Satinder Satti ਦੀ ਸਪੀਚ ਨੇ ਹਿਲਾਕੇ ਰੱਖ ਦਿੱਤੀ ਪੂਰੀ ਦਿੱਲੀ!

Поділитися
Вставка
  • Опубліковано 2 січ 2025

КОМЕНТАРІ • 928

  • @RozanaSpokesmanOfficial
    @RozanaSpokesmanOfficial  4 роки тому +31

    ua-cam.com/video/f2B4xtKA7nE/v-deo.html
    Korala Mann ਦੀ ਦਿੱਲੀ ਅੰਦੋਲਨ ਤੋਂ ਪਹਿਲੀ ਇੰਟਰਵਿਊ
    ਕੰਗਨਾ ਰਣੌਤ ਦੀ ਕੀਤੀ ਲਾਹ-ਪਾਹ ਨਾਲ ਮਾਰਿਆ ਸਲੂਟ
    ਸਾਨੂੰ ਸਾਡੇ ਹੱਕ ਦੇਦੋ ਨਹੀਂ ਅਸੀਂ ਲੈ ਲਵਾਂਗੇ - ਕੋਰੋਲਾ ਮਾਨ

  • @jasvirkaur2543
    @jasvirkaur2543 4 роки тому +231

    ਭੈਣ ਸੱਤੀ ਦਾ ਧੰਨਬਾਦ ਬਹੁਤ ਚੰਗੀ ਸਪੀਚ ਕੀਤੀ ਵਾਹਿਗੁਰੂ ਚੜਦੀਕਲਾਵਿਚ ਰੱਖੇ ਕੌਮ ਫਤਿਹ ਪਾ ਕੇ ਘਰ ਪਰਤੇ

  • @gorasabdhu5854
    @gorasabdhu5854 4 роки тому +356

    ਪੰਜਾਬ ਦੀਆਂ ਧੀਆਂ ਭੈਣਾਂ ਤੇ ਸਾਨੂੰ ਮਾਣ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @prabhjotkaur-zy6tj
    @prabhjotkaur-zy6tj 4 роки тому +202

    ਭੈਣ ਬਹੁਤ ਵਧੀਆ ਸਪੀਚ ਦਿੱਤੀ ਵਾਹਿਗੁਰੂ ਚੜਦੀਕਲਾ ਵਿਚ ਰੱਖੇ ਤੁਹਾਨੂੰ

  • @surjitsingh2954
    @surjitsingh2954 4 роки тому +118

    ਬਹੁਤ ਬਹੁਤ ਬਹੁਤ ਵਧੀਆ ਹੈ ਸਾਡੀ ਭੈਣ ਦੇ ਨਹੀਂ ਰੀਸ਼ਾ ਤੇਰੀਆਂ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ

  • @kaursardarni6450
    @kaursardarni6450 4 роки тому +182

    ਕੰਗਨਾ ਰਣਾਓਤ ਕੰਨ ਖੋਲ੍ਹ ਕੇ ਸੁਣ ਲੈ। ਅਸੀਂ ਮਾਈ ਭਾਗੋ ਦੀਆਂ ਵਾਰਸਾ । ਪੰਜਾਬ ਦੀਆਂ ਧੀਆਂ ਅਸੀਂ ਜੋ ਗੁਰੂਆਂ ਪੀਰਾਂ ਦੀ ਧਰਤੀ ਹੈ। ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੂਰਾਂ ਦੀ ਕਿਰਪਾ ਦੇ ਵਿੱਚ ਵੱਸਦਾ ਹੈ 🙏🏻

    • @chanderpal1005
      @chanderpal1005 4 роки тому

      Koi ni punjab nu unaadna chonda jo gll aa bs ohi krya kro

    • @waheguruwaheguru4051
      @waheguruwaheguru4051 4 роки тому +1

      🙏🏻🙏🏻🙏🏻 Sadi Kudiyea v mundeya di tra Sant Sipahi ne... Asi sirf Sant nehi.. Sipahi v ha... Julam de khilaf bolna sirf mundeya da Kam nehi, Ey farzz sikh kudiyea da v hai...

  • @swarnsingh313
    @swarnsingh313 3 дні тому +1

    ਬਹੁਤ ਵਧੀਆ ਸਪੀਚ। ਵਧੀਆ ਜੋਸ਼।ਧੰਨਵਾਦ।

  • @sumittersingh8985
    @sumittersingh8985 4 роки тому +71

    ਆਵਾਜ਼ ਵਿੱਚ ਇੰਨੇ ਜੋਸ਼ ਅਤੇ ਅਣਖੀਲੇ ਜਜ਼ਬੇ ਨੂੰ ਸੁਣਕੇ ਦੇਖਕੇ ਮੈਂ ਸੌ ਸੌ ਵਾਰ ਨਮਨ ਕਰਦਾ ਹਾਂ, ਵਾਹ ਨੀ ਪੰਜਾਬ ਦੀਏ ਸ਼ੇਰਨੀਏ ਧੀਏ ,ਤੇਰੇ ਮਾਤਾ ਪਿਤਾ ਨੂੰ ਸਲਾਮ ਹੈ ਤੇਰੇ ਨਗਰ ਨੂੰ ਸਲਾਮ ਅਤੇ ਪੰਜ ਦਰਿਆਵਾਂ ਦੀ ਧਰਤੀ ਦੇ ਪੰਜਾਬ ਨੂੰ ਵੀ ਸਲਾਮ ।

    • @sardarji2598
      @sardarji2598 4 роки тому +1

      Apji ko bi salamander. jo ap ji ne sach nu sa.jeya

    • @gurvinderkaur3607
      @gurvinderkaur3607 4 роки тому

      ਇਹ ਧੀ ਅੰਮ੍ਰਿਤਸਰ ਗੁਰੂ ਨਾਨਕ ਯੁਨੀਵਰਸਿਟੀ ਦੀ ਪੜੀ ਹੈ
      ਅੰਮ੍ਰਿਤਸਰ ਧਰਤੀ ਦਾ ਪਾਣੀ ਪੀਤਾ ਹੈ ਇਸ ਭੈਣ ਨੇ
      ਤੇ ਆਪਣਾ ਫਰਜ਼ ਨਿਭਾਉਣਾ ਖੂਬ ਜਾਣਦੀ ਹੈ

  • @darshansinghbapu1537
    @darshansinghbapu1537 4 роки тому +220

    ਅਜ ਦਸ ਦਿਤ ਸਤੀ ਬੇਟੀ ਨੇ ਕੈ ਵਾਕਿਆ ਹੀ ਪੰਜਬ ਦੀਆਂ ਜਾਈਆਂ ਮਾਈ ਭਾਗੋ ਦੀਆਂ ਵਾਰਿਸ ਨੇ । ਜਿਉਂਦੀਆਂ ਰਹੁ ਧੀਓ

    • @harshkapila9412
      @harshkapila9412 4 роки тому

      ua-cam.com/video/8Ep4bQrUHp4/v-deo.html

    • @lalitthapar4823
      @lalitthapar4823 4 роки тому +1

      @@harshkapila9412 Good 👍🏿👍🏿👍🏿👍🏿

    • @harshkapila9412
      @harshkapila9412 4 роки тому

      @@lalitthapar4823 thx bro 🙏🏻

  • @aulakh9276
    @aulakh9276 4 роки тому +97

    ਧੰਨਵਾਦ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ ਜੀ 🙏🙏🙏

    • @ranveeraulakh8284
      @ranveeraulakh8284 4 роки тому

      🙏🙏🙏🙏

    • @kingpunjabi1
      @kingpunjabi1 4 роки тому

      ਜਥਾ ਦਿੱਲੀ ਰਵਾਨਾ
      ਵੇਖੋ ਵੀਡੀਓ। ਸ਼ੇਅਰ ਵੀ ਕਰਨਾ ਨਾ ਭੁੱਲੋ
      subscribe ਵੀ ਜਰੂਰ ਕਰਨਾ।।
      👇👇👇👇👇
      ua-cam.com/video/ABE7-1N-Hbg/v-deo.html

    • @BHUPINDERSINGH-xs5xf
      @BHUPINDERSINGH-xs5xf 4 роки тому +1

      Good. Satti. 👌👌👌👌👌👌👌👍👍💐💐💐💐

  • @kaursardarni6450
    @kaursardarni6450 4 роки тому +125

    ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੇ ਹੀ ਕਰੂ ਨਿਵਾਸੁ।

    • @jhandasingh2058
      @jhandasingh2058 4 роки тому +2

      ਬਹੁਤ ਵਾਦੀਆਂ ਮੈਰੀ ਭੈਣ

    • @kaursardarni6450
      @kaursardarni6450 4 роки тому

      @@jhandasingh2058 thanks veer ji

  • @toorfamilyvlog617
    @toorfamilyvlog617 4 роки тому +257

    ਦੇਖ ਕੰਗਣਾ ਸਾਡੇ ਪੰਜਾਬ ਦੀਆਂ ਕਲਾਕਾਰ ਸ਼ੇਰਨੀਆਂ,

    • @surjitram5030
      @surjitram5030 4 роки тому +3

      👍👍👍

    • @amarjitkaur3407
      @amarjitkaur3407 4 роки тому +11

      ignore kangna Anti drinker bakwas lady hai plzz us ka nam be Matt lo jay kissan🙏🙏

    • @kkaur5881
      @kkaur5881 4 роки тому +5

      Kangna is not more than dust under the Chapple of panjabians..she is vikaoo lady..saadia panjabna naal us da koi comparison nhi..so ingnore her

    • @jasvirsing9792
      @jasvirsing9792 4 роки тому +2

      All Right

    • @malkitsinghgrewal3067
      @malkitsinghgrewal3067 4 роки тому +1

      👍👍👍👍👍

  • @ajmersinghgill5362
    @ajmersinghgill5362 4 роки тому +61

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਕੰਮ ਨੂੰ ਜਾਗ ਲੱਗ ਚੁੱਕੀ ਹੈ ਅਸੀਂ ਜਿੱਤ ਕੇ ਆਵਾਂਗੇ । ਭੈਣ ਦੀ ਸਪੀਚ ਬਹੁਤ ਵਧੀਆ ਹੈ

  • @laxmansingh11
    @laxmansingh11 4 роки тому +43

    ਬਹੁੱਤ ਬਹੁੱਤ ਧੱਨਵਾਦ ਸੱਤੀ ਭੈਣ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ

  • @bahadurbatth8437
    @bahadurbatth8437 4 роки тому +151

    ਨਹੀਂ ਰੀਸਾਂ ਪੰਜਾਬੀਆਂ ਦੀਆਂ ਹਰੇਕ ਘਰ ਵਿੱਚੋਂ ਲੇਖਕ ਤੇ ਗਾਇਕ ਤੇ ਯੋਧਾ ਪੈਦਾ ਕੀਤਾ ਹੈ ਭੈਣਾਂ ਵੀ ਪਿੱਛੇ ਨਹੀਂ ਰਹਿੰਦੀਆਂ ਇਹ ਦੱਸ ਦਿੱਤਾ ਦਿੱਲੀ ਨੂੰ

  • @ramneekghuman5830
    @ramneekghuman5830 4 роки тому +65

    ਭੈਣੇਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏

  • @davinderkaur203
    @davinderkaur203 4 роки тому +16

    ਬਹੁਤ ਹੀ ਸੋਹਣਾ ਬੋਲਿਆ ਵਹਿਗੁਰੂ ਸਾਰਿਆ ਨੂੰ ਚੜਦੀ ਕਲਾ ਵਿਚ ਰੱਖਣ

  • @gurmejsingh280
    @gurmejsingh280 4 роки тому +89

    ਜਿਉਂਦੇ ਰਹੋ ਭੈਣ ਜੀ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਆਪ ਜੀ ਨੂੰ

  • @kaursardarni6450
    @kaursardarni6450 4 роки тому +164

    ਸੋ ਕਿਉਂ ਮੰਦਾ ਆਂਖੀਏ ਜਿਤ ਜੰਮਹਿ ਰਾਜਾਨ।

    • @jasbirsingh5227
      @jasbirsingh5227 4 роки тому +2

      ਕਗਣਾ ਤੂੰ ਬਿਟੀ ਭੈਣ ਕੋਲ ਟਿਊਸ਼ਨ ਪੜ੍ਹਨ ਲਗ ਜਾ

    • @surindersingh6370
      @surindersingh6370 3 роки тому

      Ssa g🙏🏻🙏🏻

  • @desijatt6193
    @desijatt6193 4 роки тому +6

    ਬਹੁਤ ਵਧੀਆ ਸਪੀਚ ਦਿੱਤੀ ਸੱਤੀ ਭੈਣ ਨੇ 🙏🙏 ਵਾਹਿਗੁਰੂ ਜੀ ਮਿਹਰ ਕਰੇ ਸੰਗਤਾਂ ਫ਼ਤਹਿ ਹੋਕੇ ਵਾਪਿਸ ਆਉਣ 🙏🙏🙏

  • @dharmindersinghkhalsa7713
    @dharmindersinghkhalsa7713 4 роки тому +1

    ਬਹੁਤ ਹੀ ਵਧੀਆ ਬੋਲਿਆ ਕੋਈ ਸ਼ਬਦ ਨਹੀ ਤਰੀਫ ਵਾਸਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਓ ਜੀ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ

  • @maanjinder8597
    @maanjinder8597 4 роки тому +48

    ਵਾਹਿਗੁਰੂ ਮੇਹਰ ਕਰੇ ਸਾਡੇ ਪੰਜਾਬ ਤੇ

  • @AmrikSingh-vd5cs
    @AmrikSingh-vd5cs 9 днів тому +2

    ਧੀਏ ਸਤਿੰਦਰ ਕੌਰ ਜੀ ਅਕਾਪੁਰਖ ਹਮੇਸ਼ਾ ਚੜ੍ਹਦੀਕਲਾ ਰੱਖੇ

  • @singhsaan8735
    @singhsaan8735 4 роки тому +30

    ਬਹੁਤ ਹੀ ਵਧੀਆ ਸੱਤੀ ਭੈਣ ਤੇਰੇ ਬੋਲ ਦਿਲ ਵਾਲੇ ਹੀ ਬੋਲਦੇ ਖਾਲਸੇ ਲਈ

  • @shamsingh275
    @shamsingh275 8 днів тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉 ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਕੀ ਫਤਿਹ

  • @BaljitSingh-do9zs
    @BaljitSingh-do9zs 4 роки тому +78

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @harvinderkaur1211
    @harvinderkaur1211 3 роки тому +1

    👍👍👍👍👍👍👍👍⭐ Waheguru ji ka khalsa waheguru ji de fathe Boleeeeeeee so Nihal Sat shri Akaaaaaal viro 🌾🌾🌾🌾🌾🌾🌾🌾🌾🌾🌾🌾

  • @davinderkaur5515
    @davinderkaur5515 4 роки тому +62

    ਹੁਣ ਮੱਸੇ ਰੰਘੜ ਦਾ ਸਿਰ ਕਲਮ ਕਰਨ ਵਾਲੇ ਯੋਧੇ ਦੀ ਲੋੜ ਹੈ ਵਾਹਿਗੁਰੂ ਜੀ ਕਿਰਪਾ ਕਰੋ।
    ਬਿਲ ਨਹੀਂ ਬਿਲ ਬਣਾਉਣ ਵਾਲਿਆਂ ਨੂੰ
    ਪਾੜਨ ਦੀ ਲੋੜ ਹੈ। ਤਿੰਨ ਮਹੀਨਿਆਂ ਤੋਂ ਕੰਜਰਾਂ ਦੀਆਂ ਮੁਕਾਣਾਂ ਕਰਦਿਆਂ ਹੋ ਗੲੇ।

  • @Kartoon260
    @Kartoon260 4 роки тому +1

    ਵਾਹ ਜੀ ਵਾਹ ,, ਇਹ ਹੈ ਪੰਜਾਬੀਆਂ ਦਾ ਖੂਨ ਅਤੇ ਪੰਜਾਬੀਅਤ, ਬਾ ਕਮਾਲ ਸਪੀਚ,, ਧੁੱਕੀ ਕੱਢ ਸਪੀਚ,,

  • @toorfamilyvlog617
    @toorfamilyvlog617 4 роки тому +196

    ਸਾਨੂੰ ਏਵੇਂ ਨੀ ਲੋਕ ਸਰਦਾਰ ਕਹਿੰਦੇ ਸਿਰ ਦੇ ਕੇ ਲੲੀ ਆ ਸਰਦਾਰੀਆ ‌ਨੇ,

  • @prabhjotkaur629
    @prabhjotkaur629 9 місяців тому

    ਵਾਹ ਸ਼ੇਰਨੀ ਧੀਏ ਪੰਜਾਬ ਦੀ ਵਾਹਿਗੁਰੂ ਆਪਣੇ ਚਰਨਾਂ ਦੀ ਧੂੜ ਬਖਸ਼ੇ

  • @sikandarsingh1439
    @sikandarsingh1439 4 роки тому +9

    ਵਾਹਿਗੁਰੂ ਜੀ ਨੇ ਬਹੁਤ ਬਲ ਦਿੱਤਾ ਆਪਣੇ ਜੋਧਿਆ ਨੂੰ ਮੋਰਚਾ ਫਤਹਿ ਕਰਨ ਤੋ ਬਾਅਦ ਹੀ ਆਪਣੇ ਘਰਾਂ ਨੂੰ ਪਰਤਣਗੇ

  • @sumittersinghsingh9504
    @sumittersinghsingh9504 10 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ❤

  • @gurbachansingh9299
    @gurbachansingh9299 4 роки тому +10

    ਸ਼ਾਬਸ।ਸਤਿਦਰ।ਸਂਤੀ।ਆਪਨੇ।ਇਤਹਾਸ।ਸਿਰਜਕੇ।ਰਂਖ।ਦਿਤਾ।ਦਂਸ।ਦਿਤਾ।ਕਿਸ।ਕੋਮ।ਦੇ।ਬਾਰਸ।ਹਾੰ।ਅਸੀ।ਜੈ।ਜਵਾਨ।ਜੈ।ਕਿਸਾਨ।ਧੰਨਵਾਦ।ਰਂਬ।ਤੇਨੂੰ।ਚੜਦੀ।ਕਲਾ।ਵਿਂਚ।ਰਂਖੇ

  • @sukhwinderlang6500
    @sukhwinderlang6500 4 роки тому +2

    ਸੱਚ ਦੱਸਾਂ ਅੱਜ ਪਹਿਲੀ ਵਾਰ ਕਿਸੇ ਗਾਇਕਾ ਨੂੰ ਵੱਡੀ ਭੈਣ ਕਹਿਣ ਨੂੰ ਦਿਲ ਕੀਤਾ, ਬਹੁਤ ਵਧੀਆ ਭੈਣ ਇਤਿਹਾਸ ਬਾਰੇ ਬਹੁਤ ਚਾਨਣਾ ਪਾਇਆ ਤੁਸੀਂ, ਕੰਗਨਾ ਨੂੰ ਕੰਨ ਖੋਲ ਕੇ ਸੁਣਨਾ ਚਾਹੀਦਾ ਤਾਂ ਜੋ ਪਤਾ ਲੱਗੇ ਕਿ ਸਾਡੀਆਂ ਭੈਣਾਂ ਨਾਲ ਪੰਗਾ ਨਾ ਲੈ ਇਹ ਸ਼ੇਰਨੀਆਂ ਨੇ

  • @jasvirbasra6427
    @jasvirbasra6427 4 роки тому +39

    Sati your voice is God gift

  • @gyandeepchannel7066
    @gyandeepchannel7066 4 роки тому +1

    Wah dhiye maharaj tusa nu Chardikala bakshey waheguru satnam waheguru satnam waheguru satnam waheguru satnam waheguru satnam🇮🇳🙏🙏 jeet nishit

  • @amarjeetkaur1347
    @amarjeetkaur1347 4 роки тому +24

    ਬਹੁਤ ਵਧੀਆ ਉਪਰਾਲਾ ਕੀਤਾ ਜੀ

  • @gurbhajansinghgill
    @gurbhajansinghgill 4 роки тому +1

    ਕਾਰਪੋਰੇਟ ਘਰਾਣੇ ਤੇ ਪੰਜਾਬ
    ਅੱਜ ਸਵੇਰੇ ਪਰਮਜੀਤ ਸਿੰਘ ਗਰੇਵਾਲ(ਪੰਮੀ) ਦਾ ਤੜਕਸਾਰ ਟੋਰੰਟੋ ਤੋਂ ਫ਼ੋਨ ਆਇਆ। ਉਸ ਦੱਸਿਆ ਕਿ ਹੁਣ ਮੈਂ ਕੈਲੇਫੋਰਨੀਆ ਤੋਂ ਟੋਰੰਟੋ ਆ ਗਿਆਂ। ਬੇਟੇ ਸ਼ਵੀ ਕੋਲ।
    ਬਹੁਤ ਗੱਲਾਂ ਕੀਤੀਆਂ। ਖੇਤੀ, ਖੇਡਾਂ ਤੇ ਜੀਆ ਜੰਤ ਬਾਰੇ। ਅੱਧੀ ਸਦੀ ਦੀ ਸਾਂਝ ਦੇ ਹਵਾਲੇ ਨਾਲ।
    ਸ਼ਮਸ਼ੇਰ ਨੂੰ ਚੇਤੇ ਕੀਤਾ। ਉਹਦੇ ਨਾਨਕੇ ਵੀ ਕਿਲ੍ਹਾ ਰਾਏਪੁਰ ਹਨ, ਮੇਰੇ ਪੁੱਤਰ ਵਾਂਗ।
    ਪੰਮੀ ਪੁੱਛਣ ਲੱਗਾ, ਇਹ ਕਾਰਪੋਰੇਟ ਘਰਾਣੇ ਪੰਜਾਬ ਦਾ ਕੀ ਨੁਕਸਾਨ ਕਰ ਸਕਦੇ ਹਨ। ਮੈਂ ਕਿਹਾ ਮੈਨੂੰ ਪੁੱਛ ਨਾ, ਸਗੋਂ ਦੱਸ। ਤੇਰਾ ਤਜ਼ਰਬਾ ਮੌਲਿਕ ਹੈ।
    ਤੂੰ ਲੰਮਾ ਸਮਾਂ ਕਿਲ੍ਹਾ ਰਾਏਪੁਰ ਖੇਡਾਂ ਦਾ ਸਕੱਤਰ ਰਿਹੈਂ।
    ਯਾਦ ਕਰ ਜਦ ਪੁਰਾਣੇ ਬਜ਼ੁਰਗ ਥੋੜੇ ਥੋੜੇ ਪੈਸੇ ਪੱਲਿਉਂ ਇਕੱਠੇ ਕਰਕੇ ਪੂਰੀ ਰੂਹ ਨਾਲ ਸਾਰਾ ਟੱਬਰ ਖੇਡਾਂ ਕਰਦੇ ਕਰਵਾਉਂਦੇ ਸਨ। ਫਿਰ ਕਲਕੱਤੇ ਦੀ ਕਮਾਈ ਆ ਵੜੀ। ਪਿੰਡ ਵਾਲੀ ਉਗਰਾਹੀ ਨਿੱਕੀ ਹੋ ਗਈ। ਉਤਸ਼ਾਹ ਸਲਾਭਿਆ ਗਿਆ। ਵਿਅਕਤੀ ਤੇ ਸਰਮਾਇਆ ਵੇਲਾਂ ਕਰਵਾਉਣ ਲੱਗੇ।
    ਫਿਰ ਪਰਦੇਸੀ ਪੈਸਾ ਆਉਣ ਲੱਗਾ। ਕਲਕੱਤਾ ਪਿੱਛੇ ਪੈ ਗਿਆ। ਫਿਰ ਪੁਲੀਸ ਤੰਤਰ ਨੇ ਵੀ ਸਾਰੇ ਫਿੱਕੇ ਪਾਏ।
    ਬਹੁ ਕੌਮੀ ਕੰਪਨੀਆਂ ਨੇ ਪੂਰੀਆਂ ਖੇਡਾਂ ਦੀ
    ਖਰਚਾ ਤਾਰ ਕੇ ਲੋਕ ਸਰਦਾਰੀ ਖੋਹ ਲਈ।
    ਪੈਸੇ ਨੇ ਭਾਈਚਾਰਾ ਵੀ ਤਾਰ ਤਾਰ ਕੀਤਾ। ਬੰਦਾ ਨਿੱਕਾ ਹੋ ਗਿਆ। ਮੀਡੀਆ ਦੇ ਕਚਘਰੜ ਤਮਾਸ਼ਬੀਨਾਂ ਦੀ ਭੁੱਖ ਨੇ ਖੇਡਾਂ ਦਾ ਸਰੂਪ ਬਦਲਿਆ। ਹਾਕੀ ਦਾ ਮੈਦਾਨ ਉਦਾਸ ਰਹਿੰਦਾ ਪਰ ਅਖ਼ਬਾਰਾਂ ਦੇ ਮੁੱਖ ਸਫ਼ਿਆਂ ਤੇ ਭੇਡੂ ਬਾਘੀਆਂ ਪਾਉਂਦੇ। ਕਾਰਪੋਰੇਟ ਦੀ ਅਮਰਵੇਲ ਉਤਸ਼ਾਹ ਤੇ ਚਾਅ ਖਾ ਗਈ। ਵਿਦੇਸ਼ੀ ਚੈਨਲਾਂ ਤੇ ਅੰਗਰੇਜ਼ੀ ਹਿੰਦੀ ਚੈਨਲਜ਼ ਨੇ ਵਰਨੈਕੂਲਰ ਅਖ਼ਬਾਰ ਧੁੰਦਲੇ ਕਰ ਦਿੱਤੇ।
    ਉਹ ਵੀ ਦਿਨ ਸਨ ਜਦ ਖੇਡਾਂ ਦੇ ਦਿਨਾਂ ਚ ਹਰ ਘਰ ਵੀਹ ਵੀਹ ਮਹਿਮਾਨ ਠਹਿਰਦੇ ਸਨ। ਹੁਣ ਖੇਡ ਮੈਦਾਨ ਉਦਾਸ ਨੇ।
    ਤੁਹਾਡੀ ਰੀਸ ਨਾਲ ਬਾਕੀ ਖੇਡ ਮੇਲੇ ਵੀ ਬੇਢੰਗੀ ਚਾਲ ਤੁਰਨ ਲੱਗ ਪਏ।
    ਸਵੇਰ ਸਾਰ ਪ੍ਰਭਾਤੀ ਗਾਉਂਦੇ ਗਿਰ ਦਰਵੇਸ਼ ਗਾਉਂਦੇ ਹੁੰਦੇ ਸਨ।
    ਕਈ ਤਰ ਗਏ,
    ਕਈਆਂ ਨੇ ਤਰ ਜਾਣਾ
    ਜਿੰਨ੍ਹਾਂ ਨੇ ਤੇਰਾ ਨਾਮ ਜਪਿਆ।
    ਪਰ ਕਾਰਪੋਰੇਟ ਵਿਹਾਰ ਨਾਲ ਪੰਜਾਬ ਹੀ ਨਹੀਂ ਪੂਰੇ ਮੁਲਕ ਦੀ ਰ਼ਫਤਾਰ ਤਬਦੀਲ ਹੋ ਰਹੀ ਹੈ।
    ਮੈਨੂੰ ਲੱਗਦੈ,
    ਕਾਰਪੋਰੇਟ ਹਮਲੇ ਤੋਂ ਬਾਦ ਦਰਵੇਸ਼ਾਂ ਨੀੰ ਗਾਉਣਾ ਪਵੇਗਾ।
    ਕਈ ਡੁੱਬ ਗਏ
    ਕਈਆਂ ਨੇ ਡੁੱਬ ਜਾਣਾ
    ਜਿੰਨਾਂ ਨੇ ਤੇਰਾ ਨਾਮ ਜਪਿਆ।
    ਦਿੱਲੀ ਕਾਰਪੋਰੇਟ ਦਾ ਸੌਦਾ ਵੇਚਦੀ ਹੈ ਚੰਗਾ ਚੰਗਾ ਕਹਿ ਕੇ। ਦਲਾਲ ਹੋਕਾ ਦੇ ਰਹੇ ਨੇ ਕਿ ਇਹ ਕਿਸਾਨ ਪੱਖੀ ਵਿਧਾਨ ਬਣਿਆ ਹੈ। ਪਰ ਪੰਜਾਬ ਜਾਣਦਾ ਹੈ ਕਿ ਹਰ ਚਾਕੂ ਖਰਬੂਜਾ ਹੀ ਚੀਰਦਾ ਹੈ। ਸਾਡਾ ਬਹੁਤ ਕੁਝ ਖ਼ਤਰੇ ਅਧੀਨ ਹੈ। ਖੇਤ, ਖੇਤੀ, ਕਿਰਤ ਕਿਰਤੀ, ਦਾਣਾ ਪਾਣੀ ਤੇ ਦਿਹਾੜੀਦਾਰ ਦਾ ਕਿੰਨਾ ਕੁਝ ਖੁੱਸਣ ਦੇ ਮੌਕੇ ਵਧਣਗੇ।
    ਪੰਜਾਬ ਦਾ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਮੁਹਾਂਦਰਾ ਵਿਗਾੜ ਦੇਣਗੇ। ਰਾਹ ਖਹਿੜੇ ਤੇ ਵਣ ਤ੍ਰਿਣ ਕੰਬ ਰਹੇ ਨੇ। ਪੰਜਾਬ ਐਵੇਂ ਨਹੀਂ ਲੋਹਾ ਲਾਖਾ ਹੋ ਰਿਹਾ।
    ਸਾਡੇ ਕਿਸਾਨ ਕਾਗ਼ਜ਼ ਤੇ ਲਕੀਰ ਭਾਵੇਂ ਸਿੱਧੀ ਲਕੀਰ ਨਾ ਵਾਹ ਸਕਣ ਪਰ ਸਿਆੜ ਸਿੱਧਾ ਕੱਢਦੇ ਹਨ ਸਿੱਧੀ ਨੀਅਤ ਨਾਲ।
    ਦਿੱਲੀ ਦੇ ਹੁਕਮਰਾਨ ਤੇ ਸ਼ਾਤਰ ਅਧਿਕਾਰੀ ਸਿੱਧੇ ਪੱਧਰੇ ਵੀਰਾਂ ਨੇ ਵਾਹਣੋ ਵਾਹਣ ਪਾਏ ਹੋਏ ਨੇ।
    ਕਾਰਪੋਰੇਟ ਦਾ ਪੈਸਾ ਸਿਰ ਚੜ੍ਹ ਬੋਲ ਰਿਹੈ। ਮੈਨੂੰ ਆਪਣੇ ਬਾਪੂ ਜੀ ਦੀ ਸਾਫ਼ ਗੱਲ ਚੇਤੇ ਆ ਰਹੀ ਹੈ।
    ਉਹ ਕਹਿੰਦੇ ਸਨ
    ਮੂੰਹ ਖਾਵੇ ਤਾਂ ਅੱਖਾਂ ਸ਼ਰਮਾਉਣ
    ਦਿੱਲੀ ਦਿਲ ਤੋਂ ਦੂਰ ਖੜ੍ਹੀ ਹੈ।
    ਤਾਂਹੀਉਂ ਦਿੱਲੀ ਦੂਰ ਬੜੀ ਹੈ।
    ਮੈਂ ਕਿਹਾ , ਪੰਮੀ ਸਿੰਹਾਂ, ਹੁਣ ਨਾ ਪੁੱਛੀਂ ਮੈਨੂੰ ਕਾਰਪੋਰੇਟ ਪੰਜਾਬ ਨਾਲ ਕੀ ਕਰੂ।
    ਗੁਰਭਜਨ ਗਿੱਲ

  • @sawaransingh1418
    @sawaransingh1418 4 роки тому +50

    ਵਾਹਿਗੂਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @kingpunjabi1
      @kingpunjabi1 4 роки тому

      ਜਥਾ ਦਿੱਲੀ ਰਵਾਨਾ
      ਵੇਖੋ ਵੀਡੀਓ। ਸ਼ੇਅਰ ਵੀ ਕਰਨਾ ਨਾ ਭੁੱਲੋ
      subscribe ਵੀ ਜਰੂਰ ਕਰਨਾ।।
      👇👇👇👇👇👇👇👇👇👇👇👇👇👇👇👇👇👇
      ua-cam.com/video/ABE7-1N-Hbg/v-deo.html

  • @sahibpreetsingh5410
    @sahibpreetsingh5410 4 роки тому +1

    ਬਹੁਤ ਬਹੁਤ ਵਧੀਆ ਦੀਦੀ ਜੀ ਸਲਾਮ ਹੈ ਤੁਹਾਡੇ ਜ਼ਜਬੇ ਨੂੰ ਪਰਮਾਤਮਾ ਹਮੇਸਾ ਲੰਮੀ ਉਮਰ ਤੇ ਤੰਦਰੁਸਤੀ ਤੇ ਚੜ੍ਹਦੀ ਕਲਾ ਬਖ਼ਸੇ਼

  • @ਗੁਰਪ੍ਰੀਤਸਿੰਘ-ਚ5ਧ

    ਵਾਹਿਗੁਰੂ ਮੇਹਰ ਕਰੇ ਕਿਸਾਨ ਵੀਰਾਂ ਤੇ

    • @tajinderkaur123
      @tajinderkaur123 4 роки тому +1

      Dhan Sh.Guru gobind singh ji thnde buraj di thandak mehsoos krwaon lie maharaj ne sanghrash lie eh maheena kissan sanghrash lie deeta hei dhan ho maharaj

  • @rajudjmks41212
    @rajudjmks41212 4 роки тому +2

    ਬਹੁਤ ਵਧੀਆ ਜਾਨਕਾਰੀ ਬਹੁਤ ਖੂਬ ਮੋਕੇ ਤੇ ਪਰਮਾਤਮਾ ਖ਼ੁਸ਼ ਰੱਖਣ ਵਾਹਿਗੁਰੂ ਜੀ

  • @jassangha196
    @jassangha196 4 роки тому +27

    My sister i am so proud of you God bless you waheguru Ji Ka Khalsa Waheguru ji ki Fateh 🙏

  • @Kartoon260
    @Kartoon260 4 роки тому

    ਵਹਿਗੁਰੂ ਹੋਰ ਸੁਮੱਤ ਬਖਸੇ ਭੈਣ ਮੇਰੀਏ,,

  • @toorfamilyvlog617
    @toorfamilyvlog617 4 роки тому +131

    ਪਾਰਸ ਵਾਲਾ ਪਾਠ ਅੱਠਵੀਂ ਕਲਾਸ ਦੇ ਅੰਗਰੇਜ਼ੀ ਦੀ ਕਿਤਾਬ ਵਿਚ ਸੀ ,ਕਿਸ ਕਿਸ ਨੇ ਪੜਿਆ ਇਹ ਪਾਠ

    • @boy-yp2lm
      @boy-yp2lm 4 роки тому +1

      Kehre saal ch kiti c tusi 8th

    • @darjodhankailey8786
      @darjodhankailey8786 4 роки тому

      Yeah, I had...

    • @ranveeraulakh8284
      @ranveeraulakh8284 4 роки тому

      Right sister ji I remember

    • @kingpunjabi1
      @kingpunjabi1 4 роки тому +1

      ਜਥਾ ਦਿੱਲੀ ਰਵਾਨਾ
      ਵੇਖੋ ਵੀਡੀਓ। ਸ਼ੇਅਰ ਵੀ ਕਰਨਾ ਨਾ ਭੁੱਲੋ
      subscribe ਵੀ ਜਰੂਰ ਕਰਨਾ।।
      ua-cam.com/video/ABE7-1N-Hbg/v-deo.html

    • @KULWINDERKAUR-eb5jd
      @KULWINDERKAUR-eb5jd 4 роки тому

      ਹਾਜੀ ਜੀ

  • @ਬਲਜਿੰਦਰਸਿੰਘ-ਤ6ਲ

    ਜਿੳਂਦੀ ਰਹਿ ਸੱਤੀ ਭੈਣ ਰੱਬ ਆਪ ਨੂੰ ਲੰਬੀਆਂ ਉਂਮਰਾਂ ਦੇਵੇ

  • @lockdownkuchbhifun2236
    @lockdownkuchbhifun2236 4 роки тому +30

    Hun tak di best speech

  • @ckandanck6966
    @ckandanck6966 10 місяців тому +1

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਸੱਤੀ ਦਾ। ਧਨਵਾਦ ਬਹੁਤ ਵਧੀਆ ਗੱਲਾਂ ਕੀਤੀਆਂ

  • @AmandeepKaur-pi3mg
    @AmandeepKaur-pi3mg 4 роки тому +25

    Shukar hai mam tusi aaye. Tuhada mainu bda intzaar c . #ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 💪💪💪💪

    • @SandeepSingh-it7ck
      @SandeepSingh-it7ck 4 роки тому +1

      Acha g ??ena khaas thode li ?

    • @dhadda3636
      @dhadda3636 4 роки тому

      @@SandeepSingh-it7ck ਵਹਿਗੁਰੂ ਜੀ ਮਿਹਰ ਕਰੋ

    • @dhadda3636
      @dhadda3636 4 роки тому

      @@SandeepSingh-it7ck ਵਹਿਗੁਰੂ ਜੀ ਮਿਹਰ ਕਰੋ

  • @SatpalSingh-ms3hq
    @SatpalSingh-ms3hq 3 роки тому +2

    ਸੱਤੀ ਦੀ ਸਪੀਚ ਲਾਜਵਾਬ 👍👌👍💐💐👏👏👏👏👏👏

  • @satvindersingh8009
    @satvindersingh8009 4 роки тому +3

    Wow very good speech with strong voice of Punjab very good history distributed to sangat thanks for your great speech and your time given. For kisan Protest wishes from jubail, Dammam, Saudi Arabia 9-12-2020.

  • @manpreetsinghkhalsa1814
    @manpreetsinghkhalsa1814 4 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ ਦੇਗ ਤੇਗ ਫਤਿਹ ਜੀ

  • @beantsingh4670
    @beantsingh4670 4 роки тому +23

    ਜਿੱਤ ਪੱਕੀ ਹੈ

  • @AvtarSingh-ts6wb
    @AvtarSingh-ts6wb 4 роки тому

    Va ji va satinder saati mere sister bhut soni speech diti sanu ji..👌👌👌👌👌👍🏼👍🏼👍🏼

  • @daljitkaurflora4675
    @daljitkaurflora4675 4 роки тому +31

    Well done
    Sati ji 🙏Waheguru ji ka Khalsa Waheguru ji ji fateh 🙏

  • @gurleenkaur2968
    @gurleenkaur2968 4 роки тому +57

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @kdmyaar7330
    @kdmyaar7330 4 роки тому +114

    ਧੂਪ ਕਿਤਨੀ ਭੀ ਤੇਜ ਹੋ....!!!
    ਕਭੀ ਸਮੰਦਰ ਨਹੀ ਸੂਖਾ ਕਰਤੇ ਜਨਾਬ...✅💯 kisaan ekhta zindabaad✌

    • @gurlalwarring886.RJ.13
      @gurlalwarring886.RJ.13 4 роки тому +1

      Gurlal Singh warring Raju

    • @sukhwinderlang6500
      @sukhwinderlang6500 4 роки тому +3

      ਕਿਸਾਨ ਤੇ ਮਜਦੂਰ ਏਕਤਾ ਜਿੰਦਾਬਾਦ ਲਿਖਿਆ ਕਰੋ ਵੀਰ ਇਹ ਸੰਘਰਸ਼ ਕਿਸਾਨਾਂ ਦੇ ਨਾਲ ਨਾਲ ਮਜਦੂਰਾਂ ਦਾ ਵੀ ਹੈ, ਤੇ ਮਜਦੂਰ ਵੀ ਬਰਾਬਰ ਖੜੇ ਆ ਇਸ ਸੰਘਰਸ਼ ਵਿੱਚ

  • @tarsemkaur1502
    @tarsemkaur1502 3 роки тому +1

    We Support Kisaan Andolen...Kisaan Ekata Zindabad. VERY GOOD SPEECH BY SATINDER SATTI JI 🙏🙏👍👍✊✊

  • @fatehgrewal3041
    @fatehgrewal3041 4 роки тому +22

    Bhut good speech ....mam you r real sherni of Punjab.i like u so much

  • @BurningMusicStudio
    @BurningMusicStudio 4 роки тому

    ਐਸੀ ਕੀ ਬਖਸ਼ਿਸ਼ ਏਥੇ ਕੀਕਣ ਜ਼ੋਸ਼ੀਲੇ ਨੇ,
    ਕਿਧਰੇ ਰੰਗ ਕੇਸਰੀਆ ਨੇ ਜੀ ਕਿਧਰੇ ਰੰਗ ਨੀਲੇ ਨੇ,
    ਨੈਣਾਂ ਵਿੱਚ ਨਸ਼ਾ ਸਿਦਕ ਦਾ ਨੂਰ ਵੀ ਮੱਥਿਆਂ ਤੇ,
    ਕਰਨਾ ਨਹੀਂ ਵਾਰ ਸਿਖਾਇਆ ਜੀ ਨਾਰੀ ਨਿਹੱਥਿਆਂ 'ਤੇ।🙏🙏🙏

  • @bobsingh9149
    @bobsingh9149 4 роки тому +20

    Satti Ji, Salute to your Sikhism, Speech, Knowledge, leadership quality, don't have words. 😇

  • @khalsakharko361
    @khalsakharko361 3 роки тому +1

    Good analysis 💯Kisaan Morcha Khalsa Qoom noo Khalas bna gia Khalsa Raj Tey Khandey Wali Sarkar Jindabad 🖐️🌍🎠🎠🎠🎠🎠🎠🎠

  • @gurbaxsingh1581
    @gurbaxsingh1581 4 роки тому +6

    Well come you SKS with a lot of respect and thank you also a lot for this powerful speech.

  • @talwindersingh9180
    @talwindersingh9180 4 роки тому

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ

  • @pamrandhava9067
    @pamrandhava9067 4 роки тому +2

    Bahut vadia speech sister Di.(Malton Toronto)

  • @naturehumanity9493
    @naturehumanity9493 4 роки тому +33

    ਸਤਿੰਦਰ ਸੱਤੀ,, ਤੁਸੀ ਸੱਚ ਮੁਚ ਗੁਰੂ ਦੀ ਬੇਟੀ ਲਗ ਰਹੇ ਹੋ,, ਮਾਈ ਭਾਗੋ ਦੇ ਵਾਰਿਸ ਹੋ,,, ਅੱਜ ਤੁਹਾਡਾ ਜਿਹਾ ਕੋਈ,,, ਸਤਿੰਦਰ ਸੱਤੀ ਦੀ ਅੱਜ ਕੋਈ ਰੀਸ ਨਹੀਂ ਕਰ ਸਕਦੀ,,,

  • @happygill4401
    @happygill4401 3 роки тому +2

    Very good speech sister ji

  • @princeghuman986
    @princeghuman986 4 роки тому +15

    Satinder ji wow wow
    Satinder ji very nice
    Satinder ji God bless you

  • @bggaming4924
    @bggaming4924 4 роки тому +1

    ਬਹੁਤ ਬਹੁਤ ਧੰਨਵਾਦ sattii ਜੀ ਹਮੇਸ਼ਾ ਸਪੀਚ ਵਧੀਆ ਹੁੰਦੀ

  • @Zindiable
    @Zindiable 4 роки тому +25

    Beti ji Sri Waheguru Nanak Dev ji Aap ji nu atey Aap ji dey pariwar nu chardian kala chey rakhan ji.... Jai Jwan, Jai Kisan

  • @jaswantsingh9903
    @jaswantsingh9903 3 роки тому

    Very good duty Betiya ji Baba Nanak dev ji tuhade sare priwar te MEHAR karan Ji Kisan Majdoor Jindabad

  • @tarsemsingh6407
    @tarsemsingh6407 4 роки тому +11

    ਹਿੰਦੂਸ਼ਤਾਨ ਨਾ ਕਹੋ ਓ ਤਾ ਪਹਿਲਾ ਹੀ ਹਿੰਦੂ ਰਾਸਟਰ ਬਣਾਉਣ ਨੂੰ ਫਿਰਦੇ ਆ । ਇਹ ਸਾਡਾ ਭਾਰਤ ਆ ਜੀ

  • @manjindersingh9449
    @manjindersingh9449 4 роки тому

    ਵਾਹਿਗੁਰੂ ਚੜਦੀ ਕਲਾ ਚ ਰੱਖਣwmk

  • @rampalsingh5046
    @rampalsingh5046 4 роки тому +5

    ਵਾਹਿਗੁਰੂ ਜੀ ਇਹਨਾਂ ਭੈਣਾਂ ਨੂੰ ਚੜ੍ਹਦੀ ਕਲਾ ਵਿਚ ਰੱਖੀ 🙏🙏

  • @gajjansinghvirksaab3126
    @gajjansinghvirksaab3126 3 роки тому +2

    Very good keep it up satinder ji

  • @sanjaykhan4401
    @sanjaykhan4401 4 роки тому +34

    Good sister ji👌🏻👌🏻

  • @surinderpal8172
    @surinderpal8172 4 роки тому +9

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾
    ਜੈ ਜਵਾਨ ਜੈ ਕਿਸਾਨ 🌾🙏 ਧੰਨਵਾਦ

  • @Singh-ny2km
    @Singh-ny2km 4 роки тому +152

    ਜਦੋ ਕੋਈ ਸਟੇਜ ਤੋ ਬੋਲਦਾ ਹੁੰਦਾ ਆ, ਸਟੇਜ ਖਾਲੀ ਕਰਦਿਆਂ ਕਰੋ, ਐਵੇ ਪਿਛੇ ਖਲੋ ਕਿ ਮੁਬਾਇਲ ਚ ਲਗੇ ਜੇ

    • @kingpunjabi1
      @kingpunjabi1 4 роки тому +1

      ਜਥਾ ਦਿੱਲੀ ਰਵਾਨਾ
      ਵੇਖੋ ਵੀਡੀਓ। ਸ਼ੇਅਰ ਵੀ ਕਰਨਾ ਨਾ ਭੁੱਲੋ
      subscribe ਵੀ ਜਰੂਰ ਕਰਨਾ।।
      👇👇👇👇👇👇👇👇👇👇👇👇👇👇👇👇👇👇
      ua-cam.com/video/ABE7-1N-Hbg/v-deo.html

    • @sukhdevk.ghuman7407
      @sukhdevk.ghuman7407 4 роки тому +5

      ਫੋਟੋਆਂ ਖਿਚਾਉਣ ਦਾ ਹੀ ਚੱਕਰ ਹੈ ਇਹਨਾਂ ਮੂਰਖਾਂ ਦਾ

    • @karanhehar5745
      @karanhehar5745 4 роки тому +1

      Ryt

  • @kuldeepessar209
    @kuldeepessar209 7 днів тому

    Waheguru ji meher kerna ji inn Sikh Kaum de bachoaon te ji ❤️ ♥️ 👌

  • @harsimarjitkaur7581
    @harsimarjitkaur7581 4 роки тому +14

    Satinder satti ji nu dil to slute

  • @gurpreetsinghgill1996
    @gurpreetsinghgill1996 4 роки тому +2

    ਸੁਣ ਲਾ ਕੰਗਣਾ ਤੂੰ ਕਹਿੰਦੀ ਸੀ ਇਹ ਪੈਸੇ ਲੈ ਕੇ ਦਿੱਲੀ ਬੈਠੀਆਂ ਨੇ ਬੀਬੀਆਂ ਇਹਨਾ ਕਲਾਕਾਰਾਂ ਬਾਰੇ ਤੇਰਾ ਕੀ ਖਿਆਲ ਆ ਇਹ ਤਾ ਨਹੀਂ ਪੈਸੇ ਲੈ ਕੇ ਆਇਆਂ ਭੈਣਾਂ ਕੁਝ ਤਾ ਸਰਮ ਕਰ ਲਿਆ ਕਰੋ ਕੁਝ ਕਹਿਣ ਤੋ ਪਹਿਲਾ
    ਪਰਮਾਤਮਾ ਚੜ੍ਹਦੀਕਲਾ ਬਖਸ਼ੇ ਭੈਣ ਸੱਤੀ ਨੂੰ ਜਿਸ ਨੇ ਇਸ ਸਪੀਚ ਵਿੱਚ ਜਿੱਥੇ ਸਰਕਾਰ ਨੂੰ ਲਾਹਨਤਾਂ ਪਾਇਆ ਉਥੇ ਇਤਿਹਾਸ ਤੋ ਵੀ ਜਾਣੂ ਕਰਵਾਇਆ ਧੰਨਵਾਦ ਸੱਤੀ ਜੀ ਤੇ ਨਾਲ ਆਇਆਂ ਸਾਰੀਆਂ ਭੈਣਾਂ ਦਾ ਵੀ ਧੰਨਵਾਦ

  • @ghotraghotra9226
    @ghotraghotra9226 4 роки тому +7

    ਵਾਹ ਜੀ ਵਾਹ । ਕਮਾਲ ਦੀ ਸਪੀਚ🔥🔥🔥🔥

  • @GurpreetSingh-ih5uo
    @GurpreetSingh-ih5uo 4 роки тому +1

    Waheguru ji waheguru ji bohut vdiya

  • @AvtarSingh-bu9kc
    @AvtarSingh-bu9kc 4 роки тому +39

    Kisan Akta zindabad,

    • @kingpunjabi1
      @kingpunjabi1 4 роки тому

      ਜਥਾ ਦਿੱਲੀ ਰਵਾਨਾ
      ਵੇਖੋ ਵੀਡੀਓ। ਸ਼ੇਅਰ ਵੀ ਕਰਨਾ ਨਾ ਭੁੱਲੋ
      subscribe ਵੀ ਜਰੂਰ ਕਰਨਾ।।
      👇👇👇👇👇👇👇👇👇👇👇👇👇👇👇👇👇👇
      ua-cam.com/video/ABE7-1N-Hbg/v-deo.html

  • @navidhillon5968
    @navidhillon5968 4 роки тому +2

    love you bhene waheguru g mehr karn g tahade te jitt hove g wheguru g👍👍👍👍👍

  • @NarinderSingh-jv2pi
    @NarinderSingh-jv2pi 4 роки тому +31

    Waheguru ji ka khalsa waheguru ji ki fateh

  • @balwinderdegun9585
    @balwinderdegun9585 4 роки тому +2

    Very nice sapeek thanks alote waheguru ji meher karn sab ta🙏🏼🙏🏼🙏🏼🙏🏼

  • @user-mu1nj1ns9v
    @user-mu1nj1ns9v 4 роки тому +20

    God bless you sister 🙏💯🙏
    Kissan ekta jindabad

  • @baljitkaur4175
    @baljitkaur4175 4 роки тому +3

    Sat Shree akal Bhan ji ❤️ God bless ✌️ you ❤️❤️ Sarai Singer veer Zinda baad 🙏🏻 Bhut hi vadaya kam Kita 🙏🏻 or kar rahai han 🙏🏻❤️❤️❤️❤️🙏🏻❤️ Wehaguru mehar karan sab tai 🙏🏻 kishan majjdorr eikta Zinda baad 🙏🏻 Deep Singh Sidhu Sandhu Zinda baad 🙏🏻 Jas Bajwa veer ji Zinda baad 🙏🏻 Lakha Sadiana veer ji Zinda baad 🙏🏻 Grewal Bhai Saab God bless ✌️ you all ❤️ Jai Jawan Jai kàshan 🙏🏻🙏🏻🙏🏻🙏🏻🙏🏻🙏🏻❤️❤️👍🏻🙏🏻👍🏻

  • @apsgill7508
    @apsgill7508 4 роки тому +13

    Sattii.,..bravooooo absolutly right one one word

  • @eknoor4395
    @eknoor4395 4 роки тому +25

    ਬੱਲੇ ਬਿੱਟੀਏ, ਇਹ ਸੰਕਟ ਸਾਨੂ ਇਤਿਹਾਸਕ ਵਿਰਸੇ ਨਾਲ ਜੋੜੇਗਾ।ਇਹ ਬਿਧ ਮਾਲਕ ਨੇ ਬਣਾਈ ਆ

    • @user-jw3pq9li1v
      @user-jw3pq9li1v 4 роки тому +1

      ਇਹ ਸਤਿੰਦਰ ਸੱਤੀ ਹੈ ਬਿੱਟੀ ਨਹੀ।

  • @akaur4533
    @akaur4533 4 роки тому +22

    ਸੱਤੀ ਜੀ ਤੁਸੀ ਵੀ ਗਾਣਿਆ ਦੀ ਜਗਾ ਤੇ ਕਵੀਸ਼ਰੀ ਤੇ ਕਵਿਤਾਵਾਂ ਗਾਉਣ ਲੲੀ ਕਿਹਾ ਕਰੋ
    ਤਾ ਜੋ ਸਾਡੀ ਕਮਿਊਨਿਟੀ ਤਾਕਤਵਰ ਬਣ ਸਕੇ

  • @manjituppal2627
    @manjituppal2627 4 роки тому +2

    Omg awesome speech, so proud !! Thank you

  • @kamaldhiman4413
    @kamaldhiman4413 4 роки тому +27

    Kisan majdoor ekta jindawaad 🙏❤️❤️❤️

  • @mandeepkaur906
    @mandeepkaur906 4 роки тому +2

    🙏🙏🙏❤️❤️❤️❤️❤️❤️ Proud on toooo u sattii diii
    Your speach Also 💓 touching
    Im loving u too from mine childhood

  • @manipanjwar6269
    @manipanjwar6269 4 роки тому +20

    ਬਹੁਤ ਵਧੀਆ

  • @saroopsingh2715
    @saroopsingh2715 9 місяців тому

    Waheguru ji waheguru ji waheguru ji waheguru ji waheguru ji waheguru ji ka Khalsa waheguru ji ki Fateh 🙏🙏

  • @sarabkaur8746
    @sarabkaur8746 4 роки тому +28

    Well done sati g

  • @satvindersingh8009
    @satvindersingh8009 4 роки тому +2

    Very Great speech shared wish you all the best to my sati sister and kisan Adolan Protestors singhs and all kisan families who sacrifice in this Protest wishes from jubail, Dammam, saudiarabia 9-nov - 2020.