Місяць тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤

  • @Grewal0007
    @Grewal0007 Місяць тому +12

    hoya munda hi aa kamaal di gall aa… science di kamaal

  • @user-lu8kr1dz2l
    @user-lu8kr1dz2l Місяць тому +13

    waheguru tera suker a

  • @sukhjitkaur6721
    @sukhjitkaur6721 Місяць тому +14

    Bhai sahib Ji sari duniya dea duava Rab ne Kabul ketea han

  • @lovepreetofficejatt4262
    @lovepreetofficejatt4262 Місяць тому +2

    ਵਾਹਿਗੁਰੂ ਜੀ ਤੇਰਾ ਬਹੁਤ ਸ਼ੁਕਰ ਹੈ

  • @MSingh-ue5wf
    @MSingh-ue5wf Місяць тому +2

    ਬਹੁਤ ਵਧਾਈਆ ਹੋਣ ਜੀ ਸਿੱਧੂ ਮੁਸੇਵਾਲ ਨੂੰ ਚਾਹੁਣ ਵਾਲਿਆ ਨੂੰ ਭਾਈ ਸਾਬ ਜੀ 💎🙏🏻🙏🏻🙏🏻🙏🏻👌👌👍❤️🌹

  • @AmandeepKaur-ju6lb
    @AmandeepKaur-ju6lb Місяць тому +3

    ਸ਼ੁਕਰਾਨੇ ਵਾਹਿਗੁਰੂ ਜੀ ਦੇ ❤❤❤😊

  • @manjitkaursandhu4785
    @manjitkaursandhu4785 Місяць тому +2

    Congratulations ji Waheguru ji charde kla ch rakhan ji 🙏🙏

  • @ramangautam7460
    @ramangautam7460 Місяць тому +5

    Fir aa gya sidhu moosewala ❤❤❤

  • @SukchainSingh-uo6oh
    @SukchainSingh-uo6oh Місяць тому +5

    Bohat bohat mubarka ji waheguru ji chardikala bakshan ji sab pariwar nu ji

  • @lalitiwana5554
    @lalitiwana5554 Місяць тому +6

    ❤❤baba g waheguru ji hge a Aaj jkeen hogya sdi jann sidhu moose wala Lejand 💎 Nike parry bpis mod ta ❤

  • @sarvpremsinghwadwal4474
    @sarvpremsinghwadwal4474 Місяць тому

    ਵਾਹਿਗੁਰੂ ਜੀ ਘਰਾਂ ਵਿੱਚੋ ਗਈਆਂ ਖੁਸ਼ੀਆਂ ਵਾਪਸ ਮੋੜ ਲਿਆਉਣ

  • @sukhjitkaur6721
    @sukhjitkaur6721 Місяць тому +12

    Congratulations bhai sahib Ji and sanghat Ji 🙏🙏💐💐

  • @gurdhian2840
    @gurdhian2840 Місяць тому +26

    ਸਿੱਧੂ ਜਿੰਦੇ ਜੀ ਕਿਨਿਆ ਗੱਲਾਂ ਕਰ ਗਿਆ ਸੀ ਅੱਜ ਉਹ ਸਾਰਿਆ ਗੱਲਾਂ ਸੱਚ ਹੋ ਗਇਆ
    ਆ ਦੇਖ ਲੋ ਪਰੋਣਾ ਥੋਡਾ ਫੇਰ ਆ ਗਿਆ ,ਅਜੇ ਮੁੱਕਿਆ ਨੀ

  • @GurjinderSingh-xc6fk
    @GurjinderSingh-xc6fk Місяць тому +11

    Congratulations ji 🥳🥳🥳🥳🥳

  • @KaranveersinghDullat-ey4nm
    @KaranveersinghDullat-ey4nm Місяць тому +2

    ਵਾਹਿਗੁਰੂ ਜੀ ਅਪਣੀ ਮੇਹਰ ਕਰੀ ਬੱਚੇ ਤੇ

  • @thetej9
    @thetej9 Місяць тому +1

    ਬਹੁਤ ਬਹੁਤ ਮੁਬਾਰਕਬਾਦ ਸਿੱਧੂ ਪਰਿਵਾਰ ਨੂੰ ਤੇ ਸਿੱਧੂ ਮੂਸੇ ਵਾਲੇ ਦੇ ਚਾਹੁਣ ਵਾਲਿਆਂ ਨੂੰ❤🎉

  • @user-lu8kr1dz2l
    @user-lu8kr1dz2l Місяць тому +12

    congratulations bhai sahib

  • @arshthind7069
    @arshthind7069 Місяць тому +10

    ਮੂਸੇ ਵਾਲੇ ਵੀਰ ਦੇ ਪਰਵਾਰ ਬਹੁਤ ਵਧਾਈਆ ਜੀ

    • @visakhasidhu3710
      @visakhasidhu3710 Місяць тому

      ਵਾਹਿਗੁਰੂ ਮੇਹਰਬਾਨ 🎉

  • @akmrar8731
    @akmrar8731 Місяць тому +12

    Bhut bhut sukar a rabb da

  • @EKAM-FUN
    @EKAM-FUN Місяць тому +9

    Waheguru lambi umar kare

  • @veerpalsidhu8986
    @veerpalsidhu8986 Місяць тому +7

    Sarbat da bhala Ji

  • @harnetchoudhary1782
    @harnetchoudhary1782 Місяць тому

    ❤ ਸਿੱਧੂ ਪਰਿਵਾਰ ਮਾਤਾ ਪਿਤਾ ਜੀ ਨੂੰ ਨਿੱਕੇ ਸਿੱਧੂ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਬਾਪੂ ਬਲਕੋਰ ਸਿੰਘ ਮਾਤਾ ਚਰਨ ਕੋਰ ਛੋਟੇ ਸਿੱਧੂ ਵੀਰ ਸਾਰੇ ਪਰਿਵਾਰ ਪਿਆਰ ਕਰਨ ਵਾਲੀਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਤਰੱਕੀਆਂ ਬਖਸ਼ਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @manjitkaursandhu4785
    @manjitkaursandhu4785 Місяць тому +4

    Bulkul sahi keha ji Bhai Shab Ji jug jug jeo ji 🙏🙏👌👌❤❤🙏🙏

  • @Uppal-ny5le
    @Uppal-ny5le Місяць тому +9

    Waheguru ji ❤️

  • @laddibaude5191
    @laddibaude5191 Місяць тому +14

    Rabb da shukar aw ❤

  • @harpreetsinghthind2816
    @harpreetsinghthind2816 Місяць тому +1

    🙏🚩🌹❤️ਵਾਹਿਗੁਰੂ,,,,,, ਸਾਡਾ ਸਿੱਧੂ ਬਾਈ,,,,,,,,,, ਵਾਹਿਗੁਰੂ

  • @swarankaur7469
    @swarankaur7469 Місяць тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏

  • @YugrajSingh22
    @YugrajSingh22 Місяць тому +8

    Waheguru waheguru

  • @ManpreetSingh-ql5ij
    @ManpreetSingh-ql5ij Місяць тому +12

    Waheguru ji 🙏🙏🙏

  • @silentboys9119
    @silentboys9119 Місяць тому +8

    ਸਿੰਧੂ ਮੂਸੇ ਵਾਲੇ ਦੇ ਪਰਿਵਾਰ ਨੂੰ ਅਤੇ ਸਿੰਧੂ ਮੂਸੇ ਵਾਲੇ ਚਾਹੁੰਣ ਵਾਲਿਆਂ ਨੂੰ ਮੇਰੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ 🎉🎉🎉
    ਪਰ ਭਰਾਵਾ ਤੂੰ ਭਾਈ amritpal singh ji khalsa da sath de gadaar na ban

  • @inderjeetkaur3274
    @inderjeetkaur3274 Місяць тому +8

    Waheguru ji k kalsha waheguru ji k fathy 🙏🌹

  • @JasvirSingh-sg1ty
    @JasvirSingh-sg1ty Місяць тому +5

    ਬਹੁਤ ਬਹੁਤ ਮੁਬਾਰਕਾਂ

  • @SukhwinderSingh-wq5ip
    @SukhwinderSingh-wq5ip Місяць тому

    ਵਾਹਿਗੁਰੂ ਜੀ ❤❤❤

  • @Gurdhian_kharoud
    @Gurdhian_kharoud Місяць тому +13

    Waheguru ji