ਇਸ ਦੇਸੀ ਜਿਹੇ ਬੰਦੇ ਦੀਆਂ ਗੱਲਾਂ ਸੁਣਕੇ ਹੈਰਾਨ ਹੋ ਜਾਉਗੇ । ਲੋਕ ਇਸ ਨੂੰ ਕਹਿੰਦੇ ਨੇ ਚੰਗਿਆੜਾ | Manjeet Rajpura

Поділитися
Вставка
  • Опубліковано 31 січ 2025

КОМЕНТАРІ • 1,1 тис.

  • @RanjitSingh-rk7lg
    @RanjitSingh-rk7lg 4 роки тому +69

    ਹਰ ਪਿੰਡ ਵਿੱਚ ਇੱਕ ਇਨਸਾਨ ਸ: ਮਨਜੀਤ ਸਿੰਘ ਵਰਗਾ ਹੋਣਾ ਚਾਹੀਦਾ ਹੈ। ਖਰਾ , ਸਾਦਾ ਜੀਵਨ ਜਿਊਣ ਵਾਲਾ ਸਮਝਦਾਰ ਬੰਦਾ ਐ ਬਾਈ ਮਨਜੀਤ ਸਿੰਘ।🙏🙏🙏🙏

    • @kuldipsingh3393
      @kuldipsingh3393 4 роки тому +3

      ਬਾਈ ਇੱਕ ਹੀ ਕਿਉਂ?ਸਾਰੇ ਕਿਉਂ ਨਹੀ😄😄😄

  • @bittujamaal
    @bittujamaal 3 роки тому +1

    Gooooooood sukhirahoji🙏🙇🙏🙇🙏🙇🙏🙇🙏🙇🙏🙇🙏🙇

  • @dhadiamarjeetsinghsherian5197
    @dhadiamarjeetsinghsherian5197 4 роки тому +28

    ਬਹੁਤ ਹੀ ਵਧੀਆ ਸੋਚ ਹੈ ਬੰਦੇ ਦੀ ਭਾਵੇਂ ਦੇਖਣ ਨੂੰ ਦੇਸੀ ਜਿਹਾ ਲੱਗਦਾ ਪਰ ਕੱਲਾ-ਕੱਲਾ ਲਫਜ ਸੁਣਨ ਵਾਲਾ ਇਸ ਦਾ ਬਿਲਕੁੱਲ ਸੱਚੀਆਂ ਗੱਲਾਂ
    👍👍👍👍

  • @paramrupal5351
    @paramrupal5351 4 роки тому +280

    ਬਹੁਤ ਹੀ ਵਧੀਆ ਬੰਦੇ ਦੀ ਗੱਲਬਾਤ ਕਰਾਈ 🌷🌹🌸💖👌👌👌👌
    ਜਿਸ ਜਿਸ ਨੂੰ ਏਹ ਗੱਲਾਂ ਵਧੀਆ ਲੱਗੀਆਂ ਉਹ ਲਾਇਕ ਕਰਕੇ ਦੱਸਣ 💖🌸🌹🌷💕❤️🙏🏻👍👌👌😊🌼

    • @GodIsOne010
      @GodIsOne010 4 роки тому +4

      Right. Veer ji 🙏🏻.Satnam ji weheguru ji 🙏🏻

    • @harjitsinghpb0388
      @harjitsinghpb0388 4 роки тому +2

      bohat siry diyan gallan dsiyan ne bai ne

    • @harjitsinghpb0388
      @harjitsinghpb0388 4 роки тому +2

      punjabi boli khatm krn apaa sary jimydar a.kyu ki apaa v time de hisaab nll bdl gye.apny aap nu modern dhikhaon wasty

    • @peaceofmindmusic5765
      @peaceofmindmusic5765 4 роки тому +1

      VOTE FOR SIKH RAJ

    • @royalhistoricalpanjab9501
      @royalhistoricalpanjab9501 4 роки тому

      Jehdi gal 22 na kari a smj fer ni ayi lgda , eh foka sosabaji di gal kari a jehdi 22 like lyi keh reha eh v ohna cho ik hai

  • @palwindersingh7747
    @palwindersingh7747 4 роки тому +29

    ਕਿਆ ਬਾਤ ਆ .... ਰੂਹ ਦੀਆਂ ਗੱਲਾਂ.... ਜੜ੍ਹ ਨਾਲ ਜੁੜਿਆ ਹੋਇਆ ਬੰਦਾ । ... ਜੋ ਆਪਣੇ ਆਪ ਤੇ ਦੇਸੀ ਹੋਣ ਦਾ ਮਾਣ ਕਰਦਾ ਆ।

  • @shokibrar7041
    @shokibrar7041 4 роки тому +242

    ਇਸ ਬਾਈ ਦੀ ਇੰਟਰਵਿਉ ਚਾਹੇ 3 ਘੰਟੇ ਦੀ ਹੁੰਦੀ ਲੋਕਾਂ ਨੇ ਤਾਂ ਵੀ ਬਹੁਤ ਵਧੀਆ ਬੈਠ ਕੇ ਸੁਣਨੀ ਸੀ

    • @GodIsOne010
      @GodIsOne010 4 роки тому +5

      Right. Ji🙏🏻. Thanks ji 🙏🏻God bless you ji 🙏🏻. Satnam ji weheguru ji 🙏🏻

    • @mandeepmandeep4515
      @mandeepmandeep4515 4 роки тому +3

      Sachi gal aa

    • @gurpreetsingh-oq5dv
      @gurpreetsingh-oq5dv 4 роки тому +3

      Right👍

    • @gaggigurna5928
      @gaggigurna5928 4 роки тому +4

      Right g

    • @chanansingh903
      @chanansingh903 4 роки тому +3

      ਮਨਜੀਤ ਰਾਜਪੁਰਾ, ਹੋਰ ਵਾਧੂ ਵੀਡੀਓ ਹਨ, ਕਮਾਲ ਦੇ ਸੁਨੇਹੇ ਦਿੰਦਾ।

  • @Sukh_Brar_Malwa_Reaction
    @Sukh_Brar_Malwa_Reaction 4 роки тому +17

    ਬਹੁਤ ਹੀ ਸੂਝਵਾਨ ਬੰਦਾ ਮਨਜੀਤ ਬਾਈ, ਸੌ ਫੀਸਦੀ ਸੱਚਾਈ ਬਿਆਨ ਕੀਤੀ, ਸੁਆਦ ਆ ਗਿਆ ਗੱਲਬਾਤ ਸੁਣ ਕੇ 👍👍👍👌👌👌

  • @GurpreetSingh-se4wi
    @GurpreetSingh-se4wi 4 роки тому +253

    Pre wedding ਮਤਲਬ ਵਿਆਹ ਤੋਂ ਪਹਿਲਾਂ ਜੱਫੀਆਂ ਬਿਲਕੁੱਲ ਸਹੀ ਕੌੜਾ ਸੱਚ

    • @GodIsOne010
      @GodIsOne010 4 роки тому +1

      Right. Brother 🙏🏻. God bless you ji 🙏🏻weheguru ji🙏🏻. Poori Duniea te. Mehar kro ji please ji🙏🏻. Satnam ji weheguru ji 🙏🏻

    • @farmer4456
      @farmer4456 4 роки тому +1

      ਬਹੁਤ ਹੀ ਗਲਤ ਹੈ ਜੀ

    • @princeantall415
      @princeantall415 4 роки тому +1

      Right

    • @peaceofmindmusic5765
      @peaceofmindmusic5765 4 роки тому +4

      VOTE FOR SIKH RAJ

  • @BHUPINDER55484
    @BHUPINDER55484 4 роки тому +81

    ਬਹੁਤ ਗੁਣੀ ,ਪੜ੍ਹਿਆ ਲਿਖਿਆ ,ਗੁਣੀ ਗਿਆਨੀ ਇਨਸਾਨ ਹਨ
    ਮੈ 3 ਸਾਲਾਂ ਤੋਂ ਇਹਨਾਂ ਦੇ ਪ੍ਰੋਗਰਾਮ ਦੇਖ ਰਿਹਾ
    ਜ਼ਕੀਨ ਕਰਿਓ ਇਕ ਵਾਰ ਪ੍ਰੋਗਰਾਮ ਦੇਖੋ ਗੇ ਤਾ ਹਮੇਸ਼ਾ ਇਹਨਾਂ ਦੇ ਮੁਰੀਦ ਹੋ ਜਾਓਂਗੇ
    ਪੁਆਂਦੀ ਬੋਲੀ ਜਿੰਦਾਬਾਦ

  • @guridhillon5568
    @guridhillon5568 4 роки тому +251

    ਪਹਿਲੀ ਵਾਰੀ ਕੋਈ ਇੰਟਰਵਿਊ ਪੂਰਾ ਦੇਖਿਆ ਜਿਉਂਦਾ ਵੱਸਦਾ ਰਿਹਾ ਬਾਈ

    • @Gurdev7178
      @Gurdev7178 4 роки тому +3

      Main v pehli baari badda tarksheel soch bala banda

    • @gurihanda5007
      @gurihanda5007 4 роки тому

      @@Gurdev7178 , ml add 😀

    • @gurpreetchahal7057
      @gurpreetchahal7057 4 роки тому +3

      Sahi gal a y

    • @GodIsOne010
      @GodIsOne010 4 роки тому +3

      Right. Brother 🙏🏻Weheguru ji 🙏🏻Aap te mehar kre ji 🙏🏻 satnam ji weheguru ji 🙏🏻

    • @kuwarchakkal1010
      @kuwarchakkal1010 4 роки тому

      Marra bai bollea taan thik hai
      Appreciable.

  • @SukhwinderSingh-ss6qp
    @SukhwinderSingh-ss6qp 4 роки тому +63

    ਚੰਗਿਆੜਾ ਸਾਹਿਬ ਜੀ ਬਹੁਤ ਵਧੀਆ, ਮਨ ਬਾਗੋ-ਬਾਗ ਹੋ ਗਿਆ। ਤੁਸੀਂ ਸਕੂਲਾਂ ਕਾਲਜਾਂ ਵਿੱਚ ਜਾ ਕੇ ਬੱਚਿਆਂ ਨਾਲ ਜ਼ਰੂਰ ਵਾਰਤਾਲਾਪ ਕਰਕੇ ਉਨ੍ਹਾਂ ਨੂੰ ਆਪਣੇ ਵਿਰਸੇ ਬਾਰੇ ਦੱਸੋ

  • @nirmalsingh-xu2ze
    @nirmalsingh-xu2ze 4 роки тому +27

    ਪੁਅਾਧੀ ਬੋਲੀ ਦੀ ਸੰਭਾਲ ਲੲੀ ਮੁਬਾਰਕਾਂ ਵੀਰ। ਤੇਰਾ ਦੁੱਖ ਵੀ ਜ਼ਾੲਿਜ਼ ਹੈ ਵੀਰ। ਜਿਸ ਤਨੁ ਬ੍ਰਿਹਾ ਨ ੳੁਪਜੈ ਸੋ ਤਨੁ ਜਾਣੁ ਮਸਾਣੁ॥

  • @mannnandgarhia9858
    @mannnandgarhia9858 4 роки тому +22

    ਪਹਿਲਾਂ ਤਾਂ ਥੋੜ੍ਹਾ ਸੁਣਿਆ ਸੀ ਪਰ ਇਹ ਇੰਟਰਵਿਊ ਵੇਖ ਕੇ ਜੀਅ ਰਾਜੀ ਹੋ ਗਿਆ ਵੀਰ ਜਿਉਂਦਾ ਰਹਿ ਵੀਰਾਂ ਹੀਰਾ ਮਿਲਾਤਾ

  • @GurmeetKaur-ut3eu
    @GurmeetKaur-ut3eu 4 роки тому +7

    ਪੰਜਾਬ ਦੀਆਂ ਜਮੀਨਾ ਸਾਬ ਲੋ ਪੰਜਾਬੀ ਉ ਨਹੀ ਮੁਆਧ ਦੀ ਤਰਾ ਹੋਣਾ ਹੁਣ ਚੰਡੀਗੜ੍ਹ ਦੀ ਤਰਾ ਦੇਖ ਦੇਖ ਕੇ ਰੋਇਆ ਕਰਾ ਗੇ ਇਸ ਵੀਰ ਜੀ ਦੀ ਤਰਾ ਇਹਨਾਂ ਦਾ ਦਿਲ ਰੋਂਦਾ ਅਜ ਚੰਡੀਗੜ੍ਹ ਦੇਖ ਕੇ 😢😢😭😭😭ਬਹੁਤ ਦਰਦ ਆ ਵੀਰ ਮਨਜੀਤ ਸਿੰਘ ਜੀ ਨੂੰ 🙏🙏🙏🙏 ਬਹੁਤ ਡੂੰਘੀ ਆ ਗਲਾ ਨੇ

  • @baljeetsingh3297
    @baljeetsingh3297 3 роки тому +5

    ਬਾਈ ਰਣਜੀਤ ਸਿੰਘ ਰਾਜਪੁਰਾ ਕਮਾਲ ਦਾ ਇਨਸਾਨ ਹੈ। ਬਾਈ ਜੀ ਜਿਉਂਦੇ ਵਸਦੇ ਰਹੋ।

  • @manjeetkaurambalvi8520
    @manjeetkaurambalvi8520 3 роки тому +1

    ਬਹੁਤ ਵਧੀਆ ਮਨਜੀਤ ਰਾਜਪੁਰਾ ਵੀਰ ਜੀ।ਤੁਹਾਡੀਆਂ ਗੱਲਾਂ ਬਹੁਤ ਸਚਾਈ ਭਰੀਆਂ ਨੇ ਜੀ।ਵਧੀਆ ਕਿਤਾਬਾਂ ਲਿਖਣ ਲਈ ਬਹੁਤ ਬਹੁਤ ਮੁਬਾਰਕਾਂ ਜੀ।

    • @manjeetkaurambalvi8520
      @manjeetkaurambalvi8520 3 роки тому

      ਆਪਣਾ ਫੋਨ ਨੰਬਰ ਭੇਜਣਾ ਵੀਰ ਜੀ।

  • @sukhisingh9056
    @sukhisingh9056 4 роки тому +12

    ਬਾਈ ਮਨਜੀਤ ਸਿੰਘ ਜੀ ਸੁਆਦ ਆ ਗਿਆ ਤੁਹਾਡੀਆਂ ਗੱਲਾਂ ਸੁਣਕੇ ਠੇਠ ਪੰਜਾਬੀ ਸ਼ਬਦਾਵਲੀ👌👍

  • @harmelsinghdhaliwal8965
    @harmelsinghdhaliwal8965 4 роки тому +11

    ਜਿਉਂਦਾ ਵੱਸਦਾ ਰਹਿ ਵੀਰਾ .ਬਿੱਲਕੁੱਲ ਸੋਲਾਂ ਆਨੇ ਸੱਚ ਗੱਲਾਂ ਨੇ ਤੁਹਾਡੀਆਂ..ਲੋਕਾਂ ਨੂੰ ਜ਼ਰੂਰ ਵਿਚਾਰ ਕਰਨ ਦੀ ਲੋੜ ਹੈ..👍

  • @satnammann7675
    @satnammann7675 4 роки тому +23

    ਮਨਜੀਤ ਸਿਆਂਹ ਸੱਚੀਂ ਯਾਰ ਬੜੇ ਚਿਰਾਂ ਬਾਅਦ ਅੱਜ ਏਦਾਂ ਲੱਗ ਰਿਹਾ, ਜਿਦਾਂ ਆਪਣਾਂ ਵਿਰਸਾ ਆਪਣੇ ਹੱਥੀਂ ਬਰਵਾਦ ਕੀਤਾ, ਸ਼ਾਬਾਸ਼ ਵੀਰ ਜੀ, ਜਿਉਂਦੇ ਰਹੋ।

  • @ritapunjabi2118
    @ritapunjabi2118 3 роки тому +1

    Bahut hi sohni galbat kiti ha g.sachiya gllan pye krde ne👏👏💐💐

  • @BalkarSingh-yj2ji
    @BalkarSingh-yj2ji 4 роки тому +45

    ਮਨਜੀਤ ਸਿੰਘ ਨੂੰ ਪੰਜਾਬ ਦਾ ਮੁਖ ਮੰਤਰੀ ਬਣਾਓ ਬਾਈ ਜੀ ਬਹੁਤ ਵਧੀਆ ਵਿਚਾਰ ਨੇ

  • @lakhvirbainssingh3672
    @lakhvirbainssingh3672 4 роки тому +2

    ਮੈਂ ਦਸ ਵਾਰਾਂ ਬਾਰ ਵੀਡੀਓ ਸਕਿਪ ਕੀਤੀ ਸੀ ਲੰਬੀ ਕਰਕੇ ਸੁਣਨ ਨੂੰ ਦਿਲ ਨੀ ਕਰਦਾ ਸੀ ..ਪਰ ਸੁਣ ਕੇ ਅਨੰਦ ਅਾ ਗਿਅਾ ਅੱਖਾਂ ਖੁਲ ਗੲੀਅਾਂ..

  • @5493dev
    @5493dev 4 роки тому +3

    Bhot Sahi keha bhra ne....

  • @sarajmanes5983
    @sarajmanes5983 4 роки тому +1

    ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਰੰਗ ਬਣਦੇ ਹਨ ਬਾਈ ਮਨਜੀਤ ਸਿੰਘ ਰਾਜਪੁਰਾ ਜੀ ਅਤੇ ਅਜ ਤਾ ਗੁਰਪਾਲ ਸਿੰਘ ਬਰਾੜ ਨੇ ਵੀ ਬਹੁਤ ਵਧੀਆ ਚਗਿਆੜੇ ਕਡੇ ਹਣ ਦਿਲ ਖੁਸ਼ ਹੋ ਗਿਆ ਧੰਨਵਾਦ ਜੀ

  • @chanansingh903
    @chanansingh903 4 роки тому +77

    ਕੀ ਬਾਤਾਂ ਮੵਾਰੇ ਦੇਸ਼, ਪੁਆਧ, ਕੀਆਂ। ਜਿਉਂਦੇ ਵੱਸਦੇ ਰਹੋ, ਮਨਜੀਤ ਸਿੰਘ।

    • @satpalsingh-qp6co
      @satpalsingh-qp6co 4 роки тому +1

      ਬਾਈ ਜੀ ਦੀ ਗੱਲਾ ਵਧਿਆ ਨੇ ਮਾਸਟਰ ਆਪਣੇ ਬੱਚੇ ਅੰਗਰੇਜੀ ਸਕੂਲਾ ਵਿੱਚ ਪੜਾ ਰਹੇ ਨੇ

    • @manisinghmanpreet6393
      @manisinghmanpreet6393 4 роки тому +1

      Bai eh banur nere Wala hi Rajpure too aa

    • @PrabhjotSingh-nd6uv
      @PrabhjotSingh-nd6uv 4 роки тому

      @@manisinghmanpreet6393 hnji bai

  • @lavi9136
    @lavi9136 4 роки тому

    ਬਿਲਕੁਲ ਸਹੀ ਕਿਹਾ ਜੀ ਪੜਿਆ ਲਿਖਿਆ ਤਾਂ ਅਨਪੜ੍ਹ ਹੈ ਜੋ ਆਪਣੇ ਗਿਆਨ ਤੋਂ ਵੱਧ ਕੁਝ ਸੁਣਦਾ ਸਮਝਦਾ 🙏🙏🌳🌳🚜🚜

  • @avigrewal7257
    @avigrewal7257 4 роки тому +11

    ਕੋਈ ਚੱਕਰ ਨਹੀਂ ਜੀ ਇਸ ਬੰਦੇ ਤੁਸੀਂ ਇੰਟਰਵਿਊ ਚਾਹੇ ਦੋ ਘੰਟੇ ਦੀ ਕਰਦੋ ਜਰੂਰ ਸੁਣਾਗੇ।।ਸੁਆਦ ਆ ਗਿਆ ਬਾਈ ਜੀ ਥਾਰੀਆ ਗੱਲਾਂ ਸੁਣ ਕੇ।।

  • @harjinderkumar5633
    @harjinderkumar5633 3 роки тому

    ਬਹੁਤ ਹੀ ਵਧੀਆਂ ਵਿਚਾਰ ਹਨ ਇਸ ਵੀਰ ਦੇ ਸਾਥ ਟੁੱਟ ਗਿਆ ਕਿੰਨੀਆਂ ਵਧੀਆਂ ਗੱਲਾਂ ਕਰ ਰਹੇ ਸਨ ਜਦੋਂ ਇੰਟਰਵਿਊ ਸਮਾਂ ਮੁਕ ਗਿਆ

  • @jatindersingh-ke5ht
    @jatindersingh-ke5ht 4 роки тому +49

    ਸ਼ਹਿਰੀਕਰਨ ਹੋ ਰਿਹਾ ਸਾਰੇ ਪਾਸੇ ਤੇ ਕਿੱਡੀ ਗੱਲ ਕਹਿ ਦਿੱਤੀ ਕੇ ਧਰਤੀ ਨੂੰ ਸਾਂਹ ਨਹੀਂ ਆ ਰਿਹਾ, ਦੇਖੋ ਕਿੰਨੀ ਵਿਗਿਆਨਕ ਸੋਚ ਹੈ ਬੲੀ ਦੀ

  • @dharmindersra6174
    @dharmindersra6174 4 роки тому +28

    ਉਏ ਹੋਏ। ਉਏ ਹੋਏ,, ਵਾਹ ਵਾਹ ਕਿਆ ਬਾਤਾਂ ਕਿਆ ਬਾਤਾਂ ਬਾਈ। ਜਿਉਂਦਾ ਰਹਿ ਮੇਰੀ ਉਮਰ ਬੀ ਤੈਨੂੰ ਲਗਜੈ। ਮੇਰੇ ਦਿਲ ਮਾ ਜੋ ਗੁਬਾਰ ਭਰ ਰਖਿਆ ਤਾ ਤੈਨੇ ਬਾਈ ਸਾਰਾ ਕੱਢ ਤਿਆ। ਬਿਲਕੂਲ ਸਚਾਈ। ਜੱਟ ਜਿਮੀਦਾਰ ਪਰਵਾਰਾਂ ਦੀ ਸਭ ਤੋ ਵੱਡੀ ਬੇਸ਼ਰਮੀ ਪਰੀਵੈਡਿੰਗ। ਲਾਹਣਤਾਂ ਨੇ ਥੋਨੁੰ ਜੱਟੋ ।ਮਰਜੋ ਨੱਕ ਡੋਬ ਕੇ। ਇਕੱਲੀਆਂ ਧੀਆਂ ਬਾਹਰ ਭੇਜੀ ਜਾਂਦੇ ਉ।। ਇੱਜਤਾਂ ਵੇਚ ਕੇ ਖਾਹ ਗੇ ਤੁਸੀ। ਲਾਹਣਤਾਂ ਥੋਡੇ ਜਿਉਣ ਦੇ।

  • @iSukhwinderSingh
    @iSukhwinderSingh 4 роки тому +9

    ਜਦ ਫੇਰ ਕੱਦੇ ਮੌਕਾ ਮਿਲਿਆ ਬਾਈ ਜੀ ਨੂੰ ਜਰੂਰ ਰੁਬਰੂ ਕਰਨਾ...ਟਾਈਮ ਦੀ ਕੋਈ ਲਿਮਟ ਨਾ ਹੋਵੇ.. ਬਹੁਤ ਲੋੜ ਆ ਇਸ ਵੀਰ ਦੀ ਅੱਜ ਦੀ Modern Developed Society ਨੂੰ(ਆਪਣੀ ਮਿੱਟੀ ਤੋ, ਕੁਦਰਤ ਤੋ, ਆਪਣੀਆ ਜੜਾ ਤੋ ਸੱਖਣੀ ਹੁੰਦੀ ਅੱਜ ਦੀ ਬਨੌਟੀ ਚਿਹਰਿਆ ਵਾਲੀ ਦੁਨੀਆ ਤੋ) ਜਿਉਦਾ ਰਹੇ ਵੀਰ...ਪਰਮਾਤਮਾ ਬਾਈ ਦੀਆ ਕਹੀਆ ਗੱਲਾ ਤੇ ਅਮਲ ਕਰਨ ਦਾ ਬੱਲ ਬਖਸ਼ਣ ਸਾਡੇ ਵਰਗਿਆ ਨੂੰ ਜਿਹੜੇ ਭਜਦੀ ਹੋਈ ਦੁਨੀਆ ਚ ਖੁਸ਼ੀਆ ਦੀ ਭਾਲ ਚ ਹੱਥ ਪੈਰ ਮਾਰ ਰਹੇ ਨੇ...ਪਰ ਖੁਸ਼ੀਆ ਤਾਂ ਮੋਬਾਇਲਾਂ ਚ ਲੱਭਣ ਦੀ ਫੌਕੀ ਕੋਸ਼ਿਸ ਹੋ ਰਹੀ ਆ

  • @Arshdeep-ye2yq
    @Arshdeep-ye2yq 4 роки тому +48

    ਮੈਂ ਅੱਜ ਤੱਕ ਇੰਨੀ ਵਧੀਆਂ ਇੰਟਰਵਿਊ ਨਹੀਂ ਦੇਖੀ, ਜਿਉਂਦੇ ਰਹਿਣ ਇਵੇਂ ਦੇ ਲੋਕ ਜੋ ਪੰਜਾਬੀਅਤ ਨੂੰ ਇੰਨਾ ਪਿਆਰ ਕਰਦੇ ਹਨ!🙏

  • @tarjeetsingh8619
    @tarjeetsingh8619 4 роки тому +3

    ਵੀਰ ਜੀ ਬਿਲਕੁਲ ਠੀਕ ਹੈ ਬਹੁਤ ਵਧੀਆ ਸੁਝਾਅ ਦਿੱਤੇ ਹਨ ਧੰਨਵਾਦ ਜੀ

  • @gillrauke7551
    @gillrauke7551 4 роки тому +10

    ਵੀਰ ਨਾਲ ਦਵਿੰਦਰ ਅਸਟਰੇਲੀਆ ਦੇ ਵਿਆਹ ਤੇ ਬੈਠਣ ਦਾ ਮੌਕਾ ਮਿਲਿਆਂ ਸੀ ਅੱਜ ਇਟਰਵਿਊ ਦੇਖ ਮਨ ਖੁਸ ਹੋ ਗਿਆ

  • @doctorkissanagroenterprise4523
    @doctorkissanagroenterprise4523 4 роки тому +5

    ਪੰਜਾਬੀ ਸੱਭਿਆਚਾਰ ਦਾ ਅਸਲੀ ਵਾਰਿਸ ਇਹ ਵੀਰ ਹੈ

  • @Jagjit.Singh21
    @Jagjit.Singh21 4 роки тому +18

    ਇਹਨਾਂ ਦੀ ਗੱਲ ਨਾਲ ਬਿਲਕੁਲ ਸਹਿਮਤ ਆ.. ਪਰ ਪੰਜਾਬੀ ਭਾਸ਼ਾ ਦੀ ਖ਼ਾਸ ਗੱਲ ਇਹ ਹੈ ਕੇ ਇਹ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਇਸ ਤਰਾਂ ਆਪਣਾ ਲੈਂਦੀ ਹੈ ਕੇ ਉਹ ਪੰਜਾਬੀ ਦੇ ਹੀ ਹੋ ਜਾਂਦੇ ਨੇ..

  • @jagtarsingh558
    @jagtarsingh558 3 роки тому

    ਬਹੁਤ ਵਧੀਆ ਸਭ ਨੂੰ ਸਾਥ ਦੇਣਾ ਚਾਹੀਦਾ

  • @kaurg5656
    @kaurg5656 4 роки тому +25

    ਦਿਲ ਚਾਹੀਦਾ ਗੱਲ ਮੰਨਣਯੋਗ ਬਸ ਵੀਰੇ ਦੀਆਂ ਗੱਲਾਂ ਬਹੁਤ ਅਸਰ ਕਰ ਰਹੀਆਂ 😍😍

  • @OMKARSINGH-ci8tj
    @OMKARSINGH-ci8tj 4 роки тому +72

    ਨਜ਼ਾਰਾ ਆਗਿਆ ਸੁਣਕਾ ਗੱਲ ਬਾਤ ਪਤਾ ਬੀ ਨੀ ਲਗਿਆ ਕਦ 40 ਮਿੰਟ ਲੰਗ ਗਏ ਸਲਾਮ ਆ ਤਨੂ ਰੇ ਭਾਈ💟🙏

  • @tanishsharma3094
    @tanishsharma3094 4 роки тому +57

    ਬੇੜਾ ਗਰਕ ਹੋਏ ਦਾ ਸਰਕਾਰਾਂ ਦਾ, ਮੀਡੀਆ ਦਾ, ਜਿਹਨਾ ਨੇ ਇਹ ਮੁੱਦੇ ਉਠਾਨੇ ਹੀ ਨਹੀ। ਗਲਾ ਸਾਰਿਆ ਹੀ ਸੱਚੀਆ ਸਨ ਪਰ ਲਾਹਨਤ ਸਾਡੇ ਪੰਜਾਬੀ ਹੋਣ ਤੇ ਜੇਕਰ ਅਸੀਂ ਅਜੇ ਵੀ ਆਪਣੇ ਵਿਰਸੇ ਨੂੰ ਸੰਭਾਲੀਏ ਨਾ,ਅੱਜ ਗੱਲ ਅਬੋਹਰ ਵਾਲਿਆ ਦੀ, ਜੇਕਰ ਇਸ ਤਰ੍ਹਾ ਹੀ ਰਿਹਾ ਬਚਣਾ ਪੰਜਾਬ ਵੀ ਨਹੀਂ 💯💯💯💯

  • @rajdawinderkaur215
    @rajdawinderkaur215 4 роки тому +2

    ਵਾਹ ਕਿਆ ਕਿਆ ਬਾਤ ਹੈ ਸੂਣ ਕੇ ਮਜ਼ਾ ਆ ਗਿਆ ਹੈ

  • @jalneetcheema3055
    @jalneetcheema3055 4 роки тому +55

    ਮੈਂ ਸੋਚਿਆ ਸੀ ਕਿ ਥੋੜ੍ਹੀ ਇੰਟਰਵਿਊ ਸੁਣ ਕੇ ਸੋ ਜਾਵਾਂਗੀ। ਪਰ ੧ ਵੱਜ ਰਿਹਾ, ਅਤੇ ਇੰਟਰਵਿਊ ਚੱਲ ਰਹੀ ਹੈ ਅਜੇ ਵੀ। ਬਹੁਤ ਬਹੁਤ ਖੂਬਸੂਰਤ ਵਿਚਾਰ।

    • @sukhjindersinghsidhu8963
      @sukhjindersinghsidhu8963 4 роки тому

      Yes , very nice thinking

    • @balrajsidhu8785
      @balrajsidhu8785 4 роки тому

      Me v

    • @prabhsingh4937
      @prabhsingh4937 4 роки тому

      Really Awsm👍

    • @sherasinghdhillon389
      @sherasinghdhillon389 4 роки тому

      ਵੀਰ ਜੀ ਬੁਹੋਤ ਵੱਧੀਆ😁😁😁😁

    • @harmanKhehra
      @harmanKhehra 4 роки тому

      ਭਾਈ ਸਾਹਿਬ ਜੀ ਮੈਂ ਵੀ ਗੁਰਬਾਣੀ ਦੀਆ ਵੀਡਿਓਜ਼ ਦਾ ਚੈਨਲ ਬਨਾਯਾ ਹੈ ਜੀ ਪਰ ਪਤਾ ਨਹੀਂ ਵਿਊਸ ਕੀਯੋ ਨਹੀਂ ਆਉਂਦੇ ਕਿਰਪਾ ਕਰ ਕੇ ਮੇਰਾ ਚੈਨਲ ਵੀ ਦੇਖਲੋ

  • @gurnekkhaira3479
    @gurnekkhaira3479 4 роки тому +1

    ੲਿਹ ਵੀਰ ਪੁਅਾਧ ਦੇ ਨੇ ਵੀਰ Very good veer ji👍👌👌👌

  • @sharnbains4652
    @sharnbains4652 4 роки тому +9

    ਵੀਰ ਲਈ ਲਾਈਕ ਤਾਂ ਬਣਦੈ 🔥🔥👌👌❣️❣️

  • @manjitsinghsidhu9663
    @manjitsinghsidhu9663 4 роки тому

    ਸਭ ਕੁਛ ਖੋਲ੍ਹ ਕੇ ਰੱਖ ਦਿੱਤਾ ਵੀਰ ਨੇ ਮੈ ਇਹਨਾਂ ਗੱਲਾਂ ਨਾਲ ਸਹਿਮਤ ਹਾਂ

  • @harvindersingh4152
    @harvindersingh4152 4 роки тому +9

    ਸੁਣ ਕੇ ਬਹੁਤ ਵਧੀਆ ਲੱਗਿਆ
    ਪਹਿਲੀ ਵਾਰ ਪੂਰੀ ਵੀਡੀਉ ਦੇਖੀ

  • @jagirsadhar7485
    @jagirsadhar7485 4 роки тому

    ਸਾਡੀ ਸੰਸਕ੍ਰਿਤੀ ਸਾਡੇ ਸਭਿਆਚਾਰ ਨੂੰ ਵਿਗਾੜਨ ਵਾਲੇ ਸਾਡੇ ਬਹੁਤੇ ਪੜਾੵਲਿਖੇ ਲੋਕ ਨੇ..ਇਹ ਸੱਚ ਹੈ...

  • @yadwindergill914
    @yadwindergill914 4 роки тому +88

    ਇਸ ਬੰਦੇ ਦੀਆ ਗੱਲਾਂ ਬਹੁਤ ਦਮ ਵਾਲੀਆ ਨੇ.....ਇਸ ਬਾਈ ਦੀਆ ਸਾਰੀਆ ਗੱਲਾਂ ਸੁਨਣ ਵਾਲੀਆ ਨੇ....

  • @Arabiantrucker1987
    @Arabiantrucker1987 2 роки тому +1

    ਮਾਰਾ ਬਾਈ ਚੰਗਿਆੜਾ ❤️👌🤩

  • @SatnamSingh-ey3bg
    @SatnamSingh-ey3bg 4 роки тому +7

    ਬਹੁਤ ਵਧੀਆ ਡਿਸਕਸ ਵੀਰ ਸਹੀ ਬੋਲ ਰਿਹਾ ,ਬਹੁਤ ਵਧੀਆ ਗਿਆਨ ਵਾਨ ਗੱਲਾਂ ।

  • @aminderpreet4410
    @aminderpreet4410 4 роки тому +2

    ਲੰਡੇ ਚਿੜੇ ਦੀ ਉੱਡਾਰੀ ਬਹੁਤ ਸੋਹਣੀ ਕਿਤਾਬ ਆ ਬਾਈ

  • @deepstudio6012
    @deepstudio6012 4 роки тому +90

    ਬਾਈ ।ਤੂੰ ਅਸਲੀ ਪੰਜਾਬੀ ਐਂ।ਪਸੰਦ ਹੀ ਨੀ ਆਇਆ।ਤੂੰ ਤਾਂ ਮੇਰੇ ਫੋਨ ਦਾ ਮੁੱਲ ਈ ਮੋੜਤਾ।ਖਰਾ ਬੰਦਾ ਐਂ ਤੂੰ ਯਾਰ।

  • @TarksheelAussie
    @TarksheelAussie 3 роки тому

    ਸੱਚਾ ਪਾਤਸ਼ਾਹ 'ਮਨਜੀਤ ਭਾਜੀ' ਨੂੰ ਲੰਬੀ ਉਮਰ ਦੇਵੇ ਤੇ ਭਾਜੀ ਏਦਾਂ ਹੀ ਚੰਗਿਆੜੇ ਕੱਢਦੇ ਰਹਿਣ 💥💥💥💥💥💥💥💥💥💥

  • @jagsirpunjabivirsa4963
    @jagsirpunjabivirsa4963 4 роки тому +5

    ਗੁਰਪਾਲ ਸਿੰਘ ਬਰਾੜ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਪਹਿਲੀ ਇੰਟਰਵਿਊ ਮੱਝਾ ਵਾਲੇ ਬਾਬੇ ਦੀ ਵੇਖੀ ਬਹੁਤ ਹੀ ਵਧੀਆ ਸੀ ।ਦੂਸਰੀ ਇੰਟਰਵਿਊ ਇਹ ਵਾਲੀ ਵੇਖੀ ਬਹੁਤ ਵਧੀਆ ਲੱਗੀ ।

  • @Anandpb02
    @Anandpb02 3 роки тому

    ਵਾਹਿਗੁਰੂ ਜੀ ਕਿਰਪਾ ਕਰਨ ਸਾਰੇ ਪੰਜਾਬੀ ਇਹਨਾਂ ਵਾਂਗੂੰ ਪੜ-ਲਿਖ ਜਾਣ ।

  • @ManjitSingh-pj2yd
    @ManjitSingh-pj2yd 4 роки тому +3

    Highly inlectual ਘੈਂਟ ਬੰਦਾ

  • @nishansingh318
    @nishansingh318 4 роки тому +1

    ਬਹੁਤ ਵਧੀਆ ਜਾਨਕਾਰੀ ਦਿੱਤੀ ਭਾਈ ਸਾਹਿਬ ਜੀ

  • @NarinderpalBrar
    @NarinderpalBrar 4 роки тому +10

    ਸਵਾਦ ਆ ਗਿਆ ਬਾਈ ਜੀ ਮੁਲਾਕਾਤ ਸੁਣ ਕੇ ਸਨੋਰ ਦੇ ਇਲਾਕੇ ਦੀ ਬੋਲੀ ਬਹੁਤ ਦੇਰ ਬਾਅਦ ਸੁਣੀ ਐ

  • @jaggideol13
    @jaggideol13 4 роки тому +2

    sachiya te khariya galln 👌👌

  • @pritammanshahia3030
    @pritammanshahia3030 4 роки тому +5

    ਬਹੁਤ ਸੱਚੀਆਂ ਗੱਲਾਂ ਮਨਜੀਤ ਸਿੰਘ ਰਾਜਪੁਰਾ ਸੋਲਾਂ ਆਨੇ ਸੱਚੀਆਂ ਨੇ

  • @rajvirgill1288
    @rajvirgill1288 3 роки тому +2

    ਬਾਈ ਅਸੀਂ ਵੀ ਪੁਆਧ ਕੇ ਹੋਵਾਂ keep it up from ਮੋਰਿੰਡਾ

  • @SatnamSingh-qh3le
    @SatnamSingh-qh3le 4 роки тому +10

    ਬਹੁਤ ਵਧੀਆ ਵਿਚਾਰ ਹੁੰਦੇ ਨੇ ਵੀਰ ਮਨਜੀਤ ਸਿੰਘ ਦੇ ਠੇਠ ਪੰਜਾਬੀ ਬੋਲ ਨੇ ਸੁਣ ਕੇ ਮਨ ਖੁਸ਼ ਹੋ ਜਾਂਦਾ

  • @Jass23745
    @Jass23745 4 роки тому +1

    Bhut sohnya gallan kriya bai ne

  • @Jassmann5459
    @Jassmann5459 4 роки тому +41

    ਵਾਹ ਜੀ ਵਾਹ ਵੀਰ ਜੀ ਸਵਾਦ ਆ ਗਿਆ । ਰੱਬ ਤੁਹਾਨੂੰ ਤੰਦਰੁਸਤੀ ਬੱਖਝਣ ।

    • @GodIsOne010
      @GodIsOne010 4 роки тому

      Right. Brother 🌹🙏🏻. God bless you ji 🙏🏻
      Satnam ji weheguru ji 🙏🏻

  • @CE-cy6wh
    @CE-cy6wh 4 роки тому +8

    Manjeet singh ji ਬਹੁਤ ਵਧੀਆ ਸੋਚ ਵਾਲੇ ਇਨਸਾਨ ਨੇ ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ।

  • @RRRSekhon
    @RRRSekhon 4 роки тому +37

    ਸੋਹਣੇ ਕਿਰਦਾਰ ਸੀ~
    ਦਿਲਾ ਚ' ਪਿਆਰ ਸੀ~
    ਵਾਜਬ ਬਜਾਰ ਸੀ:)
    ਮਨੁੱਖ ਇਮਾਨਦਾਰ ਸੀ:)
    ਵਿਹੜੇ ਕੱਚੇ ਸੀ~
    ਰੌਣਕਾ ਲੱਦੇ ਸੀ~
    ਹੱਥੀ ਕਿਰਤ ਸੀ:)
    ਮਸ਼ੀਨੀ ਨਾ ਸੰਸਾਰ ਸੀ..!
    ਧੁੱਪ ਘੜੀ ਸੀ:)
    ਪਹੁ ਫੁਟਾਲਾ ਖਾਸ ਸੀ~
    ਧੰਦਾ ਖੇਤੀ ਮਾਣ ਸੀ~
    ਧਰਤ ਪਦਵੀ ਮਾਂ ਸੀ!!
    ਵਿਆਹਾ ਦਾ ਚਾਅ ਸੀ:)
    ਲੱਡੂ ਪਕਵਾਨ ਸੀ~
    ਘਰ ਪੱਕਾ ਹਵੇਲੀ ਸੀ:)
    ਕੱਚੇ ਜਦ ਕੋਠੇ ਸੀ~
    ਖੱਦਰ ਭੰਡਾਰ ਸੀ:)
    ਕਿਰਤੀ ਪੰਜਾਬ ਸੀ~ ਲਿਖਤ:-ਰਮਨਜੀਤ ਸੇਖੋਂ:)

  • @mssarai1
    @mssarai1 4 роки тому +1

    Jionda rehe Bai Manjit Singh Rajpura

  • @kuljitsingh99061
    @kuljitsingh99061 4 роки тому +3

    ਬਾਈ ਜੀ ਨੇ ਬਹੁਤ ਬਹੁਤ ਸਿੱਖਿਆ ਆਲੀ ਗੱਲ ਬਾਤ ਕੀਤੀ ਐ ਜੀ

  • @barjinderpalsingh6035
    @barjinderpalsingh6035 4 роки тому +1

    ਬਹੁਤ ਵਧੀਆ ਸੱਚ ਬਿਆਨ ਕਰਦੀ ਵਾਰਤਾ

  • @gillvikramjeetvicky5921
    @gillvikramjeetvicky5921 4 роки тому +22

    ਬਿਲਕੁਲ ਸੱਚਇਆਂ ਗੱਲ਼ਾਂ ਕੀਤੀ ਵਾ ਮਨਜੀਤ ਬਾਈ ਨੇ ਕਾਦੀ ਇਹ ਸਾਲੀ ਛਿੱਕੂ ਦੀ ਤਰੱਕੀ ਵਾ ਲੁਛਪਣਾ ਦਾ ਸਿਖਰ ਵਾ ਅੱਜ ਕੱਲ ਪੰਜਾਬ ਚ

  • @gurmailkapoor4241
    @gurmailkapoor4241 3 роки тому

    Waheguru ji bles you Rajpura ji

  • @princdhindsa6128
    @princdhindsa6128 4 роки тому +4

    ਬਹੁਤ ਵਧੀਆ ਗੱਲਾਂ ਬਾਈ ਦੀਆਂ 🙏🏻🙏🏻🙏🏻🙏🏻

  • @deepsharma6515
    @deepsharma6515 4 роки тому +3

    ਵਾਹ ਜੀ ਸੁਆਦ ਆ ਗਿਆ। ਪਹਿਲੀ ਵਾਰ ਪੰਜਾਬੀ ਦਾ ਸੱਚਾ ਪੁੱਤ ਮਿਲਿਆ।

  • @ਲੱਚਰਤਾਦੇਖਿਲਾਫਜੰਗ

    ਸਹੀ ਬੋਲਦਾ ਵੀਰ ਤੂੰ
    ਨੋਜਵਾਨਾਂ ਨੂੰ ਸਾਥ ਦੇਣਾ ਚਾਹੀਦਾ

  • @lavi9136
    @lavi9136 4 роки тому

    ਵਾਹ ਆਹ ਹੁੰਦੇ ਐ ਪੰਜਾਬੀ ਖੁਲੇ ਡੁਲੇ ਜਿਉਂਦਾ ਰੈਹ ਵੀਰਾਂ,😅😂🤣👌👍💪🙏🌳🌳🚜🚜🚜🚜🚜

  • @UNIQUETRAVELCOUPLE
    @UNIQUETRAVELCOUPLE 4 роки тому +239

    ਬਾਈ ਮੰਨੋ ਜਾਂ ਨਾ ਮੰਨੋ ਬੰਦੇ ਦੀਆਂ ਗੱਲਾਂ ਵਿਚ ਦਮ ਆ

  • @simarpreetsingh7654
    @simarpreetsingh7654 4 роки тому

    ੴ ਵੀਰ ਜੀ ਬਹੁਤ ਹੀ ਚੰਗਾ ਲिਗਅਾ ਪ੍ੋਗਾਮ

  • @navithandi6652
    @navithandi6652 4 роки тому +4

    ਬਹੁਤ ਅਨੰਦ ਆਇਆ 👌👌👌

  • @mohindergill7681
    @mohindergill7681 4 роки тому

    Very nice. Man Suchi Gulbat kity. Jo ho Raha ha ish Dunia maa Thank you veer ji..

  • @GURDEEPSINGH-jc3it
    @GURDEEPSINGH-jc3it 4 роки тому +8

    ਲਾਜਵਾਬ, ਬਾਈ ਜੀ ਅੱਖਾਂ ਖੋਲ੍ਹ ਦਿੱਤੀਆਂ

  • @gpsdonabhadrublockghs-2fzr164
    @gpsdonabhadrublockghs-2fzr164 4 роки тому +2

    ਅੱਜ ਤੋ ਬਾਅਦ ਪੰਜਾਬੀ ਭਾਸ਼ਾ ਵਿਚ ਹਰ ਕੰਮ

  • @kharoudbm4302
    @kharoudbm4302 4 роки тому +11

    ਪਹਿਲੀ ਵਾਰ ਇੱਕ ਅਜਿਹੀ ਪੂਰੀ ਇੰਟਰਵਿਊਅ ਸੁਣੀ ਬਾਈ ਦੀਆ ਗੱਲਾ ਬਹੁਤ ਵਧੀਆ ਕੀਤੀਆ ਬਹੁਤ ਕੁਝ ਸਿੱਖਣ ਨੂੰ ਮਿਲੀਆ ਜਿਉਦਾ ਵੱਸਦਾ ਰਹਿ ਬਾਈ

  • @harmindersingh5148
    @harmindersingh5148 3 роки тому +1

    Manjit rajpura my city rajpura. Distt patila village near Basant pura I'm living usa 🇺🇸I'm respect my Punjabi I loved my culture

  • @bhushanvaid5336
    @bhushanvaid5336 4 роки тому +5

    ਸਤਿ ਸ੍ਰੀ ਅਕਾਲ ਮੇਰੇ ਸਾਰੇ ਭੈਣਾਂ ਭਰਾਵਾਂ ਨੂੰ🙏🙏
    ਬਹੁਤ ਹੀ ਡੂੰਘੀਆਂ ਤੇ ਸੱਚੀਆਂ ਗੱਲਾਂ ਨੇ ਵੀਰ ਜੀ ਦੀਆਂ। ਕੁਝ ਵੀ ਕਰੋ ਵੀਰੋ ਬੱਸ ਪੰਜਾਬ ਨੂੰ ਤਬਾਹ ਹੋਣ ਤੋਂ ਬਚਾ ਲਵੋ।

  • @sahibSingh-lm7si
    @sahibSingh-lm7si 4 роки тому +1

    ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਗੁਰਬਾਣੀ ਬਾਰੇ ਬਹੁਤ ਗਿਆਨ ਹੈ ਕਿ

  • @harminsransonu9895
    @harminsransonu9895 4 роки тому +7

    Wah oh singhan. Sirray laa diti. Salute as tenu te puray dil toh.
    I am able to speak eight foreigners languages but since I have gone through your this episode it's changed my thoughts .I will try my best to learn puadahi. Thank you sir ji

  • @GURDEEPSINGH-ne9ch
    @GURDEEPSINGH-ne9ch 4 роки тому +1

    ਮਾਰੀ ਬੋਲੀ ਬੋਲਦਾ ਵੀਰ ਵਧੀਆ ਵੀਰ ਜੀ 👌

  • @Rajwinder_009
    @Rajwinder_009 4 роки тому +5

    ਮੇਰੇ ਦਿਲ ਦੀਆਂ ਗੱਲਾਂ ਸੁਣਾਈਆਂ ਬਾਈ ਜਿਉਦੇ ਰਹੋ ਉਸਤਾਦ ਜੀ

  • @countrysidesardar6560
    @countrysidesardar6560 4 роки тому +2

    ਬਹੁਤ ਵਧੀਅਾ ਗੱਲਾ ਮਨਜੀਤ ਸਿੰਘ ਦੀਅਾ

  • @rajwindersingh4962
    @rajwindersingh4962 4 роки тому +3

    ਮਨਜੀਤ ਪੁਆਦ ਵਾਲ਼ਾ ਜਿੰਦਾਬਾਦ ਚੰਗਾ ਸ਼ੀਸ਼ਾ ਦਿਖਾਇਆ ਮਾਡਰਨ ਸੁਸਾਇਟੀ ਨੂੰ

  • @singhprabhpatialapunjab.7410
    @singhprabhpatialapunjab.7410 4 роки тому +2

    ਵਾਹਿਗੁਰੂ ਜੀ ਮਿਹਰ ਕਰੇ ਇਹੋ ਜਿਹੇ ਬੰਦਿਆਂ ਤੇ

  • @gurpreetmaan7924
    @gurpreetmaan7924 4 роки тому +93

    ਬਹੁਤ ਪੰਜਾਬੀਆਂ ਜ਼ਮੀਰ ਮਰ ਗਈ , ਖ਼ੁਦ ਪੰਜਾਬੀ ਲੋਕ ਅੰਗਰੇਜ਼ੀ ਤੇ ਹਿੰਦੀ ਉੁਚਾ ਚੁੱਕੀ ਜਾਂਦੇ ਨੇ , , ਅੱਜ ਕੱਲ ਤੀਵੀਂਆਂ ਦੀ ਚੌਧਰ ਹੈ , ਬੰਦੇ ਦੀ ਕੋਈ ਅੌਕਾਤ ਹੀ ਨਹੀਂ

  • @winklesingh899
    @winklesingh899 4 роки тому

    Very nice massage

  • @Jaspreet1921Rai
    @Jaspreet1921Rai 4 роки тому +23

    ਸਿੱਧੀਆ ਤੇ ਸਪੱਸ਼ਟ ਗੱਲਾਂ 👌🏻

  • @DeepsinghGill
    @DeepsinghGill 4 роки тому

    Madam Vali gall Bilkul Sahi nikkli Bai di...
    Mai Oxford Dictionary CH check Kita, Menu pehla laggya Ave mari Janda Suni sunaayi gall Kise to par sach nai honi....
    Par Jad check Kita Sach nikkli....
    Great Information Bro,, Thank you very much.

  • @ankhijattsingh7447
    @ankhijattsingh7447 4 роки тому +5

    22 v mein v rajpure tau aa..25 saal tau america rehnda..kde vapis ni aa skaa..apni boli sun ke annand aa gya 22 meinu ta bhull v gyii eh ..but tuci apna rajpura yaad krata.thanku 22 g

  • @harbanskhattra584
    @harbanskhattra584 2 роки тому

    Good ji god bless you

  • @makingyourlifeparwanaji7811
    @makingyourlifeparwanaji7811 4 роки тому +4

    ਰੂਹ ਖੁਸ਼ ਕਰਤੀ ਭਾਊ ਜਿਉੰਦੇ ਵੱਸਦੇ ਰਹੋ।

  • @chuharsingh6259
    @chuharsingh6259 4 роки тому +2

    ਮਨਜੀਤ ਸਿੰਘ ਬਾਈ ਜੀ ਬਹੁਤ ਹੀ ਵਧੀਆ ਸਹੀ ਗੱਲ

  • @KulbirSingh-kc8wc
    @KulbirSingh-kc8wc 4 роки тому +6

    ਨਜ਼ਾਰਾ ਲਿਆ ਤਾਂ ਬਾਈ ਨੇ👌👌