The voice eagerly awaited by people who understand or listen punjabi God gifted singers born once in a century and Will be remembered Forever . Did 32 solo casettes in 10 to 12 years of his career Double of the most popular singers of recent times What an impact this voice was having. .... Like me every punjabi still waiting may be we can hear the name surjit Bindrakhia one more time to save punjabi singing ....
@00:28: Es time ch v edha da mard soorma actor nai hai... kya shareer hai te kya personality mere veer di.. mein kehnaa Hema mailini v FAN ho jandi Gugu gill nu prime ch dekhdi...
90 ਦੇ ਦਹਾਕੇ ਚ ਅਸੀਂ ਦੱਸ ਦੱਸ ਵੀਹ ਵੀਹ ਰੁਪਏ ਇਕੱਠੇ ਕਰਕੇ V C R ਲੈ ਕਿ ਆਉਦੇ ਸੀ ਉਦੋਂ ਇਹ ਫਿਲਮ ਦੇਖੀ ਸੀ. ਵੱਖਰਾ ਹੀ ਅਨੰਦ ਆਉਂਦਾ ਸੀ.
ਬਹੁਤ ਉੱਚੀ ਤੇ ਸਾਫ਼ ਸੁਥਰੀ ਗਾਇਕੀ ਦਾ ਮਾਲਕ ਸੀ
ਸੁਰਜੀਤ ਬਿੰਦਰਖੀਆ
ਬੱਲੇ ਬੱਲੇ ਕਰਾ ਦਿੱਤੀ ਯਾਰ ਨੇ miss you
ਸੁਰਜੀਤ ਬਿੰਦਰਖੀਆ ❤️❤️😭😭
Izx7d9d6d0yd0dyjxhxodfofifoffifofufpffufpf8😎😙😙😅😙😎😚😅😚😎😚😅😚😋😚😅❤
@@gurdeepsingh6900😊
WT ⅝kó Reddy 5wcçnmm@@gurdeepsingh6900
ਸਰਜੀਤ ਬਿੰਦਰਖੀਆ ਵਰਗੇ ਗਾਇਕ ਮਾਮਾ ਨਿਤ ਨਹੀਂ ਜੰਮਦੀਆਂ ਸਦੀਆਂ ਬਾਅਦ ਇਹੋ ਜਿਹਾ ਕਲਾਕਾਰ ਪੈਦਾ ਹੁੰਦਾ
ਸਾਇਦ ਜ਼ਿੰਦਗੀ ਵਿੱਚ ਯੂਟਿਊਬ ਨਾ ਆਉਂਦਾ ਤਾ ਇਹ ਸਭ ਦੁਆਰਾ ਨਾ ਵੇਖ ਪਾਉਦੇ। 🙏🙏👌👌
2023 ch v zindabàd a eb gaane bas 90 vich janme hi smjhde a odo agli peedi shyad ena Ameer virsa visaar deve
ਮੇਰੀ ਜਾਨ ਨਿਕਲ ਜਾਂਦੀ ਬਿੰਦਰਖੀਆ ਨਾ ਮਰਦਾ ਪੰਜਾਬ ਦੀ ਸ਼ਾਨ ਵੱਖਰੀ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ਚੰਗੇ ਪਾਸੇ ਲਾਵੇ
Eston uper singer ni koi. 22g
ਇਹ ਗਾਇਕ ਪੰਜਾਬ ਦੀ ਸ਼ਾਨ ਹੈ ਸਮੇਂ ਨੇ ਪੰਜਾਬ ਤੋਂ ਇਹਨਾਂ ਨੂੰ ਖੋਹ ਲਿਆ ਪਰ ਲੋਕਾਂ ਦੇ ਦਿਲਾਂ ਚ ਇਹ ਅੱਜ ਵੀ ਜਿੰਦਾ ਨੇ
ਵਾਹ ਜੀ ਬੱਲੇ ਸ਼ੇਰਾ ਗੱਜਿਆ ਸ਼ੇਰ ਬਹੁਤ ਲੰਮੀ ਹੇਕ ਉਚੇ ਸੁਰ ਵਿਚ ਲਾ ਜਾਂਦਾ ਸੀ ਸ਼ਿੰਦੇ ਵੀ ਵਧੀਆ ਬੋਲਿਆ
Hnji bahut hi ghant a eh song very nice parform kita tusi God bless ❤️❤️❤️❤️🙏🙏🙏🙏🙏
ਇਹ ਸੇਰ, ਸੁਰਜੀਤ ਬਿੰਦਰਖੀਆ ਆਣਖ ਪੰਜਾਬ ਦੀ
ਸਾਡੀਆਂ ਕਹਾਉਂਦੀਆਂ ਸਰਕਾਰਾਂ ਤੇ ਆਗੂ ਜਨ , ਇੱਕੋ ਚੱਕੀ ਦੇ ਦੋ ਪੁੜ , ਜਿਨ੍ਹਾਂ ਦਾ ਵਿਸ਼ਾ ਜੰਨਤਾਂ ਨੂੰ ਗੁੰਮਰਾਹ ਕਿਵੇਂ ਕਰਨਾ ਹੈ...? ਵਿਸ਼ਵ ਵਿਜੇਤਾ ਪਹਿਲਵਾਨ ਦਾਰਾ ਸਿੰਘ ਦੁਲਚੀਪੁਰ ਸਿੱਧੁ ਜ਼ਿਲ੍ਹਾ ਅੰਮ੍ਰਿਤਸਰ ਮਲਾਇਆ, ਗੁੰਮਨਾਮ ਕਿਉਂ...? ਖਲੀ ਰੇਸਲਰ ਤੇ ਹਰਿ ਅੰਤਰਰਾਸ਼ਟਰੀ ਖਿਡਾਰੀ, ਗਾਇਕ ਯਾ ਹੁਨਰਮੰਦ ਸ਼ਰੀਰਾਂ ਨਾਲ ਖਿਲਵਾੜ,ਕਿਸ ਹੁਕਮਰਾਨ , ਠੇਕੇਦਾਰ , ਸਰਕਾਰ ਯਾ ਸ਼ਕਰਾਣੂ ਦੀ ਦੈਣ.....❓ ਬੱਚਿਆਂ ਦੇ ਬਚਪਨ ਦੇ ਦੁਸ਼ਮਣ , ਕਾਗਜ਼ , ਕਲਮ , ਦਵਾਤ ਤੇ ਆਧੂਰੇ ਸ਼ਬਦ ਆਦਿ...❓
ਮੈ ਪੰਜਵੀ ਜਮਾਤ ਵਿੱਚ ਪੜ੍ਹਦਾ ਸੀ ਗੁਰਮੀਤ ਬਾਵਾ ਜੀ ਸਾਡੇ ਪਿੰਡ ਵਿੱਚ ਡੱਲਾ ਕਾਦੀਆ ਵਿਖੇ ਆਏ ਸੀ
ਪੂਰਾ ਘੈਂਟ ਗੀਤ ਹੈ ਜੀ ਬਦਲਾ ਜੱਟੀ ਦਾ ਫਿਲਮ ਦੀ ਸ਼ਾਨ। ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਸਾਰੇ ਗਾਇਕਾਂ ਕਲਾਕਾਰਾਂ ਅਤੇ ਲੇਖਕਾਂ ਦਾ ਬਹੁਤ ਬਹੁਤ ਧੰਨਵਾਦ।
ਬੜੀ ਹੇਕ ਸੀ, 😢 ਬਾਈ ਬਿੰਦਰਖੀਆ ਜੀ ਦੀ ❤
ਅਗਸਤ 2024 ਵਿੱਚ ਵੀ ਪੂਰਾ ਆਨੰਦ ਮਾਣ ਰਹੇ ਹਾਂ ❤
ਏਦਾਂ ਦੇ ਗੀਤ ਹਿਕ ਚ ਦਮ ਤੋਂ ਬਿਨਾ❤❤❤❤ ਨਹੀ ਗਾਏ ਜਾਂਦੇ ❤❤❤❤
Iss naal de geet mud puthe ni one miss you binder rakhiya 😓😓
Dil khush ho gya VCR te dekhi film wala time yaad aa gya bai akh v nam ho gai bindrakhiya ji lai
😢😢😢😢
Eh gaane c asli kaun kaun sun rha hun v eh gaane
Bindhrakia Northern Punjabi voice, true voice. Can not EVER be matched. Gone but never ever forgotten. RIP legend.
shinda.veer.like.catter.fan.jatt.sabb.
Kashmir Singh samara from UK love you 5
Kashmir Singh samara from UK 🙏🙏🙏🙏🙏🙏🙏🙏🙏🙏🙏💋👍👍👍👍👍👍👍👍👍❤️❤️❤️❤️❤️❤️❤️❤️❤️❤️
Hh8😊@@kashmirsingh3457.
ਆ ਟਾਈਮ ਵਿਚ ਕੋਣ ਕੋਣ ਸੁਣਦਾ ਇਹ ਗੀਤਾ ਨੂੰ ❤❤❤🎉🎉
😊😊😅😊😅
ਹੇਕਾਂ ਦੇ ਬਾਦਸ਼ਾਹ ਸੁਰਜੀਤ ਬਿੰਦਰਖੀਆ.
ਸੁਰਜੀਤ ਬਿੰਦਰਖੀਆ ਵਰਗਾ ਕੋਈ ਨਹੀਂ
ਬਚਪਨ ਚ vcr ਚ ਫਿਲਮ ਦੇਖਦੇ ਸੀ ਬਿੰਦਰਖੀਆ ਬਰ ਬਰ ਰਪੀਟ ਕਰਕੇ ਓਹ ਵੀ ਟਾਈਮ ਸੀ
koi jawab nhi sache punjabi gaayqii de surmyaa daa ... dill khush kita ee oye sheraaa
Ajj v bindrakhia de songs da koi mukabla ni hai ji👌👌💯💯❤️👌👌👍
ਸਾਡੇ ਜ਼ਿਲ੍ਹੇ ਦਾ ਚੈਮਪੀਅਨ ਪਹਿਲਵਾਨ ਸੁੱਚੇ ਦਾ ਪੁੱਤ
Buhat zda vadia time c yarr pehla te nale buhat zda vadia singer c sare pehla wale koi Rees ni Kar sakda inna di yarr❣
I love and like songs of this type .
Donne Legend Aj Saade Vich Nai , Rip Shinda Saab , Very Shocking News 💔💔
Indeed it's a rare video with two great Punjabi singers SS Bindrakhiya and Surinder Shinda together.
ਕਰਮਜੀਤ ਸੰਧੂ ਸੁਣ ਰਿਹਾ ਏ ਅਣਖੀ ਜੱਟ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਬਿੰਦਰੱਖੀਏ ਦੇ ਗਾਇਕਾਂ ਕੋਈ ਵੀ ਰੀਸ ਨਹੀਂ ਕਰ ਸਕਦਾ
It's true. Hope any punjabi singer sing this song in indian idel
Uk love you. My dear. Sar. From UK ❤❤❤❤❤❤❤❤❤❤❤🎉🎉🎉🎉🎉🎉🎉🎉🎉
Kinnah vadia time si oh jadh is trah de singer si te vadia gaonde si ajj de sangeet ch paihle wali galh nahi
Sarre ankhi loka di paira di torrh sadka asi vi hajr aa❤
The voice eagerly awaited by people who understand or listen punjabi
God gifted singers born once in a century and
Will be remembered Forever .
Did 32 solo casettes in 10 to 12 years of his career
Double of the most popular singers of recent times
What an impact this voice was having. ....
Like me every punjabi still waiting may be we can hear the name surjit Bindrakhia one more time to save punjabi singing ....
sirra comment baji very true and knowledgeable
Aaaaat
@@RaviSingh-xl3os q
..o
9o.....
Kjm.₹
ਬੁਲੰਦ ਅਵਾਜ਼ ...।
Bare good ver bidrakeaa ji
Haji hune sundae aa nice song sirrraaaa
Jado Sangeet nu siraf Gale di lorr hundi c ❤️
love u ustad ji miss u sirraaaa song ji 😘😘😘😘😘
Surjit bindrakhiya ji ba kamaal
Love you
29/12/2020
🙏🌹🌹🙏
❤❤❤❤❤I AM MANDEEP SINGH AND I AM LISTENING THIS SONG AGAIN IN MY LIFE
Sad very nice song never forget God bless you Dabara mur ke a ja wahuguru ji satnam ji Mehr karn
Legand Punjab ਦੀਆਂ ਰੁਹਾਂ 🤝🤝👍👍🌺🌹
ਇਹ ਆ ਸਹੀ ਦਮ ਵਾਲੀ ਆਵਾਜ਼
Assi ta 2020 ch v sunde aw
eho jihe lok geet gaone chahide ne . jo beer ras bharde ne
Good ji karmjeet sandhu ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
luv it bro..thanx a lot...old school...real music man....thanx again.
1
🎉❤ ਬਹੁਤ ਵਧੀਆ 🎉❤
Bindrakhiya is unbeatable till date ❤
bht sohni awaaz and ghaint gana and music im listen in 2020
badla jatti daaa da song hega aaa. thanx jee.
Jatt jiona mour da
Hai koi ustad warga only one king of punjabi music Miss you
JasaSinghRamgrhiaVpoTurna
Aapa bethy 83 modl ajy.. Sunan waly veero... 2024 ch v
ਬਹੁਤ ਵਧੀਆ 👍👍
Asi pind firozpur to eh gana sun rhe aa
Surinder shinda ji bi bahut vadiya singer ney
Good surjet bedrakeaa ver ji
👏👏👏👏👏👏👏👏🎶🎹🎤🎷🎸🎺🎵🙏🙏🙏🙏🙏🙏 bahut badhiya peshkash ji wonderful
Music siraaaa kya baat love you jodi
ਵਧੀਆ ਜੀ
apa hmesha sunde raha ge ❤
@00:28: Es time ch v edha da mard soorma actor nai hai... kya shareer hai te kya personality mere veer di.. mein kehnaa Hema mailini v FAN ho jandi Gugu gill nu prime ch dekhdi...
2023 ch sun reha . Sawad aa gya sun ke
Bhai ji kuldeep manak barga kalya da badsah mur nahi auna
wah bai wah never seen this one before
thanks a lot jihne v post kiti
bai ji.
Ishq pa ta bai ji..
Dono sher dunia ch nhi par eh sadha Jeunde ne
Baba Mera rangla Punjab
instant goose bumps in the starting! bruahhhhhh....hope his son does good
He did not
Old memories ❤❤❤❤❤
Good ji gl ai yi bi ch koi
Eha time bahut sohna hunda c
greatest post sir thank
Surjit bindhrikh Surinder shinda di yaad Agamjot Amandeep Kaur pind Chahal faridkot
BAAP baap hi hunda ae🙇🙇🙇🙇🙇
Super duper great singer Surjit Bindrakhia miss you all people bro miss you too much really bro Bindrakhia 💔😭💔😭😭😭😭
2023 ch v chlda apne
Kashmir Singh samara from UK. G32.9.hf ❤❤❤❤❤❤❤❤
My father and my favourite shinda
2023 vich peg laona lagea Kon Kon sun reha 😂😂🥃🥃
Ochi hak vala hera gaik c Wahe guru ji
Blessed is the stage for hosting two legends
𝓟
𝓟𝓹𝓹𝓹𝓵𝓵𝓵𝓵𝓵𝓵𝓵𝓵
𝓟𝓹𝓹𝓹𝓵𝓵𝓵𝓵𝓵𝓵𝓵𝓵𝓵
𝓟𝓹𝓹𝓹𝓵𝓵𝓵𝓵𝓵𝓵𝓵𝓵
𝓛𝓵
eh hai punjabi singers love you all folk punjabi singers
geet bht gaounde ne pr hikk de jor nal bindrakhia e gaa gya har ek de vas di gal nai
Enu khande aa song 👌💪💪
My legends of My soul music
7
@@ParamjitKaur-yu8hb p
Bindrakhiya iko hi c egry o to like karo
महान गायक महान गायकी
.nice song ❤
ਕੋਣ ਕੋਣ ਸੁਣ ਰਿਹਾ 2024 ਵਿਚ ❤ ਗੁਰਦਾਸਪੁਰ ਤੋਂ ਅਮਿਤ ਬੁੱਟਰ 💞
ਟੈਪੁ ਮੁਸੇ ਆਲੇ ਕੀ ਰੀਸ ਕਰਨਗੇ
this type of songs deserves more viewers
this is the real bindrakhia, love it!
Lglglglg
6280293221
@@narshingpaul5965 Krrish
Pppppppppppp00
Cyjnm
Bhindrakhia 😢 no.1 🌸
Good sultan song very very best rapeet good Thankus
ਕੌਣ ਕੌਣ ਸੁਣ ਰਿਹਾਂ 2022 Oct