ਲੱਖਾ ਸਿਧਾਣਾ ਨੇ ਬੁੱਢੇ ਦਰਿਆ ਕੋਲ ਖੜ੍ਹ ਕੇ ਬੰਨ੍ਹ ਮਾਰਨ ਦਾ ਕਰਤਾ ਵੱਡਾ ਐਲਾਨ, ਰਗੜੇ ਲੀਡਰ

Поділитися
Вставка
  • Опубліковано 26 вер 2024
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #Punjabilok_Channel
    Lakha Sidhana, Budha Darya , Punjab , Aap , Save Water , Water Problem, Water Cleaning , Seechewal , Bhagwant Mann, BJP , Ravneet Bittu, Raja Warring

КОМЕНТАРІ • 383

  • @punjabiludhiana332
    @punjabiludhiana332 3 місяці тому +62

    22 ਜ਼ਰੂਰ ਆਵਾਂਗੇ ਅਸੀਂ ਤਾਂ 20 ਕਿਲੋ ਮੀਟਰ ਦੂਰ ਰਹਿੰਨੇ ਆ । ਜਿਦੇ ਹਵਾ ਸਾਡੇ ਵੱਲ ਦੀ ਹੁੰਦੀ ਆ ਸਾਲਾ ਸ਼ਾਹ ਲੈਣਾ ਅੋਖਾ ਹੋ ਜਾਂਦਾ ਐਨਾ ਮੁਸ਼ਕ ਮਾਰਦਾ । ਕਰੋ ਬੰਦ ਸਾਰੇ ਰਲਕੇ ।👍👍👍💪💪💪💪

  • @KuldeepSingh-fo9mc
    @KuldeepSingh-fo9mc 3 місяці тому +238

    ਪੰਜਾਬੀਓ ਜਿਉਂਦੇ ਜੀ ਬੰਦੇ ਨਾਲ ਖੜਨਾ ਕਦੋਂ ਸਿੱਖੋਗੇ 😭😭

    • @tarsemsinghrajput6675
      @tarsemsinghrajput6675 3 місяці тому +17

      ਇਹ ਨਹੀਂ ਸਿੱਖਦੇ ਬਾਈ। ਇਹ ਤਾਂ ਮਰਨ ਤੋਂ ਬਾਅਦ ਪੂਜਦੇ ਆ 😢

    • @SHERADHERUWALA
      @SHERADHERUWALA 3 місяці тому +14

      ਸਹੀ ਗੱਲ ਅ ਯਾਰ 😢😢😢😢

    • @ranuranu1083
      @ranuranu1083 3 місяці тому +2

      Eh app dalla harsimerat nu jitta ke ethe a giya

    • @ranuranu1083
      @ranuranu1083 3 місяці тому +1

      Rajewal nu pusu hisab dave ki kita Sade paise da jo andolan vich ayai se paisa kha gaye

    • @ranuranu1083
      @ranuranu1083 3 місяці тому

      Punjabi lok bale vi es de de gulam a

  • @GurjeetSingh-kg9mr
    @GurjeetSingh-kg9mr 3 місяці тому +19

    ਅੱਜ ਬੁੱਢੇ ਦਰਿਆ ਕੋਲ ਲੈਕੇ ਆਉ ਹਰਸਿਮਰਤ ਨੂੰ ਏਥੇ ਜਿਤਾਉਣ ਵਾਲਿਉ

  • @satnamsingh-re4hr
    @satnamsingh-re4hr 3 місяці тому +101

    ਪੰਜਾਬ ਦਾ ਇਹੀ ਆ ਅੱਸਲ ਯੋਧਾ ਲੱਖਾ ਸਿੰਘ ਸਿਧਾਣਾ ਤੇ ਪੰਜਾਬ ਦੇ ਉਹ ਜ਼ਾਗਦੀਆ ਜ਼ਮੀਰ ਵਾਲੇ ਲੋਕ ਜਿਨੂੰ ਨੂੰ ਪੰਜਾਬ ਦਾ ਅੱਸਲ ਫਿਕਰ ਤੇ ਦਰਦ ਹੈ ਮੇਰੀ ਸਾਰੇ ਪੰਜਾਬ ਦੇ ਲੋਕਾਂ ਨੂੰ ਆਪੀਲ ਹੈ ਆਓ ਇੱਕਠੇ ਹੋ ਕੇ ਪੰਜਾਬ ਦੇ ਪਾਣੀਆ ਤੇ ਪੰਜਾਬ ਦੇ ਦਰਿਆਵਾਂ ਨੂੰ ਬਚਾਉਣ ਲਈ ਲੜੀਏ ਤੇ ਇਹ ਲੜਾਈ ਆਪਾ ਫਤਿਹੇ ਕਰੀਏ

  • @harwinder-b1p
    @harwinder-b1p 3 місяці тому +88

    ਪੰਜਾਬੀਓ ਜਾਗ ਜਾਉ ਉਏ ਫਿਰ ਬਰਸੀਆ ਤੇ ਇਕੱਠ ਕਰਨ ਦਾ ਫੈਦਾ ਨਹੀ ਬਚਾ ਲਓ ਪੰਜਾਬ ਨੂੰ ਜਾਤਾ ਪਾਤਾ ਦੇ ਰੋਲੇ ਛੱਡ ਕਿ ਪੰਜਾਬ ਬਚਾ ਲਉ

  • @Davinder-g9k
    @Davinder-g9k 3 місяці тому +137

    ਦੇਖੋ ਲੱਖਾ ਪੰਜਾਬ ਲਈ ਕਿਵੇਂ ਤੜਫਦਾ ਫਿਰਦਾ।
    ਅਸੀਂ ਐਨੇਂ ਘਟੀਆ ਨਿੱਕਲੇ ਹੀਰੇ ਦੀ ਕਦਰ ਨੀਂ ਪਾਈ

    • @ranuranu1083
      @ranuranu1083 3 місяці тому

      Ki lode da heera Deep nu ki bolda se eh

  • @sardaarji1753
    @sardaarji1753 3 місяці тому +47

    ਜੀਉਂਦਾ ਰਹਿ y ਤੂੰ ਹਾਰਨ ਤੋ ਬਾਅਦ ਵੀ ਮੁੱਦਿਆ ਦੀ ਗੱਲ ਕਰਦਾ

    • @sabi-mansa
      @sabi-mansa 3 місяці тому +6

      ਬਠਿੰਡੇ ਵਾਲਿਓ ਤੁਸੀ ਗਲਤੀ ਕੀਤੀ
      ਸੰਗਰੂਰ ਵਾਲਿਆ ਵਾਂਗੂੰ

    • @ranuranu1083
      @ranuranu1083 3 місяці тому

      Bahut vadia kita y eh ta gangster a

  • @avtarsingh2531
    @avtarsingh2531 3 місяці тому +112

    ਪੰਜਾਬ ਦਾ ਹੀਰੋ ਪੰਜਾਬ ਦੀ ਅਵਾਜ਼ ਲੱਖਾ ਸਿਧਾਣਾ ਹੈ ਅਸੀਂ ਕਦੋਂ ਇਸ ਤਰ੍ਹਾਂ ਦੇ ਬੰਦਿਆਂ ਦੇ ਨਾਲ ਖੜ੍ਹੇ ਹੋਵਾਂਗੇ ਲੱਖ ਲਾਹਨਤ ਹੈ ਉਨ੍ਹਾਂ ਲੋਕਾਂ ਨੂੰ ਜੀਹਨਾਂ ਨੇ ਲੱਖੇ ਨੂੰ ਵੋਟ ਨਹੀਂ ਪਾਈ।

    • @ArshpreetSingh-qg4zy
      @ArshpreetSingh-qg4zy 3 місяці тому

      Ke pta vota vitch sode baje hoe howe y kese nu lahnta poun to pehla soch lea kro kar cende det ta kahde he harn wAste hunde han carora vitch soudebajea ho jandea han votra nu agle bech ke oh jande a ajj tak kehde ledra dea apes vitch restedarea ne na apes. Vitch bol chal nahe sTene dahrame khuj hor hunde han sabde janga hundea han jdo koe tahnkha ja man bhare badoune hunde han os time kese tra ekhthe hoke sine kar dende han

    • @nasibkaurdhillon6823
      @nasibkaurdhillon6823 3 місяці тому +4

      Avtar ji shi likhia Asl Heere di loka nu phichan nhi ayi hun ronge

    • @mandeepsandhu9690
      @mandeepsandhu9690 3 місяці тому +4

      ਸਹੀ ਗੱਲ ਆ ਅਵਤਾਰ ਭਰਾ ਤੇਰੀ ਲੱਖਾ ਭਰਾ ਬਹੁਤ ਲੋਕਾਂ ਨੂੰ ਜਗਾ ਰਿਹਾ ਹੈ

    • @beautifulplanet193
      @beautifulplanet193 3 місяці тому

      ehda punjab lyi tadafda peya.. sanau sab nu ehdi soch naal kharna chahida..❤

  • @amarjeetkaur4439
    @amarjeetkaur4439 3 місяці тому +43

    ਸਾਡੇ ਤਾਂ ਵੀਰੇ ਜ਼ਹਿਰੀਲੀ ਗੈਸ ਫੈਕਟਰੀ ਬਣਾਂ ਕੇ ਸਾਨੂੰ ਤਾਂ ਮਾਰਿਆ ਜਾ ਰਿਹਾਂ ਜ਼ਹਿਰ ਦੇ ਕੇ

  • @nav_sidhu118
    @nav_sidhu118 3 місяці тому +35

    ਬਾਈ ਜੀ ਭੇਡਾਂ ਮੁੰਨੀਆਂ ਜਾ ਸਕਦੀਆਂ ਨੇ
    ਪਰ ਸਮਝਾਈਆਂ ਨਹੀਂ ਜਾ ਸਕਦੀਆਂ ✔️

  • @amarjeetkaur4439
    @amarjeetkaur4439 3 місяці тому +68

    ਇਹ ਤਾਂ ਆਪਣੀਆਂ ਬਹੂਆਂ ਚਮਕਾਉਣ ਯੋਗੇ ਨੇ ਐਵੇਂ ਸੁਖਵੀਰ ਬਾਦਲ ਸੀ ਸਿਮਰੋਂ ਦਿਖਾਈ ਜਾਂਦਾ ਉਹੀ ਕ਼ਾਇਦਾ ਭਗਵੰਤ ਮਾਨ ਨੇ ਫ਼ੜਿਆ ਹੋਇਆ ਡਾਕਟਰਨੀ ਹੀ ਚਮਕਾਈ ਜਾਂਦਾ

  • @Akhandjoyti
    @Akhandjoyti 3 місяці тому +30

    ਇਸ ਜਹਿਰ ਨੂੰ ਬੰਦ ਕਰੋ।

  • @jassichahal8147
    @jassichahal8147 3 місяці тому +28

    ਜਿਉਂਦੇ ਬੰਦੇ ਦੀ ਨਹੀਂ ਸੁਣਦੇ ਲੋਕ ਭਰਾਵਾ😢😢

  • @AvtarSingh-pw7fv
    @AvtarSingh-pw7fv 3 місяці тому +25

    ਬਾਈ ਤੁਹਾਨੂੰ ਵਾਕਿਆ ਹੀ ਪੰਜਾਬ ਤੇ ਪੰਜਾਬੀਅਤ ਨਾਲ ਪਿਆਰ ਹੈ ਤਾਹੀਂ ਤਾਂ ਵੋਟਾਂ ਪੈਣ ਤੋਂ ਬਾਅਦ ਵੀ ਪੰਜਾਬ ਲਈ ਹਿੱਕ ਤਾਣ ਕੇ ਖੜ ਗਿਆ ਨਹੀਂ ਲੀਡਰ ਤਾਂ ਵੋਟਾਂ ਗਈਆਂ ਬਾਤ ਗਈ ਦੇ ਸਿਧਾਂਤ ਤੇ ਹੀ ਚਲਦੇ ਹਨ

  • @Vikas_Pandit_5911
    @Vikas_Pandit_5911 3 місяці тому +121

    ਜਿੱਤਾ ਦਿੰਦੇ ਬਠਿੰਡੇ ਵਾਲਿਅੋ ਇੱਕ ਵਾਰ ਲੱਖੇ ਨੂੰ ਤੁਹਾਡੀ ਵੋਟ ਦਾ ਮੁੱਲ ਮੋੜ ਦਿੰਦਾ

    • @Simrankour-1948
      @Simrankour-1948 3 місяці тому +2

      Bathinda aale rahe ta fer ohi na firre de

    • @Amandeepsingh-sg6qx
      @Amandeepsingh-sg6qx 3 місяці тому +6

      Jida jiode de.sidhu.veer di kadr keti te hun lok odi smadh te jade aa

    • @ranuranu1083
      @ranuranu1083 3 місяці тому

      Es ne ki karna se jitt ke lokka de munde marne se jo pehla karda riha

    • @ਮਾਨਸਾਬ੍ਹ
      @ਮਾਨਸਾਬ੍ਹ 3 місяці тому +7

      ਏ ਦੋਗਲੇ ਆ ਬਾਈ ਲੋਕ ਪਿੱਛੇ ਲੱਗ ਏਧਰ ਲੇ ਲੋਕ ਪੁੱਠਾ ਚੱਲਦੇ ਨੇ ਪੈਸੇ ਪਿੱਛੇ ਪੂਛ ਹਲਾਉਂਦੇ ਨੇ

    • @jasbirjass4550
      @jasbirjass4550 3 місяці тому +8

      ਲੋਕ ਘਟੀਆ ਬਾਈ... ਭੇਡਾਂ ਮੁਨੀਆਂ ਜਾ ਸਕਦੀਆਂ ਸਮਝਾਈਆਂ ਨਈਂ

  • @MakhanSingh-px4bk
    @MakhanSingh-px4bk 3 місяці тому +19

    ਇਹ ਮਸਲਾ ਬੜਾ ਗੰਭੀਰ ਹੈ ਸੋਚ ਸਮਝ ਕੇ
    ਹੱਥ ਪਾਓ ਜੈ ਭੀਮ ਜੈ ਭਾਰਤ

  • @gurdialsingh5004
    @gurdialsingh5004 3 місяці тому +23

    ਲੱਖਾ.ਜਿੰਦਾਬਾਦ

  • @InderjeetSingh-sn1gh
    @InderjeetSingh-sn1gh 3 місяці тому +2

    ਲੱਖਾ ਸਿਧਾਣਾ ਜੀ ਜਦੋਂ ਸਾਰੇ ਪੰਜਾਬ ਨੂੰ ਫ੍ਰੀ, ਮੁਫ਼ਤ ਖੋਰੀ ਦੀ ਆਦਤ ਪਈ ਹੋਈ ਆ, ਇਹ ਤੁਰਨ ਗਏ ਪੰਜਾਬ ਬਚਾਉਣ ਨੂੰ, ਇਹ ਤਾਂ ਕੁਦਰਤ ਹੀ ਚੱਕੂ ਫੱਟੇ ਇਹਨਾਂ ਦੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @gursewak180
    @gursewak180 3 місяці тому +9

    ਦਰਿਆਵਾਂ ਦਾ ਚਾਰਜ ਹੁਣ ਸੈਕਟਰੀ ਕ੍ਰਿਸ਼ਨ ਕੁਮਾਰ ਕੋਲ ਹੈ ,ਇਸ ਬੁੱਢੇ ਨਾਲੇ ਤੇ ਢਾਈ ਸਾਲਾਂ ਵਿੱਚ ਉਸਨੇ ਕੀ ਕੰਮ ਕੀਤਾ ਹੈ, ਜੋ ਲੋਕ ਕਹਿੰਦੇ ਆ ਇਹ ਬਹੁਤ ਜਿਆਦਾ ਸਖਤ ਅਫਸਰ ਹੈ ਉਹਨਾਂ ਲਈ ਇੱਕ ਸਵਾਲ ਹੈ।

  • @punjabiludhiana332
    @punjabiludhiana332 3 місяці тому +61

    ਉਹ ਲੋਕੋ ਕੱਲੇ ਸੋਸ਼ਲ ਮੀਡੀਏ ਤੇ ਨਾ ਫੱਟੇ ਚੱਕੋ ।
    ਲੱਖੇ ਵਰਗੇ ਬੰਦੇ ਦੇ ਨਾਲ ਖੜਿਆ ਕਰੋ ਜ਼ਮੀਨ ਤੇ ।🙏🙏🙏

    • @ranuranu1083
      @ranuranu1083 3 місяці тому +1

      Eh vi gunda

    • @punjabiludhiana332
      @punjabiludhiana332 3 місяці тому +3

      @@ranuranu1083
      ਲੈ ਸੱਚੀ ਮੈਨੂ ਤਾਂ ਪਤਾ ਈ ਨੀ ਸੀ 😂😂😂😂

  • @Punjabitadkawithsaru
    @Punjabitadkawithsaru 3 місяці тому +35

    ਵੀਰੇ ਕੋਈ ਫਾਇਦਾ ਨੀ ਇਹਨਾ ਲੋਕਾ ਨਾਲ ਐਨਾ ਮੱਥਾ ਮਾਰਨ ਦਾ ਸ਼ਿਤਰਾ ਦੇ ਲਾਇਕ ਇਹ

  • @ManjitKaur-dj7mq
    @ManjitKaur-dj7mq 3 місяці тому +1

    ਲੱਖਾ ਸਿਧਾਣਾ ਜੀ ਇਸ ਬੁੱਢੇ ਦਰਿਆ ਨੂੰ ਬੰਦ ਕਰ ਦੇਣਾ ਚਾਹੀਦਾ

  • @harpreetharpreetsingh6483
    @harpreetharpreetsingh6483 3 місяці тому +1

    ਸਰਮ. ਕਰੋ ਲੋਕੋ ਲੱਖੇ ਨੂ ਹਰਾ ਤਾ ,ਜੋ ਪੰਜਾਬ ਦਾ ਸੋਚਦਾ ,ਪਹਿਲਾ ਮੈ ਵੀ ਗਲਤ ਸਮਝਦਾ ਸੀ ਲੱਖੇ ਨੂ ,ਪਰ ਕਦੋ ਦਾ ਸਮਝਾਣ ਲੱਗੇ ਆ ਲੋਕਾ ਨੂ ,ਕੇ ਪੰਜਾਬ ਬਚਾ ਲੋ ,ਪੰਜਾਬ ਬਚਾ ਲੋ

  • @avtarsingh2531
    @avtarsingh2531 3 місяці тому +34

    ਬਹੁਤ ਹੀ ਦੁੱਖ ਦੀ ਗੱਲ ਹੈ ਕਿ ਹਲਕਾ ਬਠਿੰਡਾ ਵਾਲਿਆਂ ਨੇ ਲੱਖੇ ਵੀਰੇ ਨੂੰ ਵੋਟਾਂ ਨਹੀਂ ਪਾਈਂਆਂ ਲੱਖ ਦੀ ਲਾਹਣਤ ਚੰਗੇ ਬੰਦਿਆਂ ਦੀ ਸਪੋਟ ਕਰਨੀ ਚਾਹੀਦੀ ਹੈ।

  • @TejSandhu-l5g
    @TejSandhu-l5g 3 місяці тому +29

    Lakha veer jindabad

  • @kamaljitsingh5668
    @kamaljitsingh5668 3 місяці тому +18

    ਮੇਰਾ ਲੱਖਾ ਵੀਰ ਬਾਈ ਜੀ ਤੁਸੀਂ ਪੰਜਾਬ ਦਾ ਬਹੁਤ ਹਮਦਰਦ ਰੱਖਦੇ ਹੋ ਉਹ ਲੋਕੋ ਜਿਹੜੇ ਜਿਹੜੇ ਲੱਖੇ ਨੂੰ ਗਲਤ ਕਮੈਂਟ ਕਰਦੇ ਉਹ ਬੰਦੇ ਬਣ ਜਾਓ ਬੰਦੇ ਬਣ ਜਾਓ ਬਾਈ ਲੱਖਾ ਬਹੁਤ ਵਧੀਆ ਕੰਮ ਕਰ ਰਿਹਾ

  • @luckluck9112
    @luckluck9112 3 місяці тому +2

    ਇੱਕ ਗੱਲ ਮੈਂ ਵੇਖੀ ਜਿੰਨੇ ਵੀ ਲੋਕ ਪਹਿਲਾਂ ਪੰਜਾਬ ਦੀ ਗੱਲ ਕਰਦੇ ਕੁਰਸੀ ਮਿਲਨ ਤੋ ਬਾਦ ਸੱਭ ਮੁੱਦੇ ਭੁੱਲ ਜਾਂਦੇ ਨੇ

  • @SaniBhunder-pq6ng
    @SaniBhunder-pq6ng 3 місяці тому +19

    ਜਾਗਦਾ ਪੰਜਾਬ

  • @ManjitKaur-dj7mq
    @ManjitKaur-dj7mq 3 місяці тому +2

    ਲੱਖਾ ਸਿਧਾਣਾ ਜੀ ਜਿੰਦਾਬਾਦ ਪੰਜਾਬ ਦੇ ਲੋਕੋ ਲੱਖਾ ਸਿਧਾਣਾ ਜੀ ਦੀਆਂ ਗੱਲਾਂ ਨੂੰ ਸੁਣੋ ਤੇ ਸਮਝੋ ਸਮਝਕੇ ਅਮਲ ਕਰਨਾ ਚਾਹੀਦਾ ਹੈ ਲੱਖਾ ਸਿਧਾਣਾ ਜੀ ਜਿੰਦਾਬਾਦ 🙏❤️🥰❤️🙏

  • @Pargatsinghkhera-fh2iq
    @Pargatsinghkhera-fh2iq 3 місяці тому +8

    ਲੱਖਾਂ ਸੁਧਾਣਾ ਜ਼ਿੰਦਾਬਾਦ

  • @SonuSingh-tt7em
    @SonuSingh-tt7em 3 місяці тому +4

    ਭਾਈ ਇਸ ਏਰੀਏ ਦਾ ਨਹਿਰੀ ਜ ਏ ਕੋਂ ਹੈ ਨਾਮ ਲਭੋ ਨਹਿਰੀ depatment ਵੀ ਕੋਈ ਹੈ ਜਾ ਨਹੀ ਏਡਾ ਤਾ ਕੋਈ ਵੀ ਬੋਲ ਦੂ ਬਾਕੀ ਪੰਜਾਬੀ ਵੇਹਲੇ ਨੇ ਆ ਜਾਣ ਗੇ ਰੈਲੀ ਤੇ । ਕੋਈ ਸਰਕਾਰੀ ਵਿਭਾਗ ਨੂੰ ਨਾ ਤਾਂ ਫੜੇ ਨਾ ਕੁਝ ਬੋਲੇ ।

  • @rajbirkaur9037
    @rajbirkaur9037 3 місяці тому +3

    ਲੱਖਾ ਬਾਈ ਜਿੰਦਾਬਾਦ ਸੀ ਜਿੰਦਾਬਾਦ ਹੈ ਜਿੰਦਾਬਾਦ 🎉ਰਹੇਗਾ

  • @chamkaursinghjandu2664
    @chamkaursinghjandu2664 3 місяці тому +14

    ਪਾਣੀ ਬਚਾਉ 👌🏼👌🏼

  • @apnapunjab2023
    @apnapunjab2023 3 місяці тому +5

    ਪੰਜਾਬ ਸਰਕਾਰ ਨੂੰ ਕੋਈ ਕਾਨੂੰਨ ਕੱਢਣਾ ਚਾਹੀਦਾ ਹੈ ਜਿਸ ਵਿੱਚ ਪੰਜਾਬ ਵਿੱਚ ਬਾਹਰ ਵਾਲਿਆਂ ਨੂੰ ਜਮੀਨਾਂ ਨਾ ਦਿੱਤੀਆਂ ਜਾਣ

    • @beautifulplanet193
      @beautifulplanet193 3 місяці тому

      demand kro ,punjablandact ,ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @GurjeetSingh-kg9mr
    @GurjeetSingh-kg9mr 3 місяці тому +4

    ਲੱਖਾਂ ਅਜੈ ਵੀ ਪੰਜਾਬ ਪੰਜਾਬੀਅਤ ਲਈ ਖੜ੍ਹਾ ਸਮਝੋ ਪੰਜਾਬੀਉ

  • @1_Not_2B_Known....
    @1_Not_2B_Known.... 3 місяці тому +15

    ਸ਼ਾਬਾਸ਼ ਪੁੱਤਰ ਲੱਖੇ

  • @sandeepmultani2797
    @sandeepmultani2797 3 місяці тому +16

    Veero lakhe bhai da saath devo a Punjab da dardi a

  • @amarjeetsingh2346
    @amarjeetsingh2346 3 місяці тому +6

    ਹੁਣ ਲੋਕਾਂ ਨੂੰ ਫੈਸਲਾ ਖੁਦ ਲੈਣਾ ਪਵੇਗਾ ਇਹ ਗੱਲ ਕਿਸਾਨ ਮੋਰਚੇ ਨੇ ਸਿੱਧ ਕਰ ਦਿੱਤੀ ਹੈ ਸਰਕਾਰਾਂ ਸਦਾ ਪੂੰਜੀਵਾਦੀ ਲੋਕਾਂ ਦਾ ਹੀ ਪੱਖ ਪੂਰਦੀਆਂ ਹਨ , ਜਿਵੇਂ ਬੁੱਢੇ ਹੋ ਨਾਲੇ ਨੂੰ ਬੰਦ ਕਰਨ ਦੀ ਗੱਲ ਚੱਲੀ ਹੈ ਇਸੇ ਤਰ੍ਹਾਂ ਰਾਜਿਸਥਾਨ ਵਾਲੀਆਂ ਨਹਿਰਾਂ ਅਤੇ ਭਾਖੜਾ ਨਹਿਰ ਵਿੱਚੋਂ ਵੀ ਨਾਲ ਲੱਗਦੇ ਪਿੰਡਾਂ ਨੂੰ ਵੀ ਪਾਈਪਾਂ ਰਾਹੀਂ ਪਾਣੀ ਕੱਢਣਾ ਪੈਣਾ ਕਿਉਂਕਿ ਪਾਣੀ ਕੁਦਰਤੀ ਸਰੋਤ ਹੈ ਅਤੇ ਪੰਜਾਬ ਇਸਦਾ ਕੋਈ ਪੈਸਾ ਨਹੀਂ ਮਿਲਦਾ ਇਸ ਨਹੀਂ ਕਿ ਜਿਸਦੀ ਚੀਜ਼ ਹੈ ਉਹ ਭੁੱਖਾ ਮਰੇ ਦੂਜੇ ਮੌਜਾਂ ਕਰਨ ਜਦੋਂ ਹੋਂਦ ਦਾ ਸਵਾਲ ਹੋਵੇ ਫਿਰ ਲੜਨ ਤੋਂ ਬਿਨਾਂ ਕੋਈ ਹੱਲ ਨਹੀਂ ਰਹਿ ਜਾਂਦਾ ਇਸ ਦੇਸ਼ ਵਿੱਚ ਕਨੂੰਨ ਤਾਂ ਹੈ ਪਰ ਸਿਰਫ ਮਾੜੇ ਬੰਦੇ ਲਈ

  • @indarjitsingh1228
    @indarjitsingh1228 3 місяці тому +15

    We support Lakha Serdana Bhai ji in mla make him win 👍🚩🌹🌷🙏🙏🙏🙏🙏🌷🌹♥💖🚩👍

  • @harjeetkaur4797
    @harjeetkaur4797 3 місяці тому +10

    Buda Dariya Band Kro. Lakhe da Sath do Punjab da har Bacha Bacha

  • @punjabiludhiana332
    @punjabiludhiana332 3 місяці тому +24

    ਜਿੱਥੋ ਦੀ ਇਹ ਦਰਿਆ ਲੰਘਦਾ 10 ਕਿੱਲੋ ਮੀਟਰ ਦੋਨੇ ਪਾਸੇ ਸਾਹ ਲੈਣਾ ਅੋਖਾ । ਜਿਹੜੇ ਲੋਕ ਉੱਥੇ ਰਹਿੰਦੇ ਆ ਉਹਨਾਂ ਦਾ ਸੋਚੋ ਕੀ ਹਾਲ ਹੋਵੇਗਾ ।

  • @nagindersingh4388
    @nagindersingh4388 3 місяці тому +1

    ਬਠਿੰਡੇ ਦੇ ਲੋਕ ਚੰਗੇ ਨਹੀ ਇਹ ਬੰਦਿਆ ਨੂੰ ਸਮਝਦੇ ਨਹੀ।

  • @GurpreetSingh-cn9gb
    @GurpreetSingh-cn9gb 3 місяці тому +11

    ਬਾਈ ਜੀ ਖਾਨ ਪੀਨ ਵਾਲੀਆਂ ਪਦਾਰਥਾਂ ਚ ਭੀ ਕ਼ੰਪਿਨੀਆ ਮਿਲਾਵਟ ਕਰਦੀਆਂ ੳਹ ਭੀ ਐਤਵਾਦ ਆ

    • @Sukhvindersingh1313-i2b
      @Sukhvindersingh1313-i2b 3 місяці тому +2

      😂ਐਤਵਾਦ ਕੀ ਹੁੰਦਾ ਪੰਜਾਬੀ ਤਾ ਸਿੱਖ ਲੋ ਵੀਰੋ

  • @omraisinghBatth-r6k
    @omraisinghBatth-r6k 3 місяці тому +13

    Lakha Sidhana Punjab Da Sher

  • @KnowledgeMaste
    @KnowledgeMaste 3 місяці тому +9

    ਬਿਲਕੁਲ ਠੀਕ ਆ ਲੱਖਾਂ ਬਾਈ

  • @ajmersinghgill5362
    @ajmersinghgill5362 3 місяці тому +2

    ਸਾਰੇ ਪੰਜਾਬ ਨੂੰ ਲੱਖੇ ਵੀਰ ਦਾ ਸਾਥ ਦੇਣ ਦੀ ਲੋੜ ਹੈ ਫਿਰ ਹੀ ਲੋਕ ਬਚ ਸਕਦੇ ਨੇ। ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਤੇ

  • @davidsahota5968
    @davidsahota5968 3 місяці тому +8

    ਲੱਖਾ ਵੀਰ ਤੁਸੀਂ ਵਧੀਆ ਉਪਰਾਲਾ ਕੀਤਾ

  • @bachansingh851
    @bachansingh851 3 місяці тому +1

    ਲੁਧਿਆਣਾ ਸ਼ਹਿਰ ਦੀਆਂ ਡੇਰੀਆਂ , M C LUDHIANA ਅਤੇ DYING FACTORIES ਇਸ ਲਈ ਜੁੰਮੇਵਾਰ ਹਨ

  • @smsmahal3805
    @smsmahal3805 3 місяці тому +8

    Lakha Sidhana sacha Panjabi te Desh Bhagat.Sarian partian de leaderan nu sochna chahida hai.Ohna dian naslan vi nahin bachnian.Sharam Karo.

  • @SukhveerBrar-hx8vw
    @SukhveerBrar-hx8vw 3 місяці тому +2

    ਲੱਖਾ ਵੀਰ ਜਿਉਂਦਾ ਵਸਦਾ ਰਵੇ ਧੰਨਵਾਦ ਰੱਬ ਚੜ੍ਹਦੀ ਕਲਾ ਚ ਰੱਖੇ

  • @apnapunjab2023
    @apnapunjab2023 3 місяці тому +1

    ਪੰਜਾਬ ਵਿੱਚ ਬਾਹਰ ਵਾਲਿਆਂ ਨੂੰ ਜਮੀਨਾਂ ਬੰਦ ਹੋਣ❤

  • @harjeetkaur4797
    @harjeetkaur4797 3 місяці тому +8

    Punjab da Har Bacha Bacha lakhe da Sath Devo

  • @InderjeetSingh-sn1gh
    @InderjeetSingh-sn1gh 3 місяці тому +1

    Prtc ਦੇ ਮੁਲਾਜ਼ਮਾਂ ਨੇ ਅੱਜ ਹੜਤਾਲ ਕਰ ਦਿੱਤੀ ਤਨਖਾਹ ਨਾ ਮਿਲਣ ਕਰਕੇ ਜਨਾਨੀਆਂ ਮੂੰਹ ਚੱਕ ਕੇ ਕਦੇ ਕਿੱਧਰ ਨੂੰ ਕਦੇ ਕਿੱਧਰ ਨੂੰ ਵੇਹਲੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @paramjitkaurchandi6979
    @paramjitkaurchandi6979 3 місяці тому +6

    Veero help lakha sidhana, your benefit only

  • @gursewak180
    @gursewak180 3 місяці тому +2

    ਲੱਖਾਂ ਸਹੀ ਵੀ ਹੋ ਸਕਦਾ ਗਲਤ ਵੀ ਹੋ ਸਕਦਾ ਪਰ ਇਥੇ ਮੁੱਦਾ ਲੱਖੇ ਦਾ ਨਹੀਂ ਇੱਥੇ ਮੁੱਦਾ ਜੀਵਨ ਦੀ ਹੋਂਦ ਪਾਣੀ ਨਾਲ ਜੁੜਿਆ ਹੈ ਬੇਸ਼ਕ ਭਗਵੰਤ ਮਾਨ ਹੋਵੇ ਮੋਦੀ ਹੋਵੇ ਸੁਖਬੀਰ ਬਾਦਲ ਹੋਵੇ ਜੋ ਵੀ ਇਥੇ ਆ ਕੇ ਬੁੱਢੇ ਨਾਲੇ ਨੂੰ ਬੰਦ ਕਰਨ ਦੀ ਗੱਲ ਕਰੂਗਾ ਤੇ ਬੰਦ ਕਰਕੇ ਦਿਖਾਉਗਾ ਤੇ ਦਰਿਆਵਾਂ ਦਾ ਪਾਣੀ ਸਾਫ ਕਰੂਗਾ ਅਸੀਂ ਉਸ ਨਾਲ ਖੜੇ ਆਂ।

  • @jasbirjass4550
    @jasbirjass4550 3 місяці тому +2

    ਹੱਥ ਬੰਨ ਦਾ ਤੇਰੇ ਅੱਗੇ ਲੱਖੇ ਬਾਈ... ਕਿਉਂ ਕਲਪਦਾ ਰਹਿਨਾ ਮਰੀ ਜਮੀਰ ਵਾਲੇ ਲੋਕਾਂ ਪਿੱਛੇ... ਪੰਜਾਬੀਆਂ ਨੂੰ ਇਹ ਕਿਉਂ ਨੀ ਸਮਝ ਆ ਰਹੀਆਂ ਤੇਰੀਆਂ ਗੱਲਾਂ ਜੋ ਬਿਲਕੁਲ ਸਿੱਧੀਆਂ ਤੇ ਸਪਸ਼ਟ ਆ...

  • @KuldeepSingh-pj9dn
    @KuldeepSingh-pj9dn 3 місяці тому +8

    ਵਾਹਿਗੁਰੂ ਜੀ

  • @balkaransingh7843
    @balkaransingh7843 3 місяці тому +10

    Es budde nale da muh bathinde wal nu kol devo....AKL aju bathinde walian nu.....

  • @GurmailSidhu-z3u
    @GurmailSidhu-z3u 3 місяці тому +1

    ਨਹੀਂ ਸੁਣ ਦੇ ਲੋਕ ਵੋਟਾਂ ਹੋਰਨਾਂ ਨੂੰ ਪਾ ਗਏ

  • @RustamMalik-i9v
    @RustamMalik-i9v 3 місяці тому +3

    22 ਬੰਦਾ ਨਹੀਂ ਕਹਿੰਦਾ ਮੈਂ ਤਾਂ ਹਾਰ ਗਿਆ ਮੈਂ ਕੀ ਲੈਣਾ ਪਰ ਲੱਖਾ 22 ਦਿਲੋਂ ਕਰਦਾ ਪੰਜਾਬ ਦਾ ਸਾਡਾ ਫਰਜ ਬਣਦਾ ਜੇ ਅਸੀਂ ਆਪ ਅੱਗੇ ਨਹੀਂ ਆਉਣਾ ਤਾਂ ਅਸੀਂ ਘਟੋ ਘੱਟ ਸਾਥ ਤਾਂ ਦਇਏ... ਵੋਟਾਂ ਦਾ ਸਮਾਂ ਵੋਟਾਂ ਦਾ ਸੀ ਪਰ ਅਜ ਬੀ ਉਸਦੇ ਦਿਲ ਚ ਓਹੀ ਮੁਦੇ ਨੇ ਜਿਹੜੇ ਅਸਲ ਚ ਪੰਜਾਬ ਨੂੰ ਤਬਾਹ ਕਰ ਰਹੇ ਨੇ ਸਾਡਾ ਫਰਜ ਬਣਦਾ ਸਾਥ ਤਾਂ ਦੇ ਹੀ ਸਕਦੇ ਆ ਬਹੁਤ ਘੱਟ ਰਹਿ ਗਏ ਸਾਡੇ ਬੋਲਣ ਵਾਲੇ ਹੀਰੇ ਮੂਸੇਵਾਲਾ ਚਲੇ ਗਿਆ ਦੀਪ ਸਿੱਧੂ ਚਲੇ ਗਿਆ ਜਿਹਨਾਂ ਨੂੰ ਪੰਜਾਬ ਦੀ ਓ ਨੋਲਜ ਸੀ ਜਿਹੜੀ ਆਮ ਪੰਜਾਬੀ ਨੂੰ ਨਹੀਂ ਹੇਗੀ ਓਹਨਾ ਨੂੰ ਏਨੀ ਕੇ ਨੋਲਜ ਸੀ ਜੇ ਓ ਅੱਜ ਜਿਉਂਦੇ ਹੁੰਦੇ ਤਾਂ 50 ਕਮ ਸਾਡੇ ਓਹਨਾ ਨੇ ਸਿਰੇ ਚੜਾ ਦੇਣੇ ਸੀ

  • @harmansingh3871
    @harmansingh3871 3 місяці тому +8

    Chalo sare lakhe veer nl khado yr

  • @amazingindia2773
    @amazingindia2773 3 місяці тому +7

    Ena loka nu aje smjj ni lgni lakhe bai di

  • @lakhwindersinghkhangura3465
    @lakhwindersinghkhangura3465 3 місяці тому

    ਬੁਡਾ ਦਰਿਆ ਬੰਦ ਕੀਤਾ ਜਾਵੇ ਜੀ ਬਿੱਟੂ ਮੰਤਰੀ ਜੀ

  • @bains313
    @bains313 3 місяці тому +3

    🏅🏅🏅🏅🏅🏅🏅👏👏👏👍👍👍❤❤❤🏅🏅👌👌👌👌👏👏👏🙏🙏🙏👍👍👍👍 lakha sidana punjab de lokka di pasad hay sade lai eh punjab da Mp hai 👍❤🎉 punjab da hero aa 🇮🇳 full support karo punjab walyio jaggo jaggo jaggo stand lavo

  • @varindersingh7675
    @varindersingh7675 3 місяці тому +23

    ਸੀਚੇਆਲੇ ਦੀ ਇੱਜ਼ਤ 0 ਹੋਗੀ ਹੁਣ

    • @sabi-mansa
      @sabi-mansa 3 місяці тому +4

      ਭੰਡ ਦੇ ਪੈਰੀ ਹੱਥ ਲਾਉਣ ਨੁ ਫਿਰਦਾ ਹੁਣ
      ਸੰਤ ਸੀਤੋ ਵਾਲੀਆ

  • @kaurharjit4321
    @kaurharjit4321 3 місяці тому +2

    ਜਿਵੇਂ ਆਪਣਾ ਮੰਨ ਕਰਦਾ ਸਾਫ਼ ਜਗਾ ਤੇ ਰਹਿਣ ਨੂੰ ਪਾਣੀ ਦੇ ਜੀਵਾਂ ਦਾ ਵੀ ਮੰਨ ਕਰਦਾ ਸਾਫ਼ ਪਾਣੀ ਵਿਚ ਰਹਿਣ ਨੂੰ । ਪੰਛੀਆਂ ਦਾ ਵੀ ਮੰਨ ਕਰਦਾ ਸਾਫ਼ ਹਵਾਵਾਂ ਵਿਚ ਰਹਿਣ ਨੂੰ , ਮਿੱਟੀ, ਪਾਣੀ,ਹਵਾ ਅੱਪਾਂ ਸਾਰੇ ਮਨੁੱਖਾਂ ਨੇ ਕੀਤੇ ਨਾਂ ਕਿਤੇ ਰਲ਼ ਕੇ ਖਰਾਬ ਕੀਤਾ।

  • @SukhwinderSingh-wq5ip
    @SukhwinderSingh-wq5ip 3 місяці тому +5

    ਬਹੁਤ ਵਧੀਆ ਬਾਈ ਜੀ ❤

  • @AmarjitSingh-se8yp
    @AmarjitSingh-se8yp 3 місяці тому

    ਐਮ ਪੀ
    ਐਮ ਐਲ
    ਏ ਮੁਖਮੰਤਰੀ ਦੀ ਕੁਰਸੀ ਵਲ ਵਧਦਾ ਲਖਾਂ ਸਿੰਘ

    • @amritpalsidhu9184
      @amritpalsidhu9184 3 місяці тому

      Je lakha sidhana nu jita dita hunda es ne chitta bi bnd kr dita hona c

  • @SatpalSingh-ps5vd
    @SatpalSingh-ps5vd 3 місяці тому +1

    Lakha 22 zindabad Punjab da Heera 22 💪💪

  • @sukhdeepsingh6655
    @sukhdeepsingh6655 3 місяці тому +5

    Lakha y jindaabad

  • @MandeepSingh-gg7rm
    @MandeepSingh-gg7rm 3 місяці тому

    ਲੱਖੇ ਬਾਈ ਜੀ ਨੂੰ salute h. ਬਾਈ ਨੇ ਹਮੇਸ਼ਾ ਪੰਜਾਬ ਦੇ ਹੱਕ ਦੀ ਗੱਲ ਕੀਤੀ ਹੈ। ਜੇਹੜੇ ਲੋਕਾਂ ਨੇ ਲੱਖੇ ਬਾਈ ਨੂੰ ਵੋਟ ਨਹੀਂ ਪਾਈ ਲੱਖ ਲਾਂਤਾ ਓਹਨਾ ਬੁੱਚਡਾ ਤੇ।

  • @HarpreetSingh-m5f
    @HarpreetSingh-m5f 3 місяці тому +1

    ਲੱਖਾ ਜਿਸ ਇਲਾਕੇ ਤੋਂ ਖੜ੍ਹਾ ਹੋਇਆ ਉਸ ਇਲਾਕੇ ਦੇ ਲੋਕ ਮੂਰਖ ਯਾ ਭੁੱਖੇ ਜਿਨਾਂ ਨੂੰ ਸਮਜ ਨੀ ਆ ਰਹੀ ਕੀ ਕਿਸ ਨੂੰ ਵੋਟ ਦੇਣੀ ਆ

  • @panjab-wh3gd
    @panjab-wh3gd 3 місяці тому +4

    Balwinder jattana ayu gaa panjabiyo

  • @bains313
    @bains313 3 місяці тому +5

    Lakha sidana punjab de lokka vaste DIG aa punjabio inha da full sath devo je chagi chahode aa eh na samjo votta pe gayia kum khatam eh sab ladai jari rakho punjab walio akal no hath maro ikthe raho support karo lakhe di khera di jagde raho 👍👍👍👌👌👌👌👌👌❤❤🎉🎉🎉🎉

    • @sabi-mansa
      @sabi-mansa 3 місяці тому +1

      💯

    • @beautifulplanet193
      @beautifulplanet193 3 місяці тому +1

      bai ji bilkul sahi gal , lakha bai ❤

    • @beautifulplanet193
      @beautifulplanet193 3 місяці тому +1

      hje v ik hojo, ਹਰ ਇਕ ਪਿੰਡ ਚ ਯੂਨੀਅਨ ਬਨਾਓ,ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ,ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @sukhisandhu4900
    @sukhisandhu4900 3 місяці тому +5

    Good Lakha y❤

  • @jsentertainment521
    @jsentertainment521 3 місяці тому +4

    Siche wala nakli sadh rss/ bjp da khas banda hai te budde nale vich sare bjp rss de factory Malik bande hi apnia factory da Pani painda hai

  • @majorsingh5064
    @majorsingh5064 3 місяці тому +1

    भाई ये फ़ैक्ट्री बंद होनी चाहिए और जो लोग रोज़गार का नाम लेकर चुप हो जाते हैं में उनसे कहना चाहता हूँ कि हम ज़िंदा रहेंगे तो रोटी हमें मिल जाएगी अगर जीवन ही ना रहा तो फिर ना रोटी की ना रोज़गार की ज़रूरत रहेगी भाई इकट्ठा होकर इन फ़ैक्टरी पर ताला लगा दो और ऐसा कि दोबारा इसे कोई खोलने की हिम्मत न करें सरकार ने कुछ नहीं करना ये हमें ही घरों से बाहर निकलना पड़ेगा अगर नस्लों को फसलों को बचाना है तो

  • @ManinderSingh-ce8qy
    @ManinderSingh-ce8qy 3 місяці тому +4

    Maninder aklia kalan bai teri gal loka nu samj ni aundi.

  • @AjitSingh-vp5jh
    @AjitSingh-vp5jh 3 місяці тому +5

    Lakhe bai eh marn wale lokne ehna ne bibi nu vota paia si

  • @babasidhu1255
    @babasidhu1255 3 місяці тому +4

    Good job lakhe vir ji ...datte raho.

  • @DeepSahota-g1l
    @DeepSahota-g1l 3 місяці тому +5

    The best ledar of punjab ❤

  • @nagindersingh4388
    @nagindersingh4388 3 місяці тому

    ਬਿੱਟੂ ਸੇਵਾ ਖੱਟ ਲੈ ਵੜ ਜਾਅ ਲੋਕਾ ਦੇ ਦਿਲ ਵਿੱਚ ਲੋਕ ਬਚਾ ਲੈ ਬਿੱਟੂ

  • @sukhmanderram
    @sukhmanderram 3 місяці тому

    ਲੱਖਾ ਸਧਾਣਾ ਜਿੰਦਾਬਾਦ

  • @GurjeetSingh-gg2eb
    @GurjeetSingh-gg2eb 3 місяці тому +4

    Ah ta bhut madi gal ha

  • @sukhwantsingh5664
    @sukhwantsingh5664 3 місяці тому

    ਲੱਖਾ ਕਿਸੇ ਨੂੰ ਚੰਗਾ ਲੱਗੇ ਨਾ ਲੱਗੇ ਪਰ ਇਹ ਪਾਣੀ ਦੇ ਮੁਦਿਆ ਤੇ ਨਾਲ ਸਾਥ ਚਾਹੀਦਾ

  • @sukhdeepsingh6655
    @sukhdeepsingh6655 3 місяці тому +4

    Lakha y sirrA banda

  • @gaganchachal5188
    @gaganchachal5188 3 місяці тому

    ਲਂਖਾ ਹੀਰਾ ਬੰਦਾ ਲੋਕ ਜਿੳਦੇ ਨਾਲ ਨੀ ਖੜਦੇ ਵਾਈ ਇਹ ਸਿਤਰ ਖਾਣ ਆਲੇ ਆ

  • @OppoOppo-bs2vk
    @OppoOppo-bs2vk 3 місяці тому +4

    Very good lakha veer

  • @ਭਾਈਜਗਸੀਰਸਿੰਘਬਾਜਵਾ

    ਲੋਕਾਂ ਨੂੰ ਛਿੱਤਰਾਂ ਦੀ ਆਦਤ ਪੈ ਗਈ ਹੈ ਸੋ ਖਾਣ ਦਿਓ ਇਨ੍ਹਾਂ ਨੂੰ ਸਮਝ ਨਹੀਂ ਆਉਣੀ 🤔

  • @liftingfood9298
    @liftingfood9298 3 місяці тому +4

    Apne loka nu na akal c.
    Na aune.

  • @parmarrajput4430
    @parmarrajput4430 3 місяці тому

    ਖਤਮ ਆ ਪੰਜਾਬ 22ਜੀ ਵਾਹਿਗੁਰੂ ਹੀ ਰਾਖਾ

  • @BalwinderSingh-hi6xs
    @BalwinderSingh-hi6xs 3 місяці тому +3

    Good Bai ji

  • @Singh0044uk
    @Singh0044uk 3 місяці тому

    Sarya nu mauka dyi jande j ik mauka lakhe nu de dinde ja k mantriyan vich bolda ta sahi aa .

  • @KLV-wEBrar
    @KLV-wEBrar 3 місяці тому

    ਬਾਈ ਜੀ ਜਾਤ ਪਾਤ ਤੋਂ ਉਪਰ ਉਠ ਕੇ ਪੰਜਾਬ ਨੂੰ ਬਚਾਉਣ ਲਈ ਸਾਰੇ ਇੱਕ ਜੁੱਟ ਹੋ ਜੋ 🙏

  • @gurmitsingh9168
    @gurmitsingh9168 3 місяці тому

    ਪੰਜਾਬੀਓ ਲੱਖੇ ਵੀਰ ਨਾਲ ਖੱੜੋ ਸੱਚ ਨੂੰ ਪਛਾਣੋ ਸਾਰਾ ਪੰਜਾਬ ਲੱਖੇ ਵੀਰ ਦਾ ਸਾਥ ਦਿਉ

  • @JassiJarahan
    @JassiJarahan 3 місяці тому

    ਬਾਈ ਲੱਖਾ ਸੱਚੀਆਂ ਗੱਲਾਂ ਕਰਦਾ,ਮੰਨ ਲਓ ਲੱਖੇ ਬਾਈ ਦੀ ਗੱਲ,ਲੱਖਾ ਹਾਰ ਕੇ ਵੀ ਅਸਲ ਮੁਦਿਆਂ ਤੇ ਖੜਾ, ਇੱਥੇ ਲੀਡਰ ਜਿੱਤ ਕੇ ਨਹੀਂ ਪੁੱਛਦੇ। ਬਹੁਤ ਚਿਰ ਦਾ ਕਲਪ ਰਿਹਾ ਲੱਖਾ ਬਾਈ, ਪੰਜਾਬ ਬਚਾਓ, ਪਾਣੀ ਬਚਾਓ, ਆਪਣੀਆਂ ਨਸਲਾਂ ਬਚਾਓ

  • @lovlybhatti5470
    @lovlybhatti5470 3 місяці тому +2

    13:30 Jagdeep Bhai vishwadeep da mudda pata nahin lag Gaya fir os de gal Nahi...Sc o.., Bhai tusi sirf kisanna di gal kar Diya. bhai majduri di v gal karo please..

    • @amritpalsidhu9184
      @amritpalsidhu9184 3 місяці тому

      Lakha keda mp bnea es nu ta bkau loka ne hraa dita mazduri di gll bi karda lakha parliment jake 700 rupes dihaadi honi chahi di a es ne kiha c Modi di akh ch akh pa ke Punjab di gll kru ga pr loka ne saath ni ditA

  • @MANOJKUMAR-mu7zd
    @MANOJKUMAR-mu7zd 3 місяці тому +1

    Vero lakhe ver da sath devo 🙏

  • @sukhdeepsingh6655
    @sukhdeepsingh6655 3 місяці тому +3

    ❤❤❤❤ Lakha y slute a tenu

  • @HarpreetSingh-b6s4c
    @HarpreetSingh-b6s4c 3 місяці тому

    Lakha jindabad