SELF WORTH ਕਿਵੇਂ ਵਧਾਈਏ ਤੇ ਇਹ ਜ਼ਰੂਰੀ ਕਿਉਂ ਹੈ? | Achieve Happily | Gurikbal Singh

Поділитися
Вставка
  • Опубліковано 21 вер 2024
  • #achievehappily #gurikbalsingh #pixilarstudios #selfworth #positivity #negative #happiness
    ਆਪਣੇ ਆਪ ਨੂੰ ਪਿਆਰ ਕਰਨਾ ਪੜ੍ਹਨ ਜਾਂ ਸੁਣਨ 'ਚ ਬੜੀ ਆਮ ਜਿਹੀ ਗੱਲ ਲੱਗਦੀ ਹੈ, ਪਰ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਹ ਐਨਾ ਸੌਖਾ ਵੀ ਨਹੀਂ। ਇਸ ਨੂੰ ਅਪਨਾਉਣ ਲਈ ਇੱਕ ਲੰਮਾਂ ਸਮਾਂ ਲੱਗ ਸਕਦਾ ਹੈ। ਇਸ ਨੂੰ ਹਾਸਲ ਕਰਨ ਦਾ ਸਫ਼ਰ ਲੰਮਾ ਹੋ ਸਕਦਾ ਹੈ, ਪਰ ਇਹ ਹੈ ਬਹੁਤ ਵਡਮੁੱਲਾ। ਚਾਹੇ ਕਿੰਨਾ ਵੀ ਔਖਾ ਹੋਵੇ, ਪਰ ਕਦੇ ਵੀ ਖ਼ੁਦ ਨੂੰ ਪਿਆਰ ਕਰਨਾ ਨਾ ਛੱਡੋ, ਕਿਉਂਕਿ ਤੁਸੀਂ ਇਸ ਦੇ ਹੱਕਦਾਰ ਹੋ। ਇਸ ਵੀਡੀਓ 'ਚ ਅਜਿਹੀਆਂ ਹੀ ਗੱਲਾਂ ਨੂੰ ਉਜਾਗਰ ਕੀਤਾ ਗਿਆ ਹੈ, ਜਿਸ ਨਾਲ ਤੁਸੀਂ ਸਮਝ ਸਕੋਂਗੇ ਕਿ ਆਪਣੇ ਆਪ ਨੂੰ ਪਿਆਰ ਕਰਨਾ ਕਿਉਂ ਜ਼ਰੂਰੀ ਹੈ।
    For workshop Inquiries and Social media pages, click on the link below :
    linktr.ee/guri...
    Digital Partner: Pixilar Studios
    / pixilar_studios
    Enjoy & Stay connected with us!

КОМЕНТАРІ • 66

  • @KG24384
    @KG24384 Рік тому +19

    ਵੀਰ ਜੀ ਵਾਹਿਗੁਰੂ ਜੀ ਤੁਹਾਨੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ, ਤੁਸੀਂ ਇਸ ਤਰਾਂ ਹੀ ਸੇਵਾ ਕਰਦੇ ਰਹੋ ਜੀ, ਇਸ ਤਰਾਂ ਸੱਚੀਆ ਗਲਾ ਕਰਨ ਨਾਲ ਬਹੁਤ ਮੋਟੋਵੇਸਨ ਮਿਲਦਾ ਹੈ , ਬਾਹਰ ਕਿਸੇ ਟੀਚਰ ਕੋਲ ਕਲਾਸ ਲਗਾਉਣ ਨਾਲ ਬਹੁਤ ਪੈਸੇ ਲਗਦੇ ਹਨ, ਤੁਸੀਂ free ਦੀ ਸੇਵਾ ਕਰਦੇ ਹੋ, ਬਹੁਤ ਵਧੀਆ ਹੈ

  • @vishalhirde1437
    @vishalhirde1437 Рік тому +11

    ਜਿੰਦਗੀ ਦਾ ਪੱਧਰ ਉੱਚਾ ਕਰ ਰਹੇ ਹੋ ਵੀਰ ਜੀਓ।

  • @birinderkaur1609
    @birinderkaur1609 Рік тому

    ਤੁਹਾਡੇ ਵੀਡਉ ਬਹੁਤ ਮਦਦਗਾਰ ਸਾਬਿਤ ਹੋ ਰਹੇ ਹਨ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਜੀ 🙏🙏

  • @baltejbhangu1
    @baltejbhangu1 Рік тому

    💯

  • @veerpalKaur-ri8nj
    @veerpalKaur-ri8nj Рік тому

    ਸਤਿ ਸ੍ਰੀ ਅਕਾਲ ਜੀ
    ਆਪ ਜੀ ਦੀ ਇਹ ਰੌਚਕ ਅਤੇ ਸੱਚਾਈ ਨੂੰ ਪੇਸ਼ ਕਰਦੀ ਦਲੀਲਾਂ ਭਰੀ ਵੀਡੀਓ ਕੀਮਤੀ ਪੱਖਾ ਤੋਂ ਇੱਕ ਮੀਲ ਪੱਥਰ ਸਾਬਤ ਹੁੰਦੀ ਹੈ ਜੋ ਆਦਮੀ ਨੂੰ ਆਪਣੀ ਸਖਸ਼ੀਅਤ ਨਿਖਾਰਨ ਲਈ ਚੰਗੀ ਸਲਾਹ ਅਤੇ ਚੰਗੇ ਨਾਗਰਿਕ ਬਣਨ ਲਈ ਸਹਾਈ ਸਿੱਧ ਹੁੰਦੀ ਹੈ! ਧੰਨਵਾਦ ਜੀ
    ਸਤਿ ਸ੍ਰੀ ਅਕਾਲ ਜੀ

  • @sarbjeetsingh6632
    @sarbjeetsingh6632 6 місяців тому

    ❤❤❤

  • @Paramdairyfarm
    @Paramdairyfarm 6 місяців тому

    Very nice video ji

  • @nippysidhu7926
    @nippysidhu7926 10 місяців тому

    SSA veer g ..Mnu tuhde always sare videos hi motivate krde va dhnwaad tuhda bhut bhut nd wahegurug tuhnu Hmesha chrdikla vch rkhn 🙏🏻

  • @surindersingh-wq2jj
    @surindersingh-wq2jj 10 місяців тому

    Very nice 👍

  • @RamandeepKaur-oe1od
    @RamandeepKaur-oe1od 3 місяці тому

    Nice ❤

  • @shodowgaming3547
    @shodowgaming3547 Рік тому +1

    ਸੱਤ ਸ਼੍ਰੀ ਆਕਾਲ ਵੀਰ ਜੀ ਮੈਂ ਆਪ ਜੀ ਦੀਆਂ ਸਾਰੀਆਂ video ਦੇਖਦੀ ਹਾਂ ਮੈਂ ਹਮੇਸ਼ਾ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੀ ਹਾਂ ਪਰ ਖੁਸ਼ ਨਹੀਂ ਰਹ ਪਾਉਂਦੀ ਕਿਰਪਾ ਕਰਕੇ ਮੈਨੂੰ ਕੋਈ ਹੱਲ ਦੱਸੋ। ਧੰਨਵਾਦ ਵੀਰ ਜੀ

  • @RajinderSingh-ds3mf
    @RajinderSingh-ds3mf Рік тому

    ਬਹੁਤ ਵਧੀਆ ਵਿਚਾਰ ਨੇ ਬਾਈ ਜੀ।(ਰਾਜ ਗਿੱਲ ਦਿੜ੍ਹਬਾ)

  • @rajwantkaursandhu4069
    @rajwantkaursandhu4069 Рік тому

    Thanks sir ji

  • @JagsserChahal-cz3vj
    @JagsserChahal-cz3vj Рік тому +1

    Thanks veer bhut Vadiya sewa kar rhe o Waheguru ji thonu Hor trakki deve

  • @KulveersinghDhiman-rd3if
    @KulveersinghDhiman-rd3if Рік тому

    Thanks

  • @karamjeetkaur5610
    @karamjeetkaur5610 Рік тому +1

    Karmjeetkaur Mannatkaur VeryNice🙏👌👌

  • @ramanjeetkaur4507
    @ramanjeetkaur4507 Рік тому +2

    very hardworking veer g 🙏🙏

  • @baljindersingh9461
    @baljindersingh9461 Рік тому

    ਵੀਰ ਜੀ ਇੱਕ ਟੋਪੀਕ ਮਨ ਤੇ ਵੀ ਬਣਾ ਦਿਉ ਪਲੀਸ 🙏

  • @RahulKumar-pj7ch
    @RahulKumar-pj7ch Рік тому +2

    I pray for you you deserve long life😊

  • @damanjitsohi1853
    @damanjitsohi1853 Рік тому

    ੧੬ ਆਨੇ ਸੱਚ ਐ ਬਾਈ ਜੀ🙏🏽

  • @gurmeetkaur3620
    @gurmeetkaur3620 Рік тому +1

    Veer g v v thnx for this guidance. 💜 sat Sri akal g .

  • @fearlesslife250
    @fearlesslife250 Рік тому +2

    ਧੰਨਵਾਦ ਵੀਰ ਜੀ

  • @jaswantkaur5815
    @jaswantkaur5815 Рік тому +1

    You are doing great job 👌👌❤❤🙏🙏

  • @bhaihardeepsinghjandialagu1999

    You are doing great work 👍👍

  • @PrabhJot-jt5dv
    @PrabhJot-jt5dv Рік тому

    ਬਾਈ ਜੀ ਮੋਹਾਲੀ ਵਿੱਚ ਦਸਿਓ ਮਾਨਸਿਕ ਸਿਹਤ ਮਾਹਰ

  • @palwinderkaur8015
    @palwinderkaur8015 Рік тому +1

    Very nice veer ji

  • @karamjeet6564
    @karamjeet6564 Рік тому +1

    God bless you always veer g🙏🙏🥰

  • @RahulKumar-pj7ch
    @RahulKumar-pj7ch Рік тому +2

    So good bro keep going keep talking you are doing great work in your precious life 😊

  • @singhkhalsa512
    @singhkhalsa512 Рік тому +1

    nice topic veer👌 from portugal

  • @sukhbirkaurbhullar3340
    @sukhbirkaurbhullar3340 Рік тому

    Bahut vadia veer ji

  • @lion12969
    @lion12969 Рік тому +2

    Very nice bro

  • @ishpreetkaur4747
    @ishpreetkaur4747 Рік тому

    Veerji bahut vadia . I get motivated with ur speech & start with positivity

  • @lovelysharma5940
    @lovelysharma5940 Рік тому

    ਧੰਨਵਾਦ ਬਾਈ

  • @Singh-y7u
    @Singh-y7u Рік тому

    Right 👍

  • @Dr-PrabhjotKaur
    @Dr-PrabhjotKaur Рік тому

    Bht bht dhanvaad ..veer ji ajj eh video dekh k menu mere ikk swaal da jbab milia Jo k kyi dina to menu tang kr rha c. Bdi ajeeb gl hoi c..k kise matter te discussion chl rhi c family ch and majority ikk paase gl kr rhi c and m apni opinion ni rakh payi c ohde ch ..and m thodi preshan rhi es gl to v discussion achhi nhi gyi..koi achha result nhi niklia..and odo menu preshani da kran ni pta lgia and hun tuhadi video dekh k pta lgia v os matter ch menu apni opinion deni chahidi a.

  • @skoobyshorts7683
    @skoobyshorts7683 Рік тому +1

    Very nice veerji ❤

  • @kirandeepkaur9689
    @kirandeepkaur9689 Рік тому +1

    Awesome 🙏

  • @sukhkaur_803
    @sukhkaur_803 Рік тому

    Thanku sir bot sohna topic

  • @dollythaper7774
    @dollythaper7774 Рік тому +1

    Very nice bro ❤

  • @vikramjeetdeol2980
    @vikramjeetdeol2980 Рік тому

    Good bai g 👍🏻

  • @manjitkaurbuttar743
    @manjitkaurbuttar743 Рік тому +1

    🙏🏾👌

  • @maninderkaur4621
    @maninderkaur4621 Рік тому +2

    Thanks alot sir can you plz suggest some books to enhance self worth...such as your thoughts.

  • @jaspreetkhela9230
    @jaspreetkhela9230 Рік тому

    Thanks for gave us good information 👍 🙏

  • @arshchahal8042
    @arshchahal8042 Рік тому

    Bilkul sai veer ji

  • @preetains1171
    @preetains1171 Рік тому

    Very good 👍 job brother from hounslow London

  • @kuldeeplal3636
    @kuldeeplal3636 Рік тому

    Luv u veer ji ❤❤

  • @harpreetkaurkaur9292
    @harpreetkaurkaur9292 Рік тому

    Good

  • @gursahibsingh2372
    @gursahibsingh2372 Рік тому

    Very very nice veer g 🙏🌸

  • @armaansingh6598
    @armaansingh6598 Рік тому

    Thank you veer🙏

  • @Embroideryshorts2598
    @Embroideryshorts2598 Рік тому

    👏👏

  • @dharmitungan5114
    @dharmitungan5114 Рік тому

    Good🙏

  • @ramanpreetsajjan8715
    @ramanpreetsajjan8715 Рік тому

    Very nice

  • @amarjitkaur2223
    @amarjitkaur2223 10 місяців тому

    Please suggest therapist in chd or mohali

  • @artist_kaur
    @artist_kaur Рік тому +3

    Very very nice 💯💯

  • @paramksandhu5984
    @paramksandhu5984 Рік тому +2

    🙏🙏🙏🙏😟😟😟😟😟

  • @604tej
    @604tej Рік тому

    Please update about Surrey seminars tickets

  • @ishpreetsinghjaura3969
    @ishpreetsinghjaura3969 Рік тому

    Bhaji,mere ghar choti galti nu v vaddi krke dsde ne,apni vaddi galti v ignore krn nu khde,ithe self respect kuve krava

  • @SanaKhan-pb8eb
    @SanaKhan-pb8eb 4 місяці тому

    Veerji meri ik problem hai ji mainu lokaan nal rishte banoun ch dikkat aa rahi hai kiun lok tuhadi gal sun k horan nu das dinde ne duja piyar pa k paiseyaan di dimand karde ne j na kar dinde haan tan naraz ho jande ne sanjha nai aa rahi k kise nu bulaye k na

  • @Jasleen-zf3gn
    @Jasleen-zf3gn Рік тому

    Ssa sir mei ldh to ha please mei tuhade nagal karna chandhi h kinve kariye

  • @sandaldeepkaurdhillon2036
    @sandaldeepkaurdhillon2036 Рік тому

    Veer ji is there any good physiologist near faridkot

  • @daljitrandhawa446
    @daljitrandhawa446 Рік тому

    Hello dear I am from Canada I like your all videos could you let me know how i make contact with you thanks

  • @Jasleen-zf3gn
    @Jasleen-zf3gn Рік тому

    Tuhada wharup no ki h

  • @surindersingh-wq2jj
    @surindersingh-wq2jj 10 місяців тому

    Very nice 👍

  • @harman5397
    @harman5397 Рік тому

    ❤❤❤❤