Pind (Official Video) Gagan Balran | Deol Harman | Manwinder Maan | Punjabi Songs | Leaf Records

Поділитися
Вставка
  • Опубліковано 1 вер 2023
  • Leaf Records Presents
    Song - Pind
    EP - Pind Vol. 1
    Singer - Gagan Balran
    Lyrics - Manwinder Maan
    Music - Deol Harman
    Mix and Master - Mix Boy
    Video - Jagmilan Singh
    Directed by - Kulbag Sidhu
    Art Director - Raman Gulati
    Publicity Designs - Roop Kamal Singh
    Online Promotions - Gold Media Entertainment
    Label - Leaf Records
    #punjabisong #punjabisongs2023 #gaganbalran

КОМЕНТАРІ • 530

  • @brar4980
    @brar4980 8 місяців тому +9

    ਜੇਬ ਪੈਸਾ ਮੰਗਦੀ
    ਸਰੀਰ ਨੀਂਦ ਮੰਗਦਾ
    ਰੂਹ ਕਹਿੰਦੀ ਪਿੰਡ ਚੱਲੀਏ

  • @Dharnatjhinjer
    @Dharnatjhinjer 8 місяців тому +5

    ਬਹੁਤ ਸੋਹਣਾ ਗਾਇਆ ਵੀਰੇ ❤️❤️❤️❤️🎉🎉

  • @JassiNehal1
    @JassiNehal1 8 місяців тому +22

    ਜਦੋਂ ਦਾ ਗਾਣਾ ਸਾਡੇ ਹੱਥ ਲੱਗਿਆ ਰਿਪੀਟ ਤੇ ਹੀ ਚੱਲੀ ਜਾਂਦਾ 👌❤️

  • @komalkhaira3459
    @komalkhaira3459 8 місяців тому +2

    ਮੋਹ ਦੀਆਂ ਤੰਦਾਂ ਹੋਰ ਪੀਡੀਆਂ ਕਰਨ ਵਾਲਾ ❤❤ਗੀਤ

  • @nabarbande
    @nabarbande 8 місяців тому +20

    ਬਹੁਤ ਹੀ ਖੂਬਸੂਰਤ ਕਲਮ । ਸ਼ੁਕਰ ਐ ਸਾਡੀਆਂ ਕਲਮਾਂ ਸਾਡੇ ਦੁੱਖਾਂ ਦੀ ਬਾਤ ਪਾਉਂਣ ਲੱਗੀਆਂ ਨੇ।
    ਸ਼ਾਲਾ ਫੁਕਰਾਪੰਥੀ,ਅਸ਼ਲੀਲਤਾ ਤੇ ਹਥਿਆਰਾਂ ਨੂੰ ਸਮਰਪਿਤ ਕਲਮਾਂ ਬਾਂਝ ਹੋ ਜਾਣ।
    ਖੂਬਸੂਰਤ ਅਵਾਜ਼,ਫਿਲਮਾਂਕਣ ਤੇ ਸੰਗੀਤ । ਸਾਰੀ ਹੀ ਟੀਮ ਵਧਾਈ ਦੀ ਪਾਤਰ ਐ।
    ਗੀਤਕਾਰ ਕੁਲਦੀਪ ਘੁਮਾਣ

  • @user-vw3cb7pw2w
    @user-vw3cb7pw2w 8 місяців тому +9

    ਮੇਰੇ ਪਿੰਡ ਦੀ ਸ਼ਾਨ ਗਗਨ ❤

  • @jobanrandhawa2552
    @jobanrandhawa2552 8 місяців тому +2

    ਗੀਤ ਨੀ ਏ ਕਹਾਣੀ ਸਾਡੇ ਪਿੰਡਾ ਵਾਲਿਆ ਦੀ bhut sona song bai ji 🌹

  • @manimann2781
    @manimann2781 8 місяців тому +2

    ਪੰਜਾਬ, ਪੰਜਾਬੀ ਤੇ ਪੰਜਾਬੀਅਤ ਜ਼ਿੰਦਾਬਾਦ

  • @GurjeetSingh-kg9mr
    @GurjeetSingh-kg9mr 8 місяців тому +1

    ਬੜੀ ਹੀ ਵਧੀਆ ਲਿਖ਼ਤ ਸੁਰੀਲੀ ਆਵਾਜ਼

  • @deepsandhu4937
    @deepsandhu4937 8 місяців тому +6

    ਜੱਨਤ ਮੇਰਾ ਪੰਜਾਬ ❤

  • @satnamsingh8345
    @satnamsingh8345 9 днів тому +1

    Bohot khoob veeer ji

  • @GurjeetSingh-kg9mr
    @GurjeetSingh-kg9mr 8 місяців тому +1

    ਬਿਲਕੁਲ ਪਿਉਰ ਦੇਸੀ ਪਿੰਡ ਵਾਲੀ ਮੇਹਕ ਬਾਈ

  • @raabtatvpunjab5499
    @raabtatvpunjab5499 8 місяців тому +10

    ਬਹੁਤ ਸੋਹਣਾ ਗੀਤ। ਪਿੰਡ ਨੂੰ ਕਦੇ ਨਾ ਭੁੱਲੋ।

  • @anmolbrar3391
    @anmolbrar3391 8 місяців тому +1

    ਇਸ ਗੀਤ ਵਿੱਚ ਬਹੁਤ ਈ ਵਧੀਆ ਗੱਲਾਂ ਕਹੀਆਂ ਹਨ।

  • @deesagrewal4996
    @deesagrewal4996 8 місяців тому +2

    Bhut sohna song aa vere😊

  • @Punjabwale796
    @Punjabwale796 8 місяців тому +1

    ਪਿੰਡ ਆਲੇ ❤

  • @preetbrar4598
    @preetbrar4598 8 місяців тому +1

    Hye mera pind kina shona lgda ❤❤❤

  • @gssandhu1984
    @gssandhu1984 8 місяців тому +1

    ਮਨਵਿੰਦਰ ਦੀ ਕਲਮ ਦਾ ਕੋਈ ਤੋੜ ਨਹੀਂ

  • @jagjeevansingh1074
    @jagjeevansingh1074 8 місяців тому +5

    ਬਹੁਤ ਸੋਹਣਾ ਬਾਈ। ❤️❤️
    ਜੁੱਗ ਜੁੱਗ ਜੀਓ। ਐਵੇਂ ਹੀ ਗਾਉਂਦੇ ਰਹੋ।

  • @ManjeetKaur-qs9fo
    @ManjeetKaur-qs9fo 8 місяців тому +1

    Wow lagda jida pind chal gy hunde video vkhde vekhde 🥰🥰🥰🥰❤️❤️❤️

  • @mjrgujjar4916
    @mjrgujjar4916 8 місяців тому +26

    ਜਿਉਦਾ ਵਸਦਾ ਰਹੇ ਸਾਡਾ ਪੰਜਾਬ ❤❤❤❤

  • @lakhbirsinghdhaliwal2576
    @lakhbirsinghdhaliwal2576 8 місяців тому +2

    Bahut sohna bahut pyara ganna mazza ae giya.likhan wale ne ve kamaal kiti singer ne ve sirra la ta.agge ta ve umeed kara gey.

  • @baggakhan4238
    @baggakhan4238 8 місяців тому +2

    ਪੰਜਾਬੀ ਜ਼ਿੰਦਾਂ ਬਾਦ 🙏

  • @gurpiarsingh1866
    @gurpiarsingh1866 8 місяців тому +2

    ਘੈਂਟ ਗਾਣਾ ਬਾਈ ਆਈ ਲਵ ਪੰਜਾਬ ❤❤

  • @MandeepSingh-xe8jo
    @MandeepSingh-xe8jo 8 місяців тому +1

    ਬਹੁਤ ਵਧੀਆ ਵੀਰ

  • @sidhu-il3kv
    @sidhu-il3kv 8 місяців тому +1

    ਜਹਾਜ ਚੜ ਗਏ ਆ ਉੱਠ ਕੇ ਸਕੂਣ ਵਿੱਚੋ ਜੀ..❤️

  • @komalkhaira3459
    @komalkhaira3459 8 місяців тому +3

    👌👌👌👌👌👌👌👌👌

  • @satgursingh1912
    @satgursingh1912 8 місяців тому +1

    ਬਹੁਤ ਖੂਬਸੂਰਤ❤

  • @tonykhipal2396
    @tonykhipal2396 8 місяців тому +20

    ਬਹੁਤ ਸੋਹਣਾ ਗੀਤ ਬਾਈ ਜੀ👌
    ਮਾਣ ਐ ਬਾਈ ਤੇਰੇ ਤੇ ਮਾਲਿਕ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ 🙏

  • @Thealtafmalik_
    @Thealtafmalik_ 8 місяців тому +6

    ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

    • @BaljinderSingh-fr4cv
      @BaljinderSingh-fr4cv 8 місяців тому

      Hi

    • @kailashpal764
      @kailashpal764 8 місяців тому

      ​@@BaljinderSingh-fr4cvmi n Ji🙏😊❤😮 lo ok😊zk lo ko ye❤ Milo at😏🎉😅ii mi mi❤️😮😅

  • @sukhsidhu6991
    @sukhsidhu6991 8 місяців тому +2

    Bahut gaint gana bro❤

  • @hardeep17180
    @hardeep17180 8 місяців тому +2

    ਵਾਹ ਓਏ ਬਾਈ ਕਿਆ ਬਾਤ ਆ ❤❤

  • @Aspirant1a1b
    @Aspirant1a1b 8 місяців тому +1

    J ahi haal riha ajj de youth da
    Panjab rehna koi ni chaunda saare chd chd jaa rhe
    Oda te pind chdo panjab v klle dil ch reh jana ji💔

  • @pardeep_teja
    @pardeep_teja 8 місяців тому +23

    ਪੰਜਾਬੀ ਯੂਨੀਵਰਸਿਟੀ ਦੇ ਹੀਰੇ ❤❤

  • @bintugujjar6671
    @bintugujjar6671 8 місяців тому +1

    Punjab ho ya haryana bat to ek hi hai vahi rhn shn jma vhi pind or gaam ❤❤ dil khus ho gya bhai ka song sun k ❤❤

  • @deesagrewal4996
    @deesagrewal4996 8 місяців тому +1

    Pind vargi koi duniya te tha ni haigi jithe marji ghum aao😊

  • @JassiNehal1
    @JassiNehal1 8 місяців тому +14

    ਸਾਨੂੰ ਮਰਜੀ ਤੋਂ ਉਤੇ ਸਦਾ ਭਾਣੇ ☝️ਸੋਹਣੀਏ , ਤਾਂ ਹੀ ਦੁੱਖ ਲੱਗੀ ਜਾਂਦੇ ਨੇ ਮਖਾਣੇ ਸੋਹਣੀਏ 😊

  • @RajKumar-et9yq
    @RajKumar-et9yq 8 місяців тому +1

    ❤️ ਲੱਭਣੀ ਨੀ ਮੌਜ਼ ਪੰਜਾਬ ਵਰਗੀ 🥰

  • @mohdiqbal1002
    @mohdiqbal1002 8 місяців тому +2

    ਬਹੁਤ ਸੋਹਣਾ ਗੀਤ ਗਾਇਆ ਵੀਰ👍

  • @gurpalsinghvlogs7293
    @gurpalsinghvlogs7293 7 місяців тому

    ਭਾਰਤੀ ਕਾਨੂੰਨ ਚੂ ਹੀ ਤੁਹਾਨੂੰ ਜਿੰਦਗੀ ਮਿਲੀ ਆ ਵੀਰ ਸ਼ੁਦਾਰੋ

  • @bittusamra2530
    @bittusamra2530 7 місяців тому +1

    ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ

  • @noorkhabarnama7000
    @noorkhabarnama7000 8 місяців тому +1

    ਬਹੁਤ ਸੋਹਣਾਂ ਲਿਖਿਆ ਬਾਈ ਨੇ..ਤੇ ਗਾਉਣ ਵਾਲੀਆਂ ਤਾਂ ਰੜਕਾਂ ਕੱਢ ਦਿੱਤੀਆਂ ਬਾਈ ਨੇ

  • @gurimaan9493
    @gurimaan9493 8 місяців тому +11

    ਭਾਵੇਂ ਆਗਿਆ ਵਿਦੇਸ਼ ਪਰ ਪਿੰਡ ਕਦੇ ਨਹੀਂ ਭੁੱਲਦਾ

  • @komalkhaira3459
    @komalkhaira3459 8 місяців тому +1

    ਬਹੁਤ ਵਧੀਆ ਜੀ

  • @sandyjinagallifestyle3657
    @sandyjinagallifestyle3657 8 місяців тому +1

    Bahut sohna bai ❤❤

  • @Aman-mj2oq
    @Aman-mj2oq 8 місяців тому +1

    bas ik gal hi aa,, wah wah wah wah kya baat hai
    bahot skoon mileya song sun k ,
    video dekh k yaadan aa gyian purania..

  • @amritsingh4095
    @amritsingh4095 8 місяців тому

    Saade lyi maan vaali gall hai k saada pind Ganga es lyi select kitta e saari shooting ethe de local characters di kitti e sukriya

  • @sumansidhu4029
    @sumansidhu4029 8 місяців тому +5

    ਅਸੀਂ ਹੱਸ ਹੱਸ ਕਹੀਏ ਸਾਡਾ ਟਿੱਬਿਆਂ ਦਾ ਦੇਸ਼ ❤

  • @ramandeepsingh4968
    @ramandeepsingh4968 8 місяців тому +2

    ਘੈਂਟ ਗੀਤ ਬਾਈ ਦਾ,ਅਤੇ ਉਸਤੋਂ ਵਧੀਆ ਵੀਡੀਓ ਗ੍ਰਾਫੀ ਕਮਾਲ ਦੀ,
    ਪੰਜਾਬ ਪੰਜਾਬੀਅਤ ਜਿੰਦਾਬਾਦ

  • @TheGurpyar
    @TheGurpyar 8 місяців тому +2

    ਵਾਹ !ਮਾਣ ਆ ਨਾਨਕੇ ਆਲੇ ਆ।

  • @kulwantdhaliwal6381
    @kulwantdhaliwal6381 8 місяців тому +2

    Bakamal song ❤ kya baat hai ❤🎉🎉😊😊

  • @DevVerma-ke1qe
    @DevVerma-ke1qe 8 місяців тому +1

    Ghaint baiiiiii❤❤❤

  • @gurcharnsinghsamra8252
    @gurcharnsinghsamra8252 8 місяців тому +2

    Ghaint song aa jatta

  • @user-kn5jp2hj6m
    @user-kn5jp2hj6m 8 місяців тому +24

    ਬਹੁਤ ਸੋਹਣਾ ਲਿਖਿਆ ਤੇ ਗਾਇਆ ਗੀਤ। ਫਿਲਮਾਕਣ ਵੀ ਬਹੁਤ ਲਾਜਵਾਬ ਆ । ਜਿਉਂਦੇ ਰਹੋ ਅਸਲੀ ਮਾਂ ਬੋਲੀ ਦੇ ਵਾਰਿਸੋ।

  • @pannushahpur
    @pannushahpur 8 місяців тому +1

    bahut sohna song veer👍

  • @user-qi6kf5tr3e
    @user-qi6kf5tr3e 7 місяців тому +1

    Sirraaa jatta Punjab di Shan a tu tere nal kotli kalan to Jo bnde attach a o apne ristedar a

  • @GurjeetSingh-kg9mr
    @GurjeetSingh-kg9mr 8 місяців тому +1

    ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ

  • @gurwindersingh-em4qn
    @gurwindersingh-em4qn 8 місяців тому +1

    Bhut sohna song bro baba mehr kre

  • @harptoor
    @harptoor 8 місяців тому +1

    ਬਹੁਤ ਸੋਹਣਾ ਲਿਖਿਆ ਬਾਈ ਮਨਵਿੰਦਰ❤ ਗਗਨ ਬਹੁਤ ਸੋਹਣਾ ਅੰਦਾਜ਼ ਬਾਈ❤

  • @harmankang9872
    @harmankang9872 8 місяців тому +1

    ❤ ਵੀਰੇ ਬਹੁਤ ਓਹਨਾਂ ਗਾਇਆ ❤

  • @amandeepkaurkhosakhosa5606
    @amandeepkaurkhosakhosa5606 8 місяців тому +4

    ਸਾਨੂੰ ਅੱਜ ਵੀ ਪਿਆਰੇ ❤ਨਿੱਕੀ ਇੱਟ ਦੇ ਚੁਬਾਰੇ
    😊 ਉਹ ਉੱਚੇ ਦਰਵਾਜੇ ਸਾਡੇ ਬਾਬਿਆ ਉਸਾਰੇ ❤

  • @ranjodhmrahar1016
    @ranjodhmrahar1016 8 місяців тому +1

    ਬਹੁਤ ਹੀ ਸੋਹਣਾ ਲਿਖਿਆ ਅਤੇ ਗਾਇਆ ਹੈ👍👍👍

  • @satbirsingh4541
    @satbirsingh4541 8 місяців тому +1

    ਬਹੁਤ ਖ਼ੂਬਸੂਰਤ ਅਲਫਾਜ਼🎉❤❤❤❤❤

  • @gursewaksidhu1219
    @gursewaksidhu1219 8 місяців тому +1

    Sade pind di video a bahut sohna work kita

  • @HarryBrar31
    @HarryBrar31 8 місяців тому +1

    Wah Ji Wah Sachi Gall e Bai

  • @onenessgarry6503
    @onenessgarry6503 8 місяців тому +1

    Sirrr song y ji ❤❤

  • @lakshyapreetsinghjatt6034
    @lakshyapreetsinghjatt6034 8 місяців тому +1

    Bhut vdhia song
    .
    .
    Dasso pind kehda kadhe......!
    Sade khoon vicho g......!!

  • @Jawad-Jatt
    @Jawad-Jatt 8 місяців тому +1

    geo jani ❤❤❤❤

  • @user-bl3oq5xy8w
    @user-bl3oq5xy8w 8 місяців тому +1

    ❤❤❤ ਵਧੀਆ ਗਾਣਾ ਹੈ ਵੱਡੇ ਵੀਰ ਜੀ 🎉

  • @sonusransonusran9828
    @sonusransonusran9828 8 місяців тому +1

    ਘੈਂਟ ਗੱਲ ਬਾਤ ਆ ਗੀਤ ਦੀ❤️

  • @gurtejsinghsidhu2749
    @gurtejsinghsidhu2749 8 місяців тому +1

    ਵੀਡੀਉ ਵਿੱਚ ਇਹਨੇ ਸੀਨ ਕਮਾਲ ਕਰਤੀ ਵੀਡੀਉ ਵਾਲੀ

  • @heerakunder7652
    @heerakunder7652 8 місяців тому +1

    Good veer bhot sona likheya ty gaeya b bhot sona

  • @manjitsingh6237
    @manjitsingh6237 6 місяців тому +2

    ਬਹੁਤ ਸੋਹਣਾ ਗੀਤ ਬਾਈ ਜੀ ਮੈ ਦਿਨ ਵਿੱਚ ਤਿੰਨ ਚਾਰ ਵਾਰ ਸੁਣਦਾ

  • @Harpreetsingh-ir7fz
    @Harpreetsingh-ir7fz 8 місяців тому +1

    Dil khus hogya Song sunke

  • @sabarsinghkhokhar5908
    @sabarsinghkhokhar5908 8 місяців тому +1

    ਬਹੁਤ ਸੋਹਣਾ ਲਿਖਿਆ ਤੇ ਗਾਇਆ ❤

  • @lubanasaab2370
    @lubanasaab2370 8 місяців тому +1

    Bohat vadia Bhai ji

  • @singhjagsir1989
    @singhjagsir1989 8 місяців тому +1

    Kmal...... bas...... kmal .....

  • @sandeepsinghbawa9982
    @sandeepsinghbawa9982 8 місяців тому +1

    ਸ਼ੁਕਰ ਏ ਗਾਣਿਆਂ ਚ ਪੰਜਾਬ ਝਲਕਣ ਲੱਗਾ ਏ

  • @jatinchaudhary5012
    @jatinchaudhary5012 8 місяців тому +1

    Bohat sohna ❤

  • @Sukhwindergumti_youtube
    @Sukhwindergumti_youtube 8 місяців тому +1

    ਟੌਰੇ ਵਾਲੇ ਬਾਬੇ ਨੇ ਬਹੁਤ ਵਧੀਆ ਰੋਲ ਕੀਤਾ

  • @dilraiz6389
    @dilraiz6389 8 місяців тому +1

    Ye sun k pind di yaad aa gai 😢

  • @Preet_461
    @Preet_461 8 місяців тому +1

    Mera Pind ganga🙏🤍

  • @karansandhu8479
    @karansandhu8479 8 місяців тому +1

    ਬਹੁਤ ਵਧੀਆ ਗੀਤ, ਲਿਖਿਆ, ਗਾਇਆ ਅਤੇ ਫ਼ਿਲਮਾਇਆ ❤❤❤❤

  • @jagmeetsinghbuttar6723
    @jagmeetsinghbuttar6723 7 місяців тому +4

    ਚੜ੍ਦੀ ਕਲਾ ਵੀਰੇ❤❤❤

  • @buttarao1350
    @buttarao1350 8 місяців тому +1

    Video vi ghaint a purri

  • @jeonsingh711
    @jeonsingh711 7 місяців тому +1

    ਬਾਈ ਸੱਚੀ ਕੁਝ ਨੀ ਮਿਲਿਆ ਭਾਰਤੀ ਕਨੂੰਨ ਵਿੱਚੋ ਪੰਜਾਬ ਨੂੰ 😢

  • @sivjot_321
    @sivjot_321 8 місяців тому +2

    sirra gal baat lea pea❤❤❤❤

  • @kulveersharma7723
    @kulveersharma7723 8 місяців тому +1

    ਬਹੁਤ ਵਧੀਆ ਬਾਈ ਵਾਹਿਗੁਰੂ ਸਾਰੀ ਟੀਮ ਤੇ ਮੇਹਰ ਕਰਨ

  • @sukhchainvaltoha7342
    @sukhchainvaltoha7342 8 місяців тому +1

    Boht vadia ❤❤❤❤

  • @sukhpreetbrarkothe5387
    @sukhpreetbrarkothe5387 8 місяців тому +4

    ਬਹੁਤ ਸੋਹਣਾ ਗੀਤ

  • @Samarvir31
    @Samarvir31 8 місяців тому +42

    ਕੁੱਝ ਛੱਡਣਗੇ ਕੁੱਝ ਨਿਭਾਓਂਣਗੇ
    ਕੁੱਝ ਭੰਡਣਗੇ ਕੁੱਝ ਸਲਾਓਣਗੇ
    ਵਕਤ ਹੀ ਦੱਸੇਗਾ ਲੋੜ ਪੈਣ ਤੇ ਤਾਂ
    ਪਿੰਡਾਂ ਵਾਲੇ ਹੀ ਕੰਮ ਆਉਣਗੇ
    ❤️" ਜਗਜੀਤ ਜੁਗਲਾਣ"❤

  • @jasvirsinghindorasaab5793
    @jasvirsinghindorasaab5793 8 місяців тому +1

    Siraaa gagan bai balran da na eda hi Roshan kri wmk

  • @actionjackson7671
    @actionjackson7671 8 місяців тому +1

    sira gall baat eh munda aayun waale time ch bhut vaddi celebratey bnu baki singing b hegi aa munde de palle balran pind gagn de naam naal hi janea jayea kru ✅✅❤️❤️❤️💥

  • @balkrishansharma1413
    @balkrishansharma1413 8 місяців тому +1

    Bhot vadia y ji siraa la ta

  • @SahajdeepBrar-hc1uo
    @SahajdeepBrar-hc1uo 8 місяців тому +1

    bhut hi wadiya gana😍😍😍😍😍😍😍😍😍😍😍

  • @sandeepgymlover8509
    @sandeepgymlover8509 8 місяців тому +1

    Bohot vadia vadde veer

  • @jassisidhu2569
    @jassisidhu2569 8 місяців тому +1

    ਮੇਰੇ ਗੁਅਾਡੀ ਪਿੰਡ ਬਾਠ ਬਣੀ ਅਾ ਇਹ ਵੀਡੀਓ

  • @harrygill7670
    @harrygill7670 8 місяців тому +1

    ਵਾਹ ❤️ ਬਹੁਤ ਵਧੀਆ ❤️

  • @pargatludher2379
    @pargatludher2379 8 місяців тому +1

    ਬਹੁਤ ਵਧੀਆ ਗੀਤ ਸਾਰੀ ਟੀਮ ਨੂੰ ਬੁਹਤ ਬਹੁਤ ਮੁਬਾਰਕਾਂ 👍

  • @Fateh_kadayi_salayi_ganga1234
    @Fateh_kadayi_salayi_ganga1234 8 місяців тому

    ਬਹੁਤ ਸੋਹਣਾ ਲੱਗਾ ਦੋਸਤੋ