Baba Ji Meri Gall Ik Sun Lo ( Letest Punjabi Audio Song Sukh King ) Baba Ji Meri Gall Ik Sunlo

Поділитися
Вставка
  • Опубліковано 17 жов 2024
  • Baba Ji Meri Gall Ik Sun Lo ( Letest Punjabi Audio Song Sukh King ) Baba Ji Meri Gall Ik
    Sunlo | New Punjabi Song | #sukhking
    #song #chamkilasongs #chamkila #chamkilalive #chamkilaremix #chamkilamovie #chamkilaamarjot #sidhumoosewala #sidhumoosewalastatus #sidhumoosewalanewsong #sidhumoosewala #sidhumoosewalafans #sidhumoosewalanews #youtubemusic #youtube #youtubeindia #youtubeshorts #youtuber #youtubevideo #youtube #youtubechannel #explore #explorepage #exploremore #more #videos #trending #trend #trendingvideo #trendingshorts #trendingreels #trends #foryou #foryourpage #foryoupage #karanaujla #karanaujlanewsong #babbumaan #songs #dailyshorts #sukhking #subscribe #subscribers #subscribemychannel #
    ਪੰਜਾਬੀ ਵਿਚ ਸੋਂਗ ਟਾਈਪਿੰਗ 🤞
    ਸੁਣ ਲੋ.
    ਬੋਲ ਬਿਬਾ ਗੱਲ ਕੇੜੀ ਨੀ
    ਬਾਬਾ ਜੀ ਮੇਰੇ ਘਰੇ ਲੜਾਈ.
    ਚੋਂਕੀ ਭਰ ਲੈ ਮੇਰੀ ਨੀ.
    ਉਹ ਚੋਂਕੀ ਭਰ ਲੈ ਮੇਰੀ ਨੀ.
    ਕੰਮ ਸਾਰੇ ਸੁਥ ਕਰਾਦੂ.
    ਤੇਰੇ ਘਰ ਵਿੱਚ ਫਿਰਦ ਭੂਤ ਹਾਨੀਏ
    ਸਾਰੇ ਮੈਂ ਪਜਾਦੂ..
    ਬਾਬਾ ਜੀ ਮੇਨੂ ਡਰ ਲਗਦਾ ਐ....
    ਡਰ ਨਾ ਬੀਬਾ ਹੋ ਕੋਲੇ
    ਬਾਬਾ ਜੀ ਮੇਰਾ ਦਿਲ ਕੰਬ ਦਾ ਏ
    ਹੋਜੋ ਕੰਮ ਤੇਰਾ ਲੋਟ ਕੁੜੇ
    ਹੋਜੋ ਕੰਮ ਤੇਰਾ ਲੋਟ ਕੁੜੇ
    ਮੈਂ ਸ੍ਰੀ ਤੇ ਲੱਤ ਤਾਕਦੂ
    ਤੇਰੇ ਘਰ ਵਿਚ ਫਿਰਦੇ ਭੂਤ ਹਨਾਨੇ
    ਸਾਰੇ ਮੈਂ ਪਜਾਦੂ
    ਬਾਬਾ ਜੀ ਰਾਤੀ ਸੁਪਨਾ ਆਇਆ.....
    ਸੁਪਨਾ ਦੱਸਦੀ ਕਿਉਂ ਡਰੇ
    ਬਾਬਾ ਜੀ ਮੈਨੂੰ ਮਾਰ ਮੁਕਾਇਆ..
    ਪਾਸੇ ਹਟ ਜਾ ਕੰਮ ਬਣੇ
    ਉਹ ਪਾਸੇ ਹਟ ਜਾ ਕੰਮ ਬਣੇ
    ਮੈਂ ਬਾਲਾ ਤੋਂ ਫੜ ਕਮਾੜੂ
    ਤੇਰੇ ਘਰ ਵਿਚ ਫਿਰਫ਼ੇ ਭੂਤ ਹਾਣੀਏ
    ਸਾਰੇ ਮੈਂ ਪਜਾਦੂ
    ਬਾਬਾ ਜੀ ਮੈਂ ਬੁਰਾ ਨਾ ਕਰਦੀ...
    ਬੁਰਾ ਤਾ ਕਰਦੇ ਹੋਰ ਬੜੇ
    ਬਾਬਾ ਜੀ ਮੈਂ ਸੰਗ ਸੰਗ ਕਰਦੀ
    ਖੁਲ ਕੇ ਕਰਲੇ ਕਿਉਂ ਡਰੇ
    ਖੁਲ ਕੇ ਕਾਰਲੇ ਕਿਉਂ ਡਰੇ
    ਮੈਂ ਬਾਰੇ ਤਬੀਤ ਲਗਾਦੂ
    ਤੇਰੇ ਘਰ ਵਿਚ ਫਿਰਫ਼ੇ ਭੂਤ ਹਾਣੀਏ
    ਸਾਰੇ ਮੈਂ ਪਜਾਦੂ
    ਬਾਬਾ ਜੀ ਮੈਨੂੰ ਦੱਸਿਆ ਕਿਸੇ ਨੇ
    ਪਾਰ ਲਾ diyo ਗੱਲ ਮੇਰੀ
    ਬਾਬਾ ਜੀ ਥੋਡਾ ਨਾਮ ਨੀ ਸੁਣਿਆ
    ਨਾਮ ਵੀ ਦਸਦੂ ਹੋ ਖੜੀ
    ਨਾਮ ਵੀ ਦਸਦੂ ਹੋ ਖੜੀ
    Sukh ਕਿੰਗ ਤੋਂ ਪਾਣੀ ਕਰਦੂ
    ਤੇਰੇ ਘਰ ਵਿਚ ਫਿਰਫ਼ੇ ਭੂਤ ਹਾਣੀਏ
    ਸਾਰੇ ਮੈਂ ਪਜਾਦੂ

КОМЕНТАРІ • 2

  • @sukhking0
    @sukhking0  3 місяці тому +1

    Satsriakle Sare Nu G, kidda Laga Song Baba Ji Like comt Karke desna 🤗❤️

  • @ramanchopra330
    @ramanchopra330 3 місяці тому +3

    Kya baat hain ❤❤👂👂👌👌👌👌👌