ਮਨਜੀਤ ਰਾਜਪੁਰੇ ਦੇ ਚੰਗਿਆੜੇ | ਸਿੱਧੀਆਂ ਸਪੱਸ਼ਟ ਗੱਲਾਂ | MANJIT SINGH RAJPURA |

Поділитися
Вставка
  • Опубліковано 17 сер 2021
  • #manjitrajpura #despuadh #punjab
    Manjit singh Rajpura
    Amrit pal singh Ghudda
    location- Shah kitab ghar, Patiala
    Thumbnail - Ravan khosa photography
    Ghudda singh
  • Комедії

КОМЕНТАРІ • 209

  • @shahkitabghar
    @shahkitabghar 2 роки тому +37

    ਬਹੁਤ ਸੋਹਣਾ ਸਵਾਂਦ ਕੀਤਾ ਵੱਡੇ ਭਰਾਵੋ । ਹਮੇਸ਼ਾ ਚੜ੍ਹਦੀਕਲਾ ਵਿੱਚ ਰਹੋ ਤੁਸੀਂ ।ਆਉਂਦੇ ਜਾਂਦੇ ਰਹਿਣਾ ਸ਼ਾਹ ਕਿਤਾਬ ਘਰ

    • @user-dr7ms7ci8h
      @user-dr7ms7ci8h 2 роки тому +1

      ਮਨਜੀਤ ਭਾਜੀ ਦੀ ਕਿਤਾਬ ਕਿਦਾਂ ਮਿਲੇਗੀ।ਦੁਬੲਈ ਚ

  • @singhjagsir1989
    @singhjagsir1989 2 роки тому +29

    ਉਡੀਕ ਦੀਆਂ ਘੜੀਆਂ ਖਤਮ ....ਮੇਰਾ ਮਨ ਭਾਉਂਦਾ ਬੰਦਾ ਚੰਗਿਆੜਾ ਰਾਜਪੁਰੇ ਆਲਾ ਮਨਜੀਤ ਤੇ ਘੁੱਦੇ ਬਾਈ ਦੀਆਂ ਗੱਲਾਂ .....

  • @SukhpreetSingh-ty5zi
    @SukhpreetSingh-ty5zi 2 роки тому +21

    ਬਾਤ ਕਰਾਂ ਜੇ ਮਾਂ ਬੋਲੀ ਕੀ, ਉਠਜਾਂ ਸਭਕੈ ਘਾਰਾਂ।
    ਮ੍ਹਾਰੇ ਪੱਲੈ ਧੱਪਾਂ ਧੱਕੇ ਥ੍ਹਾਰੈ ਮੌਜ ਬਹਾਰਾਂ।
    ਸਿੱਧੇ-ਸਾਧੇ ਬੰਦੇ ਹਮ ਤੋ ਬੱਸ ਡੰਗ ਨੂੰ ਸਾਰਾ।
    ਸੁੱਖੀ

  • @BalwinderSingh-ui7xe
    @BalwinderSingh-ui7xe 2 роки тому +6

    ਮਾਰੇ ਇਲਾਕੇ ਕਿ ਸ਼ਾਨ ਪੁਆਧੀ ਨੂੰ ਜੂਦਾ ਕਰਨੇ ਆਲਾ ਕਰਨੇ ਆਲਾ ਮਨਜੀਤ ਸਿੰਘ ਰਾਜਪੁਰਾ ਸਲਾਮ ਏ ਬਾਈ ਨੂੰ

  • @bhagwantdhaliwal9104
    @bhagwantdhaliwal9104 2 роки тому +20

    ਏਰੀਆ ਪੁਆਧ ਮਾਰਾ ❤️🙏🙏

  • @dalwinderperth
    @dalwinderperth 10 місяців тому +1

    ਸੋਹਣੀ ਗੱਲਬਾਤ, ਐਤਕੀ ਪੰਜਾਬ ਆਏ ਦੋਵੇਂ ਵੀਰਾਂ ਨੂੰ ਮਿਲਦੇ 🙏

  • @sanpreetsingh3428
    @sanpreetsingh3428 10 місяців тому +2

    ਸਾਂਭ ਲਉ ਪੰਜਾਬੀਓ ਪੰਜਾਬੀ ਨੂੰ
    ਬਹੁਤ ਅਮੀਰ ਵਿਰਸਾ ਆਪਣਾ🙏

  • @user-vo8ms2iq2k
    @user-vo8ms2iq2k Місяць тому

    ਸਤਿ ਸ੍ਰੀ ਆਕਾਲ ਮਨਜੀਤ ਸਿੰਘ ਬਾਈ ਜੀ, ਬਹੁਤ ਵਧੀਆ ਅਲੋਪ ਹੋ ਰਹੇ ਸ਼ਬਦ ਨੂੰ ਦੋਹਰਾਇਆ। ਕੋਈ ਗੱਲ ਨਹੀਂ ਜਿੰਨੇ ਮਰਜੀ ਉਪਰ ਉਠ ਜਾਈਏ ਆਉਣਾ ਤਾਂ ਧਰਤੀ ਤੇ ਪੈਂਦਾ।

  • @sskay4385
    @sskay4385 7 місяців тому +1

    ਵਾਹ ਜੀ ਵਾਹ ਅਨੰਦ ਆ ਗਿਆ

  • @dharampal3864
    @dharampal3864 2 роки тому +5

    ਬਹੁਤ ਵਧੀਆ ਜੀ ਮਨਜੀਤ ਸਿੰਘ ਆਪਣੀ ਬੋਲੀ ਦਾ ਅਲੰਬਰਦਾਰ ਏਂ।ਪ੍ਰਮਾਤਮਾ, ਸਿੰਘ ਨੂੰ ਚੜ੍ਹ ਦੀ ਕਲਾ ਦੇਵੇ।

  • @advrupinder_singh
    @advrupinder_singh 2 роки тому +10

    ਬੋਲੀ,ਆਲਾ-ਦੁਆਲਾ,ਪੱਤਰਕਾਰਤਾ,ਸਾਰੀਆ ਚੀਜਾ ਬਹੁਤ ਸਿਰਾ ਕਰਾਇਆ ਪਿਆ, ਮਨਜੀਤ ਬਾਈ ਦੀਆ ਗੱਲਾ ਮੈ ਕਾਫੀ ਸਮੇਂ ਤੋ ਸੁਣ ਰਿਹਾ, ਪ੍ਰਭਾਵਿਤ ਵੀ ਆ, ਹੁਣੇ ਜੇ ਸਿਮਰਨ ਕੌਰ ਧਾਦਲੀ ਦੇ ਗੀਤ ਵਿੱਚ ਵੀ ਪੂਰੀ ਧੱਕ ਪਾਈ ਸੀ, ਬਾਈ ਘੁੱਦੇ ਪਰ ਇਕ ਗੱਲ ਆ ਗੁਰਦਾਸ ਮਾਨ ਆਲੀ.........ਬਾਈ ਗੁਰਦਾਸ ਮਾਨ ਕਿਹੜਾ ਰੱਬ ਆ ਨਾਲ ਹੀ ਮੇਰਾ ਕੋਈ ਰਿਸ਼ਤੇਦਾਰ....ਤੁਸੀ ਕਿਹਾ ਕਿ ਉਸਦਾ ਹੰਕਾਰ ਝਲਕਿਆ...ਤੁਸੀ ਹੰਕਾਰ ਦੇਖਿਆ , ਮੈ ਤੇ ਮੇਰੇ ਵਰਗੇ ਬਹੁਤਿਆ ਨੇ ਓਸ ਬੱਤੀ ਆਲੀ ਗੱਲ ਵਿੱਚ ਗੁਰਦਾਸ ਮਾਨ ਦਾ ਗੁੱਸਾ ਦੇਖਿਆ....ਇਨਸਾਨ ਆ ਬਾਈ ਇਕੋ ਗੱਲ ਵਾਰੀ ਵਾਰੀ ਕਹੀ ਜਾਣਾ "ਤੂੰ ਗੱਦਾਰ ਹੈ-ਤੂੰ ਗੱਦਾਰ ਹੈ" ਬਾਈ ਤਾ ਗੁੱਸਾ ਆਊਗਾ ਹੀ, ਬਾਕੀ "ਅੱਜ ਕੱਲ ਦੇ ਉਸਤਾਦਾ" ਨਾਲੋ ਤਾ ਕਿਤੇ ਵਧੀਆ ਤੇ ਸੋਹਣੇ ਗਾਣੇ ਆ ਗੁਰਦਾਸ ਮਾਨ ਦੇ।
    ਬਾਕੀ ਜਿਊਦਾ ਰਹਿ ਭਰਾਵਾ ਜਿੰਨਾ ਤੇਰਾ ਜੀ ਕਰਦਾ😀 ਤੇ ਕੁਮੈਂਟ ਪੜ ਕੇ ਜਵਾਬ ਜਰੂਰ ਦਈ 🙏

  • @HarryTweet_
    @HarryTweet_ 2 роки тому +19

    ਬਹੁਤ ਵਧੀਆ ਜੀ

  • @sardarsatnamsingh9682
    @sardarsatnamsingh9682 Рік тому +1

    ਪੂਰੀਆਂ ਚੜਦੀਕਲਾ ਵਾਲੀਆਂ ਗੱਲਾਂ

  • @amritpalsidhu6454
    @amritpalsidhu6454 2 роки тому +6

    25:00 ਇਕ ਬਾਰ ਮੈਂ ਚਿੱਤੜ ਕਹਿ ਬੈਠਾ , ਤੇ ਟਿਊਸ਼ਨ ਅਲੀ ਮੈਡਮ ਨੇ ਸੁਣ ਲਿਆ , ਮੈਨੂੰ 4 ਸਾਲ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਦੀ ਰਹੀ । ਵੀ ਇਹਨੇ ਬਹੁਤ ਗੰਦੀ ਗੱਲ ਬੋਲੀ । ਤੇ ਸਾਰੇ ਜਵਾਕ ਪੁੱਛਿਆ ਕਰਨ ਮੈਨੂੰ , ਵੀ ਸਾਨੂੰ ਵੀ ਦੱਸ ਕੇਹੋਜੀ ਲੁੱਚੀ ਗੱਲ ਬੋਲੀ ਸੀ ।

  • @MANPREETKAUR-od1jo
    @MANPREETKAUR-od1jo 2 роки тому +17

    ਪੰਜਾਬ, ਪੰਜਾਬੀ, ਪੰਜਾਬੀਅਤ ਜ਼ਿੰਦਾਬਾਦ 🙏

  • @roopmahal
    @roopmahal 2 роки тому +4

    ਬਾਈ ਕਿਆ ਬਾਤਾਂ ਯਾਰ , ਦਿਲ ਖੁਸ਼ ਹੋ ਜਾਂਦਾ ਸੁਣ ਕੇ

  • @harnavbrar6945
    @harnavbrar6945 7 місяців тому +1

    ੧ ਨਵੰਬਰ ੨੦੨੩ ਅੱਜ ਸੁਣੀਆ ਗੱਲਾ ਬਾਈ ਬਹੁਤ ਸਵਾਦ ਆਇਆ ਅਸਲੀ ਗੱਲਾ ਸਾਰੀਆ ਬਹੁਤ ਕੁਝ ਸਿੱਖਣ ਨੂੰ ਮਿਲਦਾ ਬਾਈ ਦੀਆਂ ਗੱਲਾ ਚੋਂ❤️🙏

  • @jassysidhu3404
    @jassysidhu3404 2 роки тому +4

    ਬਹੁਤ ਸੋਹਣੀ ਮੁਲਾਕਾਤ..... ਬਹੁਤ ਹੀ ਜਾਣਕਾਰੀ ਭਰਪੂਰ ਸੀ.....

  • @tarolchansinghsursingh9989
    @tarolchansinghsursingh9989 Рік тому

    ਬਹੁਤ ਬਹੁਤ ਬਹੁਤ ਹੀ ਵਧੀਅਾ ਭਾੳੁ ਵਟ ਹੀ ਕਡ ਤੇ ਗਲਾਂ ਬਾਤਾ ਹਰ ਵਿਸੇ ਤੇ ਗਲ ਕੀਤਾ ਮੇਰੇ ਵੀਰਾ ਜਿਥੋ ਸਾਡੀ ਨਸਲ ਕੁਸੀ ਹੋ ਰਹੀ

  • @gurkamalsingh2749
    @gurkamalsingh2749 2 роки тому +21

    ਬਹੁਤ ਨਜ਼ਾਰਾ ਆ ਰਿਹਾ ਸੁਣਕੇ ਬਾਈ ਨੂੰ...ਬੜਾ ਸੋਹਣਾ ਬੋਲਦਾ ਬਾਈ⚘

  • @GillTravelDiaries
    @GillTravelDiaries 2 роки тому +9

    ਖ਼ਰੀਆਂ ਗੱਲਾਂ 🙏🏻🙏🏻

  • @gurvirsingh2870
    @gurvirsingh2870 2 роки тому +6

    ਏਰੀਆ ਪੁਆਧ । ਬਹੁਤ ਖੂਬ

  • @SandeepSingh-yw5xb
    @SandeepSingh-yw5xb 2 роки тому +3

    Veer nu sun ke hamesha hee wadiya lagda
    Waheguru ji ka khalsa
    Waheguru ji ki fatheh

  • @sarbjitdhaliwal6838
    @sarbjitdhaliwal6838 Рік тому +1

    Living in USA for 22 years,still write and read punjabi,

  • @aman0070053
    @aman0070053 2 роки тому +3

    ਬਾਈ ਖੇਤੀਬਾੜੀ ਯੂਨੀਵਰਸਿਟੀ ਚ ਉਹ ਲੋਕ ਨੇ ਜਿੰਨਾ ਕਿਸੇ ਖੇਤੀ ਨਹੀਂ ਕੀਤੀ।॥

  • @unitedcolors2920
    @unitedcolors2920 2 роки тому +4

    ਦਿਲ ਖੁਸ਼ ਹੋ ਗਿਆ ਗੱਲਾਂ ਸੁਣ ਕੇ

  • @gurpreetsinghmehron7128
    @gurpreetsinghmehron7128 2 роки тому +3

    ਬਹੁਤ ਇੰਤਜਾਰ ਸੀ ਬਾਈ ਦੀ ਮੁਲਾਕਾਤ ਕੀਤੀ ਦਾ ਖੁਸ਼ ਕੀਤਾ ਚੜਦੀ ਕਲਾ ਚ ਰਹੋ 🙏

  • @vikasdeepsandhu45
    @vikasdeepsandhu45 Рік тому +2

    ਬਹੁਤ ਸੋਹਣੀਆਂ ਗੱਲਾਂ ਕੀਤੀਆਂ

  • @kuldipsingh4850
    @kuldipsingh4850 Рік тому +2

    ਬਹੁਤ ਵਧੀਆ

  • @jaswindershokar8098
    @jaswindershokar8098 2 роки тому +5

    Nobody has spoken that truthfully about the present situation of Punjab and it's people mentality, teachers, schools, universities and agriculture etc.better then Manjit Singh Rajpura; He is one of a kind !!

    • @harmanjotsingh7093
      @harmanjotsingh7093 Рік тому +1

      Tuc apne val v chaak lavoo aap v tuc Angreji ch hi likhh gye je
      Gussa naa kreo bhaji

    • @sonuaspal9754
      @sonuaspal9754 10 місяців тому +1

      Yaar tu ta padeya likheya anpad hai

  • @kirtmathouda
    @kirtmathouda 2 роки тому +11

    ਪੁਆਧ ਆਲੇ ❤️❤️

  • @decentbutdevil989
    @decentbutdevil989 Рік тому +1

    ਨਜਾਰਾ ਹੀ ਆ ਜਹਾ ਮਾਰੇ ਮੰਜੀਤ ਬਾਈ ਕੀਆਂ ਬਾਤਾਂ ਸੁਣ ਕੈ..
    ਪਰ ਯੌ ਸਾਲੀ ਸ਼ਰਮ ਵੀ ਮਾਰ ਜਹਾ ਵੀ ਮਾਅਰੇ ਲੋਕ ਹੀ ਮਾਅਰੀ ਬੋਲੀ ਨੂੰ ਬੋਲਣ ਲਗੈਂ ਸ਼ਰਮ ਕਰਾਂ ਗੇ..
    ਤੌਹ ਲੱਗਿਆ ਰਹਿ ਬਾਈ ਕਦੀ ਤਾਂ ਸ਼ਰਮ ਆਊਗੀ ਹੀ ਮਾਅਰੇ ਲੋਕਾਂ ਨੂੰ, ਕਦੀ ਤਾਂ ਕਦਰ ਪਾਊਂਗੇ ਹੀ ਤੇਰੀ..
    ਟਰੱਕ ਭਰ ਕੈ ਪਿਆਰ ਆ ਬਾਈ, ਪਰ ਮੋਦੀ ਆਲੇ ਟਰੱਕ ਨੀ ਜਿਹੜੇ ਸੁੱਖੇ ਬਾਈ ਨੈ ਭੇਜੇ ਤੇ.... ❤️

  • @chamkaursingh8688
    @chamkaursingh8688 2 роки тому +5

    ਵਾਹ ਉਹ ਵੀਰ ਕਮਾਲ ਕਰਤੀ ❤️❤️❤️❤️❤️👍👍👍

  • @Satrangimitti
    @Satrangimitti 2 роки тому +2

    ਬਾਈ ਮਨਜੀਤ ਰਾਜਪੁਰਾ ਜੀ ਬਹੁਤ ਵਧੀਆ ਕੋਸ਼ਿਸ਼ ਕਰਦੇ ਆ ਤੁਹਾਨੂੰ ਮਿਲਣ ਦੀ

  • @kamalchaudhary9654
    @kamalchaudhary9654 5 місяців тому

    Bauth vadia ji God bless you salute ❤❤❤❤❤

  • @kuljitsinghsekhon2014
    @kuljitsinghsekhon2014 2 роки тому +3

    ਸੋਹਣੀਆਂ ਗੱਲਾਂ ਬਾਤਾਂ

  • @mohindersingh5076
    @mohindersingh5076 2 роки тому +2

    🙏 ਧੰਨਵਾਦ ਛੋਟੇ ਵੀਰੋ
    ਕੋਈ ਸ਼ਬਦ ਨਹੀਂ ਤੁਹਾਡੀ ਸਿਫ਼ਤ ਲਈ
    ਹੱਸਦੇ ਵੱਸਦੇ ਰਹੋ
    🌼🌺🌷🌹💐🌾🍀🌿☘️🌸

  • @davindersingh666
    @davindersingh666 2 роки тому +2

    Manjeet Veeray te Ghuday veeray thoday paa to bahuut kuchh Sikhn nu milla veerayo , Rab tuhanu Chardiyaa klaa chh rakhey

  • @gurpalsaroud1472
    @gurpalsaroud1472 2 роки тому +3

    ਮਨਜੀਤ ਵੀਰ ਨੂੰ ਬਹੁਤ ਸੁਣਿਆ ਬਹੁਤ ਵਦੀਆ ਲੱਗੀਆਂ ਗੱਲਾਂ ਬਾਤਾਂ ਸੁਣਕੇ 👍🙏

  • @chillzindagi4314
    @chillzindagi4314 Рік тому +1

    I love powayd ..

  • @user-gs9jc8po4j
    @user-gs9jc8po4j 2 роки тому +6

    ਬਹੁਤ ਵਧਿਆ ਬਾਈ ਜੀ👌👌👍👍🙏

  • @KuldeepSingh-jx6ng
    @KuldeepSingh-jx6ng Рік тому +2

    ਬਹੁਤ ਬਹੁਤ ਬਹੁਤ ਵਧੀਆ।।

  • @prabhdhillon9115
    @prabhdhillon9115 2 роки тому +4

    ਬਹੁਤ ਸੋਹਣੀ ਗੱਲਬਾਤ

  • @harmanjotsingh7093
    @harmanjotsingh7093 Рік тому +1

    Bai bhut sohni vartalaap aa ehe
    Hor bnaao ehde nal di vartalaap krdeya di bideo 😊

  • @sidhutravel7987
    @sidhutravel7987 2 роки тому +15

    Ghudde bai mere bacche government school ch hi parhde aa.. Main v head teacher hi haan......

  • @Pindudhudike
    @Pindudhudike Рік тому +1

    Hlo manjit singh ji plz menu Dso v ਤਖਤ ਲਾਹੌਰ ਦੇ ਬੂਹੇ ਤੇ book tusi likhi ਆ ਜੀ🙏🏻🙏🏻

  • @Arjan968
    @Arjan968 2 роки тому +1

    ਬਾਈ ਭੱਈਏ ਪੰਜਾਬ ਆ ਕੇ ਆਪ ਸਰਦਾਰ ਹੋਣ ਲੱਗ ਗਏ ਅਪਣੇ ਬੱਚਿਆ ਨੂੰ ਸਰਦਾਰ ਬਣਾਉਣ ਲੱਗ ਪਏ ਪੰਜਾਬੀ ਬੋਲਣ ਲੱਗ ਗਏ ਤੇ ਆਪਣੇ ਲੋਕਾਂ ਅਪਣੀ ਹੋਂਦ ਤੋਂ ਬੇਮੁੱਖ ਹੋ ਰਹੇ ਆ

  • @sukhpreetsinghdhaliwal7940
    @sukhpreetsinghdhaliwal7940 2 роки тому +3

    ਬਹੁਤ ਸੋਹਣੀ ਗੱਲ ਬਾਤ

  • @user-kg3xb2nw9m
    @user-kg3xb2nw9m 2 роки тому +4

    ਵਧੀਆਂ ਉਪਰਾਲਾ

  • @makhan1961
    @makhan1961 Рік тому

    ਸਿਰਾ

  • @comedyworld2761
    @comedyworld2761 2 роки тому +1

    Va ji ❤️

  • @harrysingh2388
    @harrysingh2388 2 роки тому +1

    Bhot khoob

  • @harindervirk6455
    @harindervirk6455 2 роки тому +5

    ਬਹੁਤ ਵਧੀਆ ਵੀਰੋ।

  • @gaganboparai4166
    @gaganboparai4166 2 роки тому +3

    ❤️❤️

  • @soochgurpreetsingh8074
    @soochgurpreetsingh8074 2 роки тому

    Very good bai ji

  • @mahikahangarhia5315
    @mahikahangarhia5315 2 роки тому

    Ghudda te manjeet y main tuhade dove veera nu salaam aa

  • @gilljas5566
    @gilljas5566 2 роки тому +2

    ❤️❤️❤️

  • @jasmerbhalla1876
    @jasmerbhalla1876 2 роки тому

    Bhut vadia menjeet 22g

  • @harmeetsinghs445
    @harmeetsinghs445 2 роки тому +3

    ❤️❤️❤️👌

  • @RajuSharma-xr9vy
    @RajuSharma-xr9vy Рік тому +7

    ਬੋਲੀ ਮਾਰ ਦਿਉ ਕੌਮ ਆਪੇ ਮਰ ਜਉ। ਕੌਣ ਸਮਝਾਵੇ ਬਾਈ।

  • @InderjitSingh-hl6qk
    @InderjitSingh-hl6qk 2 роки тому

    Ssa ji sab nu. Vadhya gall baat. Balle balle ji.

  • @ravankhosa
    @ravankhosa 2 роки тому +1

    💯💯💯

  • @harmohanjitbains7166
    @harmohanjitbains7166 2 роки тому +2

    ਧੰਨਵਾਦ ਮਿਤਰੇ

  • @jasskaur9314
    @jasskaur9314 2 роки тому

    Gud Manjeet Rajpura & Ghudda Singh

  • @21gbNaturalFarm
    @21gbNaturalFarm 2 роки тому

    tuhanu kisani dharne to sunna shuru kita c bot changa lgda tuhade vichar sun k.

  • @hothi13singh
    @hothi13singh 2 роки тому +1

    ਧੰਨਵਾਦ ਵੀਰੇ।

  • @happysidhu5024
    @happysidhu5024 2 роки тому +1

    ਕਿਆ ਬਾਤਾਂ

  • @shivdevsingh8458
    @shivdevsingh8458 2 роки тому +2

    ਵੀਰ ਹਮੇਸ਼ਾ ਹੀ ਵਧੀਆ ਗੱਲ ਕਰਦਾ ਹੈ ਜੀ।🙏🙏 ਬਹੁਤ ਮਾਣ।

  • @gurveerkaur3666
    @gurveerkaur3666 2 роки тому

    🙏🏻🙏🏻

  • @harmansidhu1808
    @harmansidhu1808 2 роки тому +1

    ਬਹੁਤ ਵਧੀਆ ਗੱਲਬਾਤ

  • @AmrikSingh-bd4pf
    @AmrikSingh-bd4pf 2 роки тому +13

    Manjit Singh Rajpura is a great Pu-aadhi intellectual, who speaks truth about several genuine issues. He cited good examples to prove his point. I believe both Ghudda & Rajpura shared a down to earth good & meaningful discussion. Well done !

    • @harmanjotsingh7093
      @harmanjotsingh7093 Рік тому +2

      Bai gussa naa kreo par comment te punjabi ch likh dende ki fark reh gya thode ch te ohna ch jina di ehna gal kitti as

    • @sonuaspal9754
      @sonuaspal9754 10 місяців тому

      ​@@harmanjotsingh7093bhai aahi gal mai soch reha c 😅

  • @harshpreetsingh274
    @harshpreetsingh274 2 роки тому +2

    ਬਹੁਤ ਵਧੀਆ ਬਾਈ👍👍

  • @diljitsidhu384
    @diljitsidhu384 2 роки тому +1

    ਬਹੁਤ ਵਧੀਆ 👌👍👍

  • @harpreetsinghbrar8873
    @harpreetsinghbrar8873 2 роки тому +1

    👌🏻👌🏻

  • @HappySingh-vc9rz
    @HappySingh-vc9rz 2 роки тому +5

    Manjit veer ji SSA ji .I personally known u ji.tusi taraksheel ch kam kita ji .bhut vadiya ji tuhade views

  • @comedyworld2761
    @comedyworld2761 2 роки тому +1

    🔥🔥

  • @navneet6121
    @navneet6121 2 роки тому

    👍👍

  • @arpindersingh3020
    @arpindersingh3020 2 роки тому +3

    Gaint kamm chla lia bai bhuht changa ❤️❤️🙏

  • @sidhuvlogs22
    @sidhuvlogs22 2 роки тому

    ਵਧੀਆ

  • @allcolourofmylife
    @allcolourofmylife 2 роки тому +1

    ਬਹੁਤ ਹੀ ਵਧੀਆ ਵਿਚਾਰ ਚਰਚਾ ਜਿੂਿਉਦੇ ਰਹੋ

  • @dhaliwal4236
    @dhaliwal4236 2 роки тому +1

    Manjit bai 👍🙏

  • @navtejsingh2040
    @navtejsingh2040 Рік тому +1

    Bhut vdia gla sunia thodia bhut kuj sikhan nu milia

  • @Ranjitsingh-xh6kg
    @Ranjitsingh-xh6kg 2 роки тому +2

    ਸਵਾਦ ਆ ਗਿਆ 👌👌 ਮੈਂ ਬਾਈ ਦੀ ੩/੪ ਵੀਡਿਓ ਦੇਖ ਰਿਹਾਂ … ਬਾਕਿਆ ਹੀ ਸਿਰਾ 🙏🏻🙏🏻

  • @punjabsingh8971
    @punjabsingh8971 2 роки тому +1

    ਬਹੁਤ ਜਿਆਦਾ ਵਧੀਆ ਬਾਈ

  • @deepaksahotasonu5038
    @deepaksahotasonu5038 Рік тому

    Paji tussi sahi ho jyoonde roh te ise tarah sewa karde rho

  • @sonysingh400
    @sonysingh400 2 роки тому

    👍👍👍

  • @Satrangimitti
    @Satrangimitti 2 роки тому +1

    ਬਹੁਤ ਵਧੀਆ ਭਰਾਵੋ 👍👍👍👍

  • @GURDEEPSINGH-pu7xo
    @GURDEEPSINGH-pu7xo 2 роки тому

    👍👍👍👍

  • @GurpreetSingh-pm3oy
    @GurpreetSingh-pm3oy 2 роки тому +1

    👍🙏🙏🙏🙏🙏

  • @jts1234
    @jts1234 2 роки тому +1

    sahi gal a

  • @vipansingh4468
    @vipansingh4468 2 роки тому +1

    ਬਹੁਤ ਵਾਧੀਆ ਵੀਰ

  • @satvindersandhu2156
    @satvindersandhu2156 2 роки тому +1

    👌👌👌👌👌👌👌👌

  • @prabjotsingh3508
    @prabjotsingh3508 Рік тому +1

    🙏🙏🙏🙏🙏

  • @gurdas_sandhu
    @gurdas_sandhu 2 роки тому +8

    ਵਾਹ ! ਭਰਾਵੋ 😁👍

  • @jogasingh1764
    @jogasingh1764 2 роки тому

    Nice

  • @Sohi_suits
    @Sohi_suits Рік тому +5

    Panjabi balo Panjabi sikho Panjabi jindawad panjab jindawad 🙏🙏

  • @harjeetgosal5706
    @harjeetgosal5706 2 роки тому +1

    Maari bolli Puadhi... Love

  • @amritpalsra4482
    @amritpalsra4482 2 роки тому +9

    ਮਹਾਨ ਕੋਸ ਚ ਨਿਹੰਗ ਸਿੰਘਾ ਦੇ ਘੜੇ ਸਬਦ ਪੜੇ ਜਾ ਸਕਦੇ ਹਨ

  • @Manpreetsingh-zb7gq
    @Manpreetsingh-zb7gq Рік тому

    Bhut sohne vich ne y de

  • @vipSINGH001
    @vipSINGH001 2 роки тому +3

    ਰੰਗ ਬੰਨਤਾ ਬਾਈ ਨੇ