ਦੱਸ ਤਾਂ ਸਹੀ ਮਨ ਖਲੋਵੇਗਾ ਕਿਥੇ | Dhadrianwale

Поділитися
Вставка
  • Опубліковано 17 гру 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Mind
  • Розваги

КОМЕНТАРІ • 148

  • @ManjitKaur-wl9hr
    @ManjitKaur-wl9hr 4 місяці тому +20

    ਹਰ ਇੱਕ ਇਨਸਾਨ ਨੂੰ ਆਪਣੀ ਵਿਲੱਖਣਤਾ (uniqueness ) ਨੂੰ ਪਹਿਚਾਨਣ ਦਾ ਸੁਨੇਹਾ ਦਿੱਤਾ ਗਿਆ ਨਵੀਂ ਸਵੇਰ ਦੇ ਨਵੇਂ ਸੁਨੇਹੇ 'ਚ, ਧੰਨਬਾਦ ਭਾਈ ਸਾਹਿਬ ਜੀ 🙏🙏🙏🙏🙏

  • @BootaLalllyan-no6bu
    @BootaLalllyan-no6bu 4 місяці тому +13

    ਸਹੀ ਗੱਲ ਹੈ ਹਰੇਕ ਵਿਅਕਤੀ ਦੂਸਰੇ ਮਨੁੱਖ ਵਰਗਾ ਨਹੀਂ ਹੈ ਸੱਭ ਖਾਸ ਰੱਬ ਕੋਈ ਘਟੀਆ ਚੀਜ਼ ਨਹੀਂ ਬਣੋਦਾ ਜੀ ਧੰਨਵਾਦ ❤❤🙏👍👍

  • @jaspreetbhullar8398
    @jaspreetbhullar8398 4 місяці тому +30

    ਰੱਬ ਅਤੇ ਦੂਸਰਿਆਂ ਉੱਤੇ ਇਲਜ਼ਾਮ ਨਾ ਲਗਾ ਕੇ ਅਸੀਂ ਭਾਈ ਸਾਹਿਬ ਜੀ ਖ਼ੁਦ ਦੀਆਂ ਕਮੀਆਂ ਦੇ ਸੱਚਮੁੱਚ ਖ਼ੁਦ ਹੀ ਜ਼ਿੰਮੇਵਾਰੀ ਬਣੀਏ 🙏 ਇਹਨਾਂ ਵਿਚਾਰਾਂ ਨੂੰ ਆਪਣੇ ਜੀਵਨ ਵਿੱਚ ਜ਼ਰੂਰ ਲਾਗੂ ਕਰਾਂਗੇ ਜੀ 🙏

  • @ManjitKaur-lu7oy
    @ManjitKaur-lu7oy 4 місяці тому +5

    ਦਿਵਾਨ ਦਾ ਕਲਿਪ ਅਜ ਦਾ ਮੈਸਜ ਬਹੂਤ ਸੋਣਾ ਜੀ ਧਨਵਾਦ ਭਾਈ ਸਾਹਿਬ ਜੀ ਸਾਰੀ ਸੰਗਤ ਦਾ ਧੰਨਵਾਦ ਜੀ ਮਿਲਦੇ ਆ ਕਲ ਨੂੰ ਇਕ ਨਵੇ ਮੈਸਜ ਨਾਲ ਜੀ❤❤❤❤❤❤

  • @parmjeetdha3681
    @parmjeetdha3681 4 місяці тому +19

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀਅ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏

  • @KamaljitKaur-fy3uu
    @KamaljitKaur-fy3uu 4 місяці тому +17

    ਬਹੁਤ ਹੀ ਕਮਾਲ ਦੇ ਬਚਨ ਜੀ 🙏 ਖੁਸ਼ ਜੀਵਨ ਦਾ ਰਾਜ,ਜੋ ਹੈ ਉਸਨੂੰ ਮਾਣੀਏ ਤੇ ਆਪਣੀਆਂ ਖੁਦ ਦੀਆਂ ਕਮੀਆਂ ਤੇ ਕੰਮ ਕਰੀਏ 🙏 ਅਸੀਂ ਲਾਗੂ ਕਰਾਂਗੇ,, ਕੋਟਨਿ ਕੋਟਿ ਧੰਨਵਾਦ ਜੀ 🙏

  • @parmjeet2208
    @parmjeet2208 8 днів тому

    ਭਾਈ ਸਾਹਿਬ ਜੀ ਤੂਹਾਡੇ daily ਵਿਚਾਰ ਸੁਣ ਕੇ ਮਨ ਨੂੰ ਸ਼ਾਂਤੀ ਬਹੁਤ ਮਿਲ਼ਦੀ ਅਵਾ। ਵਾਹਿਗੁਰੂ ਜੀ ਤੂਹਾਡੇ ਤੇ ਏਦਾ ਹੀ ਮੇਹਰ ਬਣਾ ਕੇ ਰੱਖਣ।। ਸਿੱਖ ਸੰਗਤਾਂ ਨੂੰ ਗੁਰੂ ਨਾਲ ਜੋੜ ਰੱਖਣ ਲਈ

  • @hoteldivine2506
    @hoteldivine2506 4 місяці тому +4

    ਸਤਿਗੁਰੂ ਜੀ।। ਭਾਈ ਸਾਹਿਬ ਜੀ ਦੀ ਸਿਹਤ ਠੀਕ ਰਹੇ। ਸਭਨਾਂ ਨੂੰ ਚੜਦੀ ਕਲਾ ਬਖਸ਼ਣਾ। ਸਭਨਾ ਤੇ। ਸੀਰ ਉਪਰ। ਆਪਣਾ ਮਿਹਰ ਭਰਾ ਹੱਥ ਰੱਖਣਾ ਜੀ।

  • @Paramjitsingh-on5eo
    @Paramjitsingh-on5eo 4 місяці тому +6

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ,,🙏🙏❤❤

  • @Paramjitsingh-on5eo
    @Paramjitsingh-on5eo 4 місяці тому +14

    ਭਾਈ ਸਾਹਿਬ ਜੀ, ਧੰਨਵਾਦ ਸਾਨੂੰ ਨਵੀਂ ਜ਼ਿੰਦਗੀ ਦੇਣ ਲਈ,,❤❤❤🎉🎉

  • @artofwar8555
    @artofwar8555 4 місяці тому +2

    Waho Waho gobind

  • @gurjeetkaur9238
    @gurjeetkaur9238 4 місяці тому +3

    ਸਤਿਕਾਰਯੋਗ ਪਿਆਰੀ ਸਾਧ ਸੰਗਤ ਜੀ ਤੇ ਪਿਆਰੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਰੱਤ ਦਾ ਭਲਾ ਲੋਚਦੀ ਆਂ ਸ਼ੁਕਰਾਨਾ ਉਸ ਸੱਚੇ ਪਾਤਸ਼ਾਹ ਜੀ ਦਾ ਜਿਨਾਂ ਵਾਹਿਗੁਰੂ ਜਪਣ ਲਈ ਸਾਹ ਬਖਸ਼ੇ ਧਨਵਾਦ ਜੀ🙏

  • @HarpreetKaur-pk5go
    @HarpreetKaur-pk5go 4 місяці тому +2

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @makhansingh4140
    @makhansingh4140 4 місяці тому +1

    ਭਾਈ ਮੱਖਣ ਸਿੰਘ ਜੀ ਖਾਲਸਾ ਕੋਟ ਸਮੀਰ ਭਾਈ ਸਾਹਿਬ ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gurinderkaur5637
    @gurinderkaur5637 4 місяці тому +2

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ❤❤

  • @preetikaur-zw5wm
    @preetikaur-zw5wm 4 місяці тому +4

    Thanks your bhai sahib ji for changing our lives ❤❤

  • @LalSingh-ot7xr
    @LalSingh-ot7xr 4 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਭਾਈ ਸਾਹਿਬ ਨਵੇ ਯੂਥ ਨੂੰ ਪੰਜਾਬ ਵਿੱਚ ਰਹਿਣ ਲਈ ਇਹ ਗੱਲ ਤੇ ਜਰੂਰ ਵਿਚਾਰ ਦੀਉ ਜੀ ਨਵੀ ਸਵੇਰ ਦੇ ਸੁਨਿਹਾ ਚ ਜੀ 🙏

  • @ManjitKaur-lu7oy
    @ManjitKaur-lu7oy 4 місяці тому +1

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ਹੋਰ ਦਸੋ ਸਾਰੇ ਠੀਕ ਓ ਜੀ ❤❤❤❤❤❤❤❤

  • @SukhwinderSingh-wq5ip
    @SukhwinderSingh-wq5ip 4 місяці тому +1

    ਵਾਹਿਗੁਰੂ ਜੀ

  • @HarjinderSingh-tz1vj
    @HarjinderSingh-tz1vj 4 місяці тому +2

    ਸਤਿਨਾਮ ਵਾਹਿਗੁਰੂ ਸਹਿਬ ਜੀ

  • @HarvinderSingh-or1kf
    @HarvinderSingh-or1kf 4 місяці тому +3

    वाहेगुरु जी का खालसा वाहेगुरु जी की फतेह जी ❤

  • @HarjinderSingh-cc2yu
    @HarjinderSingh-cc2yu 4 місяці тому +1

    🙏 ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

  • @harryromana383
    @harryromana383 4 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sarabjitkaur8997
    @sarabjitkaur8997 4 місяці тому +2

    Very nice message 🙏

  • @jagtarsinghmattu
    @jagtarsinghmattu 4 місяці тому +2

    ੴਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏🙏🙏🙏🌹

  • @user-su3kj8kf2j
    @user-su3kj8kf2j 4 місяці тому

    ਵਾਹਿਗੁਰੂ ਜੀ ਭਾਈ ਸਾਹਿਬ ਜੀ ਦੀ ਸਿਹਤ ਠੀਕ ਰੱਖਣ

  • @GurpreetSingh-uh4um
    @GurpreetSingh-uh4um 4 місяці тому

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ

  • @user-hn5km7do7q
    @user-hn5km7do7q 4 місяці тому +1

    ❤❤Paaa Ji what evr U are saying lS very TRUE TQ101TYMS ❤❤❤❤❤

  • @user-yh2ok5kj4l
    @user-yh2ok5kj4l 4 місяці тому +1

    Bhai Saab ji ❤dilo respect a thoda leyi life nu ik vadia Disha diti aa life ch ik bhut vadia chenge aeya thoda karka thenku so much Bhai Saab ji ❤❤🙏🙏🙏🙏

  • @gurjeetkaur9238
    @gurjeetkaur9238 4 місяці тому +5

    ਕਈ ਵਾਰ ਲਿਖਣ ਸਮੇਂ ਸ਼ਬਦਾ ਦੀ ਗਲਤੀ ਹੋ ਜਾਂਦੀ ਹੈ ਖਿਮਾ ਕਰਿਓ ਪਿਆਰਿਓ 🙏

  • @rbrar3859
    @rbrar3859 4 місяці тому

    ਵਾਹਿਗੁਰੂ ਜੀ।

  • @YoungPreet
    @YoungPreet 4 місяці тому +1

    Bhut bhut dhanyawad Bhai sahib ji❤️

  • @woodwork5646
    @woodwork5646 Місяць тому

    Waheguru Waheguru Waheguru Waheguru Waheguru Waheguru Waheguru Waheguru ji kro kripa saryan te

  • @Sukhjinder982
    @Sukhjinder982 4 місяці тому +1

    Waheguru ji ka Khalsa waheguru ji ki Fateh ji

  • @gurjindersingh625
    @gurjindersingh625 4 місяці тому +1

    Waheguru Ji tohadi umar lammi kre. Bhai sahab

  • @bittubansa3810
    @bittubansa3810 4 місяці тому +1

    🙏❤️🌹 Waheguru ji ka khalsa waheguru ji ki Fateh ji 🙏❤️🌹

  • @kiranpreetkaur6839
    @kiranpreetkaur6839 4 місяці тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @BalbirSingh-vi3pq
    @BalbirSingh-vi3pq 4 місяці тому +2

    ❤❤❤banga

  • @ManjitKaur-lu7oy
    @ManjitKaur-lu7oy 4 місяці тому +2

    ਹੈਰੀ ਵੀਰ ਗੂਰਜੰਟ ਵੀਰ ਜਗਤਾਰ ਮਟੂ ਵੀਰ ਪਰਮਜੀਤ ਗਿਲ ਵੀਰ ਅਮੋਲਕ ਵੀਰ ਇਨਾ ਸਾਰੇ ਵੀਰਾ ਨੂੰ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ।❤❤❤❤❤❤❤❤❤❤❤❤❤

  • @gamerspiny9728
    @gamerspiny9728 4 місяці тому +2

    🙏🙏🙏🙏🙏🙏

  • @gursimransinghsuppal
    @gursimransinghsuppal 4 місяці тому +1

    Bilkul sahi gall aa ji 👍 🙏

  • @SandeepSingh-ky1wj
    @SandeepSingh-ky1wj 4 місяці тому +1

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻

    • @avneetjagera5769
      @avneetjagera5769 4 місяці тому +1

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻

    • @SandeepSingh-ky1wj
      @SandeepSingh-ky1wj 4 місяці тому

      @@avneetjagera5769 ਅਵਨੀਤ ਜਿਗਰਾ ਜੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻

  • @inderjeetkaur3274
    @inderjeetkaur3274 4 місяці тому

    Waheguru ji k kalsha waheguru ji k fathy 🙏🌹😊

  • @Rajkumar-iu9tg
    @Rajkumar-iu9tg 4 місяці тому +3

    Waheguru ji ka Khalsa waheguru ji ki Fateh 🙏

  • @RajwinderKaur-hy2og
    @RajwinderKaur-hy2og 4 місяці тому

    Waheguru ji ka khalsa waheguru ji ki fateh bhai sahib ji🙏🙏

  • @arjunak7482
    @arjunak7482 4 місяці тому

    Baba ji thode to menu bahut Sikhsa mildi aae ...main thohadiya boliyan gallyan te aaml bi karda hm...baba ji rab thonu sda chardikla vich rakhe....bahe guru ji ka khalsa bahe guru ji ko fathe❤

  • @Harjindersingh-gs6pr
    @Harjindersingh-gs6pr 4 місяці тому

    ਬਹੁਤ ਧੰਨਬਾਦ ਜੀ ਗਿਆਨ ਦੇਣ ਲਈ ਜੀ🙏🙏

  • @harjitkaur3753
    @harjitkaur3753 4 місяці тому +3

    WaheGuru Ji ka Khalsa WaheGuru Ji ki Fateh ji 🙏 i

  • @harjitkaur3753
    @harjitkaur3753 4 місяці тому +2

    Waheguru ji 🙏🙏🙏🙏

  • @SimranjeetKaur-vi2uj
    @SimranjeetKaur-vi2uj 4 місяці тому

    Waheguru g satnam g🙏🙏🙏🙏🙏🙏🙏🙏🙏🙏🙏🙏🙏🙏🌼🌼🌼🌼🌼🌼🌼🌼🌼🌻🌻🌻🌻🌻🌻🌻🌻🌻🌻🌸🌸🌸🌸🌸🌸🌸🌸🌸🌸💐💐💐💐💐💐💐💐💐💐💐🌷🌷🌷🌷🌷🌷🌷🌷🌷

  • @RamandeepSingh-jf6gt
    @RamandeepSingh-jf6gt 4 місяці тому

    Waheguru ji ❤️💕 you are the best guru ji

  • @gurjindersingh4666
    @gurjindersingh4666 4 місяці тому +1

    501.Right.Bhai Shib.Ji

  • @sudeshrani8825
    @sudeshrani8825 4 місяці тому

    Wahe Guru ji 🙏🙏

  • @ManpreetSingh-kf8ii
    @ManpreetSingh-kf8ii 4 місяці тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️

  • @mangurbrar8475
    @mangurbrar8475 4 місяці тому

    waheguru ji❤🙏

  • @SUKHMANEdu20-pz8nv
    @SUKHMANEdu20-pz8nv 4 місяці тому +1

    🙏🏻🙏🏻💐💐💗💗Waheguru ji Ka Khalsa Waheguru ji ki Fateh 💗💗💐💐🙏🏻🙏🏻

  • @manjusehgal7163
    @manjusehgal7163 4 місяці тому

    Waheguru ji ka khalsa waheguru ji ki Fateh

  • @meenabadhan592
    @meenabadhan592 4 місяці тому

    Har har mahadev ji 🌺🌺🙏🏽🙏🏽🌺🌺

  • @SukhwinderKaur-vi4fh
    @SukhwinderKaur-vi4fh 4 місяці тому

    Bilkul sahi bhai sahib🙏🙏

  • @dishakour13
    @dishakour13 4 місяці тому

    🙏 Waheguru g 🙏

  • @SurjeetSingh-uk2gx
    @SurjeetSingh-uk2gx 4 місяці тому +1

    Waheguru ji ka khalsa waheguru ji ki fathe🙏🙏🙏🙏🙏

  • @jatinderkaur4931
    @jatinderkaur4931 4 місяці тому

    Vedia Vichar aa ji

  • @manjitkaur7399
    @manjitkaur7399 4 місяці тому +1

    🙏🙏🙏🙏🙏

  • @gurdevsingh4634
    @gurdevsingh4634 4 місяці тому +1

    Waheguru ji kalash waheguru ji ki Fateh bhai saab ji🙏🙏🙏

  • @vpvp4130
    @vpvp4130 4 місяці тому

    वाहेगुरु जी

  • @SunnyKumar-hi6mw
    @SunnyKumar-hi6mw 3 місяці тому

    Waheguru ji

  • @user-fw2es2ew6l
    @user-fw2es2ew6l 4 місяці тому

    Waheguru Ji

  • @davinraju2971
    @davinraju2971 4 місяці тому

    Very nice massage

  • @avtarsingh9820
    @avtarsingh9820 4 місяці тому

    ਮੈ ਇਸ ਤੇ ਕਵਿਤਾ ਲਿਖੀ ਹੈ ਪਾਣੀ ਤੋਂ ਪੈਸਾ ਬਨਜੂ ਪੈਸੇ ਤੋਂ ਪਾਣੀ ਨਾ।,
    ਮੇਰੀ ਇਸ ਕਹੀ ਗੱਲ ਨੂੰ ਝੂਠ ਤੂੰ ਜਾਣੀ ਨਾ।

  • @surindergarg-lq9np
    @surindergarg-lq9np Місяць тому

    Nice brother

  • @kuldipdhaliwal3005
    @kuldipdhaliwal3005 4 місяці тому

    Beautiful message 🎉🎉🎉❤

  • @narendrakumar5507
    @narendrakumar5507 9 днів тому

    🙏🙏🙏🙏🙏🙏🙏🙏🙏🙏🙏🙏🙏

  • @daljitgrewal9641
    @daljitgrewal9641 4 місяці тому

    Waheguruji🎉🎉🎉🎉🎉❤❤

  • @nehakaushal4307
    @nehakaushal4307 4 місяці тому

    whaguru g ka khalsa waheguru g ke fetha baba ❤❤❤

  • @electricexperiment9072
    @electricexperiment9072 4 місяці тому +1

    Wahegur ji 🙏🙏

  • @Dabavlogs09
    @Dabavlogs09 4 місяці тому

    Bilkul suchi gal aw ji❤

  • @inderjeetkaur3274
    @inderjeetkaur3274 4 місяці тому

    Very nice vicher bahi shib

  • @ManjitKaur-lu7oy
    @ManjitKaur-lu7oy 4 місяці тому +1

    ਗੂਰਵੀਪਨ ਦੀਦੀ ਜਸਪ੍ਰੀਤ ਦੀਦੀ ਹਰਪ੍ਰੀਤ ਦੀਦੀ ਅਮਰਜੀਤ ਦੀਦੀ ਮੋਗਾ ਦੀਦੀ ਸੁਖਪ੍ਰੀਤ ਦੀਦੀ ਤੇ ਗੁਰਜੀਤ ਦੀਦੀ ਆਪ ਸਬ ਨੂੰ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ❤❤❤❤❤❤❤

  • @swarnasharma1080
    @swarnasharma1080 4 місяці тому

    Bahut sundar vichar Bhai sahab man khush ho gaya

  • @user-fr5np4nj8i
    @user-fr5np4nj8i 4 місяці тому +1

    Whaeguru ji

  • @user-or4sw9ow1p
    @user-or4sw9ow1p 4 місяці тому

    Waheguru ji waheguru ji waheguru ji waheguru ji waheguru ji

  • @Mandeep-ji2rf
    @Mandeep-ji2rf 4 місяці тому

    Waheguru ji❤

  • @harjot4243
    @harjot4243 4 місяці тому

    Waheguru ji waheguru ji❤❤ waheguru ji❤❤ waheguru ji❤ 🙏🙏🌹🌹❤❤

  • @archanaarora4386
    @archanaarora4386 4 місяці тому

    Very nice

  • @jitendersingh1990
    @jitendersingh1990 4 місяці тому

    🙏❤️

  • @davinder.7143
    @davinder.7143 4 місяці тому +1

    🥀🥀🙏🙏🥀🥀

  • @diljotsingh1189
    @diljotsingh1189 4 місяці тому

    Waheguru ji waheguru ji 🙏🙏🙏🙏🙏

  • @SandeepKaur-ly3ry
    @SandeepKaur-ly3ry 4 місяці тому

    ❤❤❤

  • @mandeepkaur-wu9sr
    @mandeepkaur-wu9sr 4 місяці тому

    🙏🏻🙏🏻

  • @AmandeepSingh-ex6gr
    @AmandeepSingh-ex6gr 4 місяці тому +1

    ❤❤❤❤

  • @jagtar.singh.abheypur.w
    @jagtar.singh.abheypur.w 4 місяці тому

  • @GurmeetSingh-oy2el
    @GurmeetSingh-oy2el 4 місяці тому

    🙏🙏🙏🙏

  • @JaswinderKaur-kq4gv
    @JaswinderKaur-kq4gv 4 місяці тому

    ❤❤❤❤❤❤❤

  • @jagtar.singh.abheypur.w
    @jagtar.singh.abheypur.w 4 місяці тому

    🙏🏻

  • @user-th6hd8ke9c
    @user-th6hd8ke9c 4 місяці тому

    🎉❤❤

  • @user-hl2oo4gm3f
    @user-hl2oo4gm3f 4 місяці тому

    🙏🏻🙏🏻🙏🏻🙏🏻

  • @premiadamunda
    @premiadamunda 4 місяці тому

    👌

  • @hardipsingh7691
    @hardipsingh7691 4 місяці тому

    🙏

  • @kulwinderchahaldewsoft3273
    @kulwinderchahaldewsoft3273 4 місяці тому

    👌👌🙏🙏

  • @parmjitrandhawa5118
    @parmjitrandhawa5118 4 місяці тому +1

    🙏🙏🙏🙏 ❤️❤️