ਕਿਵੇਂ ਬਣਦਾ ਮੰਮੀਰੇ ਵਾਲਾ ਸੁਰਮਾ ਸੁਣੋ ਨਾਥ ਤੋਂ,, ਇੱਲ ਦੇ ਆਲ੍ਹਣੇ ਚੋਂ ਕਿਵੇਂ ਚੱਕਦੇ ਆ

Поділитися
Вставка
  • Опубліковано 30 вер 2024
  • #sukhjinder_lopon

КОМЕНТАРІ • 566

  • @raghbirsingh627
    @raghbirsingh627 2 роки тому +50

    ਬਾਈ ਲੋਪੋਂ ਵਾਲਿਆ ਨਜ਼ਾਰਾ ਆ ਗਿਆ। ਹੁਣ ਤੇਰੀ ਅੱਖ ਇੱਲ ਵਰਗੀ ਹੋ ਜਾਣੀ ਆ।

    • @rishamdeepsingh8409
      @rishamdeepsingh8409 2 роки тому +1

      😄

    • @JagroopSingh-no7xy
      @JagroopSingh-no7xy 2 роки тому +8

      ਲੋਪੋ ਵਾਲੇ ਤਾ ਪਹਿਲਾ ਕਾਲਾ ਮਾਲ ਖਾਕੇ ਇੱਲ ਵਾਂਗ ਹੁੰਦਾ

  • @tarntarantvBawa
    @tarntarantvBawa 2 роки тому +11

    ਇੱਲ ਵਾਲਾ ਝੂਠ ਏ ਮਮੀਰਾ ਇਕ ਧਾਤ ਏ ਪਨਸਾਰੀਆ ਕੋਲੋ ਮਿਲਦਾ

  • @gurvindersinghbawasran3336
    @gurvindersinghbawasran3336 2 роки тому +76

    ਸਾਰੇ ਚੰਗੇ ਨਹੀਂ ਸਾਰੇ ਮਾੜੇ ਨਹੀਂ ਹੋ ਸਕਦੇ,,, ਜ਼ੋਗੀ

  • @navdeepsinghbrar1016
    @navdeepsinghbrar1016 2 роки тому +49

    ਆਹ ਨਵੀਂ ਗੱਲ ਸੁਣੀ ਆ ਇੱਲ ਵੀ ਸੁਰਮਾ ਪਾਉਂਦੀ ਆ😂

  • @Tek_Almightyyy
    @Tek_Almightyyy 2 роки тому +14

    ਜੋਗੀ ਚੋਂ ਕਿਤੇ-ਕਿਤੇ ਗਿੱਪੀ ਗਰੇਅਾਲ ਦਾ ਭਲੇਖਾ ਨੀ ਪੈਂਦਾ

  • @vikramjit9891
    @vikramjit9891 2 місяці тому +1

    ਬਾਈ ਲੋਪੋ ਵਾਲਿਆ ਏਕ ਵਾਰ ਅਪਣੇ ਘੋਡੇ ਦੀ ਫੁੱਲ ਵੀਡਿਓ ਪਾਉ ਜਰੂਰ ਬਾਈ ਜੀ

  • @mahinderpal9404
    @mahinderpal9404 2 роки тому +25

    ਇਹ ਲੋਕ ਨਾਥ ਘਟ ਨੇ, ਬੰਗਾਲੇ ਜਿਆਦਾ ਜਾਪ ਰਹੇ ਹਨ, ਨੂਰ ਪੁਰ ਬੇਦੀ (ਰੋਪੜ) ਵਿਖ਼ੇ ਇਹ ਜਾਤੀ ਵਸੀ ਹੋਈ ਹੈ, ਮੇਰੇ ਸਹੁਰੇ ਘਰ ਲਾਗੇ ਹੀ ਹਨ, ਲਾਗੇ ਹੀ ਸ੍ਕੂਲ ਹੈ, ਇੱਥੇ ਮੈਂ ਪੜਾਇਆ ਵੀ ਹੈ,ਇਹ ਲੋਕ ਵੀ ਤਰ੍ਹਾਂ ਤਰ੍ਹਾਂ ਦੇ ਪਾਪੜ ਵੇਲ ਕੇ ਰੋਜੀ ਰੋਟੀ ਕਮਾ ਰਹੇ ਹਨ।

    • @GagandeepSingh-cv6rj
      @GagandeepSingh-cv6rj 2 роки тому

      Koi hega ver sai joge ta dasu ver g

    • @pindawalechade685
      @pindawalechade685 5 місяців тому

      Sade nurpur bedi bhut aa eh sapere

    • @mahinderpal9404
      @mahinderpal9404 4 місяці тому +2

      ​@@pindawalechade685ਇਹ ਬੰਗਲਾ ਜਾਤੀ ਹੈ।ਕੰਮ ਕਈ ਕਰਦੇ ਹਨ। ਸੰਤ, ਬਾਬੇ, ਸਪੇਰੇ, ਦੰਦ ਦਾਹੜ, ਫੋਕੀਆਂ, ਪਤਾ ਨਹੀਂ ਕਿੰਨੀ ਕ ਕੰਮ ਕਰਦੇ ਨੇ, ਇਹ ਲੋਕ। ਮੈਂ ਤਾਂ ਇਹਨਾ ਲੋਕਾਂ ਨੂੰ ਪੂਰੀ ਤਰ੍ਹਾਂ ਪਹਿਚਾਣਦਾ ਹਾਂ। ਸ਼ਰੀਫ ਬੰਦੇ ਨੂੰ ਰਗੜਾ ਵੀ ਫੇਰ ਦਿੰਦੇ ਹਨ।

  • @meharsinghgill1734
    @meharsinghgill1734 2 роки тому +7

    ਇੱਲ ਦੇ ਆਲਣਾ ਜਾ ਬੱਚਿਆਂ ਨੂੰ ਸੁਰਮਾਂ ਪਾਉਣਾ ਇਹ ਸਭ ਗਪੌੜ ਮਾਰਦੇ

  • @ranjitsinghranjitsingh6538
    @ranjitsinghranjitsingh6538 5 місяців тому +14

    ਮਮੀਰਾ ਇਕ ਬੁੱਟੀ ਹੈ ਜਿਹੜੀ ਠੰਡੇ ਇਲਾਕੇ ਵਿੱਚ ਪਾਈ ਜਾਦੀ ਹੈ ਇਹ ਜ਼ਮੀਨ ਤੇ ਹੁੰਦੀ ਹੈ

  • @ਜੀਜਾਜੀ-ਘ3ਦ
    @ਜੀਜਾਜੀ-ਘ3ਦ 2 роки тому +17

    ਭਰਾਵਾ ਦਿਮਾਗ ਵੀ ਨੀ ਸੋਂਦਾ ਅੱਧਾ ਹਿੱਸਾ ਜਾਗਦਾ ਈ ਰਹਿੰਦਾ

  • @jagpalkhan6260
    @jagpalkhan6260 2 роки тому +32

    ਗਿੱਦੜ ਸਿੰਗੀ ਕੋਈ ਮੰਮੀਰਾ ਸੁਰਮਾ ਵਰਗੇ ਕਈ ਹੋਰ ਨਾ ਲੈਕੇ ਸੀ ਐਮ ਭਗਵੰਤ ਮਾਨ ਹੋਰਾਂ ਨੇ ਵੀ ਇੱਕ ਬੀਬੀ ਨੂੰ ਫ਼ੋਨ ਲਾ ਕੇ ਵੀਡੀਓ ਬਣਾਈ ਸੀ ਬਹੁਤ ਮਸ਼ਹੂਰ ਹੋਈ ਸੀ 👌 ਬਹੁਤ ਵਧੀਆ ਜਾਣਕਾਰੀ ਆ ਬਾਈ ਜੀ 👌🙏🤲 ਪ੍ਰਮਾਤਮਾ ਆਪ ਸੱਭ ਨੂੰ ਹਮੇਸ਼ਾਂ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏🤲

  • @gurpreetbrar8756
    @gurpreetbrar8756 2 роки тому +43

    ਐਨਕ ਲੱਗਣ ਨੂੰ ਜੋਗੀ ਰੋਡਿਆ ਆਲੇ ਕਾਲਜ ਚ ਪੜਦੇ ਆ,,

  • @farmlife3304
    @farmlife3304 2 роки тому +86

    ਬਾਬੇ ਦਾ All World ਵਾਲਾ ਡਾਇਲਾਗ ਬਹੁਤ ਵਧੀਆ ਲੱਗਾ।ਵੈਸੇ ਆਪਣੇ ਦੇਸ਼ ਤੋਂ ਸੀਵਾਏ ਮੈਂ ਹੋਰ ਕਿਤੇ ਯੋਗੀ ਦੇਖੇ ਨਹੀਂ

    • @sarabjeetkaur5949
      @sarabjeetkaur5949 2 роки тому +7

      Ha ha ha ha ਸਬ ਕੁੱਝ ਪੰਜਾਬ ਵਿੱਚ ਵਾਧੂ

    • @rajindergill8624
      @rajindergill8624 2 роки тому

      😀

    • @sarabjeetkaur5949
      @sarabjeetkaur5949 2 роки тому +6

      ਪੰਜਾਬ ਇਹੋ ਕੰਮਾ ਵਾਸਤੇ ਰਹਿ ਗਿਆ

    • @jass7727
      @jass7727 2 роки тому +1

      😂😂

    • @sukhpreetsidhu4001
      @sukhpreetsidhu4001 2 роки тому +1

      @@sarabjeetkaur5949 Hji eh gall ta sach a all world ta shaddo g ikala punjab nu shdd ka g nall lgda haryana hor stata ch Eh pakhandi jogi sadh Baba bahot ghatt na g

  • @TheHorseHub
    @TheHorseHub 2 роки тому +31

    ਬਾਬੇ ਇੱਕ ਜੋਗੀ ਨੇ ਲੋਪੋ ਵਾਲੇ ਦੇ ਨੇੜਲੇ ਪਿੰਡ ਚੂਹੜਚੱਕ ਬੰਦੇ ਨੂ ਲੋਹਭਸਮ ਦੇ ਨਾ ਤੇ ਲੋਹੇ ਦਾ ਬਰੀਕ ਬੂਰਾ ਦੇ ਦਿਤਾ ਸੀ ਜਿਹੜਾ ਗਰੈਡਰ ਨਾਲ ਲੋਹਾ ਕੱਟਣ ਸਮੇ ਬਣਦਾ ਐਵੇ ਨਾ ਸੁਰਮਾ ਸਰਮਾ ਪਾ ਲਏਉ ਯਾਰ ਜੇ ਇਨਾ ਦਾ ਸੁਰਮਾ ਜਾ ਕੋਈ ਹੋਰ ਦਵਾਈ ਕੰਮ ਕਰਦੀ ਹੋਵੇ ਤਾ ਲੋਕ ਇਨਾ ਆਪ ਇਨ੍ਹਾਂ ਦੇ ਘਰ ਜਾਕੇ ਮਿਲਣ ਲੋਪੋ ਵਾਲਿਆ 22 ਤੂ ਭਰਾਵਾ ਸਿਆਣੇ ਕੰਮ ਕਰ ਯਾਰ ਕਿਨੇ ਲੋਕ ਤੈਨੂੰ ਸੁਣਦੇ ਨੇ

  • @harpalsingh3690
    @harpalsingh3690 2 роки тому +33

    ਜੋ ਗੱਲਾਂ ਕਰਨ ਚ ਮਾਹਰ ਆ ਉਹ ਤੁਹਾਨੂੂੰ ਕੁਛ ਵੀ ਵੇਚ ਸਕਦਾ ਏ ਫਿਰ ਭਾਵੇਂ ਉਹ ਜੋਗੀ ਹੋਵੇ ਤੇ ਭਾਵੇਂ ਕੋਈ ਰਾਜਨੀਤਕ ਹੋਵੇ 😉

    • @gpshififan9570
      @gpshififan9570 2 роки тому +2

      ਇਹ ਸੱਚ ਵੀ ਹੈ ਵੀਰ

    • @kewalkrishan5921
      @kewalkrishan5921 5 місяців тому

      Ganje nu enka😊

    • @jaspalgrewal438
      @jaspalgrewal438 5 місяців тому

      ਰਾਜਨੀਤਕ ਦਾ ਨਾਮ ਨਾ ਲੈਣਾ

    • @kuljindersinghdhaliwal4400
      @kuljindersinghdhaliwal4400 4 місяці тому

      @harpalsingh3690
      ਜ਼ਿਵੇਂ ਪਾਉਂਣੇ ਦੋ ਅੱਖਾਂ ਵਾਲਾ ਬਾਬਾ ਰਾਂਮਦੇਵ India ਦੇ ਲੋਕਾਂ ਨੂੰ ਗਾਂ ਦਾ ਮੂਤ ਵੇਚ ਗਿਆ 😂😂😂

  • @prabhsingh592
    @prabhsingh592 2 роки тому +4

    ਬਾਕੀ ਦੀਆਂ ਗੱਲਾਂ ਵਧੀਆ ਨੇ,
    ਜਿਹੜਾ ਇਲ ਦੇ ਆਲ੍ਹਣੇ ਚ ਮੀਮਰਾ ਮਿਲਦਾ ਇਹ ਗਲ ਬਕਵਾਸ ਆ ਇਹਲ਼ ਦੇ ਬਚੇ ਅਨੇ ਨੀ ਹੁੰਦੇ। ਇਲ਼ ਤੇ ਬਾਜ ਏਕ ਹੀ ਨਸਲ ਆ ਅਸੀ ਬਾਜ ਰੱਖੇ ਓਹਨਾ ਦੇ ਬਚੇ ਵੀ kdde ਕੋਈ ਮਾਮੇਰਾ ਨੀ 😂 ਪਾਇਆ
    ਸਾਲੀ ਗਪ ਦੀ ਕਮਾਈ।ਵੈਸੇ ਵੀ ਇੰਡੀਆ ਵੇਫਕੁਫ਼ ਹੈ ਭਾਈ

  • @ONELIFEPHOTOGRAPHY_sirsa
    @ONELIFEPHOTOGRAPHY_sirsa 2 роки тому +20

    Baki jo kug mrji kho. M ehna nu janda ha eh padosi pind de aa. . ehde bapu ori mere chache di Jaan bchai aa . Jinu kaale sap 🐍 ne dang lya c te ehna ne moke te first aid de k ohnu bchya. .or bad vch oh hospital vcho jldi shi ho gye. . Rabb ehna di kla nu vadha dye. 🙏🙏🙏

  • @raghbirsingh627
    @raghbirsingh627 2 роки тому +3

    M.B.B.S. ਬਾਬਾ ਵਾਲਾ ਗੱਪੀ ਆ। ਕੰਮ ਕੋਈ ਕਰਨਾ । ਅਖਬਾਰਾਂ ਪੜਨਾ। ਪੀਕੇ ਸੁਲਫ਼ਆ ਆਪੇ ਦੋ ਦੋ ਦਿਖਾਈ ਦਿੰਦਾ ਆ।

  • @JugrajSingh-wl1yr
    @JugrajSingh-wl1yr 5 місяців тому +16

    ਪੁੱਤ ਯੋਗੀਆਂ ਦੇ ਲਾਉਂਦੇ ਨਹੀਂ ਐਨਕਾਂ,ਮੰਨਦੇ ਮਰਾਸੀ ਸੰਗ ਨਾ,

  • @Danewalia1117
    @Danewalia1117 2 роки тому +73

    ਕਿਸੇ 60 ਸਾਲ ਤੋਂ ਉਪਰ ਉਮਰ ਦੇ ਜੋਗੀ ਤੋਂ ਅਖ਼ਵਾਰ ਪੜ੍ਹਾ ਕੇ ਦੇਖਿਓ ਜੀ । ਜਦੋਂ ਜੋਗੀ ਨੇ ਕੁਝ ਲਿਖਣਾ ਪੜ੍ਹਨਾ ਨੀ ਤਾਂ ਐਨਕ ਲਗਾ ਕੇ ਕੀ ਕਰਨੀ।

    • @manindergurcharnsingh2875
      @manindergurcharnsingh2875 2 роки тому +1

      ਸਾਡੇ ਨਹੀ ਲੱਗੀ ਬਿਹਤ ਪਰਦੇ ਲਿਖਦੇ ਜਦੌ ਪਿੰਡ ਸੁਰਮੇ ਨਾਥ ਆਓਦੇ ਹਨ ਸੁਰਮਾ ਅੱਖਾ ਵਿਚ ਸੁਰਮਾ ਹਿਰਦੇ ਵਿਚ ਸੁਰਮਾ ਪਰਗਟ ਕਰ ਦਿੰਦਾ ਹੈ

    • @JagroopSingh-no7xy
      @JagroopSingh-no7xy 2 роки тому

      @@manindergurcharnsingh2875 ਕੀ ਬਕਵਾਸ ਵੀਰ

    • @jagpreetbhullar2735
      @jagpreetbhullar2735 2 роки тому

      har feild da har babda shi nhi hunda har galat ni hunda

    • @jogirajveer1335
      @jogirajveer1335 2 роки тому +2

      Bhai jogi v study krde ne me v jogi a jogi har department ch officer mil jange ji..

    • @JagroopSingh-no7xy
      @JagroopSingh-no7xy 2 роки тому +1

      @@jogirajveer1335 ਤੇਰੇ ਹਿਸਾਬ ਨਾਲ ਤਾ ਯੂ ਪੀ ਦਾ ਮੁੰਖ ਮੰਤਰੀ ਵੀ ਜੋਗੀ ਹੈ ਕਿੳਿ ਗੱਪ ਮਾਰ ਰਿਹਾ

  • @nirmalghuman6077
    @nirmalghuman6077 2 роки тому +10

    ਓਏ ਹੋਏ ਕਿਆ ਬਾਤਾਂ ਨੇ
    ਇੱਲ ਵੀ ਆਪਣੇ ਬੱਚੇ ਦੀ ਅੱਖ ਚ ਸੁਰਮਾਂ ਪਾਉਂਦੀ ਐ😂😂😂😂😂😂😂

    • @zblack7962
      @zblack7962 2 роки тому +3

      ਪਹਿਲਾਂ ਤਾਂ ਬਾਈ ਜੀ ਬਾਂਦਰਾਂ ਨੇ ਵੀ ਜਿਮਨਾਸਟਿਕ ਕੋਚ ਰੱਖੇ ਹੁੰਦੇ ਸੀ ਜਿਹੜੇ ਉਹਨਾ ਨੂੰ ਟਪੂਸੀਆਂ ਮਾਰਨੀਆਂ ਸਿਖਾਉਂਦੇ ਸੀ !
      ਮੇਰਾ ਬਾਪੂ ਦੱਸਿਆ ਕਰਦਾ ਸੀ
      😂😂😂😂🤣🤣🤣🤣

    • @jaggidh6344
      @jaggidh6344 2 роки тому +1

      😂😂😂

  • @mann-kg4pg
    @mann-kg4pg 4 місяці тому +2

    ਮਾਮੀਰਾ ਸਿਰਫ਼ ਬਾਜ਼ ਦੇ ਆਲਣੇ ਵਿਚ ਹੁੰਦਾ,,

  • @ranjodhsingh7736
    @ranjodhsingh7736 5 місяців тому +7

    ਅਵਾਜ਼ ਤਾਂ ਯੋਗੀਆਂ ਦੀ ਲੱਗਦੀ ਨਹੀਂ।ਇਸ ਦਾ ਭੇਸ਼ ਹੈ।

  • @TheHorseHub
    @TheHorseHub 2 роки тому +2

    ੨੨ ਸੁਖਜਿੰਦਰ ਸਿਆ ਸ੍ਰੀਨਗਰ ਵਾਲੇ ਕੀ ਰੇਟ ਨੇ 22 ਵਾਲੇ ਤੇਜ ਨੇ ਕਹਿੰਦੇ ਕਾਟ ਇਕ ਹੀ ਰੇਲਾ ਬਣਾਈ ਰੱਖਦਾ ਫੇਰ ਬੰਦਾ ਕਹਿਦਾ ਮੈ ਇਹਦੀ ਵੀ ਵੀਡੀਓ ਬਣਾ ਲਵਾ ਇਹਦੀ ਵੀ ਕਿਤੇ ਸਾਲਾ ਕੁਝ ਰਹਿ ਨਾ ਜਾਵੇ 😆😆😆😆 ਯਾਰ 22 ਹੁਣ ਗਾਲਾ ਨਾ ਕਡਵਾਈ ਕਿਸੇ ਆਈਡੀ ਵਾਲੇ ਤੋ ਸੋਰੀ ਯਾਰ ੨੨

  • @KulwinderSingh-qn7mc
    @KulwinderSingh-qn7mc 2 роки тому +14

    ਬਾਈ ਜੀ ਇਹਨਾਂ ਦਾ ਪਖੰਡ ਆ ਇੱਲ ਕਦੇ ਕਿਸੇ ਨੇ ਦੇਖੀ ਤਾਂ ਹੋਣੀ ਵੀ ਆ ਸੁਰਮਾ ਪਾਈ ਜਾਂਦੀ ਹੈ

  • @vijaypalsingh7981
    @vijaypalsingh7981 2 роки тому +26

    ਬਾਈ ਜੀ ਪਾਖੰਡ ਨੂੰ ਵਧਾਵਾ ਨਾਂ ਦੇਉ ਜੀ।ਬਾਬੇ ਨਾਨਕ ਨੇ ਸਿਧ ਗੋਸਟਿ ਕਰ ਕੇ ਇਹਨਾਂ ਨੂੰ ਨਿਰੳਤਰ ਕੀਤਾ ਸੀ।

    • @sattamalta
      @sattamalta 2 роки тому +5

      ਉਹ ਵੀਰ ਜੀ ਯੋਗੀ ਨੇਂ ਕੋਈ ਜਾਦੂ ਮੰਤਰ ਵਾਲੀ ਗੱਲ ਨਹੀਂ ਕੀਤੀ ਓਹਨੇ ਤਾਂ ਤਜਰਬੇ ਅਨੁਸਾਰ ਦਵਾਈਆਂ ਬਣੌਨ ਦੀ ਗੱਲ ਕੀਤੀ ਆਂ ਹਰ ਇੱਕ ਥਾਂ ਤੇਂ ਗਿਆਨ ਨਾ ਦੇਣ ਆ ਜਾਇਆ ਕਰੋ ਪਹਿਲਾ ਸੁਣ ਵੀ ਲਿਆ ਕਰੋ ਗੱਲ ਕੀ ਚਲਦੀ ਪਈ ਆਂ 🙏

    • @manmeetgrewal4414
      @manmeetgrewal4414 2 роки тому +2

      ਹਾ। ਬਾਈ। ਓ pakand ਕਰਦੇ ਕਰਦੇ। ਤਾਂ ਸਿੰਘ। ਨੇ ਗਰੀਬ ਕਰ ਦਾਂ। ਮੁੰਡਾ ਮਾਰ ਤਾਂ ਅੰਮ੍ਰਿਤਸਰ ਸਾਹਿਬ

    • @LalitKumar-jv7ii
      @LalitKumar-jv7ii 2 роки тому

      Thode cho adhe peera de matha tekan jande ne vadde

    • @aakashSinghkanda
      @aakashSinghkanda 2 роки тому +2

      Tuhade lokkan de dilla ch Hindua vaare kinna jehar pariya!
      Je ehne maade laggde aa hindu te ahmne sahmne ladai ladd liya karo. Bolna bandd kar diyo. Koi kamm kaar naa rakheya karo.

    • @nonusharma1970
      @nonusharma1970 2 роки тому +1

      Y g eh tajarbe hunde ne tenu ki pta nale baba nank ne ehu ja kuj ni keha c

  • @SurjeetSandhuSukhewala
    @SurjeetSandhuSukhewala 3 місяці тому

    ਸਭ ਤੋਂ ਪਹਿਲਾਂ ਯੋਗੀਆਂ ਨੂੰ ਝੂਠ ਚੋਪੜ ਸਵਾਰਕੇ ਬੋਲਣਾ ਸਿੱਖਾਇਆ ਜਾਂਦਾ ਹੈ । ਇਹ ਮਮੀਰੇ ਦੇ ਸੁਰਮੇਂ ਵਾਲਾ ਝੂਠ ਬੋਲ ਰਿਹਾ ਹੈ, ਮਮੀਰਾ ਇੱਕ ਬੂਟੀ ਤੋਂ ਤਿਆਰ ਕੀਤਾ ਜਾਂਦਾ ਸੀ ਨਾ ਕਿ ਇੱਲ ਦੇ ਆਹਲਣੇ ਤੋਂ ।

  • @gurwinder_kahneke
    @gurwinder_kahneke 2 роки тому +7

    ਜੋਗੀਆਂ ਨੇ ਨਾ ਕੁਸ਼ ਪੜ੍ਹਨਾ, ਨਾ TV ਦੇਖਣਾ,,,,, ਐਨਕ ਕਾਹਦੇ ਨਾਲ਼ ਲੱਗੂ

    • @sukvinderpal3891
      @sukvinderpal3891 5 місяців тому

      ਭਰਾ ਸਾਡੇ ਬਜ਼ੁਰਗ ਕਿਹੜਾ ਪੜਦੇ ਸੀ ਨਾ ਟੀਵੀ ਦੇਖਦੇ ਸੀ ਉਨਾਂ ਦੇ ਉਹਨਾਂ ਦੇ ਤਾਂ ਐਨਕਾਂ ਲੱਗੀਆਂ

    • @gurwinder_kahneke
      @gurwinder_kahneke 5 місяців тому

      @@sukvinderpal3891 ਭਰਾ ਬਜ਼ੁਰਗ ਕੋਈ ਕੰਮ-ਕਾਰ, ਖੇਤੀਬਾੜੀ , ਜਾਂ ਹੋਰ ਮਿਹਨਤ ਤਾਂ ਕਰਦੇ ਹੋਣਗੇ, ਕਿ ਵਿਹਲੇ ਰਹਿੰਦੇ ਸੀ ਬਾਈ ??

  • @sardarruldusingh3138
    @sardarruldusingh3138 Рік тому +4

    ਬਾਬਾ ਜੀ ਸਾਡੀ ਸਰਕਾਰ ਦੇ ਕਿਹੜਾ ਮਮੀਰਾ ਪਾਈਏ ਸਾਡਾ ਸੇਰਪੁਰ ਸਹਿਰ ਜਿਲਾ ਸੰਗਰੂਰ ਵਿੱਚ ਚਿੱਟਾ ਅਾਮ ਮਿਲਦਾ ਮੇਰਾ ਪਿੰਡ ਈਨਾ ਬਾਜਵਾ ਜਿਲਾ ਸੰਗਰੂਰ ਸਾਰਾ ਡੁੱਬੇਅਾ ਪਿਅਾ ਦੱਸੋ ਕੀ ਕਰੀਏ ਸਰਕਾਰ ਦੀਅਾਂ ਅੱਖਾਂ ਦਾ

    • @satnamkaurghoga5212
      @satnamkaurghoga5212 3 місяці тому

      Paji app te mp phir sangrur de loka ne bna dita g kee vichar g

  • @BhupinderSingh-cu3us
    @BhupinderSingh-cu3us 2 роки тому +2

    ਓ ਭਰਾਵੋ ਬਾਬੇ ਨਾਲ ਕਿਉਂ ਲੜਦੇ ਓ ਡਿਸਕਵਰੀ ਤੇ ਦੇਖ ਲੋ,,

  • @sukhmansanghavlogs6617
    @sukhmansanghavlogs6617 2 роки тому +18

    ਬਾਈ ਬਹੁਤ ਵਧੀਆ ਸਵਾਲ ਕੀਤਾ ਕਿ ਬਾਬਾ ਇਹ ਦੱਸ ਕਿ ਇੱਲ ਕਿਸਨੇ ਦੇਖੀ ਸੀ ਬੱਚਿਆਂ ਦੇ ਸੁਰਮਾ ਪਾਉਂਦੀ 😃

  • @sikandersingh8137
    @sikandersingh8137 2 роки тому +1

    ਜੋਗੀ ਦਾ ਪੁਤ ਕਦੇ ਤੂੜੀ ਲੱਤੜਦਾ ਦੇਖਿਆ ਐਨਕਾਂ ਫਿਰ ਇਹਨਾਂ ਨੂੰ ਕਿਉ ਲੱਗਣਗੀਆਂ ਤੂੜੀ ਲੱਤੜੳਗਾ ਤਾਂ ਲੱਗਣਗੀਆਂ

  • @nirbhaisingh6456
    @nirbhaisingh6456 2 роки тому +1

    ਤੈਨੂੰ ਤਾ ਵਿਉਂ ਲੈਂਨ ਦੀ ਪਈ ਐ ਮੰਮੀਰਾ ਬਾਰੇ ਕਿਸੇ ਜਾਣਕਾਰ ਨੂੰ ਪੁੱਛੋ ।ਕਿਸੇ ਕੈਮੀਕਲ ਤੋ ਬਣਦਾ ।ਮੈ ਕਿਤੇ ਪੜਿਆ ਸੀ ।

  • @lovisingh403
    @lovisingh403 Місяць тому

    ਪਹਿਲਾ ਵਾਲੇ ਜੋਗੀ ਦੇ ਐਨਕ ਨਹੀ ਲਗਦੀ ਸੀ ਹੁਣ ਤਾਂ ਸਾਰੇ ਹੀ ਅੰਨ੍ਹੇ ਨੇ, ਨਾਲੇ ਟੱਟੂ ਇੱਲ ਦੇ ਆਲ੍ਹਣੇ ਚੋ ਚੁੱਕ ਦੇ ਨੇ ਮਾਮੀਰਾ

  • @ParamjitSingh-ok8he
    @ParamjitSingh-ok8he 4 місяці тому +1

    ਮਮੀਰਾ ਤਾਂ ਉੱਲੂ ਦੇ ਆਲ੍ਹਣੇ ਚ ਹੁੰਦਾ ਹੈ।

  • @JagroopSingh-no7xy
    @JagroopSingh-no7xy 2 роки тому +5

    ਕਦੇ ਜੋਗੀ ਕੋਈ ਪੜਦਾ ਵੇਖਿਆ ਫਿਰ ਹੀ ਐਨਕ ਦੀ ਲੋੜ ਪੈਣੀ

    • @manjitsingh-vu1wk
      @manjitsingh-vu1wk 2 роки тому

      ਜੋਗੀ ਕਦੇ ਅਖ਼ਵਾਰ ਪੜਦਾ ਦੇਖਿਆ

  • @jagdishsingh5693
    @jagdishsingh5693 2 роки тому +1

    ਝੂਠ ਨਾ ਬੋਲ ਪਾਡੇ ਸ਼ੱਚ ਕਹੀਏ

  • @ramanpreet4604
    @ramanpreet4604 2 роки тому +2

    ਪੁੱਤ ਜੋਗੀਆਂ ਦੇ ਨੀ ਅੱਲਣੇ ਗੁਲਾਬ ਭੇਜਦੇ ਲੈਜੀ ਸੁਰਮੇ ਦੀ ਡੱਬੀ ਜਦੋ ਮਰਜੀ 🥵

  • @bhupinderchuhan7622
    @bhupinderchuhan7622 2 роки тому +1

    ਬਾਈ ਜੀ ਪਖੰਡ ਨੂੰ ਵਧਾਉਣ ਵਾਲੀਆ ਵੀਡੀਓ ਨਾ ਬਣਾਵੋ ਮੈ ਤੁਹਾਡਾ ਫੈਨ ਹਾ ਤਾ ਕਰਕੇ ਆਖ ਰਿਹਾ ਸੁਰਮੇ ਨੂੰ ਅੱਖਾਂ ਵਿਚ ਪਾਉਣ ਲਈ ਕੋਈ ਡਾਕਟਰ ਨਹੀ ਕਹੇਗਾ

    • @yadwinderdad5107
      @yadwinderdad5107 2 роки тому

      Tu ki ਪਾਖੰਡ ਦੇਖ ਲੀਆ ਨਾ ਦੇਖ ਤੂੰ ਪਾਖੰਡ

  • @balli1156
    @balli1156 2 роки тому +2

    Ell apne bache de surma paundi aa” aa gal ta belkul sachi dassi aa babe ne, mere friend ne daseya c ohna di cosmetics di shop aa o dasda c yaar kal swere swere ek Ell ai c surma lain.😳😂😂😂😂😂

  • @DECENTMANSHORTS
    @DECENTMANSHORTS 2 роки тому +17

    वाहे गुरु जी 🙏🌲👍🌲🌲🌲🌲🙏🙏🙏🌲🌲

  • @jagtarsingh319
    @jagtarsingh319 2 роки тому +1

    ਵੀਰੇ ਦੁਦਵਾ ਨੇਸਨਲ ਪਾਰਕ ਪिਲਯਾ ਸਾਢੇ ਲਾਗੇ ਆ ਜੇ ਏਥੋ ਬਨੰੳਦੇ ਆ ਇਲ ਦੇ ਆੰਢੇ ਵਾਲਾ ਸੁਰਮਾੰ ਤਾੰ ਏਨਾੰ ਦਾ ਨ੦ ਦੇਦੋ

  • @rajindergill8624
    @rajindergill8624 2 роки тому +5

    ਅੱਖਾਂ ਦੀ ਨਿਗਾ ਘਟਨ ਵਾਲਾ ਤਾਂ ਇਹ ਕੋਈ ਕੰਮ ਕਰਦੇ ਨਹੀਂ ਨਿਗਾ ਘਟ ਕਿੰਦਾ ਜਾਓ

    • @gurpreetmaan811
      @gurpreetmaan811 2 роки тому

      Ryt y ji kam ni karna koi neega kade nal gaht je

  • @iqbaljaurkian9503
    @iqbaljaurkian9503 2 роки тому +1

    ਬਾਬੇ ਕਿਹੜਾ ਮੈਡੀਕਲ ਤੇ ਨੌਨ ਮੈਡੀਕਲ ਦੀ ਪੜ੍ਹਾਈ ਕਰਨੀ ਐ ਵਿਹਲੇ ਏਸ ਕੰਮ ਤੇ ਐ

  • @ਦੇਸ਼ਮੇਰਾਪੰਜਾਬ-ਡ4ਥ

    ਬਾਬਾ ਗਿੱਪੀ ਗਰੇਵਾਲ ਵਰਗਾ ਦਿਖਦਾ

  • @KulwantSingh-ff4ju
    @KulwantSingh-ff4ju 5 місяців тому

    ਭਕਾਈ ਮਾਰਨ ਲੱਗਾ ਇੱਲ ਆਵਦੇ ਬੱਚਿਆ ਨੂੰ ਸੁਰਮਾ ਪਾਉਂਦੀ ਆ ਯੋਗੀ ਨੂੰ ਹੀ ਦਿੱਸਦੀ ਆ ਹੋਰ ਕਿਸੇ ਨੂੰ ਨਹੀ ਲੋਪੋ ਵਾਲਾ ਠੱਗਾ ਨੂੰ ਪ੍ਰਮੋਟ ਕਰ ਰਿਹਾ ਪਹਿਲਾ ਇੱਕ ਜਗਤਾਰ ਸਿੰਘ ਪਨੂੰ ਵੈਦ ਨੂੰ ਪ੍ਰਮੋਟ ਕੀਤਾ ਸੀ ਕਰੋੜਾ ਰੁਪਏ ਠੱਗ ਗਿਆ ਲੋਕਾਂ ਕੋਲੋ ਸਿਰਫ ਤੇਰੇ ਵੀਡੀਓ ਪਾਉਣ ਨਾਲ 32 ਹਜ਼ਾਰ ਅਸੀ ਦਿੱਤਾ ਉਸ ਠੱਗ ਨੂੰ ਫਿਰ ਤੈਨੂੰ ਫ਼ੋਨ ਲਾ ਕੇ ਦੱਸਿਆ ਵੀ ਸੀ ਚੰਦ ਪੈਸਿਆਂ ਖਾਤਿਰ ਨਾ ਕਰਿਆ ਕਰੋ

  • @rajasinghbrar
    @rajasinghbrar 3 місяці тому

    ਓਏ ਮੂਰਖ ਬੰਦੇ
    ਜੋਗੀ ਨੂੰ ਪੁੱਛ ਕੀ ਕਿਤੇ ਨਿਗਾਹ ਚੈੱਕ ਕਾਰਵਾਈ ਹੈ????? ਅਫੀਮ ਨਾਲ ਰੱਜ ਕੇ ਹਰੇਕ ਦਾ ਇੰਟਰਵਿਊ ਲੈਣ ਲੱਗ ਜਾਂਦਾ ਹੈ

  • @shamshernaher9026
    @shamshernaher9026 2 роки тому +13

    22 yrr tuhade bolan da treeka 🥳🥳🥳bhut jayada sohna hai ji mza aa janda gall baat sun k 😍🙏

  • @terapagalshayr3690
    @terapagalshayr3690 2 роки тому +2

    ਹਿਮਾਚਲ ਬਾਰਡਰ ਤੇ ਚੰਡੋਲ ਖੱਡ ਵਿਚ ਰਹਿੰਦੀ ਆ ਹਨ ਗਿਰਜਾਆ ਵਾਧੂ 😁💯👻

    • @prabhaujla4259
      @prabhaujla4259 2 роки тому +2

      ਗਿਰਜ ਹੋਰ ਹੁੰਦੀ ਆ ਤੇ ਇੱਲ ਹੋਰ ਹੁੰਦੀ ਆ ਭਾਈ,ਫਰਕ ਹੁੰਦਾ a bahut

  • @Gurleenkaur7628
    @Gurleenkaur7628 2 роки тому +1

    eh jo surma hunda jisnu mamira kehnde eh Peplament da surma bnode eh 10 rupye di peplament nal 50 sheeshia bna lainde te peplamnt nal akh thndi ho jndi te vadia lgda pr akha da berra grk hojnda paise di thgi te puri hojso pr akha da nuksan nhi pura hunda te eh thnd vich jam jndi a tah krke eh kehnda ki dheli bnjndi a garmaish nl eh gas vngu labdi nhi sheshi ch vekhn nu khli sheeshi lgdi te surmuchu payea surmuchu nu lg jndi pr jido thndi hoje fr jam jndi a thgi hundi eh te ap fukra a channel vala ehne ki kise nu shi gal dsni ap te murakh hai hi ulta loka nu v glt information de reha

  • @lovelysolar3009
    @lovelysolar3009 2 роки тому

    ਸੱਚੀ ਗੱਲ ਆ ਵਾਈ ਜੋਗੀ ਦੇ ਐਨਕ ਲੱਗੀ ਨੀ ਦੇਖੀ
    ਪਰ ਜੋਗੀ ਤੂੜੀ ਆਲੇ ਹੜੱਬੇ ਤੇ ਕੰਮ ਕਰਦਾ ਵੀ ਨੀ ਦੇਖਿਆ😂

  • @ਇੰਦਰਜੀਤਸਿੰਘ-ਠ3ਥ

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਬਾ 🙏🙏

  • @angrejsingh3806
    @angrejsingh3806 2 роки тому +9

    ਆਲ ਵਰਲਡ

  • @fangugugillde6402
    @fangugugillde6402 Рік тому +1

    ਜੋਗੀਆ ਦਾ ਫਿਅਦਾ। ਜੇ ਸੱਪ ਕਿਸੇ ਨੂੰ ਡੱਗ ਦੇਵੇ ਇਨਾਂ ਤੋਂ ਸਸਤਾ ਕੌਈ ਇਲਾਜ ਨਹੀਂ ਕਰਦਾ

  • @toofan_1
    @toofan_1 4 місяці тому

    ਜੋਗੀ ਨੇ PHD ਕਿਤੀ ਹੁੰਦੀ ਆ ਕਿਤਾਬਾਂ ਨਾਲ ਨਿਗਾ ਕਮਜ਼ੋਰ ਹੁੰਦੀ ਆ
    ਜਦੋ ਕਿਤਾਬ ਨਹੀ ਪ੍ਹੜਨੀ
    ਜੋਗੀ ਦੇ ਤੇਰੀ ਭੈਣ ਦਾ ਘੋਸ਼ਾ ਲੱਗਜੇ

  • @satvjit
    @satvjit 2 роки тому +7

    Presenter very good and his all episodes worth watching.
    My only negative comments about him,his language,not respectful,he pronounce everyone with TU TENU TERA,
    Sorry thats my personal views.
    Thank You

    • @societenaturelle9005
      @societenaturelle9005 2 роки тому

      YES, i also agree with u that it appears disrespectful. However, Some regions have this WAY OF SPEAKING...THEY do NOT mean DISRESPECT.

    • @gpjindsingh3077
      @gpjindsingh3077 2 роки тому

      Yes respected sir that's not good thing

  • @nps5868
    @nps5868 2 роки тому +1

    ਜੀਵ ਵਗਿਆਨੀ ਇਲ ਦੇ ਆਂਡੇ ਦੇਣ ਤੋਂ ਲੈਕੈ ਬੱਚੇ ਉਡਣ ਤੱਕ ਵੀਡੀਓ ਰਿਕਾਰਡਿੰਗ ਕਰਕੇ ਪੰਛੀਆਂ ਬਾਰੇ ਜਾਣਕਾਰੀਆਂ ਇਕੱਠੀਆਂ ਕਰ ਰਹੇ ਹਨ ਕਿਸੇ ਨੇ ਮਮੀਰੇ ਬਾਰੇ ਅਤੇ ਇਲ ਵਲੋਂ ਬਚਿਆਂ ਦੀਆਂ ਅੱਖਾਂ ਵਿੱਚ ਮਮੀਰਾ ਪਾਉਣ ਦੀ ਗਲ ਨਹੀਂ ਕੀਤੀ ਜੀ

  • @kewalsingh134
    @kewalsingh134 2 роки тому +46

    ਵਧੀਆ ਸੁਆਲ ਅਤੇ ਜੋਗੀ ਦੇ ਤੇਜ਼-ਤਰਾਰ ਜੁਆਬ 👍❤️

    • @dyalsaraswati3915
      @dyalsaraswati3915 2 роки тому

      NATH MBBS ZA BED KRE BINA NAKL TO APNE AAP ANKA LGNGIAA

    • @Kawal683
      @Kawal683 5 місяців тому

      ਇਲ।ਵੀ।ਜੋਗੀ।ਤੋਂ।ਸੁਰਮਾ। ਪਾਉਂਦੀਆਂ।ਨੇ।

  • @harmindersingh9028
    @harmindersingh9028 4 місяці тому

    ਇਹ ਅਨਪੜ੍ਹ ਯੋਗੀ ਲੋਕਾਂ ਨੂੰ ਬੇਵਕੂਫ ਬਣਾਉਂਦੇ ਹਨ ਐਂਵੇਂ ਨਾ ਇਹਨਾਂ ਦੀਆਂ ਗੱਲਾਂ ਵਿੱਚ ਆਇਆ ਕਰੋ

  • @pardeepaujla5470
    @pardeepaujla5470 Рік тому +1

    ਇਹ ਜਿਹੜਾ ਮਮੀਰੇ ਤੋ ਤਿਆਰ ਸੁਰਮਾ ਜੋਗੀ ਲੈਕੇ ਆਏ ਹਾਂ ਇਹ ਅਸੀਂ ਜੰਗਲਾ ਵਿੱਚ ਕਈ ਕਈ ਦਿਨ ਭੁੱਖੇ ਰਹਿਕੇ ਇੱਕ ਇੱਕ ਡੰਗ ਦਾ ਤਿੰਨ ਤਿੰਨ ਕਿਲੋ ਅਨਾਜ ਖਾਂਕੇ ਤਿਆਰ ਕੀਤਾ ਹੈ ਜੀ ਜੇ ਕਿਸੇ ਮੇਰੇ ਵੀਰ ਨੂੰ ਸੋਹ ਕੇ ਨੀਂਦ ਨੀ ਆਉਂਦੀ ਖਾਂਕੇ ਭੁੱਖ ਨੀ ਲੱਗਦੀ ਜਾੜ ਵਿੱਚ ਦਰਦ ਤੇ ਅੱਖਾਂ ਬੰਦ ਕਰਕੇ ਦਿਖਾਈ ਨਾ ਦਵੇ ਤਾਂ ਸੁਰਮੇ ਦੀ ਇੱਕ ਸਲਾਈ ਕੱਨ ਵਿੱਚ ਪਾਕੇ ਮਰੋ ਝਿਗਆੜ ਜਾੜ ਇਓੁ ਅੱਖ ਵਿੱਚੋਂ ਵਾਰ ਜਿਵੇ ਮੱਖਣ ਚੋ ਵਾਂਲ 😂😂😂 ਸੀਸੀ ਦਾ ਰੇਟ 10 ਜੇ ਸੁੱਖਜਿੰਦਰ ਲੋਪੋ ਬਾਈ 2 ਲਵੋਗੇ ਤਾ 15 ਦੀਆ ਦੋ ਤੇ ਨਾਲ ਸੁਰਮਚੂ ਫ੍ਰੀ ਦਵਾਗੇ 😂😂😂😂

  • @bhagwanmastri433
    @bhagwanmastri433 2 роки тому +2

    ਮੈ ਦੁਬਈ ਕਿਤੇ ਵੀ ਯੋਗੀ ਨਹੀਂ ਦੇਖਿਆ

  • @vaidranjeetsidhukalipur5227
    @vaidranjeetsidhukalipur5227 2 роки тому +2

    ਮਾਮੀਰਾ ਦਾਰਹਲਧੀ ਦੀ ਕੁਲ਼ ਚੋਂ ਇਕ ਜੜੀ ਬੂਟੀ ਐ ਜੋ ਕਿੰਨੌਰ ਲੇਹ ਲਦਾਖ਼ ਦੇ ਏਰੀਆ ਚ ਪਾਈ ਜਾਂਦੀ ਐ ਇੱਲ ਦਾ ਤਾਂ ਢੋਂਗ ਰਚਿਆ ਸਪੇਰਿਆਂ ਨੇ ਬਾਕੀ ਸਪੇਰੇ ਦੇ ਚਸ਼ਮਾ ਕਿਉਂ ਨਹੀਂ ਲਗਦਾ !ਏਸ ਗੱਲ ਚ ਬਹੁਤ ਵੱਡਾ secrat ਹੈ ਜੋ ਕੋਇ ਸਪੇਰਾ ਤੁਹਾਨੂੰ ਨਹੀਂ ਦੱਸੇ ਗਾ, ਉਹ ਹੈ ਵੀਣਾ ਪ੍ਰਾਨ ਕਿਰਿਆ, ਜਿਸ ਨਾਲ ਹਰੇਕ ਸਪੇਰਾ ਆਪਣੀ eye sight ਨੂੰ ਚਾਰਜ ਕਰਦਾ ਰਹਿੰਦਾ ਹੈ ਇਹੋ ਉਸਨੂੰ ਬਾਰ ਬਾਰ ਅਭਿਆਸ ਕਰਵਾਇਆ ਜਾਂਦਾ ਹੈ, ਜਿਸ ਨੂੰ ਗੁਪਤ ਰੱਖਕੇ ਸਪੇਰੇ ਆਪਣਾ ਧੰਦਾ ਚਲਾਉਂਦੇ ਨੇ, ਕਦੀ time ਮਿਲਿਆ ਤਾਂ ਜਰੂਰ, ਸ਼ੋਂਕੀ ਸਾਹਿਬ ਆਪਾਂ ਇਹ secrat ਦਰਸ਼ਕਾਂ ਸਾਹਮਣੇ ਸਾਂਝਾ ਕਰਾਂਗੇ 🙏

  • @jasvirsingh-hl9co
    @jasvirsingh-hl9co 2 роки тому +6

    Eil da gaap aa baba..sade mansa aale jogi khnde mmera saap di varmi cho milda..

    • @preetoratau
      @preetoratau 2 роки тому

      Ohne v varmi cho hi keha

    • @jasvirsingh-hl9co
      @jasvirsingh-hl9co 2 роки тому

      Likhya mote mote akhara ch eil aa..baki bai nath khnda eil bachya de surma pondi aa..eh jma gaap aa

  • @sunilkamboj4379
    @sunilkamboj4379 2 роки тому +1

    Hun ta Ella khatam ho gyia kdo Diya hun kitho la k ande ne mamira

  • @vaarispunjabdederabassi1403
    @vaarispunjabdederabassi1403 2 роки тому +1

    ਇਹ ਬਹੁਤ ਬੇਇਮਾਨੀ ਕਰਦੇ ਹਨ ਸੁਰਮੇ ਦੇ ਨਾਓ ਉੱਤੇ।

    • @sukhdev_Fzr
      @sukhdev_Fzr 5 місяців тому

      ਦੇਸੀ ਆਯੁਰਵੈਦਿਕ ਦਵਾਈਆ ਬਨੋਨ ਤੇ ਸੂਰਮਾ ਰਗੜਨ ਤੇ ਮੇਹਨਤ ਬਹੁਤ ਬਾਰੀਕ ਕਰਨ ਲਈ ਕਈ ਦਿਨ ਰਗੜਨਾ ਪੈਂਦਾ ਮੇਰੇ ਪਿਤਾ ਜੀ ਖੁਦ ਵੈਦ ਆ ਬਹੁਤ ਮੇਹਨਤ ਕਰਨੀ ਪੈਂਦੀ ਦਵਾਈ ਕੁੱਟਣ ਚ ਨਾ ਪਤਾ ਹੋਵੇ ਅਵੇ ਨਹੀਂ ਬੋਲੀਦਾ

  • @hardevsohisinghsohi6408
    @hardevsohisinghsohi6408 4 місяці тому

    ਇਹ ਗੰਜੇਂ ਨੂੰ ਕੰਘੀ ਵੇਚਦੇ ਐ ਇਹਨੂੰ ਮਮੀਰੇ ਬਾਰੇ ਪਤਾ ਨਹੀਂ ਐਵੇਂ ਲੋਕਾਂ ਨੂੰ ਭਰਮਾਂ ਚ ਪਾਉਂਦੇ ਓ

  • @kulwindersingh4498
    @kulwindersingh4498 Місяць тому

    ਐਨਕ ਲੱਗਣ ਨੂੰ ਜੋਗੀ ਹੜੰਬੇ ਤੇ ਚੜਦੇ ਨੇ ਕੇ ਸਪਰੇਅ ਕਰਦੇ ਨੇ ਕਦੇ ਬਿੱਲਾ ਮਾਰਲਿਆ ਕਦੇ ਗੋਹ

  • @JagroopSingh-no7xy
    @JagroopSingh-no7xy 2 роки тому +3

    ਦੁਨੀਆ ਵਿੱਚ ਕਿਤੇ ਜੋਗੀ ਨੇ ਭਾਰਤ ਤੋ ਬਿਨਾ ਪਾਕਿਸਤਾਨ ਵਿੱਚ ਜੋਗੀ ਹਨ ਹੋਰ ਕਿਤੇ ਨਹੀ ਜਾ ਨੇਪਾਲ ਵਿੱਚ ਹੋ ਸਕਦੇ

  • @raii678
    @raii678 2 роки тому +3

    ਬਾਬਾ ਰਤਨ ਟਾਟਾ ਬਣਦਾ ਆਪਣੇ ਜਾਨ ਚ 😂😂😂

  • @sarabjitkaur8997
    @sarabjitkaur8997 2 роки тому +8

    27,28,ਸਾਲ ਹੋ ਗਏ, ਲੋਕਾ ਨੇ ਇਲਾ ਨਹੀ ਵੇਖੀਆ, ਜੋਗੀ ਦੀਆ ਗੱਲਾ ਮਨ ਨੂੰ ਸੋਹੀਆ ਨਹੀ,

  • @dalwindersingh6549
    @dalwindersingh6549 2 роки тому +1

    ਬਾਬਾ ਨੂੰ ਪੁੱਛੋ ਗਿੱਦੜਸਿੰਗੀ ਤੇ ਉੱਲੂ ਦੀ ਹੱਡੀ ਹੈ

  • @amritdhaliwal9107
    @amritdhaliwal9107 2 роки тому +14

    ਬਾਈ ਜੇ ਅਸੀ ਤੇਰੀਆ ਵੀਡੀਓ ਪਿਆਰ ਨਾਲ ਦੇਖਦੇ ਆ ਤਾ ਇਸਦਾ ਇਹ ਮਤਲਵ ਨੀ ਕਿ ਤੂੰ ਹਰ ਕਿਸੇ ਮੂਹਰੇ ਕੈਮਰਾ ਲੇ ਕੇ ਹੋ ਜਾਵੇ , ਬਾਈ ਤੇਰੀਆ ਆਹ ਵੀਡੀਓ ਪਾਖੰਡ ਨੂੰ ਵਡਾਵਾ ਦਿੰਦੀਆ ਜੋ ਕੇ ਸਮਾਜ ਲਈ ਚੰਗੀਆ ਨਹੀ! ਕਿਰਪਾ ਕਰਕੇ ਬਾਈ ਆਪਣੇ ਪਰਸੰਸਕਾ ਨੂੰ ਗਲਤ ਰਾਹ ਨਾ ਪਾ!🙏🙏🙏🙏🙏🙏🙏🙏🙏🙏

    • @spiritualocean8316
      @spiritualocean8316 2 роки тому +1

      Kheda pakhand aw ohh edee vich

    • @spiritualocean8316
      @spiritualocean8316 2 роки тому +1

      Aglee apna kam karde aw jadoo tunee thodi karde aw

    • @amritdhaliwal9107
      @amritdhaliwal9107 2 роки тому +1

      ਓ ਬੇਰੰਗ ਸਾਹਬ ਤੁਸੀ ਕਿਓ ਗੁੱਸੇ ਹੋ ਰਹੇ ਓ ਥੋਡੇ ਲਈ ਨਹੀ ਹੋਣਾ ਪਾਖੰਡ ਪਰ ਮੇਰੇ ਲਈ ਤਾ ਸਾਰਾ ਈ ਪਾਖੰਡ ਆ!

    • @amritdhaliwal9107
      @amritdhaliwal9107 2 роки тому +1

      @@spiritualocean8316 ਹੈਲੋ

    • @BalwinderSingh-hy1ok
      @BalwinderSingh-hy1ok 2 роки тому

      ਅਗਲੇ ਆਪਣੇ ਕਰਮ ਧਰਮ ਚ ਵਿਸਵਾਸ ਰੱਖਦੇ ਨੇ ਤੈਨੂੰ ਕੋਈ ਧੱਕੇ ਨਾਲ ਨੀ ਕਹਿੰਦਾ ਸੂਰਮਾ ਪਾ

  • @RgGill-x5v
    @RgGill-x5v 23 дні тому

    भाई जी में खुद 15,16 साला तो बरत रहा हा मेरियां अखा नू या अखा दी रोशनी नू कोई भी धीकत नी आई किसे भी जोगी तो सुरमा लेके बरत सकदेओ किसे भी वीर नू किसे डॉक्टर कोल जन दी लोड नी पेनी

  • @athwaal_saab
    @athwaal_saab 3 місяці тому +1

    Bhojpuri bewafai gana Bhojpuri

  • @ManjeetSingh-sopu
    @ManjeetSingh-sopu 5 місяців тому +1

    ਕਾਲਾ ਮਾਲ ਖਾ ਕੇ ਅੱਖ ਵੈਸੇ ਹੀ ਇਲ ਵਰਗੀ ਹੋ ਜਾਂਦੀ ਆ ਬਾਬਾ ਜਿਵੇਂ ਲੋਪੋਂ ਵਾਲੇ ਦੀ ਆ 🎉

  • @bittitalwandisabo5343
    @bittitalwandisabo5343 2 роки тому +8

    ਗੱਲ ਬਾਤ ਚੰਗੀ ਲੱਗੀ

  • @rbsjatt280
    @rbsjatt280 2 роки тому +1

    ਮਗਰ ਨਾ ਲਗੋ ਬਕਵਾਸ ਐ ਸ਼ਾਰਾ

  • @JasGill-ex3hm76
    @JasGill-ex3hm76 5 місяців тому

    ਫਿਰ ਤਾਂ ਇੱਲ ਦੇ ਜਵਾਕ ਵੀ ਬਹੁਤ ਰੋਂਦੇ ਹੋਨੇ ਸੁਰਮਾਂ ਪਵਾਉਣ ਵੇਲੇ

  • @sarbansandhu5658
    @sarbansandhu5658 2 роки тому +6

    Good bai sukhjinder galbat bahut vadia lagi

  • @gennypadda3301
    @gennypadda3301 2 роки тому +2

    Eh baba shi kehdea morning haldi te neem len nal immune system boast huda a kafi jada.

  • @amankalra472
    @amankalra472 4 місяці тому

    ਮੈ ਵੀ ਪਾਉਂਦਾ ਮਾਮੀਰਾ ਦਾ ਸੂਰਮਾ ਠੰਡਾ ਬਹੁਤ ਹੁੰਦਾ ਵਧੀਆ ਚੀਜ਼ ਅੱਖਾਂ ਸਾਫ ਕਰ ਦੇਂਦਾ

  • @pb62pargatsingh38
    @pb62pargatsingh38 2 роки тому +1

    ਬਗਵਾਸ ਕੋਈ ਕਹਿੰਦਾ ਚੂਹੇ ਦੀ ਖੁਡ ਵਿੱਚ ਹੰਦਾ

  • @ramgarhia1313
    @ramgarhia1313 Рік тому

    Smanundri ਝੱਗ kappor ਕਲਮੀ shora to bnaunde eh surma

  • @davinderjhutti8625
    @davinderjhutti8625 2 роки тому +2

    Nazar taan sarey maas khanhey panshiaan di tez hundi hai, ki oh sarey hi mamira da surma aapnhey bachiaan di akh vich paundey hann? Panshi surma kis koonday vich te kis sotey naal ragarhdey hann te kis surmchoo naal bachiaan diaan akhaan vich paundey hann. Sabh gporh lagda hai.

  • @Joia_8866
    @Joia_8866 2 роки тому +4

    ਨਾਥ ਜੋਗੀ ਸਾਹਿਤ ਜਰੂਰ ਪੜਿੳਂ,ਬਾਕਮਾਲ

    • @mrkulwantgrewal
      @mrkulwantgrewal 2 роки тому

      ਹਾਂ ਜੀ । ਸਿਖ ਸ਼ਬਦ ਦੀ ਵਰਤੋਂ ਚਰਪਟ ਨਾਥ ਦੀ ਕਵਿਤਾ ਵਿਚ ਮਿਲਦੀ ਐ ।
      " ਸਿਖ ਕੀ ਘਰਨਿ ਲਾਗੈ ਪਾਇ ॥
      ਉਸ ਕਾ ਰੂਪ ਦੇਖਿ ਉਸਕਾ ਕਾਮੁ ਢਲਿ ਜਾਇ ॥
      ਸਿਖ ਕੇ ਪੁਤਰ ਕਾ ਮੁਖ ਲੇ ਟਟੋਲੇ॥
      ਜੈਸੇ ਕੁਤਾ ਹਾਡ ਕਉ ਵਿਰੋਲੇ॥

  • @bikkadhillon2086
    @bikkadhillon2086 2 роки тому +1

    ਬਹੁਤ ਧੰਨਵਾਦ ਆ ਬਾਈ ਜੀ ਤੁਹਾਡਾ ਤੁਸੀਂ ਗਰੀਬ ਜਿਹੇ ਬੰਦਿਆਂ ਦੀ ਵੀਡੀਓ ਬਣਾਈ ਆ ਇਨ੍ਹਾਂ ਦੀ ਇੱਕ ਗੱਲ ਬਹੁਤ ਖਾਸ ਲੱਗੀ ਕਿ ਜੋਗੀ ਕਦੇ ਵੀ ਮੰਗਦਾ ਨਹੀਂ ਮਿਲੇ ਗਾ ਬਾਕੀ ਬਾਈ ਜੀ ਰੋਟੀ ਬੰਦੇ ਤੋ ਬਹੁਤ ਕੁਝ ਕਰਵਾ ਦਿੰਦੀ ਆ

  • @manpreetsandhu8399
    @manpreetsandhu8399 2 роки тому +1

    22g sukhjinder lopon tussi keda ghaat vadiya bollde ..
    Jogi jee nallo ghaat nu tussi v
    Jogi tandroosti dende tussi ghodeyan dee information

  • @bajindernath1122
    @bajindernath1122 2 роки тому +2

    Mai khud apni eyes vich mameera lga k dekhya hoya v effective medicine really

  • @poonamchand4156
    @poonamchand4156 2 роки тому +2

    Jogi da style tan thik h pr bai de bhi card lgya lgda 😅😅😅

  • @ramgarhia1313
    @ramgarhia1313 Рік тому

    Lopo ਵਾਲਿਆ babe nu keh mamira len challange apa dowe

  • @bawa5538
    @bawa5538 2 роки тому +1

    ਇਲ ਤਾਂ ਹੁਣ ਹੈ ਨੀ ਆਲਣਾ ਕਿਥੇ ਆ

  • @satinderjitsingh7493
    @satinderjitsingh7493 5 місяців тому

    ਮਮੀਰਾ ਕਿਸੇ ਨੇ ਅੱਜ ਤੱਕ ਦੇਖਿਆ ਹੈ ਸਬ ਝੂਠ ਹੂ

  • @KuldeepSingh-xe5mr
    @KuldeepSingh-xe5mr 5 місяців тому

    ਝੂਠ ਆਲ੍ਹਣੇ ਵਾਲਾ ਪਾਹੜੇ ਵਿੱਚ ਕੰਬਲ ਪਾ ਕੇ ਲੱਭਣਾ ਪੈਦਾ

  • @Sukh_dhillon.
    @Sukh_dhillon. 2 роки тому +1

    ਕੰਨ v nhi ਸੌਦਾ ਜੋਗੀ ਜੀ

  • @JasdevSingh-kj6bc
    @JasdevSingh-kj6bc 5 місяців тому

    Masin.turi.wali.te.jogi.nu.rakho.fer.pta.lag.ju
    B.ank.lagdi
    A.jni

  • @sandeepkumarsandeep6084
    @sandeepkumarsandeep6084 3 місяці тому

    ਇਲਾ ਤਾਂ ਹੈ ਨੀ ਮਮੀਰਾ ਕਿਥੋਂ ਲੈਣ ਆਉਂਦੇ

  • @sahajsidhu7633
    @sahajsidhu7633 2 роки тому +8

    Good 👍 job 22

  • @rupinderdhillon9990
    @rupinderdhillon9990 2 роки тому +6

    ਬਹੁਤ ਵਧੀਆ ਵੀਡੀੳ

  • @satishsachdeva4030
    @satishsachdeva4030 2 роки тому +1

    Veer bishnpura abohar d kol pind hm otho da pala jogi Bai ohnda kolo dwai la lo Paisa jurur lenda pura dwa dinda

  • @ਸਤਨਾਮਸਿੰਘਢਿੱਲੋਂ

    ਜੇਹੜੀ ਮੰਮਰਾ ਮੈ ਪਾਇਆ ਅੱਖ ਵਿੱਚ ਲੱਕੜ ਜਿਹੀ ਹੁੰਦੀਆਂ ਕੇਹਰਾ ਤਾ ਚੀਕ ਕੜਾ ਦਿੰਦੀ ਆ ਮੇਰੇ ਮਾਮਾ ਜੀ ਕੋਲ ਹੁੰਦਾ ਸੀ ਪੁਰਾਣੇ ਕਬੂਤਰ ਬਾਜਾ ਕੋਲ ਹੁੰਦਾ