Manmohan Waris - Rani Sundran

Поділитися
Вставка
  • Опубліковано 5 жов 2024
  • Rani Sundran By Manmohan Waris
    song.link/i/14...
    Music: Sangtar
    Lyrics: Late Dhadi Amar Singh Shaunki
    ⁠⁠⁠Mixed and Mastered by: Sameer Charegaonkar
    Video: Sandeep Sharma
    Once again Manmohan Waris sings a classic song of Late Dhadi Amar Singh Shaunki.
    UA-cam: goo.gl/A6qwx
    Visit us : Plasma Records: goo.gl/T4E3U
    Kamal Heer | Facebook: goo.gl/7vd1G
    Kamal Heer | Twitter: goo.gl/u1YzJ
    Manmohan Waris | Facebook: goo.gl/lNLO0
    Manmohan Waris | Twitter: goo.gl/mP4TK
    Sangtar | Facebook: www. san...
    Sangtar | Twitter: / sangtar
    © Copyright 2018 Plasma Records. All rights reserved.

КОМЕНТАРІ • 604

  • @jagdevsingh4253
    @jagdevsingh4253 6 років тому +2

    ਇਹ ਗੀਤ ਸੁਣ ਕੇ ਰੂਹ ਖ਼ੁਸ਼ ਹੋ ਗੲੀ , ਨਹੀਂ ਤਾਂ ਗੰਡਾਸੇ ਬੰਦੂਕਾਂ ਹੀ ਸੁਣਨ ਮਿਲਦੇ ਨੇ ਵਾਹ ਵਾਰਿਸ ਸਾਹਿਬ

  • @jasvirdhaliwal3804
    @jasvirdhaliwal3804 5 років тому +1

    Dhadi Amar Singh Shonki saab di ba kamaal rachna te Manmohan Waris Di ba kamaal Awaaz ne Sone Te Suhage wali gall kiti aa, jiunde vasde raho Waris saab

  • @technicalbanger5098
    @technicalbanger5098 6 років тому +11

    ਬਹੁਤ ਵਧੀਆ ਗੀਤ ਬੋਲ ਤਾ ਸਭ ਤੋ ਵਧੀਆ ਜੀ ਬਹੁਤ ਵਧੀਆ ਗਾਇਕ ਮਨਮੋਹਣ ਵਾਰਿਸ ਜੀ ਦਿਲ ਕਰਦਾ ਸੁਣੀ ਜਾਵਾ ਜੀ

  • @LakhwinderSingh-tm3nb
    @LakhwinderSingh-tm3nb 6 років тому +21

    ਬੱਲੇ ਉਏ ਪੰਜਾਬੀ ਦੇ ਅਸਲ ਵਾਰਿਸ , ਦਿਲ ਬਾਗੋ ਬਾਗ਼ ਹੋ ਗਿਆ ਗੀਤ ਸੁਣ ਕੇ , 100/100 ਨੰਬਰ , ਜਿਉਂਦਾ ਰਹਿ ਵੀਰਾ

  • @dannybains8866
    @dannybains8866 6 років тому +66

    na kise maan de na kise dosanjh de yaar fan ne manmohan waris de .....katttrrr fan...

  • @SaiJotAliShahSarkar
    @SaiJotAliShahSarkar 6 років тому +41

    Poore geet vicho favourite lines -
    ਗੱਲ ਸੁਣ ਲੈ ਰਾਣੀੲੇਂ ਸਾਡੀ
    ਅਸੀਂ ਹਾਂ ਭਗਤ ਰੱਬ ਦੇ,
    ਸਾਡੀ ਸਤਿਗੁਰ ਨਾਲ ਪ੍ਰੀਤੀ
    ਲੋਕ ਭਾਵੇਂ ਲੱਖ ਵੱਸਦੇ।

  • @BhupinderSandhu9107
    @BhupinderSandhu9107 3 роки тому +1

    ਹੈ ਕੋਈ ਮੁਕਾਬਲਾ ਇਨ੍ਹਾਂ ਦੀ ਸਾਫ਼ ਸੁਥਰੀ ਗਾਇਕੀ ਦਾ, ਪੰਜਾਬੀ ਮਾਂ ਬੋਲੀ ਦਾ ਹੀਰਾ,❤️❤️❤️❤️❤️❤️❤️❤️❤️❤️❤️❤️❤️❤️❤️❤️👍👍👍👍👍👍👍👍👍👍👍👍👍👍

  • @jotindersingh4026
    @jotindersingh4026 6 років тому +17

    ਵਿਰਸੇ ਦਾ ਵਾਰਿਸ। ਪਾਕ ਤੇ ਸਾਫ ਗਾਇਕੀ ਦਾ ਸ਼ਹਿਜ਼ਾਦਾ।
    ਬਹੁਤ ਹੀ ਖੂਬਸੂਰਤ👌👌

  • @GurmeetSingh-xv3wj
    @GurmeetSingh-xv3wj 6 років тому

    ਸ਼ਬਦ ਹੈਨੀ ਬਾੲੀ ਜੀ ਥੋਡੀ ਸਲੌਹਤਾ ਲੲੀ ......
    ਬਸ ਜੀ ਮੇਰੀ ੳੁਮਰ ਲੱਗ਼ਜੇ ਥੋਨੂੰ
    love you manmohan baee ji ❤

  • @sanjuwaris942
    @sanjuwaris942 6 років тому

    ਭਾਜੀ ਤੁਹਾਡੀ ਅਵਾਜ ਵਾਹਿਗੁਰੂ ਜੀ ਨੇ ਇਸ ਤਰਾ ਦੀ ਦਿੱਤੀ ਹੈ ਜਿੰਦਾ ਪਹਾੜਾ ਤੇ ਪਾਣੀ ਨੀ ਡਿੱਗਦਾ ਹੁੰਦਾ ਇਸ ਤਰਾ ਦੀ ਤੁਹਾਡੀ ਅਵਾਜ ਹੈ iam big fan of respected manmohanwaris kamalheer bhaji

  • @rajbeersingh6582
    @rajbeersingh6582 6 років тому

    Buhat hai vadiya gayea.roh khush hundia sun k Manmohan waris ji. Very nice

  • @jagatjeetbassi4383
    @jagatjeetbassi4383 6 років тому +3

    Jeo bai ji.... lots of love for waris brothers... living legends..

  • @mastermalookchandkirtanjat5191
    @mastermalookchandkirtanjat5191 6 років тому

    ਤਾਹੀੰਉੰ ਵਿਰਸੇ ਦੇ ਵਾਰਿਸ ਕਹਿੰਦੇ ਨੇ ਤੁਹਾਨੂੰ ❤️❤️❤️ ਪ੍ਰਣਾਮ ਏ ਭਾਜੀ ਤੁਹਾਨੂੰ

  • @inderjits3014
    @inderjits3014 Рік тому

    Tumbiiiii sangtar di... Bht ghtt tunn tunn after a similar gap... backsround ch vjj rhi aa. Wowww

  • @satnamsingh-jx4bf
    @satnamsingh-jx4bf 6 років тому

    bahut der baad manmohan de old songs waang dil nu skoon mileya,,,,,,,,,rabb tenu khush rakhe.........

  • @riarcharan
    @riarcharan 6 років тому

    ਬਹੁਤ ਹੀ ਵਧੀਆਂ ਗਾਣਾ ਹੈ ਵੱਡੇ....ਪੰਜਾਬ ਨੂੰ ਤੁਹਾਡੀ ਬਹੁਤ ਲੋੜ ਹੈ। ਿੲੱਦਾ ਹੀ ਡੱਟੇ ਰਹੋ

  • @harmandhillon1208
    @harmandhillon1208 6 років тому +1

    Endless waris sahib .....sooo hearttchhing.....folk traditional voice....gr8 g

  • @sunnykangar3903
    @sunnykangar3903 6 років тому +2

    ਬਹੁਤ ਪਿਆਰੀ ਆਵਾਜ਼ ਦੇ ਮਾਲਕ ਉਸਤਾਦ ਮਨਮੋਹਣ ਵਾਰਿਸ ਸਾਬ ਮੇਰੇ ਕੋਲ ਕੋਈ ਸ਼ਬਦ ਨਹੀਂ ਤੁਹਾਡੀ ਤਾਰੀਫ਼ ਕਰਨ ਚ
    ਪੰਜਾਬੀ ਵਿਰਸਾ ਇਹਦਾ ਦਾ ਜਿਉਂਦਾ ਜਾਗਦਾ ਸਬੂਤ ਆ ਸਾਇਦ ਮੈਂ ਇਹਨਾਂ ਦੇ ਪੈਰ ਛੂ ਸਕਾਂ
    ਰੱਬ ਮੇਰੀ ਮੁਰਾਦ ਪੂਰੀ ਕਰ ਸਕੇ

  • @preetsandhu307
    @preetsandhu307 6 років тому +3

    Y ek number song . Music lyrics kaim
    Te y waris da koi jawab ni . Good job bro love you

  • @Pixlbout
    @Pixlbout 6 років тому

    ਰੱਬ ਦੀ ਮਿਹਰ ਹੈ ਜੋ ਤੁਹਾਡੇ ਜਿਹੇ ਗਾਇਕਾਂ ਨੇ ਅੱਜ ਵੀ ਪੰਜਾਬ ਦੀ ਗਾਇਕੀ ਤੇ ਵਿਰਾਸਤ ਨੂੰ ਸਾਂਭ ਕੇ ਰੱਖਿਆ ਹੈ। ਜੁਗ ਜੁਗ ਜਿਊਣ ਇਹ ਗਾਇਕ ਤੇ ਆਬਾਦ ਰਹੇ ਮੇਰਾ ਦੇਸ।
    ਰਾਣੀ ਸੁੰਦਰਾਂ ਤੇ ਵੀ ਅੱਜ ਦੇ ਸਮੇਂ ਵਿੱਚ ਕੋਈ ਗੀਤ ਲਿਖਿਆ ਤੇ ਗਾਇਆ ਸਕਦਾ ਹੈ ਇਹ ਬੱਸ ਇਹਨਾਂ ਦੀ ਸ਼ਕਸੀਅਤ ਦਾ ਕਮਾਲ ਹੈ।
    ਰੱਬ ਮੇਹਰ ਕਰੇ।

  • @harmindersingh8910
    @harmindersingh8910 6 років тому +2

    Rani sundra manmohan waris 👌👌👌👌👌💘💘💘💘💘💘❤❤❤❤❤❤🌹🌹🌹🌹🌹🌹👏👏👏👏👏👏👍👍👍👍👍👍👍👍 best song like kavishari style tusi great ho je i love your voices manmohan waris bhai je tusi kamal karati je

  • @shingarasandhu1380
    @shingarasandhu1380 4 роки тому +2

    When I was younger I use 2 listen with my dad same song amar Singh shaunki well done Manmohan.remind me bachpan.

  • @manpreetkaur-0524
    @manpreetkaur-0524 6 років тому +36

    Dhadhi amar singh saunki.....👍👍👍

  • @PardeepSingh-wj2ev
    @PardeepSingh-wj2ev 2 роки тому

    Dharm naal eh song ta Dil diyan taaran shed da yaaro🥰🥰🥰😘😘😘🕺🏻🕺🏻🕺🏻🕺🏻

  • @lalisidhu1621
    @lalisidhu1621 6 років тому

    Bhot wadia bai ji Nai reesa tuhadiyaaa ess chamk dhamk bale songs de jamane ch eho je rooh siya gallan wale song krde o tuc great job bhaaji

  • @hariram893
    @hariram893 2 роки тому

    Wadde aji waris Meri aas k main aap ji ik vaar jarroor milaan Baki Rab de hatth aa or paji paji not only for singinging yr paji ajj Kal de tym ch jehrara Veera da payaar aa Bina Kise laach toh impossible aa ajj Kal tym ch chaotabpai Kamal jida u nu define krda ohdu misaal sanu ni mili kite paji no 1 not in sada punjab bal ki poori planet Chon paji ek gallan aiven ni kayaiaan koi logic aa g ehna picheee

  • @abcinderd4433
    @abcinderd4433 6 років тому

    ਮਾਣ ਹੈ ਵੀਰ manmohan varis ਤੇ

  • @charanjeetchouhan8981
    @charanjeetchouhan8981 6 років тому

    ਸਦਾ ਅਮਰ ਰਹਿਣਗੇ ਢਾਡੀ ਅਮਰ ਸਿੰਘ ਸ਼ੌਕੀ ਜੀ। ਵਾਰਿਸ ਜੀ ਨੇ ਬਾਕਮਾਲ ਲੋਕ ਰੰਗ ਪੇਸ਼ ਕੀਤਾ ਹੈ। ਯੁੱਗ ਯੁੱਗ ਜੀਉ 🙏😘

  • @JHINDSINGH04
    @JHINDSINGH04 6 років тому +2

    kya baat sarangi sangtar bahji di kine time baad sunan nu mili bass v att lv u waris bro keep it up

  • @munraj4912
    @munraj4912 6 років тому +3

    Awsmm song no one can beat with his voice and lyrics 👍👍😊❤️

  • @mahalk741
    @mahalk741 6 років тому +6

    Voht hi vadya Manmohan waris bhaji jeonde raho Khush raho sada te idan hi Punjabi MAA boli Di sewa karde raho

  • @yadwindersinghdhuri3648
    @yadwindersinghdhuri3648 6 років тому

    siraaaaa waris paji tusi ta end hi krdy ooo

  • @shakeenjatt4824
    @shakeenjatt4824 6 років тому

    ennu kenda asli punjabi virsa nice one waris ji

  • @dharmvirsinghshaunki5062
    @dharmvirsinghshaunki5062 6 років тому

    Waheguru ne bot bakshsh kiti ah bhaji huna te

  • @ripanpreetgill454
    @ripanpreetgill454 6 років тому +15

    Swaad agya sunke real folk

  • @lakhveersingh208
    @lakhveersingh208 6 років тому +61

    ਅੱਜ਼ ਦੇ ਗਾੲਿਕਾ ਨੂੰ ਵੀ ਦੱਸ ਦਿੳੁ ਕੇ ਗੲਿਕੀ ਕੀ ਹੁੰਦੀ ਅਾ
    ਕੋੲੀ ਜਵਾਵ ਨੀ ਵਾਰਿਸ ਵੀਰ ਦਾ

  • @lakhveersingh208
    @lakhveersingh208 6 років тому

    ਦਿਲ ਨੂੰ ਸੂ ਲਿਅਾ ਪਤਾ ਨਹੀ ਵਾਰ ਸੁਣ ਲਿਅਾ
    Love you paji

  • @dharmvirsinghshaunki5062
    @dharmvirsinghshaunki5062 6 років тому +4

    Asli folk rang kehnde enu wah waris bhaji

  • @jatinderkhehra3091
    @jatinderkhehra3091 6 років тому +1

    dil khush ho janda jdo waris pji entry kr de aw

  • @desibyheartful
    @desibyheartful 6 років тому +35

    ਕਮਾਲਾਂ ਹੀ ਕੀਤੀਆਂ ਪਈਆਂ ਬਾਈ ਜੀ। ਗੀਤ ਸੁਣ ਕੇ ਤੁਹਾਡੇ ਮਾਣ ਸਨਮਾਨ ਵਿੱਚ ਤਾਂ ਵਾਧਾ ਹੋਇਆਂ ਹੀ ਹੈ,ਪਰ ਸੁਹਿਰਦ ਸ੍ਰੋਤਿਆਂ ਨੂੰ ਵੀ ਚੰਗੀ ਸ਼ਾਇਰੀ ਨਾਲ ਮਾਣ ਸਨਮਾਨ ਬਖ਼ਸ਼ਿਆ ਜੋ ਕਿ ਹਮੇਸਾ ਹੀ ਵਾਰਸ ਭਰਾਵਾਂ ਦੇ ਹਿੱਸੇ ਆਇਆ ਹੈ। ਜਿਉਦੇਂ ਵਸਦੇ ਰਹੋ

  • @AmanDomeli
    @AmanDomeli 6 років тому +1

    Waris bhaji bahut e vadia gaya tusi. Maza a gya. Purane din chete a gye. Husan da jadu wali album wali awaaz lagi puri tuadi.

  • @harikrishan218
    @harikrishan218 6 років тому

    bahut vadhia gaya varis sahib ...... nice......................pojewal

  • @LovepreetSingh-zc6cn
    @LovepreetSingh-zc6cn 3 роки тому

    Aaaaa sadke jawa Sonya Veera waat kaad dite song de

  • @aanaavaalaanaavaal3018
    @aanaavaalaanaavaal3018 6 років тому

    ਹਮੇਸ਼ਾਂ ਦੀ ਤਰਾਂ ਲਾਜਵਾਬ

  • @jaswinderkumar8357
    @jaswinderkumar8357 6 років тому

    Soondh pind to ..................👍👍👍👏👏👏👏👏👏

  • @amritkamboj10
    @amritkamboj10 6 років тому

    Punjab punjabiyat de rkhwale singer rabb lambiya umra kre virse de warsa de👍👍🙏🙏🙏👌👌👌👌❤

  • @Nareshkumar-fk7cj
    @Nareshkumar-fk7cj 6 років тому

    ਮਨਮੋਹਨ ਵਾਰਿਸ ਜੀ ਤੁਹਾਡੀ ਆਵਾਜ ਬੁਲੰਦ ਹੈ ਅਤੇ ਰਾਣੀ ਸੁੰਦਰੀਆਂ ਗੀਤ ਦਾ ਸੰਗੀਤ ਵੀ ਲਾ ਜਵਾਬ ਹੈ ਵਧਾਈਆਂ ਜੀ ਵਧਾਈਆਂ ਬਹੁਤ ਹੀ ਵਧੀਆ ਗੀਤ ਹੈ। ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਤਰੱਕੀਆਂ ਬਖਸ਼ਣ ਜੀ।

  • @saabsingh7148
    @saabsingh7148 6 років тому

    bahut khoob...shukar koi ta hai classic gaun wala..jeonde raho waris bros

  • @harmangill78
    @harmangill78 6 років тому

    ਢਾਡੀ ਅਮਰ ਸਿੰਘ ਸ਼ੌਂਕੀ ਦੀਆਂ ਯਾਦਾਂ👍👍🙏🙏

  • @HarinderBhullar
    @HarinderBhullar 6 років тому +75

    ਜੁੱਗ-ਜੁੱਗ ਜੀਓ ਭਾਅ ਜੀ, ਮਾਣ ਹੈ ਤੁਹਾਡੇ 'ਤੇ

  • @mahlacreations2981
    @mahlacreations2981 6 років тому +2

    karda e kamm yaar hove jehra ban darde ne lok tahi panga na oh lain kra satkar changeyan da jo v kain
    sohna te sunakha munda WARIS da FAN
    sohna te sunakha munda WARIS da FAN
    ............Shakti......

  • @jaloursinghmahal4334
    @jaloursinghmahal4334 6 років тому

    Sohni lokgath khubsart avaj waris de ate amr sinngh sonki g de amr rchna

  • @nitinsharma-pu6hh
    @nitinsharma-pu6hh 6 років тому

    There are still legends in the Punjabi music industry which still give us our real punjabi folk music thank
    ya waris paji for this

  • @ram3080
    @ram3080 6 років тому +16

    kings are back

  • @jassbhullar6677
    @jassbhullar6677 6 років тому +7

    pooran bhagat baut he mahan saksiyat c ..🙏🙏

  • @rakeshpeter7705
    @rakeshpeter7705 6 років тому

    Balle balle kra ti Waris Paji. Tuhada har song always hit a.

  • @satnampunjabimusic
    @satnampunjabimusic 6 років тому

    ਮਹਾਨ ਢਾਡੀ ਅਮਰ ਸਿੰਘ ਸ਼ੌਕੀ ਜੀ ਦੀ ਕਲਮ ਨੂੰ ਕੋਟਿ ਕੋਟਿ ਸਜਦਾ 🙏🙏🙏🙏
    ਧੰਨਵਾਦ

  • @JvokallyMusic
    @JvokallyMusic 6 років тому

    ustad g endless aa kam boht sawaad aaya sun k😻

  • @GaganDeep-yo7ki
    @GaganDeep-yo7ki 6 років тому

    Bahut sohnaa waris...bhaji......Waheguru lambi umar aap g di......

  • @ishq_da_waaris
    @ishq_da_waaris 6 років тому +4

    ਆਹ ਹੁੰਦੀ ਸੂਚੀ ਗਾਇਕੀ ਵੱਸਦੇ ਰਹੋ ਪੰਜਾਬ ਦੇ ਵਾਰਿਸੋ

  • @sanjivkainth9277
    @sanjivkainth9277 6 років тому

    No words about waris

  • @pswcludhiana321
    @pswcludhiana321 6 років тому +15

    Five 🌟 Star to this song

    • @rajavartia8662
      @rajavartia8662 3 роки тому

      Puran yamla hizrawan sarch please real story mill Jaye gi full kissaa

  • @pawanranian9957
    @pawanranian9957 6 років тому

    Bahut Shona jee, No words 👌👍

  • @shaganphotostudio7877
    @shaganphotostudio7877 6 років тому +5

    ਬਹੁਤ ਵਧੀਆ ਗੀਤ ਪੰਜਾਬੀ ਦਾ ਮਾਨ ਮਨਮੋਹਨ ਵਾਰਿਸ

  • @TheManikaggarwal
    @TheManikaggarwal 6 років тому

    Bhaji att song .. boht khoob .. location .. superb video ... and sab to jabardast .. tuhadi dressing bhaji .. #3rd_august #Star_&_Fan_Birthday_On_Same_Date

  • @seeradhaliwal622
    @seeradhaliwal622 6 років тому

    Baut time vaad kuj vadia suneya dil khus ho gaea jug jug jio vadde veer g

  • @amirgillofficialmusic7372
    @amirgillofficialmusic7372 4 роки тому

    Pooran ty rani sundra mere shahr sialkot dy si.

  • @rachhpalsing9135
    @rachhpalsing9135 6 років тому

    Wah kya baat aa nhi reesa waris brothers diya

  • @bhagwantdc4554
    @bhagwantdc4554 3 роки тому

    ਜੁਗ ਜੁਗ ਜੀਓ ਪੰਜਾਬੀ ਗਾਇਕੀ ਦੇ ਵਾਰਿਸੋ। ਵਾਰਿਸ ਭਰਾ ਸਾਫ਼ ਸੁਥਰੀ ਗਾਇਕੀ ਦੇ ਠੇਕੇਦਾਰ। ਗੀਤਕਾਰ ਡੀਸੀ ਧੂੜਕੋਟ।

  • @honeyvirdi8061
    @honeyvirdi8061 6 років тому

    Jagg da pyar chdd k payia mundra.. 👌👌👌👍👍

  • @vickyhanda8013
    @vickyhanda8013 6 років тому +2

    ਸਲਾਮ ਏ ਸਰ ਤਹਾਨੂੰ ਨਿੱਕੇ ਹੁੰਦੇ ਤੋਂ ਸੁਣਦੇ ਆ ਰਹੇ ਆ ਸਿਰਾ ਵੀਰ ਜੀ ਤੁਸੀ ਓ

  • @gurdasrajasthani1941
    @gurdasrajasthani1941 6 років тому

    Punjabi maa boli da asli waris manmohan waris

  • @sharanjeetsingh6613
    @sharanjeetsingh6613 6 років тому

    Waris bhaji, Chukk ke rakho kamm nu,, Nzara kar ditta, Punjabi folk naal di koi cheez hi nahi

  • @ArjunLahoriya
    @ArjunLahoriya 6 років тому

    Harr vaar di trah ess vaar v dhan dhan krati Waris G

  • @dheerajdevgan5749
    @dheerajdevgan5749 6 років тому +3

    Kya baat hai paaji .... bahut vadiya song te us to v vadiya video .... love u paaji .... best of luck all team members and special Manmohan waris g nu .........

  • @Nitindeepsingh98
    @Nitindeepsingh98 6 років тому +5

    Waaaah waaaah waris saab kyaa baat har vaar di traa es vaar v tusi kmaaal kra ditti g
    Boht kmaal sa geet hai g rabb tuhnu hmesha surilee awaaj nal niwajda rhe

  • @harindersangha4015
    @harindersangha4015 6 років тому +1

    ਢਾਡੀ ਅਮਰ ਸਿੰਘ ਸ਼ੌਂਕੀ ਅਤੇ ਮਨਮੋਹਨ ਵਾਰਿਸ ਭਾਜੀ ਨੇ ਕਮਾਲ ਕਰ ਦਿੱਤੀ

  • @Nanakbhangu
    @Nanakbhangu 6 років тому

    bahut sohna song warish veer 👌👌

  • @navdeepsandhu6467
    @navdeepsandhu6467 6 років тому

    Bhutt sohna song aa ji Dil khush ho giya ji rabb thonu lambi Umar deve chardikala ch rakhe...

  • @ellygrewal4469
    @ellygrewal4469 6 років тому

    ustaad ji na tuhdi koi ress kr skya kde te na he kr payo legend kaimmzzzzz

  • @krishangohal9637
    @krishangohal9637 6 років тому

    Love u waris bhaji rooh nu bohat sakoon milda thuanu sunn k

  • @tarsemmuhammad5962
    @tarsemmuhammad5962 5 років тому

    Waris ji nazare AA gaye

  • @KaramjitSingh-pi4iv
    @KaramjitSingh-pi4iv 6 років тому

    ਵਾਹ ਜੀ ਵਾਹ
    ਅੈਨੂੰ ਕਹਿੰਦੇ ਹਿੱਕ ਦੇ ਜੋਰ ਨਾਲ ਗਾਣਾ

  • @gndeep01
    @gndeep01 6 років тому

    Rooh khush hogi sun k

  • @gagandipkumar282
    @gagandipkumar282 6 років тому

    Waris sir kmal.....

  • @lovepreetsingh1313
    @lovepreetsingh1313 6 років тому

    Ustad g. kya battan. Dhadi Amar singh shonki 🙏🏻👌🏻

  • @Life-vc7dp
    @Life-vc7dp 6 років тому +6

    ਤੁਸੀਂ ਮੁੜਕੇ ਜਿਉਂਦਾ ਕਰ ਦਿੱਤਾ ਮਾਣਕ ਸਾਬ ਨੂੰ।

    • @satelsingh263
      @satelsingh263 6 років тому

      ਪੰਜਾਬੀ Blood e

    • @satpalsinghgill9634
      @satpalsinghgill9634 6 років тому

      ਅਮਰ ਸਿੰਘ ਸੌਂਕੀ ਦੀੇ ਕਵੀਸ਼ਰੀ ਆ ਵੀਰ ਗ ਇਹ ਨਵ syale

  • @PardeepSingh-xt4wh
    @PardeepSingh-xt4wh 6 років тому

    Verry nice v y shonki sab nu yad karwata tq g

  • @jassigill130
    @jassigill130 3 роки тому

    Bot sohne andaz naal geet nu pesh kita waris bai ne

  • @skbatalvi21
    @skbatalvi21 5 років тому

    Rani sundra sadu gorkhnath bhut vadia geet rahi ajj di peedi nu dassn lai

  • @jaginderpsingh6899
    @jaginderpsingh6899 6 років тому

    Jeunda reh punjabi deya warsa......love you 💖💖

  • @ssbajwa9655
    @ssbajwa9655 6 років тому

    Wah....Esto wadia hor kush ni ho skada

  • @sunnychumber2822
    @sunnychumber2822 6 років тому

    Ehnu kehnde geet te ehnu kehnde gyeaaak 👌👌

  • @AmitSingh-sb5xs
    @AmitSingh-sb5xs 6 років тому

    ਕੋਈ ਜਵਾਬ ਨੀ ਹੈਗਾ ਲਾਜਵਾਬ

  • @jassigill130
    @jassigill130 3 роки тому

    Sach vich waris punjab de a

  • @sonunijjer2486
    @sonunijjer2486 6 років тому

    Veera sada back with lyrics of dhadi amar singh shonki saab after noormahal di mori
    And aaja bhabi jhootle peeng hulare laindi
    Late amar singh shonki had writen great songs
    3 sung by manmohan waris

  • @honeysingh-yn2kr
    @honeysingh-yn2kr 6 років тому

    att ...what a voice ....

  • @sandeepriargermany3075
    @sandeepriargermany3075 6 років тому

    Thanks plasma Record nd warish bros

  • @naseebsingh6793
    @naseebsingh6793 Рік тому

    ਘੈਂਟ ਪੰਜਾਬੀ ਅਸਲੀ ਵਾਰਿਸ

  • @BalwinderSingh-vk9ms
    @BalwinderSingh-vk9ms 5 років тому

    Wah wah guru kya gall.....hor purani koi lok katha sunao ji