ਮਾਸੜ ਦੀ ਹੋਈ ਚੰਗੀ ਸਿੱਤਰ ਪ੍ਰੇਟ।। ਪੈਸੇ ਲੈਕੇ ਮੁੱਕਰ ਗਿਆ 😂ll latest comedy video 2022

Поділитися
Вставка
  • Опубліковано 27 сер 2024
  • ...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

КОМЕНТАРІ • 478

  • @gagansinghbrar8809
    @gagansinghbrar8809 2 роки тому +5

    ਬਹੁਤ ਸੋਹਣੀ ਵੀਡੀਓ ਬਣਾਈ ਐ ਦੋਸਤੋ
    ਗੱਲ ਤੁਹਾਡੀ ਬਿਲਕੁਲ ਸਹੀ ਹੈ
    ਕਈ ਬੰਦੇ ਏਵੇਂ ਹੀ ਸੂਤ ਆਉਂਦੇ ਨੇ
    ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ

  • @harjeet_maan_
    @harjeet_maan_ 2 роки тому +4

    ਬੰਤ ਤੇਰਾ ਰੋਲ ਬਦੀਆਂ ਪਰ ਬਾਂਹ ਤੇ ਸ਼ੇਰ ਤਾਂ ਬਣਦਾ ਨੀ ਛਾਤੀ ਤੇ ਜ਼ਰੂਰ ਬਣਜੂ,ਇਹੋ ਜਿਹਾ ਸਰੀਰ ਕਿਤੇ ਧਰਿਆ ਪਿਆ ਬਹੁਤ ਵਧੀਆ

  • @harbantsingh1522
    @harbantsingh1522 2 роки тому +23

    ਬੰਤ ਸਿੰਘ ਜਿੰਦਾ ੍ਬਾਦ ਕਾਲ਼ੀ ਦੁਨੀਆਂ ਦੇ ਬਾਦਸ਼ਾਹ

  • @Gur146
    @Gur146 2 роки тому +3

    ਬਹੁਤ ਸੋਹਣੀ ਵੀਡੀਓ ਆ ਅੱਜ ਕੱਲ ਆਈ ਕੁਜ ਚੱਲ ਦਾ ਜੱਟ ਸੌਦਾ ਵਾਲੇਓ ਖੁਸ਼ ਰਹੋ ਬਾਈ ਜੀ

  • @DarshanSingh-jo5jt
    @DarshanSingh-jo5jt 2 роки тому +1

    ਸਿਰਾ ਹੀ ਹੈ

  • @rachhpalsingh78466
    @rachhpalsingh78466 Місяць тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @gurpreetnirman6715
    @gurpreetnirman6715 2 роки тому +1

    ਵਧੀਆ ਬੰਤ ਸਿੰਘ

  • @deepranggi0983
    @deepranggi0983 2 роки тому

    ਸਿਰਾ ਗੱਲਬਾਤ...All team ...carry on

  • @KulwantSingh-um3pi
    @KulwantSingh-um3pi 2 роки тому +1

    Very good video

  • @SandeepSingh-cn7fk
    @SandeepSingh-cn7fk 2 роки тому +1

    Super video g 👍👍👌👌💕💕💕💞💞❤❤

  • @jawandhalovey8553
    @jawandhalovey8553 2 роки тому +1

    ਮਾਸੜ ਦੇ ਬੋਲਣ ਦਾ ਸਟੈਲ ਘੈਂਟ ਆ 😂😂😂😂😂

  • @babbusatauj4992
    @babbusatauj4992 2 роки тому

    ਬਹੁਤ ਵਧੀਆ video 👍👍👍👍👍

  • @kuldeepkhankhan5611
    @kuldeepkhankhan5611 2 роки тому

    Sahi gal aa veere dil nu shu gi kahani😍😍😍😍

  • @dspdhanveer2937
    @dspdhanveer2937 2 роки тому

    ਬਹੁਤ ਵਧੀਆ ਜੀ

  • @hakamsinghhakamsingh8832
    @hakamsinghhakamsingh8832 2 роки тому

    ਚੰਗਾ ਤੇ ਵਧੀਆ ਸੁਨੇਹਾ

  • @gopycheema3251
    @gopycheema3251 2 роки тому

    Bht vdiya supar story

  • @surendersheoran1696
    @surendersheoran1696 2 роки тому +1

    Surender sheoran kheowali sirsa nice video

  • @AmandeepSingh-vl4nx
    @AmandeepSingh-vl4nx 2 роки тому

    ਸਦੀਪ ਵੀਰੇ ਮਾਸ਼ੜ ਰੋਲ ਬਹੁਤ ਵਧੀਅਾ ਕੀਤਅਾ

  • @SukhwinderSingh-wq5ip
    @SukhwinderSingh-wq5ip 2 роки тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @jotdhaliwal1722
    @jotdhaliwal1722 2 роки тому

    ਬਹੁਤ ਵਧੀਆ ਵੀਡੀਓ ਆ

  • @hardevhardersingh5011
    @hardevhardersingh5011 Рік тому +1

    Very nice

  • @Jasveer-be2io
    @Jasveer-be2io Рік тому

    ਬਹੁਤ ਵਧੀਆ ਵਿਡੀਉ ਧੰਨਵਾਦ 👌👍🙏

  • @punjabilive8461
    @punjabilive8461 2 роки тому

    ਨਾੲੀਸ ਵੀਡੀਓ

  • @ashoksingla7924
    @ashoksingla7924 2 роки тому

    Siraaaaaaaaaaaa very nice👍👍👍👍👍👍👍👍👍👍👍

  • @sajjansingh168
    @sajjansingh168 2 роки тому +1

    Nice y ji

  • @harpalsandhu2923
    @harpalsandhu2923 2 роки тому

    Bahut sohni aw video 🥰🥰 funny v a

  • @jassimehlan5155
    @jassimehlan5155 Рік тому

    Very good video ji pura Siraaaaaaa 🙏🇮🇳👍🎻👌

  • @tarsemchahal1908
    @tarsemchahal1908 2 роки тому +1

    👌👌👌👌👌

  • @rachhpalsingh78466
    @rachhpalsingh78466 Місяць тому

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @BalwinderSingh-ce8iw
    @BalwinderSingh-ce8iw 2 роки тому

    Bahut vadhia video sandeep di acting bahut vadhia

  • @inderjitbhatti3288
    @inderjitbhatti3288 2 роки тому +1

    ਵਾਹਿਗੁਰੂ ਜੀ, ਜੱਟ ਸੋਦਾ ਟੀਮ ਸਾਰੀਘੈਟ ਹੈ ਬੰਤ ਦਾ ਬੋਲਣ ਦਾ ਬਹੁਤ ਸੋਹਣਾ ਢੰਗ ਹੈ ਘੈਟਹੈ ਪਰ ਬੰਤ ਨੂੰ ਦੇਖ ਕੇ ਹਾਸਾ ਨਿਕਲ ਜਾਦਾ ਮੁੰਡਾਕੁੜੀ,ਬੇਬੇ ਬਹੁਤ ਵਧੀਅਾ ਰੋਲ ਹੈ ਹਾਸਿਅਾ ਵਾਲਾ,ਮਾਸੜ ਮਾਸੀ ਦਾ ਰੋਲ ਘੈਟ ਹੈ ਕੁੱਟ ਵੀ ਵਧੀਅਾ ਪੲੀ ਪੈਸਿਅਾ ਦਾ ਹੰਕਾਰ ਲਾਹ ਤਾ ਮਾਸੜ ਦਾ ਬੈਠਣਾ ਗਁਲਾ ਸੁਣਾੲੀਅਾ ਗਰੀਬ ਨਾਲ ਕਰਦੇ ਨੇ ਨੀਵਾ ਦਿਖਾੳੁਦੇ ਨੇ ਪਿਅਾਰ ,ਮਦਦ ਦੀਬਹੁਤ ਘਾਟ ਹੈ ਬਿਲਕੁਲ ਅੈਵੇ ਹੁੰਦਾ

  • @khosa6740
    @khosa6740 2 роки тому +1

    Nyc

  • @jogindersingh6076
    @jogindersingh6076 2 роки тому +3

    Very good ji Very nice 👍

  • @sandeepsinghkubbe8792
    @sandeepsinghkubbe8792 2 роки тому +1

    ਸਰੀਏ ਦੀ ਦੁਕਾਨ 😂🤣🤗

  • @satnamsingh-wi3lt
    @satnamsingh-wi3lt 2 роки тому

    ਤੁਹਾਡੀਆਂ ਸਾਰੀਆਂ ਵੀਡੀਓਬਹੁਤ ਵਧੀਆ ਹੁੰਦੀਆਂ ਹਨ ਬਹੁਤ ਬਹੁਤ👍💯 ਧੰਨਵਾਦ 🙏🙏🙏🙏🙏🙏

  • @GagandeepKaur-si1lt
    @GagandeepKaur-si1lt 2 роки тому +3

    Very nice video 👍👍👍

  • @harpicheema522
    @harpicheema522 2 роки тому +1

    ਸਿਰਾਂ ਗੱਲਬਾਤ

  • @gurdvasingh5833
    @gurdvasingh5833 2 роки тому

    ਘਟ ਠੋਕੀਆ

  • @RamanDeep-fd5nm
    @RamanDeep-fd5nm 2 роки тому

    Bought wadia videoooo jiiiiii... Siraaaaa jiiiiii iii....

  • @iqbalsinghcheema4768
    @iqbalsinghcheema4768 2 роки тому

    Real message nice vedio

  • @mandeepgrewal1451
    @mandeepgrewal1451 2 роки тому

    Very interested Video and Very nice Video

  • @lovisingh469
    @lovisingh469 2 роки тому

    Bhut vdiya bhut aa vrr kise da gunn ni bhulna chahida

  • @JashanpreetSingh-yp6dx
    @JashanpreetSingh-yp6dx 2 роки тому

    Siraaaaaa video y

  • @jattboys9655
    @jattboys9655 2 роки тому

    Siraaa lya pya bro

  • @anjukaur3774
    @anjukaur3774 2 роки тому +1

    ਸੇਰ ਸਿੰਘ ਦੀ ਅੈਟੀਗ ਬਹੁਤ ਵਿਧੀਆ

  • @prabhbatth3670
    @prabhbatth3670 2 роки тому +8

    new concept with new laughters 🤣

  • @deepbrar6357
    @deepbrar6357 2 роки тому

    Hye rba🤣🤣🤣🤣🤣🤣🤣🤣🤣🤣🤣🤣🤣🤣eh sab ton best aa sare hi

  • @balwantsingh-sm6be
    @balwantsingh-sm6be 2 роки тому +2

    Very nice message 👍♥️

  • @daljitramghria8082
    @daljitramghria8082 Рік тому +1

    V,nice,22,ji

  • @bhadarsingh1871
    @bhadarsingh1871 2 роки тому

    Very nice video thanks all team nu

  • @maingalsingh3589
    @maingalsingh3589 2 роки тому

    Bahut vadia video bai ji

  • @GurpreetSingh-fq7di
    @GurpreetSingh-fq7di 2 роки тому +18

    ਜਿੰਦਰ ਵੀਰੇ ਬਹੁਤ ਹੀ ਵਧੀਆ ਵੀਡਿਓ ਬਣਾਈ ਆ ਤੁਸੀਂ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ । ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਤਰੱਕੀਆਂ ਬਖ਼ਸ਼ਣ ਸੰਦੀਪ ਦੀ ਐਕਟਿੰਗ ਬਹੁਤ ਹੀ ਵਧੀਆ ❤️👍🙏🙏🙏🙏

  • @JoginderSingh-uj3hz
    @JoginderSingh-uj3hz 2 роки тому

    V. Good storey

  • @meharsingh2450
    @meharsingh2450 2 роки тому

    Very nice beuti ful vidio

  • @rkaur4183
    @rkaur4183 2 роки тому

    ਸਹੀ ਗੱਲ ਆ ਵੀਰੇ

  • @ranjitkaur6272
    @ranjitkaur6272 2 роки тому +1

    Bahut vadhiaa video hai ji

  • @surinderrani9732
    @surinderrani9732 2 роки тому

    सारी टीम ने वंदीआ रोल कीता खुश रहो मस्त रहो

  • @BaldevSingh-vt9bm
    @BaldevSingh-vt9bm 2 роки тому

    ਸਹੀ ਗੱਲ ਬਾਈ ਗੁਣ ਨੀ ਭਲਾਈ ਦਾ

  • @BaljitSingh-wk9wl
    @BaljitSingh-wk9wl 8 місяців тому

    ਵਧੀਆ ਸਨੇਹਾ ਅੱਜ ਦੇ ਹਰਾਮਖੋਰੁ ਲੋਕਾਂ ਲਈ,

  • @tinkusinghmaan4940
    @tinkusinghmaan4940 2 роки тому +1

    ਆਲ ਟੀਮ ਆਈ ਲਵ ਯੂ

  • @SeemaRani-tj3ov
    @SeemaRani-tj3ov 2 роки тому

    Very nice video 👌👌👌

  • @Parminderkaur-ro4px
    @Parminderkaur-ro4px 2 роки тому +3

    God bless you all family

  • @SukhwinderSingh-ls3gh
    @SukhwinderSingh-ls3gh 2 роки тому

    bahut vadhia video banai bai ji

  • @jagseersingh4506
    @jagseersingh4506 2 роки тому +3

    GOOD VIDEO GOOD ACTING ALL'TEAM THANKS SO MUCH

  • @khushpreet_dhaliwal002
    @khushpreet_dhaliwal002 2 роки тому +1

    ਘਰੇ ਬੰਤ ਵੀ ਨਹੀਂ ਦੱਸਦਾ ਜਦੋਂ ਕਰਨੈਲ ਨੇ ਕੁਟਿਆ ਸੀ ਖੇਤ

  • @virpalkaur7826
    @virpalkaur7826 Рік тому

    Very nice video

  • @billosingh1985
    @billosingh1985 2 роки тому

    ਘਰ-ਘਰ ਦੀਕਹਾਣੀ

  • @mrmrsvirdi8928
    @mrmrsvirdi8928 2 роки тому

    Video koi nai mis karda tuhadi. Bahut acha

  • @sukhsandhu3170
    @sukhsandhu3170 2 роки тому

    Nice bro video

  • @kuldeepkaur2465
    @kuldeepkaur2465 2 роки тому

    ਇਨਸਾਨ ਫਰਾਮੋਸ਼ ਹੈ

  • @jaiparkashjangra6405
    @jaiparkashjangra6405 2 роки тому

    Awesome

  • @charanjeetgill1708
    @charanjeetgill1708 2 роки тому +1

    ਬਹੁਤ ਵਧੀਆ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ

  • @sunnysunny8735
    @sunnysunny8735 2 роки тому +2

    V NICE VIDEO VEERERO AKAL WALI VIDEO C SAHI GAL HAI JIWE JEHRA BANDA KISE DA KITA BHULA DEWE USNU IVEY AKAL DENI CHAHIDI HAI V NICE STYLE GOD BLESS U

  • @sukhpalsingh9477
    @sukhpalsingh9477 2 роки тому +1

    ਬਹੁਤ ਸੋਹਣੀ ਕਬੀਲਦਾਰੀ ਵਾਲੀ ਵੀਡੀਓ ਹੈ👍🙏🙏

  • @palkhehra3850
    @palkhehra3850 2 роки тому

    Very nice vedio

  • @dharmpreetchahal5683
    @dharmpreetchahal5683 2 роки тому

    Very very nice video

  • @avineetkaurbathinda3609
    @avineetkaurbathinda3609 2 роки тому

    Very nice story

  • @Amritpal308
    @Amritpal308 2 роки тому +1

    👍👍👍👍🤣🤣

  • @sukhdeepkaur951
    @sukhdeepkaur951 2 роки тому +1

    Bhot vdia msg dita 🙏🙏

  • @lakhvirkaurgill1378
    @lakhvirkaurgill1378 Рік тому

    So nice video aw god bless you

  • @harwindersingh4734
    @harwindersingh4734 Рік тому

    Very nice video ji

  • @khushvirkhan4098
    @khushvirkhan4098 2 роки тому

    bant di toor nale robh kamal aaaaaaaaa

  • @AmandeepKaur-zi1iz
    @AmandeepKaur-zi1iz 2 роки тому

    Good massage aa ji

  • @balwantsingh1942
    @balwantsingh1942 2 роки тому

    Very nice video best of luck

  • @dharmpreetchahal5683
    @dharmpreetchahal5683 2 роки тому

    Very nice video Bhai ji

  • @personalnnnvvnmm8638
    @personalnnnvvnmm8638 2 роки тому

    Very nice 👍👍

  • @LakhwinderSingh-so3gg
    @LakhwinderSingh-so3gg 2 роки тому

    Nice👍👍🤣🤣

  • @honeygrewal2381
    @honeygrewal2381 2 роки тому

    Bahut vadiya bai ji

  • @maniveera9768
    @maniveera9768 2 роки тому

    Sandeep veere end acting

  • @ramsharanmuktsari2637
    @ramsharanmuktsari2637 2 роки тому +1

    BHUAT funni VEDIO a bai

  • @tanvirsingh9843
    @tanvirsingh9843 2 роки тому

    Very nice 👍

  • @forevermusic9983
    @forevermusic9983 Рік тому

    Sandeep baula. Vadia. Acting kar. Gaya. But. End. Ch. Chittar. He. Khady 😂

  • @jaspals248
    @jaspals248 2 роки тому

    Very good move

  • @pargatshergill7468
    @pargatshergill7468 2 роки тому +1

    🙏🏼ਬਹੁਤ ਵਧੀਆ ਵੀਡੀਓ ਬਾਈ ਜਿੰਦਰਾ ਜੱਟ ਸੋਂਦਾ ਦੇ ਸਾਰੇ ਕਲਾਕਾਰ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ 👌👌👌👍👍💯💯💯💯💯💯💙

  • @immortalcyanogen779
    @immortalcyanogen779 2 роки тому

    Sirra acting aa Maasraaa..... Sirra poori

  • @immortalcyanogen779
    @immortalcyanogen779 2 роки тому

    Hahahahaha.... Sariye di dukaan.... Sirra

  • @rajvirkaur6674
    @rajvirkaur6674 2 роки тому

    Very nice videos g 👌👌

  • @jsb7660
    @jsb7660 2 роки тому +1

    ਲਾਡੀ ਤਾਂ ਕਰੈਕ ਆ ਪਤੰਦਰ 😂😂 ਦੂਜੀ ਸਿਰਿੱਸ਼ ਨੇ ਕਰਨੈਲ ਬੰਤ ਪ੍ਰੀਤੋ ਮਸ਼ਹੂਰ ਕਰਤੇ... ਹੁਣ ਜ਼ਿਆਦਾ ਤਰ ਲੋਕ ਕਰਨੈਲ ਬੰਤ ਰਾਮ ਦੇ ਨਾਮ ਤੋਂ ਹੀ ਜਾਣਦੇ ਆ... ਪਹਿਲਾਂ ਇੱਕਲੇ ਜਿੰਦਰ ਨੂੰ ਜਾਣਦੇ ਸੀ ਸਾਰੇ... ਬਾਕੀਆਂ ਨੂੰ ਜਾਣਦੇ ਤਾਂ ਸੀ ਪਰ ਥੋੜ੍ਹੇ ਜਾਣਦੇ ਸੀ...

    • @Ramajattsauda874
      @Ramajattsauda874 2 роки тому +1

      🙏🙏🙏🌹

    • @jsb7660
      @jsb7660 2 роки тому +1

      @@Ramajattsauda874 ਰਾਮ ਵਿਚੋਲਾ 😂😂 ਮੇਰਾ ਵੀ ਰਿਸ਼ਤਾ ਤੁਹੀ ਕਰੋਣਾ ਵਿਚੋਲਾ ਸਾਹਬ 😂😂 very good acting bro 👌👍

    • @Ramajattsauda874
      @Ramajattsauda874 2 роки тому +1

      @@jsb7660 jrur y ji 😁😁

  • @HarjeetSingh-jw9jv
    @HarjeetSingh-jw9jv 2 роки тому

    ਲਾਡੀ ਸਿਰਾ ਗਲਬਾਤ ਲਾਉਂਦਾ, ਬੰਤ ਵੀ ਐਟਮ ਹੀ ਆ।

  • @sidhusardarji1296
    @sidhusardarji1296 Рік тому

    Sira lati bai video