dhayan deo ji🙏 2020 vich Sikhs population Pakistan vich decrease hoke rhe gyi 40,000-50,000 te apne desh bharat vich hlle hai 21 million.. kirpya app Google vich search krke vekho veer ji🙏 mein kisi nu bura nhi kwaga bs veer sbnu jagruk krwana jruri hai hun app dekhlo Kon shi Kon galat 🙏🙏
ਝਾਰਖੰਡ ਵਾਲੀ ਭੈਣ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਵਾਹ ਬਾਈ ਸੀਵੀਆ ਨਜਾਰਾ ਲਿਆਤਾ
Zahidn.kuttn
Aurat to aurat hoti hai tmeez se bat kro
Ok g
Good sister
V good sister 🙏👍🙏
ਦਿੱਲੀ ਤੇ ਝਾਰਖੰਡ ਭੈਣਾਂ ਨੂੰ ਸੁਲਾਮ
ਝਾਰਖੰਡ ਚ ਪੰਜਾਬੀਆ ਲਈ ਵੱਡਾ ਪਿਆਰ ਹੈ । 🙏🙏🙏 Salute Jharkhand walo👍
ਸਲਾਮ ਹੈ ਮੇਰੀਆਂ ਧੀਆਂ,ਭੈਣਾਂ,ਮਾਤਾਵਾਂ ਨੂੰ ਜੋ ਤੁਸੀਂ ਵੀ
ਇਤਿਹਾਸ ਸਿਰਜ ਰਹੇ ਹੋ ਸਿਰ ਨਿਵਾ ਕੇ ਪ੍ਰਨਾਮ 🙏🙏
ਬਿਲਕੁਲ ਸੱਚ ਹੈ ਉਹ ਇਨਸਾਨ ਹੀ ਕਿਸੇ ਦੀ ਕੀਮਤ ਲਾਉਦਾ ਜੋ ਖੁਦ ਵਿਕਾਊ ਹੁੰਦਾ ਹੈ
ਦੁਨੀਆਂ ਦਾ ਜੇਕਰ ਕੋਈ ਢੀਠ ਅਤੇ ਬੇਸ਼ਰਮ ਦਾ ਐਵਾਰਡ ਹੋਵੇਗਾ ਉਹ ਮੋਦੀ ਨੂੰ ਹੀ ਮਿਲੇਗਾ। ਸਾਰੀ ਦੁਨੀਆਂ ਮੋਦੀ ਨੂੰ ਲਾਹਨਤਾਂ ਪਾ ਰਹੀ ਹੈ। ਡੁੱਬ ਕੇ ਨਹੀਂ ਮਰਦਾ।
Aun vale tym ch history ch bachia nu puchea jana india d kehre pm nal sab to kuttekhani hoi not only in india but also in foreign
@@kamaldhaliwal5546 😬😬😬😬😬
ਸਹੀ ਗੱਲ ਆ ਵੀਰ ਜੀ
@@nachhatarsingh8943 ik gl hor veer hun aa gk da que v bn jna v india ch sab ton wad kuttekhani kis pm naal hoi???😬😬😬😬😬
Bilkul modi bht deeeth a😡
So proud of my sister from Jharkhand
ਇਸ ਭੈਣ ਝਾਰਖੰਡ ਵਾਲੀ ਤੇ ਦਿਲੀ ਭੈਣਾ ਦਾ ਬਹੁਤ ਬਹੁਤ ਧੰਨਵਾਦ ਜਿਨਾ ਸੇਵਾ ਕਰਨ ਦਾ ਮੋਕਾ ਸਮਿਅਾਲਾ ਜੈ ਭਾਰਤ ਜੈ ਕਿਸਾਨ ਜੈ ਜਵਾਨ
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਬੀਬੀਆਂ ਨੇ ਭਾਵੇਂ ਕੋਈ ਦਿੱਲੀ ਤੋਂ ਹੈ ਭਾਵੇਂ ਕੋਈ ਝਾਰਖੰਡ ਤੋਂ ਆਈਆਂ ਹੋਣ । ਧੰਨਵਾਦ ਜੀ 🙏🙏🙏
ਦੁਨੀਆ ਦਾ ਸਭ ਤੋ ਨਿਕਮਾ ਪ੍ਰਧਾਨ ਮੰਤਰੀ ਤੇ ਸਭ ਤੋ ਨਿਕੰਮੀ ਸਰਕਾਰ ਅਜ ਨਹੀ ਦੇਖੀ ਗਈ
Ryt aishpreet singh ji
Ab dekh re h mtlb hm ese smaj m rh re h
ਤੇ ਵਿਕਾਊ ਮੀਡੀਆ
@@neha5823 kia aundh bhagtni ho yaan Desh bhagtni ?
ਸਲਾਮ ਮੇਰਿਆ ਭੈਣਾਂ ਨੂੰ 🙏🙏🤗🤗🌾🌾
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਭੈਣ ਤੇ
God bless you all my dear sistars ji thanks kisan majdur akta jindabad
Very good sister Thanks you for support kisan morcha
ਸ਼ਾਬਾਸ਼ ਹੈ ਤੁਹਾਨੂੰ ਬੀਬੀਉ
ਬਹੁਤ ਵੱਡਾ ਯੋਗਦਾਨ ਪਾਇਆ ਇਸ ਬੀਬੀ ਨੇ
ਕਿਸਾਨ ਏਕਤਾ ਜਿਦਾਬਾਦ
ਧੰਨਵਾਦ ਭੈਣ ਜੀ 🙏🙏🙏
Jharkhand wali madam, very knowledgeable and passionate
Dil khush ho gya sister di gal sun k
Super ... more than enough... God bless you sis..
Proud hai ji tuhade te
Jharkhand bibi gives a very befitted reply . Deserves congrats
ਵੀਡੀਓ Unlike ਕਰਨ ਵਾਲੇ ਭਗਤੋ, ਸੁਧਰ ਜਾਓ।।। ਨਹੀਂ ਤਾਂ ਪੂਰਾ ਦੇਸ ਗੁਲਾਮ ਹੋ ਜਾਵੇਗਾ।।ਮੈਂ ਤਾਂ ਗੋਦੀ ਮੀਡੀਆ ਨੂੰ ਲੱਬ-ਲੱਬ ਕੇ unsubscribe ਕੀਤਾ ਹੈ। ਤੁਸੀਂ ਵੀ ਕਰੋ।
मैं सबी भगतों से बिनती करता हूं, मेरे comment का reply करो🙏🏼🙏🏼 मोदी सरकार का कोई एक काम बोल दो,जिससे भारत का विकास हुआ??????
Mainu v bhej main v unsubscribe
@@amritpalkaur3065 me also
Very very good bro
Are bhai main unsubscribe bhi karta hu dislike bhi aur don't recommend channel bhi dabata hun.....
ਧੰਨਵਾਦ ਭੈਣ ਦਾ ਪ੍ਰਮਾਤਮਾ ਚੜਦੀ ਕਲਾ ਰੱਖਣ
SISTER Salute aa sister ji tuhanu dillo punjabia da te hariane walya da dill jit laya sister ji tusi💕💓🙏🙏🥰🙏
ਬਹੁਤ ਚੰਗੇ ਵਿਚਾਰ ਸਿਸਟਰ ਜੀ👌👌ਕਿਸਾਨ -ਮਜ਼ਦੂਰ ਏਕਤਾ ਜ਼ਿੰਦਾਬਾਦ
God bless u sister and we proud of you from USA
Great ladyship they are sisters daughters mothers
God bless them I'm so proud of them
I wish long and happy life 🐆🐆🐆👍👍👍👍👍👍👍
ਬੀਬੀਓ ਤੁਸੀਂ ਗਰੇਟ ਓ
ਸ਼ਾਬਾਸ਼ ਭੈਣਾਂ ਨੂੰ ਜੋ ਕਿਸਾਨਾਂ ਨੂੰ ਥਾਪੜਾ ਦੇਣ ਲਈ ਆਈਆਂ ਹਨ। ਵਾਹਿਗੁਰੂ ਅੰਨਦਾਤੇ ਨੂੰ ਕਾਮਯਾਬੀ ਬੱਖਸ਼ਣ
Thanks For the support and encouragement.
ਬਹੁਤ ਵਧੀਆ ਗਲ ਕੀਤੀ ਤੁਸੀਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
SSA every interview ofvidos of kisan andolan world wide beautiful thsnks
ਝਾਰਖੰਡ ਦੀ ਭੈਣ ਦਾ ਬਹੁਤ ਧੰਨਵਾਦ
Bhut bhut pyar meri sisters ji nu
Wah kya bat hai , Bibian ~ Aurten ; All Ladies Speaking The Truth and Best Performances. May you Live Long.
Salute to these dear ladies.Such commendable service and courage!!
ਕਿਸਾਨ ਏਕਤਾ ਜਿੰਦਾਬਾਦ 💪💪💪
बहुत अच्छा कहा जी इसी तरह होगा समय आने पर मन मर्जी से खरीद कर अपने हिसाब से कीमत तैय करके पैसा वसूल करेगा
ਝਾਰਖੰਡ ਵਾਲੀ ਤੇ ਸਾਰੀਆਂ ਧੀਆਂ ਭੈਣਾਂ ਦੇ ਹੌਂਸਲੇ ਨੂੰ ਸਲਾਮ ਪਰਮਾਤਮਾ ਇਹਨਾਂ ਧੀਆਂ ਭੈਣਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ।ਧੰਨਵਾਦ
Waheguru g🙏🏽🙏🏽🙏🏽🙏🏽🙏🏽
ਪੰਜਾਬੀ ਵੀਰੋ ਸਾਡੇ ਚੈਂਚਲ ਨੂੰ ਵੀ ਸਬਸਕਰਾਈਬ ਕਰਕੇ ਸਹਿਯੋਗ ਦੇਵੌ ਜੀ🙏♥️
Channel hunda
Proud hai Sisters per ,very wisest Sisters g
ਲਵ ਫਰੋਮ ਝਾਰਖੰਡ ।। ਮੈ ਵੀ ਪੰਜਾਬ ਚੇ ਰਹਿ ਚੁੱਕਾ। ਪੰਜਾਬ ਦੇ ਲੋਕਾਂ ਵਰਗਾ ਹੋਰ ਕੋਈ ਵੀ ਨਹੀਂ ਹੈ।
Very Good Delhi Vale Ache Suport Kar Rahen Hain
Waheguru bless you Delhi walio parmatma tuhanu tandrusti bukshey ji jrur Sarey Seva kro ji Lunger di
ਦੀਪ ਸਿੱਧੂ ਲੱਖੇ ਸਿਧਾਣੇ ਵੀਰ ਦਾ ਸਾਥ ਦਿਓ ਵੀਰੋ ਜੈ ਪੰਜਾਬ ਨੂੰ ਬਚਾਉਣਾ ਤੇ ਅਕਾਲੀ ਭਾਜਪਾ ਕਾਂਗਰਸ ਆਪ ਪਾਰਟੀ ਮੁਰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪੰਜਾਬੀ ਮਾਂ ਬੋਲੀ ਜ਼ਿੰਦਾਬਾਦ ਗੈਰੀ ਢਿੱਲੋਂ ਜਿਲ੍ਹਾ ਤਰਨ ਤਾਰਨ ਸਾਹਿਬ
नारी शक्ति जिंदाबाद....
Long live People's Voice...
Long live Revolution.....
✊✊✊✊✊✊✊✊✊
Good kisan ekta zindabad
Sulute to you...biba ji...
Great job, kisan Andolan jindabad.
Nice🙏✌️
Very good sisters🙏
Great efforts GOD Bless u'll
Bout vadia bhen ji tuc bilkil sach keha.
Well done sister 👏
WAHE GURU JI MEHAR KARN JI
ਕਿਸਾਨ ਏਕਤਾ ਜਿੰਦਾ ਬਾਦ
Wahe guru ji ka khalsa wahe guru ji ki fateh ji wahe guru ji Chardi kla Karn ji very good ji
ਬਹੁਤ ਵਧੀਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥
ਕੰਗਨਾ ਰਣੌਤ ਨਾ ਅਕਲ ਨਾ ਮੌਤ
🤣🤣🤣🤣
ਜਬਰਦਸਤ ਇੰਟਰਵਿਊ ਵੀਰ ਜੀ , Nice Work
ਝਾਰਖੰਡ ਵਾਲੀਆਂ ਬੀਬੀਆਂ ਨੂੰ ਸਲੂਟ ਹੈ।
Waheguru ji mehar krn sab te 🙏
ਝਾਰਖੰਡ ਵਾਲੀ ਬੇਟੀ ਦਾ ਬਹੁਤ ਬਹੁਤ ਧੰਨਵਾਦ ਜੀ
Very good ji
ਬਹੁਤ ਹੀ ਵਧੀਆ ਗੱਲਾਂ ਕੀਤੀਆਂ ਬੀਬੀਆਂ ਨੇ ਬਹੁਤ ਬਹੁਤ ਸਤਿਕਾਰ ਹੈ ਬੀਬੀਆਂ ਦਾ 🙏🙏🌹🌹🌹🌹🌹🌹🌹🌹🌹🌹🌹🌹🌹🌹🌹🌹
Woo veer ji datta rho sach lai🙏🙏👍
Good g
ਬਹੁਤ ਵਧੀਅਾ ਸੌਚ ਵਿਚਾਰ ਨੇ ਭੈਣ ਝਾਰਖੰਡ ਵਾਲੀ ਦੇ । ਲੋਕ ਭਾਰਤ ਦੇ ਸਮਝ ਰਹੇ ਨੇ ਸਾਰੇ ।
Good
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਦਿਲੀ ਦੇ ਲੋਕਾ ਨੂੰ ਵੀ ਸਾਰਾ ਪਤਾ ਲੱਗਿਆ ਹੈ ਕਿ ਝੋਠ ਕਿ ਸੱਚ ਹੈ ਮੈਡਮ ਝਾਰਖੰਡ ਵਾਲੀ ਤਾ ਪਤਰਕਾਰ ਵੀਰ ਜੀ ਧੰਨਵਾਦ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ
Best.g.great.g.good.job.g
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖੇ
Bless her I salute you sir
ਵਾਹ ਵਾਹ ਭੈਣੇ ਕਮਾਲ ਦੀ ਸੋਚ ਤੇ ਵਿਚਾਰ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ ਜੀ
Excellent sister
dhayan deo ji🙏 2020 vich Sikhs population Pakistan vich decrease hoke rhe gyi 40,000-50,000 te apne desh bharat vich hlle hai 21 million.. kirpya app Google vich search krke vekho veer ji🙏 mein kisi nu bura nhi kwaga bs veer sbnu jagruk krwana jruri hai hun app dekhlo Kon shi Kon galat 🙏🙏
Very Nice
Very nice sister God bliss you kisan majdoor ekta zindabaad
Ok beer g
Very good well said
ਕਿਸਾਨਾ ਦੀ ਗੱਲ ਮੰਨ ਲਵੋ ਮੋਦੀ ਜੀ
Very well expressed and thank you for speaking out Ji
Awesome speaker. She must contest election that too against the Prime Minister
Very good sis🙏🙏
ਬਹੁਤ ਵਧੀਆ ਗਲ ਕੀਤੀ ਬੀਬਾ
Right big sister 🙏
Bhot vidia ਮੇਰੀਅਾ ਭੈਣਾ good bless you
Vgood sister's
Gareb he Mara GA Tumar kush nahe jaega tumara pate kma rha hana
kisan ekta jindabaad
धन्यवाद बहनों।
ਧੰਨਵਾਦ ਬੀਬਾ ਜੀ
Education speech
ਸਲੂਟ ਭੈਣਾ ਨੂੰ👏👏👏
Salute sister
ਭੈਣ ਜੀ ਨੇ ਬਹੁਤ ਹੀ ਵਧੀਆ ਜੀ ਸ਼ਚ ਬੋਲਿਆ ਤਾਂ ਕਗਣਾ ਨੂੰ ਸਰਮ ਆਉਣ ਈ ਚਾਹੀਦੀ
Proud of you sister ❤️❤️
Thanks "Akhar" Jai Jawan Jai Kisan
❤️❤️❤️❤️ good mata ji
Thanku so much pen ji
Bot vadiya lgya tuhde shubad sun ke
Rab tuhanu trakiya bakshe
ਕੰਗਨਾ,ਦੇ,ਕੰਗਣ,ਪਾਤੇ,ਬਾਹਾ,ਚ,ਬੀਬੀਆ,ਮਾਈਆ,ਨੇ
Very good bhain ji
ਮੋਦੀ ਦੀ ਵਿਜਾਏ ਕਾਰਪੋਰੇਟ ਤੱਕ ਸੇਕ ਪਹੁੰਚੇ ਬਿਨਾਂ ਮਸਲਾ ਹੱਲ ਨਹੀਂ ਹੋਣਾ ਹੈ ।
ਸਰਬੱਤ ਦੇ ਭਲੇ ਵਾਲੀ ਅਰਦਾਸ ਛੱਡ ਕੇ ਭੋਗ ਦੇ ਸਲੋਕ ਪੜਨੇ ਪੈਣੇ ਲਗਦਾ, ਗੁਜਰਾਤੀ ਦੇ।
@@amritpalkaur3065 bhain hor koi hall v nai aa. Modi v pura besharm e aa. Koini kinna ka
chir aa. Sikh vota nall te ladno rhe.
ਸਲਾਮ ਮੇਰੀਓ ਭੈਣੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ