ਕਨੇਡਾ ਦੇ ਸਰਕਾਰੀ ਹਸਪਤਾਲ ਦਾ ਗੇੜਾ Hospital Canada Toronto | Punjabi Travel Couple | Ripan Khushi

Поділитися
Вставка
  • Опубліковано 30 вер 2024

КОМЕНТАРІ • 219

  • @kuldipkhakh9053
    @kuldipkhakh9053 2 години тому +14

    ਰਿੰਪਨ ਪੰਜਾਬ ਤੇ ਕਨੇਡਾ ਦਾ ਜੇ ਮੁਕਾਬਲਾ ਕਰਨ ਹੀ ਲੱਗੇ ਹੋ ਤਾਂ ਟੈਕਸ ਦਾ ਵੀ ਦੱਸਿਓ ਕਿੰਨਾ ਪੰਜਾਬ ਤੇ ਕਨੇਡਾ ਦਾ।

  • @varinderpalsingh9427
    @varinderpalsingh9427 2 години тому +12

    ਸਤਿਕਾਰ ਯੋਗ ਵੀਰ ਜੀ ਬੇਨਤੀ ਇਹ ਹੈ ਕਿ ਕਨੇਡਾ ਦਾ ਸਿਹਤ ਸਿਸਟਮ ਸਭ ਤੋਂ ਘਟੀਆ ਹੈ। ਮੇਰੇ ਬੇਟੇ ਦੇ ਹੱਥ ਤੇ ਸੱਟ ਲੱਗ ਗਈ ਸੀ ਕਨੇਡਾ ਵਿੱਚ। ਕਨੇਡਾ ਦੇ ਡਾਕਟਰਾਂ ਨੇ ਸੱਤ ਘੰਟੇ ਉਸ ਨੂੰ ਵੇਟ ਕਰਾ ਕੇ ਟਰੀਟਮੈਂਟ ਕੀਤਾ। ਅੇਮਰਜੈਸੀ ਵਿੱਚ ਬਹੁਤ ਖੱਜਲਖੁਆਰੀ ਹੁੰਦੀ ਹੈ।

  • @Punjabimedia-io7if
    @Punjabimedia-io7if 2 години тому +35

    ਹੋ ਸਕਦਾ ਇੰਡੀਆ ਵਿੱਚ ਪੈਸਾ ਵੱਧ ਲੱਗ ਜੇ ਪਰ ਇੰਡੀਆ ਵਰਗੀਆਂ ਸਿਹਤ ਸਹੂਲਤਾਂ ਕਿਤੇ ਨਹੀਂ

    • @kuldipkhakh9053
      @kuldipkhakh9053 Годину тому

      @@Punjabimedia-io7if ਬੰਦੇ ਦਾ ਸਮੇ ਸਿੱਰ ਇੱਲਾਜ ਹੋ ਜਾਂਦਾ। ਇੱਹ ਨਹੀਂ ਸੈਕਿੱਡ ਸਟੇਜ ਤੇ ਵੀ appointment ਛੇ ਮਹੀਨੇ ਸਾਲ ਦੀ ਬੰਦਾ ਖੱਤਮ

  • @jagsirTungwali041
    @jagsirTungwali041 2 години тому +13

    ਘਰ ਬੈਠਿਆਂ ਕਨੇਡਾ ਵਿਖਾਵੇ ਤੇ ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ ਬੇਟਾ

  • @JaswinderKaur-s4x
    @JaswinderKaur-s4x 2 години тому +10

    ਪੰਜਾਬ ਤੇ ਕੈਨੇਡੀਅਨ helth system ਦੀ ਆਪਸੀ ਤੁਲਨਾ (ਘਰ ਦਾ ਜੋਗੀ ਜੋਗ ਨਹੀਂ ਤੇ ਬਾਹਰ ਦਾ ਜੋਗੀ ਸਿਧ)🙏

  • @paramjitsingh4662
    @paramjitsingh4662 2 години тому +13

    Very poor health services. They don't care the patients in emergency. I saw some patients crying in severe pain, but doctors refused to attend them. Very poor medical services

  • @supinderkaurgill2371
    @supinderkaurgill2371 2 години тому +23

    ਇਹ ਤਾਂ ਵੇਟਿੰਗ ਦੇ ਵਿੱਚ ਬੰਦਾ ਮਾਰ ਦਿੰਦੇ ਨੇ

    • @kuldipkhakh9053
      @kuldipkhakh9053 Годину тому

      @@supinderkaurgill2371 ਛੇ ਮਹੀਨੇ ਦੀ appointment

  • @jagpreetsingh910
    @jagpreetsingh910 2 години тому +5

    ਸਤਿ ਸ਼੍ਰੀ ਅਕਾਲ ਜੀ
    ਆਪ ਜੀ ਨੂੰ ਇੱਥੇ ਦੱਸਣਾ ਚਾਹੁੰਦੇ ਹਾਂ ਕਿ ਟੈਕਸ ਤੇ ਇੰਡੀਆ ਵਿੱਚ ਵੀ ਬਹੁਤ ਹੈ . Indirect tax ਤੇ ਬਹੁਤ ਹੀ ਜਿਆਦਾ ਹਰ ਬੰਦਾ ਭਰ ਰਿਹਾ ਹੈ। ਪਰ ਫੇਸਿਲਟੀ ਕੋਈ ਨਹੀਂ ਹੈ ਜੀ। Facility non tax payers ਨੂੰ ਮਿਲਦੀ ਹੈ ਇੰਡੀਆ ਵਿੱਚ।

  • @gurpalsingh7037
    @gurpalsingh7037 2 години тому +4

    ਏਨੀਆਂ ਸਹੂਲਤਾਂ ਹੋਣ ਦੇ ਬਾਵਜੂਦ ਇੰਡੀਆ ਆਉਣਾ ਪੈਂਦਾ ਹੈ ਧੰਨਵਾਦ ਰਿਪਨ ਖੁਸ਼ੀ

  • @SurinderSingh-gm5zk
    @SurinderSingh-gm5zk 2 години тому +3

    ਬਹੁੱਤ ਵਧਿਆ ਬਾਈ ਜੀ ,ਵੇਟਿਂਗ ਤਾਂ ਇਸ ਕਰਕੇ ਆ ਕਿ ਜਿਵੇਂ ਇੰਡੀਆ ਚ ਐਂਵੇ ਹੀ , ਮੇਰਾ ਜੀ ਕੱਚਾ ਹੁੰਦਾ,, ਮੇਰੀ ਢੂਈ ਦੁੱਖਦੀ, ਮੇਰਾ ਆਹ ਦੁਖਦਾ,ਵਗੈਰਹ ਹਰੇਕ ਹੀ ਤੁਰਿਆ ਰਹੇ ਕਿ ਫਰੀ ਐ, ਹੁਣ ਵੇਟਿੰਟ ਕਰਕੇ ਸੀਰੀਅਸ ਹੀ ਜਾਊ ,ਨਂਹੀ ਤਾਂਇਥੇ ਵੀ ਲਾਈਨਾਂ ਹੀ ਨਾਂ ਟੁੱਟਣ

  • @hardeeps67
    @hardeeps67 2 години тому +5

    India wich medical system is very good in delhi

  • @dhandevsingh3037
    @dhandevsingh3037 Годину тому +9

    ਬਾਈ ਜੀ PGI ਤੇ AIIMS ਦੇ ਤਾਂ ਇਹ ਪੈਰ ਵਰਗੇ ਵੀ ਨਹੀਂ ,PGI ਚ ਮੈਂ ਵੀਹ ਬੰਦੇ ਦੇਖੇ ਕਨਾਡਾ ਆਸਟਰੇਲੀਈ ਵਾਲੇ ਮਰੀਜ਼ ਇਲਾਜ ਲਈ ਸਪੈ਼ਸਲ ਆਏ ਇੰਡਿਆ ਆਏ

  • @HarpreetSingh-ux1ex
    @HarpreetSingh-ux1ex Годину тому +4

    ਕੁੱਲ ਮਿਲਾਕੇ ਨਤੀਜਾ ਇਹ ਨਿਕਲਿਆ " ਮੇਰਾ ਭਾਰਤ ਮਹਾਨ " ਸੀ ਹੈ

  • @somadevi1570
    @somadevi1570 2 години тому +2

    ਹਾਂ ਜੀ ਸਹੀ ਗੱਲ ਹੈ ਇਥੇ ਕੋਈ ਪੈਸਾ ਨਹੀਂ ਲੱਗਦਾ। ਸਾਡੇ ਰਿਸ਼ਤੇਦਾਰਾਂ ਦੇ ਘਰ ਬੇਟਾ ਹੋਇਆ ਸੀ। ਪਹਿਲੇ ਦਿਨ ਉਹ ਬੇਟੀ ਨੂੰ ਲੈਕੇ ਗੇਹਾਜੀ। ਉਨ੍ਹਾਂ ਨੇ ਬੇਟੀ ਨੂੰ ਦੇਖ ਕੇ ਘਰ ਵਾਪਸ ਭੇਜ ਦਿੱਤਾ। ਅਗਲੇ ਦਿਨ ਉਸ ਦੀ ਹਾਲਤ ਹਸਪਤਾਲ ਵਿੱਚ ਪਹੁੰਚਣ ਦੀ ਨਹੀਂ ਸੀ। ਉਨ੍ਹਾਂ ਨੇ ਹਸਪਤਾਲ ਫੋਨ ਕੀਤਾ ਹਸਪਤਾਲ ਵਾਲੇ ਐਂਬੂਲੈਂਸ ਲੈਕੇ ਘਰ ਪਹੁੰਚ ਗਏ। ਪਰ ਬੇਟੀ ਦੇ ਹਾਲਤ ਮੁਤਾਬਿਕ ਉਸ ਨੂੰ ਹਸਪਤਾਲ ਨਹੀਂ ਲਿਜਾ ਸਕੇ। ਬੱਚੇ ਨੂੰ ਦਾ ਜਨਮ ਘਰ ਹੀ ਹੋ ਗਿਆ। ਬੇਟਾ ਹੋਏ ਤੋਂ ਘਰ ਵਾਲਿਆਂ ਨੇ ਬਹੁਤ ਜੋਰ ਲਗਾਇਆ ਕਿ ਕੁਝ ਨਾ ਕੁਝ ਜਰੂਰ ਲਵੋ। ਤਾਂ ਸਟਾਫ਼ ਨੇ ਕਿਹਾ ਚਲੋ ਚਾਹ ਦੀ ਘੁੱਟ ਪਿਲਾ ਦਿਓ। ਉਨ੍ਹਾਂ ਨੇ ਚਾਹ ਨਾਲ ਪਰੌਂਠੇ ਬਣਾ ਦਿੱਤੇ। ਉਹ ਚਾਹੁੰਦਾ ਪੀਕੇ ਧੰਨਵਾਦ ਕਰਦੇ ਹੋਏ ਚਲੇ ਗਏ। ਪਰ ਬੱਚੇ ਨੂੰ ਹਾਲੇ ਤੱਕ ਕਹਿੰਦੇ ਹਨ ਉਏ ਚਾਹ ਪਰੌ਼ਠਿਆ ਦੇ ਵਿੱਚ ਹੀ ਲਿਆਂਦਾ ਤੈਨੂੰ 😅😅😅

  • @84manjit
    @84manjit Годину тому +2

    ਕਨੇਡੇ ਚ ਮੋਤੀਏ ਦਾ ਪੇ੍ਸ਼ਨ ਫ੍ਰੀ ਪਰ ਅਪਾਇਂਟਮੈਂਟ ਚਾਰ ਮਹੀਨੇ ਦੀ, ਐਮ ਆਰ ਆਈ ਛੇ ਮਹੀਨੇ ਵਗੈਰਾ। ਬਰਾਂਪਟਣ ਦੀ ਅਬਾਦੀ ਦਸ ਲੱਖ ਹਸਪਤਾਲ ਇੱਕ

  • @chogittichogitti
    @chogittichogitti 2 години тому +4

    4 month wait krna painda .. bahut mara health system aa .. ugly truth

  • @EkampreetEkam-d2q
    @EkampreetEkam-d2q 2 години тому +3

    I always looking your vlog but my exam are start now ❤😍😍😍❤❤😭😭😭❤❤❤❤

  • @HarpreetSingh-ux1ex
    @HarpreetSingh-ux1ex 3 хвилини тому +1

    ਸਾਡੇ ਸ਼ਹਿਰ ਲੁਧਿਆਣੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਚੈਰੀਟੇਬਲ ਹਸਪਤਾਲ ਵਿੱਚ 50 ਰੁਪਏ ਵਿੱਚ ਇਲਾਜ ਦੇ ਨਾਲ ਨਾਲ ਲੰਗਰ ਤੇ ਰਹਾਇਸ਼ ਦਾ ਵੀ ਪ੍ਰਬੰਧ ਹੈ ਇਹ ਮਾਡਲ ਟਾਊਨ ਦੇ ਮਿੰਟ ਗੁਮਰੀ ਚੌਕ ਵਿੱਚ ਹੈ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਸੰਸਥਾ ਦਾ ❤️🙏

  • @neogoto3365
    @neogoto3365 2 години тому +2

    Lol you guys should have came and see me I'm in the hospital for the past 2 years or more in Brampton civic hospital I would have explained what happened to me properly and how's the health care in Canada Brampton and also I have been in st Michael's hospital in downtown Toronto for 7 months I'm still in the hospital hopefully I get out soon

  • @babbugill8296
    @babbugill8296 58 хвилин тому +2

    ਰਿਪਨ ਜਦੋ ਖੁਸ਼ੀ ਗੱਲ ਕਰਦੀ ਹੈ ਤਾ ਵਿਚ ਨਾ ਟੋਕਿਆ ਕਰੋ

  • @DilbagSingh-xh8sd
    @DilbagSingh-xh8sd Годину тому +1

    ਧੰਨਵਾਦ ਬਾਈ ਜੀ ਹੋਸਪੀਟਲ ਦਿਖਾਉਣ ਲਈ ਤੇ ਉਸਦੀ ਸਰਬਸ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਹਰ ਬਾਈ ਜੀ ਇੱਥੇ ਅਪਾਰਟਮੈਂਟਾਂ ਬਹੁਤ ਲੰਬੀਆਂ ਹੁੰਦੀਆਂ ਨੇ ਧੰਨਵਾਦ ਬਾਈ ਜੋ ਸਨ ਪਰ ਬੈਠਿਆ ਜਾਣਕਾਰੀ ਦਿੱਤੀ ਹੈ ❤❤❤ ਧਾਲੀਵਾਲ❤

  • @babbsingh2130
    @babbsingh2130 Годину тому +1

    ਇੰਡੀਆ ਵਿੱਚ ਮੈਡੀਸਨ ਤੇ ਡਾਕਟਰੀ ਬਹੁੱਤ ਵਧੀਆ ਐ ਬਾਹਰ ਤਾ ਲੁੱਟ ਐ ਇਹ ਤਾਂ ਮੰਨਨਾ ਪੈਣਾ ਨਾਲੇ ਉਹ ਵੀ ਪੱਕੇ ਬੰਦਿਆ ਲਈ ਸਹੂਲਤ ਐ ਇੱਥੇ ਬਾਕੀ ਟੈਕਸ ਬਹੁੱਤ ਜਿਆਦਾ ਐ। ਬਾਹਰੋਂ ਆਕੇ ਇਲਾਜ਼ ਕਰਾਉਂਦੇ ਬਹੁੱਤ ਦੇਖੇ ਨੇ

  • @sampuransingh-ps8jl
    @sampuransingh-ps8jl Годину тому +1

    ਟੈਕਸ ਤਾਂ ਇੰਡੀਆ ਵਾਲੇ ਦਿੰਦੇ ਆ ! ਜਾਂ ਹੋਰ ਵੀ ਗੌਰਮਿੰਟ ਚਾਹੇ ਲੈ ਸਕਦੀ ਆ ਪਰ ਇਥੋਂ ਦੀ ਗੌਰਮਿੰਟ ਵੀ ਤਾਂ ਬਾਹਲੀ ਇਮਾਨਦਾਰ ਆ ਤੁਹਨੂੰ ਪਤਾ ਈ ਆ ਇਥੋਂ ਦੇ ਲੀਡਰ ਤਾਂ ਆਪਣਾ ਆਪਣਾ ਢਿੱਡ ਭਰਨ ਤੇ ਲੱਗੇ ਹੋਏ ਆ

  • @QuickCulinary
    @QuickCulinary Годину тому +1

    ਗੁਰਪਰੀਤ ਬਾਈ ਨੂੰ ਪੁੱਛੋ ( ਮਨੁੱਖਤਾ ਦੀ ਸੇਵਾ ਵਾਲੇ ਹਸਨਪੁਰ) ਇੰਡੀਆ ਵੀ ਪੈਸੇ ਵਾਲੇ ਨੂੰ ਹੀ ਪੁੱਛਦੇ , ਪੈਸੇ ਨਹੀਂ ਤਾਂ ਕੀੜੇ ਵੀ ਪੈ ਜਾਣ ਕੋਈ ਨੀ ਚੱਕਦਾ , ਜੇ ਕੋਲ ਪੈਸੇ ਨੇ ਤਾਂ ਹਰ ਥਾਂ ਇਲਾਜ ਹੈ 🙏

  • @malkitkaur9429
    @malkitkaur9429 Годину тому +1

    ਕੈਨੇਡਾ ਦਾ ਹੈਲਥ ਸਿਸਟਮ ਬਹੁਤ ਮਾੜਾ ਬੇਟੇ ਬਹੁਤ ਵਧੀਆ ਲੱਗਿਆ ਤੁਸੀਂ ਸਾਨੂੰ ਗਰ ਬੈਠੇ ਬਰੈਂਪਟਨ ਦੇ ਹਸਪਤਾਲ ਦੀ ਸੈਰ ਕਰਵਾਈ ❤❤

  • @gagandeeptuli7813
    @gagandeeptuli7813 Годину тому +1

    ਬਾਈ ਜੇ ਐਮ ਆਰ ਆਈ ਦੀ ਲੋੜ ਹੋਏਗੀ ਉਹ ਆਪੇ ਕਰ ਲੈਣਗੇ ਐਵੇਂ ਨੀ ਸਰਕਾਰੀ ਹਸਪਤਾਲ ਵਾਲੇ ਲਿਖ ਦੇਣਗੇ ਵੀ ਜਾ ਕੇ ਬਾਹਰੋਂ ਕਰਾ ਲਿਆੳ ਜੀ ਤੇ ਡਾਕਟਰ ਕਮਿਸ਼ਨਰ ਖਾ ਜਾਓ

  • @gagandeeptuli7813
    @gagandeeptuli7813 Годину тому +1

    ਰਜਿੰਦਰਾ ਹਸਪਤਾਲ ਦੀ ਗੱਲ ਕਰਦੇ ਹੋ ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨੀ ਮੰਗੀਦਾ ਤੁਹਾਡੇ ਬਾਪ ਦਾਦੇ ਸਾਰੇ ਰਜਿੰਦਰਾ ਹਸਪਤਾਲ ਦੇ ਵਿੱਚ ਹੀ ਇਲਾਜ ਕਰਾਉਂਦੇ ਰਹੇ ਨੇ ਸਾਰੀ ਉਮਰ

  • @manjeetkaurwaraich1059
    @manjeetkaurwaraich1059 2 години тому +1

    ਰਿਪਨ ਤੇ ਖੁਸ਼ੀ ਇਨ੍ਹਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਵਧੀਆ 🎉🎉🎉🎉😢

  • @rm.jewellersfazilka8436
    @rm.jewellersfazilka8436 Годину тому +1

    Veer ji my daughter in vencover....... Looking for another good in hospital or health department..,..
    Diploma holder in kensiology from langra........Didi can help us....... From Punjab.... 🙏🏼

  • @gurparwindersingh6511
    @gurparwindersingh6511 2 години тому +1

    ਰਿਪਨ ਦੋਹਨਾ ਭੈਣਾਂ ਨੂੰ ਸਤਿ ਸ੍ਰੀ ਆਕਾਲ ਤੁਹਾਡਾ ਧੰਨਵਾਦ ਜਾਣਕਾਰੀ ਦੇਣ ਲਈ

  • @majorsingh5308
    @majorsingh5308 54 хвилини тому +1

    ਘਟੀਆ ਨਹੀਂ ਜਨਸੰਖਿਆ ਵੱਧ ਗਈ ।adulteration not

  • @ratanlalarora7982
    @ratanlalarora7982 Годину тому +2

    Canada medical VERY bab maravir ji INDIA medical VERY nice😂😂😂😂

  • @rajwindersingh4962
    @rajwindersingh4962 2 години тому +2

    ਇੱਥੇ ਸਰਕਾਰੀ ਗਰੀਬਾਂ ਵਾਸਤੇ ਹੀ ਰਹਿ ਗਏ।

  • @ConfusedMarineIguana-ot5ej
    @ConfusedMarineIguana-ot5ej 55 хвилин тому +2

    Health care jruri hai g kam se kam emergency ta smajni chahidi

  • @harbhajansingh8872
    @harbhajansingh8872 2 години тому +1

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @harbanslal2810
    @harbanslal2810 Годину тому +1

    Medical facilities is very good and outstanding but waiting period is very long. I.e mostly punjabi and Indian preferred to Indian Hospital.

  • @jashanpreetjawanda8822
    @jashanpreetjawanda8822 2 години тому +1

    Come on guys! Show the reality. Healthcare in Canada is one of the worst in the world. Atleast in India, you can get good healthcare at any time of the day.

  • @jasbirsingh4945
    @jasbirsingh4945 Годину тому +1

    Sat Sri akaal Veer ji Abu Dhabi vich Clive Land clinic hospital vich Hali pead , cinema hall, 20000 car parking in side,Abu Dhabi mall back side,

  • @raswindermann3443
    @raswindermann3443 2 години тому +1

    ਇਸ ਨਾਲੋਂ ਧਨੌਲੇ ਵਾਲ਼ਾ ਸਰਕਾਰੀ ਕਿੰਨਾ ਕੁ ਮਾੜਾ ਲੱਗਿਆ ਜੀ

  • @niteshaggarwal3845
    @niteshaggarwal3845 Годину тому +1

    Esde pump ch aa k kunda na krwalio, esne ta video chalani apni gal muki. Hun banda hotel d jagah hospital room le le phir.

  • @ArshdeepSingh-cg8zw
    @ArshdeepSingh-cg8zw Годину тому +1

    Mera knee dislocate hoya c ithe.. 37 days kise ne kuj nhi pucheya just kende pain killer lelo.. so burre haal ne.. fir 60 din baad india jaake ilaaj kraake fit hokke vapis aaea vrna eh ta bura haal kr dinde

  • @HardeepSingh-h5p
    @HardeepSingh-h5p 2 години тому +1

    Sab to vadia health system Russia 🇷🇺 da. Chache bande kol document v na hon sab kuj free aa . emergency ch

  • @kudratscorner1877
    @kudratscorner1877 2 години тому +1

    And Canada's Healthcare is ine if the worst...ask your friend about the wait times

  • @baljindersingh7802
    @baljindersingh7802 Годину тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @harseeratkaur1089
    @harseeratkaur1089 Годину тому +1

    Ki karna civil hospital nu je treatment ni karna ina ne.... Waiting vich rakhde a.... Jad tak banda agge chal janda

  • @Manuangural173_
    @Manuangural173_ 2 години тому +1

    Kaaadiya sahultA bharawa koi hall ni medical facility da aithe 12 ghante to wad Di waiting pai jandi oni der nu bnda kite da kite pahunch janda

  • @KulwantsinghChahal-y1b
    @KulwantsinghChahal-y1b 57 хвилин тому +1

    Bai ji apna India bahut wadiea hai ji thoda Paisa hona chahida hai ji main jadbhi taklif hundi hai ji use Wale emergency admit ji

  • @harseeratkaur1089
    @harseeratkaur1089 Годину тому +1

    Sariya country da heath sistum kuj khas nahi hai.... India vich best hai...

  • @IKKaur
    @IKKaur Годину тому +1

    Sis Nikki has beautiful smile it’s always nice to see her in videos.

  • @Ajnabi-0007
    @Ajnabi-0007 27 хвилин тому

    ਕਿਸਮਤ ਵਾਲੇ ਉਹ ਬਜ਼ੁਰਗ ਜਿੰਨਾ ਦਾ ਕਨੇਡਾ ਚ ਇਲਾਜ ਹੋ ਜਾਂਦਾ, ਅਸਲ ਵਿੱਚ ਕਨੇਡਾ ਦਾ ਹੈਲਥ ਸਿਸਟਮ ਬੁੱਢੇ ਬੰਦਿਆਂ ਲਈ ਨਹੀ ਆ, ਕਨੇਡਾ ਸਰਕਾਰ ਬੁੱਢੇ ਬੰਦੇ ਨੂੰ ਆਪਣੇ ਤੇ ਬੋਝ ਸਮਝਦੇ ਆ ਕਿਉਕਿ ਇਸ ਉਮਰ ਚ ਇਹ ਨਾ ਤਾਂ ਕੰਮ ਕਰ ਸਕਦੇ ਆ ਤੇ ਨਾ ਹੀ ਟੈਕਸ ਭਰ ਸਕਦੇ ਆ, ਹਸਪਤਾਲ ਵਾਲੇ ਬੁੱਢੇ ਬੰਦਿਆ ਦਾ ਇਲਾਜ ਕਰਨ ਵਿੱਚ ਖੁਸ਼ ਵੀ ਨਹੀਂ ਹੁੰਦੇ ਕਿਉਕਿ ਬੁੱਢੇ ਬੰਦੇ ਦੀ ਦੇਖ-ਰੇਖ ਕਰਨੀ ਬਹੁਤ ਔਖੀ ਹੁੰਦੀ ਹੈ, ਇਸ ਲਈ ਸਰਕਾਰ ਦਾ ਇਹੀ ਕਹਿਣਾ ਹੈ ਕਿ 65 ਸਾਲ ਤੋ ਉੱਪਰ ਵਾਲੇ ਜਲਦੀ ਮਰਨ ਤਾਂ ਜੋ ਪੈਨਸ਼ਨ ਦਾ ਬੋਝ ਘੱਟ ਸਕੇ, ਇਹ ਗੱਲਾਂ ਉਹਨਾਂ ਨੂੰ ਪਤਾ ਜੋ ਕਨੇਡਾ ਚ ਪੱਕੇ ਰਹਿ ਰਹੇ ਆ, ਹੁਣ ਜਿਹੜਾ ਆਇਆ ਸਿਰਫ਼ 1-2 ਮਹਿਨੇ ਲਈ ਉਹਨੂੰ ਕੀ ਪਤਾ ਕਨੇਡਾ ਦੇ ਸਿਸਟਮ ਦਾ😅

  • @GursharanSingh-iu2zm
    @GursharanSingh-iu2zm Годину тому

    ਕਨੇਡਾ ਦੀਆਂ ਸਿਹਤ ਸਹੂਲਤਾਂ ਬਹੁਤ ਬੇਕਾਰ ਹਨ,,,ਮੇਰੀ ਮਾਸੀ ਦਾ ਮੁੰਡਾ ਵੀ ਕਨੇਡਾ ਵਿਚ ਰਹਿੰਦਾ ਹੈ,,, ਉਸ ਦੀ ਘਰਵਾਲੀ ਦੇ ਪੇਟ ਵਿੱਚ ਇੱਕ ਵਾਰ ਇਨਫੈਕਸ਼ਨ ਦਾ ਦਰਦ ਹੋ ਗਿਆ,,,ਉਸ ਨੂੰ ਪੂਰਾ ਸੱਤ ਘੰਟੇ ਡਾਕਟਰ ਦਾ ਇੰਤਜਾਰ ਕਰਨਾ ਪਿਆ,,,ਕਹਿਣ ਦਾ ਮਤਲਬ ਹੈ ਕਿ ਉਹ ਪੂਰਾ ਸੱਤ ਘੰਟੇ ਦਰਦ ਨਾਲ ਤੜਫਦੀ ਰਹੀ,,
    ਜੇਕਰ ਕਿਤੇ ਉਹ ਪੰਜਾਬ ਵਿੱਚ ਹੁੰਦੀ ਤਾਂ ਅੱਧੇ ਘੰਟੇ ਦੇ ਅੰਦਰ ਅੰਦਰ ਕੋਈ ਨਾ ਕੋਈ pain killer ਨਾਲ ਦਰਦ ਘੱਟ ਹੋ ਜਾਣਾ ਸੀ,,,,
    ਵੀਰੋ ਕਨੇਡਾ ਇਨਾ ਵੀ ਸਵਰਗ ਨਹੀਂ ਹੈ ਜਿੰਨਾ ਕੁ ਸਾਨੂੰ ਦੂਰ ਤੋਂ ਲੱਗਦਾ ਹੈ,,,
    ਜਿਹੜੇ ਵੀਰਾਂ ਨੂੰ ਲੱਗਦਾ ਹੈ ਕਿ ਕਨੇਡਾ ਦੀਆਂ ਸਿਹਤ ਸਹੂਲਤਾਂ ਬਹੁਤ ਚੰਗੀਆਂ ਹਨ ਉਹ ਮੇਰੀ ਇਸ ਗੱਲ ਦਾ ਜਵਾਬ ਦੇਣ ਕਿ ਜੇਕਰ ਇਨਾਂ ਦੇਸ਼ਾਂ ਦੀਆਂ ਸਿਹਤ ਸਹੂਲਤਾਂ ਇਨੀਆਂ ਚੰਗੀਆਂ ਹਨ ਤਾਂ ਆਸਟਰੇਲੀਆ ਇੰਗਲੈਂਡ ਅਤੇ ਕਨੇਡਾ ਦੇ ਲੋਕ india ਇਲਾਜ ਕਰਾਉਣ ਲਈ ਕਿਉਂ ਆਉਂਦੇ ਹਨ

  • @SatnamSinghSivia
    @SatnamSinghSivia 45 хвилин тому

    ❤ ਪੰਜਾਬ ਚ ਤਾਂ ਝੋਲਾ ਛਾਪ ਜਿਹੜੇ ਡਾਕਟਰ ਆ ਉਹ ਬਹੁਤ ਕੰਮ ਸੰਭਾਲੀ ਬੈਠੇ ਆ ਜੇ ਕੋਈ ਬੰਦਾ ਪਿੰਡ ਚ ਬਿਮਾਰ ਹੋ ਜਾਂਦਾ ਤਾਂ ਉਹ ਡੇਕ ਨਿਮ ਵਾਲੀ ਬੰਨ ਕੇ ਗੁਰੂ ਕੋਲ ਲਾ ਦਿੰਦੇ ਆ ਇਨੀਆਂ ਮੌਜਾਂ ਪੰਜਾਬ ਵਰਗੀਆਂ ਇਥੇ ਕਨੇਡਾ ਦੇ ਮੈਡੀਕਲ ਨਹੀਂ ਕਰ ਸਕਦਾ ਜੇ ਪੰਜਾਬ ਇਸ ਗੱਲੋਂ ਬੜੀ ਤਰੱਕੀ ਚ ਹ

  • @Baljitsingh-te3zy
    @Baljitsingh-te3zy Годину тому

    ਵੀਰ ਜੀ 🙏 ਬੋਹਤ ਵਦਿਆ ਜੀ ਕਨੇਡਾ ਦੇਖਾ ਰਹੇ ਔ ਜੀ ? ਪਰ ਗੁੱਸਾ ਨਾ ਕਰਿਓ ਵਾਰ ਵਾਰ ਆਪਾ ਗੱਲ ਕਰਦੇ ਚੰਗੇ ਨੀ ਲਗੀਦਾ ਇੰਡੀਆ ਨੂੰ ਕੇਸ ਗਲੋ ਬੁਰਾ ਬੋਲ ਰਹੇ ਔ ਤੁਸੀਂ ? ਲੁੱਟ ਬੋਹਤ ਹ ਮਨਮਾਨੀ ਬੋਹਤ ਹ ਪਰਾਈ ਵੇਟ ਹਾਸਪਿਟਲ ਬੁਰਾ ਹਾਲ ਹ ? ਦੇਖਿਆ ਕੈਨੇਡਾ ਵੀ ਇੰਡੀਆ ਤੋ ਜਾਦਾ ਬੁਰਾ ਹਾਲ ਹਰ ਫੀਡ ਵਿਚ ੧੦੦ ਗੁਣਾ ਵਦੀਆ ਇੰਡੀਆ ਤੁਸੀਂ ਆਪ ਇੰਡੀਆ ਸਬ ਕੁਝ ਕਰਦੇ ਹੋ ਕੁਝ ਕਮਿਆ ਹੁੰਦਿਆਂ ਹਰ ਦੇਸ ਵ੍ ਹੁੰਦਿਆ ਪਰ ਆਪਣੇ ਸਿਸਟਮ ਨੂੰ ਬੁਰਾ ਕਿਉ ਬੋਲਣਾ ਜਦ ਕੋਈ ਕਮੀ ਹ ਨਹੀ ਸਾਰੇ ਬੁਲੋਕ ਦੇਖੀ ਦੇ ਆਪ ਦੇ ਪਰ ਬੁਰਾ ਲਗਿਆ ਤਾ ਬੋਲਣਾ ਪਿਆ ਜੀ ਤਾਰੀਫ਼ ਕਰੋ ਜੇਡੀ ਮਰਜ਼ੀ ਪਰ ਆਪਣੇ ਨੂੰ ਮਾੜ੍ਹਾ ਨਾ ਬੋਲੋ ਥੋੜਾ ਗੌਰ ਕਰਿਓ 🙏 ਬੁਰਾ ਲੱਗਣਾ ਤਾ ਨਿ ਚਾਈਦਾ ਪਰ ਲਗਾ ਹੋਵੇ ਤਾ 🙏

  • @darshangill26
    @darshangill26 Годину тому

    ਰਿਪਨ ਤੇਖੁਸ਼ੀ। ਬੀਬਾ। ਤੁਹਾਡੀ। ਬਹੁਤ। ਵੱਡੀ। ਸੇਵਾ। ਜੋ। ਤੁਸੀਂ। ਸਾਰੇ। ਦੇਸ਼ਾ।। ਦੀ। ਸੈਰ। ਕਰਾ। ਰਹੇ। ਹੋ। ਸਾਨੂੰ। ਘਰ। ਬੈਠਿਆ। ਬਹੁਤ। ਬਹੁਤ। ਧੰਨਵਾਦ

  • @JagtarSingh-wg1wy
    @JagtarSingh-wg1wy 2 години тому

    ਰਿਪਨ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਹਸਪਤਾਲ ਵਾਰੇ ਅਸਲੀ ਤਸਵੀਰ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @BilalAhmed-0
    @BilalAhmed-0 Годину тому

    ਬਾਈ ਜੀ,ਕੀ ੲਹ ਤਰਲੋਚਨ ਸਿੰਘ ਗਿੱਲ ਜੀ ਪੰਜਾਬੀ ਢੋਟੂ photo journalist ਜੁਰਨਾਲੀਸਟ ਵੀ ਰਹੈ ਨੈ, ਜਵਾਨੀ ਵੇਲੇ?

  • @Punjablove-x6g
    @Punjablove-x6g Годину тому

    Good job ਤੁਸੀਂ ਇੰਡੀਆ ਦੇਸ਼ ਲਈ ਬਹੁਤ ਵੱਡੀ ਸੇਵਾ ਕਰ ਰਹੇ ਹੋ। ਤੁਸੀਂ ਸੱਚੇ ਹਿੰਦੂਸਤਾਨੀ ਹੋ।

  • @balkarsinghdhaliwal592
    @balkarsinghdhaliwal592 2 години тому

    ਸਤਿ ਸ੍ਰੀ ਅਕਾਲ ਬਾਈ ripankhushi ਮਾਸਟਰ ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ।❤❤

  • @komalrandhawa9170
    @komalrandhawa9170 Годину тому +1

    Canada da health system India de mukable fail aa g

  • @ParamjitSingh-i1h
    @ParamjitSingh-i1h 2 години тому

    ਵਾਹਿਗੁਰੂ ਬਜ਼ੁਰਗਾਂ ਨੂੰ ਤੰਦਰੁਸਤੀ ਦੇਵੇ ਇਹਨਾਂ ਦੀਆਂ ਲੰਬੀਆਂ ਉਮਰਾਂ ਕਰੇ

  • @tonysappal7792
    @tonysappal7792 2 години тому

    ਆਪਣੇ ਦੇਸ਼ ਚ ਦਵਾਈਆਂ ਤੇ ਐਮ ਆਰਾਪੀ ਦੇਖਿਉ
    ਦਵਾਈ ਤੋ 90ਪਰਸੈਟ ਜ਼ਿਆਦਾ ਲਿਖੀ ਹੁੰਦੀ ਐ

  • @MajorSingh-po6xd
    @MajorSingh-po6xd 2 години тому

    ਧੰਨਵਾਦ ਜੀ ਰਿਪਨ ਤੇ ਖੁਸ਼ੀ ਕਿਉਂਕਿ ਤੁਸੀਂ ਸਾਨੂੰ ਘਰ ਬੈਠੇ ਹੀ ਸਾਰੇ ਦੇਸ਼ ਘੂਮਾ ਰਹੇ ਹੋ

  • @avtarcheema3253
    @avtarcheema3253 Годину тому

    ਬਹੁਤ ਵਧੀਆ ਜਾਣਕਾਰੀ ਦਿੱਤੀ ਕੈਨੇਡਾ ਦੀਆਂ ਸਿਹਤ ਸੇਵਾਵਾਂ ਸਬੰਧੀ 👍👍🙏

  • @SatnamSingh-fe3tg
    @SatnamSingh-fe3tg Годину тому +1

    Dhan Guru Nanak Dev g Chadikala Rakhna 🙏

  • @ipschawla2579
    @ipschawla2579 Годину тому

    Pl get little upstandard. U have travelled 50 countries and u r still surprised with some basic facilities. (automatic doors). It's shows Indian people have no standard which is incorrect. U need to uphold our flag high in every country by showing high standard of understanding. 😢

  • @psingh1796
    @psingh1796 2 години тому

    If I may, Higher level information could been improved upon regarding Ontario Health care systems for informatively rich broadcast. Thanks for your good efforts. Welcome to beautiful October.

  • @gurtejsingh9710
    @gurtejsingh9710 2 години тому

    वाहेगरुजी।रब।सबनु।कनेडा।रैहन।वालयां।नु।तदंरुसती॥बकसे👍🍴🍅🍋🍉🍑🍒🍓
    Health
    👍🍴🍅🍋🍉🍑🍒🍓
    Health

  • @amanaman7212
    @amanaman7212 2 години тому +1

    ਸਤਿ ਸ੍ਰੀ ਅਕਾਲ ਜੀ🙏

  • @loveysjk04
    @loveysjk04 Годину тому

    Tey fer ithey v aahi aa. Where ever v work , medical insurance is deducted from r salary. Which helps us to pay r medical bills. So similar to India.

  • @BalKapoor-v3m
    @BalKapoor-v3m 2 години тому +1

    good morning veer.ji
    gòod. job

  • @loveysjk04
    @loveysjk04 Годину тому

    Mareez nahin attendees khaundey aa from cafes..India vich private hospitals have dese kinds of cafes in hospitals. Govt.hospitals also have cafes(Nescafe , etc) n canteens too.

  • @manjindersinghbhullar8221
    @manjindersinghbhullar8221 Годину тому

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @jatinderpalsinghgill
    @jatinderpalsinghgill Годину тому

    Good information regarding health systems in Canada. 🇨🇦 Thanks dear Ripen Khushi ji

  • @neogoto3365
    @neogoto3365 Годину тому

    The health care is really bad I almost died they told my family I was not going to live I was only 29 and my son was 3 now my son is 5 and I'm almost 32 still in hospital but much better

  • @MansoorAhmed-sq3kt
    @MansoorAhmed-sq3kt 15 хвилин тому +1

    💚💚🇵🇰💐💐💐💐🌹🌹🌹🌹🌹

  • @kamikaze1984
    @kamikaze1984 17 хвилин тому

    Sat Sri Akal Veer Ji
    Mai ta Brampton emergency vch 48hr v wait kiti Dr. Dekhn li😅

  • @baljindersingh4504
    @baljindersingh4504 2 години тому +1

    ਵਾिਹਗੁਰੂ ਜੀ

  • @loveysjk04
    @loveysjk04 Годину тому

    Baiji , sarkari hospital vich apney v paisey baadey nahin lagdey..but v run for private hospitals, so it costs more in India.

  • @sushilgarggarg1478
    @sushilgarggarg1478 2 години тому

    Iam always first looking daily vlog 8P.M.on you tube and 7A.M on face book 📖

  • @goldyshah8124
    @goldyshah8124 26 хвилин тому

    Veere tahi ta mantri v bahr nu phjde hai medical suvida len nu... Baki loka nu khnde ki ilaj India to krvao... Mantri kyu nai krvande aapna ilaj India to.. uhna nu pta hai jinda nai bhcna...

  • @PardeepSalaria-om9jp
    @PardeepSalaria-om9jp 2 години тому +1

    Bhar da treatment bilkul be theek nai aa

  • @ranjitbrar4315
    @ranjitbrar4315 15 хвилин тому

    ਕੋਈ ਨੀ ਪੁੱਛਦਾ , ਜੇ ਜਮਾ ਮਰਦਾ ਬੰਦਾ ਉਦੋਂ ਚੱਕਦੇ ਆ,

  • @sushilgarggarg1478
    @sushilgarggarg1478 2 години тому

    Iam always first looking daily vlog....@pin please 🙏 🙂 😊 😢 😭 😀

  • @JashanSingh-y2j
    @JashanSingh-y2j Годину тому

    Very good bai ji from moga punjab Ajit pal singh thanks very much

  • @KulwinderKaur-d4c
    @KulwinderKaur-d4c 2 години тому

    I had been there at civil hospital for 3 months becoz of an injury . It's has
    good facilities

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਜਾਣਕਾਰੀ।ਚੜ੍ਹਦੀ ਕਲਾ ਰਹੇ

  • @rsarora5644
    @rsarora5644 2 години тому +1

    India nu salute

  • @damandeepkaur9047
    @damandeepkaur9047 Годину тому +1

    ਸਿਆਣੀਆ

  • @ramanjitgrewal7785
    @ramanjitgrewal7785 2 години тому

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚਰਹੋ

  • @punjabtocanada302
    @punjabtocanada302 26 хвилин тому

    andr kush ni haga apne ta fr v sanbb lande ne ethe ta advil deke saar dende ne bro e na jhouth dekhyeo yr harek nu pta canda de hospital da hall broo apne nalo ta bhut bura hall a yr ethe health card da apointmnt de paise ne lande dawai de lande ne nale sara dawai cho e khdd dye ne fr 4-500 nu thok de ne real dso yr aj ala
    velog ne tera vdia yr bro sch dso yr

  • @punjabtocanada302
    @punjabtocanada302 35 хвилин тому

    andr kush ni haga apne ta fr v sanbb lande ne ethe ta advil deke saar dende ne bro e na jhouth dekhyeo yr harek nu pta canda de hospital da hall broo apne nalo ta bhut bura hall a yr ethe health card da apointmnt de paise ne lande dawai de lande ne nale sara dawai cho e khdd dye ne fr 4-500 nu thok de ne real dso yr aj ala
    velog ne tera vdia yr bro sch dso yr

  • @JaspalSingh-uk5bn
    @JaspalSingh-uk5bn 2 години тому

    Baj jo student gyee Aa india tonn ohna nu v health card mildaa jaa canada wale born jaa PR lyi Aa sirf …????

  • @NarinderHundal-v8h
    @NarinderHundal-v8h Годину тому

    Eurpe vich hospital free publice hospital ene sohne te vadiya privet di lord ni pendi cear bohat karde a jive tusi apne ghar vich rehde a pave tusi mrig de kol raho ja na raho

  • @Gpjhz
    @Gpjhz 42 хвилини тому

    22g ji jinna marji kahlo india ch ilaaj haiga. Canada nalo vadia. Par jado tuhade dimaag ee hove ke koi paisa nahi lagna and you will get world class services. Tuhadi bimari addi reh jandi aa. India which log bina ilaaj toh mar jande ne koi ke paise ni hunde. Othe compromise karna penda ke paise lagon da faida hai ja nhi. Par canada which tusi bina ilaaj toh nhi maroge. Waiting jaroor aa but jithe jarorat aa othe koi waiting nhi.

  • @punjabtocanada302
    @punjabtocanada302 24 хвилини тому

    che bnda mrdaa howe bro emrgency ch koi ni puchda bro jidee nal bndia ounu pta ouna nu puchi bro tere restedara da sika chlda ena nu ta rakhdea age donation krdea e ta krke nhi normal bnda che mrda howe koi ni puchda e sara jhouth a yr sch e ni haga jhera dsea aj tuci

  • @JagjitSingh-db4oq
    @JagjitSingh-db4oq 2 години тому +1

    Sohal Dhanaula 🙏

  • @Punjabivibes99
    @Punjabivibes99 19 хвилин тому

    Punjab vich 108 no dail karo free chuk ke le jande ne best sada Punjab

  • @loveysjk04
    @loveysjk04 Годину тому

    So if v have to wait, den it nullifies da service...so it equals out in India n Canada

  • @manikatron4278
    @manikatron4278 48 хвилин тому

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @darasran556
    @darasran556 2 години тому

    Hi। ਸਤਿ। ਸ੍ਰੀ ਅਕਾਲ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤😂