ਨਵੀ ਵਿਆਹੀ ਨੂੰਹ ਕਰਦੀ ਆ ਨਸ਼ਾ !! ਸੌਹਰੇ ਘਰ ਲੱਗਿਆ ਪਤਾ !! NEW LATEST PUNJABI VIDEO!!SHORT MOVIE 2024
Вставка
- Опубліковано 9 січ 2024
- thanks for watching 🙏🏻❣️
casting :-
sippy namol
simar kaur
laddi namol
manjeet kaur
jinder buggar
lovely khan
butta namol
abhi bhangu
gagga pindi
story.director.editor. d.o.p all overall (jatt sauda team)
facbook page nu follow kro jii sare 👉🏼 jattsauda855...
apne instagram page nu b jrur follow kro sare link👉🏼👉🏼 jattsauda__?igs... - Розваги
Bahut badhiya video
ਬਹੁਤ ਹੀ ਵਧੀਆ ਬਾਈ
👍👍👍👍👍
ਬਹੁਤ ਵਧੀਆ ਵੀਡੀਓ ਹੈ ਜੀ 👍👍👍
ਬਹੁਤ ਵਧੀਆ ਖਿਚੀਅਆੳ
ਬਹੁਤ ਵਧੀਆ ਹੈ ਵੀਡੀਓ ਵੀਰ ਜੀ
ਰਾਮੇ ਛੜੁਆ ਥੋੜਾ ਵੱਦ ਹੀ ਸਿਆਣਾ।😮
ਸਾਰੀ ਟੀਮ ਨੇ ਬਹੁਤ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਸਿੰਮਰ ਕਿੱਡੀ ਵੱਡੀ ਬੈਤਲ ਤੀਵੀਂ ਤੋਂ ਬੰਦਾ ਐਵੇਂ ਹੀ ਚੰਗਾ, ਚਿੱਟਾ ਪੀਣੀ ਨੂੰ ਕੌਣ ਪਿਆਰ ਕਰਦਾ
ਬਹੁਤ ਵਧੀਆ ਵੀਡੀਓ ਜੀ
ਬਹੁਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਤਰੱਕੀਆਂ ਵਕਸੇ ❤
Vadyia video ❤❤siraaa
Sari team nu sat Shri akal jatt sauda g 🙏 bahut vadia video all team good acting very salute g 👍 🙏🥀💛🥀👌
Very nice Video Bhai ji
ਬਹੁਤ ਘੈਂਟ ਵੀਡੀਓ ਵੀਰ
y bant ❤bohat knt acting aa soddi ❤️❤️❤️
ਰਾਮੇ ਬਾਈ ਹਥ ਤੇ ਕੀ ਹੋ ਗਿਆ ਬਹੁਤ ਵਧੀਆ ਵਲੌਗ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਨਸ਼ਾ ਬਹੁਤ ਹੀ ਗੰਭੀਰ ਸਮਿਸਆ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਤੁਸੀਂ ਇਸ ਗੰਭੀਰ ਮੁੱਦੇ ਨੂੰ ਚੁੱਕਿਆ ਹੈ ।
ਬਹੁੱਤ ਵਧੀਆ ਵੀਡੀਓ ਹੈ। ਜੀ
Vadyia Video❤❤❤
bhot vadia video aa bai ji
Siraaaa story
SIRRRRA ACTING BAI BANT AND LADDI AND SHERA BAI JINDER BHABBI JI AND ALL'TEAM LOVE YOU TRUCK BHAR K
ਬਾਈ ਜੀ ਬਹੁਤ ਵਧੀਆ ਵੀਡੀਓ ਹ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਹਾਂ
Very good very much❤❤❤❤❤🎉🎉
My first comment from jass
ਬਹੁਤ ਵਧੀਆ ਵੀਡੀਓ ਬਾਈ ਜੀ
ਮਾੜੇ ਕਰਮਾਂ ਨੂੰ ਸਾਡੇ ਸਮਾਜ ਦੀ ਕੋੜੀ ਸਚਾਈ ਦਸੀ ਗਈ ਆ ਵੀਡੀਓ ਵਿੱਚ 17:29 17:30
GOOD VIDEO GOOD ACTING ALL'TEAM THANKS SO MUCH ❤❤❤❤❤❤
Voht vdea video pra ❤️
Vary vary nice video
ਵੀਡੀਓ ਦੇ ਸੁਰੂ ਚ ਬੇਬੇ ਜੀ ਨੂੰ ਬਹੁਤ ਗੱਲਤ ਬੋਲੀ ਪਹਿਲਾ ਤਾ ਕੁੱੜੀ ਲੱਗੀ ਧਿਆਨ ਨਾਲ ਮੂੰਹ ਵੇਖਿਆ ਤਾ ਆਂਟੀ ਲੱਗਦੀ ਬੇਬੇ ਨੂੰ ਬੁੱੜੀ ਦੱਸਦੀ ਚਿੱਟਾ ਪੀਣੀ ਬਾਕੀ ਸਾਰੀ ਟੀਮ ਘੈਟ ਸਨਦੀਪ ਬੰਤ ਕਾਲੀ ਦੁਨੀਆ ਰਾਮਾ ਜਿੰਦਰ ਲਾਡੀ ਸਾਰੇ ਵਧੀਆ ਵੀਡੀਓ ਵੀ ਬਹੁਤ ਵਧੀਆ ਬਣਾਈ
Nice, video 👍👍👍👍🙏🙏💯💯💯
🎉❤
❤❤❤❤❤❤
Nice movie
Siraa video
❤❤❤
Lvu so much for your all team but for special simran didi lai acting bhout kntt hundiaa ❤❤❤😂😂😂
Kmaa storys wala sira lagai jane o veer
Jinder bro very nice video
😊😊
ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤
ਜਿੰਦਰ ਬਾਈ ਖਿੱਚ ਕੇ ਰੱਖ ਕੰਮ ਘੈਂਟ ਵੀਡੀਓ ਜੀ।
Nice 👌
Very nice video
Very nice 👍
ਤੇਰਾ ਨਾ ਵੀ ਲਾਡੀ ਤੇ ਮੇਰਾ ਵੀ ਲਾਡੀ 😂ਧੱਕ ਪਾਦਾਗੇ ਪਿੰਡ ਚ 😂ਜੀ ਦਾ ਨਾ ਲਾਡੀ ਆ ਉਹੋ ਕੂਮੈਂਟ ਤੇ ਲਾਈਕ ਕਰੋ PB 31 Malwa
Love you all teyim
Very nice
ਨਾਨਕਾ ਮੇਲ ਲੈ ਕੇ ਆਉ
Nice
CHITTE TO BACHO TE BACHAO BAHUT MAARU NASHA HAI 😢😢😢😢
❤ Love you jatto from Malaysia 🇲🇾
Verynice😂ji😊😊😊
Very nice video brother jinder your all team members work superb 👍❤️🌹🙏🙏
Ehda next part bnado
KITTE NOOH CHANGI KITE SAS GHAR GHAR IHO KANJAR KHANA HAI BEBE JI DIL HOULA NA KARO😢😢😢
❤ਬਹੁਤ ਵਾਧੀਆ ਵੀਡੀਓ ਵਹਿਗੂਰ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਾਰੀ ਟੀਮ ਨੂੰ ਸਲਾਮ ❤
ਜਿਹੜੀ ਤੀਵੀਂ ਬੈਚਰ ਚਿੱਟਾ ਪੀਂਦੀ ਆ ਬੈਤਲ, ਐਵੇਂ ਸੱਸ ਨੂੰ ਬੋਲਦੀ ਆ,ਇਹੋ ਜਿਹੀ ਤੀਵੀਂ ਬੇਸ਼ਰਮ ਤੋਂ ਬੰਦਾ ਐਵੇਂ ਹੀ ਚੰਗਾ, ਬੰਦੇ ਦੀ ਜਿੰਦਗੀ ਬਰਬਾਦ ਸਾਰੇ ਟੱਬਰ ਨੂੰ ਕੀੜਿਆਂ ਵਾਲੇ ਜੰਡ ਤੇ ਚੜਾਈ ਰੱਖਦੀ ਆ
ਬਹੁਤ ਸਹੋਣੀ ਵੀਡੀਓ ਬਾਈ ਜੀ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏
❤❤❤😭😭😭🙏🙏🙏🙏🙏
sandeep bro bohat sohni acting karda oo ji
❤❤❤❤😊
🤣🤣🤣🤣🤣🤣🤣🤣🤣🤣🤣🤣👍🤣🤣🤣
2 part
Bayi cemra jarur lagvayo
Hope and wish these drug users to not only listen the message but also to follow it sincerely to have the real positive results.
Attttttt kaint sirrraaa kaimz bro 🎉🎉🎉🎉🎉
Eh kudi under bhagu hora di team Ch c Hun leave krgi bGot sohni act krdi aa
Bant di poori chart aa. Real che
AFFEM DE KHETI TE VIDEO BANAO VEER 😮😮😮😮
Nice👍 i
Tuci yr video ta banyia aa theak aa Pr sodde te gussa Bahut ayea yrr je tuci end te video ch sunea dinde fr theak c yr
157 ਭਕ ਦਾ ਆਉਣਾ
Bro try to make a little longer videos
Lovely de gutt te ki hogya
Yr eh kudi me sachi Viah kra lea ehdi ista is mention krndei je kese nu pta hai
Kehna ni chaiye par is Tara di tiwi nu jail vich satho ...5 saal vaste na roti do na pani har roj 5 kilometers res lagvayo or piche de dendha de dandha
ਚਿੱਟੀ ਪੀਣੀ ਇਹੋ ਜਿਹੀ ਤੀਵੀਂ ਬੈਚਰ ਤੋਂ ਬੰਦਾ ਐਵੇਂ ਚੰਗਾ,ਇਹੋ ਜਿਹੀ ਤੀਵੀਂ ਸਿੰਮਰ ਵਰਗੀ ਰੱਬ ਬਚਾਵੇ ਬੇਸ਼ਰਮ ਤੋਂ
Chitha boht gandha nasha he gar de gar kharab ho jandhe ne ..waheguru mehar kare inha te
kamleya da nanka male part 4 banao bai
ਬਹੁਤ ਵਧੀਆ ਵੀਡੀਓ ਆ ਵੀਰ ਜੀ
❤❤❤
Very nice video
Very nice
Very nice video