ਕਵਿਤਾ :- ਇੱਕ ਮਾਂ ਦਾ ਦਰਦ ।।Sant Baba Ravinder Singh Ji jooni & Bhai Jagdev Singh Gaggri ।।

Поділитися
Вставка
  • Опубліковано 27 вер 2019
  • ਕਵਿਤਾ :- ਇੱਕ ਮਾਂ ਦਾ ਦਰਦ ।। Sant Baba Ravinder Singh Ji jooni & Bhai Jagdev Singh Gaggri ।। NANAKSAR KALERAN ........#Maa#BabaRavinderSinghJi #BabaJonyJi#

КОМЕНТАРІ • 1,7 тис.

  • @user-vp8mv4vj1g
    @user-vp8mv4vj1g 2 місяці тому +3

    ਮਾ ਵਰਗਾ ਕੋਈ ਹੋਰ ਨਹੀਂ ਹੋ ਸਕਦਾ

  • @JARNAILSINGH-nk2es
    @JARNAILSINGH-nk2es Рік тому +36

    ਵਾਹਿਗੁਰੂ ਜੀ ਦੁਨੀਆਂ ਭਰ ਦੀਆਂ ਮਾਵਾਂ ਨੂੰ ਲੰਬੀਆਂ ਉਮਰਾਂ ਬਖਸ਼ੋ ਵਾਹਿਗੁਰੂ ਜੀ

    • @zoragill
      @zoragill 10 місяців тому

      Eezxxxdddzr

  • @Razz438
    @Razz438 3 роки тому +17

    ਵੀਰਾ ਜਵਾਨੀਆਂ ਮਾਣੇ ਰੱਬ ਤੈਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @RajeshKumar-nj3xv
    @RajeshKumar-nj3xv 4 роки тому +11

    ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਜੋ ਮਾਤਾ ਬਾਰੇ ਵਿਚਾਰ ਸੁਣ ਕੇ ਨਹੀ ਤਾਂ ਅੱਜ ਕਲ਼ ਦੁਨੀਆ ਪੈਸੇ ਪਿਛੇ ਦੌੜ ਰਹੀ ਆ ਬਹੁਤ ਬਹੁਤ ਧੰਨਵਾਦ
    ਰਾਜੇਸ਼ ਸ਼ਰਮਾਂ ਵਲੋਂ

  • @sushantgoyal100
    @sushantgoyal100 4 роки тому +16

    Miss u maa... Teri kami ni puri honii kde maa .... 😞😞😞...

  • @davinder6998
    @davinder6998 4 роки тому +29

    ਮਾਂ ਤਾ ਮਾਂ ਹੀ ਹੁੰਦੀ ਹੈ ਮਾਂ ਦੀ ਜਗਾ ਕੋਈ ਨਹੀ ਲੈ ਸਕਦਾ

    • @seeradhaliwal2872
      @seeradhaliwal2872 3 роки тому

      ਮਾਂ ਤਾ ਮਾਂ ਹੀ ਹੁੰਦੀ ਹੈ ਮਾਂ ਦੀ ਜਗਾ ਕੌੜੀ ਨਹੀ ਲੈ ਸਕਦਾ

  • @ManpreetSingh-xm4vv
    @ManpreetSingh-xm4vv 3 роки тому +10

    ਮਾਂ ਸਬਦ ਭਾਵੇ ਇੱਕ ਅੱਖਰ ਦਾ ਏ ਪਰ ਪਿਆਰ ਅਸੀਸਾਂ ਪੂਰੀ ਦੁਨੀਆਂ ਦੀਆਂ ਸਮਾਈ ਬੈਠਾ ਼਼਼਼਼਼ ਵਾਹਿਗੁਰੂ ਜੀ ਦੁਨੀਆਂ ਦੀਆਂ ਸਭ ਮਾਵਾਂ ਸਲਾਮਤ ਰਹਿਣ ਼਼਼਼਼

  • @rekhachoudhary2348
    @rekhachoudhary2348 3 роки тому +41

    ਮਾਂ ਤਾ ਮਾਂ ਹੁੰਦੀ ਆ 🙏🏼❤️ ਸੱਚੀ ਗੱਲ ਆ ਮਾਂ ਪਿਉ ਤੋਂ ਬਿਨਾਂ ਕੋਈ ਨੀ ਸਾਥ ਦਿੰਦਾ 🙏🏼❤️

  • @amritpalkaur4175
    @amritpalkaur4175 3 роки тому +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kawalramgarhia3929
    @kawalramgarhia3929 2 роки тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @pinderchouhan1688
    @pinderchouhan1688 3 роки тому +2

    ਵਾਹਿਗੁਰੂ ਜੀ ਮਾਮ ਤਾਂ ਹਿੰਦੂ ਹੈ

  • @surinderkaur7256
    @surinderkaur7256 3 роки тому +7

    Rab mare maa nu hamesha khush rakhe

  • @Lakhvirsingh-wp8iu
    @Lakhvirsingh-wp8iu 4 роки тому +159

    ਵਸਦੀਆਂ ਰਹਿਣ ਸੱਭ ਦੀਆਂ ਮਾਵਾਂ ਵਾਹਿਗੁਰੂ ਲੰਬੀਆ ਉਮਰਾਂ ਬਖ਼ਸ਼ਣ ਮਾਵਾਂ ਨੂੰ🙏🙏🙏

  • @johnbains3770
    @johnbains3770 3 роки тому +15

    Luv u ma❤️❤️

  • @monupal5792
    @monupal5792 2 роки тому +5

    Waheguru ji mehar kareoo meri mata ji te lammi umar kareo mata ji di

  • @manpreetdhaliwal3144
    @manpreetdhaliwal3144 3 роки тому +3

    Its ryt mom bina ta kuj nhi ban sakda love u mom waheguru ji har ik de mom dad thik rehn hamesha

  • @vattandeepsingh4206
    @vattandeepsingh4206 4 роки тому +9

    🙏🙏🙏🙏🙏💝💝💝🙏🙏🙏🙏🙏💐💐 ਵਾਹਿਗੁਰੂ ਵਾਹਿਗੁਰੂ..ਮਾਂ ਹੁੰਦੀ ਏ ਮਾਂ🙏🙏

  • @rummykaur2738
    @rummykaur2738 4 роки тому +12

    Ghar vich biathe rabb nu kde rusayeo na....Bhul ke vi kde ma da dil tadfayeo na.....Waheguru jiii....🙏🙏🙏🙏

  • @shindaratta2699
    @shindaratta2699 2 роки тому +2

    ਜੋਨੀ ਬਾਬਾ ਜੀ ਵਾਹਿਗੁਰੂ ਜੀ ਮੇਹਰ ਕਰੇ ਰੱਬ ਖੁਸ਼ ਰੱਖੇ ਵਾਹਿਗੁਰੂ ਜੀ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurdeepkaur672
    @gurdeepkaur672 Рік тому +5

    ਮਾਂ ਦੇ ਜਾਣ ਤੋਂ ਬਾਅਦ ਪਤਾ ਲੱਗਦਾ ਮਾਂ ਕੀ ਹੁੰਦੀ ਹੈ

  • @balrajdeol6404
    @balrajdeol6404 4 роки тому +126

    ਵਾਹ ਜੀ ਵਾਹ ਬਹੁਤ ਵਧੀਆ ਗਾਇਆ ਗਿਆ ਮਾਂ ਦੇ ਗੀਤ ਨੂੰ

  • @paramjitmalhi6543
    @paramjitmalhi6543 4 роки тому +4

    ਮਾਂ ਦਾ ਰੂਪ ਰੱਬ ਦਾ ਰੂਪ ਹੈ,ਮਾਂ ਵਰਗਾ ਰਿਸਤਾਹੋਰ ਕੋਈ ਨਹੀਂ।

  • @GurjeetSingh-hd9py
    @GurjeetSingh-hd9py 3 роки тому +9

    ਮਾਂ ਤਾਂ ਮਾਂ ਹੁੰਦੀ ਆ l love you mom

  • @prabhjotsingh1831
    @prabhjotsingh1831 3 роки тому +15

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @navheersingh7867
    @navheersingh7867 4 роки тому +19

    Very heart touching. Pta ni lok kio Apne parents nu Chad dinde ne . Love u mom dad . Who is agree like 👍

  • @SatnamSingh-jn8ie
    @SatnamSingh-jn8ie 4 роки тому +306

    ਵਾਹਿਗੁਰੂ ਜੀ maff ਕਰਨਾ ਜੇ ਕਦੀ ਅਪਨੇ ਮਾਤਾ ਪਿਤਾ ਜੀ ਦਾ ਹਿਰਦਾ dukhaya hove 😪😪😪😪😪😪

  • @user-se5km3tf5e
    @user-se5km3tf5e 3 роки тому +13

    ਬਾਬਾ ਜੀ ਬਹੁਤ ਸੁੰਦਰ ਅਵਾਜ਼ ਹੈ ਰੂਹ ਨੂੰ ਸਕੂਨ ਮਿਲਦਾ ਹੈ ਜੀ ਆਪ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ 🌹🙏🌹📿🙏 ਬਾਬਾ ਜੀ

  • @LovePreet-dy4qc
    @LovePreet-dy4qc 4 місяці тому +1

    ਮਾਂ ਤੇਰੀ ਜਾ ਮੇਰੀ ਨੀ ਹੁੰਦੀ ਮਾਂ ਤਾਂ ਮਾਂ ਹੁੰਦੀ ਏ❤❤ਰੱਬ ਲੰਬੀਆਂ ਉਮਰਾਂ ਬਖ਼ਸ਼ੇ ਸਾਰੀ ਦੁਨੀਆਂ ਦੀ ਮਾਵਾਂ ਨੂੰ❤

  • @user-yb1ey4zp2h
    @user-yb1ey4zp2h 3 роки тому +24

    ਮਾਂ ਦਾ ਦਿਲ ਹੀ ਪੁੱਤ ਦੇ ਔਗੁਣ ਜਰ ਸਕਦਾ ❤❤...... ਉੱਤੇ ਰੱਬ ਤੇ ਥੱਲੇ ਮਾਂ... 🙏❤

  • @gurpreetgurpreetgurpreet6263
    @gurpreetgurpreetgurpreet6263 3 роки тому +12

    Love you so much Maa..... Thank you so much Waheguru ji maa den lyi

  • @sandhurecords9557
    @sandhurecords9557 Рік тому +6

    ਮਾਵਾਂ ਠੰਡੀਆਂ ਛਾਂਵਾਂ ਜੱਗ ਤੇ ਲਭਦੀਆਂ ਨਈ,
    ਤੁਰ ਜਾਣ ਇਕ ਵਾਰ ਤੇ ਮਾਵਾਂ ਲਭਦੀਆਂ ਨਈਂ love you mom ❤️🙏🏼🙏🏼

  • @jaggidharmpura8720
    @jaggidharmpura8720 3 роки тому +2

    ਰੱਬਾ ਸਾਰਿਆਂ ਦੀਆਂ ਮਾਵਾਂ ਠੰਡੀਆਂ ਛਾਵਾਂ ਦੀ ਵੱਡੀ ਉਮਰ ਬਖ਼ਸ਼ੀ

  • @manjeetsinghnigah4695
    @manjeetsinghnigah4695 4 роки тому +65

    ਸਤਿਨਾਮ ਵਾਹਿਗੁਰੂ ਜੀ🙏🙏🙏🙏🙏🙏🙏🙏🙏

  • @gurlovemahi3023
    @gurlovemahi3023 Рік тому +2

    Baba ji God bless you🙏🙏🙏🙏 Mera sara parivar thnu hr roj sunde aa

  • @kuljeetsinghbhattisingh2699
    @kuljeetsinghbhattisingh2699 2 роки тому

    ਕੈਪਟਨ ਅਮਰਿੰਦਰ ਸਿੰਘਗੁਰੂ ਗ੍ਰੰਥ ਸਾਹਿਬ ਜੀ ਦੀ ਸੋਹ ਖਾਂ ਕੇ ਮੁਕਰ ਗਏ। ਇਹ ਨਸਾਂ ਸਰਕਾਰ ਦੀ ਸਰਪ੍ਰਸਤੀ ਦੇ ਨਾਲ ਵਿਕਦਾ ਹੈ। ਸਾਡੇ ਸਮਾਜਕ ਲੋਕਾਂ ਨੂੰ ਅੱਗੇ ਆਉਣਾ ਪਵੇ ਗਾਂ ਜੋਕਿ ਪੰਜਾਬ ਦੀ ਜਵਾਨੀ ਨੂੰ ਬਰਬਾਦ ਹੋਣ ਤੋਂ ਬਚਾ ਸਕੀਏ। ਜੇਕਰ ਸਾਡਾ ਸਮਾਜ ਕਿਸੇ ਦੀ ਜਿੰਦਗੀ ਬਚਾ ਸਕੇ ਤਾਂ ਸਮਾਜ ਦੇ ਅਤੀ ਧੰਨਵਾਦੀ ਹੋਵਾਂਗੇ ਜੀ।

  • @user-un7qn1bn1i
    @user-un7qn1bn1i 7 місяців тому

    Bde pyare shabd aa ruh nu shanti dinde baba ji chadi kla ch rho thanku baba ji

  • @paramdeolparam4054
    @paramdeolparam4054 4 роки тому +129

    ਮਾਂ ਤੇਰਾ ਦੇਣਾਂ ਮੈਂ ਕਦੇ ਨਹੀਂ ਦੇ ਸਕਦਾ ..

  • @ravinderpal0008
    @ravinderpal0008 4 роки тому +106

    Menu baksh le Paramatma je mere ton kde koi jane anjane galti hoi hove je mein Mata Pita da mann dukhaia hove.

  • @charanjitsinghmohi
    @charanjitsinghmohi 2 роки тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru maa maa maa maa maa maa maa maa maa maa maa maa maa maa maa maa maa maa love you maa miss you mon 😥😥😭😭😭😭😭😭😭

  • @sahibmehra9196
    @sahibmehra9196 2 роки тому +2

    Lambi umar kreo sche patshah meri maa di mera bapu ta chhad gya mainu hun meri maa nu salamat rakheo ehi ardaas aa waheguru ji 🙏🙏🙏

  • @RanjeetSingh-bq6qq
    @RanjeetSingh-bq6qq 4 роки тому +35

    Maa tmm rabb warge hunde h veero love you maa

    • @HarpreetSingh-vo2jl
      @HarpreetSingh-vo2jl 4 роки тому +1

      ਵਾਹਿਗੁਰੂ 🙏 ਜੀ ਮੇਰੀ ਮਾ ਦੀ ਉਮਰ ਲੰਮੀ ਕਰੀ

  • @harsimar2816
    @harsimar2816 4 роки тому +25

    Mari maa tea rub da roop Mari maa nu mari Umar lagea waheguru ji

  • @gurpreetgumber13
    @gurpreetgumber13 2 роки тому +4

    Duniya di sbto best katha ♥️♥️🌎🥺

  • @pamjitsinghsandhu6173
    @pamjitsinghsandhu6173 4 роки тому +1

    ਮੈਂ ਮਾਂ ਨੂੰ ਰੱਬ ਤੋਂ ਵੱਡੀ ਸਮਝਦਾ ਵਾਂ ਕਿਉਂ ਕਿ ਮੈਂ ਰੱਬ ਅਜੇ ਦੇਖਿਆ ਨੀਂ 🙏🙏

  • @JagtarSingh-wi8ti
    @JagtarSingh-wi8ti 4 роки тому +3

    meri maa best maa aw😘😘

  • @SukhwinderSingh-cy9uj
    @SukhwinderSingh-cy9uj 4 роки тому +38

    ਮਾਂ ਤਾਂ ਰੱਬ ਦਾ ਰੂਪ ਹੈ ਦੂਜਾ

  • @bhullargamerz1215
    @bhullargamerz1215 3 роки тому

    ਮਾਂ ਨੇ ਹੀ ਸਾਨੂੰ ਇਹ ਸੰਸਾਰ ਦਿਖਾਇਆ ਹੈ । ਮਾਂ ਨਾਂ ਹੁੰਦੀ ਤਾਂ ਅਸੀਂ ਨਾਂ ਹੁੰਦੇ।

  • @kulwinderpal7245
    @kulwinderpal7245 3 роки тому +43

    👪 ਰੱਬ ਸਭ ਦੀ ਮਾਤਾ-ਪਿਤਾ ਦੀ ਉਮਰ ਵਿਚ ਵਾਧਾ ਕਰੇ 🙏🙏

  • @dakshbhardwaj5934
    @dakshbhardwaj5934 4 роки тому +18

    Love u mom dad..Mera ta rabb hi mere maa bapu a...Mere maa baap de dukh god meri jholi pa deve.rabba hamesha khush rakhi mere maa pio nu

    • @charanjitkaur8219
      @charanjitkaur8219 3 роки тому

      I miss you 😭😭😭😭😭😭😭😭😭😭😭😭😭😭😭😭😭😭mumy G 🙏🏻

  • @user-vw1nd2qm2s
    @user-vw1nd2qm2s 4 роки тому +37

    Maa nu waheguru apne charna ch rakhe

  • @ManjotSingh-of1vl
    @ManjotSingh-of1vl Рік тому

    Waheguru g meri maa nu hamesha khush te thik rakhi

  • @JANDWALA-ok1rd
    @JANDWALA-ok1rd 3 місяці тому

    Sun ka Dil khush ho ga ❤❤❤❤

  • @satvirbuttar4849
    @satvirbuttar4849 4 роки тому +24

    ਬਖ਼ਸ਼ ਲੈ ਸਤਿਗੁਰੂ ਜੀ😭😭😭

  • @SatnamSingh-hw2on
    @SatnamSingh-hw2on 3 роки тому +10

    Meri Maa Mera Rab🙏🙏

  • @gavosachigurbani5124
    @gavosachigurbani5124 3 роки тому +4

    Bahut badhiya shabd Baba Ji Sun ke Ron aa janda

  • @user-un7qn1bn1i
    @user-un7qn1bn1i 7 місяців тому

    Iove u sister or meri maa , bde sache bol aa baba ji

  • @RajwinderKaur-kg5qh
    @RajwinderKaur-kg5qh 2 роки тому +4

    Rabb sab dia mava nu salamat rakhe.

  • @sukhchainsinghnimana5770
    @sukhchainsinghnimana5770 4 роки тому +64

    Baba Ji Bhut vadiya ji ese tra guru kirpa karde rehan

  • @gurdeepkaur672
    @gurdeepkaur672 Рік тому

    ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ

  • @sikhbhinder2113
    @sikhbhinder2113 3 роки тому +2

    ਮਾ ਤਾ ਰਬ ਦਾ ਰੂਪ ਹੈ ਦੂਜਾ ਵਾिਹਗੁਰੂ ਜੀ

  • @manjitpowar1726
    @manjitpowar1726 4 роки тому +10

    ਵਾਹਿਗੁਰੂ ਜੀ ਸਭਨਾਂ ਦੇ ਬੱਚਿਆਂ ਮੇਹਰ ਕਰਨੀ 🙏🙏

  • @RamLal-ec2ws
    @RamLal-ec2ws 4 роки тому +5

    Jai guru ravidas Maharaj ji nice

  • @NavdeepKaur-ft4nb
    @NavdeepKaur-ft4nb 3 роки тому +2

    Love u 💕 mom waheguru tanu hamesha lami umar bakshan

  • @kamalwalia8892
    @kamalwalia8892 3 роки тому +2

    Waheguru ji aaj mere maa iss duniya ch ha ni maa di bhut yaad aundi hai

  • @abhijeetsingh4941
    @abhijeetsingh4941 4 роки тому +10

    Waheguru ji waheguru ji waheguru ji waheguru ji waheguru ji

  • @singhsatnam4689
    @singhsatnam4689 4 роки тому +6

    Hay mary satguru ji waheguru ji waheguru sab ta ji Maher kari waheguru ji waheguru

  • @harneksokhal1903
    @harneksokhal1903 3 роки тому +3

    ਬਹੁਤ ਵਧੀਆ ਜੀ

  • @HarpalSingh-uv9ko
    @HarpalSingh-uv9ko 2 роки тому +2

    WAHEGURUJI WAHEGURUJI sab de maa peo nu lambia ummra bakshan mere maa peo nu v lambia ummra bakshan deukhan to door rakhana te mere maa baap nu v dukhan to door rakhna.

  • @nanu_tv9855
    @nanu_tv9855 4 роки тому +3

    Mra dil nu choo gi video

  • @sunnybalachouria177
    @sunnybalachouria177 4 роки тому +27

    maa hundi a maa o duniya waleo

  • @jagroopbal6270
    @jagroopbal6270 Рік тому

    Wehaguru ji meri maa hemanshu khush rakhe 🙏🙏🙏🙏🙏🙏🙏🙏🙏🙏

  • @deepakkhanna8785
    @deepakkhanna8785 3 роки тому +1

    ਮੇਰੇ ਰੱਬ ਮੇਰੀ ਮਾਂ ਨੂੰ ਹਮੇਸ਼ਾ ਸਲਾਮਤ ਰਖਣਾ। ਮੇਰੀ ਮਾਂ ਦੇ ਪੈਰਾਂ ਵਿਚ ਮੇਰਾ ਮਦੀਨਾ ਹੈ ਮੇਰੇ ਯਾਰੋ।

  • @jaswantkaur9875
    @jaswantkaur9875 Рік тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏😭😭😭😭😭😭

  • @JaspalSingh-qx1sd
    @JaspalSingh-qx1sd 4 роки тому +72

    🚩🌸ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌸🚩

  • @sidhusingh1455
    @sidhusingh1455 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਜੀ

  • @inderjeetsinghchak9175
    @inderjeetsinghchak9175 9 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @jagvirsingh4607
    @jagvirsingh4607 3 роки тому +2

    ਵਾਹਿਗੁਰੂ ji sub dia mava nu sada e khushiya bakshi mere waheguru ji

  • @SandeepSandeep-dy6yq
    @SandeepSandeep-dy6yq Рік тому

    Meri omr b meri maa nu lg jawe mai maa na lad da b buht pr pyr b buht krda meri maa mera rabb aa love u aaaaammmmmmmmmy buht sara

  • @sardulsingh3266
    @sardulsingh3266 2 роки тому

    Sardul singh Baba Ravinder singh Baba Nanak ityadi chard kala rakhe

  • @surjitstudiosandhrasurjitk1633
    @surjitstudiosandhrasurjitk1633 4 роки тому +38

    Maa hundi maa duniya waleo

  • @santokhsinghbhatia3843
    @santokhsinghbhatia3843 2 роки тому +2

    Wahaguhu ji ki Fateh 🌻🌷🌿🌹🌲

  • @bakhshinderkaur2343
    @bakhshinderkaur2343 3 роки тому

    ਵਹਿਗੁਰੁ ji sariya diya mawa peo di umar lambi kreo

  • @gurshan-official
    @gurshan-official Рік тому

    ਰੱਬ ਤੋਂ ਪਹਿਲਾਂ ਨਾ ਮਾਂ ਆਉਂਦਾ ਏ😢😢

  • @gurpreetdhaliwal1073
    @gurpreetdhaliwal1073 4 роки тому +23

    Waheguru waheguru waheguru waheguru waheguru waheguru waheguru waheguru ji

  • @bikramjitsingh1519
    @bikramjitsingh1519 Рік тому +3

    Love so much mom ❤️ dad ❤️ thank u wahaguru ji 🙏🙏 mom ❤️ dad Dana li Love to ❤️❤️❤️❤️❤️❤️❤️

  • @BobbyBajwa-pr2ih
    @BobbyBajwa-pr2ih 10 місяців тому

    Sahe gall a baba ji mein apni maa nu bht pyar karde

  • @rajinderkour8814
    @rajinderkour8814 Місяць тому

    satnam shre waheguru sahib ji🙏🏻🙏🏻🙏🏻🙏🏻🙏🏻

  • @SimranSingh-ze1lw
    @SimranSingh-ze1lw 4 роки тому +9

    Mata pita di sewa hi rad di puja ha 🌹🌹🌹🌹🌹🌹💖💖💖💖💖💖

  • @pawanpreetpubgking4736
    @pawanpreetpubgking4736 4 роки тому +5

    Bhut vadia veer ji 😢😢😢😭💯🙏🙏🙏🙏🙏🙏🙇🙇🙇🙇

  • @bakhshinderkaur2343
    @bakhshinderkaur2343 3 роки тому

    ਵਾਹਿਗੁਰੂ g ਸਬ ਦੀਆ ਮਾਵਾਂ ਰਾਜੀ ਖੁਸ਼ੀ rakhi

  • @satnamshriwahegurujiwahegu3611
    @satnamshriwahegurujiwahegu3611 3 роки тому

    Maa tan maa hundi a maa ton bina bachiya daa koi ni

  • @harpreethappy6235
    @harpreethappy6235 4 роки тому +41

    WaheGuru ji ka khalsa WaheGuru ji ki Fateh

  • @sukhdevgill5742
    @sukhdevgill5742 3 роки тому +4

    Waheguru ji Waheguru ji Waheguru ji Satnam shri Waheguru ji Waheguru ji 🙏🙏💐🙏⚘🙏🌷🙏

  • @Amandeep-ek2mx
    @Amandeep-ek2mx 3 роки тому

    MAAF Kar dena guru Nanak sahib g je main apni maa da Dil dukhya hove

  • @user-tp3xx7bx3m
    @user-tp3xx7bx3m 2 місяці тому

    Waheguru ji mere bebe bapu nu lami umd baksheyo 🙏

  • @sukhvindersingh8906
    @sukhvindersingh8906 4 роки тому +22

    ਵਾਹ ਜੀ ਵਾਹ ਵੀਰ ਜੀ

  • @anandpuriyaanandpuriya2447
    @anandpuriyaanandpuriya2447 3 роки тому +1

    Asi ta apni maa lai jan v de sakde ha raba sadi maa nu kadi dukh na Pichai

  • @HarmanSingh-sp7dn
    @HarmanSingh-sp7dn 3 роки тому +1

    ਬੇਬੇ ਬਾਪੂ love you 😘😘😘😘🙏🙏🙏

  • @Baljitkaur-gl3dw
    @Baljitkaur-gl3dw 3 роки тому +2

    Sahi gll bollayia mata ji .i love my mom .😘😘😘😘😘😘😘😘😘😘😘😘😘😘😘😘😘💞💞💞💞💞💞💞💞💞💞💞😘😘💞💞💞💞💞💞💞💞💞😘💞💞💞💞💞💞💞💞💞💞.god mere mom ko hamesha happy rhakhna bss hor kuch ni chahhida....... Kyu ki ma ,ma huday a . sorry mai apne mom kai sath guassay mai fight kr laittay hu... But kya kariaii ek mom hai jiss sai pyar dukh share kr sakhtay ho ... I love you my mom .........💞💞💞💞💞💞💞💞💞💞💞

  • @RaviSingh-ji8ys
    @RaviSingh-ji8ys 4 роки тому +15

    Waheguru sab diya mava nu kush rakhi