ਇੱਥੇ ਕਿੱਲੇ ਦਾ ਮੁੱਲ 1 ਤੋਂ 3 ਲੱਖ-ਅੰਮ੍ਰਿਤ ਵਰਗਾ ਪਾਣੀ ਤੇ ਸਾਫ਼ ਹਵਾ ਹੈ-ਪਰ ਲੋਕ ਕਿਉਂ ਛੱਡ ਗਏ ਜੰਨਤ ਵਰਗੀ ਜਗ੍ਹਾ

Поділитися
Вставка
  • Опубліковано 2 січ 2025

КОМЕНТАРІ • 113

  • @aj5154
    @aj5154 День тому +4

    ਇਨਸਾਨ ਚਲੇ ਗਏ ਤਾ ਜਾਨਵਰ ਹੀ ਵਾਸ ਕਰਨਗੇ। ਇਨਸਾਨ ਵਾਪਸ ਆ ਜਾਣ ਤਾ ਓਹੀ ਜਾਨਵਰ ਭੱਜ ਜਾਣਗੇ ਯਾ ਮਿੱਤਰ ਬਣ ਜਾਣਗੇ।
    ਅਸਲ ਵਿਚ ਹੁਣ ਅਸੀ ਲੋਕ ਡਰਪੋਕ ਜਿਆਦਾ ਹੋ ਚੁੱਕੇ ਆ, ਸਾਡੇ ਵਡੇ ਵਡੇਰੇ ਬਹੁਤ ਬਹਾਦਰ ਸੀ ਜੋ ਹਰ ਉਜਾੜ ਵਿਆਬਾਨ ਨੂੰ ਸਵਰਗ ਬਣਾ ਦਿੰਦੇ ਸੀ।
    ਮੇਰੇ ਨਾਨਾਜੀ ਬਹੁਤ ਪੇੜ ਪੌਦੇ ਲਗਾਉਂਦੇ ਸੀ, ਬੱਚਿਆ ਵਾਂਗ।

  • @LovePunjab82
    @LovePunjab82 4 дні тому +17

    ਜਮੀਨ ਚਾਹੇ ਕਿੰਨੀ ਵੀ ਸਸਤੀ ਮਿਲੇ ਪਰ ਜਦ ਇਨਸਾਨ ਦੇ ਰਹਿਣ ਵਾਸਤੇ ਹੈ ਹੀ ਨਹੀਂ ਤਾਂ ਫਿਰ ਉਹਨੂੰ ਕੀ ਕਰਨਾ।

    • @bsingh5860
      @bsingh5860 3 дні тому +1

      Is ਲਈ ਤਾਂ ਜਮੀਨ sasti aa😂

  • @NarinderSingh-qu9gy
    @NarinderSingh-qu9gy 4 дні тому +14

    ਜਦੋਂ ਕੋਈ ਫ਼ਸਲ ਹੀ ਨਹੀਂ ਹੋਣੀ, ਦਿਨ ਰਾਤ ਜਾਨਵਰਾਂ ਦਾ ਖੌਫ , ਫੇਰ ਜ਼ਮੀਨ ਕਿਸ ਕੰਮ ਦੀ

  • @aj5154
    @aj5154 День тому +3

    ਇਹੀ ਘਰ ਵਧੀਆ ਆ, ਸ਼ਹਿਰਾ ਵਾਲਿਆ ਨੇ ਤਾ ਫਾਲਤੂ ਖਰਚੇ ਵਧਾ ਰੱਖੇ।
    ਬੀਮਾਰੀਆਂ ਵਾਧੂ, ਇਥੇ ਸਾਫ ਸੁਥਰਾ ਸਬ ਕੁਝ, ਹੋਰ ਕੀ ਚਾਹੀਦਾ,
    ਅੱਠ ਦੱਸ ਲੋਗ ਮਿਲ ਕੇ ਇਸਨੂ ਵਸਾ ਸਕਦੇ, ਯੇ ਅਸੀ ਚਾਹੀਏ ਤਾ।

  • @shivanisharma5562
    @shivanisharma5562 3 дні тому +8

    ਵਧਿਆ ਲੱਗਿਆ ਸੂਣ ਕੇ ਦੇਖ ਕੇ ਦਿਲ ਖੂਸ ਹੋ ਗਿਆ ਹੈ,

    • @lovesangar6855
      @lovesangar6855 3 дні тому +2

      ਖੂਸ😂😂😂

    • @jajavlogger
      @jajavlogger  3 дні тому +2

      ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਵੀਡੀਓ ਨੂੰ ਦੇਖਣ ਤੇ ਕਮੈਂਟ ਕਰਨ ਲਈ 🙏🙏❤️❤️

    • @lovesangar6855
      @lovesangar6855 3 дні тому +2

      @@jajavlogger ਉਹ ਤੇ ਠੀਕ ਪਰ ਖੂਸ ਆਲੀ ਗੱਲ ਤੋਂ ਹਾਸਾ ਨਹੀਂ ਕੰਟਰੋਲ ਹੋ ਰਿਹਾ 🤣🤣🤣

    • @BalwinderKaur-mu9zb
      @BalwinderKaur-mu9zb 2 дні тому +2

      😂😂😂

    • @lovesangar6855
      @lovesangar6855 2 дні тому

      @@BalwinderKaur-mu9zb ਲਗਦਾ ਤੁਸੀਂ ਵੀ ਕਮੈਂਟ ਪੜ ਕੇ ਖੂਸ ਹੋ ਗਏ ਜੇ 🤣🤣🤣🤣

  • @Daske.WaleSahi
    @Daske.WaleSahi 3 дні тому +8

    ਹੁਸ਼ਿਆਰਪੁਰ ਨਾਲ ਇਹ ਜ਼ਮੀਨਾਂ ਮਿਲਦੀਆਂ ਲੱਖ ਡੇਢ ਲੱਖ ਰੁਪਏ ਕਿੱਲ੍ਹਾ ਇਹਨੂੰ ਪੱਧਰ ਨਹੀਂ ਕਰ ਸਕਦੇ ਸਿਰਫ਼ ਲੱਕੜ੍ਹ ਲਾ ਸਕਦੇ ਹਾਂ

  • @satwantsingh8859
    @satwantsingh8859 4 дні тому +6

    ਬਹੁਤ ਕੀਮਤੀ ਜਾਣਕਾਰੀ। ਸਰਕਾਰਾਂ ਦੀ ਜਾਣ ਬੁੱਝ ਕੇ ਲਾਪਰਵਾਹੀ।

  • @SushilKumar-bm9kj
    @SushilKumar-bm9kj 5 днів тому +8

    Pind da name te Hoshiarpur ya Haryana Bhunga walo raah b ni dassya ?

  • @sandhu1617
    @sandhu1617 4 дні тому +6

    ਪਾਪੀਆਂ ਕਿਉ ਕੁਦਰਤੀ ਪ੍ਕਿਰਤੀ ਨੂੰ ਬਰਬਾਦ ਕਰਨ ਲਈ ਕਿਹ ਰਿਹਾ

  • @hdsingh3449
    @hdsingh3449 5 днів тому +4

    Ramtatwali pind hai,, google tr search kar lo, Talwara to 23 km door hai

  • @satwantsingh8859
    @satwantsingh8859 4 дні тому +3

    ਬਹੁਤ ਵਧੀਆ ਜੀ

  • @shehrajvirsingh6678
    @shehrajvirsingh6678 4 дні тому +1

    Great video. For us Himachal is everything. And if we clean our trash after picnic we wouldn't be Indians.

  • @sanjayvishisht5021
    @sanjayvishisht5021 4 дні тому +1

    ਬਹੁਤ ਸੋਹਣਾ ਇਲਾਕਾ

  • @Majorsingh-d1o
    @Majorsingh-d1o 3 дні тому

    VERY NICE JI ,IHH SUWOOL TREE NU FODDER TREE ,MEANS HARRA CHARA JO KI ANIMALS AND GOATS DE KHAAN LAI BAHUT HI VADIA ,HUNDI HAI ,KISSE SAMME ANIMAL HUSBANDRY DEPARTMENT PUNJAB, FODDER SECTION WALO ISSDA BEEZ DITA GIA SI ,PASSUAN NU HARRA CHARA PAIDA KARAN LAI JI.IHH BINA KANDIAN TOON HARRE PATTE WALA ,FODDER TREE 🌳 HUNDA HAI JI.

  • @dalwinderchahal2350
    @dalwinderchahal2350 5 днів тому +3

    ਹੁਸ਼ਿਆਰਪੁਰ ਇਲਾਕਾ ਲਗਦਾ ਹੈ

  • @babachahal9381
    @babachahal9381 4 дні тому +3

    ਵਾਹਿਗੁਰੂ ਜੀ

  • @JitendraSingh-vr7ey
    @JitendraSingh-vr7ey 3 дні тому +1

    I think ki Government kisana baare kuch v nahi soch rahi hai te na hi uhna dia manga nu mann rahi hai te jis hisab naal zindagi advance ho rahi hai us hisab naal koi suvidha nahi hai te bacche v mobile karke kafi advance ho chuke ne te ohna di v ek apni soch te ichava ne, te oh sochde ne ki jamina da v ki karna je zindagi hi nahi jee sakde, jad tk government is baare kuch soche gi tad tk te oh apna kuch na kuch raah bana lawang ge kyuki apne punjabi mehnat vich koi kami nahi Chad de te i think punjab vich pade likhe bande vaste v koi corporate job v nahi haigi te ohna nu eh v lagda ki je pad likh k v pariwar naal nahi reh sakde te other state vich v reh k ki kar lena assi, other state vich v jaat paat karke kafi problem hai te es to wadia te baar hi chale jaiye just like canada, australia, usa, newzealand, ghat to ghat apni zindagi naal apne vaste kuch na kuch te kar hi lawang ge,

  • @MiniNicktraveldiaries
    @MiniNicktraveldiaries 3 дні тому +1

    Cottage homes bna deo sadak kadd ke ... Bathere aa lenn walAy

  • @manibutter6240
    @manibutter6240 5 днів тому +11

    ਬਸੂਟੀ ਨਹੀਂ ਬਾਸਾ ਕਹਿਦੇ ਨੇ ਖੰਗ ਦਮੇ ਵਿੱਚ ਬਹੁਤ ਉੱਤਮ ਹੈ

    • @SushilKumar-bm9kj
      @SushilKumar-bm9kj 5 днів тому +7

      @@manibutter6240 , Pendu Panjabi ehnu Basuti hi kehnde aa...g
      Chitte flower hunde aa....g

    • @sukhmohansingh7260
      @sukhmohansingh7260 4 дні тому +2

      Basuta

    • @ਗੁਰਤੇਗ
      @ਗੁਰਤੇਗ 4 дні тому +1

      ਬਿਲਕੁੱਲ ਸਹੀ ​@@SushilKumar-bm9kj

    • @dhiansingh1133
      @dhiansingh1133 4 дні тому +3

      ਬਿਲਕੁਲ ਸਹੀ ਕਿਹਾ ਜੀ ਇਹ ਦਮੇ ਦੀ ਦਵਾਈ ਲੱਈ ਵਰਤੋਂ ਵਿੱਚ ਆਉਂਦਾ ਹੈ ਜੀ ਇਹ ਚਿੱਟੇ ਫੁੱਲਾਂ ਨੂੰ ਸ਼ਹਿਦ ਦੀਆਂ ਮੱਖੀਆਂ ਸ਼ਹਿਦ ਇਕੱਠਾ ਕਰਦੀਆਂ ਹਨ

    • @paramdhillon4832
      @paramdhillon4832 15 годин тому

      Veer ji dma kardi a. Htaundi nhi.

  • @ManpGiLL-fi7xt
    @ManpGiLL-fi7xt 5 днів тому +4

    Ea kheda pind di video a bai?

  • @mountainfarmer9536
    @mountainfarmer9536 5 днів тому +6

    Veere Jii kabi Kangra Himachal Pradesh mai be ao edar be Sikh person kese rehte hai unki din charya kya hai

    • @mountainfarmer9536
      @mountainfarmer9536 5 днів тому +1

      Sir ham logo ki village life dikhao app ka village mai welcome hai

  • @kishankhalsa7045
    @kishankhalsa7045 5 днів тому +4

    Paji looks like Goga Charda Panjab Pakistan😊

  • @jagirsandhu6356
    @jagirsandhu6356 5 днів тому +1

    Love from Kotisakhanmoga Punjab 👌🚩❤️

    • @jajavlogger
      @jajavlogger  5 днів тому

      @@jagirsandhu6356 thank you very much ji..🙏🙏❤️❤️

  • @Ramjatin
    @Ramjatin 4 дні тому +3

    Thand vich miti thandi hi honi a road 🛣️ nhi a proper ,basic facilities v nhi a fer jungle ch kon rehndA ?

  • @ParveenHanda-r3m
    @ParveenHanda-r3m 4 дні тому +1

    Very nice video🙏❤️

  • @mohanlalpawar4681
    @mohanlalpawar4681 День тому

    Eh jagah kithe aa. Mei ethe aa ke rehna chuhnda aa

  • @dutthomeswindsor
    @dutthomeswindsor 4 дні тому +1

    Bai wait n watch eh sare 50 bad abaad ho jane kudrat

  • @mohansingh3290
    @mohansingh3290 4 дні тому +1

    V nice 👍

  • @bhupindersingh7424
    @bhupindersingh7424 6 днів тому

    Beautiful place

  • @OfficialJassiChannel
    @OfficialJassiChannel 4 дні тому +1

    Nice video 👍

  • @zafariqbalhoshiarpuri3175
    @zafariqbalhoshiarpuri3175 6 днів тому +1

    Beautiful ji

  • @vijaypanditvijaypanditvija3276
    @vijaypanditvijaypanditvija3276 5 днів тому +2

    Punjab Vich pahari Aria khali ho giya
    Kio Ganretion city Jaa Weston yorap vich gyi

  • @SurjeetSingh-cq5sw
    @SurjeetSingh-cq5sw 8 годин тому

    ਸਤਿ ਸੀ੍ ਅਕਾਲ ਵੀਰ ਜੀ

    • @jajavlogger
      @jajavlogger  6 годин тому

      ਸਤਿ ਸ੍ਰੀ ਅਕਾਲ ਜੀ 🙏🙏

  • @SangramAulakh
    @SangramAulakh 22 години тому +1

    es tra hi punjab de loka ne jangal put k jammena bnaiya

  • @amansingh-yi9pb
    @amansingh-yi9pb 3 дні тому +1

    Punjabion apni zameen sambhal lo naffa nuksaan ni dekhi da.. aaun wale time ch eh zameen crores rupees de ke jaugi . 😮

  • @mandeeptiwana
    @mandeeptiwana 2 дні тому

    ਕਹਿੰਦਾ ਮੇਰੀ ਉਮਰ 50 ਸਾਲ ਹੋ ਗਏ ਅਸੀਂ ਉਸ ਤੋਂ ਪਹਿਲਾ ਦੇ ਦੇਖਦੇ ਆ 😅

  • @DalbirSingh-s9g
    @DalbirSingh-s9g 4 дні тому +1

    😊😊😊

  • @gurpreetsingh-xd6uw
    @gurpreetsingh-xd6uw 4 дні тому +1

    Koi elaka punjab da rehn vi de do , video bna ban k bhayia nu na dsi jao ethe bhaiye aa jane

  • @SurjitSingh-zc5zq
    @SurjitSingh-zc5zq 5 днів тому

    Thanks ji

  • @ptiqbalfakira1500
    @ptiqbalfakira1500 4 дні тому +2

    ਬਨਾ ਬੂਸੂਟੀ ਤੇ ਬਰਨਾ ਜਿੱਥੇ ਤਿੰਨੇ
    ਉਥੇ ਬੰਦਾ ਨਹੀਂ ਮਰਨਾ। ਇਸਦਾ ਕੀ ਮਤਲਬ

  • @dildiyangallan5476
    @dildiyangallan5476 5 днів тому +2

    Vir ji sat shree akal ji
    Vir ji eh jagaha da name ki hai
    Location kithe hai

    • @jajavlogger
      @jajavlogger  5 днів тому

      ਸਤਿ ਸ੍ਰੀ ਅਕਾਲ ਜੀ, ਪੰਜਾਬ ਦੇ ਸਾਰੇ ਕੰਢੀ ਇਲਾਕੇ ਦੇ ਵਿੱਚ ਜੋ ਪਹਾੜ ਪੈਂਦੇ ਹਨ ਉੱਥੇ ਦਾ ਰੇਟ ਇੰਨਾ ਹੀ ਹੈ ਜੀ

    • @singhdhillon9057
      @singhdhillon9057 5 днів тому +2

      ​@@jajavloggerਵੀਰ ਨੇ ਲੁਕੇਸ਼ਨ ਪੁੱਛੀ ਏ ਜੀ 🙏

  • @harvindersingh4776
    @harvindersingh4776 4 дні тому +2

    Koi samay di maar nahi hai sagon vadhia gal hoi hai . Es bahaney nal Punjab vich thodi bahut kudrat bach javegi . Nahi ta Punjab nu ethon de loka ne ujaad hi dita hai

  • @kishankhalsa7045
    @kishankhalsa7045 5 днів тому +2

    Location dasseo paji

  • @jagdeepkaurbrar7417
    @jagdeepkaurbrar7417 3 дні тому

    Eh kehdi jagah a bhaji

  • @BEGANE19
    @BEGANE19 3 дні тому +1

    Bai ye banda vechna chahnda koi ta 10 ya 15 jane mil ke rehiye holi holi saaf kr la ge hm ki vichar aa

  • @punjabson5991
    @punjabson5991 4 дні тому

    ਅੰਨੀ ਪੀਹ ਰਹੀ ਹੈ ਤੇ ਕੁੱਤੀ ਚੈਟ ਕਰ ਰਹੀ ਹੈ।
    ਨਹੀਂ ਪੈਂਦੀ ਅੱਧਕ ਨਾ ਪਵੇ ਏਦਾਂ ਦੱਸ ਦਿੰਦੇ ਹਾਂ

  • @SarwanSandhu-tk4cn
    @SarwanSandhu-tk4cn 4 дні тому +1

    Leave it as such it is nature's beauty. It should be preserved.

  • @Harmansandx
    @Harmansandx 6 днів тому +1

    Kitho da ilaka ji

  • @AmrikSingh-yg9ts
    @AmrikSingh-yg9ts 4 дні тому

    Me sochda si k aeni sasti jameen lok kyu ni lande.hun samej aaya.aethe kuj ho to sakda ni.

  • @ranjodhsaini5078
    @ranjodhsaini5078 5 днів тому +4

    ਸਤਿ ਸ਼੍ਰੀ ਅਕਾਲ ਜੀ

    • @jajavlogger
      @jajavlogger  5 днів тому +1

      @@ranjodhsaini5078 ਸਤਿ ਸ਼੍ਰੀ ਅਕਾਲ ਵੀਰ ਜੀ 🙏🙏❤️❤️

  • @BhupinderSinghBadesha
    @BhupinderSinghBadesha 5 днів тому +1

    ❤❤

  • @ParamjitSingh-ym3qo
    @ParamjitSingh-ym3qo День тому

    Free v howay ta v na lawo very hard life here no doctor no school no shop only jangle life no phone

  • @Pioneer-zx5fx
    @Pioneer-zx5fx 3 дні тому

    ਅਗਰ ਹਿਮਾਚਲ ਪ੍ਰਦੇਸ਼ ਨਾ ਬੰਨਦਾ ਤਾਂ ਸਾਰੇ ਕਾਂਗੜੇ ਹਮੀਰਪੁਰ ਉਣਾ ਦਾ ਹਾਲ ਆਹੀ ਕਰ ਦੇਣਾ ਸੀ ਪੰਜਾਬੀ ਸਿੱਖ ਸਿਆਸਤ ਨੇ
    ਆਹ ਇਲਾਕਾ ਹਿਮਾਚਲ ਨੂੰ ਮਿਲੇ ਤਾਂ ਪੂਰੀ ਤਰੱਕੀ ਹੋਊ

    • @karmandeep8090
      @karmandeep8090 2 дні тому +1

      Sikh sehasat nal ki mtlb tera ???
      Eh government da kam aa ohi krdi aa rhi aa ….. menu dss ehna control sikha de kol hove fr o tahnu sareya nu smj auni
      Ki sikha de kol aa hun control
      Ajj tak te gndi government sikha nal hi thkka krdi aa rhi aa

  • @HelloYou-j6m
    @HelloYou-j6m 3 дні тому

    Basooti nu adusa bhi keha day ne sfed full lagda hai, varna vayu rog nashak hai

  • @manibutter6240
    @manibutter6240 5 днів тому +4

    ਪਿੰਡ ਤੇ ਨੇੜੇ ਸ਼ਹਿਰ ਕਿਹੜਾ ਹੈ

    • @raghbirsingh4959
      @raghbirsingh4959 4 дні тому

      ਚੰਡੀਗੜ੍ਹ ਦੇ ਨਜਦੀਕ ਹੈ ਜੀ

    • @raghbirsingh4959
      @raghbirsingh4959 4 дні тому

      ਵੈਸੇ ਇਥੇ ਬੱਕਰੀ ਪਾਲਣ ਬਹੁਤ ਵਧੀਆ ਹੋ ਸਕਦਾ

    • @mohansohal935
      @mohansohal935 4 дні тому

      Location bhejo ji

  • @MandeepKaur-ps9hj
    @MandeepKaur-ps9hj 2 дні тому +1

    Namm ki hai jagha da

    • @jajavlogger
      @jajavlogger  2 дні тому

      ਜ਼ਿਲਾ ਹੁਸ਼ਿਆਰਪੁਰ ਦਾ ਕੰਢੀ ਦਾ ਇਲਾਕਾ ਹੈ ਜੀ ਇਹ

  • @harvindersingh4776
    @harvindersingh4776 4 дні тому +1

    Changi gal hai . Kujh area khali vi rehna chahida hai

  • @madhosingh9158
    @madhosingh9158 3 дні тому

    ਕੁਕਾਨੇਟ ਵਾਲੀ ਖੰਡ ਲਗਦੀ ਆ ਮਣੋਤੇ ਪਿੰਡ ਤੋ ਓੁਤੇ ਨੂੰ ਜਾਦੀ ਆ

  • @rangrew7868
    @rangrew7868 2 дні тому

    Badals can turn this place into heaven, building SUKHVILAS type landscapes.Give them free.They like freebies.Send this vlog to their office

  • @bsingh5860
    @bsingh5860 3 дні тому

    Pittbull v rakhne pene naal

  • @jagpreetsingh4084
    @jagpreetsingh4084 5 днів тому

    Area kehda aa bro??

  • @kashmirjeerh261
    @kashmirjeerh261 День тому +1

    Namm daso j area da

    • @jajavlogger
      @jajavlogger  День тому

      District Hoshiarpur - Kandi area

  • @PrinceKumar-dn8br
    @PrinceKumar-dn8br 4 дні тому +2

    Sare Punjabi hun valoger ban jao 😅😅😅😅

  • @gurmailsinghcoach8099
    @gurmailsinghcoach8099 4 дні тому

    Pehla cahe 3000 nu kela wekde rahe howe tuse ajj da parice dasso v ah chalda hae rajestry howege ja nahe howege ta ajj da parice ke hae

  • @veergill2130
    @veergill2130 2 дні тому

    Nਵੀਰ

  • @globalsikheducation233
    @globalsikheducation233 2 дні тому

    May be this is jungle land

  • @dildiyangallan5476
    @dildiyangallan5476 5 днів тому +1

    Please vir ji area da name daso ji

  • @HarjitSingh-e4v
    @HarjitSingh-e4v 3 дні тому +1

    ਡੋਡੇ ਬੀਜ ਕੇ ਦੇਖੋ

  • @KulwantSingh-ts2ux
    @KulwantSingh-ts2ux 4 дні тому

    ਐਡਰੈੱਸ ਸੈਡ ਕਰੋ

  • @GurdeepChagger
    @GurdeepChagger 2 дні тому

    Bai tu le laa 4paise bunuge post naih kurni pene 🎉🎉🎉🎉🎉🎉😂😂😂😂😂😂

    • @jajavlogger
      @jajavlogger  2 дні тому

      @@GurdeepChagger ok ji Zaroor . We are already planning ji..🙏🙏

  • @mandhillon267
    @mandhillon267 5 днів тому

    🙏🙏🙏

  • @WarinderVirk
    @WarinderVirk 5 днів тому +2

    ਪੱਥਰ''ਚ ਟਨੇ''ਨੇ'ਆ'ਕੈ'ਨਹੀ'ਮਬੈਲ'ਨਹੁ'ਬਰਸਾਤ''ਦੇ'ਦਿਨਾ'ਵਿਚ'ਸਕੂਲ'ਵੀ'ਬੰਦ'ਫਸਲ''ਸੂਰ'ਐਡ'ਬਾਦਰ''ਜਿਹੋਰ''ਜਨ'ਵਾਰ'ਖਾ'ਜਾਦੇ ਨੇ'ਇਥੇ'ਆਕੈ'ਕਰ'ਵੀ'ਕੀ'

    • @SushilKumar-bm9kj
      @SushilKumar-bm9kj 5 днів тому +1

      Lemon garden la k pickle bna k becho.
      Monkey lemon ni kha sakde.
      Sweet fruit hi kh sakde aa.
      Karonda fruit tree b laa sakde aa.

  • @shreekrishnaproperties7142
    @shreekrishnaproperties7142 4 дні тому

    goverment nai dheyan nai deta

  • @GurmeetSingh-yu4up
    @GurmeetSingh-yu4up 4 дні тому

    🐐 Goat farming ho sada

  • @manojrana8919
    @manojrana8919 5 днів тому

    Area

  • @darshansinghmehrok2122
    @darshansinghmehrok2122 5 днів тому

    Sher chitte kine ku ne .2,4sal rah ke dekh ,pta lag ju ga .paat ke gal vich aa ju gi

  • @jatindersinghjandu
    @jatindersinghjandu 4 дні тому

    No send karo

  • @AliRaza-d8r7x
    @AliRaza-d8r7x 5 днів тому

    ❤❤