Badal ਪਰਿਵਾਰ ਤੋਂ ਬਿਨਾਂ Akali Dal ਨਹੀਂ ਚੱਲ ਸਕਦਾ- Sukhjinder Randhawa| Newsroom Kathera| News18 Punjab

Поділитися
Вставка
  • Опубліковано 15 чер 2024
  • Badal ਪਰਿਵਾਰ ਤੋਂ ਬਿਨਾਂ Akali Dal ਨਹੀਂ ਚੱਲ ਸਕਦਾ- Sukhjinder Randhawa| Newsroom Kathera| News18 Punjab
    #sukhjinderrandhawa #akalidal #newsroomkathera #sukhbirsingbadal #news18punjab #NewsroomKathera #sukhbirsinghbadal #sukhjindersinghrandhawa #sad #sukhjinderrandhawaexclusive #sukhjinderrandhawainterview
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_election
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 214

  • @hardishsingh2058
    @hardishsingh2058 7 днів тому +26

    ਗੱਲ ਕਰਨ ਲਗੇ ਸਰਮ ਨਹੀਂ ਆਉੁਂਦੀ.

  • @simarjitkaur1893
    @simarjitkaur1893 8 днів тому +14

    ਅਕਾਲੀ ਦਲ ਤਾਂ ਉੱਪਰ ੳੱਠ ਸਕਦਾ ਜੇ ਅਕਾਲੀ ਦਲ ਭਾਜਪਾ, ਸਿਰਸੇ ਵਾਲੇ ਦੇ ਖਿਲਾਫ ਖੁੱਲ੍ਹ ਕੇ ਬੋਲੇ ।

  • @tajindersingh-mb7bt
    @tajindersingh-mb7bt 9 днів тому +18

    ਕਿਓਂ ਬਾਕੀ ਸਾਰੇ langde ਲੂਲੇ ਨੇ ਤੇਰੇ ਬਿਆਨ ਤੇ ਕਿਸੇ ਨੇ ਵਿਸ਼ਵਾਸ਼ ਨਹੀਂ ਕਰਨਾਂ ਤੂੰ ਤੇ ਦੁਸ਼ਮਣ ਜਮਾਤ ਵਿਚ ਹੈ।

  • @khushwindersingh8374
    @khushwindersingh8374 7 днів тому +7

    ਇਸ ਨੂੰ ਪਤਾ ਹੈ ਕਿ ਜਿੰਨੀ ਦੇਰ ਬਾਦਲ ਅਕਾਲੀ ਦਲ ਵਿੱਚ ਰਹਿਣਗੇ ਕਾਂਗਰਸ ਨੂੰ ਪੰਜਾਬ ਵਿੱਚ ਚੋਣਾਂ ਜਿਤਨੀਆਂ ਸੋਖੀਆਂ ਹਨ

  • @bb-vi5db
    @bb-vi5db 9 днів тому +10

    ਇਹ ਤਾ ਆਪ ਸਿਖੀ ਕੋਮ ਦਾ ਦੁਸਮਣ ਹੈ

  • @PremKumar-qp9ym
    @PremKumar-qp9ym 8 днів тому +6

    ਇਹ ਸੱਚ ਹੈ ਕਿ ਬਾਦਲ ਪਰਿਵਾਰ ਤੋਂ ਇਲਾਵਾ ਅਕਾਲੀ ਦਲ ਕਦੇ ਕਾਮਯਾਬ ਨਹੀਂ ਹੋ ਸਕਦਾ

    • @jassbir1363
      @jassbir1363 7 днів тому

      ਇਹ ਵੀ ਦੱਸੋ ਜੀ ਅਕਾਲੀ ਦਲ 103 ਸਾਲਾ ਦੇ ਇਤਿਹਾਸ ਚ ਪਹਿਲੀ ਵਾਰ ਸਾਰੇ ਪੰਜਾਬ ਚ ਜਮਾਨਤ ਜਬਤ ਹੋਈ ਹੈ ਜੀ । ਇਸ ਦਾ ਜਿਮੇਵਾਰ ਕੋਣ ਹੈ ਜੀ ?
      ਜਦੋ ਕਾਂਗਰਸ ਇਕੱਲੀ ਚੋਣ ਲੜ ਕੇ ਸਰਕਾਰ ਬਣਾਉਦੀ ਹੈ । ਆਮ ਆਦਮੀ ਵੀ ਇਕੱਲੀ ਚੋਣ ਲੜਕੇ ਸਰਕਾਰ ਬਣਾਈ ਹੈ ਜੀ ।
      ਕੀ ਅਕਾਲੀ ਦਲ ਇਕੱਲਿਆਂ ਚੋਣ ਲੜ ਕੇ ਸਰਕਾਰ ਬਣਾ ਸਕਦਾ ਹੈ ਜੀ ?

    • @PremKumar-qp9ym
      @PremKumar-qp9ym 7 днів тому

      @@jassbir1363 ਹਰ ਇੱਕ ਰਾਜਨੀਤਕ ਦਾ ਇੱਕ ਸਮਾਂ ਹੋਂਦਾ ਹੈ ਠੀਕ ਹੈ ਅੱਜ ਅਕਾਲੀ ਦਲ ਪਾਰਟੀ ਦੇ ਹਲਾਤ ਮਾੜੇ ਹਨ ਪਰ ਪੰਜਾਬ ਦਾ ਇਤਿਹਾਸ ਹੈ ਪੰਜਾਬੀ ਜ਼ਿਆਦਾ ਮੂੰਹ ਨਹੀਂ ਲਗਵਾਉਂਦੇ ਕਿਸੇ ਨੂੰ ਪਾਰਟੀ ਮੁੜ ਸਟੈਂਡ ਹੋਵੇਗੀ ਕਮੀਂ ਇਕ ਹੀ ਨਵੇਂ ਚਿਹਰੇ ਅੱਗੇ ਆਉਣ ਪੁਰਾਣੇਆ ਨੂੰ ਸਲਾਹਕਾਰ ਕਮੇਟੀ ਵਿੱਚ ਸ਼ਾਮਲ ਕਰਨ ਮੈਂ ਇਹ ਨਹੀਂ ਕਹਿੰਦਾ ਕਾਂਗਰਸ ਪਾਰਟੀ ਮਾੜੀ ਹੈ ਬਿਲਕੁਲ ਨਹੀਂ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਬਚਾਉਣ ਦੀ ਲੋੜ ਹੈ ਨਸ਼ਿਆਂ ਤੋਂ ਬੇਰੋਜ਼ਗਾਰੀ ਤੋਂ ਹਾ ਮੇਰੇ ਵਿਚਾਰ ਵਿਚ ਆਮ ਆਦਮੀ ਪਾਰਟੀ ਦਾ ਕੋਈ ਖਾਸ ਪੰਜਾਬ ਅਧਾਰ ਨਹੀਂ ਪੰਜਾਬੀ ਭਾਸ਼ਾ ਵਿਚ ਮੋਹ ਭੰਗ ਹੋ ਗਿਆ ਕਮੇਡੀ ਸੁਣ ਸੁਣ ਕੇ

    • @HardeepSingh-py6ve
      @HardeepSingh-py6ve 2 дні тому

      Bilkul

  • @BaljeetSingh-gx4yv
    @BaljeetSingh-gx4yv 6 днів тому +7

    ਬਿਲਕੁਲ ਸਹੀ ਗੱਲ ਕੀਤੀ

  • @gurdeepsinghgrewal5329
    @gurdeepsinghgrewal5329 7 днів тому +8

    ਜੇ ਇਹ ਬਿਆਨ ਵੋਟਾ ਤੋ ਪਹਿਲਾ ਦਿੱਦਾ ਤਾਂ ਤੁਸੀਂ ਵੀ ਹਾਰਨਾ ਸੀ

  • @shindas4282
    @shindas4282 5 днів тому +3

    ਏਨਾ ਲੋਕਾਂ ਨੂੰ ਡਰ ਲਗਦਾ ਹੈ ਸਿੱਖ ਕੌਮ ਆਪਣੇ ਧਰਮ ਵੱਲ ਨਾ ਵਦੇ ਅਮ੍ਰਿਤਪਾਲ ਜੇ ਜਿਤ ਗਿਆ ਤਾਂ ਗ਼ਲਤ ਵੀ ਹੋਇਆ

  • @HarpalSingh-uq4yp
    @HarpalSingh-uq4yp 4 дні тому +2

    ਬਿਲਕੁਲ ਸਹੀ ਕਿਹਾ ਜੀ

  • @jaggasidhus123
    @jaggasidhus123 9 днів тому +4

    ਇਹ ਲੋਕ ਰਲੇ ਮਿਲੇ ਸਨ ਚੌਰਾਸੀ ਵਿੱਚ ਇਹਨਾਂ ਦੋਨਾਂ ਦਾ ਹੱਥ ਸੀ ਦੋਨਾ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੈ

  • @jaisinghcheema9362
    @jaisinghcheema9362 4 дні тому +2

    ਹਾਂਜੀ ਜਿਵੇਂ ਕੈਪਟਨ ਬਿਨਾਂ ਕਾਂਗਰਸ ਨਹੀਂ ਚਲ ਰਹੀ।ਜਿਨਾਂ ਚਿਰ ਬਾਦਲ ਕਮਾਂਡ ਕਰੂ ,ਓਨਾਂ ਚਿਰ ਅਕਾਲੀ ਦਲ ਕਦੇ ਭੀ ਕਾਮਯਾਬ ਨਹੀਂ ਹੋ ਸਕਦਾ।

  • @yadwindergill914
    @yadwindergill914 9 днів тому +25

    ਰੰਧਾਵਾ ਸਾਬ ਨੇ ਬਿਲਕੁੱਲ ਸਹੀ ਕਿਹਾ ਹੈ ਜੀ...

  • @AmandeepSingh-ze9cb
    @AmandeepSingh-ze9cb 9 днів тому +31

    ਮਜੀਠੀਆ ਡੇਰਾ ਬਾਬਾ ਨਾਨਕ ਆ ਰਿਹਾ, ਤਾਂ ਡਰਦਾ ਮੋਕ ਮਾਰ ਰਿਹਾ

    • @SukhwinderSinghSukhwinde-tj6ij
      @SukhwinderSinghSukhwinde-tj6ij 8 днів тому +1

      ਮਜੀਠੀਏ ਨੇ ਡੇਰਾ ਬਾਬਾ ਨਾਨਕ ਆਕੇ ਕੀ ਰੰਗ ਲਗਾ ਦਿੱਤਾ 😁😁😂😂
      ਚੀਮਾ ਦੇਵ ਜੀ ਜ਼ਮਾਨਤ ਜਬਤ ਹੋ ਗਈ।
      ਅੰਮ੍ਰਿਤਸਰ ਤੋਂ ਵੀ ਕਾਂਗਰਸ ਜਿੱਤ ਗਈ ।

    • @AmandeepSingh-ze9cb
      @AmandeepSingh-ze9cb 8 днів тому +1

      @@SukhwinderSinghSukhwinde-tj6ij ਸੁੱਖੀ ਰੰਧਾਵਾ ਕਿੰਨੀਆਂ ਵੋਟਾਂ ਤੇ ਜਿਤਿਆ, ਦਸੀਂ ਜ਼ਰਾ। ਤੈਨੂੰ ਸਿਆਸਤ ਦਾ ਨਹੀਂ ਪਤਾ

    • @SukhwinderSinghSukhwinde-tj6ij
      @SukhwinderSinghSukhwinde-tj6ij 8 днів тому

      @@AmandeepSingh-ze9cb ਜਿੱਤ ਤਾਂ ਗਿਆ।
      ਕਾਲੀ ਦਾਲ ਦੀ ਤਾਂ ਜ਼ਮਾਨਤ ਵੀ ਨਹੀਂ ਬਚੀ ।
      ਵੀਰ ਜੀ

    • @AmandeepSingh-ze9cb
      @AmandeepSingh-ze9cb 8 днів тому

      @@SukhwinderSinghSukhwinde-tj6ij ਅੱਠ ਸੌ ਵੋਟਾਂ ਤੇ। ਮਸਾਂ ਹੀ ਬਚੀ ਆ। ਮੈਂ ਇਸ ਬੰਦੇ ਨੂੰ ਬਹੁਤ ਚੰਗੀ ਤਰਾ ਜਾਣਦਾ,ਏ ਗਦਾਰ ਬੰਦਾ। ਨਵਜੋਤ ਸਿੰਘ ਸਿੱਧੂ ਦੀ ਪਿੱਠ ਚ ਛੁਰਾ ਮਾਰਨ ਵਾਲਾ ਗੰਦ ਆਏ

    • @user-dp2eh4pv3d
      @user-dp2eh4pv3d 7 днів тому

      ਭਾਈ ਸਾਹਿਬ ਪਹਿਲਾਂ ਮਜੀਠੀਆ ਡੇਰਾ ਬਾਬਾ ਨਾਨਕ ਤੋਂ ਜਿੱਤ ਸਕਦਾ ਸੀ ਪਰ ਹੁਣ ਭਾਵੇਂ ਸੁਖਬੀਰ ਸਿੰਘ ਬਾਦਲ ਇਲੈਕਸ਼ਨ ਲੜ ਲੇ ਡੇਰਾ ਬਾਬਾ ਨਾਨਕ ਤੋਂ ਜਿੱਤ ਨਹੀਂ ਸਕਦਾ। ਹਾਂ ਸਥਾਨਕ ਲੀਡਰ ਟੱਕਰ ਦੇ ਸਕਦਾ। ਪਰ ਰਵੀਕਰਨ ਸਿੰਘ ਕਾਹਲੋ ਨੇ ਅਕਾਲੀ ਦਲ ਦਾ ਉਮੀਦਵਾਰ ਨਹੀਂ ਜਿੱਤਣ ਦੇਣਾ

  • @harvinderlamba7234
    @harvinderlamba7234 5 днів тому +2

    ਏਹ ਸਬ ਇੱਕੋ ਹੈ ਇਹਨੂੰ ਸ਼ਰਮ ਆਣੀ ਚਾਹੀਦੀ ਬਾਦਲਾਂ ਦੀ ਗੱਲ ਕਰਨ ਲਗੇ ਚੋਰ ਚੋਰ ਭਾਈਵਾਲ ਇਸ ਬਿਆਨ ਦਾ ਕਾਂਗਰਸ ਨੂੰ ਨੋਟਿਸ ਲੈਣਾ ਚਾਹੀਦਾ

  • @charanjitsinghgumtala2232
    @charanjitsinghgumtala2232 7 днів тому +2

    You are right

  • @sukhwantsingh1999
    @sukhwantsingh1999 9 днів тому +16

    ਕਾਂਗਰਸ ਵੀ ਬਾਦਲ ਕਿਆ ਤੇ ਬਿਨਾਂ ਨਹੀਂ ਚਲ ਸਕਦਾ।

  • @GurmukhSingh-mz5it
    @GurmukhSingh-mz5it 9 днів тому +3

    ਰਧਾਵਾ ਜੀ ਖੜਗੇ ਦੀ ਅਗਵਾਈ ਕਰਨ ਨਾਲ ਕਾਗਰਸ ਦੀਆਂ ਸੀਟਾ ਵਧੀਆ ਹਲ

  • @dalwindersingh6321
    @dalwindersingh6321 5 днів тому +1

    ਰੰਧਾਵੇ ਨੂੰ ਪਤਾ ਏ ਕਿ ਜੇ ਅਕਾਲੀ ਦਲ ਚ ਸੁਖਬੀਰ ਪਿਛੇ ਹੋ ਗਿਆ ਤਾ ਹੋਰ ਕੋਈ ਪ੍ਰਧਾਨ ਬਣ ਗਿਆ ਫਿਰ 2027 ਚ ਕਾਂਗਰਸ ਦੀ ਸਰਕਾਰ ਨਹੀ ਬਨਣੀ।ਸੁਖਬੀਰ ਨੂੰ ਪੰਪ ਦੇ ਕੇ ਅਕਾਲੀ ਦਲ ਹੱਥ ਚ ਰੱਖਣਾ,ਕਿਉਕਿ ਜਦੋ ਤੱਕ ਸੁਖਬੀਰ ਅਕਾਲੀ ਦਲ ਦਾ ਪ੍ਰਧਾਨ ਰਹੇਗਾ ਤਾਂ ਲੋਕ ਅਕਾਲੀ ਦਲ ਨੂੰ ਵੋਟ ਨਹੀ ਪਾਉਣਗੇ।ਕਾਂਗਰਸ ਦਾ ਦਾਅ ਲੱਗ ਸਕਦਾ ਹੈ ਤੇ ਰੰਧਾਵਾ ਨੂੰ ਆਸ ਹੈ ਕਿ ਮੁੱਖ ਮੰਤਰੀ ਦਾ ਚਾਨਸ ਬਨ ਸਕਦੈ।

  • @harindergrewal535
    @harindergrewal535 9 днів тому +2

    *Satnam Waheguru*

  • @ravindersinghgill314
    @ravindersinghgill314 9 днів тому +9

    ਕਾਂਗਰਸ ਅਤੇ ਅਕਾਲੀ ( ਬਾਦਲ ) ਦੋਨੇਂ ਇੱਕ ਸਿੱਕੇ ਦੇ ਦੋ ਪਾਸੇ ਹਨ ।। 1984 ਵਿੱਚ ਦਰਬਾਰ ਸਾਹਿਬ ਉਤੇ ਫੌਜੀ ਹਮਲਾ ਪਰਕਾਸ਼ ਬਾਦਲ ਅਤੇ ਇੰਦਰਾ ਗਾਂਧੀ ਦੀ ਸਿਆਸੀ ਨੀਤੀ ਤਹਿਤ ਹੀ ਕੀਤਾ ਗਿਆ ਸੀ ।।

  • @parvindersingh-kv7cy
    @parvindersingh-kv7cy 7 днів тому +1

    Very very wise

  • @arvinderbakshi3044
    @arvinderbakshi3044 7 днів тому +2

    ਅੰਦਰੋਂ ਇਹ ਸਾਰੇ ਇੱਕ ਨੇ, ਬੇ ਗੈਰਤ ਸਰਦਾਰ! ਕੌਮ ਨੂੰ ਪਹਿਲ ਦੇਣਾ ਹਰ ਇੱਕ ਸਿੱਖ ਦੀ ਡਿਊਟੀ ਹੈ!

  • @SukhchainSingh-bn5yx
    @SukhchainSingh-bn5yx 8 днів тому +2

    ਬਾਜਵਾ ਸਾਹਿਬ ਜੀ ਕਾਂਗਰਸ ਨੂੰ ਵਾਹਿਦ ਹੈ ਕੇ ਨਹਿਰੂ ਗਾਂਧੀ ਪਰਿਵਾਰ ਤੋਂ ਬਗ਼ੈਰ ਕਾਂਗਰਸ ਨਹੀਂ ਬਾਦਲ ਤੇ ਬਗ਼ੈਰ ਅਕਾਲੀ ਨਹੀਂ

  • @sukhjiwansingh7646
    @sukhjiwansingh7646 8 днів тому +1

    Good

  • @HardeepSingh-py6ve
    @HardeepSingh-py6ve 8 днів тому +1

    Bilkul sahi kiha

  • @bb-vi5db
    @bb-vi5db 9 днів тому +3

    🎉ਰੰਧਾਵਾ ਨੁ ਮੁਖਮੰਤਰੀ ਦੀ ਕੁਰਸੀ ਨਹੀ ਮਿਲਣੀ ਬਿਟੂ ਬਣੇ ਗਾ

  • @RajanSetia-we4lf
    @RajanSetia-we4lf 6 днів тому +1

    Good man Randhawa sahib

  • @pavittarsingh739
    @pavittarsingh739 7 днів тому +2

    ਇਹ ਅਕਾਲੀ ਦਲ ਨੂੰ ਖਤਮ ਕਰਵਾਉਣ ਲਈ ਭੌਂਕਦਾ।

  • @charanjtsinghcheema7674
    @charanjtsinghcheema7674 8 днів тому +2

    ਅੰਮ੍ਰਿਤਪਾਲ ਤੇ ਸਰਬਜੀਤ ਨਾਲ ਕੋਈ ਖ਼ਤਰਾ ਨਹੀਂ ਹੈ ਜਿਵੇ ਆਮ ਆਦਮੀ ਪਾਰਟੀ ਦਾ ਭੂਤ ਲੋਕਾ ਦੇ ਸਿਰ ਤੋ ਲੱਥ ਗਿਆ ਏ ਨਾ ਏਸੇ ਤਰਾ 1989 ਵਿੱਚ ਹੋਇਆ ਸੀ ਬਾਅਦ ਵਿਚ ਕਿ ਹੋਇਆ

  • @KashmirSingh-ps7rd
    @KashmirSingh-ps7rd 6 днів тому +2

    ਅਕਾਲੀ ਦਲ ਬਾਦਲ ਖਤਮ ਅਤੇ ਖਾਲਸਾ ਰਾਜ ਦੀ ਅਰੰਭਤਾ 😂😂

  • @mangasandhu677
    @mangasandhu677 8 днів тому +1

    Very good randhawa saab

  • @PanthjitSingh-jk6np
    @PanthjitSingh-jk6np 7 днів тому +1

    ਰੰਧਾਵੇ ਦੀ ਮਜੀਠੀਅਾ ਤੇ ਬਾਦਲ ਨਾਲ ਸਾਂਝ ਜਗ ਜਹਿਰ ਅਾ । ਰੰਧਾਵਾ ਮਜੀਠੀਅਾ ਤੇ ਬਾਦਲ ਤੋ ਬਿਨਾ ਜਿੱਤ ਨਹੀ ਸਕਦਾ ।

  • @satnamsingh-re4hr
    @satnamsingh-re4hr 5 днів тому

    ਪਰਿਵਾਰ ਬਚਾਓ ਪਾਰਟੀ ਇਹ ਤੇ ਪੱਕਾ ਸਿੱਧ ਹੋ ਚੁੱਕਿਆ ਹੈ

  • @gagasmalsar9404
    @gagasmalsar9404 9 днів тому +1

    Sad

  • @rajindersinghaujla7834
    @rajindersinghaujla7834 7 днів тому +2

    ਮਾਸਟਰ ਤਾਰਾ ਸਿੰਘ ੪੦ ਸਾਲ ਪ੍ਰਧਾਨ ਰਿਹਾ ਅਕਾਲੀ ਦਲ ਦਾ ਉਦੋਂ ਵੀ ਲੱਗਦਾ ਸੀ ਕੇ ਮਾਸਟਰ ਜੀ ਬਗੇਰ ਅਕਾਲੀ ਨਹੀ ਚੱਲ ਸਕਦਾ

  • @user-yf4rh9rg3d
    @user-yf4rh9rg3d 5 днів тому +1

    ਰੰਨਦਾਵਾ ਸਾਹਿਬ ਦਾ ਕਹਿਣਾ ਬਿਲਕੁਲ ਠੀਕ ਹੈ ,ਸੁਖਬੀਰ ਬਗੈਰ ਅਕਾਲੀ ਦਲ ਨੂੰ ਚਲਾਉਣਾ ਮੁਸ਼ਕਲ ਹੈ ।ਸੁਖਬੀਰ inteligent, highly educated , energetic, more than 35 yrs political experience, fully devoted to Akali Dal . Carried out tremendous development during his govt . We pray ALMIGHY to empower Him so that pb development be restarted.

  • @piratpalsidhu8692
    @piratpalsidhu8692 5 днів тому

    ਸਾਰੇ ਦਲ ਬਦਲੂ ਲੋਕਾਂ ਨੇ ਰਜੈਕਟ ਕਰੇ ਰੰਧਾਵਾ ਸਾਬ ਕਹਿੰਦੇ

  • @bachansingh3895
    @bachansingh3895 4 дні тому

    ਹੈਲੋ ਇਹ ਸਭ ਤੋਂ ਵੱਡੀ ਚਵਲ ਹੈ

  • @Vivo-uy3vq
    @Vivo-uy3vq 3 дні тому

    ਇਹਨਾ ਲੀਡਰਾ ਦੀ ਬਾਦਲਾ ਨਾਲ ਸਾਝ ਹੈ।

  • @s.singhchahal9125
    @s.singhchahal9125 3 дні тому

    Exilent leder

  • @karnaildhiman2568
    @karnaildhiman2568 5 днів тому

    ਇਹਨੂੰ ਅਕਾਲੀ ਦਲ ਚ ਸਾਮਲ ਹੋ ਜਾਣਾ ਚਾਹੀਦੈ।

  • @parmindersingh2081
    @parmindersingh2081 6 днів тому

    ਗੱਲਾਂ ਵਿਚ ਸਚਾਈ ਹੈ ਪਹਿਲਾਂ ਵੀ ਬਹੁਤ ਵਾਰ ਵੱਡੇ ਬਾਦਲ ਸਾਬ੍ਹ ਨੂੰ ਦੂਸਰੇ ਲੀਡਰਾਂ ਨੇ ਲਾਂਭੇ ਕਰਕੇ ਅਕਾਲੀ ਦਲ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਕੋਈ ਵੀ ਕਾਮਯਾਬ ਨਹੀਂ ਹੋਇਆ ਸੀ ਅਖੀਰ ਵਿੱਚ ਬਾਦਲ ਸਾਹਿਬ ਨੇ ਈ ਉਦੋਂ ਅਕਾਲੀ ਦਲ ਨੂੰ ਸੰਭਾਲ ਕੇ ਰਾਜ ਕਰਨ ਤੱਕ ਪਹੁੰਚੇ ਸਨ ਪਰ ਅਫਸੋਸ ਦੀ ਗੱਲ ਇਹ ਹੈ ਕਿ ਸਾਡੇ ਲੋਕਾਂ ਨੇ ਅੱਜ ਤੱਕ ਇਕੱਲੇ ਅਕਾਲੀ ਦਲ ਨੂੰ 70*75% ਵੋਟ ਨਹੀਂ ਪਾਏ ਸਨ ਫੇਰ ਈ ਇਨ੍ਹਾਂ ਨੂੰ ਭਾਜਪਾ ਦਾ ਸਹਾਰਾ ਲੈਣਾ ਪਿਆ ਸੀ ਸੈਂਟਰ ਵਿਚ ਵੀ ਉਦੋਂ ਹੀ ਬੰਦਾ ਬੋਲਦਾ ਹੈ ਜਦੋਂ ਆਪਣਾ ਕਿਲਾ ਤਕੜਾ ਹੋਵੇ ਸਾਡੇ ਲੋਕਾਂ ਨੇ 1989 ਵਿੱਚ ਸਿਮਰਨਜੀਤ ਮਾਨ ਦਾ ਇਨਾਂ ਸਾਥ ਦਿੱਤਾ ਸੀ ਪਰ ਅਫਸੋਸ ਕਿ ਉਨ੍ਹਾਂ ਨੇ ਅੱਜ ਦੇ ਨਾਇਡੂ ਬਾਬੂ ਵਾਂਗੂੰ ਫਾਇਦਾ ਨਹੀਂ ਲੈ ਸਕਿਆ ਜੀ

  • @SinghGill7878
    @SinghGill7878 7 днів тому +1

    ਇਹ ਕਾਂਗਰਸੀ ਹੋਕੇ ਸੁਖਬੀਰ ਬਾਦਲ ਦੀ ਹਮਾਇਤ ਕਿਉਂ ਕਰ ਰਿਹਾ ?

  • @yadwindergill914
    @yadwindergill914 9 днів тому +1

    👍🏻👍🏻👍🏻👍🏻👌🏻👌🏻👌🏻👌🏻

  • @BaljitSingh-bj4vm
    @BaljitSingh-bj4vm 6 днів тому

    ਵੋਟਾਂ ਤੋਂ ਪਹਿਲਾਂ ਬਿਆਨ ਦੇਦਾ ਤੇਰਾ ਵੀ ਹਾਲ ਵਲਟੋਹਾ ਵਾਲਾਂ ਕਰਨਾਂ ਸੀ ਦਲਾ ਬੇਸ਼ਰਮ ਪ੍ਰੀਵਾਰ

  • @brishbhanmittal2225
    @brishbhanmittal2225 8 днів тому +1

    As Congress without Sonia

  • @ArshpreetKaur-ll6tb
    @ArshpreetKaur-ll6tb 5 днів тому

    ਇਹ ਬੰਦਾ ਆਪ ਕਹਿੰਦਾ ਸੀ ਬਾਦਲ ਪਰਿਵਾਰ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਚਲੋ ਸਿਰੋਮਣੀ ਕਮੇਟੀ ਅਜਾਦ ਕਰਵਾਈਏ ਬਾਦਲ ਪਰਿਵਾਰ ਤੋ ਅਜ ਬੇਸ਼ਰਮ ਵਾਂਗ ਬਾਦਲ ਬਾਦਲ ਕਰੀ ਜਾਂਦਾ

  • @parmindersingh5991
    @parmindersingh5991 9 днів тому +2

    Es banday vich hankar bahut ah ji

  • @rachhpalsingh1679
    @rachhpalsingh1679 3 дні тому

    Good MP SK Randhawa shab je

  • @mandeepsingh9189
    @mandeepsingh9189 8 днів тому

    Great Personality Randhawa Saab ❤

  • @HarwinderSingh-jl6lb
    @HarwinderSingh-jl6lb 7 днів тому

    ਇਸਨੂੰ ਪਤਾ ਕਿ ਜਦੋ ਬਾਦਲ ਪਰਿਵਾਰ ਪਾਰਟੀ ਚੋ ਲਾਂਭੇ ਕਰਤਾ ਤਾ ਅਕਾਲੀ ਦਲ ਸਟਰੌਕ ਹੋ ਜਾਵੇਗਾ ਤੇ ਰਗੜਾ ਕਾਗਰਸ ਨੂੰ ਲੱਗੇਗਾ ਇਹੀ ਡਰ ਇਸ ਨੂੰ ਸਤਾਓਦੈ

  • @mukhtarsingh3581
    @mukhtarsingh3581 7 днів тому

    ਸੁਖੀ ਰੱਬ ਨਾ ਕਰੇ ਮੌਤ ਕਿਸੇ ਨੂੰ ਵੀ ਆ ਸਕਦੀ ਆ ਜੇਕਰ ਸੁਖਬੀਰ ਦੀ ਮੌਤ ਹੋ ਜਾਵੇ ਤਾਂ ਕਾਲੀਦਲ ਖਤਮ ਹੋ ਜਾਊ? ਇਥੇ ਕਿਸੇ ਦੇ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ ਤੇਰੇ ਬਿਆਨ ਨੂੰ ਕਿਸ ਤਰਾਂ ਵੇਖਣ ਲੋਕ ਸਮਝ ਨਹੀਂ ਆਉਂਦੀ ਹਿਮਾਚਲ ਵਿੱਚ ਰੋਜ ਪੰਜਾਬੀਆਂ ਨੂੰ ਖਾਸਕਰ ਸਿੱਖ ਨਾਲ ਕੁੱਟਮਾਰ ਹੋ ਰਹੀ ਆ ਤੁਹਾਡੀ ਜੁਬਾਨ ਨੂੰ ਤਾਲਾ ਲੱਗਿਆ ਕੋਈ ਨਹੀਂ ਬੋਲਿਆ ਤੁਸੀਂ ਸਾਰੇ ਕੁਰਸੀ ਦੇ ਯਾਰ ਓ ਦੱਲਿਓ

  • @Gill.-466
    @Gill.-466 7 днів тому +2

    ਨਵਜੋਤਸਿਧੂਚੇਹਰਾ

  • @JasvirSingh-nf7ge
    @JasvirSingh-nf7ge 8 днів тому +2

    Aam party ne Congress ne Punjab nu Delhi kol bech Dena ha

  • @officialbhaisohansingh
    @officialbhaisohansingh 8 днів тому +5

    ਸੱਚ ਬੋਲਿਆ ਰੰਧਾਵਾ ਸਾਹਿਬ ਨੇ

  • @kamleshkaur2919
    @kamleshkaur2919 3 дні тому

    Satcar Joog Senior Ledar Saab ji
    Sat Shree Akall ji
    Tusi Bilkul Theek kande Hoo ji Badal Saab Sardar Sukhbir Singh ji Bina kade V AkaliDal Di party Nahi Chal Sakdi ji

  • @makhan9803
    @makhan9803 9 днів тому

    ਸਭ ਚਲਦਾ ਰਿਹਾ ਹੈ

  • @user-yz9uw3hn1c
    @user-yz9uw3hn1c 2 дні тому

    ਇਸ ਬੰਦੇ ਨੂੰ ਧੇਲੇ ਦੀ ਅਕਲ ਨਹੀਂ ਪਤਾ ਨਹੀਂ ਲੋਕ ਕੀ ਦੇਖ ਕੇ ਜਿਤਾ ਦਿੰਦੇ ਹਨ ਸਮਝ ਨਹੀਂ ਆਉਂਦੀ

  • @HardeepSingh-hu7kt
    @HardeepSingh-hu7kt 8 днів тому +2

    Inu v SAD join krva don

  • @jayjanjua2934
    @jayjanjua2934 9 днів тому +1

    Who is he to tell, Akali Dal needs who ? Men come and go … world stays and runs better ….. go to reality man !!

  • @RanjitsinghSingh-rn5hp
    @RanjitsinghSingh-rn5hp 7 днів тому

    ਰੰਧਾਵਾ ਜੀ ਜਾ ਤੁਸੀਂ ਨਾਂ ਜੰਮਦੇ ਤਾਂ ਸ਼ਇਦ ਪੰਜਾਬ ਖਤਮ ਹੋ ਜਾਂਦਾਸਿੱਖ ਤਾਂ ਤੂੰ ਇੰਦਰਾ ਦਾ ਹੈ ਗੁਰੂ ਦਾ ਨੀ

  • @ruplalsehgal1117
    @ruplalsehgal1117 2 дні тому +1

    BADAL NU KURSI CHAHIDI KIMAT BHAWE KOI HOWE

  • @sukhdevsingh8756
    @sukhdevsingh8756 6 днів тому

    ਇਹ ਡਰ ਗਿਆ ਜੇ ਮਜੀਠੀਆ ਆ ਗਿਆ ਤਾਂ ਇੰਨਾ ਦਾ ਬਿਸਤਰਾ ਗੋਲ ਹੋ ਜਾਣਾ ਐ 😅

  • @RadhirSingh-ge6zs
    @RadhirSingh-ge6zs 5 днів тому

    Sardar Sukhwinder Singh Randhawa always speaks true..Bahut big suljhe hooee leader ne.Sari ummar da experience hei.Bilkul sahi bolia ke Badal parivar akali dal vaste bahut jog hei.bahit kujh hooiaa but nothing can be gained from it.

  • @msmanjitsingh11
    @msmanjitsingh11 7 днів тому +1

    Galat bole raha haa A banda

  • @TarsemSingh-wz3wu
    @TarsemSingh-wz3wu 5 днів тому

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤੋਂ ਬਹੁਤ ਤਕਲੀਫ ਹੋਈ ਇਨੂ

  • @SatnamSingh-wv9gg
    @SatnamSingh-wv9gg 7 днів тому

    ਤੂੰ ਇਹ ਭੁਲੇਖਾ ਕੱਢ ਦੇ ਕੱਲ ਨੂੰ ਤੂੰ ਨਾ ਐਂ ਨਾ ਕਹਿ ਦੇਵੀ ਮੈ ਮਰ ਗਿਆ ਮੇਰੇ ਤੋਂ ਬਿਨਾਂ ਪੰਜਾਬ ਦਾ ਕੋਈ ਭਵਿੱਖ ਈ ਨੀ ਹੌਣਾ ਤੇਰੇ ਵਰਗੇ ਤੇ ਬਾਦਲ ਵਰਗੇ ਬਹੁਤ ਆ ਕੇ ਤੁਰਗੇ ਦੁਨੀਆਂ ਉਸੇ ਤਰ੍ਹਾਂ ਚਲਦੀ ਰਹਿੰਦੀ ਏ ਇੰਦਰਾ ਵੀ ਕਹਿੰਦੀ ਸੀ ਮੇਰੇ ਬਿਨਾਂ ਕਿਸੇ ਤੋਂ ਦੇਸ਼ ਨਹੀਂ ਚੱਲਣਾ ਇਹ ਹੰਕਾਰ ਇੰਦਰਾ ਗਾਂਧੀ ਦਾ ਨੀ ਰਿਹਾ ਇਹ ਬੰਦੇ ਚਾਹੁੰਦੇ ਨੇ ਵੀ ਪੰਜਾਬ ਦਾ ਭਲਾ ਨਾ ਹੋ ਜਾਵੇ

  • @F0RTNIEfor3ver
    @F0RTNIEfor3ver 6 днів тому

    ਇਹ ਅਖੌਤੀ ਨੇਤਾ ਅੰਦਰੋਂ ਇਕ िਮਕ ਹਨ,ਅਖੇ ਸੁਖਬੀਰ ਬਾਦਲ ਤੋਂिਬਨਾ ਅਕਾਲੀਦਲ ਨਹੀ ਚਲ ਸਕਦਾ.

  • @Eastwestpunjabicooking
    @Eastwestpunjabicooking 5 днів тому

    ਕੂ ਮੇਰਾ ਮੈਂ ਤੇਰਾ। ਸਭ ਬਾਜ਼ੀਗਰ ਨੇ ਮਦਾਰੀ ਨੇ। ਤੇ ਬਾਦੀ ਪਾ ਲੋਕਾ ਨੂ ਹੁਮਰਾਹ ਕਰ ਰਹੇ ਨੇ । ਇੱਕੋ ਚੱਟੇ ਬਟੇ 77 ਸਾਲ ਬੋ ਸਾਜੇ ਰਾਹੀਂ ਸਾਨੂੰ ਘੋਖਾਂ ਦੇ ਕੇ ਕਈ ਵਾਰ ਤੋਣਾ ਤ ਦਿੱਤ ਕੇ ਹਮੇਸ਼ਾ ਲਈ ਬਾਦਲਾਂ ਵਾਹੂ 5-5 ਪੈਨਸ਼ਨਾਂ ਲਵਾ ਰਹੇ ਤੇ ਸਾਨੂੰ ਲੜਾਂ ਰਹੇ ਨੇ। ਪਾੜੋ ਕੇ ਰਾਜ ਕਰੋ।

  • @LalababaSingh
    @LalababaSingh 7 днів тому

    Randhawa. Saab. Gal. Ta. Vadia

  • @ashcroftriverinn5790
    @ashcroftriverinn5790 4 дні тому

    Shame on you . Why not Akali Dal survive without Badal? This your wrong Thinking.

  • @rishpalbajwa4802
    @rishpalbajwa4802 6 днів тому

    Because Sukbir has life long training in house ancestrally.
    No substitute for Badal Family.

  • @simrandeep7350
    @simrandeep7350 5 днів тому

    ਲਗਦੈ ਸੁੱਖੇ ਨਾਲ਼ ਸੁੱਖੀ ਦੇ ਨਿੱਜੀ ਸਬੰਧ ਨੇ😂

  • @surinderpalsingh4600
    @surinderpalsingh4600 7 днів тому

    Vah Randhava sahib,
    ਤੁਸੀ ਉਹ ਗੱਲ ਕੀਤੀ ,ਮੈਂ ਨਾ ਹੁੰਦਾ ਤੇਰਾ ਵਿਆਹ ਨਾ ਹੁੰਦਾ.
    ਅਹੇ ਬਾਦਲ ਬਿਨਾਂ ਅਕਾਲੀ ਦਲ ਨਹੀਂ ਚੱਲ ਸਕਦਾ, ਲੱਗਦਾ ਸੁੱਖੇ ਨੂੰ fukk de ਤੂੰ ਵੀ ਕਿਤੇ ਅਕਾਲੀ ਤਾਂ ਨਹੀਂ ਬਣਨਾ,
    ਲੱਖ ਲਾਹਨਤ ਤੇਰੇ ਬਿਆਨ ਦੇ

  • @pushpindersingh5017
    @pushpindersingh5017 2 дні тому

    ਏਨਾ ਸ਼ਰਮ ਕੌਰ

  • @sukhdevchahal6894
    @sukhdevchahal6894 9 днів тому

    Recently Badal’s supported Randhawa in Parliament elections. And he won.

  • @AvtarSingh-zu5rd
    @AvtarSingh-zu5rd 6 днів тому

    Zidan Nehru family to Bina Congress nahi chal sakdi.

  • @user-lc5gs9vj2u
    @user-lc5gs9vj2u 8 днів тому +1

    ਇੰਨਾ ਮੋਹ ਕਦੋਂ ਪੈਦਾ ਹੋ ਗਿਆ

  • @sjmahal5
    @sjmahal5 8 днів тому

    ਇਹ ਤਾਂ ਚਾਹੁੰਦੇ ਅ ਸੁੱਖਬੀਰ ਚਿੱਮਬੜਿਆ ਰਹੇ ਤੇ ਲੰਗਾਹ ਬੇਲਗਾਮ ਦਾਤਰੀ ਲਈ ਫਿਰੇ ਗੁਰਦਾਸਪੁਰ ਚ ? ਰੰਧਾਵੇ ਦੀ ਬੱਲੇ ਬੱਲੇ 😂

  • @rupindersinghdhillon3687
    @rupindersinghdhillon3687 8 днів тому

    ਤੇਰੇ ਮਨ ਦਾ ਬਹੁਤ ਬੜਾ ਭੁਲੇਖਾ ਬਾਦਲ ਤੋ ਬਿਨਾ ਕਾਲੀ ਦਲ ਖਤਮ , ਤੇਰੇ ਬਿਨਾ ਕਾਗਰਸ ਖਤਮ..😂😂

  • @ASTeer1699
    @ASTeer1699 9 днів тому +1

    Hun kangressi dasu Akali Dal kida chalu.

  • @gurpaldhillon1943
    @gurpaldhillon1943 9 днів тому

    Randhawa Sahib G App v Akalidal ch Join Kar Lo

  • @AvtarSingh-mh7je
    @AvtarSingh-mh7je 7 днів тому

    Randhawa ji tusi Congress da fikar kro.Akali dl di condition good na hon krke hi tusi jite ho.

  • @Sihota_jatinder
    @Sihota_jatinder 6 днів тому

    Badal ne cheema ede khilaf pejya enu jaton layi, ta enu galla ondia.

  • @gurwinsiddhu3697
    @gurwinsiddhu3697 2 дні тому

    Eh mama nahi chahunda ke Akaali dal agge ave ess lyi Sukhbir nu phonk de riha e

  • @user-wj1gg7so8b
    @user-wj1gg7so8b 9 днів тому +2

    ਇਸ ਵਾਰ ਅਕਾਲੀਆਂ ਨੇ ਰੰਧਾਵਾ ਨੂੰ ਵੋਟਾਂ ਪਾਈਆਂ ਹਨ ਇਸ ਲਈ ਅਕਾਲੀ ਬਾਦਲ ਤੇ ਕਾਂਗਰਸ ਵਾਲੇ ਇਕੋਂ ਹਨ ਜੀ

  • @deepgursingh462
    @deepgursingh462 7 днів тому +3

    ਇਹ ਸਬ ਰਲੇ ਹੋਏ ਨੇ ਲੋਕਾਂ ਨੂੰ ਲੜਾਓ ਤੇ ਆਪ ਇਕ ਮਿਕ

  • @ManjitSingh-ju4xc
    @ManjitSingh-ju4xc 7 днів тому

    Waheguru ji Kavita Changa kam kar lo

  • @KarnailKarnail-si2tc
    @KarnailKarnail-si2tc 6 днів тому

    Akalidal President not elect election, like as a Harchand Singh Longoall, Now President oneself elect the election, So this is newly company, of shromni akalidal, parti.

  • @balvirsingh3076
    @balvirsingh3076 7 днів тому

    ਜਦੋਂ ਸੁਖਬੀਰ ਜੰਮਿਆਂ ਨਹੀਂ ਸੀ ਉਦੋਂ ਅਕਾਲੀ ਦਲ ਨਹੀਂ ਚੱਲਦਾ ਸੀ ? ਇਸ ਦੇ ਪਿਓ ਦੇ ਪੈਦਾ ਹੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸਿਖਰਾਂ ਬੁਲੰਦੀਆਂ ਤੇ ਸੀ।ਬੇੜਾ ਹੀ ਇਸ ਟੱਬਰ ਨੇ ਡੋਬਿਆ ਹੈ।ਮੋਦੀ ਵੀ ਪਹਿਲਾਂ ਮਾੜਾ ਨਹੀਂ ਸੀ।ਬਾਦਲ ਨਾਲ ਜਦੋਂ ਸਾਥ ਹੋਇਆ ਤਾਂ ਉਸਨੇ ਦੇਸ਼ ਵੇਚਣਾ ਸ਼ੁਰੂ ਕੀਤਾ।ਕੈਪਟਨ ਦਾ ਬੇੜਾ ਇਸ ਟੱਬਰ ਨੇ ਗ਼ਰਕ ਕੀਤਾ।ਅੱਜ ਵਾਲੇ ਨਚਾਰ ਨੂੰ ਵੀ ਇਨ੍ਹਾਂ ਨੇ ਜ਼ਲੀਲ ਕੀਤਾ ਹੈ।ਲਿੱਬੜਿਆਂਂ ਨੇ ਛਿੱਟੇ ਪਾ ਕੇ ਸਾਰਿਆਂ ਨੂੰ ਲਿਬੇੜਿਆ।ਸੱਚ ਕਹੋ ਕਿ ਸੁੱਖੇ ਤੋਂ ਬਿਨਾਂ ਅਕਾਲੀ ਦਲ ਖ਼ਤਮ ਨਹੀਂ ਹੋ ਸਕਦਾ।

  • @Gill.-466
    @Gill.-466 7 днів тому

    ਤੁਹਾਡੇਪਰਿਵਾਰਵਾਦਨੇਦੇਸ਼ਦਾਬੇੜਾਗਰਕਕੀਤਾ

  • @user-br9xr3xf5f
    @user-br9xr3xf5f 6 днів тому

    Esnu pta hai sukhbir rhega te ooooooo rhaegi badal company oooooooooooooooohai ❤❤❤❤❤❤❤❤❤❤

  • @JasvinderSingh-dr7oi
    @JasvinderSingh-dr7oi 6 днів тому

    Your father gave congratulations to indera gandhi blue stare time

  • @dhanwantmoga
    @dhanwantmoga 8 днів тому

    1997 ton Pahla akali Dal BADAL FAMILY ton Bina he chal reha ce…Akali Dal da Baeda BADAL FAMILY ne gark keeta …

  • @JagdeepSingh-en7cr
    @JagdeepSingh-en7cr 7 днів тому

    😅ਪਾਗਲਾ ਅਕਾਲੀ ਦਲ ਕਰਕੇ ਬਾਦਲ ਆ ਬਾਦਲਾ ਕਰਕੇ ਅਕਾਲੀ ਨਹੀਂ
    ਬੋਲੀ ਕਰਕੇ ਗੀਤਕਾਰ ਹੁੰਦਾ ਗੀਤਕਾਰ ਜੇ ਮਸ਼ਹੂਰ ਹੋਵੇ ਤਾਂ ਓਹਦੇ ਕਰਕੇ ਬੋਲੀ ਨਹੀਂ

  • @baisahib6516
    @baisahib6516 9 днів тому

    No one is indispensable , he is talking nonsense - Sikh sangat is Great

  • @user-po9ck4kw3t
    @user-po9ck4kw3t 3 дні тому

    ਇੰਦਰਾ ਗਾਂਧੀ ਦੀ ਆਲਾਦ ਰੰਧਵਾ

  • @gunvanshsingh8607
    @gunvanshsingh8607 7 днів тому

    Sukhjinder singh randhawa you are absolutely wrong badals have totally destroyed akaali dal made it shrimoni khaali dal sukhbir badal ran away from contesting ferozpur mp elections jarnail himself leads from front badals have totally destroyed sgpc beadbi of guru granth sahib ji cleanchit to ram Raheem

  • @sukhdevthind221
    @sukhdevthind221 9 днів тому

    Ish dee ਰਿਸ਼ਤੇਦਾਰੀ ਆ badala nal.