Rupin Pass trek। ਸ਼ਿਮਲੇ ਤੋਂ ਟੇਢੇ ਜੇ ਪਾਸੇ ਦੋ ਸੌ ਕਿਮੀ ਦੂਰ ਦਾ ਇਲਾਕਾ। ਟੁੱਟੇ ਰਾਹਾਂ ਦਾ ਲੰਮਾ ਪੈਂਡਾ। Ghudda

Поділитися
Вставка
  • Опубліковано 1 чер 2024
  • #ghuddasingh #ghudda #trek #rupinpass #trekker #cycling #ghuddasinghvlogs #vlogging #punjabivlogs #punjabitravel #punjabitrekker
    Instagram- amritpalsinghghudda
  • Розваги

КОМЕНТАРІ • 507

  • @allcolourofmylife
    @allcolourofmylife 28 днів тому +49

    ਸਵਾਗਤ ਹੈ ਦੋਨਾਂ ਵੀਰਾਂ ਦਾ ਬਹੁਤ ਦੇਰ ਬਾਅਦ ਜੋੜੀ ਇਕੱਠੀ ਦਿਖੀ ਵੈਲਕਮ

  • @varindersinghmlk8591
    @varindersinghmlk8591 28 днів тому +42

    ਮੈਂ ਤੁਹਾਡਾ ਛੋਟਾ ਵੀਰ ਵਰਿੰਦਰ ਤੁਹਾਨੂੰ ਦੋਨਾਂ ਨੂੰ ਇਕੱਠਿਆਂ ਦੇਖ ਕੇ ਬੜੀ ਖੁਸ਼ੀ ਹੋਈ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ 🙏🙏🙏

  • @yadwindersingh-rw2de
    @yadwindersingh-rw2de 28 днів тому +21

    ❤ ਬਹੁਤ ਬਹੁਤ ਪਿਆਰ ਪੁੱਤਰ । ਬਲਦੇਵ ਸਿੰਘ ਕੋਈ ਫਾਇਦਾ ਨਹੀ ਪਟਰੌਲ ਫੂਕਣ ਦਾ ਇਕੱਲੇ ਦਾ ਘੁੱਦੇ ਬਗ਼ੈਰ ਦੇਵ ਨਹੀ ਦੇਵ ਬਗੈਰ ਘੁੱਦਾ ਨਹੀ ।ਜੋੜੀ ਕਾਇਮ ਰਹੇ🎉❤

  • @AmarjitSingh-pb4jr
    @AmarjitSingh-pb4jr 27 днів тому +8

    ਦੇਵ ਅਤੇ ਘੁੱਦਾ ਵੀਰ ਬਹੁਤ ਖੁਸ਼ੀ ਹੋਈ ਸਿਕੰਦਰ ਬਾਈ ਨੂੰ ਵੀ ਬਹੁਤ ਯਾਦ ਕਰਦੇ ਆ ਵਾਹਿਗੁਰੂ ਤੁਹਾਡੀ ਯਾਤਰਾ ਸਫਲੀ ਕਰੇ 🙏🙏

  • @gaganmaan847
    @gaganmaan847 28 днів тому +19

    ਦੋਨਾ ਨੂੰ ਇਕੱਠਿਆਂ ਵੇਖ ਕੇ ਮਨ ਬਹੁਤ ਖੁਸ਼ ਹੁੰਦਾ,ਦੋਸਤੀ ਕਾਇਮ ਰੱਖੇ ਵਾਹਿਗੁਰੂ, ਤੰਦਰੁਸਤੀ ਬਖਸ਼ੇ ਵਾਹਿਗੁਰੂ ਦੋਵੇਂ ਵੀਰਾਂ ਨੂੰ

  • @daljitsingh7980
    @daljitsingh7980 28 днів тому +8

    ਸਤਿ ਸ੍ਰੀ ਅਕਾਲ ਦੋਵੇਂ ਵੀਰਾਂ ਨੂੰ 🙏

  • @HarwinderMaan1965
    @HarwinderMaan1965 28 днів тому +7

    ਘੁੱਦਾ ਵੀਰ ਤੇ ਦੇਵ ਵੀਰ ਤੁਹਾਡੇ ਬਹੁਤ ਸਾਰੇ ਐਪੀਸੋਡ ਦੇਖੇ,,ਦੇਖ ਕੇ ਸਾਡਾ ਵੀ ਘੁੰਮਣ ਨੂੰ ਦਿਲ ਕਰਦਾ ਸੀ.
    ਦੋ ਮਹੀਨੇ ਪਹਿਲਾਂ ਸਾਡਾ ਛੋਟਾ ਵੀਰ ਸਾਡੇ ਘਰ ਦਾ ਲੰਬੜਦਾਰ ਇਕਬਾਲ ਸਿੰਘ ਮਾਨ. ਇਸ ਦੁਨੀਆਂ ਨੂੰ ਛੱਡ ਗਿਆ,
    ਉਸ ਦੇ ਜਾਣ ਦੀ ਟੈਨਸ਼ਨ ਵਿਚ ਮੇਰਾ ਵੀ acidant ਹੌ ਕੇ ਮੇਰੀ ਲੱਤ ਤਿੰਨ ਜਗ੍ਹਾ ਤੋਂ ਟੁੱਟ ਗਈ ਹੈ, ਅੱਜ ਮੈਂ ਇੱਕ ਮਹੀਨੇ ਤੋਂ ਬੈਡ ਤੇ ਪੈ ਕੇ ਤੁਹਾਡੀ ਵੀਡੀਓ ਦੇਖ ਕੇ ਟਾਈਮ ਪਾਸ ਕਰੀ ਜਾਨਾ, ਪਰ ਬੈਡ ਤੇ ਪਹਿਣਾ ਬਹੁਤ ਔਖਾ ਹੈ,, ਵੱਡਾ ਵੀਰ ਹਰਵਿੰਦਰ ਸਿੰਘ ਮਾਨ (Maan Generator Wale Ldh.)

  • @user-ql6qx3tr5f
    @user-ql6qx3tr5f 28 днів тому +13

    ਬਹੁਤ ਦੇਰ ਤੋਂ ਉਡੀਕ ਰਹੇ ਸੀ ਦੋਨਾਂ ਵੀਰਾ ਨੂੰ।

  • @SatnamSingh-fe3tg
    @SatnamSingh-fe3tg 28 днів тому +3

    Dhan Guru Nanak Dev g Chadikala Rakhna 🙏

  • @a.psingh396
    @a.psingh396 28 днів тому +3

    ਬਾਈ ਵੀਰ ਘੁੱਧੇ ਮੈ ਤੇਰੇ ਸਾਰੇ ਵਲੋਗ ਦੇਖੇ ਹਨ। ਕਿਤੇ ਦੇ ਹੋਣ। ਬਾਈ ਮੈਂ ਸ਼ੁਰੂ ਤੋਂ ਤੁਹਾਡੀ ਸਾਰੀ ਯਾਤਰਾ ਦੇਖੀ ਹੈ। ਬਲਦੇਵ ਬਾਈ ਪਿਛਲੀ ਬਾਰ ਕੁਛ ਕਾਰਨ ਕਰਕੇ ਚਲਾ ਗਿਆ ਸੀ ਪਰ ਹੁਣ ਦੇਖ ਕੇ ਵਧੀਆ ਲਗਿਆ। ਬਾਕੀ ਬਾਈ ਸਿਕੰਦਰ ਦੇ ਹਸਦੇ ਚੇਹਰੇ ਨੂੰ ਦੇਖਣ ਦਾ ਦਿਲ ਕਰਦਾ ਹੈ।

  • @IPS_JAGRAON
    @IPS_JAGRAON 22 дні тому +2

    ਸਵਾਦ a ਗਿਆ ਸੱਜਣੋਂ ♥️ਘੁੱਦੇ ਬਾਈ ਤੇ ਉਸਤਾਦ ਬਲਦੇਵ ਨੂੰ ਇਕੱਠੇ ਦੇਖ ਕ 🙏🏻ਬਾਬਾ ਮੇਹਰ ਕਰੇ ਬਾਈ ਲੰਮਾ ਸਾਰਾ ਟੂਰ ਕਰਿਓ 🙏🏻ik do ਮਹੀਨੇ ਦਾ ♥️vlog ਤੇ vlog ਰੋਜ ਸਿਟੀ ਆਇਓ ਨਾਲ ਨਾਲ ♥️🙏🏻ਬਾਕੀ ਸਾਡੇ ਏਰੀਆ ਦੀ ਸ਼ਾਨ ਸ਼ਿਕੰਦਰ dhudike ਵੀ ਆ ਜਾਂਦਾ ਤਾਂ ਸਵਾਦ ਆ ਜਾਂਦਾ 🙏🏻ਟੂਰ ਦਾ ਤੇ ਗਾਣੇ ਸਣਾ ਕ ਸਵਾਦ ਆ ਜਾਂਦਾ 🙏🏻

  • @gaivybhullar5184
    @gaivybhullar5184 28 днів тому +3

    Jiyo eh jordi nu dekh k rooh khush ho jandi parmatma charddikla ch rakhe veera nu❤

  • @supinderdhaliwal223
    @supinderdhaliwal223 28 днів тому +5

    ਯੋਧੇ ਦੀ ਮਹਾਨ ਧਰਤੀ ਤੋ
    ਸਹੀਦ ਉਧਮ ਸਿੱਘ ਸੁਨਾਮ
    ❤❤❤❤❤👌

  • @gurindersingh3073
    @gurindersingh3073 28 днів тому +4

    ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਇਸ ਤਰ੍ਹਾਂ ਮੰਜਲਾਂ ਸਰ ਕਰਦੇ ਰਹੋ

  • @jattz99
    @jattz99 28 днів тому +9

    ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖੇ, ਤੁਹਾਡੇ ਵਲੋਗ ਦੀ ਬਹੁਤ ਊਡੀਕ ਸੀ ❤

  • @ssingh6863
    @ssingh6863 28 днів тому +3

    ਵਾਹਿਗੁਰੂ ਜੀ ਏਹ ਜੋੜੀ ਬਣੀ ਰਹੇ ਵੱਖਰੇ ਵੱਖਰੇ ਤੌਰ ਤੇ ਘੁੰਮਣ ਨਾਲ ਦੇਖਣ ਵਾਲਿਆਂ ਨੂੰ ਚੰਗਾ ਨਹੀਂ ਲੱਗਦਾ

  • @pargatSingh-cr4uk
    @pargatSingh-cr4uk 28 днів тому +4

    ਤੁਹਾਨੂ ਦੋਵਾਂ ਵੀਰਾ ਨੂੰ ਸਤਿ ਸ੍ਰੀ ਆਕਾਲ ਜੀ
    ਤੁਹਾਡੀ ਵੀਡੀਓ ਵੇਖ ਕੇ ਸਰੀਰ ਵਿੱਚ ਜਾਨ ਪੇ ਜਾਂਦੀ ਏ ❤❤

  • @simmisingh942
    @simmisingh942 28 днів тому +3

    Well come back brothers ❤❤

  • @harjindersingh3262
    @harjindersingh3262 28 днів тому +4

    Waheguru ji ka khalsa waheguru ji ki fateh #Kisaan ekta zindabad #justice for sidhu moosewala

  • @Brar728
    @Brar728 26 днів тому

    BS ਬੱਦੂ ਦੀ ਅਗਵਾਈ ਵਿੱਚ ਪੰਜਾਬ ਤੋਂ ਹਿਮਾਚਲ ਲਈ ਜਥਾ ਰਵਾਨਾ ਹੋਇਆ.... ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਵੀਰਾਂ ਨੂੰ....... ਪਰ ਦਰਸ਼ਕ ਵੀਰਾਂ ਨੂੰ ਘੁੱਦਾ ਸਿੰਘ ਨੇ ਦੱਸਿਆ ਕੇ International ਖੁੱਚ ਦੇ ਦਰਸ਼ਨ ਕਰਣ ਲਈ,, ਹਜੇ ਇੰਤਜ਼ਾਰ ਕਰਨਾ ਪਵੇਗਾ.... ਤੇ ਕੁਝ ਵੀਰ ਸਿਕੰਦਰ ਢੂਢੀਕੇ ਦੇ ਗੀਤਾਂ ਨੂੰ ਵੀ miss ਕਰ ਰਹੇ ਨੇ.... ਜੁੱਗ ਜੁੱਗ ਜੀਓ ਵੀਰੋ ❤️❤️❤️❤️👏🏻👏🏻👏🏻👏🏻👏🏻🙏🏻🙏🏻🙏🏻🙏🏻👍🏻👍🏻👍🏻👍🏻👍🏻👍🏻

  • @rajabrar7879
    @rajabrar7879 25 днів тому +1

    ਘੁੱਦੇ ਬਾਈ ਤੈਨੂੰ ਤੇ ਦੇਵ ਬਾਈ ਜੀ ਨੂੰ ਸਤਿ ਸੀ੍ ਅਕਾਲ ਜੀ ❤❤❤❤❤

  • @bittusarari6112
    @bittusarari6112 28 днів тому +4

    thanwaad ਬਾਈ ਵਾਪਸ ਆਉਣ ਲਈ youtube ਆਲੇ ਵੀ ਤੁਹਾਡੀ ਉਡੀਕ ਕਰ ਰਹੇ ਸੀ ਲਵ ਯੂ ਦੋਨਾਂ ਵੀਰਾ ਨੂੰ ❤❤

  • @AmandeepKaur-mh5wj
    @AmandeepKaur-mh5wj 27 днів тому

    ਸਤਿ ਸ੍ਰੀ ਅਕਾਲ ਦੋਵੇਂ ਛੋਟੇ ਵੀਰਾਂ ਨੂੰ ਨਵੇਂ ਸਫਰ ਦੀਆਂ ਬਹੁਤ ਬਹੁਤ ਵਧਾਈਆਂ

  • @sandeeppalsingh7729
    @sandeeppalsingh7729 10 днів тому

    ਬਹੁਤ ਦੇਰ ਬਾਅਦ ਜੁੜੇ ਆ ਤੁਹਾਡੇ ਨਾਲ।ਫ਼ਤਿਹ ਪਰਵਾਨ ਕਰੋ।
    ਵਾਹਿਗੁਰੂ ਜੀ ਕਾ ਖ਼ਾਲਸਾ।
    ਵਾਹਿਗੁਰੂ ਜੀ ਕੀ ਫ਼ਤਹਿ।

  • @ranjitkaur5232
    @ranjitkaur5232 28 днів тому +2

    Wel come very nice👍 dev mota ho gya

  • @ShamsherRai-im1pr
    @ShamsherRai-im1pr 27 днів тому +1

    ❤❤ ਇੰਟਰਨਸਲ ਕੂਚ ਜਿੰਨਦਬਦ❤❤

  • @jagatdeep7357
    @jagatdeep7357 27 днів тому +1

    ਬਹੁਤ ਦੇਰ ਬਆਦ ਜੋੜੀ ਵਾਪਸ ਆਈ, ਆਨੰਦ ਮਾਣੋ,

  • @amarjeetsingh1159
    @amarjeetsingh1159 28 днів тому +2

    Very nice 👌 ❤❤❤

  • @SurjeetSingh-sy8pc
    @SurjeetSingh-sy8pc 28 днів тому +1

    Good wishes for New interesting journey thanks

  • @rajbirkaur7976
    @rajbirkaur7976 27 днів тому

    ਸਤਿ ਸ੍ਰੀ ਅਕਾਲ ਵੀਰਾ ਨੂੰ …ਬਹੁਤ ਲੰਮਾ ਸਮਾਂ ਉਡੀਕ ਕੀਤੀ … ਵਾਹਿਗੁਰੂ ਜੀ ਸਫ਼ਰਾਂ ਵਿੱਚ ਸਹਾਈ ਹੋਣ 🙏🙏🙏

  • @user-th4tb7ch9l
    @user-th4tb7ch9l 28 днів тому +2

    ਬਹੁਤ ਬਹੁਤ ਧੰਨਵਾਦ ਦੋਵੇ ਵੀਰਾਂ ਦਾ ਬਹੁਤ ਟਾਈਮ ਬਾਅਦ ਵੀਡੀਓ ਦੇਖ ਕੇ ਬਹੁਤ ਖੁਸੀ ਹੋੋਈ ਵਾਹਿਗੁਰੂ ਜੀ ਮੇਹਰ ਕਰਨ ਟਰੈਕ ਯਾਤਰਾ ਵਧੀਆ ਹੋਵੇ।।

  • @AkaalOldCycle
    @AkaalOldCycle 28 днів тому +3

    ਚੜ੍ਹਦੀਕਲਾ ਵੀਰ ਦੁਵਾਵਾਂ ਸਾਰੇ ਵੀਰਾਂ ਨੂੰ

  • @pek1240
    @pek1240 28 днів тому +2

    shukar aa ikathe dise ajj mainu mai shad ta si dekhna jad tusi alag alag gaye si ghuman mai sochia ke kitte manmutav ho gia lakh lakh shukar aa ave dosti bandi rahe dove kathe he changge lagde o baba mehar kare dovan veeran te

  • @Preet7172
    @Preet7172 28 днів тому +1

    Khudha singh g carry on new places

  • @InderjitSingh-sk2kf
    @InderjitSingh-sk2kf 28 днів тому +1

    Nice bro., ਜੀ ਆਇਆ ਨੂੰ good luck 🌹👍🏻

  • @LOVE_BAL_MOBILE
    @LOVE_BAL_MOBILE 28 днів тому +2

    Sat Shri akal ji 🙏 very nice vlog

  • @sukhchainsinghsukh9480
    @sukhchainsinghsukh9480 28 днів тому +3

    ਬੱਲੇ ਉਏ ਸ਼ੇਰਾ ਆਗਿਆ ❤😂😊

  • @jagroopsingh5686
    @jagroopsingh5686 28 днів тому +4

    ਬੜੇ ਦਿਨ ੳੁਡੀਕ ਕਰਵਾੲੀ ਵੀਰੇ.ਬਹੁਤ ਵਧੀਅਾ ਵੀਰ.ਟੂਰ ਲੰਮਾ ਕਰਿਓ ਵੀਰ ਹੁਣ ਫਿਰ ਜੀ ਜਿਹਾ ਲੱਗਿਅਾ ਰਹਿੰਦਾ .

  • @MANJEETSINGH-nz1qh
    @MANJEETSINGH-nz1qh 28 днів тому +1

    ਵਧੀਆ ਲੱਗਿਆ ਇਕੱਠੇ ਆ ਨੂੰ ਦੇਖ ਕੇ ਸਤਿ ਸ੍ਰੀ ਆਕਾਲ ਬਾਈ ਜੀ

  • @rajwantdhandwar9698
    @rajwantdhandwar9698 28 днів тому +2

    Well come back to both brothers 🥰

  • @Sahotazz
    @Sahotazz 20 днів тому

    ਬਹੁਤ ਸੋਹਣਾ ਸਫਰ ਨੂੰ ਫਲਮਾਇਆ ਵੱਡੇ ਵੀਰ

  • @jap-thegamerz4194
    @jap-thegamerz4194 28 днів тому +2

    ਬਹੁਤ ਸੋਹਣਾ vlog ਚਾਚਾ ਜੀ
    Waheguru ਤਰੱਕੀਆ ਬਖਸ਼ੇ।

  • @sarabjitbadhesha
    @sarabjitbadhesha 25 днів тому

    ਸਤਿ ਸ਼੍ਰੀ ਅਕਾਲ ਬਾਈ ਅੰਮ੍ਰਿਤ, ਬਾਈ ਬਲਦੇਵ ਅਤੇ ਬਾਈ ਬਰਾੜ। ਨਵੇਂ ਸਫ਼ਰ ਲਈ ਬਹੁਤ ਬਹੁਤ ਮੁਬਾਰਕਾਂ ਬਾਈ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ।❤❤❤❤❤❤

  • @dhesithevillagers9278
    @dhesithevillagers9278 28 днів тому +1

    ਸੋਹਣੀ ਵੀਡੀਓ ਘੁੱਦਾ ਸਿਹਾਂ ਨਿਰਾ ਸਵਰਗ ਹੀ ਆ ❤ ਬਿੰਦਾ ਆਬੂ ਧਾਬੀ ਤੋਂ

  • @vishalmattu7877
    @vishalmattu7877 28 днів тому +2

    ਸਤਿ ਸ੍ਰੀ ਆਕਾਲ ਵੀਰ ਜੀ 🙏🙏🙏 ਤੇ ਦੇਵ ਵੀਰ ਤੇ ਗੁਰਸੇਵਕ ਵੀਰ ਨੂੰ ਵੀ 🙏🙏🙏 ਬਹੁਤ ਵੀਡੀਓ 👍👍👍 ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ❤️❤️❤️

  • @arinderpall3842
    @arinderpall3842 28 днів тому +1

    Best of luck for your new track keep it up GBU all 👍👍🙏🙏

  • @GURPEETSINGH-mz6dw
    @GURPEETSINGH-mz6dw 21 день тому +1

    ਬਹੁਤ ਵਧੀਆ ਲੱਗਿਆ

  • @kamalbatish861
    @kamalbatish861 26 днів тому

    ਵਾਹ ਮੇਰੇ ਪਿਆਰੇ ਵੀਰ ਆ ਗਏ ਹੁਣ ਦੋ ਰੋਟੀ ਦੀ ਜਗਾ ਚਾਰ ਖਾਵਾ ga❤🎉 ਜਿਉਂਦੇ ਵੱਸਦੇ ਰਹੋ ਪਕਰਮਾਤਮਾ ਕ੍ਰਿਪਾ ਕਰੇ ਥੋਡੀ ਮਿਹਨਤ ਹੋਰ ਰੰਗ ਲੈ ਆਵੇ ਜਲਦੀ ਹੀ ਵਰਲਡ ਟੂਰ ਤੇ ਜਾਵੋ ❤️ਬਹੁਤ ਸਾਰਾ ਦਵਿੰਦਰ ਸ਼ਰਮਾ ਪਟਿਆਲੇ ਤੋ 🙏

  • @lashkindersingh6585
    @lashkindersingh6585 28 днів тому +1

    Jyondee rhe jorhi dil khusch ho janda aap dekh k Charhdi kla g

  • @singhdhaliwal6483
    @singhdhaliwal6483 28 днів тому +3

    ਚੜ੍ਹਦੀ ਕਲਾ ਬਾਈ ਜੀ ❤ ਸਤਿ ਸ੍ਰੀ ਅਕਾਲ ਦੋਵੇਂ ਵੀਰਾਂ ਨੂੰ

  • @manjinderdhaliwal6557
    @manjinderdhaliwal6557 27 днів тому

    ਅੰਮ੍ਰਿਤ ਅਤੇ ਦੇਵ ਵੀਰ ਅਲੋਪ ਹੀ ਹੋ ਗਏ ਸੀ ਤੁਸੀਂ ਤਾਂ ਜਮਾਂ ਹੀ😂😂😂ਤੁਹਾਡਾ you tubeਤੇ ਆਉਣ ਲਈ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਵਾਹਿਗੁਰੂ ਤੁਹਾਡਾ ਇਹ ਵਾਲਾ ਸਫਰ ਬਹੁਤ ਵਧੀਆ ਰੱਖੇ👍👍👍👍

  • @taranveersingh6409
    @taranveersingh6409 28 днів тому +1

    ਸੁਆਗਤ ਦੋਨਾਂ ਵੀਰਾਂ ਦਾ

  • @manjindersinghsidhu1275
    @manjindersinghsidhu1275 28 днів тому +1

    ਬੜੀ ਖੁਸ਼ੀ ਹੋਈ ਦੋਨਾਂ ਵੀਰਾਂ ਨੂੰ ਦੇਖ ਕੇ

  • @user-hd3ce7gf5m
    @user-hd3ce7gf5m 26 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ❤

  • @vipanjitsinghgill3127
    @vipanjitsinghgill3127 28 днів тому +1

    VERY VERY NICE VEERE 🙏🙏👌👌👍👍🙏🙏♥️

  • @khokharvlogs4732
    @khokharvlogs4732 28 днів тому +1

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @gurjindersingh9212
    @gurjindersingh9212 28 днів тому +2

    ਸ਼ੁਕਰ ਵਾਹਿਗੁਰੂ ਦਾ ਜੋੜੀ ਇਕੱਠੀ ਹੋ ਗਈ

  • @GurmeetSingh-beer
    @GurmeetSingh-beer 27 днів тому +2

    🎉🎉🎉❤❤🎉🎉❤🎉🎉❤🎉🎉🎉

  • @bharatsidhu1879
    @bharatsidhu1879 28 днів тому +1

    ਤੁਹਾਨੂੰ ਦੋਵਾਂ ਵੀਰਾਂ ਨੂੰ ਸੱਤ ਸ੍ਰੀ ਅਕਾਲ ਤੁਹਾਨੂੰ ਬੜੇ ਲੰਬੇ ਸਮੇਂ ਬਾਅਦ ਇਕੱਠਿਆਂ ਦੇਖਕੇ ਬਹੁਤ ਵੱਧੀਆ ਲੱਗਿਆ । ਪਰਮਾਤਮਾ ਤੁਹਾਡੀ ਜੋੜੀ ਨੂੰ ਹਮੇਸ਼ਾ ਏਦਾਂ ਹੀ ਰੱਖੇ ।

  • @gursewaksingh3479
    @gursewaksingh3479 28 днів тому +2

    ਕੱਲ ਈ ਯਾਦ ਕੀਤਾ ਸੀ ਅੱਜ ਦਰਸ਼ਨ ਹੋ ਗਏ । ਜਿਉਂਦੇ ਵਸਦੇ ਰਹੋ।

  • @jaswindergandhi4281
    @jaswindergandhi4281 28 днів тому +1

    Bai roh khus ho Gaye Dona nu dek ke

  • @GurmeetSingh-rt6or
    @GurmeetSingh-rt6or 28 днів тому +2

    ਸਤਿ ਸ੍ਰੀ ਅਕਾਲ ਅਮਿਤੰਪਾਲ ਵੀਰ ਪਰਮਾਤਮਾ ਤੁਹਾਨੂੰ ਸਫ਼ਰ ਨੂੰ ਸਫਲ ਕਰਨ ਜੀ

  • @user-px5pv3qq4e
    @user-px5pv3qq4e 28 днів тому +1

    Best of luck and enjoy your trip have a safe trip 👍

  • @Rachhpalsingh90
    @Rachhpalsingh90 28 днів тому +1

    ਸਤਿ ਸ੍ਰੀ ਆਕਾਲ ਦੋਵੇ ਭਰਾਵਾਂ ਨੂੰ ਅੱਜ ਦੋਵੇਂ ਭਰਾਵਾਂ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @anshgorayamedia3981
    @anshgorayamedia3981 28 днів тому +2

    ਨਜ਼ਾਰਾ ਆ ਗਿਆ ਦੋਨਾਂ ਨੂੰ ਇਕੱਠੇ ਦੇਖ ਕ ਦਿਲ ਖੁਸ਼ ਹੋ ਗਿਆ ਬਈ ਜੀ

  • @amitthakur8569
    @amitthakur8569 28 днів тому +2

    Sat Shri Akal veer ji 🙏🙏

  • @harpalsingh1449
    @harpalsingh1449 28 днів тому +1

    ਅਮ੍ਰਿਤ ਵੀਰ ਤੇ ਦੇਵ ਵੀਰ ਦੋਵੇ ਭਰਾਵਾ ਨੂੰ ਸੱਤ ਸ੍ਰੀ ਅਕਾਲ ਤੁਹਾਨੂੰ ਦੋਵਾ ਇਕੱਠੇ ਵੇਖ ਕੇ ਬਹੁਤ ਖੁਸ਼ੀ ਹੋਈ ਤੁਹਾਡਾ ਭਰਾ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ

  • @JpSingh-dl3iz
    @JpSingh-dl3iz 28 днів тому +1

    Jai and veeru nu SAT SRI AKAAAAL😊

  • @funjabivlog8345
    @funjabivlog8345 28 днів тому +1

    ਸਵਾਗਤ ਐ ਬਾਈ ਜੀ❤❤

  • @satnamSingh-uu4ck
    @satnamSingh-uu4ck 28 днів тому +2

    sukar aw bai ji thuhade vlog di w8 c dev da dekh lea lvh u bai ji sarea nu 😀

  • @rupinderpalsingh9785
    @rupinderpalsingh9785 24 дні тому +1

    Buht Wdiaa vir ❤

  • @jatindersehdev5001
    @jatindersehdev5001 24 дні тому +1

    Very good sir thanks 👍👍👍👍👍👍👍👍👍👍🎉🎉🎉🎉🎉🎉🎉🎉🎉🎉🎉🎉

  • @user-xr6qv2do1q
    @user-xr6qv2do1q 26 днів тому +1

    ਸਤਿਨਾਮ ਵਾਹਿਗੁਰੂ ਜੀ 🙏🙏

  • @satwinderkour253
    @satwinderkour253 28 днів тому +1

    God bless u beta all

  • @dharmindersingh1523
    @dharmindersingh1523 27 днів тому

    ਦੋਨਾਂ ਵੀਰਾ ਨੂੰ ਸਤਿ ਸ੍ਰੀ ਆਕਾਲ ਬਹੁਤ ਸਮਾ ਲਾ ਦਿੱਤਾ ਤੁਸੀ

  • @KAKRA3446
    @KAKRA3446 28 днів тому +2

    ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ

  • @Parmindernavjot
    @Parmindernavjot 24 дні тому +1

    vv nice vlog

  • @khushkaransingh7071
    @khushkaransingh7071 28 днів тому +1

    ਬਹੁਤ ਦੇਰ ਬਾਦ

  • @nirbhay12
    @nirbhay12 28 днів тому +1

    Aj bhut din bad video ayi ghudda bai di
    Aj videos dekh ke bhut vadia lagya
    Agli videos di udik ch

  • @abhikumar82
    @abhikumar82 28 днів тому +1

    🙏
    ਬਹੁਤ ਬਹੁਤ ਮੁਬਾਰਕਾਂ ਨਵੇਂ ਸਫ਼ਰ ਲਈ ਬਾਈ ਜੀ

  • @jagseersingh5781
    @jagseersingh5781 28 днів тому

    ਬਾਈ ਬਹੁਤ ਬਹੁਤ ਧੰਨਵਾਦ ਬਾਈ ਇਕੱਠੀਆਂ ਨੂੰ ਵੇਖ ke ਬੜੀ ਖੁਸ਼ੀ ਹੋਈ

  • @SukhwinderSingh-wq5ip
    @SukhwinderSingh-wq5ip 27 днів тому

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @charnjeetkaur4521
    @charnjeetkaur4521 28 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੇਟਾ ਜੀ

  • @arshadqadri8314
    @arshadqadri8314 28 днів тому +1

    ਮਸਾਂ ਹੀ ਆਏ ਹੋ ਵੀਰ ਬਹੁਤ ਯਾਦ ਕੀਤਾ ....

  • @deepbhatti6473
    @deepbhatti6473 28 днів тому +1

    Ghaint bai g

  • @karamjitsingh887
    @karamjitsingh887 24 дні тому +1

    Very nice❤🎉

  • @Ranjit-Sidhu
    @Ranjit-Sidhu 28 днів тому +1

    Paaji bahut udeek rehndi ha tuhadi video di,, amazing content

  • @Jasvir84
    @Jasvir84 28 днів тому +1

    Ssa 22 g 🇸🇦

  • @manjitsingh233
    @manjitsingh233 27 днів тому +1

    Ssa 22 ji

  • @kauripandher7433
    @kauripandher7433 28 днів тому

    ਨਵੇਂ ਟਰੈਕ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਵੀਰੋ

  • @satindersingh7003
    @satindersingh7003 25 днів тому +1

    Jaan hi pati video pake. Dono veer chardi kala ch rehn. Hun ta roz vlog di udeek hundi. Ghudda veer jindabad

  • @HarwinderSingh-ll1ym
    @HarwinderSingh-ll1ym 28 днів тому +2

    ਬਾਈਓ ਜਵਾਕ ਸਕੰਦਰ ਨੂੰ ਤਾਂ ਨਾਲ ਲਿਆਉਂਦੇ ਯਾਰ

  • @vlogregillbhai1127
    @vlogregillbhai1127 28 днів тому +1

    Bhot time bad vlog leke aeo bhot khusi hoe a g walcome g❤🎉

  • @Amberhundal
    @Amberhundal 27 днів тому

    ਜੀ ਆਇਆਂ ਨੂੰ, ਜਿਊਂਦੇ ਵੱਸਦੇ ਰਹੋ 🎉

  • @sarbjitghumman23
    @sarbjitghumman23 20 днів тому +1

    Nice

  • @jaskaransingh8807
    @jaskaransingh8807 28 днів тому +1

    Great veere

  • @pammazaildarusa330
    @pammazaildarusa330 27 днів тому +1

    ਇੰਤਜ਼ਾਰ ਦੀਆਂ ਘੜੀਆਂ ਖਾਤਮ ਦੋਨੇ ਵੀਰ ਆ ਗਏ ਮੇਰੇ ਵਾਹਿਗੁਰੂ ਮਿਹਰ ਕਰੇ❤❤

  • @HarpreetSinghJimmy
    @HarpreetSinghJimmy 28 днів тому +1

    ਸਤਿ ਸ੍ਰੀ ਅਕਾਲ ਵੀਰ ਅੰਮ੍ਰਿਤਪਾਲ ਸਿੰਘ ਜੀ ਚੜ੍ਹਦੀ ਕਲਾ ਹੋਵੇ

  • @GurpreetSingh-ey5ut
    @GurpreetSingh-ey5ut 28 днів тому +1

    ਘੁੱਦੇ ਬਾਈ ਬਹੁਤ ਵਧੀਆ ਲਗਿਆ ਦੁਬਾਰਾ ਮਿਲ ਕੇ... ਨਾਲ਼ੇ ਇਕ ਗੱਲ ਹੋਰ ਕਾਲੇ ਪਰਨੇ ਸਜਾਏ ਆ ਜਥੇਦਾਰ ਜੀ ਨੇ ਕਿਹਾ ਸੀ...

  • @AmanDeep-bs8hf
    @AmanDeep-bs8hf 28 днів тому +2

    ਸਾਤਿ ਸ੍ਰੀ ਆਕਾਲ ਵੀਰ ਜੀ ਮੁਬਾਰਕਾਂ ਵੀਰ ਨਵੇਂ ਸਫ਼ਰ ਲਈ