ਸਾਲਾ ਕਹਿੰਦਾ ਮੈਂ ਮਰਜ਼ੀ ਨਾਲ ਵਿਆਹ ਕਰਾਉਣਾ ,ਪ੍ਰੌਹਣੇ ਨੇ ਕਰ ਲਿਆ ਸਿੱਧਾ ।। latest Punjabi comedy video

Поділитися
Вставка
  • Опубліковано 14 січ 2025

КОМЕНТАРІ • 733

  • @rajwindersingh5364
    @rajwindersingh5364 3 роки тому +29

    Very nice funny video bai g all team good work🌹🥀 ਬਾਈ ਜਿੰਦਰ ਬਾਈ ਲਾਡੀ ਸ਼ੇਰਾ ਬਈ ਵੀਡੀਓ ਪੂਰੀ ਸਿਰਾਂ ਸੀ 🌺🌹🤣😂🤣ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌳🌴👌👌👌👍👍🌾

  • @seemidhaliwal4225
    @seemidhaliwal4225 3 роки тому +34

    ਬਾਈ ਜਿੰਦਰ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਆ ਦਿਲ ਖੁਸ਼ ਹੋ ਜਾਂਦਾ

  • @armansingh224
    @armansingh224 2 роки тому +5

    ਪਰੌਣਾ ਬਹੁਤ ਵਧੀਆ ਲਾਡੀ ਤਾ ਕੁੱਟ ਖਾਦਾ ਬਹੁਤ ਵਧੀਆ ਜੀ ਵੀਡੀਓ ਸਿਰਾਂ ਰੱਬ ਖੁੱਸ ਰੱਖੇ

  • @butasingh7657
    @butasingh7657 3 роки тому +1

    Bahut badiya video he Bai
    Thanks

  • @desipenduvirsa
    @desipenduvirsa 3 роки тому +2

    ਸਿਰਾ ਈ ਕਰਾਈ ਜਾਨੇ ਓ ਜਿੰਦਰ ਵਾਈ

  • @sukhjinderdhillon2589
    @sukhjinderdhillon2589 3 роки тому +10

    ਸਾਰੀ ਟੀਮ ਨੇ ਸਿਰਾਂ ਦਾ ਤਾਜ 👍👍👍👍👍👍👍👍👍 ਜਾਉਂਦੇ ਵੱਸਦੇ ਰਹੋ ਬਾਈ ਰੱਬ ਤੁਹਾਡੀ ੳੁਮਰ ਲੰਬੀ ਕਰੇ 👍👍👍👍👍👍👍 ਵਾਹਿਗੁਰੂ ਤੈਨੂੰ ਤਰੱਕੀਆਂ ਵੱਗਸੇ 👍👍👍👍👍

  • @gorryhakuwaliya5165
    @gorryhakuwaliya5165 2 роки тому +2

    ਜਿੰਦਰ ਹੋਣੀ ਸਿੱਰਾ 😂😂😂😂❤️❤️❤️❤️❤️ ਮਨੁ v ਲੇਲੋ ਯਰ ਵੀਡਿਓ ਚ ਇਕ ਵਾਰੀ

  • @nardeepdhimanjilasangrursa2230
    @nardeepdhimanjilasangrursa2230 3 роки тому +3

    ਬਹੁਤ ਵਧੀਆ ਵੀਡੀਓ ਸਿਰਾ ਕਰਤਾ ਜਿੰਦਰਾ ❤️❤️❤️❤️❤️👍👍👍👍👍👍👍👍

  • @harpreetbatth589
    @harpreetbatth589 3 роки тому +1

    👌varry nice g

  • @sandeepsingh-hs9xm
    @sandeepsingh-hs9xm 3 роки тому +3

    ਬਾਈ ਜਿੰਦਰ ਦੀ ਐਕਟਿੰਗ ਬਹੁਤ ਵਧੀਆਂ ਹੁੰਦੀ ਹੈ ਵੈਸੇ ਸਾਰਿਆ ਦੀ ਬਹੁਤ ਵਧੀਆਂ ਹੁੰਦੀ ਹੈ ਐਕਟਿੰਗ ਕਮਾਲ ਦੀ ਹੁੰਦੀ ਹੈ।

  • @Sippy855
    @Sippy855 3 роки тому +19

    ਸ਼ੇਅਰ ਜਰੂਰ ਕਰਿਉ ਬਾਈ ਵੀਡੀਉ ਜੇ ਚੰਗੀ ਲੱਗੀ

  • @JasbirSingh-mw1vr
    @JasbirSingh-mw1vr 3 роки тому +6

    ਟੀਮ ਵਧੀਆ ਕੰਮ ਕਰ ਰਹੀ ਹੈ। ਤੁਹਾਡੀ ਗਲ ਸਹੀ ਹੈ ਕਿ ਅਜਿਹੀ ਗਲ ਆਪਣੇ ਘਰ ਦੱਸੋ। ਪਰ ਜੇ ਤੁਹਾਡੇ ਮਾਂ ਬਾਪ ਨਹੀਂ ਮੰਨਦੇ ਤਾਂ ਇਸਦਾ ਕਾਰਣ ਲੱਭੋ। ਕਿਉਂਕਿ ਮਾਪੇ ਹਮੇਸ਼ਾ ਔਲਾਦ ਦਾ ਭਲਾ ਚਾਹੁੰਦੇ ਹਨ

  • @sukhbirsingh8794
    @sukhbirsingh8794 3 роки тому +1

    Bhut ghaint video jinder bai

  • @gagansingh9764
    @gagansingh9764 3 роки тому +17

    ਜਿੰਦਰ 22 ਜਿੰਦਵਾਦ 👍👍👍👌👌👌👌

  • @GagandeepSingh-qy9tp
    @GagandeepSingh-qy9tp 3 роки тому +26

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਨਾਇਸ਼ 👍👍👍👌👌🌴💯

  • @gurpartapsinghrai3292
    @gurpartapsinghrai3292 3 роки тому +58

    ਪੂਰੀ ਟੀਮ ਦਾ ਕੰਮ ਵਧੀਆ ਹੁੰਦਾ👍👍👌

  • @Laddi855
    @Laddi855 3 роки тому +11

    Hnji thk thak oo Sare... Video nu like comment krke share jrur kreyia kro🙏❤

  • @singhisking7133
    @singhisking7133 3 роки тому

    Najara full.good message ajj de Munde kudiya lyi.

  • @jaswinderbatth9939
    @jaswinderbatth9939 3 роки тому +2

    Jindera very good 👍👍 nice video

  • @jagseersingh8561
    @jagseersingh8561 3 роки тому

    ਜਿੰਦਰ ਵਾਈ ਬਹੁਤ ਵਧੀਆ ਢੰਗ ਨਾਲ ਸਮਝਾਇਆ ਜੀ

  • @gurmejsingh6069
    @gurmejsingh6069 3 роки тому +2

    ਵੀਡੀਓ ਬਹੁਤ ਵਧੀਆ ਲੱਗੀ ਬਾਪ ਨੇ ਰੋਲ ਬਹੁਤ ਵੱਧੀਆ ਕੀਤਾ ਮੇਰਾ ਮੰਨ ਖੁਛ ਕਰਤਾ ਪ੍ਰੋਹਣੇ।ਦਾ ਰੋਲ ਬਹੁਤ ਵੱਧੀਆ ਕੀਤਾ

  • @jogindersingh9344
    @jogindersingh9344 3 роки тому +14

    ਬਹੁਤ ਵਧੀਆ ਵੀਡੀਓ ਹੈ ਸੱਭ ਤੋਂ ਜ਼ਿਆਦਾ ਪ੍ਰਾਹੁਣੇ ਦਾ ਰੋਲ ਬਹੁਤ ਵਧੀਆ ਹੈ

  • @AmanDhaliwalMansa
    @AmanDhaliwalMansa 3 роки тому +2

    Jaan khdja 2mint krda gal😂😂😂😂sira jatt souda team

  • @rachhpalsingh78466
    @rachhpalsingh78466 7 місяців тому

    ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @ArshChahal47
    @ArshChahal47 3 роки тому +15

    11:18 😂 ajj kal sare ahi style rakh k reelaa'n paun "kehnde babe"😂😂

  • @gurpreetdhandli8389
    @gurpreetdhandli8389 3 роки тому +14

    ਵਾਈ ਤੁਸੀ ਬਹੁਤ ਵਧੀਆ ਐਕਟਿੰਗ ਕਰਦੇ ਹੋ , ਸੂੰਹ ਲੱਗੇ ਅੱਜ ਤਾ,ਡਬਲ ਖਿੜ ਗਿਆ ਵੀਡੀਓ ਦੇਖਕੇ

  • @manudhillon3277
    @manudhillon3277 3 роки тому +2

    Very nice 🎥 👍❤💙😘💝💞💏👌

  • @satpalsingh9304
    @satpalsingh9304 3 роки тому +2

    ਬਹੁਤ ਘੈਂਟ ਵੀਡੀਓ ਹੈ ਵੀਰੇ ❤️👍 ਤੇ ਵੀਡੀਓ ਵਿੱਚ ਸੁਨੇਹਾ ਬਹੁਤ ਵਧੀਆ ਦਿੱਤਾ ਹੈ 👍 love you jatt Sauda team 👍

  • @sukhdhillonpb4671
    @sukhdhillonpb4671 3 роки тому +3

    Jatt sauda de poori teem ਨੇ ਬਹੁਤ ਵਧੀਆ ਵੀਡੀਓ ਪੇਸ ਕੀਤੀ ਵੀਡੀਓ ਤੁਹਾਡੀ ਬਹੁਤ ਵਧੀਆ ਤੇ ਕਮੇਡੀ ਪੂਰੀ 🙏🏻🙏🏻💚💚👌👌

  • @MandeepSingh-pn4vx
    @MandeepSingh-pn4vx 3 роки тому +2

    Very very nice videos veer ji❤️❤️👍👍👌👌

  • @rajindersingh-bs8cm
    @rajindersingh-bs8cm 3 роки тому +1

    Jinder bai sera❤️❤️❤️❤️❤️🔥🔥🔥🔥🔥🔥

  • @sukhvirsingh696
    @sukhvirsingh696 3 роки тому

    Thanks jatt sauda team bhut nice video cci. Purani wargiya

  • @swarnpalsinghbhatthal4454
    @swarnpalsinghbhatthal4454 10 місяців тому

    ਪਤੰਦਰੋ ਫੋਨ ਤਾਂ ਕੁੜੀ ਨੂੰ ਲਵਾ ਦਿੰਦੇ, ਮੁੰਡੇ ਤੋਂ ਈ ਅਵਾਜ ਕਢਵਾ ਕੇ ਸਾਰਤਾ😅😅

  • @gaganbuttar7637
    @gaganbuttar7637 3 роки тому +2

    Nice veer ji 🤣🤣🤣🤣😅😅

  • @varanpreetsingh7746
    @varanpreetsingh7746 3 роки тому +26

    Jinder bro God bless you 🥰🥰

  • @arshdeepsingh7521
    @arshdeepsingh7521 3 роки тому +6

    ਹਾਹਾਹਾਹਾ
    ਧੰਨਵਾਦ ਬਾਈ ਭਾਗ ਲਿਆਉਣ ਲਈ 🙏🏼♥️

  • @MalkitSingh-rm3xy
    @MalkitSingh-rm3xy 3 роки тому +9

    ਬਹੁਤ ਵਧੀਆ ਵੀਡੀਓ ਜਿੰਦਰਾ ਸਿਰਾ ਲਾਉਨਾ ਤੂੰ ਵੀ ਬਾਈ

  • @gurdeepdeep1212
    @gurdeepdeep1212 3 роки тому

    ਪ੍ਰਾਹੁਣੇ ਦਾ ਸਰੀਰ ਭਾਵੇਂ ਕਿਰਲੀ ਵਰਗਾ ਪਰ ਡਰ ਸ਼ੇਰ ਜਿੰਨਾ ਹੈ।

  • @jagseersingh8561
    @jagseersingh8561 3 роки тому

    ਜਿੰਦਰ ਵਾਈ ਘੈਂਟ ਵੀਡੀਓ

  • @manpreertsinghdhindsa2612
    @manpreertsinghdhindsa2612 3 роки тому

    ਬਹੁਤ ਹੀ ਵਧੀਆ ਵਿਡਿਉ ਆ ਬਾਈ

  • @gurpreetsinghgill5752
    @gurpreetsinghgill5752 3 роки тому +45

    ਬਹੁਤ ਵਧੀਆ ਵੀਡੀਓ ਵੀਰ ਜੀ ਲਾਵ ਜੂ ❤️🙏👍

  • @lakhwindersinghchouhan984
    @lakhwindersinghchouhan984 3 роки тому +3

    Very very very very very nice video bro ji 👌👍👌🙏

  • @ramandeepbrar77
    @ramandeepbrar77 3 роки тому +1

    Bhut vdia message dita bai ji tusi ,, all the best 👍

  • @jaggicheema741
    @jaggicheema741 3 роки тому +2

    ਬਾਬੇ ਨੇਕ੍ਸ੍ਟ ਪਾਰਟ banda

  • @vikramhanda3089
    @vikramhanda3089 3 роки тому +1

    V nace video Jinder y ❤️💓 to love u 💕

  • @ranjitkaur6815
    @ranjitkaur6815 2 роки тому +8

    ਜਿੰਦਰ ਦੀ ਐਕਟਿੰਗ ਮਨ ਨੂੰ ਮੋਹ ਲੈਂਦੀ ਹੈ 😂😂

  • @JaskaranSingh-zd7uy
    @JaskaranSingh-zd7uy 3 роки тому

    Bhut vadia video veer ji ❤️❤️

  • @jagwinderkaur5591
    @jagwinderkaur5591 3 роки тому

    bht vadia videos hundiaa veere thodia 🥰🥰🥰🥰🥰🥰

  • @onlyjyoti530
    @onlyjyoti530 2 роки тому

    ਬਿੰਦਰ ਬਾਈ ਬਹੁਤ ਵਧੀਆ ਬੋਲਦੇ ਆ

  • @SukhwinderSingh-mv7rd
    @SukhwinderSingh-mv7rd 3 роки тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਫੁੱਲ ਹਾਸਾ 👍🙏🙏🙏😀😀😀

  • @sukhasingh2203
    @sukhasingh2203 3 роки тому +1

    Nice Bhai g 👍😂👍😂😂👍😂

  • @gagannehal3012
    @gagannehal3012 3 роки тому +5

    End gall baat🤘🏻🤘🏻🤘🏻❤️

  • @RajuKhan-hu5ov
    @RajuKhan-hu5ov 2 роки тому

    ਹਲਾਤ ਏਵੇਂ ਦੇ ਹੋਣ ਬੰਦਾ overload ਹੋਵੇ very nice dialogue veere best of luck

  • @desikalakariharyau5993
    @desikalakariharyau5993 3 роки тому +4

    ਸਮਾਨ ਜਾਂਦੇ ਦਾ ਪਤਾ ਲਗਦਾ 😂😂

  • @naruvincent1837
    @naruvincent1837 7 місяців тому

    ਸਰਦਾਰ ਮੁੰਡੇ ਨਸ਼ਾ ਕਰਦੇ ਕਿੰਨੇ ਵਧੀਆ ਲੱਗਦੇ ਨੇ

  • @SukhvirSingh-jf7qu
    @SukhvirSingh-jf7qu 3 роки тому +2

    Hahahah fukri marn walaya te sira tava kehnda ustad 😂😂😂

  • @gagankamalsidhu9262
    @gagankamalsidhu9262 3 роки тому +2

    Bhut ghaint msg dita 👍🏻

  • @vikramsomalsomal5480
    @vikramsomalsomal5480 3 роки тому

    ਸਿਰਾਂ ਕਰਾਤਾ ਜਿੰਦਰ ੨੨

  • @SukhwinderSingh-ls3gh
    @SukhwinderSingh-ls3gh 3 роки тому +1

    ਬਹੁਤ ਵਧੀਆ ਵੀਡੀਓ ਪ੍ਰਾਹੁਣੇ ਦੀ ਪੱਗ ਫੌਜੀਆਂ ਵਾਲੀ ਪੇਚਾਂ ਵਾਲੀ ਹੈ

  • @laughstation90
    @laughstation90 3 роки тому +1

    Jinder bro acting.....superb

  • @lakhveersingh3352
    @lakhveersingh3352 3 роки тому

    Kahnda te ustaad kahn wale mnu v wale fuddu lgde aa😂😂😂😂👌👌❤

  • @satgursingh83
    @satgursingh83 3 роки тому +2

    Nice v👌👍💞

  • @surjitsandhu9170
    @surjitsandhu9170 3 роки тому +1

    ਬੁਹਤ ਹੀ ਵਧੀਆ ਵਿਡੀਓ ਹੈ ਭਾਈ ।ਲੋਕਾ ਨੂ।ਸੋਨਾ।ਸਨੇਹਾ।ਦਿੱਤਾ ਹੈ

  • @sarpreetkaur6401
    @sarpreetkaur6401 3 роки тому

    Bhutt vadia video veer g Sare videos bhutt vadia hundiya ne tuhadeya 😇God bless you all team 🥰🥰

  • @amangill6541
    @amangill6541 3 роки тому

    Sira👌👌💯

  • @SurjeetSingh-dc5be
    @SurjeetSingh-dc5be 3 роки тому +2

    Nice 22 g💯💯💯💯💯💯

  • @dharampreetsidhu4527
    @dharampreetsidhu4527 3 роки тому +1

    End gall baat 🤟🤟🤟😂

  • @darshansingh7809
    @darshansingh7809 3 роки тому +1

    Very nice veer g 🙏🙏👍 👍👌💓🤗

  • @lavichahal9282
    @lavichahal9282 3 роки тому

    Siraaaa 😅

  • @forddhaliwal2502
    @forddhaliwal2502 3 роки тому

    ਵੀਡੀਓ ਵੇਖਣ ਤੋਂ ਪਹਿਲਾਂ ਹੀ ਲਾਈਕ ਕਰ ti y

  • @mangatsinghkularan2031
    @mangatsinghkularan2031 3 роки тому +1

    ਵਧੀਆ ਤਰੀਕੇ ਨਾਲ ਜ਼ਿੰਮੇਵਾਰ ਇਨਸਾਨ ਦੀ ਤਰ੍ਹਾਂ ਲੋਕਾਂ ਅਤੇ ਖਾਸ ਤੌਰ ਨੌਜਵਾਨ ਪੀੜ੍ਹੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਚੰਗਾ ਸੁਨੇਹਾ ਦਿੰਦੀਆਂ ਇਹ ਵੀਡੀਓ

  • @flopjatt5952
    @flopjatt5952 3 роки тому +1

    Very nice 😂😂🤣🤣

  • @mandeepchahal5630
    @mandeepchahal5630 3 роки тому +8

    Bhut vadia msg a veer loka lyi......love u veer jinder tenu teri sari teem nu veere. Thodiya saria video vekhda veer family vc baath ke...

  • @NavdeepKaur-vt3pi
    @NavdeepKaur-vt3pi 3 роки тому

    Sirraaa😂 jinder 🙌🏻👏🏻

  • @gkharoud8251
    @gkharoud8251 3 роки тому +1

    Sirra wadde bhra love you bhra❤️❤️❤️😘😘😘😘😘😘

  • @nirmaldhillon5102
    @nirmaldhillon5102 3 роки тому +1

    bht motivated video 👌👌👌👌

  • @ashaarora4806
    @ashaarora4806 3 роки тому

    Very funny good good ghant story ghant acting Sira

  • @surinder5911
    @surinder5911 3 роки тому +2

    Very nice video 👌👌👌👌

  • @boharsingh7725
    @boharsingh7725 3 роки тому +2

    ਬਹੁਤ ਵਧੀਆ ਬਾਈਁ

  • @1213Rajan
    @1213Rajan 3 роки тому

    Jaan vala dialog buht vdya lgya 😄😄😄😄😄😄

  • @rickysingh5742
    @rickysingh5742 3 роки тому +2

    😂😂😂😂😂😂😂 nice

  • @manjotsingh3887
    @manjotsingh3887 3 роки тому

    ਜਿੰਦਰ ਤੇ ਪ੍ਰੋਹਣੈ ਦਾ ਕ੍ਰੈਕਟਰ ਜੱਚਦਾ

  • @jassmann9136
    @jassmann9136 3 роки тому

    Bahut badiya g God bless you ❤️🙏

  • @lakhwindersingh5771
    @lakhwindersingh5771 2 роки тому

    ਹੈ ਜਾ ਪਰਉਣਾ ਕਿਸੇ ਦੇ ਨਾ ਹੋਵੇ

  • @jinderbugar9608
    @jinderbugar9608 3 роки тому +3

    Chldi chldi video nu like krdo te share krdo sare bhra 🙏🙏🙏

  • @vikramjitroparvlogs8442
    @vikramjitroparvlogs8442 3 роки тому +2

    Keep it up 🥰🥰🥰💕👑👑

  • @manpreetkaur6137
    @manpreetkaur6137 3 роки тому

    Bhut vdya message 💯

  • @deephans311
    @deephans311 3 роки тому +2

    ਜੀਦਰ ਵੀਰ ਸੀਰਾ ਲਾ ਤਾ😂😂😂

  • @kalsitractorworks6293
    @kalsitractorworks6293 3 роки тому +3

    ਇਹਦਾ ਨਕਸ਼ਾ ਮਾੜਾ ਕੀਤੇ 😂

  • @overseersinghbhullaroverse9716
    @overseersinghbhullaroverse9716 3 роки тому +1

    ਬਹੁਤ ਵੱਧੀਆਂ ਵੀਡੀਓ ਆ ਬਾਈ ਜੀ 👌👌👌👌👌👌👌

  • @KisanMindset
    @KisanMindset 3 роки тому +1

    Bot yada vadia message aa bro

  • @ranvirsingh4021
    @ranvirsingh4021 3 роки тому +2

    Very nice ji

  • @2-Gamers-Free-Fire
    @2-Gamers-Free-Fire 3 роки тому +1

    Nice bro 👍👍👌

  • @shafaqatshaf4780
    @shafaqatshaf4780 3 роки тому +1

    Very nice your video 👍👍👍

  • @jotsohi2355
    @jotsohi2355 3 роки тому +1

    bahut vdhia sikhya mildi aa

  • @preetpreet5935
    @preetpreet5935 3 роки тому +1

    Vary nice video ji 🤣🤣🤣🤣

  • @jotsohi2355
    @jotsohi2355 3 роки тому +3

    y thodi her video di wait rehndi a

  • @rapinderchahal2275
    @rapinderchahal2275 3 роки тому

    bhut vdia yy 👍👍👍❤️❤️❤️👍❤️👍👍👍🔥🔥🔥🔥

  • @Ghuman87
    @Ghuman87 3 роки тому

    Bht kaint acting aa Bai sare aa de

  • @sukhwinderkhangura1043
    @sukhwinderkhangura1043 3 роки тому +4

    Y tuc praune de video part bnayi jao boht vdia lgdiya ne