ਸਾਡਾ ਮਨ ਕਿਵੇਂ ਰੱਜੇਗਾ, ਜ਼ਰੂਰੀ ਨੁਕਤਾ | Mind Reset Camp | Dhadrianwale

Поділитися
Вставка
  • Опубліковано 10 бер 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    How will our mind be satisfied | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #mind
    #mindreset
    #mindcontrol
  • Розваги

КОМЕНТАРІ • 168

  • @KamaljitKaur-fy3uu
    @KamaljitKaur-fy3uu Місяць тому +19

    ਬਿਲਕੁਲ ਜੀ 🙏 ਕਾਹਲੀ ਅੱਗੇ ਟੋਏ,,, ਅਸੀਂ ਸਬਰ ਸੰਤੋਖ ਨਾਲ ਇਸ ਬਿਮਾਰੀ ਤੋਂ ਨਿਜਾਤ ਪਾ ਸਕਦੇ ਹਾਂ ਤੇ ਆਪ ਜੀ ਦੇ ਪਿਆਰੇ ਬਚਨ ਲਾਗੂ ਕਰਾਂਗੇ ਜੀ 🙏 ਤਹਿ ਦਿਲੋਂ ਸ਼ੁਕਰੀਆ ਜੀ 🙏

    • @jaspreetbhullar8398
      @jaspreetbhullar8398 Місяць тому +2

      ਬਿਲਕੁੱਲ ਭੈਣ ਜੀ 😊🙏 ਗੁਰ ਫ਼ਤਿਹ ਭੈਣ ਜੀ 🙏

    • @KamaljitKaur-fy3uu
      @KamaljitKaur-fy3uu Місяць тому +3

      @@jaspreetbhullar8398 ਗੁਰ ਫਤਹਿ ਜਸਪ੍ਰੀਤ ਜੀ 🙏

    • @jaspreetbhullar8398
      @jaspreetbhullar8398 Місяць тому +2

      ​@@KamaljitKaur-fy3uu ਭੈਣ ਜੀ ਮੈਂ ਰੋਜ਼ ਗੁਰਬਾਣੀਂ ਦੇ ਸ਼ਬਦਾਂ ਨੂੰ ਸਮਝ ਸਮਝ ਕੇ ਪੜ੍ਹਦੀ ਹਾਂ ਤਾਂ ਮੈਂ ਭਾਵੁਕ ਹੋ ਜਾਂਦੀ ਹਾਂ ਇਸ ਤਰ੍ਹਾਂ ਕਿਉਂ ਹੁੰਦਾ ਹੈ ਜੀ ਇੰਞ ਲੱਗਦਾ ਹੈ ਕਿ ਮੈਂ ਬਹੁਤ ਪਾਪੀ ਹਾਂ ਤੇ ਸਤਿਗੁਰੂ ਨੇ ਫ਼ੇਰ ਵੀ ਮੇਰੇ ਉੱਤੇ ਸਦਾ ਮਿਹਰ ਕੀਤੀ ਹੈ ਜੀ 🥺🙏 ਗੁਰਬਾਣੀਂ ਪੜ੍ਹਦੇ ਹੋਏ ਆਨੰਦ ਵੀ ਬਹੁਤ ਆਉਂਦਾ ਹੈ ਤੇ ਰੋਣਾ ਵੀ ਜੀ🙏ਕਿਰਪਾ ਕਰਕੇ ਦੱਸੋ ਜੀ ਕਿ ਮੈਂ ਕੁੱਝ ਗ਼ਲਤ ਤਾਂ ਨਹੀਂ ਕਰ ਰਹੀ ਜੀ 🙏🙏

    • @KamaljitKaur-fy3uu
      @KamaljitKaur-fy3uu Місяць тому +5

      @@jaspreetbhullar8398 ਭਾਗਾਂ ਵਾਲੇ ਓ ਤੁਸੀਂ ਜਸਪ੍ਰੀਤ ਜੀ 🙏 ਕਿ ਗੁਰਬਾਣੀ ਨਾਲ ਪਿਆਰ ਪੈ ਰਿਹਾ ਏ 🙏ਇਹ ਤਾਂ ਨੈਚੁਰਲ ਐ,,, ਗੁਰੂ ਸ਼ਬਦ ਸੁਣ ਕੇ, ਪੜ੍ਹ ਕੇ ਇਮੋਸਨਲ ਹੋਣਾ,,, ਅਸੀਂ ਬਾਬਾ ਜੀ ਉਨ੍ਹਾਂ ਨੂੰ ਸੁਣਦੇ ਹਾਂ ਤਾਂ ਕਰਕੇ ਅਸੀਂ ਰੱਟੇ ਵਾਲਿਆਂ ਵਿੱਚੋਂ ਨਹੀਂ ਸਗੋਂ ਪਿਆਰ ਵਾਲਿਆਂ ਵਿੱਚੋਂ ਆਂ🙏

    • @jaspreetbhullar8398
      @jaspreetbhullar8398 Місяць тому +3

      ​@@KamaljitKaur-fy3uuthank you so much ਭੈਣ ਜੀ ਮੇਰੇ ਮਨ ਤੋਂ ਬਹੁਤ ਵੱਡਾ ਬੋਝ ਉਤਾਰ ਦਿੱਤਾ ਜੀ 🥺🤗🙏 ਪਹਿਲਾਂ ਵੀ ਤੁਸੀਂ ਮੇਰੀ ਪਰੇਸ਼ਾਨੀ ਦਾ ਮੈਨੂੰ ਹੱਲ ਦੱਸਿਆ ਸੀ ਜੀ 🙏 ਸੱਚੇ ਪਾਤਸ਼ਾਹ ਤੁਹਾਨੂੰ ਸਾਰੀਆਂ ਖ਼ੁਸ਼ੀਆਂ ਦੇਵੇ ਜੀ🙏🙏

  • @parmjeetdha3681
    @parmjeetdha3681 Місяць тому +17

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਕੀ ਫ਼ਤਹਿ ਜੀ 👃👃👃👃👃👃

    • @hoteldivine2506
      @hoteldivine2506 Місяць тому

      ਜੀ ਬਹੁਤ ਵਧੀਆ ਸੁਨੇਹਾ ਆਪ ਜੀ ਦਾ ਜੀ।।

  • @jaspreetbhullar8398
    @jaspreetbhullar8398 Місяць тому +16

    ਬਿਲਕੁੱਲ ਜੀ 🙏 ਗੁਰਬਾਣੀਂ ਦਾ ਇੱਕ ਇੱਕ ਸ਼ਬਦ ਆਨੰਦ ਭਰਪੂਰ ਹੈ ਜੀ ❤️☺️🙏ਜਦੋਂ ਤੋਂ ਗੁਰੂ ਘਰ ਪਰਮੇਸ਼ਵਰ ਦਵਾਰ ਤੋਂ ਆਏ ਹਾਂ ਜੀ ਮਨ ਤਾਂ ਖ਼ੁਦ ਬ ਖ਼ੁਦ ਸ਼ਾਂਤ ਤੇ ਰੱਜ ਗਿਆ ਜੀ, ਹਰ ਰੋਜ਼ ਆਪਣੇ ਆਪ ਉਤੇ ਤੁਹਾਡੇ ਵਿਚਾਰਾਂ ਨੂੰ ਲਾਗੂ ਕਰਕੇ ਸੰਵਾਰਦੇ ਜਾ ਰਹੇ ਹਾਂ ਜੀ ☺️🙏 ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਜੀ💐🙏

    • @KamaljitKaur-fy3uu
      @KamaljitKaur-fy3uu Місяць тому +1

      ਬਿਲਕੁਲ ਜਸਪ੍ਰੀਤ ਜੀ 🙏

    • @gurjeetkaur9238
      @gurjeetkaur9238 Місяць тому +1

      ਵਾਹਿਗੁਰੂ ਜੀ 🙏

    • @HarpreetKaur-pk5go
      @HarpreetKaur-pk5go Місяць тому

      ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @gurmeet389
    @gurmeet389 Місяць тому +25

    ਭਾਈ ਸਾਹਿਬ ਦੀ ਉਸਤਤਿ ਵਾਸਤੇ ਜੋ ਸ਼ਬਦ ਵਰਤੇ ਜਾਣ ਥੋੜੇ ਹਨ ।ਅਸਲੀ ਇਨਸਾਨੀਅਤ ਅਸਲੀ ਰੱਬ ਦੇ ਦਰਸ਼ਨ ਜ਼ਿੰਦਗੀ ਜਿਊਣ ਦਾ ਮਕਸਦ ਭਾਈ ਸਾਹਿਬ ਦੇ ਵਿਚਾਰ ਹਨ

    • @jaspreetbhullar8398
      @jaspreetbhullar8398 Місяць тому +3

      ਬਿਲਕੁੱਲ ਜੀ 🙏

    • @gurjeetkaur9238
      @gurjeetkaur9238 Місяць тому +2

      ਬਿਲਕੁਲ ਬਾਈ ਜੀ 🙏ਵਾਹਿਗੁਰੂ ਗੁਰੂ ਫਤਹਿ ਜੀ 🙏

    • @amitsandhu_
      @amitsandhu_ Місяць тому +2

      ਬਿਲਕੁਲ ਸਹੀ ਜੀ

  • @gurjeetkaur9238
    @gurjeetkaur9238 Місяць тому +13

    ਵਾਹਿਗੁਰੂ ਸਾਨੂੰ ਤੇਰੀਆਂ ਫਕੀਰੀਆਂ ਕਬੂਲ ਦਾਤਿਆਂ 🙏ਗੁਰਬਾਣੀ ਪੜਕੇ ਸੁਣਕੇ ਅਮਲ ਕਰਕੇ ਸੰਤੋਂਖ,ਸਬਰ ਨਾਲ ਰੱਜ ਗਈ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ ਦਾ 🙏ਭਾਈ ਸਾਹਿਬ ਜੀ ਸੇਵਾ ਕਰਦੇ ਚੜਦੀ ਕਲਾ ਚ, ਤੰਦਰੁਸਤ ਰਹੋ ਜੀ 🙏

    • @jaspreetbhullar8398
      @jaspreetbhullar8398 Місяць тому +1

      ਵਾਹ ਭੈਣ ਜੀ 🤗 ਬਹੁਤ ਸੋਹਣੇ ਵਿਚਾਰ ਜੀ ❤️🙏

  • @rinkumattran3202
    @rinkumattran3202 Місяць тому +11

    ਮੈਂ ਹੁਣ ਆਚਾਰ ਨਾਲ ਪਰਾਉਠਾ ਖਾਂਦਾ ਤੇ ਕੌਫੀ ਪੀ ਰਿਹਾ ਵੀਡਿਓ ਸੁਣ ਰਿਹਾ ਭਾਈ ਸਾਹਿਬ ਜੀ ,
    ਨਜ਼ਾਰਾ ਆ ਪੂਰਾ 🙏

  • @VipanjeetKaur-uc2hr
    @VipanjeetKaur-uc2hr Місяць тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੇ ਸਾਰੀ ਸੰਗਤ ਨੂੰ ਜੀ ਅੱਜ ਦਾ ਸੁਨੇਹਾ 🎉❤

    • @balwantmann1774
      @balwantmann1774 Місяць тому

      Waheguru ji ka khalsa waheguruji ki fateh g 🙏

  • @jagtarsingh4620
    @jagtarsingh4620 Місяць тому +15

    ਧੱਨ ਭਾਗ ਸਾਡੇ ਆਪ ਜੀ ਦੇ ਦਰਸ਼ਨ ਅਨਮੋਲ ਬੱਚਨ ਸੁਨਣ ਨੂੰ ਮਿਲੇ ਸਿੱਧੇ ਰਸਤੇ ਸਾਨੂੰ ਪਾਇਆ ❤❤❤❤❤

  • @gurjeetkaur9238
    @gurjeetkaur9238 Місяць тому +16

    ਪਿਆਰੀਆ ਰੂਹਾਂ ਨੂੰ ਤੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾ ਗਾਗਾ 🙏

  • @HarpreetKaur-pk5go
    @HarpreetKaur-pk5go Місяць тому +11

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

    • @jaspreetbhullar8398
      @jaspreetbhullar8398 Місяць тому

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭੈਣ ਜੀ 🙏

  • @parmjeetdha3681
    @parmjeetdha3681 Місяць тому +23

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂਜੀ ਕੀ ਫ਼ਤਹਿ ਜੀ 👃👃👃👃👃👃👃

  • @SandeepSingh-ky1wj
    @SandeepSingh-ky1wj Місяць тому +13

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻🙏🏻

  • @gureksinghgill8279
    @gureksinghgill8279 Місяць тому +6

    ਬਿਨਾ ਸੰਤੋਖ ਨਹੀ ko raje🙏

  • @hoteldivine2506
    @hoteldivine2506 Місяць тому +8

    ਜੀ ਬਹੁਤ ਵਧੀਆ ਸੁਨੇਹਾ ਆਪ ਜੀਦਾ।।ਜੀ

  • @SandeepSingh-ky1wj
    @SandeepSingh-ky1wj Місяць тому +7

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
    ✍✍ ਅੱਜ ਦਾ ਵਿਚਾਰ ✍✍
    ਜਦੋਂ ਆਸ ਗੁਰੂ ਤੋ ਲਾਈ ਹੋਵੇ
    ਫਿਰ ਟੁੱਟਣ
    ਦਾ ਡਰ ਨਹੀਂ ਹੁੰਦਾ । 🙏🏻🙏🏻🙏🏻🙏🏻🙏🏻

    • @jaspreetbhullar8398
      @jaspreetbhullar8398 Місяць тому +1

      ਬਿਲਕੁੱਲ ਵੀਰ ਜੀ ☺️🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏

    • @SandeepSingh-ky1wj
      @SandeepSingh-ky1wj Місяць тому +1

      @@jaspreetbhullar8398 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਹਰਮਨਦੀਪ ਕੌਰ ਭੁੱਲਰ ਭੈਣ ਜੀ 🙏🏻🙏🏻🙏🏻🙏🏻🙏🏻🙏🏻🙏🏻

    • @jaspreetbhullar8398
      @jaspreetbhullar8398 Місяць тому

      ​@@SandeepSingh-ky1wj🙏🙏

    • @gurjeetkaur9238
      @gurjeetkaur9238 Місяць тому

      ਬਿਲਕੁਲ ਬਾਈ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

    • @SandeepSingh-ky1wj
      @SandeepSingh-ky1wj Місяць тому

      @@gurjeetkaur9238 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭੈਣ ਜੀ

  • @HarjinderSingh-tz1vj
    @HarjinderSingh-tz1vj Місяць тому +10

    ਸਤਿਨਾਮ ਵਾਹਿਗੁਰੂ ਸਹਿਬ ਜੀ

  • @ManjitKaur-wl9hr
    @ManjitKaur-wl9hr Місяць тому +7

    ਸੱਚਮੁੱਚ ਜੀ, ਸੰਤੋਖ ਤੋਂ ਬਿਨ੍ਹਾਂ ਕ਼ੋਈ ਨਹੀਂ ਰੱਜ ਸਕਦਾ 🙏🙏🙏🙏🙏.......

  • @kiranjitkaur5588
    @kiranjitkaur5588 Місяць тому +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏

  • @satnamsinghofficial7937
    @satnamsinghofficial7937 Місяць тому +4

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @nirmalsinghdubai
    @nirmalsinghdubai Місяць тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ DIP-2 Dubai 🇦🇪

  • @GurpreetSingh-zi1hx
    @GurpreetSingh-zi1hx Місяць тому +6

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

  • @jagtarsinghmattu
    @jagtarsinghmattu Місяць тому +9

    ਸਤਿਨਾਮ ਵਾਹਿਗੁਰੂ ਜੀ

  • @user-xl9yo3wi3k
    @user-xl9yo3wi3k Місяць тому +6

    ਞਾਹਗੁਰੂ। ਜੀਕਾ। ਖਾਲਸਾ। ਞਾਹਗੁਰੂਜੀ। ਕੀ ਫਤਿਹ🎉🎉🎉🎉🎉

  • @Paramjitsingh-on5eo
    @Paramjitsingh-on5eo Місяць тому +7

    Waheguru ji ka Khalsa waheguru ji ki Fateh ❤❤🙏🙏❤❤🙏🙏

  • @shadowtandarboldking4377
    @shadowtandarboldking4377 Місяць тому +6

    Waheguru g

  • @jashandhaliwal8210
    @jashandhaliwal8210 Місяць тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਮਨ ਜੀਤੇ ਜਗ ਜੀਤ

  • @manjitkaursandhu4785
    @manjitkaursandhu4785 Місяць тому +6

    Waheguru ji ka Khalsa Waheguru ji ki fateh ji🙏🙏❤❤🙏🙏

  • @mdjmr727
    @mdjmr727 Місяць тому +4

    That’s really true message thank for sharing veer ji 🙏🏻🙌🏻🙏🏻

  • @seerasingh4698
    @seerasingh4698 Місяць тому +7

    Waheguru ji 🙏

  • @Channitech786
    @Channitech786 Місяць тому +4

    WAHEGURU ❤❤

  • @harryromana383
    @harryromana383 Місяць тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @vpvp4130
    @vpvp4130 Місяць тому +6

    वाहेगुरु जी

  • @amitsandhu_
    @amitsandhu_ Місяць тому +1

    ਵਾਹ ਜੀ ਵਾਹ ਭਾਈ ਸਾਹਿਬ ਜੀ ਕਿਵੇਂ ਧੰਨਵਾਦ ਕਰੀਏ ਸ਼ਬਦ ਈ ਨਹੀਂ ਲੱਭਦੇ

  • @rinkumattran3202
    @rinkumattran3202 Місяць тому +3

    ਬਾਕਮਾਲ ਭਾਈ ਸਾਹਿਬ ਜੀ

  • @malkiatsingh3297
    @malkiatsingh3297 Місяць тому +3

    This is hundred percent right Bhai sahib

  • @ItsladdiRattan
    @ItsladdiRattan Місяць тому +7

    Waheguru ji

  • @VivekSharma-wq5hl
    @VivekSharma-wq5hl Місяць тому +4

    Waheguru Ji 🙏

  • @ManjitKaur-wl9hr
    @ManjitKaur-wl9hr Місяць тому

    ਅੱਜ ਦੇ ਸਮੇਂ ਦੇ ਮਹਾਨ ਸੰਤ ਹੋ ਆਪ ਜੀ, ਮਨ ਕਰਦਾ ਆਪ ਜੀ ਦੇ ਚਰਨਾਂ 'ਤੇ ਨਤਮਸਤਕ ਹੋਣ ਨੂੰ 🙏🙏....

  • @gurpindersingh5700
    @gurpindersingh5700 Місяць тому +1

    ਮਨੁੱਖ ਦਾ ਲਕਸ਼ ਪਰਮਾਤਮਾ ਨਾਲ ਮਿਲਣਾ ਸੰਤੋਖ ਗੁਰੂ ਦੇ ਬਚਨ ਸੁਣ ਕੇ ਆਉਣਾ ਤੇ ਮੌਤ ਨੂੰ ਯਾਦ ਰੱਖਕੇ ਆਉਣਾ ਜਦੋ ਮੌਤ ਯਾਦ ਹੋਵੇਗੀ ਫਿਰ ਸੋਚ ਹੋਣੀ ਵੱਡੀ ਕੋਠੀ ਦਾ ਕੀ ਫ਼ਾਇਦਾ ਮੌਤ ਯਾਦ ਹੋਵੇਗੀ ਫਿਰ ਸੋਚ ਹੋਣੀ ਵੱਡੀ ਗੱਡੀ ਦਾ ਕੀ ਫਾਇਦਾ ਗੁਰੂ ਦੀ ਕਿਰਪਾ ਨਾਲ ਹੀ ਸਬਰ ਸੰਤੋਖ ਆਉਣਾ ਆ ਤੇ ਗੁਰੂ ਦੀ ਕਿਰਪਾ ਉਦੋ ਹੋਣੀ ਜਦੋ ਗੁਰੂ ਦੇ ਬਚਨ ਮੰਨਾਗੇ

  • @deepraj_kaurz
    @deepraj_kaurz Місяць тому +3

    Wah ji wah ❤

  • @gurbachansingh1869
    @gurbachansingh1869 Місяць тому +2

    Dhadrianwale ji
    Live long
    Thanks so much for very very useful information

  • @amitsandhu_
    @amitsandhu_ Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @BootaLalllyan-no6bu
    @BootaLalllyan-no6bu Місяць тому

    ਭਾਈ ਸਾਹਿਬ ਜੀ ਦੀ ਜਿੰਦਗੀ ਵਿੱਚ ਠਹਿਰਾਓ ਆ ਗਿਆ ਹੈ ਉਹੀ ਸਾਨੂੰ ਸਿਖਾ ਰਹੇ ਹਨ ਜੀ ਧੰਨਵਾਦ ਜੀ ❤

  • @YuvrajSingh-sl9ll
    @YuvrajSingh-sl9ll Місяць тому +1

    Satnam SRI waheguru ji sb da Bhala kro ji🎉🎉🎉❤❤

  • @SoniyaKaur-wq4sp
    @SoniyaKaur-wq4sp Місяць тому +2

    Waheguru ji 🙏Waheguru ji 🙏

  • @surinderjhaj8172
    @surinderjhaj8172 Місяць тому +3

    Wahugur ji 🙏

  • @SurjeetSingh-uk2gx
    @SurjeetSingh-uk2gx Місяць тому +3

    Waheguru ji ka khalsa waheguru ji ki fathe🙏🙏🙏🙏

  • @user-ed3ue4be3t
    @user-ed3ue4be3t Місяць тому +2

    🙏🏻🙏🏻waheguru ji ka khalsa waheguru ji ki fateh 🙏

  • @SukhwinderSingh-wq5ip
    @SukhwinderSingh-wq5ip Місяць тому +1

    ਵਾਹਿਗੁਰੂ ਜੀ

  • @user-or4sw9ow1p
    @user-or4sw9ow1p Місяць тому +2

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-hl2oo4gm3f
    @user-hl2oo4gm3f Місяць тому +1

    ਭਾਈ ਸਾਹਿਬ ਜੀ🎉ਧਨ ਹੋ🎉ਤੁਸੀ

  • @HarvinderSingh-or1kf
    @HarvinderSingh-or1kf Місяць тому +4

    वाहेगुरु जी का खालसा वाहेगुरु जी की फतेह जी बहुत वधिया विचार जी थैंक्स भाई साहब जी ❤❤❤❤❤

  • @TOTRAVELWORLD
    @TOTRAVELWORLD Місяць тому

    ਕਯਾ ਬਾਤਾਂ ❤

  • @ManpreetSingh-iv7my
    @ManpreetSingh-iv7my Місяць тому

    ਤ੍ਰਿਪਤੀ ਬਾਬਾ ਜੀ ਸਾਧੂ ਸੰਤਾ ਕੋਲ਼ ਹੀ ਹੁੰਦੀ ਆ ਆਮ ਬੰਦੇ ਕੋਲ ਨਾਹੀਂ

  • @pritamsingh5053
    @pritamsingh5053 Місяць тому +2

    🙏🙏♥️ Bhai Sahib ji te sari sangat nu guru Fateh ji waheguru ji ka khalsa waheguru ji ki Fateh ji 🙏🙏

  • @AmandeepKaur-ju1zy
    @AmandeepKaur-ju1zy Місяць тому

    🙏ਸਭ ਤੋਂ ਪਹਿਲਾਂ ਸਭ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਮੇਰੀ ਬੇਨਤੀ ਹੈ ਜੀ ਜੋ ਅਸੀਂ ਫੋਨ ਤੇ ਲਿਖ਼ਤੀ ਰੂਪ ਵਿੱਚ ਲਿਖਦੇ ਹਾਂ ਸਹੀ ਸ਼ਬਦਾਂ ਲਿਖਣ ਦੀ ਕੋਸ਼ਿਸ਼ ਕਰਨੀ ਜੀ , this is massage very good.

  • @amarjeetkaur2218
    @amarjeetkaur2218 Місяць тому

    ਭਾਈ ਸਾਹਿਬ ਤੁਹਾਡੇ ਵਿਚਾਰ ਸੁਣ,ਸੁਣ ਕੇ ਮੈਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਰਹੀ,ਜਿੰਨੇ ਮੇਰੇ ਘਰਦੇ ਕੰਮ ਜਾ ਬੱਚਿਆਂ ਦੇ ਕੰਮ ਸਾਰੀਆਂ ਡੋਰਾ ਵਾਹਿਗੁਰੂ ਤੇ ਨੇ ਉਹ ਆਪੇ ਕਰੀ ਜਾਂਦਾ ਬਸ ਚਲਦੇ ਫਿਰਦੇ ਵਾਹਿਗੁਰੂ ਵਾਹਿਗੁਰੂ ਜੱਪੀ ਜਾਈਦਾ

  • @dulichand8451
    @dulichand8451 Місяць тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏❤️

  • @ManpreetSingh-kf8ii
    @ManpreetSingh-kf8ii Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️

  • @user-ec2pd4kh7t
    @user-ec2pd4kh7t Місяць тому

    Waheguru ji waheguru ji waheguru ji waheguru ji waheguru ji Wmk baba ji ❤️❤️❤️❤️❤❤❤❤❤❤❤❤❤❤❤❤❤❤❤❤❤❤

  • @harpreetsinghharry7479
    @harpreetsinghharry7479 Місяць тому +4

    🌹🌹🙏🏻🙏🏻🌹🌹

  • @user-hl2oo4gm3f
    @user-hl2oo4gm3f Місяць тому +1

    ਗੁਰੂ ਫਤਿਹ ਪ੍ਰਵਾਨ ਕਰਨੀ ਭਾਈ ਸਾਹਿਬ ਜੀ🙏🏻🙏🏻

  • @sidhu9472
    @sidhu9472 Місяць тому +2

    Great message bai ji ❤

  • @RadheRadhe-xy3rn
    @RadheRadhe-xy3rn Місяць тому

    Waheguru Ji ka Khalsa waheguru Ji ki fathe satkar jog ji..anadam pur

  • @hujcoxjro7277
    @hujcoxjro7277 Місяць тому

    Waheguru ji waheguru ji waheguru ji ❤❤❤

  • @nehakaushal4307
    @nehakaushal4307 Місяць тому

    whaguru g ka khalsa waheguru g ke fetha baba g ❤❤❤❤

  • @Balwinderkaur-vi8gn
    @Balwinderkaur-vi8gn Місяць тому

    Waheguru ji ka khalsa waheguru ji ka kripa

  • @RajwinderKaur-hy2og
    @RajwinderKaur-hy2og Місяць тому

    Waheguru ji ka khalsa waheguru ji ki fateh bhai sahib ji🙏🙏

  • @avdeshkumar4833
    @avdeshkumar4833 Місяць тому

    Jai Shankar love you guru' ji❤

  • @punjabiculturesoultouch9025
    @punjabiculturesoultouch9025 12 днів тому

    Thank you so much Baba Ji 🙏💝

  • @bhagwantkaur674
    @bhagwantkaur674 Місяць тому

    Waheguru JI KA KHALSA waheguru JI KI FATEH JI very nic message bhai shibe g Thank YOU ❤❤❤❤❤❤❤

  • @sushmaangural9174
    @sushmaangural9174 Місяць тому +1

    🙏🏼🙏🏼🙏🏼🙏🏼🙏🏼👌👌👌

  • @shindusarari2811
    @shindusarari2811 Місяць тому

    Satnaam waheguru ji

  • @HotelKumar-lg5nf
    @HotelKumar-lg5nf Місяць тому

    waheguru ji

  • @harbanskhattra584
    @harbanskhattra584 Місяць тому

    Waheguru ji mehar kre

  • @user-yu3mx2tt4h
    @user-yu3mx2tt4h Місяць тому

    Dhan shri waheguru ji

  • @latachetwani8351
    @latachetwani8351 Місяць тому

    🌺🙏 W A H E G U R U J I 🙏🌺

  • @aanjaan999
    @aanjaan999 Місяць тому

    Super se bi upar

  • @sudeshrani8825
    @sudeshrani8825 Місяць тому

    Wahe guru ji 🙏🙏

  • @SimranjeetKaur-vi2uj
    @SimranjeetKaur-vi2uj Місяць тому

    Sachi bhai sahib g bhut mind kde kive kde kive bas eda hi chalda rehda ae g par tusi bhut vadia msg dita g asi try karage eda hon di g waheguru g satnam g 🙏🙏🙏🙏🙏🙏🙏💐💐💐💐🌻🌻🌻🌻🌻🌸🌸🌷🌷🌼🌼🌼🌼🌼🌼🌼

  • @preetikaur-zw5wm
    @preetikaur-zw5wm Місяць тому

    💯 💯 correct waheguru ji 🙏🙏

  • @ManpreetKaur-jp1gt
    @ManpreetKaur-jp1gt Місяць тому

    Thank you Baba ji 🙏♥️

  • @CalmBirthdayCake-hg2iu
    @CalmBirthdayCake-hg2iu Місяць тому

    Waheguru ji🙏🙏🙏🙏🙏🙏🙏🙏🙏

  • @kaurvidya6248
    @kaurvidya6248 Місяць тому

    Kmal karti ji sira hi karta jma mind ch vad gi gall ji thanku so much ❤❤ ji love you so much ji

  • @Balwinderkaur-vi8gn
    @Balwinderkaur-vi8gn Місяць тому

    Waheguru ji ❤❤

  • @parasdeepsingh3896
    @parasdeepsingh3896 Місяць тому

    Waheguru Ji

  • @manjitkaur7399
    @manjitkaur7399 Місяць тому +1

    🙏🙏🙏🙏🙏

  • @ShamsherSingh-ff5jg
    @ShamsherSingh-ff5jg Місяць тому +1

    🌹🌹🙏

  • @abbysantos327
    @abbysantos327 Місяць тому

    ਇੱਕ ਸਿਰੇ ਦਾ ਨਿੰਕਮਾ ਖੁਸਰਾ ਤੇ ਵਿਹਲਾ ਸਾਧ ਮਿਹਨਤ ਕਸ਼ ਲੋਕਾ ਨੁੰ ਗਿਆਨ ਦੇ ਰਹਿ ਆ ਇਹ ਬਦਲਾਅ ਹੀ ਹੈ ਹੋਰ ਹੁੱਣ ਕੀ ਬਾਬਾ ਜੀ ਦਾ ਠੁੱਲੋ ਭਾਲਦੇ ਹੋ

  • @RakeshKumar-wq2jf
    @RakeshKumar-wq2jf Місяць тому

    राम राम जी

  • @user-gl8rp8ol3x
    @user-gl8rp8ol3x Місяць тому

    Wahguru ji

  • @hajitsingh7693
    @hajitsingh7693 Місяць тому

    Excellent 😊

  • @user-vr3oo5en8n
    @user-vr3oo5en8n Місяць тому

    🙏🙏🙏❤

  • @sureshbajaj6031
    @sureshbajaj6031 Місяць тому

    🌹🌹🌹🌹🙏

  • @user-sr2qp4mr2n
    @user-sr2qp4mr2n Місяць тому

    🙏🏻🙏🏻🙏🏻🙏🏻🙏🏻

  • @Ksingh-kx2wz
    @Ksingh-kx2wz Місяць тому

    🙏🙏🙏🙏

  • @JaswinderKaur-kq4gv
    @JaswinderKaur-kq4gv Місяць тому

    ❤❤❤❤❤❤❤

  • @jitendersingh1990
    @jitendersingh1990 Місяць тому

    🙏❤️

  • @shindersingh5675
    @shindersingh5675 Місяць тому

    ❤❤❤❤❤

  • @parminderkaur6955
    @parminderkaur6955 Місяць тому

    🎉🎉🎉🎉🎉🎉🎉🎉🎉🎉❤❤❤❤❤