Chajj Da Vichar (1355) || BN Sharma ਨੇ ਖੋਲ੍ਹੇ ਸੰਨੀ ਦਿਓਲ ਦੇ ਭੇਤ - Part 1
Вставка
- Опубліковано 12 гру 2024
- Link to Part 2 :- • Chajj Da Vichar (1356)...
#PrimeAsiaTV #ChajjDaVichar #SwarnTehna #HarmanThind #BNSharma
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
UA-cam: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਸਤਿ ਸ੍ਰੀ ਅਕਾਲ ਟਹਿਣਾ ਸਾਬ ਹਰਮਨ ਥਿੰਦ ਭੈਣ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ।
ਸਤਿ ਸ਼੍ਰੀ ਅਕਾਲ ਜੀ ਟਹਿਣਾ ਸਾਹਿਬ । ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਸ਼ਰਮਾਂ ਜੀ ਨਾਲ ਗੱਲਬਾਤ ਕਰਕੇ। ਬਹੁਤ ਖੂਬ
ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ਜੀ ਇੰਟਰਵਿਊ ਬਹੁਤ ਵਧੀਆ ਲੱਗੀ ਜੀ B N ਸਰਮਾ ਨੂੰ ਪਰਮਾਤਮਾ ਦਿਨ ਦੂਗਨੀ ਤੇ ਰਾਤ ਚੋਗਨੀ ਤਰੱਕੀ ਵਾਕਸੇ
ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨ ਸੱਚ ਦੇ ਰਾਹ ਤੇ ਚੱਲਣ ਵਾਲਿਆਂ ਤੇ
ਸ਼ਰਮਾ ਜੀ ਦੀ ਵੀਚਾਰ ਸੂਨ ਕੇ ਦਿਲ ਨੂੰ ਬਹੁਤ ਹੀ ਖੁਸ਼ੀ ਮਿਲੀ ਕੁਸ਼ ਗੱਲਾ ਦਿਲ ਨੂੰ ਛੋਹਣ ਵਾਲੀਆ ਹਨ ਵਾਹਿਗੁਰੂ ਜੀ ਆਪਣੀ ਮੇਹਰ ਕਰੀ ਰੱਖਣ
ਟਹਿਣਾ ਵੀਰ ਤੇ ਬੀਬਾ ਥਿੰਦ ਜੀ ਸਾਰੀ ਟੀਮ ਨੂੰ ਸਤਿਕਾਰ ਭਰੀ ਸਤਿ ਸ਼ਾਰੀ ਅਕਾਲ ਜੀ ਆਏ ਮਹਿਮਾਨ ਸ਼ਰਮਾਂ ਵੀਰ ਜੀ ਨੂੰ ਦਿਲੋਂ ਸਲਾਮ ।ਟਹਿਣਾ ਵੀਰ ਜੀ ਮੈ ਸੰਗਰੂਰ ਮਿਲੀ ਸੀ ਜਦੋਂ ਇਹ ਫਿਲਮ ਬਨਾਉਣ ਆਏ ਸੀ ।ਮੈ ਸ਼ਪੈਸ਼ਲ ਬੇਟੀ ਸਰਦਾਰ ਜੀ ਨਾਲ ਮਿਲਣ ਗੲਈ ਸੀ ਵਧੀਆ ਵਿਚਾਰ ਵੀ ਕੀਤੇ ਹੋਟਲ ਚ । ਸੰਗਰੂਰ ।
ਸਰਮਾ ਸਾਬ ਬਹੁਤ ਵਧੀਆ ਕਲਾਕਾਰ, ਸਰਮਾ ਸਾਬ ਭਾਵੇਂ ਫਿਲਮ ਵਿੱਚ ਰੋਲ ਕਰ ਰਹੇ ਹੋਣ ਭਾਵੇਂ ਵਿਚਰ ਰਹੇ ਹੋਣ, ਇਨ੍ਹਾਂ ਦੇ ਦਰਸ਼ਨ ਕਰਕੇ ਰੂਹ ਖੁਸ਼ ਹੋ ਜਾਂਦੀ ਹੈ🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਟਹਿਣਾ ਸਾਹਿਬ ਮੈਨੂੰ ਇਕ ਗਿਲਾ ਹੈ ਤੁਹਾਡੇ ਨਾਲ। ਤੁਹਾਡਾ ਚੱਜ ਦਾ ਵਿਚਾਰ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਜ਼ੋ ਅਕਾਲੀ ਦਲ ਦੀ ਮਸ਼ਹੂਰੀ ਆਉਂਦੀ ਹੈ ਉਹ ਨਹੀਂ ਆਉਣੀ ਚਾਹੀਦੀ। ਇਸ ਨਾਲ ਤੁਹਾਡੇ ਚੈਨਲ ਤੇ ਬੁਰਾ ਅਸਰ ਪੈਂਦਾ ਹੈ।
Buss roi jaya karo.....hatt rondu jnaani jahi
Menu benu Sharma te man hei
ਟਹਿਣਾ ਸਾਹਿਬ, ਬੀਬਾ ਜੀ, ਆਪ ਜੀ ਦਾ ਬਹੁਤ- ਬਹੁਤ ਧੰਨਵਾਦ। ਤੁਸੀਂ ਅੱਜ ਸ਼ਰਮਾ ਜੀ ਦੇ ਨਾਲ ਰੂਬਰੂ ਕਰਵਾਕੇ ਅਨੰਦਿਤ ਕਰ ਦਿੱਤਾ।
ਹਾਂਜੀ ਬੀ ਐਨ ਸ਼ਰਮਾ ਜੀ ਬਹੁਤ ਵਧੀਆ ਕਮੇਡੀਅਨ ਨੇ ਮੇਰੇ ਫੇਵਰਿਟ ਹੀਰੋ ਨੇ ਜੀ
ਦਿਲ ਦੇ ਸਾਫ਼ ਬੰਦੇ ਬੀ ਐਨ ਸ਼ਰਮਾ ਜੀ।
ਵਾਹਿਗੁਰੂ ਚੜਦੀ ਕਲਾ ਬਖਸ਼ੇ।
ਪਰਾਈਮ ਏਸ਼ੀਆ T Vਜਿੰਦਾਬਾਦ। ਸਵਰਨ ਸੋੰਟਹਿਣਾ ਤੇ। ਭੈਣਜੀ ਹਰਮਨ ਥਿੰਧ ਤੇ BN ਸ਼ਰਮਾ ਸਿੰਘ। ਸਾਰਿਆ ਨੂੰ ਸਤਿ ਸੀ੍ ਅਕਾਲ ਜੀ ਹਰੇਕ ਪੋ੍ਗਰਾਮ ਕੱਚ ਵਾੱੰਗ ਸਾਫ ਟਣਕਦਾ ਸ਼ਲਾਘਾ ਭਰਭੂਰ ਚੜਦੀ ਕਲਾ ਵਾਲਾ ਵਧੀਆ।
ਬੀ ਐਨ ਸ਼ਰਮਾ ਜੀ, ਸਲਾਮ। ਬਹੁਤ ਹੀ ਵਧੀਆ ਗੱਲਬਾਤ।
One of de top class comedian of Punjabi film industry. B. N. Shrma sahib sir salute hai aap ji nu. Tehna sahib and Harman ji es lai aap vadhai de patar Ho. God bless
ਬਹੁਤ ਵਧੀਆ ਕਲਾਕਾਰ ਆ,,ਬੀ, ਐਨ, ਸ਼ਰਮਾ ਜੀ।।।ਰੱਬ ਤਰੱਕੀਆਂ ਹੋਰ ਦਵੇ!
ਜਿਉ ਸ਼ਰਮਾ ਜੀ❤️
BN sharma ਦੂਰ-ਦਰਸ਼ਨ ਤੇ ਇਕ ਅਧਰੰਗ ਹੋਏ ਵਿਅਕਤੀ ਦਾ ਕਿਰਦਾਰ ਅੱਜ ਵੀ ਯਾਦ ਹੈ ਜਿਸ ਵਿੱਚ dialogue ਸੀ, ਉੱਪਰ ਰੱਬ ਬਣਕੇ ਬੈਠਣਾ ਬਹੁਤ ਸੌਖਾ, ਜ਼ਮੀਨ ਤੇ ਆਕੇ ਕਿਸੇ ਧੀ ਦਾ ਬਾਪ ਬਣਕੇ ਦੇਖ ….. ਅੱਜ ਵੀ ਚੇਤੇ ਵਿੱਚ ਉਕਰੀਆ ਹੈ
bilkul
ਸਤਿ ਸ੍ਰੀ ਅਕਾਲ ਜੀ🙏। ਬੀ ਐਨ ਸਰਮਾਂ ਜੀ ਪੰਜਾਬੀ ਕਮੇਡੀ ਦੇ ਬਾਦਸ਼ਾਹ 🌹
ਕਮੇਟੀ ਨੀ ਕਮੇਡੀਂ
@@baljindersinghlongowal4097 👍
Mere favourite comedian B.N Sharma ji 👌👌👌👌👌
ਸ਼ਰਮਾਂ ਜੀ ਬਹੁਤ ਹੀ ਵਧੀਆ ਕਲਾਕਾਰ ਅਤੇ ਇਨਸਾਨ ਹਨ ਜਿੰਨਾਂ ਨੇ ਬਿਲਕੁੱਲ ਸਹੀ ਅਤੇ ਸਚ ਦਸਿਆ ਹੈ ਸ਼ਰਮਾਂ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਜੀ। ਧੰਨਵਾਦ ਜੀ
ਬਹੁਤ ਵਧੀਆ ਅਦਾਕਾਰੀ ਆ ਬੀ ਐਨ ਸ਼ਰਮਾ ਜੀ ਦੀ । ਮੈੰ ਇਨਾਂ ਨੂੰ ਪਹਿਲੀ ਵਾਰ ਪੰਜਾਬੀ ਫਿਲਮ ਲੰਬੜਦਾਰਨੀ ਵਿਚ ਵੇਖਿਆ ਸੀ। ❤❤❤❤❤
ਭੋਲਾ ਨਾਥ ਜੀ ਬਹੁਤ ਵਧੀਆ ਕੰਮ ਕਰ ਰਹੇ ਹ ਅਤੇ ਜੋ ਪੰਜਾਬੀ ਕਿਸਾਨਾਂ ਬਾਰੇ ਤੁਹਾਡੀ ਸੋਚਣੀ ਉਹ ਬੇਮਿਸਾਲ ਹੈ Well done Sharma ji
✋ਸ਼ਰਮਾ ਜੀ ਨੇ ਤੁਹਾਡੇ ਨਾਲ ਬੈਠਕੇ ਆਪਣੇ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਉਹਨਾ ਦੇ ਨਾਲ ਟਹਿਣਾ ਜੀ ਤੁਹਾਡੀ ਸਾਰੀ ਟੀਮ ਵਧਾਈ ਦੀ ਹੱਕਦਾਰ, ਖੁਸ਼ੀ ਦੀ ਗੱਲ ਇਹ ਹੈ ਕਿ ਇਕ ਵਾਰ ਮੈਨੂੰ ਸ਼ਰਮਾ ਜੀ ਨਾਲ ਮੁਲਾਕਾਤ ਦਾ ਸੁਭਾਘ ਪਰਾਪਤ ਹੈ ।
ਮੇਰਾ ਬਹੁਤ ਪਸੰਦੀ ਦਾ ਐਕਟਰ ਆ ਜੋ ਬਹੁਤ ਹਸਾਉਂਦੇ ਨੇ ; ਤੇ ਜੋ ਇਹਨਾਂ ਨੇ ਕਿਸਾਨਾਂ ਦੇ ਅੰਦੋਲਨ ਦੀ ਗੱਲ ਕੀਤੀ ਆ ਜੀ ਬਾਕਮਾਲ🙏🏽🙏🏽😊
ਬੀ ਐਨ ਸ਼ਰਮਾ ਜੀ ਸਤਿ ਸ੍ਰੀ ਅਕਾਲ ਡਾ ਨਰਿੰਦਰ ਭੱਪਰ ਝਬੇਲਵਾਲੀ ਸ੍ਰੀਮਤੀ ਸ਼ਾਰਦਾ ਸ਼ਰਮਾ ਝਬੇਲਵਾਲੀ ਪਿੰਡਤੇ ਡਾਕਖਾਨਾ ਝਬੇਲਵਾਲੀ (ਜ਼ਿਲ੍ਹਾ ਮੁਕਤਸਰ )ਜੱਟ ਬਾਹਮਣ ਮੈਂ ਵੀ ਹਾਂ
ਓਮ ਪ੍ਰਕਾਸ਼ ਗਾਸੋ ਦੀ ਕਹਾਣੀ ਤੇ ਤੁਹਾਡਾ ਨਾਟਕ ਦੂਰਦਰਸ਼ਨ ਜਲੰਧਰ ਤੋਂ ਚੱਲਿਆ ਤੁਸੀਂ ਬੁਲਾਰੇ ਘੁੱਗੀ ਦੇ ਪਿਉ ਦਾ ਰੋਲ ਅਦਾ ਕੀਤਾ ਸੀ ਬਹੁਤ ਵਧੀਆ ਸੀ ਡਾਨਰਿੰਦਰ ਭੱਪਰ ਝਬੇਲਵਾਲੀ(ਜ਼ਿਲ੍ਹਾ ਮੁਕਤਸਰ)
ਬਹੁਤ ਵਧੀਆ ਲੱਗਿਆ
ਵਾਹ ਟਹਿਣਾ ਸਾਬ ਸਵਾਦ ਆ ਗਿਆ ਜੀ
ਬਹੁਤ ਵਧੀਆ, ਦਿਲਚਸਪ ਇੰਟਰਵਿਊ।।
ਵਾਹਿਗੁਰੂ ਤੁਹਾਨੂੰ ਚੜੵਦੀ ਕਲਾ ਬਖਸ਼ਣ।।
I salute you sharma ji
Tehna sahib sunny deol wale gal kar k tuci dil wich vade bhai wale jgha te aa baithe ho.
I love you bro
🙏🙏 ਬਹੁਤ ਵਧੀਆ ਹੈ ਪ੍ਰੋਗਰਾਮ ਹੈ
ਅੱਛਾ ਜੀ
ਮੈਂ b. N sarma de nall ek film kiti ਇਹ ਬਹੁਤ ਬਧੀਆ ਇਨਸਾਨ ਨੇ i love him ਪ੍ਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ
He is amazing personality. We worked together in Security Branch in 1975/76. Have no words to express his qualities. GBU Bhola Nath my dear.
ਟਹਿਣਾ ਸਾਬ ਤੇ ਹਰਮਨ ਜੀ ਸਤਿ ਸ੍ਰੀ ਅਕਾਲ ! ਟਹਿਣਾ ਅੱਜ ਦਾਂ ਐਪੀਸੋਡ ਸੱਭ ਤੋ ਟਾਪ ਦਾ ਹੈ !
BN Sharma ਜੀ ਬਹੁਤ ਵਧੀਆ ਕਮੇਡੀ ਕਲਾਕਾਰ ਹਨ, ਟਹਿਣਾ ਸਾਹਿਬ ਆਪ ਨੇ ਉਨ੍ਹਾਂ ਨਾਲ ਇੰਟਰਵਿਊ ਦਿਖਾ ਕੇ ਬਹੁਤ ਵਧੀਆ ਕੰਮ ਕੀਤਾ।
🙏 ਟਹਿਣਾ ਸਾਹਿਬ ਤੇ ਹਰਮਨ ਭੈਣ ਪਹਿਲਾਂ,
🙏 ਸਤਿ ਸ਼੍ਰੀ ਅਕਾਲ, ਮੇਰੀ ਕਰੋ ਸਵਿਕਾਰ,
🙏 ਬੀ ਐਨ ਸ਼ਰਮਾ ਜੀ ਤੋਂ ਵੱਧ ਵਧੀਆ ਪਰਦੇ ਤੇ,
🙏 ਨਜ਼ਰ ਘੱਟ ਹੀ ਆਓਣ ਨੇ ਕਲਾਕਾਰ,
🙏 ਜਾਣ ਓਹਨਾਂ ਦੇ ਜੀਵਨ ਬਾਰੇ,
🙏 ਤੇ ਸੁੰਦਰ ਓਹਨਾਂ ਦੇ ਸੁਣ ਵਿਚਾਰ,
🙏 ਕਰਨ ਲੱਗ ਪੈਣਗੇ ਹੁਣ ਹੋਰ ਵੀ ਓਹਨਾਂ ਦਾ,
🙏 ਪਰਮਿੰਦਰ, ਫ਼ੈਨ ਸਾਰੇ ਹੀ ਸਤਿਕਾਰ।
ਸ਼ਰਮਾ ਸਾਬ ਇਮਾਨਦਾਰ ਤੇ ਵਫਾਦਾਰ ਇਨਸਾਨ ਨੇ
ਵਾਹਿਗੁਰੂ ਜੀ ਕਿਰਪਾ ਰੱਖੇ
ਸ਼ਰਮਾਂ ਜੀ ਸੱਤ ਸ਼੍ਰੀ ਅਕਾਲ,,,
ਤੇ ਸਾਰੀ ਟੀਮ ਨੂੰ ਵੀ ,, ਤੁਸੀਂ ਤਾ ਸ਼ੁਪੇਰੁਸਤਮ ਨਿਕਲੇ ,,,
ਵੈਸੇ ਸਚੀਂ pp ਵਿੱਚ ਹੋ,,
ਮੰਨ ਲੈਂਦੇ ਹਾਂ ਵੈਸੇ ਹੋ ਨਹੀਂ ਸਕਦਾ
ਵਾਹਿਗੁਰੂ ਜੀ ਬਹੁਤ ਹੀ ਵਧੀਆ ਸਾਫ ਸੁਥਰਾ ਬੰਦ ਹੈਂ ਬਾਈ ❤❤❤❤❤
ਉਹ ਦਿਨ ਵੀ ਵਧੀਆ ਦਿਨ ਸਨ ਜਦੋਂ 7 ਫਲੋਰ ਤੇ ਬਿਲੂ ਬੱਕਰੇ ਨਾਲ ਬੈਠ ਕੇ ਚਾਹ ਪੀਂਦੇ ਹੁੰਦੇ ਸਾਂ। ਸ਼ਰਮਾ ਜੀ ਜੀਪੀਐਫ ਬ੍ਰਾਂਚ ਵਿਚ ਹੁੰਦੇ ਸੀ।
ਵਾਹ ji.. ਦਾੜ੍ਹੀ ਚ ਇਕ ਵੀ ਚਿੱਟਾ ਵਾਲ ਨਹੀਂ ਏਨੀ ਉਮਰ ch... ਸਾਡੇ ਬੜੀ ਜਲਦੀ ਆ ਗਏ ਚਿਟੇ...
Great acter..
Raang da kamaal aa.... 30 de baad daadi chiti hon lag jandi aa eh natural aa insaan naal
ਬਹੁਤ ਵਧੀਆ ਮੁਲਾਕਾਤ ਕੀਤੀ ਹੈ ਵੀਰ ਜੀ❤️❤️❤️❤️❤️❤️❤️
ਪ੍ਰਾਈਮ ਏਸ਼ੀਆ ਵਾਲੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ, ਜਿਉਂਦੇ ਵਸਦੇ ਰਹੋ। ਸੰਯੁਕਤ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ
ਸ਼ਰਮਾ ਜੀ ਮੈਂ ਪੁਲਿਸ ਹੈਡਕੁਆਰਟਰ ਵਿੱਚ ਡਿਊਟੀ ਕੀਤੀ ਤੁਸੀਂ ਬਹੁਤ ਹੀ ਵਧੀਆ ਇਨਸਾਨ ਹੋ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ 🙏🙏
App policeman 👮♂️ man ho app estra da Kam q krda ho ji girl no comment on krda
@@chuharsingh6259 ,barar
ਬਹੁਤ ਵਧੀਆ ਲੱਗਿਆ ਜੀ ਟਹਿਣਾ ਸਾਹਿਬ ਤੇ ਹਰਮਨ ਜੀ ਸ਼ਰਮਾ ਜੀ ਨੂੰ ਦੇਖ ਕੇ
ਵਾਹਿਗੁਰੂ ਜੀ 🌹🌹🌹🌹🌹
ਵੈਸੇ ਬੀ ਐਨ ਸ਼ਰਮਾ ਜੀ ਨੂੰ ਮੈਂ ਬਹੁਤ ਪਸੰਦ ਕਰਦਾ ਹਾਂ ਕਿਉਂਕਿ ਇਹ ਕਲਾਕਾਰ ਏਦਾਂ ਦਾ ਹੈ ਕਿ ਜਿਹੜੇ ਮਰਜ਼ੀ ਰੋਲ ਚ ਲਾ ਦਿਓ ਜਾਨ ਪਾ ਦੇਂਦਾ ਹੈ ਇਨ੍ਹਾਂ ਵਰਗੀ ਕਮੇਡੀ ਕੋਈ ਨਹੀਂ ਕਰ ਸਕਦਾ 🙏🌹🚩♥️🇮🇳।
yr ajj maja aagiya ajj tehna ji tusi jo gall sharma ji to puchi ❤❤
ਮੈਨੂੰ ਬਹੁਤ ਵਧੀਆਂ ਲੱਗਦੀ ਏ ਸ਼ਰਮਾ ਜੀ ਦੀ ਕਮੇਡੀ
🙏 ਟਹਿਣਾ ਸਾਹਿਬ ਤੇ ਭੈਣ ਹਰਮਨ ਪਹਿਲਾਂ,
🙏 ਸਤਿ ਸ਼੍ਰੀ ਅਕਾਲ ਮੇਰੀ ਕਰੋ ਸਵਿਕਾਰ,
👍ਬੀ ਐਨ ਸ਼ਰਮਾ ਜੀ, ਵਰਗੇ ਵਧੀਆ ਕਲਾਕਾਰ,
👍ਬਹੁਤ ਹੀ ਘੱਟ ਨੇ ਵਿੱਚ ਸੰਸਾਰ,
👍ਪਰਾਈਮ ਏਸ਼ੀਆ ਚੈਨਲ ਵਾਲੋ ਤੁਹਾਡਾ,
❤️ਦਿਲੋਂ ਧੰਨਵਾਦ, ਓਹਨੇ ਦੇ ਸੁਣਾਉਣ ਲਈ ਵਿਚਾਰ,
👍ਜਾਣ ਓਹਨਾਂ ਦੇ ਜੀਵਨ ਬਾਰੇ,
👍ਕਰਨ ਲੱਗਣਗੇ ਫ਼ੈਨ ਓਹਨਾਂ ਦਾ ਹੋਰ ਵੀ ਸਤਿਕਾਰ।
ਮੈਂਨੂੰ ਬਹੁਤ ਵਧੀਆ ਲੱਗਦੀ ਏ ਸਰਮਾ ਜੀ ਦੀ ਕਮੇਡੀ ਦੋਵੀ ਦੇਖੀ ਬੀ ਜੀ
£@
ਬਹੂਤ ਹੀ ਵਧੀਆ ਇੱਨਸਾਨ ਨੇ ਸਰਮਾ ਜੀ ਵਾਹਿਗੁਰੂ ਚੜਦੀਆ ਕਲਾਂ ਵਿੱਚ ਆਪ ਨੂੰ 🙏🙏
BAHUT vadhiya program, Dhanwaad ji.
Kya baat hai b n Sharma sir salute
ਸਤਿ ਸ਼੍ਰੀ ਅਕਾਲ ਜੀ b n sharma ਬਹੁਤ ਚੰਗੇ ਕਲਾਕਾਰ ਹਨ 😃😃👍👍🙏🙏
888
ਬਹੁਤ ਵਧੀਆ ਅਸਲੀ ਪੰਜਾਬੀ 🙏🙏🙏🙏🙏🙏👍👍👍👍👍👍👍 ਬਹੁਤ ਧੰਨਵਾਦ ਜੀ
ਬਹੁਤ ਹੀ ਰੰਗ ਬੰਨ੍ਹਿਆ ਤੁਸੀ ਸਾਰਿਆਂ ਨੇ....👍🙏
ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਜੀ ਟਹਿਣਾ ਸਾਬ ਵਧਾਈ ਦੇ ਪਾਤਰ ਹੋ B N Shama ਵਧੀਆ ਕਲਾਕਾਰ ਹੈ
ਸਤਿ ਸ੍ਰੀ ਅਕਾਲ ਪਾ੍ੲੀਮ ੲੇਸ਼ੀਆ ਟੀਮ ਬਹੁਤ ਵਧੀਆ ਕਿਸ਼ਤ ਵਧੀਆ ਹਾਸਰਸ ਕਲਾਕਾਰ ਨੇ ਬੀ ਐਨ ਸ਼ਰਮਾ ਜੀ
ਮੈਂ ਵੀ ਮਿੰਨੀ ਸਕੱਤਰੇਤ ਬੀ ਐਨ ਸ਼ਰਮਾ ਨਾਲ ਕੰਮ ਕੀਤਾ ਬਹੁਤ ਵਧੀਆ ਇਨਸਾਨ ਹਨ
So beautiful interview BN Sharma sir
ਸ਼ਰਮਾ ਜੀ ਇੱਕ ਦੇਵਤਾ ਤੇ ਸਾਊ ਸਬਾਹ ਦੇ ਹਨ ਜਿਹੜੀ ਫਿਲਮ ਵਿੱਚ ਇਹ ਨਹੀਂ ਆਉਂਦੇ ਅਸੀਂ ਦੇਖਦੇ ਹੀ ਨਹੀਂ ਵਾਹਿਗੁਰੂ ਜੀ ਇੰਨਾ ਨੂੰ ਹੋਰ ਤਰੱਕੀ ਦੇਵੇ ਤੇ ਤਦ ਰਉਸਈਤਈ ਬਖਸ਼ਨ
BN singh ਸ਼ਰਮਾਂ ਮੌਲਾ ਜੱਟ ਪੰਜਾਬੀ asli punjabi star love you veera g
Sharma ji is one of the finest actors punjabi film industry ever had..Such a down to earth honest man..amazing human being..Salute ya tonu sharma ji...
ਬਹੁਤ ਵਧੀਅਾ
ਬਹੁਤ ਵਧੀਆ ਇਨਸਾਨ ਹਨ। ਕਲਾਕਾਰੀ ਵੀ ਲਾਜਵਾਬ ਹੈ ਇਹਨਾਂ ਦੀ।
B N Sharma sir good person 🙏🙏
Salute to this senior artist , love you B.N.Sharma ji , lots of respect , waheguru chardi kala bakshe
ਬਹੁਤ ਖੂਬਸੂਰਤ ਵਿਚਾਰ ਪੇਸ਼ ਕੀਤੇ ਜੀ ਸ਼ਰਮਾ ਸਾਹਿਬ ਨਾਲ
Such a great humenbeen.and a greatest acter
Punjabi bol lya karo
Kmaal ho tusi sharmaa saab .. 👏🏼👏🏼 😂😂waheguru tuanu hamesha khush tandrust rakhan 🙏🏼🙏🏼
ਮੈ ਪੰਜਾਬੀ ਹਾਂ ਤੇ ਰਹਾਂਗਾ,ਸਿਰਫ ਟਹਿਣਾਂ ਵੀਰ ਤੋ ਪਰਭਾਬਤ ਹੋ ਕੇ ਪ੍ੲਿਮ ੲੇਸ਼ਿਅਾ ਚੈਨਲ ਸਰਸਕਰਾੲਿਬ ਕਰ ਰਿਹਾ ਹਾਂ।👍👌👌💚🙏 ਵੱਲੋੈ ਅੈਡਵੋਕੇਟ ਖਹਿਰਾ.👍
ਬਹੁਤ ਵਧੀਆ ਬੀ ਇਨ ਸਰਮਾ ਜੀ✅👏👏👏
ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
🙏🙏🙏🙏🙏
ਵਾਹ। ਬੀ ਐਨ ਸ਼ਰਮਾਂ ਭਾਜੀ ਦੀਆ ਗੱਲਾ ਸੁਣਕੇ ਬਹੁਤ ਵਧੀਆ ਲੱਗਾ। ਸਾਰੀ ਵੀਡੀਓ ਬਹੁਤ ਸੋਹਣੀ ਸੀ। ਅਸੀ ਬਹੁਤ ਹੱਸੇ ਦੇਖਕੇ
B🎉n🎉sarma🎉gret🎉actar🎉
One of the my favourite best actor sir B N Sharma g ,Rab tuhadi lambi umar kare
ਅੱਜ ਦਾ ਪ੍ਰੋਗਰਾਮ ਬਹੁਤ ਹੀ ਅੱਛੇ ਹੈ
15:16 ਟਹਿਣਾ ਸਾਹਿਬ ਬਹੁਤ ਖ਼ੂਬ ਨਕਲ ਲਗਾਈ। 😂😂😂😂
ਬN ਸ਼ਰਮਾ ਅਸੀ ਦਿਲੋਂ ਪਿਆਰ ਕਰਦੇ ਹਾਂ 🙏🙏
You are a great man Sharma. There are a lot of can learn somethings about honesty from you. Also thank you for sharing Swarn Tehna and Harman Thind. Berkeley ,CA.
B.N. ਸਰਮਾ ਜੀ िਦਲੋ ਧੰਨਵਾਦ ਬੰਬੇ ਰिਹਦੇ ਪੰਜਾਬੀ ਅੈਕਟਰਾ ਦੀ ਜਮੀਰ ਜਗਾੳੁਣ ਲਈ
He is very humble and more so an honest person.. this very basic ingredients of his personality have shaped him to be a successful actor. His interview is worth watching..he spoke from his heart. Though he did negative roles in Reel/Film life but he is positive in Real life..Great.. Yes he is Fantastic example of down to earth human being.🙏
Yaar bahut sirrra insaan ne BN sharma sir... waheguru humesha khush rakhe ji tuhanu 🙏🙏🙏🙏
God bless you Bn Sharma ji , waheguru tuhanu hmesha chardi kla ch rakhan 👏
Good B N Sharma ji
Good. ਧਂਨ੍ਹਵਾਦ।
ਬਹੂਤ ਹੀ ਵਧੀਆ ਲੱਗਾ ਹਰਮਨ ਭੈਣ ਤੇ ਵਿੱਰ ਜੀ ਏ ਪਰੋਗਰਾਮ ਆਪ ਜੀ ਦਾ 🙏🙏
ਟਹਿਣਾ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਸਲੂਟ ਹੈ ਤਹਿ ਦਿਲੋਂ ਮਾਣ ਸਤਿਕਾਰ ਕਰਦੇ ਹਾਂ ਜੀ ਪ੍ਰਮਾਤਮਾ ਤੰਦਰੁਸਤ ਰੱਖਣ ਜੀ ਸਾਰੀ ਟੀਮ ਨੂੰ ਨਿੱਘੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਬਹੁਤ ਵਦੀਆ ਸ਼ਰਮਾ ਜੀ 👍
Bn shrma ji di bhut sohni acting karde ne best actor ..filma vich ehna nu vekhde hi man khush ho janda
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਸ਼ਰਮਾ ਜੀ ਦਾ ਇਕ ਡਾਇਲਗ ਜਿਸ ਤੇ ਮੈ ਬਹੁਤ ਜਿਆਦਾ ਹੱਸਿਆ ਸੀ, "ਪਕਿਸਤਾਨ ਵਾਲੇ ਕਹਿੰਦੇ ਪਟਕਿਆ ਦੀ ਅਵਾਜ਼ ਨੀ ਆਈ, ਰਾਵਣ ਗਲ ਘੁੱੱਟ ਕੇ
ਮਾਰਤਾ"..
Hu8
I know him when I was 12 years old he belongs to my village he is very nice person
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏🙏🙏👍👍👍👍
ਬਹੁਤ ਸੁੰਦਰ ਟਹਿਣਾ ਸਾਹਿਬ ਤੇ ਬੀਬਾ ਹਰਮਨ ਜੀ ਜੁਗ ਜੁਗ ਜੀਓ
Sharma Ji Jeeo...
BN Sharma punjabi films industry di Shaan hai
ਇਹ ਵੀਡੀਓ ਬਣਾ ਕੇ ਨਸ਼ਰ ਕਰਨਾ ਕਿੰਨਾਂ ਕੁ ਸਾਰਥਿਕ ਕਦਮ ਹੈ ! ਸਗੋਂ ਫੌਜੀ ਭਰਾਵਾਂ ਨੂੰ ਚਾਹ ਪਾਣੀ ਦੀ ਸੇਵਾ ਹੁੰਦੀ ਵਿਖੌਣੀ ਚਾਹੀਦੀ ਸੀ ਕਰਨਲ ਸਾਹਿਬ ਤੇ ਹੋਰ ਸਾਰੇ ਹੀ ਸੱਜਣ ਖੁਸ਼ ਨਜਰ ਆ ਰਹੇ ਹਨ ਸੁਰਖੀਆਂ ਗਲਤ ਹਨ ਧਨਵਾਦ
ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਜੀ
Sharma ji
Zindabaad
ਪਰਮਾਤਮਾ ਚੜਦੀਕਲਾ ਚ ਰੱਖਣ
ਸਰਮਾ ਜੀ ਸਵਾਦ ਆ ਗਿਆ
BN Sharma ji ਸਤਿ ਸ੍ਰੀ ਆਕਾਲ ਜੀ 🙏🏻 ਬਹੁਤ ਵਧੀਆ ਕਲਾਕਾਰ ਨੇ ਧੰਨਵਾਦ ਜੀ 🙏🏻🙏🏻🙏🏻🙏🏻
Sharma je nice person
À
@@sukhjindersingh2374 6
ਬੀ ਐਨ ਸ਼ਰਮਾ ਜੀ ਵਰਗਾ ਭੋਲਾ ਭਾਲਾ ਅਤੇ ਸੱਚਾ ਕਲਾਕਾਰ ਮੈਂ ਅੱਜ ਤੱਕ ਕਦੇ ਵੀ ਨਹੀਂ ਵੇਖਿਆ ਸੁਣਿਆ,ਜੋ ਕਿ ਆਪਣੀ ਜ਼ਿੰਦਗੀ ਦੀ ਹਕੀਕੀ ਸਚਾਈ ਸਮਾਜ ਦੇ ਸਨਮੁੱਖ ਪੇਸ਼ ਕਰੇ ਜੀ 👍👍👍👍👍
no@@sukhjindersingh2374
Bai love you aa Tuhnu te Sharma g nu.. wonderful sakhsiyat de maalak ne Sharma g… love from Gurdaspur…