Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਮਿਲ ਗਿਆ ਪੂਰਾ ਗਿਆਨ।ਦੋਨਾਂ ਦਾ ਮਨ ਵਿੱਚ ਪੂਰਾ ਸਨਮਾਨ।ਦੋਨੋਂ ਬੰਦੇ ਗੁਣੀ ਗਹੀਰ।ਦੋਨਾਂ ਦੇ ਮੂੰਹ ਵਿੱਚ ਖੰਡ ਖੀਰ।ਦੋਨੋਂ ਹੈਗੇ ਗੁਰੂ ਕੇ ਤੀਰ।ਦੋਨੋਂ ਮੇਰੇ ਨਿੱਕੇ ਵੀਰ।ਬੇਨਤੀ ਹੈ ਠੀਕ ਕਰਦੋ ,ਸਭ ਦੇ ਟੀਰ।ਗੁਰ ਬਰ ਅਕਾਲ ਮਹਿਮਾ ਅਪਾਰਦਸ਼ਵੇਂ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ।
ਵਾਹ ਜੀ ਵਾਹ! ਬਹੁਤ ਹੀ ਚੰਗਾ ਲੱਗਾ ਤੁਹਾਡਾ ਇਹ ਕਮੈਂਟ ਦੇਖ ਕੇ । ਬਹੁਤ-ਬਹੁਤ ਧੰਨਵਾਦ ਆਪ ਜੀ ਦਾ ਹੱਲਾਸ਼ੇਰੀ ਦੇਣ ਦੇ ਲਈ 🙏🙏❤️❤️
Boht vadhiya dsiya veer hona ne . Silka kla 50.50.gram
Very nice👍
ਬਹੁਤ ਵਧੀਆ ਜਾਣਕਾਰੀ ਜੀ, ਤ੍ਰਿਫਲੇ ਬਾਰੇ, ਅਸੀਂ ਕਿਸੇ ਨਾਮੀ ਕੰਪਨੀ ਦਾ ਲਿਆਂਦਾ ਸੀ, ਉਸ ਦਾ ਰੰਗ ਖ਼ਾਕੀ ਜਿਹਾ ਭੂਰਾ ਰੰਗ ਹੈ, ਜਦੋਂ ਵੀ ਥੋੜ੍ਹੀ ਜਿਹੀ ਮਾਤਰਾ ਵਿੱਚ ਲਈਦਾ, ਤਾਂ ਘੇਰ ਜਿਹੀ ਪਾਉਂਦਾ,,, ਇਸ ਕਰਕੇ ਹੁਣ ਖਾਣਾ ਕਦੇ ਕਦਾਈਂ ਖਾ ਲਈਦਾ,, ਬਹੁਤ ਬਹੁਤ ਧੰਨਵਾਦ ਜੀ
ਬਹੁਤ ਬਹੁਤ ਧੰਨਵਾਦ ਗੁਰਵਿੰਦਰ ਵੀਰ ਜੀ 🙏🙏❤️❤️
ਬਹੁਤ ਸੋਹਣੀ ਜਾਨਕਾਰੀ ਦਿੱਤੀ ਜੀ,ਮੈਰੀ ਵਾਈਫ਼ ਲੰਮੇ ਸਮੇਂ ਤੋਂ ਵਰਤਦੇ ਨੇ ਜੀ,, ਕਿਰਪਾ ਕਰਕੇ, ਸ਼ੂਗਰ ਦਾ ਦੇਸੀ ਇਲਾਜ ਕੀ ਹੈ , ਨੁਕਸਾਨ ਵੀ ਨਾ ਹ😅, ਜਾਨਕਾਰੀ ਜ਼ਰੂਰ ਦਿਓ ਜੀ, ਬਲਬੀਰ ਸਿੰਘ ਸਰਪੰਚ ਢੱਡੇ ਬਠਿੰਡਾ
Thanks for information. Making amla powder from green amla, first grate the amla and dried in Sun simple method.
Bhut vadea jankari veere
ਮੈਂ੧੫ ਸਾਲ ਤੋਂ ਖਾ ਰਿਹਾ ਹਾਂ ਇਸ ਨੂੰ ਆਪ ਬਣਾਉ ਰੋਟੀ ਤੋ ਚਾਰ ਘੰਟੇ ਬਾਅਦ ਗਰਮ ਪਾਣੀ ਨਾਲ ਖਾਓ
ਬਹੁਤ ਵਦੀਆ ਲੱਗਾ।
Good jankare g❤
ਬਹੁਤ ਬਹੁਤ ਧੰਨਵਾਦ ਆਪ ਜੀ ਦਾ ❤️❤️🙏🙏
ਵੈਦ ਸਾਹਿਬ 1...2...3 ਮਾਤਰਾ ਵਿਚ ਲੈਣੀ ਐ
Chandig wich veer ji hard & bahera & aamla taje bahut tree ( darakhat ) han aake lai jawo teras garden wich heard aam sarka te bahera & aamla bhi bahut Han vaheguru ji
Chandigarh ❤❤
Good information
Bhai ji rat nu laina a te dudh ya pani nal us da benefits alag a je subah khali pet khana te fir shahad nal USDA benefits hor ne
ਧੰਨਵਾਦ ਜੀ ਜਾਣਕਾਰੀ ਦੇਣ ਲਈ 🙏🙏❤️❤️
Good veer ji
Waaaaaah waaaaaah waaaaaah
ਐਡਰੈੱਸ ਦਿਓ ਜੀ
Varry.good.zsza.trem
Very Good
❤❤
ਕੀ ਤੁਹਾਡੇ ਕੋਲ਼ੋਂ ਸਹੀ ਤ੍ਰਿਫਲਾ ਮਿਲ ਜਾਵੇਗਾ ?
👍💯
ਅਸੀਂ ਕਢ ਲਈ ਦੀ ਗਿਟਕ
Cancer bare daso
ਅਸੀਂ ਜਾ ਜੇ ਲਾਗੇ ਰਹਿੰਦੇ ਹਾਂ ਸਾਨੂੰ ਤੁਹਾਡੇ ਕੋਲੋਂ ਮਾਲ ਜਾਉ ਤਿੰਨੇ
ਹਰੜ ਛੋਟੀ ਲੈਣੀ ਹੈ ਯਾਂ ਮੋਟੀ, ਜਰਾ ਚਾਨਣਾ ਪਾਉਣ ਦੀ ਕ੍ਰਿਪਾ ਕਰੋ j
Chhoti
ਕੈਸਰ ਦਾ ਸਭ ਤੋ ਵਧਿਆ ਇਲਾਜ ਅਮ੍ਰਿਤਸਰ ਵੱਲੇ ਚੈਰੀਟੇਬਲ ਹਸਪਤਾਲ ਹੈ ਸਾਡੀ ਵੀ ਗਲੀ ਵਿਚੋਂ ਦੋ ਜਾਣੇ ਠੀਕ ਹੋਏ ਹਨ
ਮੁਸ਼ਕਲ ਹੈ ਐਵੇਂ ਨਾਂ ਲੋਕਾਂ ਨੂੰ ਭਰਮਾਉਣ । ਸਿਧੂ ਕੰਪਨੀ
ਆਪ ਜੀ ਕੋਲੋਂ ਕੀ ਰਸਾਇਣ ਮਿਲ਼ ਸਕਦਾ ਜਿਸ ਨੂੰ ਅਸੀਂ ਰੋਜ਼ ਪੇਟ ਸਾਫ਼ ਕਰਨ ਲਈ ਲੈ ਸਕੀਏ ਜੀ
Thyorid bare pucho veer ji
Trifla kende ek do mahene kha k ek do mahene chdd k khana caheda
ਕੀ ਇਹਨਾਂ ਦਾ ਪਤਾ ਮਿਲ ਸਕਦਾ
Beta ghar kewe sukhande ho amla
ਹਰਾ ਆਵਲੇ ਵਿੱਚੋ ਗਿਟਕ ਕਡ ਕੇ ਛਾਵੇ ਸੁਕਾ ਲਓ ਜੀ
Hello
🙏🙏
70 bimaria nu cover karda trifala
ਤਿਰਫਲਾ ਮੰਗਵਾ ਹੋਤਾ ਕੀ M ਨੰਬਰ ਦਿੳ
ਜੇਕਰ500gm ਤਿਰਫਲਾ ਰਸਾਇਣ ਕੋਰੀਅਰ ਰਾਹੀ ਮੰਗਵਾਉਣਾ ਹੋਵੇ,ਤਾ ਪਤਾ ਤੇ ਰੇਟ ਦੱਸ ਦਿਓ ਜੀ।
ਘਰ ਹੀ ਬਣਾਓ ਦੱਸੋ ਕਿੱਥੇ ਦੇ ਹੋ
ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਦ ਰਣਜੋਧ ਸਿੰਘ ਅਜੇ ਸਪਲਾਈ ਦਾ ਕੰਮ ਨਹੀਂ ਕਰਦੇ ਜੀ 🙏🙏
ਪੂਰੀ ਜਾਣਕਾਰੀ ਨਹੀਂ ਦਿੱਤੀ ਅਡਰੈਸ ਨਹੀਂ ਦਿੱਤਾ ਫੋਨ ਵੀ ਨਹੀਂ ਦਿੱਤਾ ਕੀ ਫ਼ੈਇਦਾ
@@bhagwansingh1989 ਮਿਲੋ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਭ ਤੋਂ ਛੋਟੀ ਉਮਰ ਦੇ ਵੈਦ ਨੂੰ | ਗੱਲਾਂ ਜੋ ਤੁਹਾਡੀਆਂ ਅੱਖਾਂ ਖੋਲ ਦੇਣਗੀਆਂua-cam.com/video/WIg9uQCcxF8/v-deo.html
Jine sal umar 30 sal 30 rati
Mangwaon da contact no. Dyo vr da.
ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ, ਅਜੇ ਵੈਦ ਰਣਜੋਦ ਸਿੰਘ ਜੀ ਕਿਸੇ ਜੜੀ ਬੂਟੀ ਦੀ ਸਪਲਾਈ ਨਹੀਂ ਕਰਦੇ ਜੀ
ਵੀਰ ਜੀ ਬੱਨੳਣ ਦੀ ਵਿੱਧੀ ਤਾ ਦੱਸ ਦਿੱਤੀ ਪਰ ਤਿਰਫੱਲੇ ਖਾਣ ਦੇ ਫਾਈਦੇ ਵੀ ਦੱਸੋ ਕਿਸ ਰੋਗ ਲਈ ਖਹਣਾ ਚੱਹੀਦਾ ਹੈ
ਮੇਰੀ latest ਵੀਡੀਓ ਦੇਖੋ ਜੀ ਕਿਹੜੀਆਂ ਬਿਮਾਰੀਆਂ ਤੇ ਕੰਮ ਕਰਦਾ ਹੈ ਤ੍ਰਿਫਲਾ-ਵੈਦ ਦੀ ਸਲਾਹ ਤੋਂ ਬਿਨਾਂ ਵੀ ਲੈ ਸਕਦੇ ਹਾਂ? ਕਿਸ ਤਰ੍ਹਾਂ ਕੰਮ ਕਰਦਾ ਹੈua-cam.com/video/lOPWHMnOwGU/v-deo.html
ਕਿਹੜੀਆਂ ਬਿਮਾਰੀਆਂ ਤੇ ਕੰਮ ਕਰਦਾ ਹੈ ਤ੍ਰਿਫਲਾ-ਵੈਦ ਦੀ ਸਲਾਹ ਤੋਂ ਬਿਨਾਂ ਵੀ ਲੈ ਸਕਦੇ ਹਾਂ? ਕਿਸ ਤਰ੍ਹਾਂ ਕੰਮ ਕਰਦਾ ਹੈua-cam.com/video/lOPWHMnOwGU/v-deo.html
Very good
Thank you very much ji 🙏🙏❤️❤️
ਮਿਲ ਗਿਆ ਪੂਰਾ ਗਿਆਨ।
ਦੋਨਾਂ ਦਾ ਮਨ ਵਿੱਚ ਪੂਰਾ ਸਨਮਾਨ।
ਦੋਨੋਂ ਬੰਦੇ ਗੁਣੀ ਗਹੀਰ।
ਦੋਨਾਂ ਦੇ ਮੂੰਹ ਵਿੱਚ ਖੰਡ ਖੀਰ।
ਦੋਨੋਂ ਹੈਗੇ ਗੁਰੂ ਕੇ ਤੀਰ।
ਦੋਨੋਂ ਮੇਰੇ ਨਿੱਕੇ ਵੀਰ।
ਬੇਨਤੀ ਹੈ ਠੀਕ ਕਰਦੋ ,ਸਭ ਦੇ ਟੀਰ।
ਗੁਰ ਬਰ ਅਕਾਲ ਮਹਿਮਾ ਅਪਾਰ
ਦਸ਼ਵੇਂ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ।
ਵਾਹ ਜੀ ਵਾਹ! ਬਹੁਤ ਹੀ ਚੰਗਾ ਲੱਗਾ ਤੁਹਾਡਾ ਇਹ ਕਮੈਂਟ ਦੇਖ ਕੇ । ਬਹੁਤ-ਬਹੁਤ ਧੰਨਵਾਦ ਆਪ ਜੀ ਦਾ ਹੱਲਾਸ਼ੇਰੀ ਦੇਣ ਦੇ ਲਈ 🙏🙏❤️❤️
Boht vadhiya dsiya veer hona ne . Silka kla 50.50.gram
Very nice👍
ਬਹੁਤ ਵਧੀਆ ਜਾਣਕਾਰੀ ਜੀ, ਤ੍ਰਿਫਲੇ ਬਾਰੇ, ਅਸੀਂ ਕਿਸੇ ਨਾਮੀ ਕੰਪਨੀ ਦਾ ਲਿਆਂਦਾ ਸੀ, ਉਸ ਦਾ ਰੰਗ ਖ਼ਾਕੀ ਜਿਹਾ ਭੂਰਾ ਰੰਗ ਹੈ, ਜਦੋਂ ਵੀ ਥੋੜ੍ਹੀ ਜਿਹੀ ਮਾਤਰਾ ਵਿੱਚ ਲਈਦਾ, ਤਾਂ ਘੇਰ ਜਿਹੀ ਪਾਉਂਦਾ,,, ਇਸ ਕਰਕੇ ਹੁਣ ਖਾਣਾ ਕਦੇ ਕਦਾਈਂ ਖਾ ਲਈਦਾ,, ਬਹੁਤ ਬਹੁਤ ਧੰਨਵਾਦ ਜੀ
ਬਹੁਤ ਬਹੁਤ ਧੰਨਵਾਦ ਗੁਰਵਿੰਦਰ ਵੀਰ ਜੀ 🙏🙏❤️❤️
ਬਹੁਤ ਸੋਹਣੀ ਜਾਨਕਾਰੀ ਦਿੱਤੀ ਜੀ,ਮੈਰੀ ਵਾਈਫ਼ ਲੰਮੇ ਸਮੇਂ ਤੋਂ ਵਰਤਦੇ ਨੇ ਜੀ,, ਕਿਰਪਾ ਕਰਕੇ, ਸ਼ੂਗਰ ਦਾ ਦੇਸੀ ਇਲਾਜ ਕੀ ਹੈ , ਨੁਕਸਾਨ ਵੀ ਨਾ ਹ😅, ਜਾਨਕਾਰੀ ਜ਼ਰੂਰ ਦਿਓ ਜੀ, ਬਲਬੀਰ ਸਿੰਘ ਸਰਪੰਚ ਢੱਡੇ ਬਠਿੰਡਾ
Thanks for information. Making amla powder from green amla, first grate the amla and dried in Sun simple method.
Bhut vadea jankari veere
ਮੈਂ੧੫ ਸਾਲ ਤੋਂ ਖਾ ਰਿਹਾ ਹਾਂ ਇਸ ਨੂੰ ਆਪ ਬਣਾਉ ਰੋਟੀ ਤੋ ਚਾਰ ਘੰਟੇ ਬਾਅਦ ਗਰਮ ਪਾਣੀ ਨਾਲ ਖਾਓ
ਬਹੁਤ ਵਦੀਆ ਲੱਗਾ।
Good jankare g❤
ਬਹੁਤ ਬਹੁਤ ਧੰਨਵਾਦ ਆਪ ਜੀ ਦਾ ❤️❤️🙏🙏
ਵੈਦ ਸਾਹਿਬ 1...2...3 ਮਾਤਰਾ ਵਿਚ ਲੈਣੀ ਐ
Chandig wich veer ji hard & bahera & aamla taje bahut tree ( darakhat ) han aake lai jawo teras garden wich heard aam sarka te bahera & aamla bhi bahut Han vaheguru ji
Chandigarh ❤❤
Good information
Bhai ji rat nu laina a te dudh ya pani nal us da benefits alag a je subah khali pet khana te fir shahad nal USDA benefits hor ne
ਧੰਨਵਾਦ ਜੀ ਜਾਣਕਾਰੀ ਦੇਣ ਲਈ 🙏🙏❤️❤️
Good veer ji
Waaaaaah waaaaaah waaaaaah
ਐਡਰੈੱਸ ਦਿਓ ਜੀ
Varry.good.zsza.trem
Very Good
❤❤
ਕੀ ਤੁਹਾਡੇ ਕੋਲ਼ੋਂ ਸਹੀ ਤ੍ਰਿਫਲਾ ਮਿਲ ਜਾਵੇਗਾ ?
👍💯
ਅਸੀਂ ਕਢ ਲਈ ਦੀ ਗਿਟਕ
Cancer bare daso
ਅਸੀਂ ਜਾ ਜੇ ਲਾਗੇ ਰਹਿੰਦੇ ਹਾਂ ਸਾਨੂੰ ਤੁਹਾਡੇ ਕੋਲੋਂ ਮਾਲ ਜਾਉ ਤਿੰਨੇ
ਹਰੜ ਛੋਟੀ ਲੈਣੀ ਹੈ ਯਾਂ ਮੋਟੀ, ਜਰਾ ਚਾਨਣਾ ਪਾਉਣ ਦੀ ਕ੍ਰਿਪਾ ਕਰੋ j
Chhoti
ਕੈਸਰ ਦਾ ਸਭ ਤੋ ਵਧਿਆ ਇਲਾਜ ਅਮ੍ਰਿਤਸਰ ਵੱਲੇ ਚੈਰੀਟੇਬਲ ਹਸਪਤਾਲ ਹੈ ਸਾਡੀ ਵੀ ਗਲੀ ਵਿਚੋਂ ਦੋ ਜਾਣੇ ਠੀਕ ਹੋਏ ਹਨ
ਮੁਸ਼ਕਲ ਹੈ ਐਵੇਂ ਨਾਂ ਲੋਕਾਂ ਨੂੰ ਭਰਮਾਉਣ । ਸਿਧੂ ਕੰਪਨੀ
ਆਪ ਜੀ ਕੋਲੋਂ ਕੀ ਰਸਾਇਣ ਮਿਲ਼ ਸਕਦਾ ਜਿਸ ਨੂੰ ਅਸੀਂ ਰੋਜ਼ ਪੇਟ ਸਾਫ਼ ਕਰਨ ਲਈ ਲੈ ਸਕੀਏ ਜੀ
Thyorid bare pucho veer ji
Trifla kende ek do mahene kha k ek do mahene chdd k khana caheda
ਕੀ ਇਹਨਾਂ ਦਾ ਪਤਾ ਮਿਲ ਸਕਦਾ
Beta ghar kewe sukhande ho amla
ਹਰਾ ਆਵਲੇ ਵਿੱਚੋ ਗਿਟਕ ਕਡ ਕੇ
ਛਾਵੇ ਸੁਕਾ ਲਓ ਜੀ
Hello
🙏🙏
70 bimaria nu cover karda trifala
ਤਿਰਫਲਾ ਮੰਗਵਾ ਹੋਤਾ ਕੀ M ਨੰਬਰ ਦਿੳ
ਜੇਕਰ500gm ਤਿਰਫਲਾ ਰਸਾਇਣ ਕੋਰੀਅਰ ਰਾਹੀ ਮੰਗਵਾਉਣਾ ਹੋਵੇ,ਤਾ ਪਤਾ ਤੇ ਰੇਟ ਦੱਸ ਦਿਓ ਜੀ।
ਘਰ ਹੀ ਬਣਾਓ
ਦੱਸੋ ਕਿੱਥੇ ਦੇ ਹੋ
ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਦ ਰਣਜੋਧ ਸਿੰਘ ਅਜੇ ਸਪਲਾਈ ਦਾ ਕੰਮ ਨਹੀਂ ਕਰਦੇ ਜੀ 🙏🙏
ਪੂਰੀ ਜਾਣਕਾਰੀ ਨਹੀਂ ਦਿੱਤੀ ਅਡਰੈਸ ਨਹੀਂ ਦਿੱਤਾ ਫੋਨ ਵੀ ਨਹੀਂ ਦਿੱਤਾ ਕੀ ਫ਼ੈਇਦਾ
@@bhagwansingh1989 ਮਿਲੋ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਭ ਤੋਂ ਛੋਟੀ ਉਮਰ ਦੇ ਵੈਦ ਨੂੰ | ਗੱਲਾਂ ਜੋ ਤੁਹਾਡੀਆਂ ਅੱਖਾਂ ਖੋਲ ਦੇਣਗੀਆਂ
ua-cam.com/video/WIg9uQCcxF8/v-deo.html
Jine sal umar 30 sal 30 rati
Mangwaon da contact no. Dyo vr da.
ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ, ਅਜੇ ਵੈਦ ਰਣਜੋਦ ਸਿੰਘ ਜੀ ਕਿਸੇ ਜੜੀ ਬੂਟੀ ਦੀ ਸਪਲਾਈ ਨਹੀਂ ਕਰਦੇ ਜੀ
ਵੀਰ ਜੀ ਬੱਨੳਣ ਦੀ ਵਿੱਧੀ ਤਾ ਦੱਸ ਦਿੱਤੀ ਪਰ ਤਿਰਫੱਲੇ ਖਾਣ ਦੇ ਫਾਈਦੇ ਵੀ ਦੱਸੋ ਕਿਸ ਰੋਗ ਲਈ ਖਹਣਾ ਚੱਹੀਦਾ ਹੈ
ਮੇਰੀ latest ਵੀਡੀਓ ਦੇਖੋ ਜੀ
ਕਿਹੜੀਆਂ ਬਿਮਾਰੀਆਂ ਤੇ ਕੰਮ ਕਰਦਾ ਹੈ ਤ੍ਰਿਫਲਾ-ਵੈਦ ਦੀ ਸਲਾਹ ਤੋਂ ਬਿਨਾਂ ਵੀ ਲੈ ਸਕਦੇ ਹਾਂ? ਕਿਸ ਤਰ੍ਹਾਂ ਕੰਮ ਕਰਦਾ ਹੈ
ua-cam.com/video/lOPWHMnOwGU/v-deo.html
ਕਿਹੜੀਆਂ ਬਿਮਾਰੀਆਂ ਤੇ ਕੰਮ ਕਰਦਾ ਹੈ ਤ੍ਰਿਫਲਾ-ਵੈਦ ਦੀ ਸਲਾਹ ਤੋਂ ਬਿਨਾਂ ਵੀ ਲੈ ਸਕਦੇ ਹਾਂ? ਕਿਸ ਤਰ੍ਹਾਂ ਕੰਮ ਕਰਦਾ ਹੈ
ua-cam.com/video/lOPWHMnOwGU/v-deo.html
Very good
❤❤
Good information
Thank you very much ji 🙏🙏❤️❤️