ਅਫ਼ਰੀਕਾ ਦੀ ਬੱਸ ਦਾ ਲੰਬਾ ਸਫ਼ਰ Africa Bus Journey | Punjabi Travel Couple | Ripan Khushi | Tanzania

Поділитися
Вставка
  • Опубліковано 1 жов 2024

КОМЕНТАРІ • 358

  • @balkarsinghdhanoa6740
    @balkarsinghdhanoa6740 Рік тому +3

    ਰਿਪਨ ਜਦੋਂ ਖ਼ੁਸ਼ੀ ਵੱਲ ਇਸ਼ਾਰਾ ਕਰਕੇ ਕਿਹਾ ਸੌਂ ਰਹੇ ਨੇ ਮੈਂ ਦੇਖਿਆ ਰਿਪਨ ਬਹੁਤ ਘੱਟ ਸੌਦਾਂ ਕੰਮ ਪ੍ਰਤੀ ਬਹੁਤ ਧਿਆਨ ਤੇ ਲਗਨ ਨਾਲ ਕਰਦਾ ਗੁਡ ਬਲੌਗਰ

  • @singhsandhra9299
    @singhsandhra9299 Рік тому +10

    ਵਾਹਿਗੁਰੂ ਜੀ ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @JagtarSingh-wg1wy
    @JagtarSingh-wg1wy Рік тому +5

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਕੁਝ ਨਵਾਂ ਵੇਖਣ ਨੂੰ ਮਿਲ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @deep_2113
    @deep_2113 Рік тому +1

    Tanjaneya Veche up Bihar madhya pradesh Day Loka nu Jana chahida jagah jagah Tey Modi hai tho Mumkin hai Day bodh laga deyn ghe 😂😂😂

  • @reshamdhaliwal3940
    @reshamdhaliwal3940 Рік тому +1

    ਜੇਕਰ ਇਹ ਆਪਣੇ ਇੰਡੀਆ ਵਿੱਚ ਪੰਜ ਕ ਸਾਲ ਲਾਜਾਣ ਪੂਰੇ ਅਮੀਰ ਹੋ ਜਾਣਗੇ ਇਹਨਾਂ ਨੂੰ ਇੰਡੀਆ ਦਾ ਵਰਕ ਪਰਮਿਟ ਨੀਂ ਮਿਲਦਾ ਬਾਈ ਰਿਪਨ ਼

  • @parvindersingh3692
    @parvindersingh3692 Рік тому +2

    ਰਿਪਨ ਕਿਨੇ ਕਿਲੋਮੀਟਰ ਸੀ ਸਾਰਾ ਸਫ਼ਰ ਤੁਸੀਂ ਬਹੁਤ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕੀਤੀਆਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @HarvinderSingh-vh9hb
    @HarvinderSingh-vh9hb Рік тому +1

    ਰਿਪੂ ਯਾਰ ਇਥੋਂ ਦੇ ਸਕੂਲ ਤਾਂ ਦਿਖਾ ਕਿਹੋ ਜਿਹੇ ਆ

  • @teachercouple36
    @teachercouple36 Рік тому +20

    ਰਿਪਨ ਖੁਸ਼ੀ ਬਹੁਤ ਧੰਨਵਾਦ ਸਾਨੂੰ ਘਰ ਬੈਠਿਆਂ ਨੂੰ ਐਨਾ ਵਧੀਆ ਦੇਸ਼ ਦਿਖਾਉਣ ਲਈ। ਸਦਾ ਖੁਸ਼ ਰੱਖੇ ਵਾਹਿਗੁਰੂ।

  • @farmer4456
    @farmer4456 Рік тому +1

    Bai ji Rajasthan nu badnam na kro Rajasthan ena khali nhi h ajjkal

  • @malkeetsinghbal227
    @malkeetsinghbal227 Рік тому

    ਵੀਰੇ ਤੁਹਾਡੀ ਸਾਰੀ ਈਸਟ ਅਫ਼ਰੀਕਾ ਦੇ ਸਫ਼ਰ ਵਿੱਚ ਮੈ ਇੱਕ ਵੀ ਕੁੱਤਾ ਸੜਕ ਤੇ ਜਾ ਪਾਲਤੂ ਬਣਾਇਆ ਨਹੀਂ ਦੇਖਿਆ ਅਤੇ ਨਾ ਹੀ ਕੋਈ ਜਾਨਵਰ ਸੜਕ ਤੇ ਅਵਾਰਾ ਘੁੰਮਦਾ ਦੇਖਿਆ। ਇਹਦੇ ਪਿੱਛੇ ਕੀ ਕਾਰਨ ਹੈ?

  • @bhupindersinghmann5096
    @bhupindersinghmann5096 Рік тому +1

    ਖਰਚਾ ਤੁਸੀ ਯੂ ਟਿਊਬ ਦੀ ਆਮਦਨ ਚੋ ਕਮਾ ਕਿ ਕਰਦੇ ਹੋਵੌਗੇ

  • @buntykumar318.
    @buntykumar318. Рік тому +1

    ਰੀਪੰਦੀਪ ਤੁਸੀਂ ਏਸ ਟੂਰ ਵਿਚ ਰੇਲ ਸਫ਼ਰ ਨਹੀਂ ਕੀਤਾ ਤੇ ਵਿਖਾਇਆ। ਏਥੇ ਦੀਆ ਟਰੇਨਾਂ ਦਾ ਸਫ਼ਰ ਵੀ
    ਕਰੋ ਤੇ ਵਿਖਾਉ

  • @kamaljeetsidhu3060
    @kamaljeetsidhu3060 Рік тому

    ਰਿਪਨ ਮੇਰੀ ਅਰਜੀ ਤੇ ਸੁਣਵਾਈ ਕਰਦੇ। ਮੈਂ ਆਖਿਆ ਸੀ ਕੋਈ ਡੋਡਿਆਂ ਵਾਲਾ ਦੇਸ਼ ਦੱਸ ਦੇ ਅਸੀਂ ਵੀ ਘੁੰਮ ਆਵਾਂਗੇ।

  • @paramjitsinghsingh251
    @paramjitsinghsingh251 Рік тому +1

    ਰਿਪਨ ਵੀਰੇ ਟਰੇਨ ਨਹੀਂ ਚਲਦੀ ਤਨਜ਼ਾਨੀਆ ਵਿਚ , ਵੈਸੇ ਬੱਸ ਦਾ ਸਫ਼ਰ ਕਾਫ਼ੀ ਲੰਬਾ ਤੇ ਥਕਾਊ ਲੱਗ ਰਿਹਾ ਸੀ। ਬਾਕੀ ਰਿਪਨ ਤੇ ਖੁਸ਼ੀ ਅੱਗੇ ਕੁੱਛ ਵੀ ਮੁਸ਼ਕਲ ਨਹੀਂ 👍🏻👍🏻❤️❤️

  • @SinghGill7878
    @SinghGill7878 Рік тому

    ਬਾਈਕ ਵਾਲੇ ਤੇ ਐਡਰਿਊ ਕੋਟ ਕਿਉਂ ਪਾ ਕੇ ਰੱਖਦੇ ਠੰਡ ਤਾਂ ਇੱਥੇ ਲਗਦਾ ਹੈਨੀ ਗਰਮੀ ਵਾਲਾ ਮੌਸਮ ਲਗਦਾ

  • @navpreetkaur9492
    @navpreetkaur9492 Рік тому +4

    I am big fan of your and my mom. My mom cannot sleep without watch your vlog❤❤❤🤗🤗

  • @baljindersingh7802
    @baljindersingh7802 Рік тому +4

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @rajvirbrar631
    @rajvirbrar631 Рік тому

    ਬਾਈ ਜੀ,ਯਾਤਰਾ 18 ਘੰਟਿਆ ਦੀ ਤੇ ਬਲੋਗ ਸਿਰਫ 19 ਮਿੰਟ ਦਾ ਹੈ। ਕਿਰਪਾ ਵੀਡੀਓ ਕੁੱਝ ਲੰਬੀ ਕਰ ਦਿਆ ਕਰੋ

  • @SukhwinderSingh-wq5ip
    @SukhwinderSingh-wq5ip Рік тому +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @karajsingh1313
    @karajsingh1313 Рік тому +2

    🙏ਜਿਉਂਦੇ ਵੱਸਦੇ ਰਹੋ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ 🙏🙏

  • @HarvinderSingh-vh9hb
    @HarvinderSingh-vh9hb Рік тому +1

    ਰੀਪੁਨ ਬਾਈ ਕਾਲੇ ਮੋਟਰਸਾਈਕਲ ਦਾ ਟਾਇਰ ਪਵਾ ਲਿਆ ਯਾਰ ਇਹ ਗਰਮੀ ਵਿਚ ਵੀ ਜੈਕਟ ਕੋਟ ਪੈਂਟ ਪਾ ਕੇ ਫਿਰਦੇ ਕੲਈ ਲੋਕ

  • @hardeepbhullar5289
    @hardeepbhullar5289 Рік тому

    ਬਹੁਤ ਵਧੀਆ ਸੋਹਣਾ ਲੱਗਦਾ ਹੈ ਅਸੀਂ ਖੇਤ ਬੈਠੇ ਦੇਖੀ ਜਾਨੇ ਆ ਸਾਰੀਆਂ ਵੀਡੀਓ ਦੇਖ ਦੇ ਹਾ ਅਸੀ ਸੋਡਾ ਧੰਨਵਾਦ ਕਰਦੇ ਹਾਂ

  • @gurmeetaujla4617
    @gurmeetaujla4617 Рік тому

    ਸਤਿ ਸ਼੍ਰੀ ਅਕਾਲ ਰਿਪਨ ਤੇ ਖੁਸੀ ਜੀ
    ਵੀਰ ਜੀ ਇਸ ਨੇ ਆਪਣੇ ਮੋਟਰਸਾਇਕਲ ਦਾ ਬਦਲ ਲਿਆ ਜਾ ਨਹੀ 😂😂

  • @manpreetatwal6270
    @manpreetatwal6270 Рік тому

    Waheguru ji 🙏🏻🙏🏻🙏🏻 love you sidhu mosewala forever 😘😘😘

  • @gurmejsingh4970
    @gurmejsingh4970 Рік тому +2

    ਬਹੁਤ ਬਹੁਤ ਧੰਨਵਾਦ ਇੰਨਾ ਬਦੀਆ ਦੇਸ਼ ਦਿਖਾਉਣ ਲਈ। ਰਿਪਨ ਜੀ ਤਨਜ਼ਾਨੀਆ ਦੀ ਆਬਾਦੀ ਕਿੰਨੀ ਹੈ।

  • @SidhuCreations13
    @SidhuCreations13 Рік тому

    ਰਿਪਨ ਕਾਰਡ ਦਾ ਨਾਮ ਦੱਸੋ ਜਿਸ ਕਾਰਡ ਨਾਲ ਤੁਸੀਂ ਹਰੇਕ ਦੇਸ਼ ਵਿਚ ਪੈਸੇ ਵਡਰਾਉ ਕਰਵਾਂਉਦੇ ਹੋ,ਪਲੀਜ

  • @Panjabsinghsidhu7326
    @Panjabsinghsidhu7326 Рік тому +2

    ਧੰਨ ਓ ਭਰਾ ਤੁਸੀ ,,,,ਸਫਰ ਤੁਸੀ ਕਰਦੈ ਸੀ ਥਕੇਮਾ ਸਾਲਾ ਮੈਨੂੰ ਫੀਲ ਹੋ ਰਿਹਾ ਸੀ,,,

  • @RavinderSinghJahangir
    @RavinderSinghJahangir Рік тому

    ਦਾਰੇ ਸਲਮ ਇਸਦੀ ਪੁਰਾਣੀ ਰਾਜਧਾਨੀ ਵੀ ਰਹੀ ਹੈ
    ਜਿਆਦਾਤਰ ਸਰਕਾਰੀ ਦਫਤਰ ਹਾਲੇ ਵੀ ਉੱਥੇ ਹੀ ਨੇ

  • @JaspalSingh-lc2eq
    @JaspalSingh-lc2eq Рік тому

    ਰਿਪਨ ਅਤੇ ਖੁਸ਼ੀ ਜੀ ਸਤਿ ਸ੍ਰੀ ਅਕਾਲ ਇਥੋ ਦੀ ਖੇਤੀ ਬਾੜੀ ਬਾਰੇ ਦੱਸਣਾ

  • @Taranvir_Singh.
    @Taranvir_Singh. Рік тому +6

    ਸਤ ਸ੍ਰੀ ਅਕਾਲ ਵੀਰ ਜੀ ❤❤

  • @mehramanpreet
    @mehramanpreet Рік тому +1

    Tusi kine usihaar ho mere warge nu ta kuch na pta chle kidar nu jana kidar nai jana main ta ohi bundal java

  • @Hpdaheleenterprises
    @Hpdaheleenterprises Рік тому

    Bai ji 30.20rs de hisab nl 2cr da 7 ja 7.50lakh banda kushi ji de account ch 😝😝😝wese hi hisab jeha la reha c 😜😜

  • @nehagoyal4415
    @nehagoyal4415 Рік тому +1

    Nice video ji 💯👍❤❤❤❤

  • @shivdevbhandal4716
    @shivdevbhandal4716 Рік тому

    Very nice vlog waheguru ji tandrusti bakhshan

  • @HarinderSingh-zb1gn
    @HarinderSingh-zb1gn Рік тому +2

    ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਬਖਸ਼ਣ ਜਿੳਦੇ ਵਸਦੇ ਰਹੋ ਧੰਨਵਾਦ ਸਾਨੂ ਸੈਰ ਕਰਾਉਣ ਲਈ 🙏

  • @kalabrar9278
    @kalabrar9278 Рік тому +8

    ਸਤਿ ਸੀ੍ ਅਕਾਲ ਵੀਰ ਜੀ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @chahal-pbmte
    @chahal-pbmte Рік тому

    ਰਸਤੇ ਦੇ ਅੱਧ ਵਿੱਚ ਰੁੱਕ ਕੇ ਅਗਲੇ ਦਿਨ ਜਾਣਾ ਚਾਹੀਦਾ ਸੀ।

  • @GoruSingh-w6q
    @GoruSingh-w6q Рік тому

    वीर जी बस कोन सी कंपनी काहे मै ड्राइवर अर्जुन सिंह जीते रहौ वीर जी धन्यावाद जी

  • @5akash874
    @5akash874 Рік тому

    No more travel KHUSHI
    ripan apee karu travel.
    U should be a mother now

  • @azharworldexplore
    @azharworldexplore Рік тому

    Khusi Acount remaining money 666666 India rupees remain 😮

  • @GoruSingh-w6q
    @GoruSingh-w6q Рік тому

    वीर जी बस कौनसी कंपनी की है मै ड्राइवर अर्जुन सिंह वीर जी जीत रहा जी धन्यावाद

  • @parvindersingh3186
    @parvindersingh3186 Рік тому

    16:54 22 ji tuhadi wife Russ jandi h, tusi v sadde varge ho 😂😂😂😂😂

  • @rampykoursra3953
    @rampykoursra3953 Рік тому

    Khushi bhen tu door rya krr eh mere sale kaalte j chatni ragd k kha jande aa kende tenh ta kamlia ehe mere saale bhallu j tnu 2 rotiyan nal e kha jange mangri Mera Veera ena de tidd padi jau aa v sadi Khushi jood k waps mood deo

  • @darshansinghsingh9
    @darshansinghsingh9 Рік тому

    Ajj da balog Tan safar vich he langh gya
    Bahut jyada thak gye hone tuc v . very nice valog

  • @balsingh7887
    @balsingh7887 Рік тому

    Bro 20 minutes very short video if you can 1 hours video every body like thanks

  • @satwindersinghchattha7507
    @satwindersinghchattha7507 Рік тому

    Sorry bro kal de comment lai😢😢😢😢😢😢😢 please really sorry bro 😢😢❤

  • @camb7410
    @camb7410 Рік тому +1

    They should have gone to Tabora the biggest town near Kahama where there is a Gurdwara built in 1927 where there are only two Sikh families one of whom runs over 150 transport trucks but at one time there were 60 to 70 Sikh families.

  • @zahoorahmad456
    @zahoorahmad456 Рік тому

    Love 💕💕 you work bro thanks Love ❤ from Pakistan

  • @ManjitKaur-cl7su
    @ManjitKaur-cl7su Рік тому +4

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਿਓ ਇਸ ਸੋਹਣੀ ਜੀ ਜੋੜੀ ਤੇ😊

  • @satwindersinghchattha7507
    @satwindersinghchattha7507 Рік тому

    Menu maaf kar deo bro please sister ji sorry 😢😢😢😢😢

  • @yo_boy_gesha
    @yo_boy_gesha Рік тому

    Bhaji Mera juja comment pin karda...apa support karni aa ohna di v

  • @sukhdevkhan4430
    @sukhdevkhan4430 Рік тому

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਥੋਡੇ ਨਾਲ 2,ਘੁੱਮ ਕੇ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @VijayKumar-ld7dv
    @VijayKumar-ld7dv Рік тому

    Paji Senegal v tur dikhao plzzz

  • @sandhusaab5971
    @sandhusaab5971 Рік тому

    Vadia nale country komo nale pissa kamao

  • @dr.sukhdevsinghkhalsamakhu970
    @dr.sukhdevsinghkhalsamakhu970 Рік тому +1

    ਖੁਸ਼ੀ ਦਾ ਦੁਪੱਟਾ ਲੈਣ ਦਾ ਤਰੀਕ਼ਾ ਚੰਗਾ ਲਗਦਾ ਹੈ

  • @Fizasalah
    @Fizasalah Рік тому +2

    Indian bro dekh kr vadiya laga 🥰 his smile was cute 👌

  • @vickymehra8237
    @vickymehra8237 Рік тому +1

    ਤੁਹਾਡੀ ਜੋੜੀ ਸਦਾ ਖੁਸ਼ ਰਿਹੇ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਹੈ ਸਾਡੀ।

  • @gurbhejsingh9398
    @gurbhejsingh9398 Рік тому

    ਰਿਮਨ ਵੀਰ ਮੈਂ ਬਹੁਤ ਖੁਸ਼ ਹੈ ਤੁਸੀਂ ਗੱਲਾਂ ਕਰਦੇ ਤੇ ਮੁਕਤ ਜਾਨਕਾਰੀ ਅਤੇ ਘਰ ਬੈਠਿਆਂ ਨੂੰ ਬਹਾਰਲੇ ਦੇਸਾ ਦੀ ਜਾਨਕਾਰੀ ਦਿੱਨੇ ਪਰਮਾਤਮਾ ਚਾਹੀਦੀ ਕਲਾਂ ਬਖਸ਼ੇ ਧੈਕ ਯੂ ਬਹੁਤ ਬਹੁਤ ਧੰਨਵਾਦ

  • @manjitsinghkandholavpobadh3753

    ❤❤❤❤❤

  • @sadikalisadikali6910
    @sadikalisadikali6910 Рік тому

    Bro.thudi.vudeo.dakh.kar.dil.khus.ho.jada.roz.rat.no.kam.to.akar.thudi.video.dakha.ha.bhaut.vadia.lagda..sadik.ali.ropar.to❤❤❤❤❤❤❤❤❤❤

  • @kulwantkaur1692
    @kulwantkaur1692 Рік тому

    ਸੱਤ ਸ਼੍ਰੀ ਆਕਾਲ ਜੀ ਸਫ਼ਰ ਬਹੁਤ ਹੀ ਵਧੀਆ ਸੀ ਰੋਡ ਦੇ ਸਾਈਡ ਤੇ ਕੋਈ ਵੀ ਦਰੱਖਤ ਨਜਰ ਨਹੀਂ ਆਇਆ ਸੁਨਿਹਰੀ ਧਰਤੀ ਹੀ ਨਜਰ ਅਾ ਰਹਿ ਸੀ। ਬਹੁਤ ਵਧੀਆ ਲੱਗ ਰਿਹਾ ਹੈ ਤੁਹਾਨੂੰ ਘੁੰਮਦਿਆਂ ਵੇਖ ਕੇ

  • @harbhajansingh8872
    @harbhajansingh8872 Рік тому +7

    ਜਿਉਂਦੇ ਵਸਦੇ ਰਹੋ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @punjabigamingyt7072
    @punjabigamingyt7072 Рік тому +2

    Killi Paul de village jarur jaeoo 😢😢

  • @camb7410
    @camb7410 Рік тому +1

    Before mid seventies there was only one bus service from Mwanza to Dar es salaam in the hinterland run by Tanganyika Bus Sevice owner Prem Singh brothers. Most people used railways.

  • @RajwinderKaur-kh3wk
    @RajwinderKaur-kh3wk Рік тому

    Vahguru make the journey successful

  • @RavinderSinghJahangir
    @RavinderSinghJahangir Рік тому

    ਡੋਡੋਮਾ ਇਸਦੀ ਰਾਜਧਾਨੀ ਹੈ 14:19

  • @baljit7973
    @baljit7973 Рік тому

    ਬਿਪਨ ਖੁਸ਼ੀ ਦਾ ਬਹੁਤ ਧੰਨਵਾਦ

  • @TarsemSingh-wh5kz
    @TarsemSingh-wh5kz Рік тому

    Very dangerous trip be carful brother

  • @RamKishan-jy3su
    @RamKishan-jy3su Рік тому

    You're coming Dubai not god bless you

  • @ishtiaqbhatti9008
    @ishtiaqbhatti9008 10 місяців тому

    ਉਹ ਥੱਕ ਗਿਆ ਪਾਓ ਜਾਂ ਨਾ 🇵🇰🇵🇰🤭😂😂

  • @AmrikSingh-hu3ho
    @AmrikSingh-hu3ho Рік тому

    ਬਹੁਤ ਵਧੀਆ ਜੀ। ਨਜ਼ਾਰਾ ਆ ਗਿਆ

  • @shiwalkkakkar8877
    @shiwalkkakkar8877 Рік тому

    Veere jacketa da razz ki aa ethe ehh daso eni garmi ch jacket payi firde ehhh

  • @SatnamSingh-i2s
    @SatnamSingh-i2s Рік тому +1

    Nice journey ji Rab tuhanu hamesa Khush rakhe ji

  • @harmeetkaur1583
    @harmeetkaur1583 Рік тому +2

    ਸਤਿ ਸ਼੍ਰੀ ਅਕਾਲ ਬਾਈ ਜੀ 🙏🙏

  • @balvindersingh3813
    @balvindersingh3813 Рік тому

    Happy journey both of you BUS ਚ ਥੱਕ ਗਏ ਹੋਵੋਗੇ ਪ੍ਰੇਸ਼ਾਨ ਹੋ ਜਾਂਦਾ ਬੰਦਾ

  • @parvindersingh7603
    @parvindersingh7603 Рік тому

    ਬਹੁਤ ਵਧੀਆ ਸਫ਼ਰ ਦਿਖਾਉਣ ਲਈ ਧੰਨਵਾਦ ਜੀ ਜੀ ਕਰਦਾ ਅਸੀ ਵੀ ਘੁੰਮ ਲਈ ਏ ਕਿਸਮਤ ਵਿੱਚ ਨਹੀਂ ਹੈ

  • @jasveerpandher7931
    @jasveerpandher7931 Рік тому +2

    ❤waheguru ji chardikalla vitch rakhan ji ❤

  • @RanjeetRinka
    @RanjeetRinka Рік тому

    ਵੀਰ ਠੀਕ ਠਾਕ ਪੁਹੰਚ ਗਏ ਆਪਣੇ ਹੋਲਟ ਵਿਚ ਵਲੋਗ ਜਰੂਰ ਦੱਸਿਆ ਕਰੋ 🙏

  • @6zrtzt
    @6zrtzt Рік тому

    Khusi and ripen tusi kon si job krde ho?

  • @harseeratkaur1089
    @harseeratkaur1089 Рік тому +1

    Killi Paul nu v mil Lena c tanjaniya

  • @viranshubhardwaj2356
    @viranshubhardwaj2356 Рік тому

    ਇੰਨਾਂ ਲੰਬਾ ਸਫਰ by air ਕਿਉਂ ਨਹੀਂ ਕੀਤਾ ਕਿੰਨਾ ਸਮਾਂ ਬੱਚਦਾ

  • @partapheera3587
    @partapheera3587 Рік тому

    ਬਹੁਤ ਪਿਆਰੇ ਬਲੌਕ ਹੁੰਦੇ ਹਨ ਤੁਹਾਡੇ ❤❤ ਰਾਤ 8 ਵਜੇ ਬਹੁਤ ਜਬਰਦਸਤ ਉਡੀਕ ਰਹਿਦੀ ਹੈ

  • @nirmalsidhu7514
    @nirmalsidhu7514 Рік тому

    ਬਹੁਤ ਵਧੀਆ ਨਵੀ ਜਾਣਕਾਰੀ ਇਥੇ ਲੋਕਾਂ ਦਾ ਜੀਵਨ ਵਧੀਆ ਝਲਕਦਾ ਹੈ!ਲੋਕ ਇਮਾਨਦਾਰ ਜਾਪਦੇ ਹੈ ਜਿਵੇ ਖੁਸ਼ੀ ਜੀ ਹਰ ਅਫਰੀਕਾ ਦੇ ਦੇਸ਼ ਚ' ਬਿਨਾ ਝਿਜਕ ਬੋੜਾਬੋੜਾ(motercycle)ਸਫਰ ਕਰ ਲੈਂਦੇ ਹਨ !ਅਗਲਾ ਸਫਰ ਵਧੀਆ ਹੋਵੇ!!

  • @sonynegah9710
    @sonynegah9710 Рік тому

    ਵਾਹਿਗੁਰੂ ਸਾਹਿਬ ਜੀ ਤੁਹਾਨੰ ਚੜਦੀ ਕਲਾ ਵਿਚ ਰੱਖੇ ਜੀ

  • @balbirsingh-fr4zc
    @balbirsingh-fr4zc Рік тому

    Yaar tuhanu smell nahi aundi ehna de kolon.

  • @manjeetkaurwaraich1059
    @manjeetkaurwaraich1059 Рік тому

    ਰਿਪਨ ਤੇ ਖੁਸ਼ੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਦਾ ਸੁਖੀ ਰਹੋ ਤੁਸੀਂ ਸਾਨੂੰ ਘਲ ਬੈਠਿਆਂ ਨੂੰ ਦੁਨੀਆਂ ਦੀ ਸੈਰ ਕਰਵਾਈ

  • @baljindarsingh500
    @baljindarsingh500 Рік тому

    ਵਾਹਿਗੁਰੂ ਜੀ ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @Bhinda_
    @Bhinda_ Рік тому +1

    Nice video Ji paaji

  • @Lucky-n5i
    @Lucky-n5i Рік тому

    Bhaji now days Capital is Dodoma .

  • @jatincheema3663
    @jatincheema3663 Рік тому

    Africa ch train service kut e a lgda

  • @camb7410
    @camb7410 Рік тому

    Sad to note all the trees have been cut to make charcoal.

  • @lakhwindersinghlakhalakha1029

    ਰਿਪੱਨ ਤੇ ਖੁਸ਼ੀ ਦੀ ਸੋਹਣੀ ਜੋੜੀ ਹੈ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖਣ

  • @allcolourofmylife
    @allcolourofmylife Рік тому

    ❤❤

  • @AnjuSharma-it1nu
    @AnjuSharma-it1nu Рік тому

    Cmt 343 🌹💐🌹🏵️💐🌹🏵️💐🌹🏵️💐🌹🏵️

  • @buntykumar318.
    @buntykumar318. Рік тому

    ਤਨਜ਼ਾਨੀਆ ਤੋਂ ਬਾਅਦ ਕਿੱਥੇ ਦਾ ਅਗਲੀ ਕੇਹੜੀ ਕੰਟਰੀ ਜਾਣ ਦਾ
    ਵਿਚਾਰ ਹ ❤❤❤❤❤

  • @pindersidhu803
    @pindersidhu803 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @amritpalsinghbrar4616
    @amritpalsinghbrar4616 Рік тому

    Raat nu tuhadi video dekh k hi sanda ha....

  • @balrajsingh4182
    @balrajsingh4182 Рік тому

    Very nice ji bahut wadhia ji

  • @narindersingh6282
    @narindersingh6282 Рік тому

    Hansa dee jodi Kush Rao

  • @manvirchahal2273
    @manvirchahal2273 Рік тому

    ਖੁਸ਼ੀ ਕਹਿੰਦੀ ......ਇਕਾਈ ਦਹਾਈ ਸੈਂਕੜਾ ਕਰਨਾ ਪੈਣਾ 😂❤️