Gen Bajwa saab nu ki sikha ne dil ton thanks kita,,asi Bharat ch ta ohna nu Sanmanat nahi kr sakde pr sade bahar wale Sikha nu ta kuch karna chahida bcz Gen Bajwa saab v abroad rehnde aa plz ohnu nu ohna da bn da sanman Dena chahida,,Dr saab nu dil ton salute te Bht sari respect 🙏🙏
Saade lokan nu bas ohi gallan sunan ch anand milda, jehdiya saadiya bhavnawa nu support kardiya ne. Ehnu psychology ch confirmation bias kehnde ne. Jive ajj social media te Hindu lokan nu apne pichhokad di koi vi changi gall keh dyo, ohna bina research kare mann laini aa. Musalmaan taa es soch ch pichle 500 saal ton fase hoye ne, taahi ajj ohna da bura haal hoya. Gallan meriya sehej subhaa naal end tak padheyo, fer tark kareyo. 1. 1947 de United Punjab ch Muslim abaadi 51% si, Hindu abaadi 35% te Sikh sirf 12% san. Te Sikh majority ch kise vi district ch nhi san. Es layi jehda insaan thonu kehnda vyi Sikh state ban jaandi, oh thodiya bhavnaawa naal khed reha. 2. Punjab di vand da sab ton vadda jimmevaar Jinnah hai, dooje te Angrej, te fer kite jaake Nehru-Gandhi daa kasoor banda. 1947 ton pehlan Punjab ch koi Hindu-Muslim-Sikh da jhagra nhi si. Eh gand gholya Jinnah ne, jihne Unionist Party (jehdi Muslim-Hindu-Sikh di kathhi party si) de jimidaara nu power da laalach deke dharm de jhagde shuru karaaye. Pehle hamle Punjab ch March 1947 ton hoye, jado Rawalpindi ch hajaara Sikh-Hinduan diya bastiya nu agg laake lok jyonde saad ditte si. Jinnah ne ik vaar vi muh nhi kholya, oh kyo kush kehnda ohne August 1946 ch Calcutta ch apne worker gundeya nu keh ke hajaara Hindu-Sikh marwaaye si. Es ton Sikh leaderan ne eh faisla kita vi Punjab je saara Pakistan ch chalya gya, taa Sikh nhi bachne. Master Tara Singh varge leader os same Hindu Mahasabha diya convention ch vi gye kyoke Muslim-majority ton bachan layi support di lod si. Punjab di vand di mang pehlon Punjab de Sikh-Hinduan nu karni payi, kyoke Jinnah saara Punjab bhaalda si. Nehru ne 1947 ton baad dhakka kita Punjab naal, par Jinnah di koi gall nhi karda jihne eh fasaad pehlan khade kite. 3. Ajj Khalistan mangan wale kehnde ne vayi Indian Punjab di vand manjoor nhi (eh gall vakhri hai vayi Chandigarh Punjab nu milna chahida si te kush hor ilaake vi milne chahide si). Par Punjab je katha hunda taa Sikh minority hone si. Ajj de Punjab nu bana ke hi Sikh 60% majority bane ne, nhi taa minority hone si. Fer ehna hi lokan ne rona si vyi Hindu saade hi state ch saade naalo majority ch ne. Enne mamooli tark vi nhi karde saade lok. 4. Maharaja Ranjit Singh de samey nation state da koi concept nhi si. Es layi ajj de same je tusi samajde ho vyi Sikh ideology de basis te desh ban jauga, jihde ch Sikh hi minority ch honge (1947 de Indian Punjab yaa pre-partition United Punjab de hsaab naal), taa eh possible nhi hai. Duniya diya taaqata ne 2 mulk banaaye Religion di base te: Israel te Pakistan. Israel es layi banya kyoke Yahoodi padhi-likhi qaum aa. Enne taseehe jhele ohna ne pichle 2000 saal ch, par apne aap te kamm kita, te science and technology ch apna loha manwaaya. Es layi duniya ohna di sundi aa. Dooja Pakistan, jehda WW2 ton baad Communism nu control karan layi banaya gya, te kyoke Pakistani te Muslim qaum ne kade padhaayi-likhaayi val gaur nhi kita te 1000 saal pehlan de sameya ch awde aap nu kaid kar lya, Ohna daa haal vekh lao ki hai ajj. Es layi jado tak asi awde andar nhi jhaakde, apne lokan nu modern science technology finance ch nhi manwaunde, kise duniya di power ne saanu Dharm de naa te desh nhi banwaun dena. Saadi mentality vi 300 saal pehlan hi atki hoyi aa. Sirf jung joo hi saade hero ne. Bawa Kartar SIngh, jehda Chemisty ch Nobel Prize layi nominate hoye san, ohnu asi hero nhi banaya. Narinder Singh Kapany, jihne USB ijaad kiti, ohnu asi hero nhi banaya. Manmohan Singh yaa Ajay Banga nu saadi qaum kush ni samajdi. Hinduan kol Vikram Sarabhai, JC Bose, CV Raman, Ramanujan haige ne. Yahoodiya kol kinne hi scientist ne Einstein varge. Saade kithe ne? Gallan kaudiya ne, par sach ne.
AsSalam-o-Alaikum; My friend; Haryana made East Punjab further divided the province after 1947, why our Sikh brothers do you not raise objections or questions on this divide ? Muhammad Ali Jinnah, whom we call the Pakistani Quaid-i-Azam, invited Sikh leaders to join Pakistan at the time of partition, also informed the Hindu mentality. But the Sikh leadership of that time did not understand the Hindu flattery. The Sikh nation has been lifting its fate. Hindu Raj is not ready to consider the Sikh religion as a separate religion, what will be given to the Sikhs. Think on it.
@@WaarModerss shiv saina bajrang dal hor bhagawa hindu atwad vi hindu raster da supna hi lai rahe a oh kadi poora nahi hona .Jo brahmanbad 3 parcent hai Bharat nu hindu raster bnan supna lai rahe a oh kadi poora nahi howega
Bahut Vadiya Program laga Paji, Cheema Saab nu Jaldi - 2 le k Aaya kro, Cheema Saab bahut Vadiya Jaankari dende han, Aap jee da Vadda Uprala hai, WaheGuru Aap jee nu hamesha Chardikla Bhakshan eh Ardaas karde han 🙏🙏🙏🙏🙏🙏🙏
The main reason for partition was because of Sovietunion had its strong influence in Afghanistan which was a communist state at that time. The British and the American wanted a proxy state in south asia and Pakistan was made. Nehru and Jinnah was just puppets in the agenda of western country. So if Punjabis lost everything in partition then UK and USA is to be completely blamed for this.
I was having misconception about Mr Cheema ,that' he is an agent of Pakistani army ,but it was my wrong thinking, he is a real human being who understands the core issues of our two countries. His analysis about the two neighbouring countries are very appropriate.
@@sikhtraveller8860Jis tra bjp RSS bajrang dal shiv saina apne dil nu skoon de rahe a .hindu raster da supna hi lai rahe brahmanbad .Jo kade poora nahi howega
84 da asal ghan hi Pakistan ne kita. Indra ne nhi kita bhuto di speech hai, nawaj shrif ik month pehle kiha 84 ch asi india de pet ch shura Marya. Baba Jarnail singh bare ki vichar ne
Gurudwara , ik ibadat di jagah andar tanks le ke ghusan da hukam Pakistan ne ditta si ? Ibadat di jagah tay golian chala ke sikh maran da tay ladies di izat de nal khedan da Pakistan ne keha si ? Eday tusi bachay ho jay Pakistan nay chura marya tay tusi kha lya , eh aj dey loki eho jaye kahanian tay yakeen nai karday
@@deepes567 AND YOU KNOW VERY WELL THAT WHAT HAPPENED WITH HER, DO NOT WORRY SOON YOU WILL BE ABLE TO LIBRATE FROM INDIA. BUT YOU NEED TO STRUGGLE HARD AND HARD
Good take by Dr Cheema. Very candid discussion highlighting the factual position on emergence of Indo Pak independent states and role of colonial powers. Its true Pakistan never gave any support to Sikhs except some fingering to keep India busy when Soveits were sitting on her western borders. Pakistan could not afford to take punga at that point in time due to two front threat. It were rather Indira who at one time intended to exploit the situation while Russia was sitting in Afg , She wanted to venture in Azad Kashmir but it was Sheikh Abdullah who did not support her to wage a war in Kashmir. The Sikhs however have natural inclination towards West Punjab bcz of ethñiç and lingual affiliation and vice versa which doesn't suit India and as such she must keep playing some topi drama to scare the Sikhs. However her attack on Gokddn Temple the holiest place seriously injured Sikh psyche ❤❤❤
Dr. Iktidar janaab . Kinna vadiya aapne aap nu mean pakistaan nu justified kita. Tusi manukhi adhikaara di gall krda kujh bloch sindhi te pok ware b channa paa dinda . Baki rahi gall saade sikh bhrawa di gall foreign countries baithe kujh ku lok aa jo bakh hon di gall krde. Kujh aithe b aa. Oh apna zor laa rhe Indians apna kamm kr he . Punjabies hamesha Bharat naal hi aa. J eda na hunda punjabies saare Bharat ch exist krde ne. Jo har tran tan man dhan nal Bharat naal ne. J nahi aa ta dasso saade sikh bhraa army politics judiciary sports ek country har khetr ch hamesha tiranga chuk agwaayi krde aa. Baki dowa mulka de ajj de halaat aap hi byaan kr dinde aa. Kehan di lod nhi. Asal sach eh aa j baahar baithe kujh lok diya harkata aa baki kise kise nu koi dikkat nhi.
ਜਾਣਕਾਰੀ ਦੇਣ ਦਾ ਬਹੁਤ ਬਹੁਤ ਧਨਵਾਨ
ਧੰਨਵਾਦ ਜੀ ਵਾਹਿਗੁਰੂ ❤
ਅੱਖਾਂ ਖੋਲ੍ਹਣ ਵਾਲੀ ਗੱਲਬਾਤ very much effective interested
Thanks to both of you
ਦੁਨੀਆਂ ਦੀ ਸੱਭ ਤੋਂ ਵੱਧ ਬੇਸ਼ਕੀਮਤੀ,
ਸੱਭ ਤੋਂ ਮਹੱਤਵਪੂਰਨ ਇੰਟਰਵਿਊ ਹੈ
ਡਾਕਟਰ ਇਕਤਿਦਾਰ ਚੀਮਾਂ ਜੀ ਬਹੁਤ ਵਧੀਆ ਜਾਣਕਾਰੀ ਜੀ
ਡਾਕਟਰ ਚੀਮਾ ਸਾਹਿਬ ਦਾ ਸਦਾਂ ਰਿਣੀ ਅਹਿਸਾਨ ਮੰਦ ਰਹੇਗਾ ਪੂਰਾ ਸਿੱਖ ਸਮਾਜ ਸਾਰੀ ਸੰਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ, ਗੁਰੂ ਸਦਾ ਅੰਗ ਸੰਗ ਸਹਾਈ ਰਹਿਣ ਇੰਨਾ ਦੇ
ਕਿੰਨੀ ਸਹੀ ਜਾਣਕਾਰੀ ਹੈ ਡਾਕਟਰ ਸਾਹਿਬ ਨੂੰ ਬਹੁਤ ਧੰਨਵਾਦ
Gen Bajwa saab nu ki sikha ne dil ton thanks kita,,asi Bharat ch ta ohna nu Sanmanat nahi kr sakde pr sade bahar wale Sikha nu ta kuch karna chahida bcz Gen Bajwa saab v abroad rehnde aa plz ohnu nu ohna da bn da sanman Dena chahida,,Dr saab nu dil ton salute te Bht sari respect 🙏🙏
ਬਾਕਮਾਲ ਜਾਣਕਾਰੀ। ਰੌਸ਼ਨ ਦਿਮਾਗ ਦੋਨੋ ਰੂਹਾਂ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ।
ਧੰਨਵਾਦ ਜੀ ਚਿਮਾ ਸਾਹਿਬ ਜੀ ਵਾਹਿਗੁਰੂ ❤
Jutt goth Tandwal
Veer jee very good
ਬਹੁਤ ਖੂਬ, ਪਰਮਾਤਮਾ ਹੋਰ ਤਾਫੀਕ ਬਖਸ਼ੇ।
ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਇਹ ਜਾਣਕਾਰੀ ਬਹੁਤ ਜ਼ਰੂਰੀ ਹੈ ਜੀ 🎉
ਆਜ਼ਾਦੀ ਤੋਂ ਪਹਿਲਾਂ ਸਾਡੇ ਪੇਂਡੂ ਲੋਕ ਭੋਲੇ ਭਾਲੇ ਸਨ ਤੇ ਅਨਪੜ੍ਹ ਸਨ ।ਕੋਈ ਪਤਾ ਨਹੀਂ ਸੀ ਆਜ਼ਾਦੀ ਕੀ ਹੁੰਦੀ ਹੈ ।ਜਿਸ ਕਰਕੇ 47 ਵੇਲੇ ਅਸੀਂ ਆਪਣਾ ਮੁਲਕ ਨਹੀਂ ਲੈ ਸਕੇ ।ਹੁਣ ਕੌਮ ਬੜੀ ਪੜ੍ਹ ਲਿਖ ਗਈ ਹੈ ।ਜਿਸ ਕਰਕੇ ਆਜ਼ਾਦੀ ਮੰਗ ਉਠ ਪਈ ਹੈ ।ਭਾਰਤ ਵੀ ਸਿੱਖਾਂ ਨਾਲ ਸਹੀ ਨਹੀਂ ਚਲ ਰਿਹਾ। ਬਾਕੀ ਰੱਬ ਹੀ ਜਾਣਦਾ ਹੈ ਕੀ ਕਰਨਾ ਇਹ ਸਮਾਂ ਹੀ ਦੱਸੇਗਾ। ਧੰਨਵਾਦ ਜੀ ।
ਕਿਹੜੀ ਅਜਾਦੀ. ਅਕਲ ਤੁਹਾਨੂੰ ਹਲੇ ਵੀ ਨੀ ਆਈ. ਕੋਈ ਅਜਾਦੀ ਨੀ ਹੋਈ. ਦੋ ਨਵੇਂ ਦੇਸ਼ ਬਣੇ ਸੀ.
@@SatpalVerma000ਸਹੀ ਕਿਹਾ, ਕੋਈ ਅਜ਼ਾਦੀ ਨਹੀਂ ਹੈ।
ਅਜ਼ਾਦੀ ਦੇ ਨਾਂ ਹੇਠ ਪੰਜਾਬੀਆਂ ਦੀ ਨਸਲਕੁਸ਼ੀ ਕੀਤੀ ਗਈ ਹੈ। ਪੰਜਾਬ ਦੇਸ਼ ਦੇ ਟੋਟੇ ਕਰਕੇ ਤੇ ਅੱਜ ਤੱਕ ਇਹੇ ਕਿਹਾ ਜਾ ਰਿਹਾ ਹੈ ਕਿ ਭਾਰਤ ਦੇ ਟੋਟੇ ਹੋਏ।
@@SatpalVerma000 ਦੋ ਨਮੇਂ ਦੇਸ਼ ਹਿਦੂੰ ਮੁਸਲੀਮ ਦੇ ਅਧਾਰ ਤੇ ਬਣੇਂ ਸੀ ਫੇਰ ਪੰਜਾਬ ਨੂੰ ਅੱਧਾ ਪਾਕਿਸਤਾਨ ਕਿਉਂ ਬਣਾਇਆ? ਰਾਜਸਥਾਨ ਗੁਜਰਾਤ ਕੱਛ ਭੁਜ ਤੋਂ ਕਿਉਂ ਨਹੀਂ ਬਣਾਇਆ? ਹਰਾਮੀ ਮਨੁਵਾਦੀ ਸ਼ੈਤਾਨ ਚੰਡਾਲ ਚਾਣਕਿਆ ਬਦਮਾਸ਼ ਸਿੱਖਾਂ ਦਾ ਦੁਸ਼ਮਣ ਬ੍ਰਾਹਮਣ ਨੇ ਜਾਣਬੁੱਝ ਕੇ ਪੰਜਾਬ ਦੇ ਟੋਟੇ ਕੀਤੇ
@@onkarsahota1677 adhe to wadh Punjab muslim si.
Saade lokan nu bas ohi gallan sunan ch anand milda, jehdiya saadiya bhavnawa nu support kardiya ne. Ehnu psychology ch confirmation bias kehnde ne. Jive ajj social media te Hindu lokan nu apne pichhokad di koi vi changi gall keh dyo, ohna bina research kare mann laini aa. Musalmaan taa es soch ch pichle 500 saal ton fase hoye ne, taahi ajj ohna da bura haal hoya.
Gallan meriya sehej subhaa naal end tak padheyo, fer tark kareyo.
1. 1947 de United Punjab ch Muslim abaadi 51% si, Hindu abaadi 35% te Sikh sirf 12% san. Te Sikh majority ch kise vi district ch nhi san. Es layi jehda insaan thonu kehnda vyi Sikh state ban jaandi, oh thodiya bhavnaawa naal khed reha.
2. Punjab di vand da sab ton vadda jimmevaar Jinnah hai, dooje te Angrej, te fer kite jaake Nehru-Gandhi daa kasoor banda. 1947 ton pehlan Punjab ch koi Hindu-Muslim-Sikh da jhagra nhi si. Eh gand gholya Jinnah ne, jihne Unionist Party (jehdi Muslim-Hindu-Sikh di kathhi party si) de jimidaara nu power da laalach deke dharm de jhagde shuru karaaye. Pehle hamle Punjab ch March 1947 ton hoye, jado Rawalpindi ch hajaara Sikh-Hinduan diya bastiya nu agg laake lok jyonde saad ditte si. Jinnah ne ik vaar vi muh nhi kholya, oh kyo kush kehnda ohne August 1946 ch Calcutta ch apne worker gundeya nu keh ke hajaara Hindu-Sikh marwaaye si. Es ton Sikh leaderan ne eh faisla kita vi Punjab je saara Pakistan ch chalya gya, taa Sikh nhi bachne. Master Tara Singh varge leader os same Hindu Mahasabha diya convention ch vi gye kyoke Muslim-majority ton bachan layi support di lod si. Punjab di vand di mang pehlon Punjab de Sikh-Hinduan nu karni payi, kyoke Jinnah saara Punjab bhaalda si. Nehru ne 1947 ton baad dhakka kita Punjab naal, par Jinnah di koi gall nhi karda jihne eh fasaad pehlan khade kite.
3. Ajj Khalistan mangan wale kehnde ne vayi Indian Punjab di vand manjoor nhi (eh gall vakhri hai vayi Chandigarh Punjab nu milna chahida si te kush hor ilaake vi milne chahide si). Par Punjab je katha hunda taa Sikh minority hone si. Ajj de Punjab nu bana ke hi Sikh 60% majority bane ne, nhi taa minority hone si. Fer ehna hi lokan ne rona si vyi Hindu saade hi state ch saade naalo majority ch ne. Enne mamooli tark vi nhi karde saade lok.
4. Maharaja Ranjit Singh de samey nation state da koi concept nhi si. Es layi ajj de same je tusi samajde ho vyi Sikh ideology de basis te desh ban jauga, jihde ch Sikh hi minority ch honge (1947 de Indian Punjab yaa pre-partition United Punjab de hsaab naal), taa eh possible nhi hai.
Duniya diya taaqata ne 2 mulk banaaye Religion di base te: Israel te Pakistan. Israel es layi banya kyoke Yahoodi padhi-likhi qaum aa. Enne taseehe jhele ohna ne pichle 2000 saal ch, par apne aap te kamm kita, te science and technology ch apna loha manwaaya. Es layi duniya ohna di sundi aa. Dooja Pakistan, jehda WW2 ton baad Communism nu control karan layi banaya gya, te kyoke Pakistani te Muslim qaum ne kade padhaayi-likhaayi val gaur nhi kita te 1000 saal pehlan de sameya ch awde aap nu kaid kar lya, Ohna daa haal vekh lao ki hai ajj.
Es layi jado tak asi awde andar nhi jhaakde, apne lokan nu modern science technology finance ch nhi manwaunde, kise duniya di power ne saanu Dharm de naa te desh nhi banwaun dena. Saadi mentality vi 300 saal pehlan hi atki hoyi aa. Sirf jung joo hi saade hero ne.
Bawa Kartar SIngh, jehda Chemisty ch Nobel Prize layi nominate hoye san, ohnu asi hero nhi banaya. Narinder Singh Kapany, jihne USB ijaad kiti, ohnu asi hero nhi banaya. Manmohan Singh yaa Ajay Banga nu saadi qaum kush ni samajdi. Hinduan kol Vikram Sarabhai, JC Bose, CV Raman, Ramanujan haige ne. Yahoodiya kol kinne hi scientist ne Einstein varge. Saade kithe ne?
Gallan kaudiya ne, par sach ne.
ਬਹੁਤ ਹੀ ਵਧੀਆ ਗਲ ਬਾਤ ਦੋਹਾਂ ਵੀਰਾ ਦੀ
ਇਹ ਨਾਲ ਦਾ ਬੰਦਾ ਸਿੱਖ ਜਾ ਮੁਸਲਮਾਨ ਹੈ
ਇਹ 1947 ਵੇਲੇ ਸਿਖਾਂ ਤੋ ਮੁਸਲਮਾਨ ਹੋ ਗਏ ਸੀ @@JaspalSingh-zn5vv
ਧੰਨਵਾਦ ਸੁਰਿੰਦਰ ਸਿੰਘ ਜੀ ਅਤੇ ਚੀਮਾ ਸਾਹਿਬ ਇਸ ਜਾਣਕਾਰੀ ਵਾਸਤੇ। ਅੱਜ ਬੜਿਆਂ ਦੀਆਂ ਅੱਖਾਂ ਖੁੱਲ੍ਹਣਗੀਆਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ! ਤੁਸੀਂ ਅਜੇ ਵੀ ਪੂਰੀ ਤਰ੍ਹਾਂ ਉਲਝਣ ਵਿੱਚ ਹੋ ਕਿ ਪੰਜਾਬੀਅਤ ਕੀ ਹੈ ਅਤੇ ਸਿੱਖ ਧਰਮ ਕੀ ਹੈ। ਪੰਜਾਬ ਖੇਤਰੀ ਹੈ ਜਦਕਿ ਸਿੱਖ ਧਰਮ ਸਰਵ ਵਿਆਪਕ ਹੈ। ਇੱਕ ਸਿੱਖ ਹੋਣ ਦੇ ਨਾਤੇ ਤੁਹਾਨੂੰ ਪੂਰੀ ਦੁਨੀਆ ਨੂੰ ਖਾਲਸਾ ਰਾਜ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਕਿ ਸਿਰਫ ਪੰਜਾਬ ਦੇ ਛੋਟੇ ਜਿਹੇ ਖੇਤਰ ਨੂੰ ਇੱਕ ਅਮੀਰ ਭਾਈਚਾਰੇ ਦੇ ਕੰਟਰੋਲ ਹੇਠ। ਤੁਹਾਨੂੰ ਮੁਸਲਮਾਨਾਂ, ਈਸਾਈਆਂ ਅਤੇ ਹੋਰਾਂ ਨੂੰ ਗੁਰਦੁਆਰੇ ਆਉਣ ਅਤੇ ਸਿੱਖ ਬਣਨ ਲਈ ਕਹਿਣਾ ਚਾਹੀਦਾ ਹੈ। ਅਰਦਾਸ ਅਤੇ ਕੀਰਤਨ ਹੋਰ ਭਾਸ਼ਾਵਾਂ ਵਿੱਚ ਗਾਇਆ ਜਾਣਾ ਚਾਹੀਦਾ ਹੈ ਅਤੇ ਗੁਰਬਾਣੀ ਵੀ ਇਸੇ ਤਰ੍ਹਾਂ ਹੋਣੀ ਚਾਹੀਦੀ ਹੈ। ਅਸੀਂ ਸਿੱਖੀ ਨੂੰ ਸਿਰਫ਼ ਸੀਮਤ ਨਹੀਂ ਸਗੋਂ ਸਰਵਵਿਆਪੀ ਬਣਾਉਣਾ ਹੈ
Wonderful reply
@@amarjeetsingh-hh3mc dhanvaad ji
ਬਸ ਇਹ ਯਾਦ ਰੱਖਣਾ ਕੋਈ ਕਿਸੇ ਕੋ ਰਾਜ ਨਾ ਦੇਵੇ
ਜੋਂ ਲੇ ਵੇ ਨਿੱਜ ਬਲ ਸੇ ਲੇ ਵੇ ਜਦੋਂ 1984 ਵੇਲੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੇ ਕਿਹਾ ਸੀ ਕੇ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਭਾਰਤ ਦੀ ਫੌਜ ਨੇ ਹਮਲਾ ਕੀਤਾ ਤਾਂ ਉਸ ਸਮੇਂ ਖਾਲਿਸਥਾਨ ਦੀ ਨੀਂਹ ਰੱਖੀ ਜਾਵੇਗੀ,,,,, ਇਹਨਾਂ ਨੂੰ ਕਹੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਦੀਆ ਨੈੱਟ ਤੇ ਰਿਕਾਰਡਿੰਗ ਸੁਣੋਂ ਅਤੇ ਇੰਟਰਵਿਊ ਵੀ ਸੁਣੋ ਜਿਸ ਵਿੱਚ ਖਾਲਿਸਥਾਨ ਬਾਰੇ ਸਵਾਲ ਦਾ ਜਵਾਬ ਦਿੱਤਾ ਹੈ,,,, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਕਹਿੰਦੇ ਹੁੰਦੇ ਸਨ ਕੇ ਨਾ ਮੈਂ ਖਲਿਸਥਾਨ ਦੀ ਹਜੇ ਹਮਾਇਤ ਕਰਦਾ ਅਤੇ ਨਾ ਵਿਰੋਧ ਕਰਦਾ,,,, ਅਤੇ ਨਾਲ ਕਿਹਾ ਹੋਇਆ ਹੈ ਕੇ ਜੇਕਰ ਮਿਲਟਰੀ ਦਰਬਾਰ ਸਾਹਿਬ ਵਿੱਚ ਸਾਰੇ ਸਿੱਖਾਂ ਨੂੰ ਖ਼ਤਮ ਕਰਨ ਲਈ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਉਦੇ ਜ਼ਰੂਰ ਖਾਲਿਸਥਾਨ ਬਣੇਗਾ,,, ਹੁਣ ਪੰਜਾਬ ਵਾਲਿਓ ਇਹਨਾਂ ਨੇ ਉਹੀ ਕੰਮ ਕਰਕੇ ਦਰਬਾਰ ਸਾਹਿਬ ਉੱਤੇ ਸਿੰਘਾਂ ਨੂੰਮਾਰਨ ਲਈ ਹੱਲਾ ਕਰਿਆ, ਉਸ ਦਿਨ ਤੋਂ ਖਾਲਿਸਥਾਨ ਦੀ ਨੀਹ ਤਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਰੱਖ ਗਏ,, ਹੁਣ ਆਪਾ ਸੋਚੋ ਕੇ ਆਪਾ ਆਪਣਾ ਖਾਲਿਸਥਾਨ ਕਦੋਂ ਬਣਾਉਣਾ,,, ਕਿਉਕਿ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸਾਹ ਜੀ ਦੇ ਬੋਲ ਹਨ,, ਕੋਈ ਕਿਸੀ ਕੋ ਰਾਜ ਨਾ ਦੇਵੇ
ਜੋਂ ਲੇ ਵੇ ਨਿੱਝ ਬਲ ਸੇ ਲੇ ਵੇ,,,,, ਹੁਣ ਪੰਜਾਬ ਵਾਲਿਓ ਸੋਚ ਲਵੋਂ ਇਹਨਾਂ ਸਰਕਾਰਾ ਦੇ ਪੈਰੀ ਡਿੱਗਣਾ ਜਿਵੇਂ ਅੱਜ ਦੇ ਕਈ ਪੱਗਾਂ ਵਿੱਚ ਸਿਰ ਫਸਾ ਕੇ ਪੈਰੀ ਡਿੱਗਦੇ ਫਿਰਦੇ ਨੇ ਤਲਵੇ ਚੱਟ ਦੇ ਨੇ ਓਦਾ ਰਹਿ ਕੇ ਪਸੰਦ ਹੈ ਜਾ ਜਿਹੜਾ ਅਪਣੇ ਪਿਤਾ ਜੀ ਕਹਿ ਰਹੇ ਨੇ ਉੱਧਰ ਜਾਣਾ,,, ਦੱਸੋ ਭਾਈ
Listen parvej Musharraf he openly told we destabilized punjab
Asi veer apde bapu de bachna te chlna Waheguru Mehr krnge veer
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀਓ
ਹਿੰਦੂ ਮੁਸਲਿਮ ਦੇ ਅਧਾਰ ਤੇ ਬਟਵਾਰਾ ਹੋਇਆ ਸੀ ਫੇਰ ਸਿੱਖਾਂ ਦੇ ਪੰਜਾਬ ਨੂੰ ਅੱਧਾ ਪਾਕਿਸਤਾਨ ਕਿਉਂ ਬਣਾਇਆ ਹਿੰਦੂ ਇਲਾਕੇ ਰਾਜਸਥਾਨ ਗੁਜਰਾਤ ਕੱਛ ਭੁਜ ਤੋਂ ਪਾਕਿਸਤਾਨ ਕਿਉਂ ਨਹੀਂ ਬਣਾਇਆ ?? ਸਿੱਖਾਂ ਨੇ ਆਪਣਾ ਪੰਜਾਬ ਛੋਟਾ ਕਿਉਂ ਕਰਵਾ ਲਿਆ।
AsSalam-o-Alaikum;
My friend; Haryana made East Punjab further divided the province after 1947, why our Sikh brothers do you not raise objections or questions on this divide ? Muhammad Ali Jinnah, whom we call the Pakistani Quaid-i-Azam, invited Sikh leaders to join Pakistan at the time of partition, also informed the Hindu mentality. But the Sikh leadership of that time did not understand the Hindu flattery. The Sikh nation has been lifting its fate. Hindu Raj is not ready to consider the Sikh religion as a separate religion, what will be given to the Sikhs. Think on it.
Brother you have to understand if you not a good leaser or lawyer you always be in loss
@@SukhjinderSingh-mj4ft ਤੂੰ ਗਦਾੱਰਾ ਵਾਲੀ ਬੋਲੀ ਬੋਲਣ ਲੱਗ ਗਿਆ ਤੂੰ ਨਕਲੀ ਡੁਪਲੀਕੇਟ ਸਿੱਖ ਹੈਂ
@@SukhjinderSingh-mj4ft loss ਤਾਂ ਪੰਜਾਬ ਦਾ ਹੋਇਆ ਤੂੰ ਕੀ loss loss ਲਾਈਂ ਫ਼ਿਰਦਾ
@@miqbalmian ਸਿੱਖ ਨੂੰ ਪਾਕਿਸਤਾਨ ਵਿੱਚ ਸ਼ਾਮਲ ਨਹੀਂ ਹੋਣਾਂ ਚਾਹੀਦਾ ਸੀ ਸਗੋਂ ਆਪਣਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਵਾਪਸ ਲੈਂਣਾਂ ਚਾਹੀਦਾ ਸੀ
ਸਿੱਖ ਕੌਮ ਨੂੰ ਆਪਣੇ ਘਰ ਵਿੱਚ ਹੀ ਸੁੱਖ ਮਿਲਣਾ ਹੈ❤❤❤❤❤
Bhul jao Khalistan ka kabhi tha na hoga akhand bharat hi hoga
@@WaarModerss shiv saina bajrang dal hor bhagawa hindu atwad vi hindu raster da supna hi lai rahe a oh kadi poora nahi hona .Jo brahmanbad 3 parcent hai Bharat nu hindu raster bnan supna lai rahe a oh kadi poora nahi howega
Lund Bharat
@@WaarModeਭਾਰਤੀ ਦੱਲਿਆ ਤੇਰੇ ਵਿਸ਼ਵ ਗੁਰੂ ਵਾਲਿਆਂ ਦੀਆਂ ਚੀਕਾਂ ਨਿਕਲੀਆਂ ਹੋਈਆਂ ਖਾਲਿਸਤਾਨ ਦੇ ਨਾਂ ਤੋਂ। ਤੇਰੀ ਭਾਰਤ ਮਾਤਾ ਦੇ ਟੋਟੇ ਹੋਣਗੇ। ਖਾਲਿਸਤਾਨ ਬਹੁਤ ਛੇਤੀ ਦੁਨੀਆਂ ਦੇ ਨਕਸ਼ੇ ਤੇ ਉਭਰੇਗਾ। ਖਾਲਿਸਤਾਨ ਬਣਨ ਤੋਂ ਬਾਅਦ ਤੇਰੇ ਜਿਹੇ ਭਾਰਤੀ ਦੱਲਿਆ ਨੇ ਮੂਤ ਦੀ ਝੱਗ ਵਾਂਗੂੰ ਬੈਠ ਜਾਣਾ ਹੈ।
@@WaarModeਜਿਹੜੇ ਹਿੰਦੂ ਅੱਤਵਾਦੀ ਗੋਬਰ ਦੇ ਨਾਲ ਮੂਤ ਦੇ ਦੋ ਪੈੱਗ ਲਾ ਕੇ ਭੌਂਕਦੇ ਨੇ ਹਿੰਦੂ ਰਾਸ਼ਟਰ ਬਣਾਉਣ ਬਾਰੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਿੱਖਾਂ ਦੇ ਹੁੰਦੇ ਹੋਏ ਹਿੰਦੂ ਰਾਸ਼ਟਰ ਉਹਨਾਂ ਦੇ ਸੁਪਨਿਆਂ 'ਚ ਵੀ ਨਹੀਂ ਬਣ ਸਕਦਾ।
Boht wadia podcast
Eh podcast vich boht kam diyan gllan kitiyan gyian ne ajj tak da sab toh tuhada podcast thankyou dr. Iqtidar saab
Cheema sahib, I salute you for clarity of the issues you are discussing. You are a great pakistani. I am proud of you as an indian
Thanks Dr. Sahib. Your support for sikh and knowledge of Sikhism is appreciated. Your suggestion are real and great.
ਜਿਸ ਤਰਾਂ ਮੁੱਸਲਮਾਨਾਂ ਨੂੰ ਵੱਖਰਾ ਦੇਸ਼ ਬਣਾਉਣ ਲ਼ਈ ਮਜਬੂਰ ਕੀਤਾ ਗਿਆ ਓਸੇ ਤਰਾ ਹੀ ਸਿੱਖਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ
ਮਜ਼ਬੂਰ? ਹੱਕ ਸੀ. ਕਿਉਕਿ ਭਾਰਤ ਕਦੇ ਦੇਸ਼ ਨਹੀਂ ਸੀ
ਵੀਰ, ਸਿੱਖ ਕੌਮ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਇੰਡਿਯਨ ਕਾਂਗਰਸ ਦੇ ਆਗੂਆਂ ਨਹਿਰੂ + ਗਾਂਧੀ ਵਲੋਂ ਕਿ ਤੁਸੀਂ ਸਾਡੇ ਨਾਲ ਭਾਰਤ ਯੂਨੀਅਨ ਵਿੱਚ ਆ ਜਾਵੋ। ਤੁਹਾਡੇ ਹੱਕ ਸੁਰੱਖਿਅਤ ਰਹਿਣਗੇ। ਸਿੱਖ ਕੌਮ ਵਲੋਂ ਜਦੋਂ ਆਪਣੇ ਪੰਜਾਬ ਨੂੰ ਭਾਰਤ ਯੂਨੀਅਨ ਵਿੱਚ ਸ਼ਾਮਲ ਹੋਣਾ ਮੰਨ ਲਿਆ ਗਿਆ। ਸ਼ਾਮਲ ਹੋਣ ਤੋਂ ਬਾਅਦ ਸਿੱਖ ਕੌਮ ਨਾਲ ਇੰਡੀਅਨ ਕਾਂਗਰਸ ਦੇ ਆਗੂਆਂ ਵਲੋਂ ਸਿੱਖ ਕੌਮ ਨਾਲ ਵਿਤਕਰਾ ਸ਼ੁਰੂ ਹੋ ਗਿਆ।
@@dgpsingh6704 ਸਿੱਖ ਲੀਡਰ ਮੂਰਖ ਸੀ ਫੇਰ ਤੇ ਅੱਜ ਵੀ ਸਿੱਖ ਕੌਮ ਮੂਰਖ ਆ ਜਿਹੜੀ ਇਹ ਮੰਨਦੀ ਆ ਕੇ ਭਾਰਤ ਇੱਕ ਦੇਸ਼ ਹੈ ਤੇ ਸਿਖਾ ਨੂੰ ਮਜਬੂਰੀ ਵਸ ਅਜਾਦੀ ਮੰਗਣੀ ਪੈ ਰਹੀ ਹੈ. ਮਜਬੂਰੀ ਨਹੀਂ ਹੱਕ ਹੈ. ਸਾਰੀ ਦੁਨੀਆ ਵਿਚ ਰਾਜੇ ਮਹਾਰਾਜਿਆ ਦੇ ਰਾਜ ਖ਼ਤਮ ਕਰਕੇ ਬੋਲੀ ਕਲੱਚਰ ਇਤਿਹਾਸ ਨਸਲ ਅਤੇ ਸਾਂਝੇ ਹਿੱਤਾਂ ਉੱਪਰ ਅਧਾਰਿਤ ਦੇਸ਼ ਬਣੇ. ਯੂਰਪ ਤੇ ਏਸ਼ੀਆ ਦੇਖ ਲੋ. ਭਾਰਤ ਨੇ ਧਰਮ ਉੱਪਰ ਬਣਾਏ. ਅੰਗਰੇਜ਼ੀ ਸਮਰਾਜ ਦੇ ਦੇਸ਼ ਨਹੀਂ ਬਣਾਏ ਬਲਕਿ ਅੰਗਰੇਜ਼ੀ ਸਮਰਾਜ ਨੂੰ ਦੇਸ਼ ਕਹਿਣ ਸ਼ੁਰੂ ਕਰ ਦਿੱਤਾ. ਦੇਸ਼ ਦਾ ਮਤਲਬ ਸਾਂਝੀ ਬੋਲੀ ਕਲੱਚਰ ਨਸਲ ਇਤਿਹਾਸ ਉੱਪਰ ਅਧਾਰਿਤ ਰਾਜਨੀਤਿਕ ਇਕਾਈ ਹੁੰਦਾ ਹੈ.
ਵੀਰ ਜੀ ਭਾਰਤ ਕੋਈ ਦੇਸ਼ ਨਹੀਂ ਇੱਕ ਰਾਜਾਂ ਦਾ ਸੰਘ ਹੈ ਜੀ!ਇਹ ਖੁੱਦ ਭਾਰਤ ਦਾ ਸੰਵਿਧਾਨ ਕਿਹ ਰਿਹਾ ਹੈ ਜੀ!ਆਰਟੀਕਲ 1 ਪੜ੍ਹ ਲੈਣਾ ਜੀ!ਪੰਜਾਬ ਇੱਕ ਵੱਖਰਾ ਦੇਸ਼ ਸੀ ਅਤੇ ਹੈ ਵੀਰੇ!ਜਿਹੜੀਆਂ ਸ਼ਰਤਾਂ ਤੇ ਸਾਡਾ ਇਸ ਸੰਘ ਨਾਲ ਸ਼ਾਮਿਲ ਹੋਣ ਦਾ ਫੈਸਲਾ ਸੀ ਉਹ ਸ਼ਰਤਾਂ ਇਸ ਸੰਘ ਨੇ ਪੂਰੀਆ ਨਹੀਂ ਕੀਤੀਆਂ! ਤਾਂ ਇਸ ਕਰਕੇ ਹੁਣ ਸਾਨੂੰ ਪੂਰਾ ਹੱਕ ਹੈ ਕੇ ਅਸੀ ਇਸ ਸੰਘ ਨਾਲੋ ਸਮਝੋਤਾ ਤੋੜ ਦਈਏ ਅਤੇ ਆਜ਼ਾਦ ਹੋ ਜਾਈਏ! ਭਾਰਤ ਇੱਕ ਦੇਸ਼ ਹੈ ਦਾ ਇਹ ਸਰਕਾਰੀ ਅਤੇ ਆਰ,ਐੱਸ,ਐੱਸ ਦਾ ਝੂਠਾ ਪ੍ਰਚਾਰ ਕੀਤਾ ਹੋਈਆਂ ਹੈ ਜੀ! ਭਾਰਤ ਇਹ ਕੋਈ ਦੇਸ਼ ਦਾ ਨਾਂ ਨਹੀਂ ਹੈ ਇਹ ਇੱਕ ਸੰਘ ਦਾ ਨਾਂ ਹੈ ਜੀ!ਜਿਸ ਤਰ੍ਹਾਂ ਸੋਬੀਆਤ ਸੰਘ ਸੀ!
ehda solution ha #PunjabLandAct ,ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ
Salute to you both brothers for top class journalism god bless you great job for awaring public about all up date
ਡਾਕਟਰ ਚੀਮਾਂ ਤੇ ਸਭ ਜਟ ਮੁਸਲਮਾਨਾਂ ਨੂੰ ਸਿੱਖੀ ਵਿੱਚ ਞਾਪਸ ਆ ਕੇ ਅਮਿ੍ਤ ਛੱਕ ਕੇ ਸਿੰਘ ਬਣ ਜਾਣਾ ਚਾਹਿਦਾ ਅਪਣੇ.ਪੁਰਖਿਆਂ ਦੇ ਧਰਮ ਞਿੱਚ ਇਹ ਕੰਜਰ ਖਾਲਿਛੇਤਾਨੀ ਕਦੇ ਨਹੀ ਉਨਾਂ ਨੂੰ ਕਹਿੰਦੇ
ਸੰਤ ਭਿੰਡਰਾਂਵਾਲਿਆਂ ਨੂੰ ਪਤਾ ਸੀ ਹਮਲਾ ਹੋਵੇਗਾ। ਪਰ ਉਹ ਇੰਦਰਾ ਨੂੰ ਕੋਈ ਬਹਾਨਾ ਨਹੀਂ ਸੀ ਦੇਣ ਾ ਚਾਹੁੰਦੇ। ਸੰਤਾ ਦੇ ਬਹੁਤ ਦੁਸ਼ਮਣ ਸਿੱਖ ਵੀ ਸੀ ਉਹ ਸਭ ਵੱਖਵਾਦੀ ਬਣਾਉਣਾ ਚਾਹੁੰਦੇ ਸੀ ਇਸ ਲਈ ਉਹ ਖਾਲਿਸਤਾਨ ਦਾ ਖੁੱਲ ਕੇ ਐਲਾਨ ਨਹੀਂ ਕੀਤਾ।
Good
Bahut Vadiya Program laga Paji, Cheema Saab nu Jaldi - 2 le k Aaya kro, Cheema Saab bahut Vadiya Jaankari dende han, Aap jee da Vadda Uprala hai, WaheGuru Aap jee nu hamesha Chardikla Bhakshan eh Ardaas karde han 🙏🙏🙏🙏🙏🙏🙏
ਚੀਮਾ ਜੀ ਆਪ ਜੀ ਦੀ ਜਾਣਕਾਰੀ ਦੇਣ ਲਈ ਮੇਹਰਬਾਨੀ ਇਸ ਨਾਲ ਜੱਟਾਂ ਦੀਆਂ ਕਰਤੂਤਾਂ ਜਿਵੇ ਭਿੰਡਰਾਂ ਐਸਜੀਪੀਸੀ ਦੀਆਂ ਕਰਤੂਤਾਂ ਬਾਰੇ ਦੱਸਿਆ
I appreciate this talk by guest speaker. Sutlej tv shows are very educative and informative
ਨਾ ਸਾਡਾ ਭਾਰਤ ਸਕਾ ਨਾ ਸਾਡਾ ਪਾਕਿਸਤਾਨ ਸਕਾ ਏਹਨਾਂ ਦੋਵਾਂ ਨੇ ਰਲਮਿਲ ਪੰਜਾਬੀਆਂ ਦਾ ਰਾਜ,ਜਾਇਦਾਦ,ਇਜ਼ਤ੍ ਖੋਹੀ ਸਾਰੀ ਮਾਰ ਤਾਂ ਪੰਜਾਬੀਆਂ ਨੂੰ ਪਈ ਹੱਸਦਾ ਵੱਸਦਾ ਸਾਂਝਾ ਘਰ ਵੰਡ ਹੋ ਗਿਆ ਤੇ ਰਾਜ ਵੀ ਬੇਗਾਨਿਆਂ ਹੱਥ ਗਿਆ, ਪੰਜਾਬੀਆਂ ਨੂੰ ਨਾ ਓਧਰ ਕੱਖ ਮਿਲ਼ਿਆ ਨਾ ਏਧਰ ਪੰਜਾਬੀਆਂ ਦੀ ਬੋਲੀ,ਸੱਭਿਆਚਾਰ ਵੀ ਦੋਵੇਂ ਦੇਸਾਂ ਨੇ ਖ਼ਤਮ ਕਰਨ ਦੀਆਂ ਚਾਲਾਂ ਚੱਲੀਆਂ,,, ਸਰਦਾਰੀ ਤੋਂ ਗਵਾਰੀ ਤੱਕ ਪੰਜਾਬੀਆਂ ਨੂੰ ਲਿਜਾਇਆ ਗਿਆ,, ਏਹਨਾਂ ਦੋਵਾਂ ਬਈਆਂ ਦੀਆਂ ਆਪਸੀ ਜੰਗਾਂ ਚ ਦੋਵੇਂ ਪਾਸੇ ਦੇ ਪੰਜਾਬੀ ਬੇਕਸੂਰੇ ਸ਼ਾਮਲ ਹੋ ਕੇ ਮਾਰੇ ਗਏ,,,ਬੇਸ਼ਕ ਹਿੰਦੂ ਪੰਜਾਬੀ ਹੋਣ ਮੁਸਲਮਾਨ ਪੰਜਾਬੀ ਹੋਣ ਜਾਂ ਸਿੱਖ ਪੰਜਾਬੀ ਪੰਜਾਬੀ ਤਾਂ ਪੰਜਾਬੀ ਹੀ ਆ ਤੇ ਸਾਡੀ ਨਸਲ ਇੱਕ ਆ ਜਦਕਿ ਯਮਨਾ ਪਾਰੀ ਅਤੇ ਸਿੰਧ ਪਾਰੀ ਲੋਕਾਂ ਦੀ ਵੱਖਰੀ ਨਸਲ ਆ ਹਮੇਸ਼ਾ ਇੱਕ ਨਸਲ ਨੇ ਦੂਜੀ ਨਸਲ ਨੂੰ ਮਾਰਿਆ ਸਾਡੀ ਆਪਸ ਚ ਧਰਮ ਦੀ ਲੜਾਈ ਨੀ ਸਗੋਂ ਸਾਨੂੰ ਦੂਜੀ ਨਸਲ ਵਾਲ਼ਿਆਂ ਨੇ ਆਪਣੀ ਨਫ਼ਰਤ ਚ ਵਰਤਿਆ,,
ਸਿੱਖਾਂ ਦਾ ਖ਼ਾਲਸਾ ਰਾਜ ਬਣਾਉਣਾ ਦਾ ਪਵਿੱਤਰ ਖਿਆਲ ਇੱਕ ਦਿਨ ਜ਼ਰੂਰ ਸੱਚ ਹੋਵੇਗਾ ਸਮੂਹ ਲੋਕਾਈ ਦਾ ਆਪਣਾ ਸਰਬ ਸਾਂਝਾ ਰਾਜ ਬਣੇਗਾ
ਬਾਈ ਜੀ ਤੁਸੀਂ ਕਹਿ ਰਹੇ ਹੋ ਕੇ ਪੰਜਾਬੀਆਂ ਨੂੰ ਪਾਕਿਸਤਾਨ ਵਿੱਚ ਵੀ ਕੁੱਝ ਨਹੀਂ ਮਿਲੀਆ ਇਹ ਗੱਲ ਮੈਨੂੰ ਠੀਕ ਨਹੀਂ ਲੱਗੀ ਕਿਉਂਕੀ ਪਾਕਿਸਤਾਨ ਵਿੱਚ ਸਰਕਾਰ ਅਤੇ ਫੋਜ ਵਿੱਚ ਸਬ ਕੁੱਝ ਹੀ ਪੰਜਾਬੀ ਨੇਂ ਹਾਂ ਉਹ ਗੱਲ ਸਹੀ ਆ ਥੋਡੀ ਵੀ ਘਾਂਣ ਪੰਜਾਬੀ ਬੋਲੀ ਦਾ ਦੋਨਾਂ ਪਾਸੇ ਹੋ ਰਹਿਆ ਹੈ।ਪਰ ਇਹ ਵੀ ਸਚਾਈ ਹੈ ਕਿ ਪਾਕਿਸਤਾਨ ਵਿਚ ਪੰਜਾਬੀ ਬੋਲੀ ਦੇ ਕਾਤਲ ਖੂਦ ਪੰਜਾਬੀ ਹੀ ਹਨ ਕੋਈ ਹੋਰ ਨਹੀਂ।
The main reason for partition was because of Sovietunion had its strong influence in Afghanistan which was a communist state at that time. The British and the American wanted a proxy state in south asia and Pakistan was made. Nehru and Jinnah was just puppets in the agenda of western country. So if Punjabis lost everything in partition then UK and USA is to be completely blamed for this.
I was having misconception about Mr Cheema ,that' he is an agent of Pakistani army ,but it was my wrong thinking, he is a real human being who understands the core issues of our two countries. His analysis about the two neighbouring countries are very appropriate.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਡਾ਼ਂ ਸਹਿਬ ਬਹੁਤ ਧੰਨਵਾਦ ਜੀ।
Good discussion
Dhanvaad dr Cheema ji nd veer ji great. Chak do
ਅਕਾਲ ਹੀ ਅਕਾਲ ,, ਧੰਨਵਾਦ ਖਾਲਸਾ ਜੀਓ ਬਹੁਤ ਬਹੁਤ ,,, ਜਾਣਕਾਰੀ ਦੇਣ ਲਈ
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੈਗੇ ਬਚੇ ਸ਼ਰਨ ਜੋ ਹੋਇ ਰਾਜ ਬਿਨਾ ਨਹਿ ਧਰਮ ਚਲੈ ਹੈਂ ਧਰਮ ਬਿਨਾ ਸਭ ਦਲੈ ਮਲੈ ਹੈਂ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ🌹🇨🇦🇺🇲
dil KO sukoon ke liye acha hai😅😅😅😅 sikh KO I qaum ni😂
@@sikhtraveller8860Jis tra bjp RSS bajrang dal shiv saina apne dil nu skoon de rahe a .hindu raster da supna hi lai rahe brahmanbad .Jo kade poora nahi howega
sikhtraveller8860 ਫਿਰ ਸਿੱਖ ਕੀ ਹਨ?
@@sikhtraveller8860ਜੇ ਸਿੱਖ ਕੌਮ ਨਹੀਂ ਹੈ ਤਾਂ ਤੇਰੇ ਜਿਹਿਆਂ ਦੀ ਬੁੰਡ ਕਿਉਂ ਪਾਟਦੀ ਹੈ ਖਾਲਿਸਤਾਨ ਦੇ ਨਾਂ ਤੇ? ਭਾਰਤੀ ਦੱਲਿਆ ਤੇਰੇ ਜਿਹਿਆਂ ਦੀ ਭੁਗਤ ਚੰਗੀ ਤਰ੍ਹਾਂ ਸੰਵਾਰਾਂਗੇ। ਤੂੰ ਜ਼ਰਾ ਇੰਤਜ਼ਾਰ ਕਰ।
@@sikhtraveller8860ਏਹ ਸਕੂਨ ਨੀ ਏਹ ਸਾਡੇ ਦਿਲਾਂ ਚ ਅੱਗ ਮੱਚ ਰਹੀ ਆ ਤੇ ਏਹੇ ਅੱਗ ਓਦੋਂ ਸ਼ਾਂਤ ਹੋਣੀ ਆ ਜਦੋ ਅਸੀਂ ਆਪਣਾ ਖਾਲਿਸਤਾਨ ਬਣਾ ਲਿਆ
ਚਿੰਮਾ ਸਾਹਿਬ ਨੇਂ ਬਹੁਤ ਸਚੀਆਂ ਅਤੇ ਖ਼ਰੀਆਂ ਗੱਲਾ ਕਿਤੀਆਂ।
ਆਜ਼ਾਦੀ ਹੀ ਹੱਲ ਕਿਸਾਨ ਹੱਲ ਖਾਲਿਸਤਾਨ ਜਵਾਨ ਹੱਲ ਖਾਲਿਸਤਾਨ ਪੰਜਾਬ ਹੱਲ ਖਾਲਿਸਤਾਨ ਸਾਡਾ ਸ੍ਰ੍ਰੀ ਗੁਰੂ ਗ੍ਰੰਥ ਸਾਹਿਬ ਜੀ ਖਾਲਿਸਤਾਨ ਜ਼ਿੰਦਾਬਾਦ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅਬੇ ਭੋਸਦੀ ਵਾਲੇ ੬੮% ਹਿੰਦੂਓਂ ਕਾ ਕਿਆ ਕਰੋਗੇ???
ਫਿਰ ਸੇ ਪੁੱਜਣ ਕਾ ਬਟਵਾਰਾ ਹੋਗਾ
Wow. this guy is more clearer on topics than we are. Good knowledge
This is one of the valuable program, excellent
ਸਰਦਾਰ ਸਾਹਿਬ ਅਜਿਹੀਆਂ ਗੱਲਾਂ ਚੈਨਲਾਂ ਉਪਰ ਕਰਨ ਨਾਲ ਸਿੱਖਾਂ ਪ੍ਤੀ ਭਾਰਤ ਵਿੱਚ ਨਫਰਤ ਵਧਦੀ ਹੈ।ਕਈ ਵਿਚਾਰੇ ਗਰੀਬ ਸਿੱਖ ਲੜਕੇ ਅਨਭੋਲ ਮਾਰੇ ਵੀ ਜਾਂਦੇ ਰਹੇ ਅਤੇ ਪਰਿਵਾਰਾਂ ਤੇ ਤਸ਼ੱਦਦ ਦੇ ਆਸਾਰ ਵੀ ਵਧ ਜਾਂਦੇ ਹਨ। ਮੇਰੇ ਖਿਆਲ ਅਨੁਸਾਰ ਥੋਹੜਾ ਪ੍ਰਹੇਜ ਰੱਖਣਾ ਚਾਹੀਦਾ ਹੈ ਜੀ।
Wehaguru ji ka Khalsa Waheguru ji ki Fateh ji 🙏💐🚩
Good informative video. Waheguru bless both of you.
Sikhs must start demanding Khalistan within Pakistan because plenty of Sikh shrines and even Sikh empire originally established in Lahore.
Work is going on in Nankana sahib Baba Guru Nanak university One day Nankana sahib will be education hub after Lahore and Faislabad
ਵਾਹਿਗੁਰੂ ਮਿਹਰ ਕਰੇ
Good program sir thank you from patran, patiala, india
Wonderfull information thanks
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ
Very good and interesting programme
Very good discussion 🙏🙏
84 da asal ghan hi Pakistan ne kita. Indra ne nhi kita bhuto di speech hai, nawaj shrif ik month pehle kiha 84 ch asi india de pet ch shura Marya. Baba Jarnail singh bare ki vichar ne
Jar nail Singh hi o shura si
@@tamashbeen6610jarnail Singh tuhada pyo si mulleyo
Gurudwara , ik ibadat di jagah andar tanks le ke ghusan da hukam Pakistan ne ditta si ? Ibadat di jagah tay golian chala ke sikh maran da tay ladies di izat de nal khedan da Pakistan ne keha si ? Eday tusi bachay ho jay Pakistan nay chura marya tay tusi kha lya , eh aj dey loki eho jaye kahanian tay yakeen nai karday
Bahut vadiya uprala ❤
Whatever is being spoken by Mr Cheema is cent percent right about America and UK to create rift between India and Pakistan.
ਬਹੁਤ ਵਧੀਆ ਲੱਗਾ ਸਤਿ ਸ੍ਰੀ ਆਕਾਲ ਜੀ
Chema sab great job bilkul theek kaha lekan Pakistani awam dil se sikhon ke sath hai agr kabi sikhon ne hamare logon ko awaz dei hum unke sath hongei
What about government banazir give sikh activist list to India
@@deepes567 AND YOU KNOW VERY WELL THAT WHAT HAPPENED WITH HER, DO NOT WORRY SOON YOU WILL BE ABLE TO LIBRATE FROM INDIA. BUT YOU NEED TO STRUGGLE HARD AND HARD
Good take by Dr Cheema. Very candid discussion highlighting the factual position on emergence of Indo Pak independent states and role of colonial powers. Its true Pakistan never gave any support to Sikhs except some fingering to keep India busy when Soveits were sitting on her western borders. Pakistan could not afford to take punga at that point in time due to two front threat. It were rather Indira who at one time intended to exploit the situation while Russia was sitting in Afg , She wanted to venture in Azad Kashmir but it was Sheikh Abdullah who did not support her to wage a war in Kashmir.
The Sikhs however have natural inclination towards West Punjab bcz of ethñiç and lingual affiliation and vice versa which doesn't suit India and as such she must keep playing some topi drama to scare the Sikhs. However her attack on Gokddn Temple the holiest place seriously injured Sikh psyche ❤❤❤
wahguru ji mehr karn ji 🙏🏽🌷
Waheguru Waheguru
Thank you for such Insights
Very good host. Very calm and knows when to speak.
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
Thanks very good very nice analysis
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
ਧੰਨਵਾਦ ਚੀਮਾ ਸਾਬ ਸਾਡੇ ਆਪਣਿਆਂ ਦੀ ਮਿੱਟੀ ਕਿਊਟਣ ਲਈ
ਬਹੁਤ ਵਧੀਆ ਵਿਚਾਰ ਜੀ
ਧੰਨਵਾਦ ਜੀ ❤
ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
Grate job 🌹🌹
Vary nice video
It is 100% truth and fact.Listen after @20:00
🙏🙏🙏
VERY GOOD VERY NICE
ਗੁਰੂ ਫਤਿਹ ਜੀ 🙏🙏🙏🙏🙏🚩🚩🚩🚩🚩
To the point precise
Waheguru ji chardikla ch rakhe Sikh kaum nu 🙏
Khalistan zindabad ❤❤
Dr. Iktidar janaab . Kinna vadiya aapne aap nu mean pakistaan nu justified kita. Tusi manukhi adhikaara di gall krda kujh bloch sindhi te pok ware b channa paa dinda . Baki rahi gall saade sikh bhrawa di gall foreign countries baithe kujh ku lok aa jo bakh hon di gall krde. Kujh aithe b aa. Oh apna zor laa rhe Indians apna kamm kr he . Punjabies hamesha Bharat naal hi aa. J eda na hunda punjabies saare Bharat ch exist krde ne. Jo har tran tan man dhan nal Bharat naal ne. J nahi aa ta dasso saade sikh bhraa army politics judiciary sports ek country har khetr ch hamesha tiranga chuk agwaayi krde aa. Baki dowa mulka de ajj de halaat aap hi byaan kr dinde aa. Kehan di lod nhi. Asal sach eh aa j baahar baithe kujh lok diya harkata aa baki kise kise nu koi dikkat nhi.
Veer ji clips short ch bnia kro lmi lmi clip dekhn time nhi hunda
V v good speech
Excellent knowledge and insight from Sir Cheema 🙏🙏
❤,ਆ, ਗੇ,ਛਾਂ, ਗੇ ਗ਼ਦਰੀ ਬਾਬੇ 2 ❤
onkar...singh.....❤🎉
1980ਤੋ2000ਤੱਕ ਪੰਜਾਬ ਵਿੱਚ ਪੈਸਾ ਬਹੁਤ ਆਇਆ। ਤਰੱਕੀ ਹੋਈ ਭੱਠੇ ਲੱਗੇ ਹਰੇਕ ਬਲਾਕ ਵਿੱਚ 100ਦੇਲਗਭਗ ਸ਼ੈਲਰ ਲੱਗੇ। ਕਿਸਾਨ ਕਾਰਾਂ ਕੋਠੀਆਂ ਦੇ ਮਾਲਕ ਬਣੇ। ਅਮਰੀਕਾ ਭਾਰਤ ਵਿਚ ਹਿੰਦੂ ਪਾਰਟੀ ਭਾਜਪਾ ਨੂੰ ਸੱਤਾਧਾਰੀ ਬਣਾ ਆਪਣੀ ਵਪਾਰਕ ਸੱਤਾ ਕਾਇਮ ਕਰਨਾ ਚਾਹੁੰਦਾ ਸੀ। ਹੁਣ ਕਰ ਲਈ ਹੈ। ਅਕਾਲੀ ਜੱਟ ਪਾਰਟੀ ਵਜੋਂ ਕੰਮ ਰਹੇ ਸਨ। ਗਿਆਨੀ ਜ਼ੈਲ ਸਿੰਘ ਲੰਮਾ ਸਮਾਂ ਪੰਜਾਬ ਦੇ ਮੁੱਖ ਮੰਤਰੀ ਬਣੇ ਰਹਿਣਾ ਚਾਹੁੰਦਾ ਸੀ ਪਰ ਜੱਟਵਾਦ ਨੇ ਉਖਾੜ ਦਿੱਤਾ। ਅਕਾਲੀ ਤੇ ਕਾਂਗਰਸੀ ਦਰਬਾਰਾ ਸਿੰਘ ਨੂੰ ਖਤਮ ਕਰਨ ਲਈ ਰਾਜਨੀਤੀ ਤੋਂ ਅਣਜਾਣ ਭਾਈ ਜਰਨੈਲ ਸਿੰਘ ਜੀ ਮੋਹਰੇ ਬਣੇ। ਸਿੱਖਾਂ ਦੀ ਨਸਲਕੁਸ਼ੀ ਹੋਈ। ਅਕਾਲੀ ਨੈਤਿਕ ਤੌਰ ਤੇ ਮਰੇ।ਸੰਤ ਮਾਰੇ ਗਏ। ਇੰਦਰਾ ਗਾਂਧੀ ਮਾਰੀ ਗਈ। ਸਰਬਜੀਤ ਸਿੰਘ M P ਦਸਦਾ ਸਾਡੇ ਪਿਤਾ ਨੇ ਪਰਿਵਾਰ ਦੇ ਪਾਸਪੋਰਟ ਬਣਾ ਕੇ ਰੱਖ ਦਿੱਤੇ ਇਕ ਦੋਸਤ ਨੂੰ। ਕਿ ਮੇਰੇ ਪਤਨੀ ਬੱਚਿਆਂ ਨੂੰ ਅਮਰੀਕਾ ਭੇਜ ਦਿੱਤਾ ਜਾਂਵੇ। ਅਮਰੀਕਾ ਦਾ ਵੱਡਾ ਹੱਥ ਸੀ।
ਸਰਦਾਰ ਗੁਰਪਤਵੰਤ ਸਿੰਘ ਪੰਨੂ ਜ਼ਿੰਦਾਬਾਦ, ਦੇਸ਼ ਖਾਲਿਸਤਾਨ ਜ਼ਿੰਦਾਬਾਦ
ਪਾਕਿਸਤਾਨ ਦਾ ਇੱਕ ਲਾਲ ਟੋਪੀ ਬੰਦਾ ਹੈਗਾ ਜਿਹੜਾ ਸਿੱਖਾਂ ਨੂੰ ਇਹ ਗੱਲ ਕਹਿੰਦਾ ਕਿ ਸਿੱਖ ਇਕ ਘਾ ਦਾ ਪੂਲਾ ਨੇ ਇਹਨਾਂ ਨੂੰ ਬਾਲੀ ਰੱਖੋ ਪੁੱਛੋ ਇਹਦੇ ਤੇ ਕਿ ਉਹ ਲਾਲ ਟੋਪੀ ਨੇ ਬਿਆਨ ਕਿਉਂ ਦਿੱਤਾ ਸੀ ਔਰ ਦੂਜੀ ਗੱਲ ਇਹ ਹੈ ਸੁਲਤਾਨ ਤੇ ਐਡਮ ਸਟਿਕਰ ਇਹਨਾਂ ਦੀਆਂ ਵੀਡੀਓ ਦੇਖੋ ਯ ਤੇ ਜਾ ਕੇ ਤੁਹਾਨੂੰ ਸੱਚ ਪਤਾ ਲੱਗੂ
Love you ji❤❤❤❤
Excellent vlog thanks for your efforts and comprehensive analysis about Pakistan n KHALISTAN
ਏਹ ਸੁਣ ਲਵੋ ਜਿਹੜੇ ਪਾਕਿਸਤਾਨ ਦੇ ਨਾਲ ਬਾਹਲਾ ਹੀ ਪਿਆਰ ਜਤਾਉਂਦੇ ਨੇ,,, ਇਹ ਖੁੱਲ੍ਹੇ ਮੁਸਲਮਾਨ ਕਿਸੇ ਦੇ ਮਿੱਤ ਨਹੀਂ ਹੁੰਦੇ,,, ਇਤਿਹਾਸ ਪੜੋ, ਜਿੰਨੇ ਮੁਸਲਮਾਨ ਰਾਜੇ ਹੋਏ ਨੇ ਸਭ ਨਸ਼ੇੜੀ, ਲਾਲਚੀ,, ਧੀਆ ਦੀ ਇੱਜ਼ਤ ਲੁੱਟਣੀ,, ਕੁੜੀਆ ਨਚਾਉਣਾ,, ਬੇਜੁਬਾਨਾਂ ਜਾਨਵਰਾਂ ਨੂੰ ਤੜਫਾ ਤੜਫਾ ਕੇ ਮਾਰਨਾ ਆਦਿ,, ਚਲੋ ਏਹ ਤਾਂ ਬੰਦੇ ਨੇ ਇਹਨਾਂ ਦਾ ਤਾਂ ਅੱਲ੍ਹਾ ਵੀ ਇਹੋ ਜਿਹਾ ਹੀ ਹੈ,, ਜਿਹੜੀ ਕੁਰਾਨ ਸ਼ਰੀਫ ਇਹ ਮੁਸਲਮ ਪੜ੍ਹਦੇ ਨੇ ,,ਤਾਂ ਇਹਨਾਂ ਦਾ ਅੱਲ੍ਹਾ ਵੀ ਕਹਿੰਦਾ ਕੇ,, ਜਾਨਵਰ ਤੜਫਾ ਤੜਫਾ ਕੇ ਮਾਰਨ ਨਾਲ ਅੱਲ੍ਹਾ ਖੁਸ਼ ਹੁੰਦਾ,,, ਜੰਨਤ ਮਿਲੂ,,ਹੂਰਾਂ ਪਰੀਆਂ ਮਿਲਣਗੀਆਂ ,,, ਤਾਜ਼ਾ ਮਾਸ ਮਿਲੂ,,,ਏਦਾਂ ਦੀਆਂ ਗੱਲਾਂ ਕਰਦਾ,, ਮਤਲਬ ਕੇ ਇਹਨਾਂ ਦਾ ਅੱਲ੍ਹਾ ਵੀ ਜਨਾਨੀ ਬਾਜ਼ ਹੋਣਾ,, ਉਹ ਵੀ ਬੇਦਰਦ ਹੋਣਾ,,,,, ਪਰ ਮੈਂ ਸਾਡੇ ਪੰਜਾਬ ਵਾਲਿਆ ਨੂੰ ਬੇਨਤੀ ਕਰਦਾ ਕੇ ਇਹਨਾਂ ਮੁਸਲਮਾਨਾਂ ਉੱਤੇ ਨਾ ਭਰੋਸਾ ਕਰ ਲੈਣਾ,, ਇਹਨਾਂ ਨੂੰ ਛੱਡ ਆਪਾ ਸਾਰੇ ਬੰਦੀ ਸਿੰਘਾਂ ਨੂੰ ਬਾਹਰ ਕਿਵੇਂ ਲੈਕੇ ਆਉਣਾ ਉਹ ਦੇਖੋ
ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ
Waheguru Ji ka Khalsa waheguru Ji ki Fateh 🙏🙏🙏🙏🙏
Sat Sri akaal ji 🙏
Veer ji A Daso hindu Sikh pakistan ch 22%to 1% ty muslim 77 to 99 % knve hoge ty sardar ji himat hy ty A saval pocho
Azaad Panjaab zindabaab khalisstan zindabaab
ਵਾਹਿਗੁਰੂ ਜੀ
Kartarpur corridor is very useful People of both countries Writers also meet there Most important is trade from Wagha border should open