Bhai Nirmal Singh Khalsa, Bahut Janam Vichhre. Record by Amrik Singh Carteret NJ.

Поділитися
Вставка
  • Опубліковано 14 гру 2024

КОМЕНТАРІ •

  • @GurnamSingh-wk5fe
    @GurnamSingh-wk5fe 3 роки тому +36

    ਵਾਕਿਆ ਹੀ ਪਦਮ ਸ੍ਰੀ ਦੇ ਹੱਕਦਾਰ ਸਨ।ਪਰ ਆਖ਼ਰੀ ਸਮੇਂ ਜਾਤ ਦੇ ਹੰਕਾਰੀ ਲੋਕਾਂ ਨੇ ਇਹਨਾਂ ਦੀ ਆਤਮਾ ਨਾਲ ਚੰਗਾ ਨਹੀਂ ਕੀਤਾ।ਜਿਸ ਦਿਨ ਇਹ ਦੁਨੀਆ ਤੋਂ ਗੁਜਰੇ ਮੈਨੂੰ ਬਹੁਤ ਹੀ ਦੁੱਖ ਹੋਇਆ ਸੀ।

  • @manrajpadda7033
    @manrajpadda7033 4 роки тому +28

    ਸ਼ਬਦ ਸੁਣਦੇ ਸੁਣਦੇ ਮਨ ਬਹੁਤ ਬੈਰਾਗ ਵਿੱਚ ਭਰ ਗਿਆ ਭਾਵੇਂ ਖਾਲਸ਼ਾ ਜੀ ਅੱਜ ਸ਼ਰੀਰਕ ਤੌਰ ਵਿੱਚ ਸਾਡੇ ਕੋਲ ਨਹੀ ਹਨ ਪਰ ਉਹਨਾ ਦੀ ਮਿੱਠੀ ਅਵਾਜ ਹਮੇਸ਼ਾ ਕੰਨਾਂ ਵਿੱਚ ਰੱਸ ਘੋਲਦੀ ਰਹੇਗੀ ਵਾਹਿਗੁਰੂ

  • @karamjit6375
    @karamjit6375 Рік тому +20

    ਵਾਹ ਵਾਹ,,, ਧੰਨ ਏ ਆਵਾਜ਼,,, ਧੰਨ ਸਨ ਭਾਈ ਨਿਰਮਲ ਸਿੰਘ ਜੀ,,,

  • @harjinderkhalsa8851
    @harjinderkhalsa8851 4 роки тому +91

    ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ

  • @SANDHU_171
    @SANDHU_171 4 роки тому +66

    ਬਹੁਤ ਵਧੀਆ ਰੂਹ ਵਿਛੜ ਗਈ
    ਗਿਆਨ ਦਾ ਹੀਰਾ ਸੀ ਭਾਈ ਸਾਹਿਬ ਜੀ

    • @maideewana
      @maideewana  4 роки тому

      nishan sandhu. Thanks for watching.

    • @sumandeepsingh5081
      @sumandeepsingh5081 4 роки тому +2

      ਗੰਦੇ ਸਿਸਟਮ ਕਰ ਕੇ ਭਾਈ ਸ੍ਹਾਬ ਸਾਡੇ ਵਿੱਚ ਨਹੀਂ ਰਹੇ ਵਾਹਿਗੁਰੂ ਵਿਛੜੀ ਰੂਹ ਨੂੰ ਚਰਨਾਂ ਵਿੱਚ ਬਾਸ ਦਵੇ ... ਸਿੱਖ ਕੌਮ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਭਾਈ ਸਾਹਬ ਦੇ ਜਾਣ ਨਾਲ .. ਗਿਆਨ ਦਾ ਸਾਗਰ ਸੀ ਭਾਈ ਸਾਹਿਬ

    • @oneness2404
      @oneness2404 3 роки тому +1

      @@sumandeepsingh5081 Sat Sri Akal ji.
      Tuada dard smjh skde haan. Pr eh vi Rab da hukum hee si. Rab de hukum ton bina ta ik patta vi ni hilda.
      Waheguru ji charnaan vich niwas bakshan.

  • @kulwindersingh6295
    @kulwindersingh6295 4 роки тому +149

    ਬਹੁਤ ਸੁੰਦਰ ਆਵਾਜ਼ ਦੇ ਮਾਲਕ ਸੀ ਭਾਈ ਸਾਹਿਬ ਜੀ

  • @gurbindersingh-yn5tw
    @gurbindersingh-yn5tw 5 років тому +76

    ਸਿੱਖ ਪੰਥ ਦੇ ਸਿਰਮੌਰ ਕੀਰਤਨੀਏ ਭਾਈ ਨਿਰਮਲ ਸਿੰਘ ਖਾਲਸਾ ਜੀ ਪਰਮਾਤਮਾ ਚੜਦੀ ਕਲਾ ਵਿੱਚ ਰਖੇ ਜੀ ।

    • @maideewana
      @maideewana  5 років тому +2

      gurbinder singh0001. Thanks for watching.

    • @jasminekhinda2388
      @jasminekhinda2388 3 роки тому +2

      ❤😫😫

    • @Milomurphyfan14
      @Milomurphyfan14 3 роки тому +4

      Kho lea gande system ne.......

    • @lakhwindersingh4135
      @lakhwindersingh4135 3 роки тому +1

      Waheguru ji ka khalsa waheguru g ke fathay

    • @manpreetsinghmanpreet6674
      @manpreetsinghmanpreet6674 3 роки тому +1

      @@Milomurphyfan14 ਸਹੀ ਕਿਹਾ ਆਪ ਜੀ ਨੇ,,ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕਰੋੜਾਂ ਦਾ budget ਆ,ਪਰ ਆਪਣੇ ਰਾਗੀ ਸਿੰਘਾ ਲਈ ਹੌਸਪੀਟਲ ਨਹੀਂ ਬਣਾ ਸਕੇ,,ਭਾਈ ਸਾਹਿਬ ਜੀ ਜਾਣ ਵਾਲੇ ਨਹੀਂ ਸਨ,ਇਹਨਾ ਗੰਦੇ ਲੋਕਾਂ ਨੇ ਭਾਈ ਸਾਹਿਬ ਜੀ ਨੂੰ ਦੁਨੀਆ ਛੱਡਣ ਲਈ ਮਜਬੂਰ ਕਰ ਦਿੱਤਾ,ਜਿਸ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਦੀ ਏਨੀ ਕਿਰਪਾ,ਪੰਥ ਰਤਨ,,ਪਦਮ ਸ਼੍ਰੀ ,ਭਾਈ ਸਾਹਿਬ ਨੂੰ ਗੁਰੂ ਸਾਹਿਬ ਦੀ ਕਿਰਪਾ ਸਕਦਾ,,ਇਹ ਕਰੋਨਾ ਕੀ ਵਿਗਾੜ ਲੈਂਦਾ,,ਮਾੜਾ ਸਿਸਟਮ,,ਖੋਂ ਲਿਆ ਹੀਰਾ ਇਹਨਾ ਕੋਲੇ ਵਰਗੇ ਕਾਲੇ ਦਿਲਾਂ ਨੇ😭😭😭😭😭

  • @palwindersingh-yf6hc
    @palwindersingh-yf6hc Рік тому +15

    ਜਿਨੀ ਵਾਰ ਮਰਜੀ ਸੁਣ ਲਵਾ, ਸਕੂਨ ਹੀ ਮਿਲਦਾ, ਪਰ ਮਨ ਨਹੀਂ ਭਰਦਾ, ਬਹੁਤ ਸੋਹਣਾ ਸ਼ਬਦ ਕੀਰਤਨ ਰਾਗ ਹੈ 🙏🙏💓

  • @jagdeepsaggo7854
    @jagdeepsaggo7854 4 роки тому +34

    Bhai nirmal singh ji khalsa sade vich ehna ਸ਼ਬਦਾਂ de through sdaa hee amar rehan ge...😔😔
    ਵਾਹਿਗੁਰੂ ਉਹਨਾ ਦੀ ਪਵਿੱਤਰ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ।

    • @maideewana
      @maideewana  4 роки тому +1

      jagdeep saggo. Satnam Waheguru.

    • @jasbirsingh3673
      @jasbirsingh3673 4 роки тому +2

      ਵਾਹਿਗੁਰੂ ਜੀ ,ਸਿੰਖਾਂ ਕੀ ਦੁਨੀਆਂ ਦਾ ਹੀਰਾ ਗਵਾਚ ਗਿਆ ਏ

  • @HarjinderSinghballoh1983
    @HarjinderSinghballoh1983 Рік тому +26

    ਧੰਨ ਧੰਨ ਸਤਿਗੁਰ ਰਵੀਦਾਸ ਜੀ ਮਹਾਰਾਜ 🙏🙏

  • @johal.lakhwinder
    @johal.lakhwinder 4 роки тому +12

    ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ ਤੇ ਆਵਾਜ ਵਾਹਿਗੁਰੂ ਭਾਈ ਸਾਹਿਬ ਜੀ ਨੂੰ ਆਪਣੇ ਚਰਨਾਂ ਵਿੱਚ ਰੱਖਣ

  • @gurdeepgurdeep4214
    @gurdeepgurdeep4214 Рік тому +12

    ਭਾਈ ਸਾਹਿਬ ਨਾਲ ਜੋ ਅੰਤ ਸਮੇ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ
    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ

    • @12vpass420
      @12vpass420 10 місяців тому

      Veer ji ki hoya c dsdo

  • @akashdeepbrar637
    @akashdeepbrar637 3 роки тому +64

    ਅੰਦਰ ਰੂਹ ਤਕ ਸਕੂਨ ਮਿਲਿਆ ਸੁਣ ਕੇ ❤️

    • @BhaipargatSinghSingh-pq3ec
      @BhaipargatSinghSingh-pq3ec Рік тому

      ਢ੍੍ਬ੍੍।ਢਬ।੍੍੍ਬ।।੍। ੍੍੍ਬ। ਢਬ ੍ ੍੍੍ਬ ੍੍੍ਬ ੍੍੍ਬ।।੍੍੍੍ਢ੍ ਢ੍੍ਬ੍੍ ੍੍੍ਬ ੍੍੍ਬ ‌। ੍੍੍ਬ ਬ।ਢ।।ਬ ਢ੍੍ਬ੍੍ ੍੍੍ਬ ੍ ੍੍੍ਬ। ੍‌ ੍੍੍ਬ। ੍੍੍ਬ ਢ੍੍ਬ੍੍ ‌ ੍੍੍ਬ ਬ‌ ਹੈ ੍੍ਬਬਬ੍੍ਬ੍।੍।੍।੍੍੍ ੍੍੍ਬ ੍੍੍ਬ ਬ੍੍ ੍੍੍ਬ ਬ੍੍੍੍ ੍੍੍ਬ ੍੍੍੍੍੍।੍ਬ੍੍੍।ਬ੍ ੍੍੍ਬ ੍੍੍ਣ੍੍੍੍੍੍੍੍੍ਬਬਬ੍੍ਬ ਬ੍੍ ੍ਬ।੍ ੍੍੍ਬ ੍੍੍ਬ। ੍੍੍ਬ ੍।।੍੍ ੍੍੍ਬ ੍।੍ਬ੍੍ਬ।੍।ਬ ੍੍੍ਬ। ੍ ੍੍੍ਬ ੍ ੍੍੍ਬ ੍੍੍ਬ ੍ਬ੍੍੍੍।੍੍੍੍੍੍੍੍੍।ਪੜ ੍ਬ੍੍੍੍ ਪੜ। ਬ੍੍ ੍੍੍ਬ ੍।੍।੍ ੍੍੍ਬ। ੍੍੍ਬ ੍੍੍ ੍੍੍ਬ ਬ੍੍੍੍ ੍੍ਬ੍।੍੍ਬ੍੍੍ ੍੍੍ਬ ੍।੍੍੍੍੍੍। ਬਹੁਤ। ੍੍੍ਬ ਬ੍੍੍੍ ੍੍੍। ੍੍੍ਬ ੍੍ ੍੍੍ਬ ੍ ੍੍੍ਬ ੍੍੍ ੍੍੍ਬ ੍੍੍ਬ ੍ਬ੍੍੍੍ ਼ਬ।੍।੍ ਬ੍੍ ੍੍੍ਬ ੍੍੍ਣ੍੍੍੍੍੍੍੍੍ਬਬਬ੍੍ਬ ਭਭਭਭਬ ੍੍੍ਬ ਬਬਬਬਬਢਢਢ ਭਭਭਭਬ ਫ਼ਲ਼।।਼।।।।਼਼਼਼਼਼਼਼਼਼਼਼ਭ਼਼਼।ਭ।਼਼਼਼਼਼਼਼਼਼਼਼ਭ਼਼਼।਼਼਼਼਼਼਼਼਼਼਼਼ਭ਼਼਼।।ਭ।਼਼਼਼਼਼਼਼਼਼਼਼ਭ਼਼਼।।।਼।਼਼਼਼਼਼਼਼਼਼਼਼ਭ਼਼਼।।।਼਼਼਼਼਼਼਼਼਼਼਼ਭ਼਼਼।਼਼਼਼਼਼਼਼਼਼਼਼ਭ਼਼਼।।਼਼਼਼਼਼਼਼਼਼਼਼ਭ਼਼਼,਼਼। ਬ੍੍ ਼ ਬ੍੍ ੍੍ਬ੍ ੍ਬ੍੍੍੍ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼ ਼਼਼਼਼਼਼਼਼਼਼਼ਭ਼਼਼। ਼਼਼਼਼਼਼਼਼਼਼਼ਭ਼਼਼।। ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼। ਬ੍੍ ੍੍੍ਬ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼। ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼। ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼। ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼

    • @GurpreetSinghSingh-n2e
      @GurpreetSinghSingh-n2e Рік тому

      ​@@BhaipargatSinghSingh-pq3eculcc

  • @HarjitSingh-bt2pc
    @HarjitSingh-bt2pc 4 роки тому +23

    Bhai Nirmal Singh ji really deserved for Padam Shri Award..
    ਵਾਹਿਗੁਰ ਜ਼ੀ ।

    • @maideewana
      @maideewana  4 роки тому

      Harjit Singh. Thanks for watching.

    • @punjablover83
      @punjablover83 2 роки тому

      But Bhai sahib also tortured by castisam in golden tampl. Jathedar of that time call him by "chooda " word. Bhai Saab told about it in his interview

    • @gagandeep8931
      @gagandeep8931 Рік тому

      ​@@punjablover83give me link?

  • @barjindersingh6165
    @barjindersingh6165 2 роки тому +16

    ਵਾਰ ਵਾਰ ਸੁਣਨ ਨੂੰ ਦਿਲ ਕਰਦਾ ,ਬਹੁਤ ਸੋਹਣਾ ਸ਼ਬਦ ਗਾਇਨ ਕੀਤਾ। ਵਾਹਿਗੁਰੂ ਭਾਈ ਸਾਹਿਬ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ।

  • @JasvinderHere
    @JasvinderHere 4 роки тому +42

    धनासरी भगत रविदास जी की
    ੴ सतिगुर प्रसादि ॥
    हम सरि दीनु दइआलु न तुम सरि अब पतीआरु किआ कीजै ॥
    बचनी तोर मोर मनु मानै जन कउ पूरनु दीजै ॥
    अर्थ: (हे माधो!) मेरे जैसा और कोई निमाणा नहीं, और तेरे जैसा और कोई दया करने वाला नहीं, (मेरी कंगालता का) अब और परतावा करने की जरूरत नहीं। (हे सुंदर राम!) मुझ दास को ये पूर्ण सिदक बख्श कि मेरा मन तेरी महिमा की बातों में पसीज जाया करे।1।
    हउ बलि बलि जाउ रमईआ कारने ॥
    कारन कवन अबोल ॥ रहाउ॥
    अर्थ: हे सुंदर राम! मैं तुझसे सदा सदके हूँ, क्या बात है कि तू मेरे से बात नहीं करता?। रहाउ।
    बहुत जनम बिछुरे थे माधउ इहु जनमु तुम्हारे लेखे ॥
    कहि रविदास आस लगि जीवउ चिर भइओ दरसनु देखे ॥२॥१॥
    अर्थ: रविदास कहता है: हे माधो! कई जन्मों से मैं तुझसे विछुड़ता आ रहा हूँ (मेहर कर, मेरा) ये जन्म तेरी याद में बीते; तेरा दीदार किए काफी समय हो गया है, (दर्शन की) आस में ही मैं जीता हूँ।2।1।

    • @sarbajitsinghkhurana2282
      @sarbajitsinghkhurana2282 2 роки тому +1

      धन आप जी प्यार गुरु रविदास जी दी बाणी आज उन की स्वर्ण जयन्ती की मुबारकबाद हो

  • @babbudhaliwal3766
    @babbudhaliwal3766 4 роки тому +5

    ਭਾਈ ਨਿਰਮਲ ਸਿੰਘ ਜੀ ਬਾ ਕਮਾਲ ਦੇ ਆਰਟੈਸਟ ਸਨ ਵਾਹ ਜੀ ਵਾਹ ਕਿਆ ਬਾਤ ਐ ਅਣਮੁੱਲੇ ਹੀਰੇ ਸਨ ਭਾਈ ਨਿਰਮਲ ਸਿੰਘ ਜੀ

  • @jagdeepsinghgill1653
    @jagdeepsinghgill1653 6 років тому +30

    ਰੁਹਾਨੀਅਤ ਤੇ ਬਿਰਹਾ ਭਰੀ ਅਵਾਜ

  • @satpalsingh1366
    @satpalsingh1366 2 роки тому +3

    ਬਹੁਤ ਪਿਆਰੀ ਮਿੱਠੀ ਅਵਾਜ਼ ਦੇ ਮਾਲਕ ਭਾਈ ਸਹਿਬ ਜੀ ਨੂੰ ਵਾਹਿਗੁਰੂ ਜੀ ਫੇਰ ਵੀ ਭੇਜਣਾ ਕਰਨ ਭਾਈ ਸਹਿਬ ਜੀ ਦੇ ਦਰਸ਼ਨ ਕਰੀਏ ਮਿੱਠੀ ਅਵਾਜ਼ ਸੁਣੀਏ

  • @Lavyansh007
    @Lavyansh007 Рік тому +5

    ਜਿੰਨੀ ਵਾਰ ਸੁਣਦਾ ਆ ਰੋ ਪੈਂਦਾ ਆ। ਧੁਰ ਅੰਦਰ ਤੱਕ ਨਿਚੋੜ ਦਿੰਦੀ ਆ ਅਵਾਜ ਤੇ ਸ਼ਬਦ❤❤❤। ਜਿੰਨੀ ਬਾਰ ਸੁਣਿਆ ਰੋਕੇ ਹੀ ਸੁਣਿਆ ਆ। 2010 ਵਿੱਚ ਸੁਣਿਆ ਸੀ ਭਾਈ ਸਾਹਿਬ ਦੀ ਲਾਈਵ ਅਵਾਜ ਵਿਚ ਦਰਬਾਰ ਸਾਹਿਬ❤❤

  • @positivethoughts8461
    @positivethoughts8461 5 років тому +457

    ਇਹ ਅਵਾਜ਼ ਮਨ ਨੂੰ ਬਹੁਤ ਖਿੱਚ ਪਾਉਂਦੀ ਸੀ ਜਦੋਂ ਭਾਈ ਸਾਹਿਬ ਨੂੰ ਪਦਮ ਸ਼੍ਰੀ ਮਿਲਿਆ ਤਾਂ ਮਨ ੳਛਲ ਪਿਆ ਭਾਈ ਸਾਹਿਬ ਸਚਮੁਚ ਇਸ ਦੇ ਹੱਕ ਦਾਰ ਸਨ। ਬਹੁਤ ਕਮਾਲ ਦੀ ਅਵਾਜ਼ ਹੈ।

    • @maideewana
      @maideewana  5 років тому +9

      Usha Rani Thanks for watching.

    • @GurmeetSingh-ou8tk
      @GurmeetSingh-ou8tk 4 роки тому +11

      ਬਿਲਕੁਲ ਸਹੀ ਕਿਹਾ ਤੁਸੀਂ।ਰੂਹ ਨੂੰ ਸਕੂਨ ਦੇਣ ਵਾਲੀ ਅਵਾਜ ਸਾਥੋਂ ਸਦਾ ਲਈ ਵਿੱਛੜ ਗਈ।

    • @AmandeepSingh-cv5dt
      @AmandeepSingh-cv5dt 4 роки тому +6

      Waheguru. Ji

    • @parmodhsingh3595
      @parmodhsingh3595 4 роки тому +7

      Waheguru ji Guru pyari Rooh nu appne charna wich niwaas bakhsho

    • @VeerSingh-zz7th
      @VeerSingh-zz7th 4 роки тому +4

      Sahi keha tusi

  • @v.bhushansharma591
    @v.bhushansharma591 6 років тому +62

    Bahut janam bichde the madho...ae janam tumhare lekhe...a soul stirring shabad of Ravi das ji in divine voice of padam shree bhai Nirmal Singh JI khalsa hajuri ragi at Darbar saheb

  • @botttsj00
    @botttsj00 4 роки тому +2

    ਬਹੁਤ ਕਾਲਾਕਰ ਆਏ ਲੇਕਿਨ ਇਯੋ ਜੀ ਆਵਾਜ਼ ਦਾਂ ਕੋਈ ਮੁਕਾਬਲਾ ਨਹੀਂ ਪਦਮਸ਼ਿਰੀ ਮਿਲਣਾ ਕੋਈ ਸੌਖੀ ਗੱਲ ਨਹੀਂ ਰਬ ਇਨਾ ਦੀ ਆਤਮਾ ਨੂੰ ਸ਼ਾਂਤੀ ਦੇਹਆਂ
    ਵਾਹਿਗੁਰੂ

  • @mohit2236
    @mohit2236 4 роки тому +99

    Rest In Peace baba ji...i used to listen to this shabad every night before i sleep...

  • @amankuli3442
    @amankuli3442 4 роки тому +7

    Eh janam tumhare lekhe Satguru Ravidass ji ki bani and sweet voice of bhai ji .jai guru dev dhan guru dev

    • @maideewana
      @maideewana  4 роки тому

      Aman Kuli. Thanks for watching

  • @harinderrana8129
    @harinderrana8129 4 роки тому +32

    Tears are rolling today on this day . Bhai Sahib is no more with us.

    • @maideewana
      @maideewana  4 роки тому

      Harinder Rana. Satnam Waheguru.

  • @jatticlubwali
    @jatticlubwali 12 років тому +215

    This shabad makes you cry.. If you listen from heart

    • @rammurtipawar528
      @rammurtipawar528 4 роки тому +9

      Really true, very touching ti heart, I listen 100 time in a day. 🙏🙏🙏🙏🙏

    • @jaswinderanand6368
      @jaswinderanand6368 4 роки тому +8

      ਬਿਲਕੁਲ ਜੀ । ਭਾਈ ਸਾਹਿਬ ਦਾ ਗਾਇਨ ਬਹੁਤ ਪਿਆਰਾ ਹੈ । ਉਨ੍ਹਾਂ ਦਾ ਗਲਾ ਦੱਸਦਾ ਹੈ ਕਿ ਉਨ੍ਹਾਂ ਨੇ ਨਿੱਠ ਕੇ ਕਲਾਸੀਕਲ ਰਿਆਜ਼ ਕੀਤਾ ਹੋਇਆ ਸੀ।

    • @Unfittofitbanker
      @Unfittofitbanker 3 роки тому +3

      Bilkul

    • @BHSHVACPLUMBING
      @BHSHVACPLUMBING 3 роки тому +3

      Yes right ji

    • @makhansahoke3833
      @makhansahoke3833 3 роки тому

      Very nice

  • @komalkomal3386
    @komalkomal3386 11 місяців тому +7

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏

  • @therealgirlgunjangirlll7541
    @therealgirlgunjangirlll7541 4 роки тому +8

    Jdo v mein eh shabad sundi aa meri ankhan hanjhu ni rookde,hun tan sohne Bhai Sahib ji nu Guru ne apne kol bula liya pr sade toh bahut door ho gye,m very fond of this shabad ,I searched so many times but I couldn't reach it but unfortunately after babaji sudden demise I found it ,I can't stop my tears, feel like Mera apna chala gyaa bahut door,mere Sohne Guru Dee Sohni Bani gaun wale v Guru da roop ajj Guru ch hi vilin ho gayee

  • @sandhuchouhan8545
    @sandhuchouhan8545 4 роки тому +3

    ਭਾਈ ਸਾਹਬ ਅਸੀਂ ਤੁਹਾਡੇ ਰਿਣੀ ਵੀ ਆਂ ਤੇ ਗੁਨਾਹਗਾਰ ਵੀ😭😭ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ।

    • @maideewana
      @maideewana  4 роки тому +1

      sandhu chouhan. Thanks for watching.

  • @shivsharma6141
    @shivsharma6141 9 років тому +127

    Whenever i hear this SHABD my eyes and soul become full of tears God know where He places me .Thanks for shabd voice and that devine blessings .op.sharma

    • @balsingh4504
      @balsingh4504 7 років тому +1

      Shiv Sharma . M

    • @surrey357
      @surrey357 5 років тому +1

      So do I my friend

    • @nsingh8220
      @nsingh8220 4 роки тому +1

      Nice voice n nice Person I was meet him 24 .2.20 yesterday in Bangla sahib Gurdwara ..

    • @bazsingh2075
      @bazsingh2075 4 роки тому +1

      Bai Jo ap k upkr guru ki ki kirpa hai

  • @surtaalmusicacademysangrur8044
    @surtaalmusicacademysangrur8044 7 років тому +87

    Today on 1st January, 2018 the first day of the year one thought came in my mind that which Shabad I must hear. God he himself told me hear this Shabd. There were tears in my eyes when i was hearing this shabd written by Bhagat Ravi Dass G. I don't know why this happened ? God knows all. Every one should hear this Shabd also a message by God.

    • @cleanykid1663
      @cleanykid1663 6 років тому

      Which shabad

    • @maideewana
      @maideewana  6 років тому

      manoj kumar thanks for watching.

    • @bpindorie8353
      @bpindorie8353 5 років тому +1

      You are blessed

    • @baltej317
      @baltej317 4 роки тому +1

      Waheguru

    • @baltej317
      @baltej317 4 роки тому

      Manoj ji aajkal baani koi nhi pad raha saari bani aise shabdo se hi bhari padi hai waheguru g

  • @KASHMIRSINGH-z9h
    @KASHMIRSINGH-z9h Рік тому +1

    ਭਾਈ ਨਿਰਮਲ ਸਿੰਘ ਜੀ ਖਾਲਸਾ ਬਹੁਤ ਹੀ ੳੁੱਚੀ ਸੁੱਚੀ ਰੂਹ ਸਨ।ਜੋ ਦੱਸਦੇ ਸਨ ਕਿ 1984 ਵੇਲੇ ਅਸੀ ਸੱਭ ਕੁੱਝ ਦੇਖਿਆ ਏ, ਦੱਸਦੇ ਸਨ ਕਿ ਕੁੱਝ ਆਪਣੇ ਹੀ ਵਿੱਚ ਗਦਾਰ ਸਨ।ਉਨਾਂ ਕਿਹਾ ਸੀ ਕਿ ਸਾਡੀ ਇਕ ਕਿਤਾਬ ਲਿਖ ਕੇ ਆਵੇਗੀ ਜੇ ਜਿਉਂਦੇ ਰਹੇ ਤਾਂ।ਜਿਸ ਵਿਚ ਸੱਭ ਕੁੱਝ ਲਿਖਿਆ ਹੋਵੇਗਾ,ਪਰ ਉਹਨਾਂ ਨੂੰ ਕਰੋਨਾ ਦੀ ਬਿਮਾਰੀ ਵਿੱਚ ਪਹਿਲਾ ਹੀ ਬਹਾਨੇ ਨਾਲ ਮਾਰ ਦਿੱਤਾ ਗਿਆ। ਤਾਂ ਜੋ ਸੱਚ ਸਾਹਮਣੇ ਨਾਂ ਆ ਸਕੇ। ਵਹਿਗੁਰੂ ਵਹਿਗੁਰੂ ਵਹਿਗੁਰੂ

  • @kcrairkalan
    @kcrairkalan 2 роки тому +8

    बहुत ही मधुर आवाज जो परमात्मा के दर्शन कराती है।

  • @alfaazpresents3462
    @alfaazpresents3462 4 роки тому +2

    ਅੱਜ ਫਿਰ ਭਾਈ ਸਾਹਿਬ ਦਾ ਇਹ ਸ਼ਬਦ ਸੁਣਿਆ। ਤੇ ਸੁਣ ਕੇ ਇੰਜ ਲਗਦਾ ਹੈ ਕਿ ਜਿਵੇਂ ਭਾਈ ਸਾਹਿਬ ਨੇ ਰੱਬ ਨਾਲ ਮੇਲ ਕਰਾ ਦਿੱਤਾ ਹੋਵੇ। ਤੇ ਸ਼ਬਦ ਸੁਣ ਕੇ ਪਤਾ ਨਹੀਂ ਕਿਉਂ ਅੱਖਾਂ ਭਰ ਆਈਆਂ। ਵਾਹਿਗੁਰੂ ਜੀ ਕਿਰਪਾ ਕਰੋ

    • @maideewana
      @maideewana  4 роки тому

      alfaaz present's. Thanks for watching

  • @HarpalSingh-uv9ko
    @HarpalSingh-uv9ko 4 роки тому +3

    Sade lye badi dukh di gall a asi anmol hire nu kho chukke han. Bhai Nirmal Singh ji sade india da anmol hira c. WaheGuru ji WaheGuru ji apne charna ch niwas bakshan.

  • @dayalsingh8519
    @dayalsingh8519 3 роки тому +2

    ਭਾਈ ਸਾਹਿਬ ਜੀ ਤੇ ਵਾਹਿਗੁਰੂ ਜੀ ਦੀ ਅਪਾਰ ਕ੍ਰਿਪਾ ਸੀ। ਉਨ੍ਹਾਂ ਦਾ ਕੋਈ ਸਾਨੀ ਨਹੀਂ।.........ਵਾਹਿਗੁਰੂ!

  • @shamisingh2851
    @shamisingh2851 3 роки тому +5

    ਭਾਈ ਸਾਹਿਬ ਤੁਸੀ ਅਮਰ ਹੋ ਤੁਹਾਡੇ ਮੁੱਖੋ ਗੁਰਬਾਣੀ ਸੁਣ ਕੇ ਆਤਮਾ ਨੂੰ ਸਾਨਤੀ ਮਿਲਦੀ ਹੈ।

  • @JasvinderHere
    @JasvinderHere 4 роки тому +2

    ਧਨਾਸਰੀ ਭਗਤ ਰਵਿਦਾਸ ਜੀ ਕੀ
    Dhanaasaree, Devotee Ravi Daas Jee:
    ੴ ਸਤਿਗੁਰ ਪ੍ਰਸਾਦਿ ॥
    One Universal Creator God. By The Grace Of The True Guru:
    ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥
    There is none as forlorn as I am, and none as Compassionate as You; what need is there to test us now?
    ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥
    May my mind surrender to Your Word; please, bless Your humble servant with this perfection. ||1||
    ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥
    I am a sacrifice, a sacrifice to the Lord.
    ਕਾਰਨ ਕਵਨ ਅਬੋਲ ॥ ਰਹਾਉ ॥
    O Lord, why are You silent? ||Pause||
    ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮੑਾਰੇ ਲੇਖੇ ॥
    For so many incarnations, I have been separated from You, Lord; I dedicate this life to You.
    ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥
    Says Ravi Daas: placing my hopes in You, I live; it is so long since I have gazed upon the Blessed Vision of Your Darshan. ||2||1||

    • @JasvinderHere
      @JasvinderHere 4 роки тому +1

      धनासरी भगत रविदास जी की
      ੴ सतिगुर प्रसादि ॥
      हम सरि दीनु दइआलु न तुम सरि अब पतीआरु किआ कीजै ॥
      बचनी तोर मोर मनु मानै जन कउ पूरनु दीजै ॥
      अर्थ: (हे माधो!) मेरे जैसा और कोई निमाणा नहीं, और तेरे जैसा और कोई दया करने वाला नहीं, (मेरी कंगालता का) अब और परतावा करने की जरूरत नहीं। (हे सुंदर राम!) मुझ दास को ये पूर्ण सिदक बख्श कि मेरा मन तेरी महिमा की बातों में पसीज जाया करे।1।
      हउ बलि बलि जाउ रमईआ कारने ॥
      कारन कवन अबोल ॥ रहाउ॥
      अर्थ: हे सुंदर राम! मैं तुझसे सदा सदके हूँ, क्या बात है कि तू मेरे से बात नहीं करता?। रहाउ।
      बहुत जनम बिछुरे थे माधउ इहु जनमु तुम्हारे लेखे ॥
      कहि रविदास आस लगि जीवउ चिर भइओ दरसनु देखे ॥२॥१॥
      अर्थ: रविदास कहता है: हे माधो! कई जन्मों से मैं तुझसे विछुड़ता आ रहा हूँ (मेहर कर, मेरा) ये जन्म तेरी याद में बीते; तेरा दीदार किए काफी समय हो गया है, (दर्शन की) आस में ही मैं जीता हूँ।2।1।

  • @gurpreetkaur2675
    @gurpreetkaur2675 4 роки тому +43

    Such a soulful shabad it is. I'm trying to understand the psychology of those people who disliked such a peaceful video.

  • @SukhwinderMaan-un3lk
    @SukhwinderMaan-un3lk Рік тому +33

    ਆਪਣੇ ਆਲੇ ਉਝ ਈ ਮੁਸਲਮਾਨਾਂ ਦੀਆਂ ਸਿਫਤਾਂ ਕਰੀ ਜਾਣ ਗੇ । ਕਦੇ ਭਾਈ ਨਿਰਮਲ ਸਿੰਘ ਖਾਲਸਾ ਦੀ ਵੀ ਸਿਫਤ ਕਰ ,ਲਿਆ ਕਰੋ।ਇਹ ਸਿੰਘ ਸਾਬ 31 ਰਾਗਾਂ ਦੇ ਜਾਣੂ ਸੀ

  • @kanwalahluwalia4768
    @kanwalahluwalia4768 6 років тому +10

    Bohat janam vichre they madho eh janam tumare lekha Waheguru ji mehar kro taras kro apna nam baksho janam apne lekha lga lao bohat touching shabad hai

  • @gurmandeepsingh4440
    @gurmandeepsingh4440 10 місяців тому +1

    Eh shabad sun k dhan Ravidas ji maharaj ji kine sohni bani sanu akal diti k assi Waheguru da naam japna jap lao loko

  • @dharammahay9643
    @dharammahay9643 6 років тому +30

    What a giani Dhiani Ragi. Proper blessad Ragi. God gifted. Wa wa Nirmal singh ji.

  • @mohansingh3992
    @mohansingh3992 Рік тому +2

    ਭਾਈ ਸਾਹਬ ਜੀ ਦੀ ਆਬਾਜ ਸੋਣੀ ਸੀ ਵਾਹਿਗੁਰੂ ਜੀ ਨੂੰ ਬਹੁਤ ਪਿਆਰਾ ਲਗਦਾ ਸੀ ਤਾਈਓਂ ਲੈਗਿਆ ਸੱਚ ਖੰਡ ਵਿਚ ਸੁਣੀਇਆ ਕਰੋਂ ਜੀ 🙏🌹🙏🌹🙏🌹🥀⚔️🥀❤️💐❤️

  • @TheWarriorClass
    @TheWarriorClass 15 років тому +29

    The Lord says we have wasted too many life times in chasing material things and we should use this life time for its true purpose and that is to find the Lord and this can be done through the grace of the Guru.

  • @gurmeetkaursyal9221
    @gurmeetkaursyal9221 2 роки тому +1

    ਵਾਹਿਗੁਰੂ ਜੀ ਅੰਮ੍ਰਿਤ ਦੀ ਦਾਤ ਬਖਸ਼ੋ ਜੀ 🙏

  • @majors.randhawa740
    @majors.randhawa740 10 років тому +44

    whenever i listen this shabad i listen it for atleast 10 times. thanks.

  • @LakhvirSingh-bw3bt
    @LakhvirSingh-bw3bt 3 роки тому +2

    ਰੂਹ ਨੂੰ ਟੁੰਬ ਕੇ ਰੱਖ ਦਿੰਦੀ ਭਾਈ ਸਾਬ੍ਹ ਦੀ ਮਿੱਠੀ ਆਵਾਜ਼ 🙏🏽🙏🏽🙏🏽🙏🏽 ਪਰਮਾਤਮਾ ਭਾਈ ਸਾਬ੍ਹ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ 🙏🏽🙏🏽🙏🏽

  • @taranpreetbhatti9992
    @taranpreetbhatti9992 4 роки тому +8

    ਧੰਨ ਧੰਨ ਸਤਿਗੁਰੂ ਰਵਿਦਾਸ ਮਾਹਾਰਾਜ ਜੀ ਜੈ ਗੁਰੂ ਦੇਵ ਜੀ 🙏🙏🙏🙏🙏🌹🌹

    • @maideewana
      @maideewana  4 роки тому

      Taranpreet Bhatti. Thanks for watching.

  • @gurpreetsingh-gz5hs
    @gurpreetsingh-gz5hs 5 років тому +2

    Khalsa ji man vragi ho janda app ji di awaj vich bhagat ravidas ji da sabad sun k

  • @jagdeepsaggo7854
    @jagdeepsaggo7854 4 роки тому +4

    Bhai nirmal singh ji khalsa sade dilan vich,sadi yaad vich tuc hamesha amar rahoge.
    I miss you very much...😔😔

    • @hometown131
      @hometown131 4 роки тому

      jagdeep saggo true veer Ji 😔

  • @PoojaKahil
    @PoojaKahil Рік тому +1

    बहुत ही सुन्दर और मीठी आवाज़ हैं। बहुत ही मन करता है सुनने को। पाठी दा बोहत ज़ोर लगदा एह गानें नू।🙏🙏🙏

  • @Rupinderkumar007
    @Rupinderkumar007 7 років тому +7

    Bhai nirmal singh ji u have bleesed voice. Shabad sung by u r very nice

  • @turbannatarsardaarjibydilpreet
    @turbannatarsardaarjibydilpreet 9 місяців тому +1

    Waheguru ji chardikla vich rakhyan baba ji hmesha 🙏❤🙏

  • @jasssingh7688
    @jasssingh7688 9 років тому +7

    This shabad has brought good changes in my life. Now I keep listen. thanks waheguru

  • @maninderlahoria8601
    @maninderlahoria8601 3 роки тому +2

    Bhai sahib da bhot sohna sabd a

  • @kamalrai5232
    @kamalrai5232 3 роки тому +5

    This is the shabad that I can listen full day....so soul connecting

  • @sukhratainda4942
    @sukhratainda4942 2 роки тому +1

    ਅਵਾਜ ਬਹੁਤ ਸੋਹਣੀ ਤੇ.ਮੰਨ ਮੌਹਣੀ ਸੀ...ਭਾਈ ਸਾਹਿਬ ਜੀ ਦੀ🙏🙏🙏🙏

  • @gumailchandsaini383
    @gumailchandsaini383 3 роки тому +3

    Waheguru ji ka khalsa waheguru ji Ki fateh. In the real sense bhai nirmal Singh ji khalsa is genius of Sikh panth. I prey to God waheguru with folded hands that he might bless his soul with peace.

  • @satwinderrealyouristrueisa9647
    @satwinderrealyouristrueisa9647 4 роки тому +1

    Best presentation of Bhai Nirmal Singh ji Khalsa (padam Shri)
    Very melodious Shabad Kirtan .
    RIP. Thanks

  • @karmisahota7597
    @karmisahota7597 4 роки тому +4

    Waheguru ji visri rooh nu apne charna vich nivas bakhsan ji

    • @maideewana
      @maideewana  4 роки тому

      Karmi Sahota. Thanks for watching

  • @akashmakhan777
    @akashmakhan777 2 роки тому +1

    Baba ji minu ta jakeen v nhi hunda tu c meri v ardaas suni 🥺🥺🥺 LOVE YOU BABA NANAK JI 💫🌹

  • @charangandhi9783
    @charangandhi9783 4 роки тому +30

    Its just amazing, what a voice Waheguru ji.

    • @indrajeetsingh1384
      @indrajeetsingh1384 4 роки тому +2

      Where is your Singh great surname of Sikh guru Govind Singh

  • @BalwinderSingh-ne7ze
    @BalwinderSingh-ne7ze 3 роки тому +1

    ਬਹੁਤ ਹੀ ਸੂੰਦਰ ਅਧਿਅਾਤਮਕ, ਦਿਲ ਦੀਅਾਂ ਗਹਿਰਾੲੀਅਾਂ ਤਕ ਪੁਜਣ ਵਾਲੀ ਅਵਾਜ਼ ਸੀ। ਵਾਹਿਗੁਰੂ ਜੀ।

  • @micksingh792
    @micksingh792 3 роки тому +27

    Listening from heart with eyes closed then you will feel so close to waheguru ji.

  • @sukhpreetbanger9718
    @sukhpreetbanger9718 4 роки тому +2

    Sade dila vich tuci hmesha rhonge bhai sahib ji jine v gurmat sangeet nu pyaar krn wale lokk ne... I will miss u always❤

    • @maideewana
      @maideewana  4 роки тому +1

      Sukhpreet Banger. Thanks for watching.

  • @sukhraj1981
    @sukhraj1981 13 років тому +5

    Thanks for uploading. Dhan Dhan Sri Guru Granth Sahib Ji Maharaj.

  • @Dapinder_Singh_13_13
    @Dapinder_Singh_13_13 Рік тому +1

    ਬਹੁਤ ਵਧੀਆ ਉਪਰਾਲਾ ਜੀ।🙏🏻

  • @skippersingh3800
    @skippersingh3800 4 роки тому +3

    ਵਾਹਿਗੁਰੂ ਜੀ ਆਪ ਜੀ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ।
    ਸਤਨਾਮ ਵਾਹਿਗੁਰੂ

    • @maideewana
      @maideewana  4 роки тому

      Skipper Singh. Thanks for watching Waheguru.

  • @jagsirsingh4300
    @jagsirsingh4300 4 роки тому +1

    ਭਾਈ ਸਾਹਿਬ ਜੀ ਦਾ ਸਬਦ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ

  • @JagdishKumar-jb6wt
    @JagdishKumar-jb6wt 2 роки тому +3

    Babaji will surely keep this noble soul in His feet.

  • @MandeepKaur-xs2yz
    @MandeepKaur-xs2yz 4 роки тому +2

    Sach much bhai ji eh janam waheguru ji de Lakhe la dita waheguru ji apne charna vich niwas dio

    • @maideewana
      @maideewana  4 роки тому

      Mandeep Kaur. Thanks for watching.

  • @inderpreetsingh5067
    @inderpreetsingh5067 7 років тому +12

    I love this shabad and my family loves it to

  • @jasvirSingh-oq5kw
    @jasvirSingh-oq5kw 4 роки тому +1

    Bai sahib Ji bhut suder awaj vich sabd gaine karde ne waheguru tuhanu hamesha hi chaddi kla vich rakhe ji thank you ji

  • @manjitsinghexsergeantmorin9838
    @manjitsinghexsergeantmorin9838 5 років тому +7

    Very sweet and gives soothing effect to mind and soul

  • @mjvirk2177
    @mjvirk2177 Рік тому +1

    Ik dil nu Sukoon jea milda e shabad sun ke ..waheguru ji sarbat da bhala karan 🙏🏽

  • @drsudeshkum
    @drsudeshkum 4 роки тому +5

    Bhae Sahib guru maharaj de charna ch ja veraajey. Aap hamesha sadey dillan cha rahogey . You were a noble soul as well, down to earth. Miss you forever

  • @harindersingh7093
    @harindersingh7093 Рік тому +1

    ਬਹੁਤ ਹੀ ਵਧੀਆ ਸ਼ਬਦ

  • @prabh454410
    @prabh454410 3 роки тому +4

    Dhan Dhan Satguru Ravidas ji.

  • @pathak5200
    @pathak5200 5 років тому +2

    संत रविदास जी के इतने अद्वितीय भजन और भाव की संगति बहुत सुन्दर 🌷🙏🌷

    • @maideewana
      @maideewana  5 років тому +1

      Rajkumar Pathak. Thanks for watching Bhai Sahib Ji.

  • @radhiuamkhan5709
    @radhiuamkhan5709 6 років тому +16

    Satnam shri waheguru ji 🙏

  • @sodhielectrical696
    @sodhielectrical696 3 роки тому +1

    ਸਤਿ ਨਾਮ ਸ੍ਰੀ ਵਾਹਿਗੁਰੂ ਜੀ
    ਬਹੁਤ ਵਧੀਆ ਅਵਾਜ਼ ਜੀ
    ਪਦਮਸ੍ਰੀ ਭਾਈ ਸਾਹਿਬ ਨਿਰਮਲ ਸਿੰਘ ਜੀ ਖਾਲਸਾ

  • @Luckysupholstery
    @Luckysupholstery 7 років тому +3

    great shabad, bhai saab has great voice, it calms my mind every time I listen to this shabad

  • @sulakhandhaliwal6456
    @sulakhandhaliwal6456 2 роки тому +1

    ਵਾਹਿਗੁਰੂ ਜੀ ਭਾਈ ਸਾਹਿਬ ਨੂੰ ਬਣਦਾ ਮਾਨ ਸਨਮਾਨ ਦੁਖਦਾਈ ਮੌਤ ਤੋ ਬਾਦ ਕਿਤੋ ਵੀ ਸ਼ਲਾਘਾਯੋਗ ਨਹੀਂ ਮਿਲਿਆ ਬੜੇ ਅਫਸੋਸ ਦੀ ਗੱਲ ਹੈ ਇਹੋ ਜਿਹੀਆ ਅਦੁੱਤੀ ਰੂਹਾ ਨੂੰ ਸਿੱਖ ਸਮਾਜ ਵਿੱਚ ਬੜੇ ਸਤਿਕਾਰ ਤੇ ਬੜੇ ਆਦਰਮਾਣ ਨਾਲ ਯਾਦ ਕਰਨਾ ਤੇ ਬਰਸੀ ਮਨਾਉਣੀ ਜਰੂਰੀ ਹੈ ਜੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਰਾਗੀ ਵੀਰਾ ਨੂੰ ਹੋਰ ਉਤਸ਼ਾਹ ਨਾਲ ਗੁਰੂ ਘਰ ਦੀ ਸੇਵਾ ਕਰਨ ਦਾ ਬਲ ਮਿਲੇ ਜੀ

  • @jagdevsinghmaan7257
    @jagdevsinghmaan7257 6 років тому +15

    ਬਹੁਤ ਸੁੰਦਰ ਅਵਾਜ

  • @amankuli3442
    @amankuli3442 8 місяців тому

    Very sweet bani of Satguru shri guru Ravidass ji and sung very sweet by bhai Nirmal singh ji.

  • @payaldadrah9108
    @payaldadrah9108 3 роки тому +11

    WAHEGURU 🙏🏻❤️nirmal sir your voice was the purest🙏🏻lots of respect for you. May you rest in peace 🙏🏻you always be in our hearts 😭🙏🏻❤️

  • @kiratmehrok3980
    @kiratmehrok3980 2 роки тому +1

    ਬਹੁਤ ਹੀ ਮਿੱਠਾ ਪਿਆਰਾ ਸ਼ਬਦ ਬਾ ਕਮਾਲ ਗਾਇਨ ਕੀਤਾ ਭਾਈ ਸਾਹਿਬ ਜੀ ਨੇ ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ

  • @yybalvindersandhu8714
    @yybalvindersandhu8714 5 років тому +3

    Bhai sahib ji blessed with great voice.

    • @maideewana
      @maideewana  5 років тому

      yyBalvinder Sandhu Thanks for watching

  • @SatbirSingh-yd4yc
    @SatbirSingh-yd4yc 4 роки тому +1

    Bhai ji nu waheguru apne charna ch niwass bakhse... Bht dukh lagg reha ehh soch ke ki bhai sabb sade vich nai.. 😭😭😭

  • @gurirattol1530
    @gurirattol1530 4 роки тому +21

    🙏 🙏 ਮਾਲਕ ਦੀ ਉੱਚੀ ਤੇ ਸੂੱਚੀ ਰੂਹ 🙏🙏

    • @maideewana
      @maideewana  4 роки тому

      gurpreet singh. Thanks for watching.

  • @JoginderSingh-no9qf
    @JoginderSingh-no9qf Рік тому +1

    Covid 19 snatched Bhai Sahab from us. But his Kirtan remains with us forever. Satnam waheguru ji 🙏

  • @arwindersingh4096
    @arwindersingh4096 6 років тому +14

    Eh janam tuhade lekhe lag jave eh dass di ardas parvan karna waheguru ji

  • @manojchhabra9294
    @manojchhabra9294 Рік тому +2

    divine , रूह को छूने वाली आवाज़ ।🙏❤️🙏
    सुन कर दूसरी दुनिया में पहुँच गया ।🙏🙏

    • @MandeepSingh-vy3hl
      @MandeepSingh-vy3hl Рік тому

      😊 😊😊. 😊. 😊😊. 😊. 😊😊😊😊😊😊😊😊😊😊😊😊😊😊😊😊😊😊😊😊😊 😊. Ppppp

  • @BKK1521
    @BKK1521 8 років тому +7

    Thanks for uploading the truth of life

  • @avsingh5539
    @avsingh5539 4 роки тому +1

    Bhai Nirmal Singh Sikh Koum de Anmol Ratn ha
    Bhai Sahab sadha saade dillaan Ch rehange ❤️

  • @bhatiachef
    @bhatiachef 11 років тому +5

    Very nice Shabd , Thanks for upload

  • @rupinderkaur4526
    @rupinderkaur4526 4 роки тому +1

    Waheguru Jio bahut hi piyari aawaz c Bhai Sahib Ji di🙏Waheguru apne charna vich niwas bakhshn🙏

    • @maideewana
      @maideewana  4 роки тому

      Rupinder Kaur. Thanks for watching.

  • @balwandhaliwal8647
    @balwandhaliwal8647 4 роки тому +4

    Khalsa ji tusi amar ho 🙏🙏