Pakhandi Baba | Letest New Punjabi Song Pakhandi Baba | Sukh king Audio Song |

Поділитися
Вставка
  • Опубліковано 8 лип 2024
  • Pakhandi Baba | Letest New Punjabi Song Pakhandi Baba | Sukh king Audio Song | #Sukhking #punjabi #sidhumoosewala #chamkilasongs #chamkila #chamkilaremix #chamkilaamarjot #youtubers ##foryou #foryourpage #explore #explorepage #Pakhandibaba #song #newpunjabisong #singer #punjabisongs #music #newpunjabi #music #duet #videostar #audio #baba #babaji #babanews
    #Pakhandibabanewpunjabisong
    #Pakhandibabanewpunjabisongletest
    #Newpunjabisongpakhandibaba
    #Newpunjabisongsukhking
    #newpunjabisong #newpunjabisongs
    #newpunjabisongthisweek #punjabinewsong
    #Pakhandibabanewpunjabisongsukhking
    #Dulmakhurdsukhkingnewsongs
    ਉਹ ਮੈਨੂੰ ਚੋਲਾ ਤੂੰ ਸਵਾਦੇ......ਇੱਕ ਡੋਲੂ ਭੀ ਫਾਰਦੇ
    ਨਾਲ਼ੇ ਗੱਦੀ ਲੈਕੇ ਓਹਨੀ.... ਜਗਾ ਆਪਣੀ ਬਣੌਣੀ
    ਜਗਾ ਆਪਣੀ ਬਣੌਣੀ..... ਸੰਗਤ ਆਇਆ ਕਰੋ
    ਨਾਲ਼ੇ ਟੇਕੋ ਆਕੇ ਮੱਥਾ... ਪੈਸੇ ਪਿਆ ਕਰੋ
    ਏਏ ਤਾ ਘਰੋਂ ਘਰੀ ਹਾਲ..... ਲੋਕੀ ਮੰਗਦੇ ਸਵਾਲ
    ਉਹਦਾ ਮਨ ਭਟਕੋਣਾ.... ਬਸ ਆਹੀ ਹੁੰਦੀ ਚਾਲ
    ਬਸ ਆਹੀ ਹੁੰਦੀ ਚੱਲ.... ਜਾਕਾਰਾ ਲਗਾਇਆ ਕਰੋ
    ਨਾਲ਼ੇ ਟੇਕੋ ਆਕੇ ਮੱਥਾ... ਪੈਸੇ ਪਿਆ ਕਰੋ
    ਏ ਤਾ ਲੋਕੇ ਨੇ ਬਣਾਤੇ.....ਸੱਚੇ ਪੀਰ ਫੀਕੇ ਪਾਤੇ
    ਨਾਲ਼ੇ ਲੁਟ ਦੇ ਨੇ ਪੂਰਾ....ਲੋਕੀ ਵੇਮਾਂ ਵਿਚ ਪਾਤੇ
    ਲੋਕੀ ਵੇਮਾਂ ਵਿਚ ਪਾਤੇ....ਨਾਮ ਜਾਪੀਆਂ ਕਰੋ
    ਨਾਲ਼ੇ ਟੇਕੋ ਆਕੇ ਮੱਥਾ... ਪੈਸੇ ਪਿਆ ਕਰੋ
    ਏ ਤਾ ਚੰਗਾ ਕਰੋਵਾਰ....ਨਾਲ਼ੇ ਚਲਦਾ ਵਪਾਰ
    ਨਾਲ਼ੇ ਅੱਖ ਹੁੰਦੀ ਮੇਲੀ....ਕਹਿੰਦੇ ਬਾਬਾ ਤੂੰ ਕਮਾਲ
    ਕਹਿੰਦੇ ਬਾਬਾ ਤੂੰ ਕਮਾਲ.... ਗਾਮੇ ਪਾਇਆ ਕਰੋ
    ਨਾਲੇ ਟੈਕੋ ਆਕੇ ਮੱਥਾ.... ਪੈਸੇ ਪਾਇਆ ਕਰੋ
    ਸੁਖ ਜਾਣੋ ਜਾਨੀ ਬੜਾ.... ਮੈਂ ਨਾਚਾਦੂ ਦੇਖੀ ਖੜਾ
    ਫੂਕ ਮੇਰੇ ਉਤੇ ਮਾਰੇ.... ਪੈਤ ਖੁੱਲੂ ਦੇਖੀ ਲੜਾ
    . ਪੈਤ ਖੁੱਲੂ ਦੇਖੀ ਲੜਾ.... ਬਾਬਾ ਪੰਜਿਆ ਫਿਰੁ
    ਨਾਲ਼ੇ ਟੇਕੋ ਆਕੇ ਮੱਥਾ... ਪੈਸੇ ਪਿਆ ਕਰੋ

КОМЕНТАРІ •