Chajj Da Vichar (1371) || 'ਕੋਕੇ ਵਾਲ਼ੀ' ਗਾਇਕਾ ਨੇ ਖੋਲ੍ਹੇ ਭੇਤ

Поділитися
Вставка
  • Опубліковано 23 вер 2021
  • #PrimeAsiaTV​​​ #ChajjDaVichar​​​ #SwarnTehna​​​ #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 1 тис.

  • @bhagoutikaur4048
    @bhagoutikaur4048 2 роки тому +84

    ਬਹੁਤ ਵਧੀਆ ਅਵਾਜ਼..... ਬਹੁਤ ਵਧੀਆ ਗਾਇਕਾ...... ਬਹੁਤ ਵਧੀਆ ਪ੍ਰੋਗਰਾਮ।

    • @sardulsingh442
      @sardulsingh442 2 роки тому +2

      Sister you are great. I Pray to god you may live long. I am listening your songs from the very beginning when you started the singing.

  • @BaljinderSingh-ri9gw
    @BaljinderSingh-ri9gw 2 роки тому +41

    ਕੋ........... ਕਾ ਲੰਬਾ ਕਰਕੇ ਗਾਓ 😂😂😂😂
    ਬਹੁਤ ਹਿੱਟ ਗਾਣੇ ਨੇ ਆਂਟੀ ਦੇ ਧੰਨਵਾਦ ਜੀ

  • @balla.b6267
    @balla.b6267 2 роки тому +103

    ਟਹਿਣੇ ਬਾਈ ਜੀ ਅੱਜ ਤਾ ਰੂਹ ਖੁਸ਼ ਕਰਤੀ ਸਰਬਜੀਤ ਜੀ ਨਾਲ ਗੱਲ ਬਾਤ ਕਰਾਕੇ।

    • @ArshDeep-uh6el
      @ArshDeep-uh6el 2 роки тому +2

      Sarbjeet ji god bless you

    • @CLDhupar
      @CLDhupar 2 роки тому +1

      Absolutely right rooh Khush karti 🌹

  • @jagshirsingh3496
    @jagshirsingh3496 2 роки тому +8

    ਬਹੁਤ ਵਧੀਆ ਗਾਇਕਾ ...ਮੈਂ ਬਚਪਨ ਵਿੱਚ ਸੁਣਦਾ ਹੰਦਾ ਸੀ। ਭੈਣ ਸਰਵਜੀਤ ਕੋਕੇ ਵਾਲੀ ਜਿੰਦਗੀ ਜਿੰਦਾਬਾਦ..

  • @rakeshsahota2237
    @rakeshsahota2237 2 роки тому +9

    ❤️❤️👍👍❤️ ਖ਼ੁਸ਼ ਹੋ ਗਿਆ ਜੀ ਭੈਣ ਤੁਸੀ ਸਦਾ ਬਹਾਰ ਗੀਤਾਂ ਦੇ ਮਾਲਕ ਹੋ ਅਤੇ ਆਪ ਵੀ ਸਦਾ ਬਹਾਰ ਹੋ ।ਕਿਆ ਆਵਾਜ਼ ਕਿਆ ਸਾਦਗੀ ਅੱਜ ਕੱਲ੍ਹ ਦੇ ਕਲਾਕਾਰਾਂ ਕੋਲ ਕਲਾ ਤਾਂ ਨਹੀਂ ਬੱਸ ਟੌਰਟੱਪਾ ਹੈ

  • @kamaljitsidhu5567
    @kamaljitsidhu5567 2 роки тому +35

    ਆਵਾਜ਼ ਦੀ ਧਨੀ , ਨਖਰਿਆਂ ਦੀ ਮਲਿਕਾ , ਰਿਆਜ਼ ਅਤੇ ਉਚਾਰਣ ਦੀ ਸੁੱਧ ਅਤੇ ਪਰਿਪੱਕ ਗਾਇਕੀ , ਸਰਵਜੀਤ ' ਕੋਕੇ ਵਾਲੀ ' ਜਿੰਦਾਬਾਦ !

  • @sc6814
    @sc6814 2 роки тому +25

    ਬਹੁਤ ਵਧੀਆ enjoyed very well , ਆਵਾਜ਼ ਵਿੱਚ ਉਹੀ ਤਾਜ਼ਗੀ. ਮੈਨੂੰ ਬੀਤੇ ਦੀ ਯਾਦ ਦਿਵਾਉਂਦਾ ਹੈ, ਜਦੋਂ ਮੈਂ ਤੁਹਾਡੇ ਗਾਣੇ ਪਹਿਲੀ ਵਾਰ ਸੁਣੇ ਸਨ. ਜਦੋਂ ਮੈਂ ਅੱਜ ਤੁਹਾਡੀ ਘੋੜੀ ਸੁਣੀ, ਇਹ ਮੈਨੂੰ ਆਪਣੇ ਅਜ਼ੀਜ਼ਾਂ ਨਾਲ ਮੇਰੀਆਂ ਯਾਦਾਂ ਦੀ ਯਾਦ ਦਿਵਾਉਂਦਾ ਹੈ, ਧੰਨਵਾਦ ਅਤੇ ਤੁਹਾਡੇ ਸਿਹਤਮੰਦ ਜੀਵਨ ਦੀ ਕਾਮਨਾ ਕਰਦੀ ਹਾਂ

  • @jaswinderpalkaur6707
    @jaswinderpalkaur6707 2 роки тому +4

    ਟਹਿਣਾ ਸਾਹਿਬ ਜੀ ਤੇ ਬੀਬਾ ਥਿੰਦ ਜੀ ਤੇ ਸਰਬਜੀਤ ਜੀ ਨੂੰ ਸਾਰੀ ਪ੍ਰਾਈਮ ਏਸ਼ੀਆ ਟੀਮ ਨੂੰ ਸਤਿਕਾਰ ਭਰੀ ਸਤਿ ਸ਼ਾਰੀ ਅਕਾਲ ਜੀ ।।ਬਹੁਤ ਵਧੀਆ ਲਗਿਆ ਭੈਣ ਜੀ ਨੂੰ ਦੇਖ ਕੇ ਮਨ ਖੁਸ਼ ਹੋ ਗਿਆ ।।ਵਧੀਆ ਦਰਸ਼ਨ ਕਰਵਾਏ ਭੈਣ ਜੀ ਦੇ ।ਬਹੁਤ ਵਧੀਆ ਲਗਦੇ ਨੇ ਆਪ ਜੀ ਦੇ ਗੀਤ ਅਜੇ ਵੀ ਚੰਗੀ ਤਰਾਂ ਯਾਦ ਨੇ ਜੀ ਦਿਲੋਂ ਧੰਨਵਾਦ ਸਤਿਕਾਰ ਜੀ ।ਸੰਗਰੂਰ ।।।।

  • @jaswinderjakhu3062
    @jaswinderjakhu3062 2 роки тому +3

    ਸੁਰੀਲੀ ਆਵਾਜ਼ ਦੇ ਮਾਲਕ ਸਰਬਜੀਤ ਭੈਣ ਜੀ ਬਹੁਤ ਸਾਰੇ ਲੋਕ ਗੀਤਾਂ ਨਾਲ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @manjotsingh6922
    @manjotsingh6922 2 роки тому +61

    ਬਹੁਤ ਹੀ ਮਜਾ ਆ ਗਿਆ ਸਰਬਜੀਤ ਜੀ ਨੂੰ ਮਿਲ ਕੇ ਟਹਿਣਾ ਜੀ ਧੰਨਵਾਦ 🙏🙏

  • @gurpreetbrar2194
    @gurpreetbrar2194 2 роки тому +2

    ਟਹਿਣਾ ਸਾਹਿਬ ਆਪ ਦੇ ਪ੍ਰੋਗਰਾਮ ਬਹੁਤ ਬਹੁਤ ਦਿਲ ਨੂੰ ਮੋਹ ਲੈ ਵਾਲੇ ਪਰੋਗਰਾਮ ਹੁੰਦੇ ਹਨ ਅਤੇ ਸਰਬਜੀਤ ਦਾ ਵੀ ਬਹੁਤ ਸੋਹਣੀ ਆਵਾਜ਼ ਅਤੇ ਸਟਾਈਲ ਨੰਬਰ ਇੱਕ ਚ ਹੈ ਜੋ ਹਰ ਕੋਈ ਨਹੀ ਕਰ ਸਕਦਾ

  • @rajdeeprani9362
    @rajdeeprani9362 2 роки тому +3

    ਥਿੰਦ ਮੈਡਮ ਜੀ ਅਤੇ ਟਹਿਣਾ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਸਰਵਜੀਤ ਮੈਡਮ ਜੀ ਦੇ ਦਰਸ਼ਨ ਕਰਵਾਉਣ ਲਈ

  • @rajwinderkaur9900
    @rajwinderkaur9900 2 роки тому +26

    ਮੈਡਮ ਜੀ ਤੁਸੀਂ ਅੱਜ ਬਹੁਤ ਸੋਹਣਾ ਗਾਉਂਦੇ ਹੋ 🙏🙏🙏

  • @karmabirring
    @karmabirring 2 роки тому +66

    ਪੁਰਾਣੇ ਦਿਨ ਯਾਦ ਕਾਰਵਉਣ ਲਈ ਪ੍ਰਾਈਮ ਏਸ਼ਿਆਂ T.V. ਦਾ ਅਤੇ ਸਮੂਹ ਟੀਮ ਦਾ ਅਤੇ ਕੋਕੇ ਵਾਲੀ ਭੈਣ ਜੀ ਦਾ ਧੰਨਵਾਦ ਜੀਓ 🙏🏻🙏🏻🙏🏻

  • @malvindersinghsidhu5705
    @malvindersinghsidhu5705 2 роки тому +8

    ਮੁਲਾਕਾਤ ਸੁਣਕੇ ਸੁਆਦ ਆ ਗਿਆ ਜੀ...ਵਾਹ ਸਰਬਜੀਤ ਜੀ ਦੀ ਅਵਾਜ ਵਿੱਚ ਅੱਜ ਵੀ ਜਵਾਨੀ ਡੁੱਲ ਡੁੱਲ ਪੈੰਦੀ ਹੈ ਜੀਓ

  • @navmardaynavmarday8562
    @navmardaynavmarday8562 2 роки тому +15

    ਰੱਬ ਤੁਹਾਨੂੰ ਤੰਗੀਆਂ ਪੇਸੀਆਂ ਤੋਂ ਦੂਰ ਰੱਖੇ.. 🙏🙏🙏🙏🙏🙏

  • @rajpalkaur993
    @rajpalkaur993 2 роки тому +3

    ਸਰਬਜੀਤ ਭੈਣ ਜੀ ਮੈ ਤੁਵਾਨੂੰ ।।ਸਨ ਚਰਾਸੀ ਪਚਾਸੀ ਵਿੱਚ ਪੇਹਲੀ ਵਾਰੀ ਘੋੜੀ ਸੁਣੀ ਸੀ ਮੈ ਬਹੁਤ ਪੁਰਾਣੀ ਤੁਵਾਡੀ ਫੈਨ ਹਾਂ।।ਵਾਹਿਗੁਰੂ ਚੜਦੀ ਕਲਾ ਦੇਹ ਅਰੋਗਤਾ ਬਖਸ਼ਨ।।🌹🙏🌹🙏🌹🙏🌹🙏🌹🙏🌹🙏🌹🙏🌹🙏

  • @jasmeetkaurdhanju2958
    @jasmeetkaurdhanju2958 2 роки тому +94

    ਭੈਣ ਜੀ ਬਹੁਤ ਵਧੀਆ ਸੋਚ ਹੈ ਤਹੁਡੀ ਤੁਸੀਂ ਅਜੇ ਵੀ ਵਧੀਆ ਗਾਉਂਦੇ ਪਰਮਾਤਮਾ ਵੱਡੀ ਉਮਰ ਬਖਸ਼ੇ ਤੰਦਰੁਸਤੀ ਰੱਖੇ

  • @kindersingh4163
    @kindersingh4163 2 роки тому +2

    ਭੈਣ ਜੀ ਦੇ ਗਾਣੇ ਫਿਲਮਾਂ ਵਿੱਚ ਥੋੜੇ - ਬਹੁਤ ਸੁਣੇ ਸੀ ਪਰ ਦੇਖਿਆ ਅੱਜ ਨਾਮ ਦਾ ਵੀ ਹੁਣ ਪਤਾ ਲੱਗਿਆ ਸਰਵਜੀਤ ਕੌਰ ਕੋਕੇ ਵਾਲੀ ਬਹੁਤ ਵਧੀਆ ਗਾਇਕ ਜੀ । ਧੰਨਵਾਦ ਟਹਿਣਾ ਸਾਬ ਭੈਣ ਹਰਮਨ ਜੀ ਪੁਰਾਣੇ ਫਨਕਾਰਾ ਨੂੰ ਪ੍ਰੋਗਰਾਮ ਵਿੱਚ ਲਿਆਉਣ ਲਈ ।

  • @nitsjain8116
    @nitsjain8116 2 роки тому +80

    ਕਿੰਨੀ ਸਾਦਗੀ ਤੇ ਨਿਮਰਤਾ ਹੈ ਪੁਰਾਣੇ ਕਲਾਕਾਰਾਂ ਵਿੱਚ.. ਜੋ ਅੱਜ ਅਲੋਪ ਹੋ ਚੁਕੀ ਹੈ..

  • @dr.manjitsinghdalla7726
    @dr.manjitsinghdalla7726 2 роки тому +6

    👍ਮਾਤਾ ਸੁੰਦਰੀ ਗੀਤ ਦਿਲ💓 ਨੂੰ ਧੂਹ ਪਾਉਂਦਾ

  • @TV-wq8xb
    @TV-wq8xb 2 роки тому +5

    ਸ਼ਾਹਰੁਖ ਖਾਨ ਵੀ ਬਹੁਤ ਸਿੰਪਲ ਬੰਦਾ ਬਿਲਕੁਲ down to earth ਲਵ ਯੂ ਸ਼ਾਹਰੁਖ ਜੀ 👌🏿👌🏿👌🏿👌🏿👍👍👍👍👍👍

  • @grwindersingh4237
    @grwindersingh4237 2 роки тому +14

    🌾 ਪੜੋ ਪੰਜਾਬੀ, ਲਿਖੋ ਪੰਜਾਬੀ,ਸਿੱਖੋ ਪੰਜਾਬੀ 🌾
    🇮🇳ਪੰਜਾਬ ਪੰਜਾਬੀ ਤੇ ਪੰਜਾਬੀਅਤ ਜਿੰਦਾਬਾਦ 🇮🇳

    • @surjitsinghmalloke1944
      @surjitsinghmalloke1944 2 роки тому +1

      Mahla brother singer harike nal vi interview kro tehna saab

    • @surjitsinghmalloke1944
      @surjitsinghmalloke1944 2 роки тому

      Tuhda program bahut sohna hunda mahla brother singer harike nal vi interview kro

  • @PunjabiCreations
    @PunjabiCreations 2 роки тому +59

    Tuhanu dekh ke badi khushi hoyi Sarabjit ji....

    • @bajwasingh7053
      @bajwasingh7053 2 роки тому +2

      Very nice song jii

    • @virkdeepsingh413
      @virkdeepsingh413 2 роки тому +2

      Right veere

    • @karan07913
      @karan07913 2 роки тому

      Nich abaj g

    • @harjindersinghformanforman1909
      @harjindersinghformanforman1909 2 роки тому +1

      ਬਾਕੀ ਤਾਂ ਸਾਰਾ ਕੁਝ ਠੀਕ ਪਰ ਸਭ ਤੋਂ ਜ਼ਿਆਦਾ ਸੋਹਣਾ ਆਪ ਦਾ ਸੁਭਾਅ ਜੋ ਅਨਮੋਲ ਹੁੰਦਾ ਹੈਂ

    • @sonysidhu4694
      @sonysidhu4694 2 роки тому

      Right bro👌👌👌👌👌😍😍😍😍

  • @Typing82
    @Typing82 2 роки тому +20

    Childhood singer ਯਾਦਾਂ ਤਾਜ਼ੀਆਂ ਹੋ ਗਈਆਂ ❤️

  • @prabhjitsingh3529
    @prabhjitsingh3529 2 роки тому +19

    ਬਹੁਤ ਵਧੀਆ ਗਾਇਕਾਂ ਸਰਵਜੀਤ ਕੌਰ ਜੀ

  • @aarzoe1374
    @aarzoe1374 2 роки тому +2

    ਅੱਜ ਪੰਜਾਬ ਦੇ ਪੁਰਾਣੇ ਦਿਨ ਯਾਦ ਆ ਗਏ ਜਦ ਲੋਕੀ ਇਕ ਦੂਜੇ ਨੂੰ ਦਿਲੱ ਤੋ ਇੱਜਤ ਦਿੰਦੇ ਸੀ

  • @nabarchannel5569
    @nabarchannel5569 2 роки тому +3

    ਪੰਜਾਬੀ ਦੇ ਨਾਯਾਬ ਗਾਇਕਾ ਨੇ ਸਰਬਜੀਤ ਜੀ, ਇਹਨਾਂ ਵਰਗਾ ਗਾਉਣਾ ਹਾਰੀ ਸਾਰੀ ਦੇ ਵੱਸ ਦਾ ਨਹੀਂ.

  • @narinderbhaperjhabelwali5253
    @narinderbhaperjhabelwali5253 2 роки тому +8

    ਸਰਬਜੀਤ ਭੈਣ ਦੀ ਆਵਾਜ਼ ਫੋਕ ਹੈ ਬਹੁਤ ਵਧੀਆ ਗਾਉਂਦੀ ਹੈ ਬਹੁਤ ਸਮਝਦਾਰ ਹੈ ਸੁਰੀਲਾ ਗਾਉਂਦੀ ਹੈ ਡਾ ਨਰਿੰਦਰ ਭੱਪਰ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @harchandsingh9963
    @harchandsingh9963 2 роки тому +14

    ਹਰਮਨ ਥਿੰਦ ਜੀ ਟੈਹਣਾ ਸਾਹਿਬ ਜੀ ਇਹ ਪਰੋਗਰਾਮ ਬਹੁਤ ਵਧੀਆ ਹੁੰਦਾ ਹੈ ਜੀ

  • @rockblade9559
    @rockblade9559 2 роки тому +3

    ਸਦਾ ਬਹਾਰ ਕਲਾਕਾਰ ਨੇ ਮੈਡਮ ਜੀ , ਬਹੁਤ ਧੰਨਵਾਦ ਜੀ ।

  • @baljitratol2981
    @baljitratol2981 2 роки тому +10

    ਅਸੀਂ ਇਹਨਾਂ ਦੇ ਗੀਤ ਰੇਡੀਓ ਤੇ ਸੁਣਦੇ ਸੀ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਜੀ👍

  • @amritpal4318
    @amritpal4318 2 роки тому +44

    ਅਜਿਹੇ ਮਹਾਨ ਕਲਾਕਾਰਾਂ ਦੀ ਲੰਮੀ ਉਮਰ, ਤੰਦਰੁਸਤੀ ਅਤੇ ਅਵਾਜ ਬਰਕਰਾਰ ਰਹਿਣ ਦੀ ਕਾਮਨਾ ਕਰਦੇ ਹਾਂ।

  • @gurtejsingh8755
    @gurtejsingh8755 2 роки тому +17

    Ever Gold, Gold is Gold.
    Awesome Sarabjit Kokewali. God bless you.

  • @InqlabZindabad
    @InqlabZindabad 2 роки тому +2

    ਬਹੁਤ ਵਧੀਆ ਗਾਇਕਾ l ਕੋਕਾ ਗੀਤ ਕਾਲਜ ਵਕਤਾਂ ਵਿੱਚ ਬਹੁਤ ਹਰਮਨ ਪਿਆਰਾ ਸੀ

  • @farmer4456
    @farmer4456 2 роки тому +2

    90 ਦੇ ਦਸ਼ਕ ਚ ਹਰ ਰੋਜ tv ਤੇ ਗਾਣੇ ਆਉਂਦੇ ਸੀ ਸਰਵਜੀਤ ਜੀ ਦੇ

  • @gurmailsingh550
    @gurmailsingh550 2 роки тому +4

    ਭੈਣ ਸਰਬਜੀਤ ਕੌਰ ਬਹੁਤ ਹੀ ਵਧੀਆ ਤੁਹਾਡੇ ਗੀਤਾਂ ਮੈ ਵੀ ਛੱਟਰ ਵਾਲੇ ਟੀਵੀ ਤੇ ਸੁਣਦਾਂ ਹੁੰਦਾ ਸੀ

  • @NarinderSingh-ti4sq
    @NarinderSingh-ti4sq 2 роки тому +9

    Eh hundi hai gayaki. Wah Saravjit ji wah. Aj de singers nu ehna kolo sikhan de lor hai.Bahut shandar programme. Tehna sahib , Harman ji es lai tusi wadhai de patar ho. Keep it up. Waheguru ji chardi kala bakshan.

  • @greatnesssunnysukhpalANM
    @greatnesssunnysukhpalANM 2 роки тому +5

    7:35 ਬਹੁਤ ਹੀ ਸੋਹਣਾ ਗੀਤ ਅੱਜ ਵੀ ਉੱਨਾ ਹੀ ਜਿਆਦਾ ਵਧੀਆ ਲੱਗਾ ਜਿੰਨਾਂ ਬਚਪਨ ਚ ਲਗਦਾ ਸੀ ਤੇ ਟਹਿਣਾ ਸਾਬ ਨੇ ਜੋ ਸੁਰ ਲਗਾਇਆ ਬਾਅਦ ਵਿੱਚ ਉਹ ਵੀ ਸਿਰਾ

  • @harjeetkaur1511
    @harjeetkaur1511 2 роки тому +17

    Bhuht vadhia interview a g ajj sarbjit ji nu sun k roooooh khush ho gi OLD IS GOLD 🥰🥰👌👌 parmatma sarbjit ji lambi umar bakhshan punjabiaan da virsa

    • @diamondmultani8789
      @diamondmultani8789 2 роки тому

      Hello sas kal thana paji ji hor harman didi ji hor sarbjeet aunty very nice voice ji

    • @jaswindrabrar4090
      @jaswindrabrar4090 2 роки тому

      Punjabi virsa is great 👏

  • @bachitarsingh2606
    @bachitarsingh2606 2 роки тому +10

    ਸਰਵਜੀਤ ਕੌਰ ਜੀ ਬੋਹਤ ਬੱਧਿਆ ਲਗਿੱਆ ਪ੍ਰੋਗਰਾਮ ਸੁਣਕੇ ਪਰ ਕੋੱਕਾ ਛੋਟਾ ਸੀ ਨੱਕਤੇ ਦਿਸਦਾਨੀਸੀ ਏ ਨੂੰ ਬੱਡਾ ਕਰਾਲੋ ਧਨਵਾਦ ਜੀ

  • @ManjinderSingh-zi2vv
    @ManjinderSingh-zi2vv 2 роки тому +2

    ਸਰਵਜੀਤ ਕੋਕੇ ਵਾਲੀ ਬਹੁਤ ਵੱਡੀ ਕਲਾਕਾਰ ਹੈ। ਜਿਹੜੇ ਲੋਕ ਕਲਾਕਾਰੀ ਦੀ ਸਮਝ ਰਖਦੇ ਓ ਸੁਣਦੇ ਨੇ ਅੱਜ ਵੀ ।ਅਮੀਰ ਗਾਇਕੀ ਦੇ ਵਾਰਿਸ ਘੱਟ ਹੁੰਦੇ। ਪਰ ਹੁੰਦੇ ਚੰਗੇ ਇਨਸਾਨ ਨੇ ਬੀਬਾ ਜੀ ਤੁਸੀਂ ਬਹੁਤ ਆਮੀਰ ਗਾਇਕ ਹੋ ।

  • @AjeetSingh-tg3us
    @AjeetSingh-tg3us 2 роки тому +2

    ਬਹੁਤ ਵੱਡੀ ਕਲਾਕਾਰ ਨੂੰ ਸਲਾਮ ਹੈ

  • @sukhbirdhaliwal3308
    @sukhbirdhaliwal3308 2 роки тому +31

    Bahot der baad dekhia tuhanu Sarbjit ji ❤️ nice voice... GBU

  • @user-kt7ro3qs7j
    @user-kt7ro3qs7j 2 роки тому +7

    ਕੋਕਾ ਲੈਦੇ ਵੇ ਕੋਕਾ ਸਰਬਜੀਤ ਕੋਰ ਜੀ ਦੀ ਆਵਾਜ ਅੱਜ ਵੀ ਤਾਜਾ ਕਿਆ ਨਖਰਾ ਸੀ ਹਾਏ ੳ ਰੱਬਾ

  • @amtabsingh8523
    @amtabsingh8523 2 роки тому +8

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ।(ਅਮਤਾਬ ਸਿੰਘ ਬਟਾਲਾ)

  • @boharsingh7725
    @boharsingh7725 2 роки тому +14

    ਬਹੁਤ ਵਧੀਆ ਜੀ👏👏👏
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
    🙏🙏🙏🙏🙏

  • @kamaljit1464
    @kamaljit1464 2 роки тому +7

    ਲੋਕੀਂ ਮੈਨੂੰ ਕਹਿੰਦੇ ਨੇ ਲੜਾਕੀ
    ਲੜਾਕੀ ਮੇਰੀ ਅੱਖ ਸੱਜਣਾ
    ਜਦੋਂ ਦੀ ਲੜੀ ਤੇਰੇ ਨਾਲ਼
    ਨਾ ਰਿਹਾ ਪੱਲੇ ਕੱਖ ਸੱਜਣਾ

    • @ParamjitSingh-cl2ik
      @ParamjitSingh-cl2ik 2 роки тому

      Kamaljit ji, Last line tuci galat likhi hai,
      ਰਿਹਾ ਨਾ ਪੱਲੇ ਕੱਖ ਸੱਜਣਾ

  • @kalimuddinmalik5712
    @kalimuddinmalik5712 2 роки тому +4

    ਬਹੁਤ ਚਾਅ ਚੜਦਾ ਪੁਰਾਣੇ ਕਲਾਕਾਰਾਂ ਨੂੰ ਦੇਖ ਕੇ

  • @harmeshlalkataria1505
    @harmeshlalkataria1505 2 роки тому +2

    ਤੁਹਾਡੇ ਗੀਤ ਤਾਂ ਸਾਰੇ ਸੋਹਣੇ ਪਰ ਗੀਤ ਨਾਲੋਂ ਐਕਟਿੰਗ ਨਾਲ ਜਾ ਐਕਸ਼ਨ ਕਿਹਲੋ ਗੀਤ ਨੂੰ ਜਿਆਦਾ ਨਿਹਾਰ ਦਿੰਦੇ ਹਨ!
    ਪ੍ਰੀਵਾਰ ਵਿੱਚ ਬੈਠ ਕੇ ਸੁਨਣ ਵਾਲੇ ਹਨ ਬਹੁਤ ਅੱਛੇ
    ਧੰਨਵਾਦ

  • @punjabhimachalwebtv
    @punjabhimachalwebtv 2 роки тому +13

    ਬਹੁਤ ਵਧੀਆ ਆਵਾਜ਼ ਹੈ ਪ੍ਰਮਾਤਮਾ ਹਮੇਸ਼ਾ ਖੁਸ਼ ਰੱਖੇ

  • @rajindersinghcheema792
    @rajindersinghcheema792 2 роки тому +9

    ਕਿਆ ਬਾਤ ਹੈ। ਸੁਆਦ ਆ ਗਿਆ ਜੀ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ

  • @sahajsekhonutube2520
    @sahajsekhonutube2520 2 роки тому +31

    ਸੱਤ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਹਰਮਨ ਜੀ
    ਸਰਬਜੀਤ ਕੌਰ ਬਹੁਤ ਵਧੀਆ ਗਾਇਕ ਹੈ ਜੀ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੱਬੂ ਮਾਨ

  • @kamalmatharu6795
    @kamalmatharu6795 2 роки тому +7

    ਸਤਿ ਸ੍ਰੀ ਅਕਾਲ ਸਰਬਜੀਤ ਭੈਣ ਜੀ ਤੁਹਾਡੇ ਗੀਤ ਮੈਨੂੰ ਬਹੁਤ ਪਿਆਰੇ ਲੱਗਦੇ ਹਨ

  • @angrejsingh6808
    @angrejsingh6808 2 роки тому +6

    ਐ ਹੁੰਦੀ ਆ ਆਵਾਜ਼ ਸਾਨੂੰ ਮਾਣ ਆ ਅਸ singar te

  • @vijaysinghsran1185
    @vijaysinghsran1185 2 роки тому +17

    ਤੁਹਾਡੀ ਘੋੜੀ ਨੇ ਪੁਰਾਣਾ ਸਮਾਂ ਯਾਦ ਕਰਾ ਦਿੱਤਾ, ਅੱਜ 🙏

  • @rajkang69
    @rajkang69 2 роки тому +15

    Old is gold, very nice wonderful, perfect Voice and good energy still, thanks again for showing another Legend on this show. May God Bless you all.

  • @rajwinderkaur4497
    @rajwinderkaur4497 2 роки тому +7

    ਕੋਕਾ ਸੁਣਕੇ ਤਾਂ ਅੱਜ ਵੀ ਖੁਸ਼ ਹੋ ਜਾਂਦੀ ਆ।ਵਾਹਿਗੁਰੂ ਤੰਦਰੁਸਤੀਆ ਤੇ ਚੜਦੀਕਲਾ ਵਿੱਚ ਰੱਖੇ।

  • @sonysidhu4694
    @sonysidhu4694 2 роки тому +2

    ਟਹਿਣਾ ਸਾਬ ਅਤੇ ਹਰਮਨ ਥਿੰਦ ਬਹੁਤ ਵਧੀਆ ਜੀ ਸੁਭਾਅ ਬਹੁਤ ਵਧੀਆ ਜੀ🙏🙏🙏🙏🙏🙏🙏🙏🙏🥰🥰🥰🥰🥰

  • @ginamann225
    @ginamann225 2 роки тому +5

    My God what a beautiful voice. My daughter used to sing this all the time as a youngster. I finally see who sings it in reality. ❤👏❤

  • @raniruprai954
    @raniruprai954 2 роки тому +11

    Loved today’s program. Thank you for introducing Sarvjeet kaur. Now I can put face to her songs. Excellent singer. Pan Ji has given us memorable songs. Trip down memory lane.

  • @balbirsingh-vr3ci
    @balbirsingh-vr3ci 2 роки тому +2

    ਸਰਵਜੀਤ ਕੌਰ ਸੀਸਟਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @gnsth
    @gnsth 2 роки тому +4

    ਬਹੁਤ ਵਧੀਆ singer ne ਮੈਡਮ ਜੀ ਮੈਂ ਤਾਂ ਹਾਲੇ ਸੁਰਤ ਨਹੀਂ ਸੰਭਾਲੀ ਸੀ ਜਦੋਂ ਦੀ ਤੁਹਾਡੀ ਆਵਾਜ਼ ਸੁਣ ਦੇ ਹਨ ਤੇ ਰੂਹ ਖੁਸ਼ ਹੋ ਜਾਂਦੀ ਹੈ ਮੇਰੀ ਉਮਰ 37ਸਾਲ ਦੀ ਹੈ

  • @BaljitKaur-gg6os
    @BaljitKaur-gg6os 2 роки тому +13

    ਮੇਰੀ ਮੰਨਪਸੰਦੀ ਘੋੜੀ ਸੁਣੀ ਤਾ ਬਹੁਤ ਸੀ ਪਰ ਅੱਜ ਤੁਹਾਡੀ ਦੇਖ ਵੀ ਲਿਆ 🙏❤️

  • @joniduggal512
    @joniduggal512 2 роки тому +3

    ਬਹੁਤ ਵਧੀਆ ਆਵਾਜ਼ ਦੇ ਮਾਲਕ ਹੋ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @suneelama
    @suneelama 2 роки тому +2

    ਬੜੇ ਸਾਲਾਂ ਬਾਅਦ ਦੇਖੀ ਸਰਬਜੀਤ,,ਬਹੁਤ ਬੁਲੰਦੀਆਂ ਤੇ ਰਹੀ ਆ ਇਹ ਗਾਇਕਾ

  • @neelamrani5075
    @neelamrani5075 2 роки тому +6

    ਮੇਡਮ ਜਦੋਂ ਅਸੀਂ ਅੱਜ ਵੀ ਕੋਕਾ song ਸੁਣਦੇ ਆ ਤਾਂ ਚਾਰ ਪੰਜ ਵਾਰ ਲਗਾਤਾਰ ਵਾਰ ਵਾਰ ਸੁਣਦੇ ਹਾਂ ਚੰਗਾ ਲੱਗਾ ਤੁਹਾਡਾ interview ਵੇਖ ਕੇ

  • @punjabitruckdriver9058
    @punjabitruckdriver9058 2 роки тому +6

    Asi bachpan ch bahut suniya doordarshan te mere daddy ji bahut khush hunde si os time jdo kde ehna da gaana auna doordarshan te

  • @gurmitsidhu4286
    @gurmitsidhu4286 2 роки тому +5

    ਬਹੁਤ ਹੀ ਵਧੀਆ ਪ੍ਰੋਗਰਾਮ ਆ

    • @mehboobsultan5503
      @mehboobsultan5503 2 роки тому

      My Dear Singh !
      Zanjeerain Ghulami Ki Kab Torr Pao Ge?
      Ye Jawani Ye Daulat Kahan Tak Bachao Ge?
      Hain Indera, Narendra Sabi Tere Dushman
      Yun Nazron Ko Apni Kab Tak Churao Ge?
      Ye Laaton k Bhoot Na Baaton Se Maane
      Carpeeno Ko Apni Kab Tak Chhupao Ge?
      Achhi Umeedain Na Hindu Se Rakhna
      Bahut Pachtao Ge, Jab Naslain Gawao Ge..

  • @MrKULBIR
    @MrKULBIR 2 роки тому +17

    Madan Sarbjit Kaur is a legendary singer 🙏

  • @JaswinderSingh-sg4hd
    @JaswinderSingh-sg4hd 2 роки тому +6

    ਟਹਿਣਾ ਸਾਬ ਜੀ ਅਤੇ ਹਰਮਨ ਥਿੰਦ ਜੀ ਤੁਸੀਂ ਵਾ ਕਮਾਲ ਇੰਟਰਵਿਊ ਕਰਦੇ ਹੋ , ਜੀਓ ਹਜ਼ਾਰੋਂ ਸਾਲ ਲਵ ਯੂ ਜੀ, God bless you

  • @harvinderpalbhatti9551
    @harvinderpalbhatti9551 2 роки тому +20

    ਪੱਚੀ ਸਾਲ ਪੁਰਾਣੀਆਂ ਯਾਦਾ ਤਾਜ਼ਾ ਕਰਵਾ ਦਿੱਤੀਆਂ ਟਹਿਣਾ ਸਾਬ।

  • @kiransidhu9561
    @kiransidhu9561 2 роки тому +1

    Kini pyari personalty ae..na hnkaar na fukrapn..kini nimrta bhre lehje vch vicher rhe mdm..jug-jug jio .lmmiiya umra bakhse daata thonu..ruh khush hogi koke wali bhain nu vekh k..dilo pyr bhut-bhut💗💗👌👌💕💕🙏🙏

  • @gurmansmom5019
    @gurmansmom5019 2 роки тому +2

    ਟਹਿਣਾ ਸਾਬ ਹਰਮਨ ਭੈਣ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਮੈਂ ਤੁਹਾਨੂੰ ਪੰਦਰ੍ਹਾਂ ਕੁ ਦਿਨ ਪਹਿਲਾਂ ਹੀ ਬੇਨਤੀ ਕੀਤੀ ਸੀ ਅਤੇ ਤੁਸੀਂ ਮੇਰੀ ਇੱਛਾ ਪੂਰੀ ਕੀਤੀ ਸ਼ੁਕਰੀਆ 🙏🙏🙏🙏🙏🙏🙏🙏ਤੁਸੀਂ ਵੀ ਅਤੇ ਸਰਵਜੀਤ ਜੀ ਜਿਉਂਦੇ ਰਹੋ

  • @mann062
    @mann062 2 роки тому +5

    ਵਧਿਆ ਕਲਾਕਾਰਾ ਬਹੁਤ ਸੋਹਣੀ ਅਵਾਜ ਮਿਠੀ ਅਵਾਜ ਦੇ ਮਾਲਕ ਸਰਬਜੀਤ ਕੋਰ

  • @jpmallh3235
    @jpmallh3235 2 роки тому +13

    ਮੈਡਮ ਸਰਬਜੀਤ ਜੀ ਤੁਸੀਂ ਸਰਬਜੀਤ ਹੀ ਨਹੀਂ ਤੁਸੀਂ ਸਰਬਵਿਆਪਕ ਹੋ ਆਪ ਜੀ ਦੀ ਤਾਰੀਫ਼ ਲਈ ਅਲਫ਼ਾਜ਼ ਨਹੀਂ ਸਗੋਂ ਦਿੱਲ ਦੀ ਗਹਿਰਾਈ ਵਿਚੋਂ ਵਾਹ ਵਾਹ ਹੀ ਨਿਕਲਦੀ ਹੈ। 👍❤🙏❤

  • @jaswindersingh-jp5fj
    @jaswindersingh-jp5fj 2 роки тому +5

    ਬਹੁਤ ਵਧੀਆ ਪ੍ਰੋਗਰਾਮ ਟਹਿਣਾ ਸਾਹਿਬ ਅਤੇ ਹਰਮਨ ਜੀ

  • @Rinkukumar-mf7wj
    @Rinkukumar-mf7wj 2 роки тому +2

    ਸਤਿ ਸ਼੍ਰੀ ਅਕਾਲ ਟਹਿਣਾ ਜੀ ਅਤੇ ਭੈਣ ਹਰਮਨ ਜੀ।ਤੁਹਾਡਾ ਪ੍ਰੋਗਰਾਮ "ਚੱਜ ਦਾ ਵਿਚਾਰ" ਬਹੁਤ ਸੋਹਣਾ ਪ੍ਰੋਗਰਾਮ ਹੈ ਮੈਂ ਤੁਹਾਡੇ ਪ੍ਰੋਗਰਾਮ ਦੀ ਕੋਈ ਵੀ ਕਿਸਤ ਨਹੀਂ miss ਕਰਦਾ ਤੇ ਬੇਨਤੀ ਹੈ ਕਿ ਸਾਡੇ ਕੋਟਕਪੂਰੇ ਦੇ ਮਸਹੂਰ ਐਕਟਰ 'ਗੁਰਮੀਤ ਸਾਜਨ' ਨਾਲ ਵੀ ਮੁਲਾਕਾਤ ਕਰੋ।ਮੇਹਰਬਾਨੀ

  • @arjansingh1945
    @arjansingh1945 2 роки тому +6

    ਭੈਣ ਜੀ ਬਹੁਤ ਵਧੀਆ ਆਵਾਜ਼ ਹੈ ਤੁਹਾਡੀ ਬਚਪਨ ਤੋਂ ਹੀ ਤੁਹਾਨੂੰ ਸੁਣਿਆ ਹੈ ।

  • @meenujoshi6726
    @meenujoshi6726 2 роки тому +8

    PERFECT Singing
    Nice to hear Melody Queen

  • @veenachugh6558
    @veenachugh6558 2 роки тому +1

    ਬਹੁਤ ਵਧੀਆ ਲੱਗਦਾ ਜਦੋ ਤਸੀ ਅਨਦਾਜ ਨਾਲ ਗਾਓਨਦੇ ਹੋ ਦੀਦੀ । ਮੈ ਲੱਗੀ ਕਬੂਤਰੀ ਸਜਨਾ ਬਹੁਤ ਵਧੀਆ ਲਗਦਾ ਵੈਸੇ ਤਾ ਸਾਰੇ ਹੀ ਚੰਗੇ ਲਗਦੇ ਨੇ ਰਬ ਤੁਹਾਨੁ ਚਡਦੀ ਕਲਾ ਵਿੱਚ ਰੱਖੇ

  • @jagdevbrar6100
    @jagdevbrar6100 2 роки тому +2

    ਮੈਡਮ ਸਰਵਜੀਤ ਕੋਰ ਜੀ ਦੀ ਸੋਚ ਬਹੁਤ ਹੀ ਵਧੀਆ ਹੈ

  • @jagrajsinghsidhu706
    @jagrajsinghsidhu706 2 роки тому +7

    Hello Mr Tehna Sahib& Thind Bhen
    Ji , Regardfully Sat Siri Akal .
    I really love the so sweet voice of great singer Bhen ji Sarbjit kaur .
    I sometimes sing at my home song Ghori sung by her. I am proud of her as she promoted Punjabi language in her song . May she live long .
    Jagraj Sidhu from Abbotsford Canada

  • @satdevsharma7039
    @satdevsharma7039 2 роки тому +16

    SSA ji, Tahna sahib Harman biba, v.v.nice presentation. Sarvjit ji , you are star singer .we listened in our time on BW tv. Melody voice.( Chicago)

  • @sardarsahib8321
    @sardarsahib8321 2 роки тому

    ਸਰਵਜੀਤ ਮੈਡਮ ਜੀ ਮੇਰੀ age 33 ਸਾਲ ਦੀ ਆ ਤੇ ਤੁਹਾਡੇ ਗੀਤ ਮੇਰੇ ਬਚਪਨ ਦੀਆਂ ਬਹੁਤ ਪਿਆਰਿਆ ਯਾਦਾ ਨੇ ਅਸੀਂ ਸਾਰੇ ਤੁਹਾਡੇ ਗੀਤ ਬਹੁਤ ਪਿਆਰ ਨਾਲ ਸੁਣਦੇ ਆ ਮੇ ਆਪਣੇ ਬੇਟੇ ਨੂੰ ਵੀ ਤੁਹਾਡੀ ਗੀਤਾਂ ਬਾਰੇ ਦੱਸਦਾ ਆ ,,,, ਥੋੜੇ 35 ਪ੍ਰਸੰਸਕ ਨਹੀਂ ਲੱਖਾਂ ਜਾਨੇ ਆ,,, ਬਾਬਾ ਨਾਨਕ ਥਾਨੁ ਲੰਮੀਆਂ ਉਮਰਾਂ ਬਖਸ਼ਣ

  • @harpreetmahalnlsukhrajsing660
    @harpreetmahalnlsukhrajsing660 2 роки тому +16

    ਬਹੁਤ ਵਡੇ ਸੁਰ ਦੇ ਮਾਲਕ ਆ ਸਵਜੀਤ ਪਰਮਾਤਮਾ ਮੇਹਰ ਭਰਿਆ ਹੱਥ ਰਖੇ

  • @paramjitsinghpammi5160
    @paramjitsinghpammi5160 2 роки тому +4

    ਬਹੁਤ ਖੂਬ। Very good। Singer

  • @preet4945
    @preet4945 2 роки тому +3

    Thank you ji. Tusi oh anmol ratan saade punjabi sbhayachaar lyi, and bhut e honest rooh o, waheguru ji tuhanu lambhi umar te tandroosti bakhshan tan jo asi tuhade bol hmesha sunde rhiye.

  • @harshveer688
    @harshveer688 2 роки тому +2

    ਜਦੋਂ ੭ ਵਜਦੇ ਸੀ ਅਸੀਂ Tv te tuhanu vekhde si apne bachpan ch

  • @greatnesssunnysukhpalANM
    @greatnesssunnysukhpalANM 2 роки тому

    ਬਾਕਮਾਲ ਬਹੁਤ ਹੀ ਵਧੀਆ ਇਹ ਨੇ ਅਸਲੀ ਸਿੰਗਰ ਇਹ ਆ ਅਸਲੀ ਗਾਇਕੀ ਅੱਜ ਕੱਲ ਦੇ ਸਿੰਗਰ ਸਿੱਖਣ। ਕਿੰਨੇ ਸੋਹਣੇ ਗੀਤ ਹੁੰਦੇ ਸੀ ਪੁਰਾਣੇ।
    ਬਹੁਤ ਹੀ ਵਧੀਆ ਟਹਿਣਾ ਸਾਬ ਇਦਾ ਹੀ ਪੁਰਾਣੇ ਸਿੰਗਰਾਂ ਨਾਲ਼ ਮਿਲਾਉਂਦੇ ਰਹੋ।

  • @jogasingh7032
    @jogasingh7032 2 роки тому +7

    ਅੱਜ ਬਹੁਤ ਵਧੀਆ ਪ੍ਰੋਗਰਾਮ ਹੈ ਮੈਨੂੰ ਇਹ ਪਸੰਦ ਹੈ ਧੰਨਵਾਦ

  • @ParamjitSingh-cl2ik
    @ParamjitSingh-cl2ik 2 роки тому +3

    Sarawjit Madam, A Great singer and my favorite since 35 years 🙏🏼🙏🏼🙏🏼🙏🏼🙏🏼

  • @Punjabi13134
    @Punjabi13134 2 роки тому +2

    ਗੁਰੂ ਜੀ ਤੁਹਾਡੇ ਤੇ ਮਿਹਰਾਂ ਕਰਣ ਜੀ 💐

  • @rajwinderhundal8271
    @rajwinderhundal8271 2 роки тому +1

    ਮੈਂ ਕਦੀ ਵੀ ਸਾਰਾ ਪਰੋਗਰਾਮ ਨਹੀਂ ਦੇਖ ਸਕਦੀ ,ਪਰ ਸਰਭਜੀਤ ਕੋਕੇ ਵਾਲੀ ਦਾ ਪਰੋਗਰਾਮ ਕਿੰਨਾ ਕਮਾਲ ਦਾ ਵਿੱਚੋਂ ਛੱਡ ਨਹੀਂ ਸਕੀ
    ਕਮਾਲ 👌👌👌👌 ਬਹੁਤ ਹੀ ਵਧੀਆ ਆਵਾਜ਼
    ਦਿੱਲ ਕਰਦਾ ਤੁਹਾਨੂੰ ਆਪਣੇ ਬੇਟੇ ਦੇ ਵਿਆਹ ਤੇ ਬੁਲਾਵਾਂ ,ਆਉਗੇ ...ਜਰੂਰ ਆਇਓ

  • @ramanberi3305
    @ramanberi3305 2 роки тому +3

    Very Beautiful Program... Great Koke wali singer Sarab jit Kaur ji.

  • @sahajsekhonutube2520
    @sahajsekhonutube2520 2 роки тому +4

    ਟਹਿਣਾ ਸਾਬ ਜੀ ਇਕ ਬੇਨਤੀ ਹੈ ਜੀ ਕੀ ਜਿਹੜੇ ਕਲਾਕਾਰ ਦੀ ਇੰਟਰਵਿਊ ਕਰਦੇ ਉਹਨਾ ਦਾ ਕਿਹੜਾ ਪਿੰਡ ਤੇ ਜਿਲ੍ਹਾ ਦੱਸ ਦਿਆ ਕਰੋ ਧੰਨਵਾਦ

  • @pro.jaswinderchappar9981
    @pro.jaswinderchappar9981 2 роки тому +4

    ਬੀਬਾ ਸਰਵਜੀਤ ਕੌਰ ਜੀ,,, ਬਾਕਮਾਲ,,, ਬਾਖੂਬ,,, ਤੁਸੀ ਬਹੁਤ ਵਧੀਆ ਗਾਇਆ ਜੀ,,, ਤੁਹਾਡੀ ਸਮਾਈਲ ਬਹੁਤ ਪਿਆਰੀ ਰਹੀ,,,, ਖੁਸ਼ ਰਹੋ / ਤੰਦਰੁਸਤ ਰਹੋ ,,,,,

  • @lakhbirkaur5970
    @lakhbirkaur5970 2 роки тому +1

    ਦਿਲ ਲੈਕੇ ਮਹੁਬਤਾਂ ਰੰਗਿਆ ਮਾਹੀ ਮੁਕਰ ਗਿਆ ਜੇ ,i love this song always.

  • @RameshKumar-cu8yu
    @RameshKumar-cu8yu 2 роки тому +2

    ਆਕਾਸ਼ਵਾਣੀ ਜਲੰਧਰ ਦੇ ਨਾਲ ਮੇਰੀ ਕਰੀਬ ਪਜਾ ਸਾਲ਼ਾ ਦੀ ਸਾਂਝ ਹੈ ਮੇਰੀ। ਜਿਹੜਾ ਵੀ ਸਿੰਗਰ ਇਸ ਵਿਚ ਆ ਗਿਆ ਓਹ ਸਿਤਾਰਾ ਹੈ।ਤੁਸੀ ਵੀ ਉਹਨਾ ਵਿਚੋਂ ਇਕ ਹੋ। ਮੈ ਇਸ ਦਾ ਗਵਾਹ ਹਾਂ ਜੀ। ਸਰਬਜੀਤ ਜੀ ਚੜਦੀਆਂ ਕਲਾਂ ਵਿਚ ਰਹੋ 🙏

  • @harpalrandhawa940
    @harpalrandhawa940 2 роки тому +3

    Bhoot he hasmukh te Khush dil de de ne bheen ji waheguru ji mehar bharyia hath Rakhio hamesha bheen ji te 🙏🙏🙏🙏🙏👍👍👍👍❤️❤️❤️❤️❤️❤️❤️❤️👍❤️🌹