Banera Chete Aa Gia - Manmohan Waris : Punjabi Virsa 2011, Melbourne

Поділитися
Вставка
  • Опубліковано 27 січ 2012
  • itunes.apple.com/us/album/pun...
    'Ghar Da Banera Chete Aa Gia' performed by Manmohan Waris at Punjabi Virsa 2011, Melbourne, Australia. This video also includes the share 'Kamlay Vi Sianay.' Lyrics are by Sukhpal Aujla & music is by Sangtar. © 2011-2012 Plasma
    Records. www.plasmarecords.com or / plasmarecords .

КОМЕНТАРІ • 1,7 тис.

  • @dalvirsinghsingh8167
    @dalvirsinghsingh8167 2 місяці тому +45

    ਮਿੱਠੇ ਕਰਕੇ ਮੰਨਦੇ ਆ ਉਸ ਸਤਿਗੁਰੂ ਦੇ ਭਾਣੇ
    2024 ਹੋਰ ਕੋਣ ਸੁਣ ਰਿਹਾ

  • @virdharam5998
    @virdharam5998 Рік тому +215

    ਜਿੜੇ ਪਿੰਡ ਮੈ ਰਹਿੰਦਾ ਸੀ, ਹੁਣ ਮੇਰੀ ਉਡੀਕ ਕਰਨ ਵਾਲਾ ਕੋਈ ਨਹੀਂ.😞....... ਮੇਰਾ ਸੋਹਣਾ ਪਿੰਡ ਧਮਾਈ❤ (ਨੇੜੇ ਗੜ੍ਹਸ਼ੰਕਾਰ )

  • @FiveRings13
    @FiveRings13 3 місяці тому +10

    "....ਮਿੱਠੇ ਕਰਕੇ ਮੰਨਦੇ ਰਹੇ ਆਂ ਉਸ ਸਤਿਗੁਰ ਦੇ ਭਾਣੇ ....... ਜਿਹਦੀ ਕੋਠੀ ਦਾਣੇ ..........ਉਹ ਦਿਨ ਚੇਤੇ ਆਉਣ ਪੁਰਾਣੇ ................!!!
    ਯਾਦ ਕਰਨ ਲਈ ਤਾਂ ਭੁੱਲਣਾ ਪੈਂਦਾ ਬਾਈ..... ❤❤❤
    ਕਯਾ ਬਾਤ ਆ ਬਾਈ .... ਖ਼ੂਬ ਲਿਖਿਆ ਤੇ ਗਾਇਆ 👌👌👌🙏🏼🙏🏼🙏🏼

  • @simrankaur627
    @simrankaur627 3 роки тому +33

    ਦੋਹਾਂ ਪੰਜਾਬਾਂ ਦੀ ਆਵਾਜ਼ ਮਨਮੋਹਨ ਵਾਰਿਸ ਭਾਅ ਜੀ ਨੂੰ ਪਰਮਾਤਮਾ ੳਮਰਾ ਬਖਸੇ

  • @jagrajkang8016
    @jagrajkang8016 3 роки тому +80

    ਦੁਨੀਆ ਤੋ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ❤️

  • @europeanbeauti7642
    @europeanbeauti7642 5 років тому +152

    ਅਸੀ ਵੀ ਕਦੇ ਪਿੰਡ ਜਾਵਾਗੇ...ਵਾਹਿਗੁਰੂ ਜੀਓ

  • @RandhirSingh-kh7rb
    @RandhirSingh-kh7rb 4 роки тому +79

    ਜਿਉਂਦੇ ਰਹੋ ਮੇਰੇ ਵੀਰੋ ਅੱਜ ਦੇ ਸਮੇਂ ਤੁਹਾਡੇ ਜਿਹੇ
    ਪੰਜਾਬੀ ਮਾਂ ਬੋਲੀ ਸੇਵਾਦਾਰ ਟਾਂਮੇ-ਟਾਂਮੇ ਰਹਿ ਗਏ ਨੇ 🙏

  • @GurwinderSingh-kt1js
    @GurwinderSingh-kt1js 4 роки тому +209

    ਬਨੇਰਾ ਵੀ ਚੇਤੇ ਅਾ ਗੇਅਾ ਨਾਲੇ ਅਖਾਂ ਚੋਂ ਹੰਝੂ ਵੀ ਅਾ ਗਏ, ਬਹੁਤ ਬਹੁਤ ਦੁਅਾਵਾਂ ਏਸ ਗਾਣੇ ਲਈ

  • @sarfraznbh4195
    @sarfraznbh4195 5 років тому +23

    ਕੰਨ ਉੱਤੇ ਵੱਜਿਆ ਲਫੇਡਾ ਚੇਤੇ ਆ ਗਿਆ 😄😄👌👌ਵਾਹ ਵੀਰੇ।

  • @user-xq1yz8ll6u
    @user-xq1yz8ll6u 2 місяці тому +8

    ਪੰਜਾਬੀ ਵਿਰਸਾ ਜਿੰਨਾ ਮਰਜ਼ੀ ਸੁਣੀ ਜਾਓ ਹਰ ਬਾਰ ਅਲੱਗ ਸਵਾਦ ਆਉਂਦਾ

  • @sherapadda
    @sherapadda 5 років тому +20

    ਸਹੀ ਗੱਲ ਆ 22 ਪੰਜਾਬ ਹੀ ਵੱਸਦਾ,,,,, ਜਿੰਨੇ ਮਰਜ਼ੀ cn tower, downtown torronto, square one. ਵੇਖ ਲਈਏ ਆਪਣੇ ਘਰ ਅੱਗੇ ਸਭ ਫੇਲ ਆ

  • @RandhirSingh-jn9qd
    @RandhirSingh-jn9qd 2 роки тому +36

    ਜਿਉਂਦੇ ਰਹੋ ਪੰਜਾਬੀ ਦੇ ਵਾਰਸੋ 🙏💕❤

  • @charnjeetsingh646
    @charnjeetsingh646 3 роки тому +17

    ਬਹੁਤ ਹੀ ਚੇਤਾਂ ਆਉਂਦਾ ਜਦ ਸ਼ਨੀ ਵਾਰ ਰਾਤ ਨੂੰ ਬੱਸ ਦੀ ਛੱਤ ਤੇ ਚੜ੍ਹ ਕੇ ਸ਼ੀ੍ ਹਰਮੰਦਿਰ ਸਾਹਿਬ ਜੀ ਦੇ ਦਰਸ਼ਨ ਕਰਨ ਜਾਂਦੇ ਹੁੰਦੇ ਸੀ ਲੋਪੇਕੇ

  • @sherbhullar4489
    @sherbhullar4489 4 роки тому +93

    ਅਸੀਂ ਬਾਰ ਨੀ ਜਾਣਾ ਸਾਨੂੰ ਪਿੰਡ ਨੀ ਛੱਡ ਦਾ

  • @jagtarsran9963
    @jagtarsran9963 4 роки тому +151

    2020 wale like kro ji

  • @jagjitgrewal1941
    @jagjitgrewal1941 11 місяців тому +39

    ਜਿਉਂ ਜਿਉਂ ਗਾਣਾ ਸੁਣੀਂ ਗਿਆ, ਤਿਉਂ ਤਿਉਂ ਅੱਖਾਂ ਵਿੱਚੋਂ ਤਰਿੱਪ ਤਰਿੱਪ ਹੰਝੂ ਵਾਗੀ ਤੁਰੀ ਗਏ 22 ਉਏ😢...ਬਹੁਤ ਖੂਬ ਵੀਰ, ਸਿਰੇ ਤੋ ਪਾਰ ਵਾਲੀ ਗੱਲ ਹੋਗੀ..👌✌👍🥺

  • @sandeeepsingh4091
    @sandeeepsingh4091 Рік тому +9

    ਇਹ ਆ ਅਸਲੀ ਪੰਜਾਬੀ ਗਾਇਕ ਮਾਂ ਬੋਲੀ ਦੇ ਤਿੰਨ ਹੀਰੇ ਲਵ ਯੂ

  • @amritwalia786
    @amritwalia786 11 місяців тому +7

    ਸਚ ਹੈ ਵੀਰੇ ਅੱਜ ਵੀ ਜਦ ਸੁਪਨਾ ਆਉਂਦਾ ਤੇ ਘਰ ਦਾ ਹੀ ਆਉਂਦਾ
    ਬਹੁਤ ਵਧੀਆ ਗਾਣੇ
    ਘਰ ਤਾਂ ਹਮੇਸ਼ਾ ਦਿਲ ਚ ਵਸਦਾ

  • @gursewaksingh1597
    @gursewaksingh1597 2 роки тому +5

    ਵੱਸਦੇ ਰਹੋ ਜਿਹੜੇ ਆਪਣੇ ਘਰ ਛੱਡੀ ਬੈਠੇ ਨੇ 🇨🇦

  • @TAJ.GILL91_
    @TAJ.GILL91_ 6 років тому +100

    ਜੁਗ ਜੁਗ ਜਿਓ ਵਾਰਿਸ ਵੀਰੋ -
    ਮਾਂ ਬੋਲੀ ਦੇ ਸੇਵਕੋ

  • @gabr0o
    @gabr0o 3 роки тому +10

    ਮੈਂ ਅਮਰੀਕਾ ਤੋ ਬਹੁਤ ਚੇਤੇ ਕਰਦਾ ਆਪਣਾ ਪੰਜਾਬ ਆਪਣਾ ਪਿੰਡ ਆਪਣੇ ਲੋਕ

  • @lovesohansinghlovedip8310
    @lovesohansinghlovedip8310 5 років тому +158

    19 ਸਾਲ ਮੈ ਕਾਲ ਜਾਣ ਘਰ 1.4.2019 ਵਾਹਿਗੁਰੂ ਮਿਹਰ ਕਰੀ।।

  • @goldy760
    @goldy760 2 роки тому +10

    ਦੁਨੀਆਂ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ। 🙏🏻🙏🏻

  • @garry00420
    @garry00420 4 роки тому +15

    22 ghro bahr rhne aa...
    Te ro rhe aa song sun sun k😭😭😭😭😭😭👌🏻👌🏻👌🏻👌🏻👌🏻👌🏻👌🏻

  • @Karamjiit
    @Karamjiit 5 років тому +23

    ਜਿਓੰਦਾ ਰਹਿ ਸ਼ੇਰਾ
    ਪਿੰਡ ਤਾਂ ਪਿੰਡ ਈ ਆ।।।👍👍

  • @lakhwindersinghghuman7207
    @lakhwindersinghghuman7207 5 місяців тому +7

    ਵੀਰੋ ਆਪਣੇ ਤੇ ਪੁਰਖਿਆ ਦੇ ਪਿੰਡ ਜਰੂਰ ਜਾਈਓ ਕੋਈ ਨਾ ਕੋਈ ਪਿਆਰ ਕਰਨ ਵਾਲਾ ਜਰੂਰ ਮਿਲੇਗਾ ,ਮੈ 1947 ਤੋ ਬਾਅਦ ਹੁਣ 2023 ਵਿੱਚ ਅਪਣੇ ਦਾਦਾ ਜੀ ਤੇ ਪਿਤਾ ਜੀ ਦਾ ਪਿੰਡ ਚੱਕ12/68 ਨੇੜੇ ਨਨਕਾਣਾ ਸਾਹਿਬ ਜਾ ਕੇ ਆਇਆ ਤੇ ਜਿੰਦਗੀ ਦਾ ਅਨੰਦ ਆ ਗਿਆ ਲੋਕਾ ਨੇ ਹੱਥਾ ਤੇ ਚੁੱਕ ਲਿਆ ਸਾਰਾ ਪਿੰਡ ਇੱਕ ਥਾਂ ਤੇ ਆ ਕੇ ਮਿਲਿਆ ,ਸਾਰੇ ਆਪੋ ਆਪਣੇ ਪਿੰਡ ਜਰੂਰ ਜਾਇਆ ਕਰੋ ਜੀ

  • @samandeepsingh654
    @samandeepsingh654 2 роки тому +16

    Punjab de culture de asli promoter👏🏻

  • @seetasharma6929
    @seetasharma6929 3 роки тому +29

    ਹਰ ਸ਼ਬਦ meaning full.
    No words to describe
    Salute

  • @daljitsidhu8511
    @daljitsidhu8511 10 років тому +484

    ME JADO EH SONG SUNYA TA EVO LAGA JIWE ME KHYALA WICH TORONTO TOU FEROZEPUR CHALA GYA, VERY HEART TOUCHING SONG.

  • @sanjeevkataria1726
    @sanjeevkataria1726 5 років тому +20

    ਸੁਪਨਾ ਤਾਂ ਪਿੰਡ ਦਾ ਅੳਦਾ 😍😭

  • @sharandeepsingh4840
    @sharandeepsingh4840 4 роки тому +6

    ਕਈ ਕੋਠੇ ਟੱਪਕੇ ਪਿਆਰਿਆਂ ਨੂੰ ਮਿਲਣਾ 🌹

  • @ushsebusjshdhd9077
    @ushsebusjshdhd9077 5 років тому +43

    ਪਿੰਡ ਸਾਨੀਪੁਰ ਜਿਲ੍ਹ ਫਤਿਹਗੜ੍ਹ ਸਾਹਿਬ ਚੇਤੇ ਆ ਗਿਆ

  • @arshdeepsingh61
    @arshdeepsingh61 7 років тому +51

    Hahaha. Main Chandigarh rehnda te kamm Dilli ch krda. I can feel baarle punjabi kive sochde hone gaana sunn k.
    Gall tan banndi jadd koi singer ehna parbhaav pa denda...
    Waah Waris saab... Jeeyo

  • @usmantech123
    @usmantech123 12 років тому +43

    I also spent my childhood in gujranwala and just love this song and feel as if it was written for me:
    - oday kolon parhi hue parhaye nayooon bhuldi. Kan uttay wajya lafera chete aa gaya. ( this immediately reminds me of Government High School GT Road Gujranwala and one of my teachers there.
    - Badlan da painda se jo ghera chete aa gaya ( This remind me of beautiful monsoon of gujrwanwala)
    - kanni baani paindi sukhpal akhan kholda ( The difference is that i would wake up with sound of Adan)

    • @goldysingh2294
      @goldysingh2294 4 роки тому +1

      Usmantechnology God bless you bro and your beautiful pind 💙

    • @deepthind40
      @deepthind40 Рік тому

      Wah ji wah

  • @AshokKumarKumar-mu9zh
    @AshokKumarKumar-mu9zh 4 роки тому +222

    Kon kon 2020 cha sun reha hai ye song

  • @VehlaJaTT401
    @VehlaJaTT401 4 роки тому +30

    Bai ji Love you from lehnda punjab ❤️❤️

  • @romach1402
    @romach1402 4 роки тому +60

    aye song sun ke menu mera bachpan yaad a gaya . sada dil us time nu taras riya .haye menu mere ghar da banera chete aa geya. every nice words in song WAH

  • @deepali4eva
    @deepali4eva 5 років тому +153

    People who live abroad will only know the true meaning of this song. Can’t wait to be back in Jalandhar wmk.☺️

  • @sukhvirsinghdhaliwal6143
    @sukhvirsinghdhaliwal6143 Місяць тому +3

    12 saal bad sune a ajj canada a k 😢najara a gaya

  • @HardeepKaur-lo5xi
    @HardeepKaur-lo5xi 2 роки тому +11

    Still listening in 2022 April 🥺😢 4saal ho jaane hun te Bapu v tur gya mere picho 3 saal pehlan te main ja v na saki 😭😭😭 rabba mehr kar jaldi maa nu milan javan!!!!! Apne pind jaavan…..

  • @sharanjitshergill1776
    @sharanjitshergill1776 2 роки тому +4

    ਬਾਈ ਜੀ ਬਹੁਤ ਵਧੀਆ ਗੀਤ ਆ ਬਾਈ ਜੀ ।ਬਾਈ ਜੀ ਪੰਜਾਬੀ ਵਿਰਸਾ ਦੁਬਾਰਾ ਸੁਰੂ ਕਰੋ

  • @VinodKumar-rq2kj
    @VinodKumar-rq2kj 5 років тому +32

    7saal ho gye pind vekhn nu bhut Dil krda .I love my punjab.

  • @jassisidhu1916
    @jassisidhu1916 5 років тому +54

    Anybuddy listening in 2019???

    • @TheRockpunjabi
      @TheRockpunjabi 4 роки тому

      Still listening in 2020 .. it's my all time favourite song .. so touching....

    • @shikhajagdev3611
      @shikhajagdev3611 4 роки тому

      Me in 2020.
      Har var anjhoo aa jande ne.

  • @deepsblog4760
    @deepsblog4760 4 роки тому +3

    22 Manmohan Waris ne Kinna vadiya Gaiya te likhan wale bai g dia te kyaa baatan...Par jinna ne Dislike kita ohna kade apne pind nu pyaar nai kita Afsoos hunda ona lai 🙏🏻😒

  • @chaudhrymuhammadali4383
    @chaudhrymuhammadali4383 10 років тому +221

    Duniya ton sohna Punjab.. mera pind Gujranwala zillay ch aunda.. aih gana sun k pind da bs cheeta ni aya balkay mai ap he pind phnch gya... i miss my family, friends, loved ones...

  • @kawaljeet9851
    @kawaljeet9851 2 роки тому +6

    पा जी अप्प उन महान गायका च
    शामिल हो जिन्हानो अपने सोहने पंजाब दी इज्जत मान सब चेते आ जी
    तोवादे गीत असली पंजाब दी शान ने ji🙏🌹🌹🙏
    लखनऊ up
    माँ सरस्वती अप्प नो होर संगीत नल निवाजे ji

  • @varindermann1332
    @varindermann1332 2 роки тому +33

    Hopefully i will walk those streets soon. Miss my childhood friends alot.

  • @TarsemSingh-sq1lh
    @TarsemSingh-sq1lh 5 років тому +416

    ਮੈ ਤੇ ਮੇਰਾ ਬਸਤਾ ਕਦੇ ਰਾਹੀ ਸੀ ਸਕੂਲ ਦੇ
    ਚੇਤੇ ਅੱਜ ਵੀ ੳੁਹ ਦਿਨ ਬੜੇ ਸੀ ਸਕੂਨ ਦੇ
    ਮੈ ਤੇ ਮੇਰਾ ਬਸਤਾ...........
    ਲੱਕੜੀ ਦੀ ਫੱਟੀ ੲਿਕ ਕਲਮ ਦਵਾਤ ਸੀ
    ਟੋਲੀਅਾਂ ਬਣਾ ਕੇ ਨਾਲ ਜਾਦੇ ਜਵਾਕ ਸੀ
    ਖੁਸ਼ੀ ਨਾਲ ਜਾਂਦੇ ਕੁਝ ਪਾੳੁਦੇ ਬੜਾ ਰਾਟ ਸੀ
    ਪੱਕੇ ਰਹਿੰਦੇ ਅਾੜੀ ਟੁੱਕ ਵਾਲੇ ਅਸੂਲ ਦੇ
    ਮੈ ਤੇ ਮੇਰਾ ਬਸਤਾ ਕਦੇ ਰਾਹੀ ਸੀ ਸਕੂਲ ਦੇ......
    ਰੁੱਖਾ ਹੇਠ ਘੋਟਾ ਲਾੳੁਦੇ ਨਿੱਤ ਦੂਣੀ ਦੇ ਪਹਾੜੇ ਨੂੰ
    ABC ਨਾ ਚੰਗੀ ਲਗਣੀ ਪਿਅਾਰ ਕਰਦੇ ੳ ਅਾੜੇ ਨੂੰ
    ਭੁੱਲੇ ਨਹੀਂ ਸ਼ਨਿਵਾਰ ਅੱਧੀ ਛੁੱਟੀ ਸਾਰੀ ਦੇ ਨਜਾਰੇ ਨੂੰ
    ਨੱਚਦੇ ਘਰਾਂ ਨੂੰ ਅਾੳੁਣਾ ਰਹਿਣ ਮਾਸਟਰ ਘੂਰ ਦੇ
    ਮੈ ਤੇ ਮੇਰਾ ਬਸਤਾ ਕਦੇ ਰਾਹੀ ਸੀ ਸਕੂਲ ਦੇ.....
    ਖੇਡਦੇ ਸੀ ਪਿੱਠੂ ਬਣਾ ਕੇ ਨਿੱਤ ਯਾਰਾਂ ਨਾਲ ਟੋਲੀਅਾਂ
    ੳੁਹ ਖੇਡਦੀਅਾਂ ਗੀਟੇ ਅਸੀ ਕੱਚ ਦੀਅਾਂ ਗੋਲੀਅਾਂ
    ਦਿਲ ਦੀਅਾਂ ਗੰਢਾਂ ਨਾ ਗੲੀਅਾਂ ਸਾਥੋ ਖੋਲੀਅਾਂ
    ਬੋਲ ਅੱਜ ਵੀ ਨੇ ਚੇਤੇ ਦਿਲ ਨੂੰ ਅਾਖੇ ਹਜੂਰ ਦੇ
    ਮੈ ਤੇ ਮੇਰਾ ਬਸਤਾ ਕਦੇ ਰਾਹੀ ਸੀ ਸਕੂਲ ਦੇ.......
    ੳੁਹ ਜਾਮਨ ਦਾ ਟਾਹਣਾ ਜਿਸਤੇ ਛੁੱਟੀ ਪਿੱਛੋ ਚੜੇ ਸੀ
    ਟੁੱਟ ਗਿਅਾ ਜਦੋ ਸਾਰੇਅਾਂ ਦੇ ਛਿੱਤਰ ਬੜੇ ਵਰੇ ਸੀ
    ਅੱਜ ਅਾੜੀ ੳੁਹ ਵੀ ਨੇ ਚੇਤੇ ਜੋ ਲੱਖ ਵਾਰ ਲੜੇ ਸੀ
    ਬੀਤੇ ਵੇਲੇ ਤਰਸੇਮ ਨੂੰ ਬੜਾ ਅੱਜ ਵੀ ਹਲੂਣ ਦੇ
    ਮੈ ਤੇ ਮੇਰਾ ਬਸਤਾ ਜਦੋ ਰਾਹੀ ਸੀ ਸਕੂਲ ਦੇ
    ਭੁੱਲਦੇ ਨਾ ੳੁਹ ਦਿਨ ਬੜੇ ਸੀ ਸਕੂਨ ਦੇ
    ਮੈ ਤੇ ਮੇਰਾ ਬਸਤਾ ......9878014471(Tarsem singh)

    • @punjabmera6579
      @punjabmera6579 5 років тому +1

      Tarsem Singh sadke bro

    • @kamalsharma5007
      @kamalsharma5007 5 років тому +1

      Bhut sona lika veer

    • @jassi777guggi2
      @jassi777guggi2 5 років тому +1

      Tarsem Singh v nice

    • @TarsemSingh-sq1lh
      @TarsemSingh-sq1lh 5 років тому

      thanks for appreciate dear ones

    • @deepaman6854
      @deepaman6854 5 років тому +1

      Very very nice lines veer g ,yr ajj purane din yad krva dite pardesh vich bilkul shi kiha veer g

  • @chaudhrymuhammadali4383
    @chaudhrymuhammadali4383 12 років тому +246

    i m from Gujranwala Punjab Pakistan, feeling very nyc aftr listening... Great poetry, Great Music, Great Voice ultimately Great Song....

  • @GurwinderSingh-ej5px
    @GurwinderSingh-ej5px 6 років тому +47

    ਨਾ ਪਿੰਡ ਦਿਲ ਵਿੱਚੋਂ ਨਿਕਲ ਦਾ

  • @kuwaitphone2358
    @kuwaitphone2358 Рік тому +2

    ਬਾਈ ਜੀ ਪਿੰਡ ਵੀ ਯਾਦ ਆ ਗਿਆ ਤੇ ਉਹਦੇ ਪਿੰਡ ਵੱਜਿਆ ਗੇੜਾ ਵੀ ਯਾਦ ਆ ਗਿਆ

  • @RajKumar-hq2ow
    @RajKumar-hq2ow 2 роки тому +4

    Ess nu kehnde kalakari.. Bht hi vdia manmohan saab.. Ajj kal de singer ta ki gaunde ne ptta hi nhi lgda.. Ek sartaj nu chad ke.. Love u Waris ji 🙏🙏

  • @chaudhrymuhammadali4383
    @chaudhrymuhammadali4383 12 років тому +10

    I am from Gujranwala Punjab, Pakistan.. very nice feeling after listening this song.. every thing he is saying in the song is 110 percent true...

  • @BalwinderSingh-yu4tq
    @BalwinderSingh-yu4tq Рік тому +4

    ਇਹ ਗੀਤ ਸੁਣਦਿਆਂ ਸਾਰ ਹੀ ਮੂਡ ਉਦਾਸ ਤੋਂ ਉਦਾਸ ਹੋ ਜਾਂਦਾ ਯਾਰ ਨਾਲੇ ਘਰ ਵਿਚ ਪਿੰਡ ਬੈਠੇ ਹਾਂ

  • @gurpartapsingh9249
    @gurpartapsingh9249 4 роки тому +7

    Kro like yaar manmohan waris nu pata chal jya Ferozpur wala kina pyar krda💞🙏🙏🙏🙏💝💝💝💝💞💞👌👌👌💖

  • @sukhpalsingh2733
    @sukhpalsingh2733 4 роки тому +8

    Love u brother
    ਰੂਹ ਖੁਸ ਹੋ ਜਾਦੀ ਏ ਗਾਣਾ ਸੁਣ ਕੇ SUKHPAL SINGH 🙏💟💟💟💟💝

  • @thebusysandhu6117
    @thebusysandhu6117 8 років тому +152

    ਇਕੋ ਗੱਲ ਹੀ ਸੁਣਦੇ ਸੀ, ਜਦ ਹੁੰਦੇ ਸੀ ਨਿਆਣੇ, ਜਿਹਦੀ ਕੋਠੀ ਦਾਣੇ ਓਹਦੇ ਕਮਲੇ ਵੀ ਸਿਆਣੇ। ਇਕ ਬਲਦ ਦੀ ਗੱਡੀ ਉੱਤੇ ਪਿੰਡ ਨੂੰ ਕੱਖ ਲਿਜਾਨੇ

  • @user-gc1me2fs7m
    @user-gc1me2fs7m 4 роки тому +19

    ❤ਪੂਰੀ ਸੱਚਾਈ ਆ ਜੀ ਇੱਕ ਇੱਕ ਬੋਲ ਵਿੱਚ❤
    ਮੈਨੂ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ

  • @Jigri_Dosat
    @Jigri_Dosat Рік тому +3

    ਮੇਰਾ ਪਿੰਡ ਬਘਿਆੜੀ , ਹੁਸ਼ਿਆਰਪੁਰ (ਭੋਗਪੁਰ ਨੇੜੇ )ਮੇਰੀ ਜਿੰਦ ਜਾਨ ਚੇਤੇ ਆਹ ਗਿਆ II ਸ਼ਾਇਦ ਕੋਈ ਪੁਰਾਣਾ ਬੰਦਾ ਅਜੇ ਹੋਵੇ ਉਹ ਮਿੱਟੀ ਚ ਬੈਠਾ ਸਾਡਾ ਪੇੰਡੂ 🙏🙏🙏
    ਟੋਨੀ ਬਘਿਆੜੀ ਵਾਲਾ

  • @PunjabiCreations
    @PunjabiCreations 3 роки тому +262

    ਅਮਰ ਹੋ ਗਿਆ ਬਾਈ ਜੀ ਤੁਹਾਡਾ ਇਹ ਗਾਣਾ

  • @daljitsidhu8511
    @daljitsidhu8511 10 років тому +88

    EH SUCHAI HE, MENU HAR WAQAT ME KHYALA WICH TORONTO TO FEROZEPUR CHALA JANADA HE.

  • @__JAGTAR__TRENDS
    @__JAGTAR__TRENDS 3 роки тому +7

    10 saal v best aa 2021 ch ajj v sunde sunde kho jnda bnda 🙏🏽🙏🏽☝🏽👌🏽👌🏽♥️♥️♥️

  • @satnambharaj5871
    @satnambharaj5871 4 роки тому +179

    LIKE KRO 2020 WALE

  • @pswcludhiana321
    @pswcludhiana321 5 років тому +153

    ਵਾਰਸ ਤੋ ੳੁਤੇ ਕੋਈ ਨੀ

  • @sukhdeepgill8949
    @sukhdeepgill8949 6 місяців тому +4

    Sahi gl aa jva kde fr nh milde ghr de jee ik vaar vichde... 2023 dono bhra lay gya mere hun kde nh milna kde nh rusna mnona sabh kuj e muk gya... 😭😭

  • @mrr9169
    @mrr9169 3 роки тому +10

    I was in live performances..... still everything fresh ... god bless you

  • @gurbindersingh-yn5tw
    @gurbindersingh-yn5tw 5 років тому +2

    ਪੰਜਾਬੀ ਗਾਇਕੀ ਦੇ ਸਹੀ ਵਾਰਿਸ ਇਨ੍ਹਾਂ ਨੂੰ ਕਹਿਦੇ ਨੇ Love u waris bro's

  • @gauravaroraofficial
    @gauravaroraofficial 3 роки тому +11

    I love u manmohan waris paaji unlimited likes for you paaji

  • @dpreet413
    @dpreet413 7 років тому +162

    Going to India Punjab after 11 years from NY queens I'm so so happy

  • @aman8693818707
    @aman8693818707 2 роки тому +5

    ਪਿੰਡ ਸਾਡੇ ਸਾਡੀ ਜਾਨ ਆ

  • @gianchand1952
    @gianchand1952 6 місяців тому +2

    I observed that
    this lonely song is equal to more than 1000 songs. The taste of this song will take time about ten years to proceed to become minimise taste.
    The activities in the songs expressed by fingers and full body of singer was exact matching with the song.
    It is also hoped that as and when the record of such type of song,if will break, self this singer will go up by break the record of this song.
    Quality of song by all means is above than outstanding.

  • @PardeepKumar-tc3ji
    @PardeepKumar-tc3ji 5 років тому +134

    2019 wale like karke das na

  • @punjabilanguage9277
    @punjabilanguage9277 9 років тому +74

    Geonda Raho Waris Bhai Tusi Great Ho Pooray Punjab Di Baat Paonde Ho

    • @AbidKhan-jn7yc
      @AbidKhan-jn7yc 9 років тому +2

      Ó

    • @gaganwalia6968
      @gaganwalia6968 8 років тому +2

      +PUNJABI LANGUAGE -Ultimate song....Tears rolled on cheeks after listening this song.... missing my brother who is in Canada....

    • @punjabiliterature9857
      @punjabiliterature9857 3 роки тому

      Miss You My Dearest Daddy & Punjab Pakistan

  • @ManwarFitness
    @ManwarFitness 3 роки тому +3

    Bai ji tusi mainu Punjab ni chhadan dita.... Yaad rakheyo. 😃 Love your gayeki

  • @parvinderkhattra5457
    @parvinderkhattra5457 4 роки тому +3

    Ajj 11 years baad pajji di flight aw from Uk🇬🇧 waheguru ji mehar krn🙏🏻🙏🏻miss you Punjab

  • @sansi8411
    @sansi8411 3 роки тому +6

    Bilkul sahi keha "sapne punjab de hi aaunda hai " 😞🙁

  • @1957raza
    @1957raza 11 років тому +18

    EXCELLENT SONG OF HEART TOUCHING FEELINGS,LOVE FROM PAKISTAN.

  • @aatishverma4086
    @aatishverma4086 4 роки тому +7

    I am in St. Johns since last 10 years. After listening to this song I feel like that I am in my hometown Punjab.

  • @narvindersingh1139
    @narvindersingh1139 4 роки тому +2

    Eho jehi live recording ni suni yrr...
    School tym sunde c...
    Wah kya baat ... 👌👌👌

  • @singleuse8124
    @singleuse8124 5 років тому +3

    Vah ji Vah Sukhpal Sahib! Thanks for picking the right singer for this song. We went to New Zealand especially to see Virsa.

  • @mujahidaliaura
    @mujahidaliaura 7 років тому +73

    mera Sohna Shaher Lailpur.faisalabad.Miss you Punjab Pakistan
    3 sal tu nhi takya na pind na Hi Pind wale...
    Dil vich Har dam punjab Di Chik hy...
    😢😢😢😢😢😢😢
    Ali Jutt Lailpurya
    now Germany

  • @KaranSingh-fr7ft
    @KaranSingh-fr7ft 6 років тому +27

    Ajj Mainu apne pind tu pure 9 sal ho Gye ne door hoye te ajj job te Jaan tu phela a song sun lye mai te akha par ayi

    • @hOneYJanGra1091
      @hOneYJanGra1091 5 років тому

      Rab ne meher kiti ta ek din jrur jawange Pind!!!

  • @sikandergill5675
    @sikandergill5675 10 місяців тому +2

    ਗੁਰਦਾਸਪੁਰ ਜਿਲ੍ਹੇ ਦਾ ਨਾਂ ਵੀ ਬੋਲ ਦਿੰਦਾ! ।। ਮਾਝੇ ਵਾਲੇ ਭਾਊ ।। ਪੁੱਤ ਬੜੇ ਹਾਂ ਸਾਊ

  • @baljindersingh-dn7nw
    @baljindersingh-dn7nw 5 років тому +9

    Veer di awaz sidi dil dastak dindi ❤❤ love you Manmohan waris ji

  • @saqibali4834
    @saqibali4834 8 років тому +51

    menu mera pind chete aa gya gujranwala

  • @user-ji5tu9wx1e
    @user-ji5tu9wx1e 11 місяців тому +4

    ਇਮੋਸ਼ਨਲ ਕਰੀ ਜਾਦਾ ਭੈਡੂਆ ਨੂੰ ਭੈਡੂਆ ਨੇ ਇਮੋਸ਼ਨਲ ਹੋ ਕੇ ਦਾਰੂ ਨਾਲ ਰੱਜ ਕੇ ਰੋਣ ਲੱਗ ਪੈਣਾ

  • @nawabsondhi3821
    @nawabsondhi3821 5 років тому +27

    2 saal ho gye Germany ch .....Eda de Song Rulla dinde ....Ghar Yaad aa jnda k Huni Ticket krwa k Jalandhar chle jnwa😢😢

  • @nishansinghbatth352
    @nishansinghbatth352 2 роки тому +1

    Supna ta sachi Punjab da hi aunda😞
    🇨🇦

  • @aamirmuhammad5380
    @aamirmuhammad5380 5 років тому +19

    paa ji tusi ty rula e dita j

  • @sabybaloch7090
    @sabybaloch7090 10 років тому +125

    love from Pakistani Punjab

  • @souravguleria1001
    @souravguleria1001 4 роки тому +6

    I love my pind Allah (jammu) from Toronto Canada

  • @evilgaming2767
    @evilgaming2767 4 роки тому +12

    Diamonds of punjabi industry kamal heer manmohan waris and sangtar

  • @chitpaul
    @chitpaul 11 років тому +8

    Born in London...been to Punjab..love this very nice song.

  • @ziprj1
    @ziprj1 11 років тому +6

    superb song can listen it again and again remindes me of my pind (Toda-sikar-Rajasthan)
    one of the best punjabi song ever takes you on a ride to ur place every tym u play it and Manmohan waris ji thank u so much for such a super duper song :) u are one of the best singers from pujnab :)

  • @ashishchawla4517
    @ashishchawla4517 3 роки тому +2

    Why I m watching this coz I have mood like that?? Or UA-cam recommendation according to mood?? Without search we watch sometimes great videos like that❤️👍

  • @kamalallowal1585
    @kamalallowal1585 2 роки тому +1

    Mainu v 11 saal ho gy USA PR de chkkr ch
    Miss you so much all.

  • @1957raza
    @1957raza 11 років тому +15

    GREAT SONG,GREAT FEELING.HEART TOUCHING GEET,LOVE FROM PAKISTAN

  • @NareshKumar-wk1om
    @NareshKumar-wk1om 4 роки тому +9

    villages of Punjab are heaven on earth i love my Punjab and apni maa boli punjabi

  • @jattonfiregaming6592
    @jattonfiregaming6592 3 роки тому +2

    Aw gaane nu v dislike ne yr fer ni ho skda duniya da kuj

  • @h.s.b9551
    @h.s.b9551 4 роки тому +2

    ਜੇ ਮੈਂ ਸੁਪਨੇ ਚ ਵੀ ਪਿੰਡ ਗਿਅਾਂ ਤਾਂ ਡਰ ਕੇ ੳੁਠਿਅਾਂ ਤੇ ਅਾਲੇ ਦੁਅਾਲੇ ਦੇਖ ਕੇ ਤਸੱਲੀ ਕਰਕੇ ਕਿ ਸੁਕਰ ਅੈ ਸੁਪਨਾ ੲੀ ਸੀ ਫਰਾਂਸ ਚ ੲੀ ਅਾਂ ਫੇਰ ਸੌਂਦਾ ਸੀ।ਪਿੰਡ ਤਾਂ ਪੇਪਰ ਮਿਲਣ ਤੋਂ ਬਾਅਦ ਯਾਦ ਅਾੳੁਣ ਲੱਗਿਅੈ।