ਜ਼ਹਿਰੀਲੇ ਪਾਣੀ ਕੋਲ ਖੜ੍ਹ ਕੇ ਭੜਕਿਆ ਅਮਿਤੋਜ ਮਾਨ, ਮਰ ਗਈਆਂ ਜ਼ਮੀਰਾਂ, ਲੀਡਰਾਂ ਉੱਤੇ ਹੋਇਆ ਗਰਮ

Поділитися
Вставка
  • Опубліковано 17 чер 2024
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel #Punjabilok_Channel
    amitoj mann, water pollution, satnam singh, punjab, satluj, river, disese, cancer, pollution,

КОМЕНТАРІ • 143

  • @amangrewal1045
    @amangrewal1045 8 днів тому +85

    ਪੈਸਾ ਮੂਖ ਰਹਿ ਗਿਆ ਲੱਖਾ ਸਿਧਾਨਾ ਪਿੱਟੀ ਜਾਂਦਾ ਉਸ ਦੀ ਕੋਈ ਨੀ ਸੁਣ ਰਿਹਾ ਪਛਤਾਵਾ ਪੱਲੇ ਰਹਿ ਜਾਣਾ ਲੋਕਾ ਦੀ ਜ਼ਮੀਰ ਮਰ ਗਈ

    • @Gurcharnsingh-jt9vs
      @Gurcharnsingh-jt9vs 8 днів тому +7

      sahi gal veer looka nu akeal ne aune.

    • @AvtarSingh-pw7fv
      @AvtarSingh-pw7fv 8 днів тому +4

      ਜੇ ਸਰਕਾਰਾਂ ਚਾਹੁਣ ਤਾਂ ਕੀ ਨਹੀਂ ਹੋ ਸਕਦਾ ਪਰ ਜੇ ਸਰਕਾਰਾਂ ਚਾਹੁਣ ਆਹ ਲੱਲਰ ਵੀ ਲੱਗ ਸਕਦੇ ਹਨ ਜੋ ਬੁੱਢਾ ਨਾਲਾ ਲਾ ਰਿਹਾ ਹੈ

    • @mandeepsandhu9690
      @mandeepsandhu9690 8 днів тому +5

      ਧੰਨਵਾਦ ਤੁਹਾਡਾ ਸ਼ੇਰਾ ਦਾ ਲੱਖਾ ਅਮਤੋਜ ਮਾਨ ਤੇ ਜਿੰਨੇ ਹੋਰ ਵੀ ਸਾਰਿਆ ਨੂੰ ਦਿਲੋਂ ਸਲੂਟ ਆ

    • @kartargrewal8638
      @kartargrewal8638 7 днів тому

      ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

    • @harpreetharpreetsingh6483
      @harpreetharpreetsingh6483 7 днів тому

      ਜੋ ਮਰਜੀ ਆ ,ਸਭ ਹੁੰਦੇ ਨੇ ਕੋਈ ਦੁੱਧ ਧੋਤਾ ਨੀ ,,,ਭੈਣ ਚ ਲੋਕੋ ਸੰਭਲ ਜੋ ,ਝੋਨਾ ਲਾ ਕੇ ਟਿੱਡ ਲੋਕਾ ਦਾ ਭਰ ਦੇ ਓ ,ਪਾਣੀ ਆਪਣੇ ਘਰ ਦਾ ਖਾਲੀ ਕਰੀ ਜਾਨੇ ਓ

  • @harmeetchand2842
    @harmeetchand2842 8 днів тому +39

    ਲੱਖੇ ਵੀਰ ਦਾ ਹਾਰਨ ਦਾ ਕਾਰਨ ਕੀ ਉਹ ਇਹ ਸਭ ਮੁੱਦੇ ਦੀ ਗੱਲ ਕਰਦਾਂ

    • @kartargrewal8638
      @kartargrewal8638 7 днів тому

      right.ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @ravinderpourh564
    @ravinderpourh564 8 днів тому +36

    ਇਸਦਾ ਮਤਲਬ ਸਰਕਾਰ ਅੰਨੀਂ ਹੋਈ ਆ ਦੇਖਭਾਲ ਕਰਲੋ ਨਹੀਂ ਬਾਅਦ ਵਿੱਚ ਪਛਤਾਣਾ ਫਿਰ ਕੁੱਝ ਨੀ ਪੱਲੇ ਪਹਿਣਾ ਸੋਚਲੋ ਫਸਲਾਂ ਤੇ ਨਸਲਾਂ ਦੀ ਖਾਤਰ ਮਾਨ ਸਾਬ ਦੀ ਅਵਾਜ਼ ਚ ਦਰਦ ਆ ਪੰਜਾਬ ਦੇ ਪਾਣੀ ਲਈ ਬਹੁਤ ਵਧੀਆ ਗੱਲ ਕੀਤੀ
    ਯਾਰ ਬਲਾਚੌਰ ਜ਼ਿਲ੍ਹਾਂ ਨਵਾਂਸ਼ਹਿਰ ਪੰਜਾਬ ਤੋਂ

    • @kartargrewal8638
      @kartargrewal8638 7 днів тому

      hanji.ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @amriksingh8888
    @amriksingh8888 7 днів тому +16

    ਮੇਰੇ ਪਿੰਡ ਹਸਨਪੁਰ ਮਨੁਖਤਾ ਦੀ ਸੇਵਾ ਤੋ ਮਸਾਂ ਦੋ ਏਕੜ ਦੂਰ ਇਕ ਕੈਮੀਕਲ ਨਾਲ ਕਾਰਪਿਟ ਧੋਣ ਵਾਲੀ ਫੈਕਟਰੀ ਲਗੀ ਹੈ ।ਉਨਾਂ ਨੇ ਬੋਰ ਕਰਕੇ ਪਾਣੀ ਸਾਰਾ ਥਲੇ ਜਮੀਨ ਵਿਚ ਭੇਜ ਦਿਤਾ ਸਾਰਾ ਪਿੰਡ ਇਕ ਪਾਸੇ "ਹੋਰ ਹੋਰ ਇਕ ਬਰਗੇਡੀਅਰ ਵੀ ਪਿੰਡ ਦਾ ਜੋਰ ਲਾ ਚੁਕਿਆ ਪਰ ਪਾਣੀ ਧਰਤੀ ਵਿਚੋ ਪਾਉਣੋ ਹਟਾ ਨਹੀ ਸਕੇ ਮਨੁਖਤਾ ਦੀ ਸੇਵਾ ਵਾਲਾ ਗੁਰਪਰੀਤ ਮਿੰਟੂ ਵੀ ਜੋਰ ਲਾ ਚੁਕਿਆ ਪਰ ਕਿਤੇ ਸੁਣਵਾਈ ਨਹੀ , ਜਦੋ ਪਾਣੀ ਵਾਲੀ ਮੋਟਰ ਗੁਰਦਆਰੇ ਚਲਾਈਦੀ ਹੈ ਦਸ ਮਿੰਟ ਪਾਣੀ ਬਾਹਰ ਡੋਹਲਣਾ ਪੈਦਾਂ ਫਿਰ ਸਾਫ ਪਾਣੀ ਆੳਣਾਂ ਸ਼ੁਰੂ ਹੁੰਦਾ ਹੈ ! ਬਾਈ ਅਮਿਤੋਜ ਦਾ ਬਹੁਤ ਸੋਹਣਾਂ ਉਪਰਾਲਾ ਹੈ ਸਫਲਤਾ ਮਿਲੇ!

    • @kartargrewal8638
      @kartargrewal8638 7 днів тому

      sahi gal ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @AvtarSingh-pw7fv
    @AvtarSingh-pw7fv 8 днів тому +18

    ਜੇ ਸਰਕਾਰਾਂ ਚਾਹੁਣ ਤਾਂ ਕੀ ਨਹੀਂ ਹੋ ਸਕਦਾ ਪਰ ਸਰਕਾਰਾਂ ਚਾਹੁੰਦੀਆਂ ਹੀ ਤਾਂ ਹੈ ਨਹੀਂ

    • @user-sj7uz4vs3d
      @user-sj7uz4vs3d 7 днів тому

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ

  • @rajbindersingh8237
    @rajbindersingh8237 8 днів тому +16

    ਬਹੁਤ ਦਰਦ ਹੈ ਸੋਨੂੰ ਪਰ ਪੰਜਾਬੀ ਤੁਹਾਡਾ ਸਾਥ ਕਿੱਥੇ ਦਿੰਦੇ ਇਹ ਦੱਖਣੀ ਰਾਜ ਦੇ ਲੋਕ ਨਹੀਂ ਜਿਹੜੇ ਆਪਣੇ ਰਾਜ ਵਾਸਤੇ ਮਰ ਜਾਂਦੇ ਹਨ

    • @kartargrewal8638
      @kartargrewal8638 7 днів тому

      bilkil.ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @user-iw4zw3ux2s
    @user-iw4zw3ux2s 7 днів тому +6

    ਬਸ ਬੀਰਾ ਲੋਕਾਂ ਦੀ ਜ਼ਮੀਰ ਮਰ ਚੁੱਕੀ ਹੈ 😢😢

  • @buntyg2333
    @buntyg2333 8 днів тому +14

    ਪਾਣੀ ਬਚਾਓ ਲੋਕੋ 🙏

  • @buntyg2333
    @buntyg2333 7 днів тому +2

    ਪਾਣੀ ਬਹੁਤ ਵਡਮੁੱਲੀ ਦੇਣ ਅ ਪੰਜਾਬ ਨੂੰ ਪਾਣੀ ਬਚਾਲੋ ਤੇ ਰੁੱਖ ਲਗਾਏ ਵੱਧ ਤੋਂ ਵੱਧ 🙏

  • @nihalsingh.ns38329
    @nihalsingh.ns38329 8 днів тому +14

    ਬਾੲੀ ਲੁਧਿਅਾਣੇ MP ਤੇ MLA ਤਾਂ ਸਾਰੇ ਭੲੀੲੇ ਬਣੇ ਹੋੲੇ ਨੇ..ਓਨਾ ਨੂੰ ਕੋੲੀ ਮਤਲਬ ਨੀ ੲੇਹੋ ਜਿਹੇ ਮਸਲਿਅਾ ਨਾਲ...ਪਹਿਲਾ ਪੰਜਾਬ 'ਚ ਭੲੀਅਾ ਸਿਸਟਮ.ਖਤਮ ਕਰ ਹੋਣਾ

    • @kartargrewal8638
      @kartargrewal8638 7 днів тому +1

      ikate hona paina ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @Navdeep6027-pz9xf
    @Navdeep6027-pz9xf 8 днів тому +10

    22ਜੀ ਮੱਧ ਪ੍ਰਦੇਸ਼ ਜਾਕੇ ਦੇਖੋ ਹਜ਼ਾਰਾਂ ਨੀ ਲੱਖਾਂ ਏਕੜ ਮੁੰਗੀ ਸਰਕਾਰ ਖਰੀਦ ਰਹਿ ਐ ਤੇ ਪਾਣੀ ਸਾਰੇ ਖੇਤਾਂ ਨੂੰ ਲਹਦਾ ਜੀ

  • @Pargatsinghkhera-fh2iq
    @Pargatsinghkhera-fh2iq 8 днів тому +11

    ਲੱਖਾਂ ਸੁਧਾਣਾ ਜ਼ਿੰਦਾਬਾਦ

    • @kartargrewal8638
      @kartargrewal8638 7 днів тому

      sahi keha ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @gurmukhsingh9717
    @gurmukhsingh9717 8 днів тому +10

    ਵੀਰ ਬੁੱਢੇ ਨਾਲੇ ਦਾਂ ਗੰਦਾ ਪਾਣੀ ਲੋਕਾਂ ਨੂੰ ਰੋਕਣਾ ਪੈਣਾ ਸਰਕਾਰ ਨੇ ਤਾਂ ਫੈਕਟਰੀਆਂ ਵਾਲੇ ਤੋ ਫੰਡ ਲੈਂਣੇ ਨੇ ਤਾਂ ਸਰਕਾਰ ਚੁੱਪ ਭਗਵੰਤ ਮਾਨ ਮੁੱਖ ਮੰਤਰੀ ਪਹਿਲਾਂ ਕਹਿੰਦਾ ਸੀ ਪੰਜਾਬ ਵਿੱਚ ਫੈਕਟਰੀਆਂ ਵਾਲੇ ਗੰਦਾ ਪਾਣੀ ਜ਼ਮੀਨ ਵਿੱਚ ਪਾਈਂ ਜਾਂਦੇ ਭਗਵੰਤ ਮਾਨ ਮੁੱਖ ਮੰਤਰੀ ਜੀ ਤੁਸੀਂ ਕਿਉਂ ਨਹੀਂ ਫੈਕਟਰੀਆਂ ਵਾਲੇ ਤੇ ਕਾਰਵਾਈ ਕਰਦੇ ਕਿਉਂ ਨਹੀਂ ਬੁੱਢੇ ਨਾਲੇ ਦਾਂ ਗੰਦਾ ਪਾਣੀ ਬੰਦ ਕਰਦੇ ਦਰਿਆਵਾਂ ਦੇ ਪਾਣੀ ਨੂੰ ਖ਼ਰਾਬ ਕਰ ਦਿੱਤਾ

    • @kartargrewal8638
      @kartargrewal8638 7 днів тому

      ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @1_Not_2B_Known....
    @1_Not_2B_Known.... 8 днів тому +10

    ਸਾਰੇ ਪੰਜਾਬ ਵਾਸੀਆਂ ਨੂੰ ਧਰਮ ਜਾਤ ਕੋਈ ਵੀ ਹੋਵੇ ਬੇਨਤੀ ਹੈ ਕਿ ਅਪਣੇ ਸਾਰੇ ਹੱਕਾਂ ਦਾ ਰਲਕੇ ਲਾਮਬੰਦ ਹੋਵੇ ਲੀਡਰਾਂ ਦਾ ਤਾਂ ਸਾਰੀਆਂ ਨੂੰ ਪਹਿਲਾਂ ਹੀ ਪਤਾ ਸੀ ਜਥੇਬੰਦ ਹੋਵੇ ਗੱਲਾਂ ਨਾਲ ਨਹੀਂ ਗਲ ਬਣਨੀ

    • @kartargrewal8638
      @kartargrewal8638 7 днів тому +1

      bilkul sahi...ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @user-fk9qz5xy2l
    @user-fk9qz5xy2l 8 днів тому +8

    ਸਾਥ ਦੇਣਾ ਚਾਹੀਦਾ ਹੈ

  • @kaptanmusic143
    @kaptanmusic143 8 днів тому +16

    😢 ਬਹੁਤ ਮਾੜੀ ਸੋਚ ਆ ਲੋਕਾ ਦੀ ਜਿਨਾ ਨੇ ਅੱਜ ਤੱਕ ਕਦੇ ਵੀ ਨਹੀਂ ਸੋਚਿਆ ਵੀ ਸਾਡੇ ਪਿੰਡਾਂ ਵਿਚ ਕਿੰਨਾ ਗੰਦਾ ਪਾਣੀ ਆ ਰਹਿਆ। ਲੱਖਾ ਕੱਲਾ ਕਿ ਕਰੇ ਅਮਿਤੋਜ ਕਿ ਕਰੇ। ਕਿਉ ਨਹੀ ਅਸੀ ਆਪਣੇ ਵਿਚ ਸਮਜ ਆ ਰਹੀ ਵੀ ਸਰਕਾਰ ਮਿਲੀ ਆ ਏਨਾ ਪਾਣੀ ਆ ਨੂੰ ਗੰਦਲਾ ਕਰਨ ਵਾਲਿਆਂ ਨਾਲ ।ਏਹੇ ਭਗਵੰਤ ਨੇ ਹੋਰ ਵੀ ਗੰਦ ਪਾ ਦਿੱਤਾ ਪੰਢ ਨੇ ।

    • @kartargrewal8638
      @kartargrewal8638 7 днів тому

      right ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @thehunterking8711
    @thehunterking8711 5 днів тому +1

    ❤ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ❤
    👎🏻ਭਗਵੰਤਾ-ਬੁੱਚੜ ਮੋਦੀ-ਸ਼ਾਹ ਮੁਰਦਾਬਾਦ👎🏻

  • @JagatSingh-vv1kl
    @JagatSingh-vv1kl 7 днів тому +4

    ਪਿਹਲਾ ਵੀ,ਬਹੁਤ ਕਾਲੇ ਪਾਣੀ ਦੀਆ ਖਬਰਾ ਪਾਈਆ ਗਈਆ ਪਰ ਕੋਈ ਫਰਕ ਨਹੀ ਪਿਆ ਕਾਲੇ ਪਾਣੀ ਨੂੰ ਕੋਈ ਵੱਡਾ ਐਕਸ਼ਨ ਲਿਆ ਜਾਵੇ। 😢😢😢😢😢😢

    • @kartargrewal8638
      @kartargrewal8638 7 днів тому

      ehde lyi..ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @1_Not_2B_Known....
    @1_Not_2B_Known.... 8 днів тому +7

    ਸ਼ਾਬਾਸ਼ ਪੁੱਤਰ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਖੁਸ਼ੀਆਂ ਚੜਦੀ ਕਲਾ ਬਖਸ਼ਣ ਪੁੱਤਰ

  • @harmeetchand2842
    @harmeetchand2842 8 днів тому +12

    ਭਾਈ ਸਾਹਿਬ ਜੀ ਲੋਕਾਂ ਨੂੰ ਫਰੀ ਫਰੀ ਸਹੁਲਤਾਂ ਮੰਗਤੇ ਬਣਾ ਤਾ ਸਰਕਾਰਾਂ ਇਹ ਸਭ ਚਾਹੁੰਦਿਆਂ

  • @SukhwinderSingh-wq5ip
    @SukhwinderSingh-wq5ip 7 днів тому +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @Goodvibes-TrueVibes3
    @Goodvibes-TrueVibes3 8 днів тому +3

    ਲੋਕਾ ਦੀ ਸੋਚ ਨੀਚ ਹੋ ਗਈ ,

  • @ramanverma347
    @ramanverma347 8 днів тому +5

    ਲੱਖਾ ਸਿਧਾਣਾ ਜਿੰਦਾਬਾਦ

    • @kartargrewal8638
      @kartargrewal8638 7 днів тому +1

      shai keha raman ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @AmarjeetKaurSandhu174
    @AmarjeetKaurSandhu174 7 днів тому +2

    ਪਾਣੀ ਹੀ ਤਾ ਜੀਵਨ ਹੈ ਪਾਣੀ ਤੋਂ ਬਿਨਾਂ ਕੁਝ ਵੀ ਨਹੀਂ

  • @rajbindersingh8237
    @rajbindersingh8237 8 днів тому +6

    ਪੰਜਾਬੀਆਂ ਦੀ ਜਮੀਰ ਹੀ ਮਰ ਚੁੱਕੀ ਹੈ ਸਮਾਜ ਸੇਵੀ ਕਿ ਕਰ ਸਕਦੇ ਹਨ ਜੇ ਇਹ ਕੌਮ ਇੱਕ ਪਾਸੇ ਹੋ ਜਾਵੇ ਤਾਂ ਬੁੱਢਾ ਨਾਲਾ ਕੀ ਚੀਜ ਹੈ ਬਸ ਫਿਰ ਉਹੀ ਗੱਲ ਜਮੀਰ ਮਰ ਗਈ ਬਹੁਤ ਬੁੱਧੀਜੀਵੀ ਪਿਟੀ ਜਾਂਦੇ ਹਨ ਪਰ ਅਸੀਂ ਇਨੇ ਬੇਸ਼ਰਮ

    • @kartargrewal8638
      @kartargrewal8638 7 днів тому

      ikathe howo. ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @JagatSingh-vv1kl
    @JagatSingh-vv1kl 7 днів тому +3

    ਬਾਈ ਜੀ ਏ ਕਾਲਾ ਪਾਣੀ ਮਤਲਬ ਸਾਡੇ ਉਤੇ ਜੀਉਦੇ ਜੀ ਕਾਲਾ ਖੰਫਣ ਪਾ ਦਿੱਤਾ ਗਿਆ ਕਾਲਾ ਖੰਫਣ 😢😢😢😢😢😢

    • @kartargrewal8638
      @kartargrewal8638 7 днів тому +1

      jagat ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @baljeetuppal7670
    @baljeetuppal7670 7 днів тому +1

    Lakha sidhana zindabaad

  • @Pardeepsingh-yh9kv
    @Pardeepsingh-yh9kv 7 днів тому +3

    ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਮਾੜੀ ਲੀਡਰਸ਼ਿਪ ਨੇ ਹਵਾ ਪਾਣੀ ਗੰਧਲੇ ਕਰ ਕੇ ਰੱਖ ਦਿੱਤੇ ਪੰਜਾਬੀਓ ਸੰਭਲ ਜਾਓ ਨਹੀਂ ਓ ਟਾਇਮ ਦੂਰ ਨਹੀਂ ਜਦੋਂ ਪੰਜ ਦਰਿਆਵਾਂ ਦੀ ਰੇਗਿਸਤਾਨ ਬਣ ਜਾਣਾ

    • @kartargrewal8638
      @kartargrewal8638 7 днів тому

      bilkul sahi ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @maninanar8841
    @maninanar8841 7 днів тому +1

    A mann is exposing the very hard and real truth about the environmental disaster that is happening in punjab and our people , politicians , and common man is unaware of the impact on their life . We should learn from the Tamil people about their zeal for their mother tongue and other rights for which they fight everyday .

  • @karandeepsingh3776
    @karandeepsingh3776 7 днів тому +1

    ਲੋਕੋ ਹਲੇ ਵੀ ਉਟ ਖੜੇ ਹੋ ਜਾਉ ਨਹੀ ਤੇ ਰੱਬ ਨੇ ਵੀ ਨਹੀ ਮਾਫ ਕਰਨਾ । ਹੱਲ ਸਿਰਫ਼ ਇੱਕ ਆ ਅਜਾਦੀ ਖਾਲਸਤਾਨ ਕਿਹ ਲੋ ਭਾਵੇ ਸਿੱਖ ਰਾਜ ਕਿਹ ਲੳ

    • @kartargrewal8638
      @kartargrewal8638 7 днів тому

      ikthe howo ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @mahigill3068
    @mahigill3068 8 днів тому +4

    😢😢buht Galt gl aa

  • @ranjitdhillon7651
    @ranjitdhillon7651 8 днів тому +7

    ਲੱਖਾਂ ਵੀਰ ਵੀ ਇਹ ਗੱਲ ਕਰਦੇ

    • @kartargrewal8638
      @kartargrewal8638 7 днів тому

      dhillon ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @luckygrewal4421
    @luckygrewal4421 8 днів тому +4

    Bhut vadhyia ji

  • @jattsabjatt436
    @jattsabjatt436 8 днів тому +5

    Very nice

  • @Goodvibes-TrueVibes3
    @Goodvibes-TrueVibes3 8 днів тому +2

    ਸਿੱਧੂ ਨੇ ਕਿਹਾ ਵੀ ਹੈ ਕੇ । ਲੀਡਰ ਨੇ ਇੱਥੇ ਹੱਕਦਾਰ ਗੋਲੀ ਦੇ. ਸੋਦਨ ਦੀ ਲੋੜ ਹੈ ਜੋ ਜੋ ਇਹਦੇ ਚ ਸ਼ਾਮਿਲ ਨੇ,

  • @user-bn8by5uw5i
    @user-bn8by5uw5i 7 днів тому

    100%sahe gal ha veer ji

  • @satwantkaur7093
    @satwantkaur7093 8 днів тому +4

    Pani tan sabh nu chahida ,hindu,sikh,Muslims, dalit sare mil ke raula paao.

    • @kartargrewal8638
      @kartargrewal8638 7 днів тому

      sister ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @indarjitsingh5417
    @indarjitsingh5417 7 днів тому +1

    Punjab de leader marge ne jii

  • @thehunterking8711
    @thehunterking8711 5 днів тому +1

    Bhai Amritpal Singh Rihaa Kro
    ❤❤❤❤❤❤❤❤❤❤❤❤

  • @smsmahal3805
    @smsmahal3805 8 днів тому +2

    Waheguru ji Lakha Sidhana te Amitoj Mann te Kirpa Karan.

    • @kartargrewal8638
      @kartargrewal8638 7 днів тому

      mahal ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @ramanverma347
    @ramanverma347 8 днів тому +2

    ਆਮ ਆਦਮੀ ਦਾ ਬਾਈਕਾਟ ਕਰੋ

  • @SukhwinderSingh-lx6cv
    @SukhwinderSingh-lx6cv 7 днів тому +1

    Waheguru ji tuhadi kirpa to bina kuj nhi mil sakda tusi ina nu Akkl bakhso

  • @user-xf7vc9yy7d
    @user-xf7vc9yy7d 7 днів тому +1

    Wheguru je Wheguru

  • @tarlochansingh5877
    @tarlochansingh5877 7 днів тому +1

    ਫ਼ਤਹਿਗੜ੍ਹ ਸਾਹਿਬ ਵਿੱਚੋ ਇੱਕ ਚੋਆ ਲੰਘਦਾ ਸੀ ਜਿਹੜਾ ਪਿੱਛੋਂ ਪਹਾੜਾਂ ਤੋਂ ਹੁੰਦਾ ਹੋਇਆ ਪੰਚਕੂਲੇ ਤੋਂ ਹੋ ਕੇ ਕਈਆਂ ਪਾਸਿਓਂ ਆਉਂਦਾ ਸੀ। ਜਿੱਥੋਂ ਵੀ ਲੰਘਦਾ ਸੀ ਸਾਰਿਆਂ ਪਿੰਡਾਂ ਕਸਬਿਆਂ ਦੇ ਟੋਬੇ ਟੋਏ ਭਰ ਜਾਂਦੇ ਸਨ ਤੇ ਪਾਣੀ ਦੀ ਸਪਲਾਈ ਧਰਤੀ ਹੇਠਾਂ ਵੀ ਪੂਰੀ ਹੁੰਦੀ ਸੀ।ਅੱਠ ਦਸ ਫੁੱਟ ਥੱਲਿਉਂ ਪਾਣੀ ਨਿਕਲ ਆਉਂਦਾ ਸੀ। ਹੁਣ ਉਹ ਚੋਆ ਪਿੱਛਿਓਂ ਬੰਦ ਹੀ ਕਰਤਾ 30,35ਸਾਲ ਹੋ ਚੁੱਕੇ ਹਨ। ਹੁਣ ਧਰਤੀ ਹੇਠਾਂ ਪਾਣੀ ਸੈਂਕੜੇ ਫੁੱਟ ਤੋਂ ਹਜ਼ਾਰਾਂ ਫੁੱਟ ਤੱਕ ਥੱਲੇ ਚਲਿਆ ਗਿਆ ਹੈ।ਚੋਆ ਪਿੰਡਾਂ ਤੇ ਸ਼ਹਿਰਾਂ ਦੇ ਗੰਦੇ ਪਾਣੀ ਦੀ ਜ਼ਹਿਰੀਲੀ ਨਦੀ ਬਣ ਗਿਆ ਹੈ। ਕਿਸੇ ਲੀਡਰ ਜਾਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਕੰਨਾਂ ਤੇ ਜੂੰ ਤੱਕ ਨੀ ਸਰਕੀ ਨਾ ਪਿੰਡਾਂ ਦੇ ਲੋਕਾਂ ਨੇ ਕੋਈ ਕਿਸੇ ਪਾਰਟੀ ਨੂੰ ਪੁੱਛਣ ਦੀ ਖੇਚਲ਼ ਨੀ ਕੀਤੀ। ਸਗੋਂ ਜ਼ਿਮੀਂਦਾਰਾਂ ਨੇ ਚੋਏ ਵਿੱਚ ਭਰਤ ਪਾ ਕੇ ਆਪਣੀਆਂ ਜ਼ਮੀਨਾਂ ਵਿਚ ਰਲਾ ਲਿਆ ਹੈ। ਉਸੇ ਚੋਏ ਨੂੰ ਹੰਸਲਾਂ ਨਦੀ ਕਿਹਾ ਜਾਂਦਾ ਸੀ ਜਿਸ ਦੇ ਕੰਢੇ ਛੋਟੇ ਸਾਹਿਬਜ਼ਾਦਿਆਂ ਦੀਆਂ ਦੇਹਾਂ ਮਿਲੀਆਂ ਸਨ ਦੀਵਾਨ ਟੋਡਰ ਮੱਲ ਜੀ ਨੂੰ ਉਸੇ ਦੇ ਕੰਢੇ ਗੁਰਦੁਆਰਾ ਬਿਬਾਨਗੜ੍ਹ ਬਣਿਆ ਹੋਇਆ ਹੈ।ਸਭ ਚੁੱਪ ਹਨ ਕਿਸੇ ਨੇ ਉਪਰਾਲਾ ਨਹੀਂ ਕੀਤਾ ਕਿ ਚੋਆ ਦੁਬਾਰਾ ਚਾਲੂ ਕਰਾਇਆ ਜਾਂਦਾ। ਅਮਿਤੋਜ ਮਾਨ ਨੇ ਸੱਚ ਕਿਹਾ ਸਾਡੀਆਂ ਜ਼ਮੀਰਾਂ ਦਾ ਭੋਗ ਪੈ ਗਿਆ ਹੈ ਹੁਣ ਜਿਨ੍ਹਾਂ ਮਰਜ਼ੀ ਰੋਈ ਪਿੱਟੀ ਜਾਓ ਕੁਝ ਨਹੀਂ ਹੋਵੇਗਾ.....

    • @kartargrewal8638
      @kartargrewal8638 7 днів тому

      haje v ikthe hojo...ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

    • @tarlochansingh5877
      @tarlochansingh5877 7 днів тому

      @@kartargrewal8638 ਬਾਈ ਜੀ ਰੋਣਾ ਤਾਂ ਇਸੇ ਗੱਲ ਦਾ ਨਾ ਤੇ ਸਾਡੀ ਏਕਤਾ ਰਹੀ ਤੇ ਨਾ ਕੋਈ ਇਹੋ ਜਿਹਾ ਮਾਈ ਦਾ ਲਾਲ ਸਾਡੇ ਕੋਲ ਲੀਡਰ ਰਿਹਾ।ਸਭ ਕੁਰਸੀਆਂ ਦੇ ਭੁੱਖੇ ਨੇ ਜਨਤਾ ਦੇ ਪੈਸੇ ਨੂੰ ਜਿਵੇਂ ਕਿਵੇਂ ਕਰਕੇ ਹੜੱਪਣ ਵਾਲੇ ਚਿੱਚੜਾ ਵਾਂਗ ਲਹੂ ਪੀਣੇ ਲਾਲਚੀ ਲੋਕ ਅਸੀਂ ਅਪਣੇ ਸਿਰ ਤੇ ਚਾੜ ਲਏ ਹਨ। ਪੰਜਾਬ ਦੇ ਸਭ ਲੋਕ ਇੱਕਜੁੱਟ ਹੋ ਕੇ ਜਿਨੀਆਂ ਵੀ ਪਾਰਟੀਆਂ ਨੇ ਇਨ੍ਹਾਂ ਨੂੰ ਦਰਕਿਨਾਰ ਕਰਕੇ ਆਪਣੇ ਹੀ ਵਿੱਚੋਂ ਉਨ੍ਹਾਂ ਲੋਕਾਂ ਨੂੰ ਅੱਗੇ ਲਿਓ ਜੋ ਇਹ ਚਹਾਉਦੇ ਹਨ ਕਿ ਬਾਹਰੋਂ ਕੋਈ ਵੀ ਆ ਕੇ ਸਾਡੀਆਂ ਜ਼ਮੀਨਾਂ ਦਾ ਖਰੀਦਦਾਰ ਇੱਥੇ ਨਾ ਵੜੇ।ਇਸ ਤਰ੍ਹਾਂ ਦੀ ਇੱਕ ਪਾਰਟੀ ਬਣਾਉਣੀ ਚਾਹੀਦੀ ਹੈ ਜੋ ਪਿੰਡ, ਪਿੰਡ ਜਾ ਕੇ ਪੰਜਾਬ ਵਾਸੀਆਂ ਦੇ ਦਿਮਾਗ਼ ਵਿੱਚ ਇਹ ਗੱਲ ਲਿਆਵੇ ਕੇ ਭਾਈ ਕਿਸੇ ਵੀ ਬਾਹਰੀ ਆਦਮੀ ਨੂੰ ਜ਼ਮੀਨ ਨਹੀ ਵੇਚਣੀ। ਤੇ ਜੋ ਵੀ ਸਰਕਾਰ ਹੋਵੇ ਉਸਨੂੰ ਇਸ ਐਕਟ ਨੂੰ ਲਾਗੂ ਕਰਵਾਉਣ ਲਈ ਮਜਬੂਰ ਕਰ ਦਿੱਤਾ ਜਾਵੇ।ਸਾਡੀ ਸਭ ਤੋਂ ਪਹਿਲੀ ਮੰਗ ਇਹੋ ਹੋਣੀ ਚਾਹੀਦੀ ਹੈ।ਜੇ ਕਿਸੇ ਨੂੰ ਜ਼ਮੀਨ ਬਦਲੇ ਪੈਸੇ ਦੀ ਲੋੜ ਹੋਵੇ ਤਾਂ ਸਾਰਾ ਪੰਜਾਬ ਮਿਲਕੇ ਉਸ ਦੀ ਮਦੱਦ ਕਰੇ। ਅਸੀਂ ਇੱਕ,ਇੱਕ ਰੁਪਿਆ ਵੀ ਇਕੱਠਾ ਕਰੀਏ ਤਾਂ ਵੀ ਕਰੋੜਾਂ ਰੁਪਏ ਇਕੱਠੇ ਹੋ ਜਾਣ। ਤੇ ਆਪਣੇ ਭਰਾਵਾਂ ਨੂੰ ਦਿੱਤੇ ਜਾਣ ਇਸ ਤਰ੍ਹਾਂ ਪੂਰੇ ਪੰਜਾਬ ਦੀ ਗ਼ਰੀਬੀ ਦੂਰ ਹੋ ਸਕਦੀ ਹੈ। ਕਿਸੇ ਨੂੰ ਵੀ ਜ਼ਮੀਨਾਂ ਵੇਚਣ ਲਈ ਮਜਬੂਰ ਨਹੀਂ ਹੋਣਾ ਪਵੇਗਾ। ਹੋਰ ਵੀ ਬਹੁਤ ਸਾਰੇ ਤਰੀਕੇ ਅਪਣਾਏ ਜਾ ਸਕਦੇ ਹਨ ਗੁਰੂ ਦੀ ਗੋਲਕ ਨੂੰ ਗਰੀਬਾਂ ਲਈ ਵਰਤਿਆ ਜਾ ਸਕਦਾ ਹੈ। ਸਿੱਖੀ ਵਿੱਚ ਵਾਧਾ ਹੋ ਸਕਦਾ।ਪਰ ਸਭ ਤੋਂ ਪਹਿਲਾਂ ਲਾਲਚੀ ਬਿਰਤੀ ਦੇ ਮਾਲਕ ਲੋਕਾਂ ਨੂੰ ਸਿੱਧੇ ਰਸਤੇ ਪਾਉਣਾ ਬੜਾ ਜ਼ਰੂਰੀ ਹੈ।ਇਸ ਤਰ੍ਹਾਂ ਦੀ ਸੋਚ ਨੂੰ ਸਮਰਪਿਤ ਬੰਦਿਆਂ ਦੀ ਲੋੜ ਹੈ ਜੋ ਆਪਣੇ ਸੁੱਖ ਨੂੰ ਛੱਡ ਦੂਜਿਆਂ ਦਾ ਭਲਾ ਕਰਨ। ਹੋਰ ਬੜਾ ਕੁਝ ਹੈ ਕੀ ਕੀ ਕਿਹਾ ਜਾਵੇ.....

  • @GurmeetSingh-uk1vp
    @GurmeetSingh-uk1vp 8 днів тому +3

    Bilkul galat ho riha, Punjab government should be taken a strict action

    • @kartargrewal8638
      @kartargrewal8638 7 днів тому

      gurmeet ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @newtribune
    @newtribune 8 днів тому +1

    Waheguru ji

  • @rajbindersingh8237
    @rajbindersingh8237 8 днів тому +4

    70 ਸਾਲਾਂ ਵਿਚ ਕੋਈ ਮਾਈ ਦੀ ਲਾਲ ਸਰਕਾਰ ਆਉਂਦੀ ਬੁੱਢਾ ਨਾਲਾ ਇਕ ਹਫਤੇ ਵਿੱਚ ਠੀਕ ਹੋ ਜਾਂਦਾ

    • @kartargrewal8638
      @kartargrewal8638 7 днів тому

      sahi gal ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @vikramjeetsingh4651
    @vikramjeetsingh4651 8 днів тому +4

    Punjab de leaders di zameer mar chuki aa veer g....

    • @kartargrewal8638
      @kartargrewal8638 7 днів тому

      han sahi keha ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @bhupinderdhaliwal7096
    @bhupinderdhaliwal7096 7 днів тому +1

    ਇਹ ਜਿਆਦਾਤਰ ਬੋਲਣ ਵਾਲਾ ਜੱਟਾਂ ਕਹੇ ਖਾਦ ਤੇ ਜਹਿਰੀਲੀ ਦਵਾਈ ਨਾਂ ਪਾਓ ਇਹ ਤਾਂ ਕੁੱਕੜ ਵਾਗੂੰ ਵਾਂਗੂੰ ਦੇਣ ਜਾਣਦਾ

  • @Lambardar_83
    @Lambardar_83 7 днів тому +1

    Punjabi wake up

    • @kartargrewal8638
      @kartargrewal8638 7 днів тому +1

      lambardar ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

    • @Lambardar_83
      @Lambardar_83 7 днів тому

      @@kartargrewal8638i agree phaji there is alot of inequality with Punjab. Government needs to ban motors for water because ground level water has gone very low.

  • @user-hg6xj2vv6u
    @user-hg6xj2vv6u 8 днів тому +2

    ਇਹਨਾ ਨੇ ਇਥੇ ਬੰਦ ਕਰਕੇ ਧਰਤੀ ਵਿਚ ਪਾਂ ਦੇਣਾ ਓਹ ਹੋਰ ਵੀ ਹਾਨੀਕਾਰਕ ਆ

  • @Knitwell_India
    @Knitwell_India 8 днів тому +1

    Very good

  • @rajsidhu7169
    @rajsidhu7169 8 днів тому +3

    Sarkaar di jamirrr marr gyi

  • @currently-offline
    @currently-offline 7 днів тому +1

    Koe farke nhe pana sarkara ta😢

  • @jotijatt4022
    @jotijatt4022 8 днів тому +1

    Good Y 💯

  • @surinderpandhu
    @surinderpandhu 7 днів тому

    Sare Punjab de loka nu jaat,dharam, syasat ton uper uth k apniya nasla bchon lyi ikathe hona pvega

  • @user-dp2eh4pv3d
    @user-dp2eh4pv3d 7 днів тому

    ਯਾਰ ਏਨਾਂ ਜ਼ਰੂਰੀ ਪ੍ਰੋਗਰਾਮ ਆ ਤੇ ਤੁਸੀਂ ਸੱਤ ਮਿੰਟ ਦਾ ਪ੍ਰੀਕੈਪ ਚਲਾਈ ਜਾਂਦੇ ਓ

  • @MajorSingh-xh3iw
    @MajorSingh-xh3iw 7 днів тому

    🙏🙏🌹🌹

  • @sisong1963
    @sisong1963 8 днів тому +1

    👌

  • @Honey-nz2nd
    @Honey-nz2nd 8 днів тому +4

    ਜੂਝਦਾ ਪੰਜਾਬ ਜਥੇਬੰਦੀ ਕਿੱਥੇ ਆ ਜੋ ਕਹਿੰਦੇ ਸੀ ਸਰਕਾਰ ਨੂੰ ਏਜੰਡੇ ਦੱਸਗੇ ਅਸੀ🤔🤔🤔

    • @NoorTV786
      @NoorTV786 8 днів тому

      ਇਹ ਲਗਾਤਾਰ ਨੀ ਮੁੱਦੇ ਚੱਕਦੇ ਜੂਝਦੇ ਪੰਜਾਬ ਆਲੇ
      ਲੱਖਾਂ ਸਿਧਾਣਾ ਲਗਾਤਾਰ ਲੱਗਿਆ ਹੋਇਆ ਬਾਈ
      ਸਮਝ ਨਹੀਂ ਆਉਂਦੀ ਕਿਸਤੇ ਵਿਸਵਾਸ ਕਰੀਏ

    • @kartargrewal8638
      @kartargrewal8638 7 днів тому

      ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @hariomomkar4546
    @hariomomkar4546 7 днів тому

    ਇਸਾਂਨ ਦੀ ਨਸਲਕੁਸ਼ੀ

  • @veergill2130
    @veergill2130 8 днів тому +1

    😢

  • @Gur969
    @Gur969 7 днів тому

    Punjabi mria jmeeran Wale 😭😭😭

  • @brarmogausa3415
    @brarmogausa3415 8 днів тому

    ਫਿਲਟਰ ਕਰਕੇ ਪਾਣੀ ਥੱਲੇ ਛੱਡੋ ਧਰਤੀ ਵਿੱਚ

    • @kartargrewal8638
      @kartargrewal8638 7 днів тому +1

      brar ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @karmansingh6219
    @karmansingh6219 8 днів тому +1

    Paji parrots da dyn rkheyo master cage vich chote ginnipig v ne ohna nu na koi nuksan hove …. Eh paji khnde ne fruits and vegetables. include papaya, mango, figs, grapes, carrots, sweet potatoes, peas and corn.

  • @jonyoyewow
    @jonyoyewow 7 днів тому

    Paji viyaas v bcha lo 20 creshor lag gaye ne 🙏🙏🙏

    • @kartargrewal8638
      @kartargrewal8638 7 днів тому +1

      jony ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @user-ft7ox6vw3z
    @user-ft7ox6vw3z 7 днів тому +1

    ਲੋਕਾਂ ਨੂੰ ਛਿੱਤਰਾਂ ਦੀ ਆਦਤ ਪੈ ਗਈ ਹੈ ਸੋ ਖਾਣ ਦਿਓ ਇਨ੍ਹਾਂ ਨੂੰ ਸਮਝ ਨਹੀਂ ਆਉਣੀ 🤔🤔

    • @kartargrewal8638
      @kartargrewal8638 7 днів тому

      ikthe howo ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @satwantkaur7093
    @satwantkaur7093 8 днів тому

    Leader sare anneh bole ho gye han.khatrian brah.mna nu bolan di lod nahin,energy waste hundi hai.

  • @AmarjotKaur-gh1ct
    @AmarjotKaur-gh1ct 8 днів тому +1

    Ehh bianak muda loka de ekethe hoon nal hi hal hona.Kisse v sarkar ne ja kisse leader ne ehh pani da mudda hal ni Krna lokka nu app hi hak laen lae larnna peena hae🙏🙏

    • @kartargrewal8638
      @kartargrewal8638 7 днів тому

      hanji sister ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @user-zl3fq7ze6j
    @user-zl3fq7ze6j 7 днів тому +1

    ਪਾਣੀ ਬਚਾ ਸਕਦਾ ਹਾਂ ਕਿ ਨਹੀ 💧💦💦

    • @kartargrewal8638
      @kartargrewal8638 7 днів тому

      je paani bchana ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @NAV7TVguram
    @NAV7TVguram 7 днів тому

    Factory wale nu Kiyu in rokda kiyu

  • @Janti838
    @Janti838 8 днів тому +1

    Blao hun Raja warring nu Ludiyana ne vote pahi ha MP cunya ha blao lok fudu ha sub chor nu vota pahi ha hun blao

  • @luckygrewal4421
    @luckygrewal4421 8 днів тому

    Ki sarkar nu dikhda ni

  • @paramnoorkaur1513
    @paramnoorkaur1513 7 днів тому

    🤔🤔🤔 jadon factorian da masla chukoge naal hi facrorian band hongian watawarn saaf hoyega naal parwasian di amad band hoyegi sade sab masle suljhange 1 teer 3 nishane sada bimarian uper lagda pesa band hoyega sade ghar ghar cancer felia pia ..ganda watawarn bimarian sade lai te nokrian pesa wade lalian rasukhdaran lai te parwasian lai...jago punjabio eka karo te gand paun walian factorian band karwao sanu eho jehe factorian di koi lor nhi

  • @shubamsingh6793
    @shubamsingh6793 7 днів тому

    Kdo tak har gll te dhrne dene aa?? Apna raaj hove sab ho jnda

    • @kartargrewal8638
      @kartargrewal8638 7 днів тому

      shubham ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

    • @shubamsingh6793
      @shubamsingh6793 7 днів тому

      @@kartargrewal8638 gall ta othe hi ondi mang sarkaar to krni centar walya ne kdi panjab ch chnga km hon ni den punjabi subba len time v boht shadata hoyiaa ta kite milya c

  • @JapalSing
    @JapalSing 8 днів тому

    Aa kausani pradhana da beda gar khoya Sarai Pani bhi khatm karta chona la ka

  • @panjab-wh3gd
    @panjab-wh3gd 8 днів тому

    J naa klle klle nu 15 sep nu chk detain naa kita tai naa vta deyo sab kuj taar bido kr dain ge jina time eho j lokan de kan pati uttey 47 naa rakhiye ona time masle hall ni hunde

    • @kartargrewal8638
      @kartargrewal8638 7 днів тому

      ikathe howo ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @AmanDeep-sb3zt
    @AmanDeep-sb3zt 7 днів тому

    Kithe aa CM or kithe aa oh Baba Sichewal jehda Raj sabha member bn k betha ae saale sb chor aa eh kise nu nhi dikh reha

  • @BalkarSingh-dc1oq
    @BalkarSingh-dc1oq 7 днів тому

    ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ

    • @amritpalsidhu9184
      @amritpalsidhu9184 7 днів тому

      Sarea ne rll ke kita 4 patyia jimedar ne

    • @kartargrewal8638
      @kartargrewal8638 7 днів тому

      apas ch laran de bjaye ikathe howo ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @kirnjeetkaurpendochannelyo2920
    @kirnjeetkaurpendochannelyo2920 8 днів тому

    Hun kisana da dharna sirf apne msp da bus kla aao kathe ho ke ena da kam bus msp chi ik muda

    • @kartargrewal8638
      @kartargrewal8638 7 днів тому

      right sister , ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @kirnjeetkaurpendochannelyo2920
    @kirnjeetkaurpendochannelyo2920 8 днів тому

    Kanak tan bahut yaad ayi veer de jehre dharne launde ne o ni dikhe kanka te bheed hundi fer dharne vich kaun ne jehre bheed karke rasta rokde fer kisan majdoor zindabad kis ne boliya kanak te bahut dukh lagiya ja ke cm man nu bol na kar swal us ke je ena hi dam rakhda veer g kar gal kise neta nal gal ja fer hoka de kom nu main aungi hor 10 leke patkar veer kar li hun bheed gal nu bhuli na tum de hoka loka nu main jaror aungi hun apne youtub channel te video bna ke na chla javi ap vi kro kuchh tusi vi bheed vicho hi aa tusi kite patrkar g alag ni

  • @amriksingh8888
    @amriksingh8888 7 днів тому +1

    ਮੇਰੇ ਪਿੰਡ ਹਸਨਪੁਰ ਮਨੁਖਤਾ ਦੀ ਸੇਵਾ ਤੋ ਮਸਾਂ ਦੋ ਏਕੜ ਦੂਰ ਇਕ ਕੈਮੀਕਲ ਨਾਲ ਕਾਰਪਿਟ ਧੋਣ ਵਾਲੀ ਫੈਕਟਰੀ ਲਗੀ ਹੈ ।ਉਨਾਂ ਨੇ ਬੋਰ ਕਰਕੇ ਪਾਣੀ ਸਾਰਾ ਥਲੇ ਜਮੀਨ ਵਿਚ ਭੇਜ ਦਿਤਾ ਸਾਰਾ ਪਿੰਡ ਇਕ ਪਾਸੇ "ਹੋਰ ਹੋਰ ਇਕ ਬਰਗੇਡੀਅਰ ਵੀ ਪਿੰਡ ਦਾ ਜੋਰ ਲਾ ਚੁਕਿਆ ਪਰ ਪਾਣੀ ਧਰਤੀ ਵਿਚੋ ਪਾਉਣੋ ਹਟਾ ਨਹੀ ਸਕੇ ਮਨੁਖਤਾ ਦੀ ਸੇਵਾ ਵਾਲਾ ਗੁਰਪਰੀਤ ਮਿੰਟੂ ਵੀ ਜੋਰ ਲਾ ਚੁਕਿਆ ਪਰ ਕਿਤੇ ਸੁਣਵਾਈ ਨਹੀ , ਜਦੋ ਪਾਣੀ ਵਾਲੀ ਮੋਟਰ ਗੁਰਦਆਰੇ ਚਲਾਈਦੀ ਹੈ ਦਸ ਮਿੰਟ ਪਾਣੀ ਬਾਹਰ ਡੋਹਲਣਾ ਪੈਦਾਂ ਫਿਰ ਸਾਫ ਪਾਣੀ ਆੳਣਾਂ ਸ਼ੁਰੂ ਹੁੰਦਾ ਹੈ ! ਬਾਈ ਅਮਿਤੋਜ ਦਾ ਬਹੁਤ ਸੋਹਣਾਂ ਉਪਰਾਲਾ ਹੈ ਸਫਲਤਾ ਮਿਲੇ!

  • @DavinderSingh-wx4km
    @DavinderSingh-wx4km 8 днів тому +1

    ਸਾਥ ਦੇਣ ਚਾਹੀਦੀ ਹੈ

  • @gurmukhsingh9717
    @gurmukhsingh9717 8 днів тому +1

    ਵੀਰ ਬੁੱਢੇ ਨਾਲੇ ਦਾਂ ਗੰਦਾ ਪਾਣੀ ਲੋਕਾਂ ਨੂੰ ਰੋਕਣਾ ਪੈਣਾ ਸਰਕਾਰ ਨੇ ਤਾਂ ਫੈਕਟਰੀਆਂ ਵਾਲੇ ਤੋ ਫੰਡ ਲੈਂਣੇ ਨੇ ਤਾਂ ਸਰਕਾਰ ਚੁੱਪ ਭਗਵੰਤ ਮਾਨ ਮੁੱਖ ਮੰਤਰੀ ਪਹਿਲਾਂ ਕਹਿੰਦਾ ਸੀ ਪੰਜਾਬ ਵਿੱਚ ਫੈਕਟਰੀਆਂ ਵਾਲੇ ਗੰਦਾ ਪਾਣੀ ਜ਼ਮੀਨ ਵਿੱਚ ਪਾਈਂ ਜਾਂਦੇ ਭਗਵੰਤ ਮਾਨ ਮੁੱਖ ਮੰਤਰੀ ਜੀ ਤੁਸੀਂ ਕਿਉਂ ਨਹੀਂ ਫੈਕਟਰੀਆਂ ਵਾਲੇ ਤੇ ਕਾਰਵਾਈ ਕਰਦੇ ਕਿਉਂ ਨਹੀਂ ਬੁੱਢੇ ਨਾਲੇ ਦਾਂ ਗੰਦਾ ਪਾਣੀ ਬੰਦ ਕਰਦੇ ਦਰਿਆਵਾਂ ਦੇ ਪਾਣੀ ਨੂੰ ਖ਼ਰਾਬ ਕਰ ਦਿੱਤਾ

    • @kartargrewal8638
      @kartargrewal8638 7 днів тому +1

      gurmukh ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ