ਬਾਰਡਰ ਨੇੜੇ ਇਕੱਲਾ ਖੜਾ ਰੋੜੀ ਸਾਹਿਬ ਸਿੱਖਾਂ ਨੂੰ ਅਵਾਜਾਂ ਮਾਰਦਾ ਹੈ । Rori Sahib Jahman । Dera Chahal ~Pak 27

Поділитися
Вставка
  • Опубліковано 14 бер 2023
  • Google Location : goo.gl/maps/ryLhAgcBP9eGbtim9
    goo.gl/maps/YYTgkXUp4YgFcw2W6
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

КОМЕНТАРІ • 653

  • @NishanSinghAustralia
    @NishanSinghAustralia  Рік тому +63

    ਵੱਧ ਤੋਂ ਵੱਧ ਸ਼ੇਅਰ ਕਰੋ ਜੀ 🙏
    UA-cam ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @jasdevsinghchahal5889
      @jasdevsinghchahal5889 Рік тому +1

      Dhama de dershan shnan kr k veer ji mn gd gd ho gya,🙏🙏

    • @badrinath4164
      @badrinath4164 Рік тому +1

      Ok

    • @jasbirkaurmalhi4968
      @jasbirkaurmalhi4968 Рік тому

      Thanks 🙏

    • @jasbirkaurmalhi4968
      @jasbirkaurmalhi4968 Рік тому +1

      🙏🙏🙏🙏❤️🙏

    • @GurdevSingh-tl4dh
      @GurdevSingh-tl4dh Рік тому +1

      ਖਾਲਸਾ ਜੀ ਆਪ ਦਾ ਵੱਟਸੱਪ ਨੰਬਰ ਮਿਲ ਸਕਦਾ ਹੈ
      ਮੈਂ ਆਪ ਨੂੰ ਇਸ ਗੁਰਦੁਆਰਾ ਸਾਹਿਬ ਦੀ ਇਕ ਹੋਰ ਵੀਡੀਓ ਭੇਜਣੀ ਹੈ
      ਆਪ ਉਹ ਵੀਡੀਓ ਦੇਖਕੇ ਫੇਰ ਦੱਸਿਓ ਜੀ ਇਸ ਗੁਰਦੁਆਰਾ ਸਾਹਿਬ ਦਾ ਕੀ ਰਾਜ ਹੈ
      ਜੇ ਆਪਣਾ ਨਹੀਂ ਤਾਂ ਕਿਸੇ ਹੋਰ ਦਾ ਨੰਬਰ ਦੇ ਦੋ ਜੀ ਜਿਸ ਤੇ ਮੈਂ ਵੀਡੀਓ ਭੇਜ ਸਕਾਂ ਜੀ

  • @gurnamkaurdulat3883
    @gurnamkaurdulat3883 Рік тому +140

    ਗੁਰੂ ਨਾਨਕ ਸਾਹਿਬ ਜੀ ਦੇ ਨਾਨਕਾ ਪਿੰਡ ਨੂੰ ਸਲਾਮ ਜਿਥੋਂ ਸਿੱਖੀ ਦੀਆਂ ਜੜ੍ਹਾਂ ਲੱਗੀਆਂ। ਮਾਤਾ ਤ੍ਰਿਪਤਾ ਜੀ ਖੰਡਾਂ ਬ੍ਰਹਿਮੰਡਾਂ ਦੀ ਪਵਿੱਤਰ ਰੂਹ।🙏🙏🙏🙏🙏

    • @PremSingh-mj5pf
      @PremSingh-mj5pf Рік тому +1

      Ee

    • @HarjitSingh-lz2ki
      @HarjitSingh-lz2ki Рік тому +1

      "Waheguru ji ka Khalsa Waheguru ji ki Fateh "

    • @KaranSharma-xx9me
      @KaranSharma-xx9me Рік тому +1

      Dhan Dhan shri guru NANAK SAHIB JI MAHARAJ 🙏 OH RUHA KINIYA WADBHAGI SAN JO OHNA DI SANGAT VICH RAHIYA.

    • @amrindergill4230
      @amrindergill4230 Рік тому

      ਵਾਹਿਗੁਰੂ ਜੀ

    • @amrindergill4230
      @amrindergill4230 Рік тому

      ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ

  • @baljeetkaur2634
    @baljeetkaur2634 Рік тому +38

    ਹੇ ਗੁਰੂ ਨਾਨਕ ਦੇਵ ਜੀ ਜਿਵੇਂ ਆਪਣੇ ਸਿੱਖਾਂ ਤੋਂ ਆਪਣੇ ਅਸਥਾਨਾਂ ਨੂੰ ਉਜਾਗਰ ਕਰਵਾ ਰਹੇ ਹੋ ਉਂਵੇ ਹੀ ਰੌਣਕਾਂ ਵੀ ਲਵਾ ਦਿਓ।🙇🙇🙇🙇🙏🙏🌹🌹

  • @chahalchahal937
    @chahalchahal937 Рік тому +39

    ਕੌਮ ਦੇ ਸੁਹਿਰਦ ਤੇ ਮੁਖੀ ਵੀਰਾਂ ਨੂੰ ਬੇਨਤੀ ਹੈ ਕਿ ਪਾਕਿਸਤਾਨ ਚ ਰਹਿ ਰਹੇ ਵੀਰਾਂ ਨੂੰ ਨਾਲ ਲੈਕੇ ਏਨਾ ਸਥਾਨਾਂ ਦੀ ਯੋਗ ਸਾਂਭ ਸੰਭਾਲ ਕੀਤੀ ਜਾਏ ਪੈਸੇ ਵਲੋਂ ਕੌਮ ਥੋੜ ਨਹੀਂ ਆਉਣ ਦੇਵੇਗੀ

    • @ASNSHABADKIRTAN
      @ASNSHABADKIRTAN Рік тому +1

      RIGHT VEER JI 🙏🏻

    • @kapilsinghmanjeliya580
      @kapilsinghmanjeliya580 Рік тому +2

      Right veer ji...

    • @chahalchahal937
      @chahalchahal937 Рік тому

      @@ASNSHABADKIRTAN 🙏🌷

    • @chahalchahal937
      @chahalchahal937 Рік тому

      @@kapilsinghmanjeliya580 🙏🌷

    • @surinderche3354
      @surinderche3354 Рік тому +5

      NRI ਵੀਰੋ ਰਲ ਕੇ ਹੰਬਲਾ ਮਾਰੀਏ । ਰੋੜੀ ਸਾਿਹਬ ਗੁਰਦੁਆਰਾ ਸਾਿਹਬ ਨੂੰ ਸੰਭਾਲ ਲਾਿੲਏ । ਦੇਖ ਕੇ ਦਿਲ ਦੁਖੀ ਹੋਇਆ । ਵਾਹਿਗੁਰੂ ਰਹਿਮ ਕਰੇ ।

  • @chahalchahal937
    @chahalchahal937 Рік тому +42

    ਮੈਂ ਵੀ "ਚਾਹਲ" ਹਾਂ। ਮੈਨੂੰ ਇਹ ਪਤਾ ਸੀ ਕਿ ਗੁਰੂ ਜੀ ਦਾ ਨਾਨਕਾ ਪਿੰਡ ਚਾਹਲ ਹੈ ਪਰ ਦਰਸ਼ਨ ਅੱਜ ਮੇਰੇ ਗੁਰਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਜੀ ਰਾਹੀਂ ਹੋਏ ਹਨ।
    ਨਿਸ਼ਾਨ ਸਿੰਘ ਆਸਟ੍ਰੇਲੀਆ ਜੀ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏🙏🌷🌷🌷🌷🌷🌷🌷🌷🌷🌷🌷🌷🌷🌷🌷

  • @MotiLal-qj9sp
    @MotiLal-qj9sp Рік тому +8

    ਭਾਈ ਸਾਹਿਬ ਗੁਰੂ ਘਰ ਦੀ ਇਮਾਰਤ ਦੇਖ ਕੇ ਦਿਲ ਖੁਸ ਹੋਇਆ ਪਰ ਦਿਲ ਵਿੱਚ ਖਿਆਲ ਆਇਆ ਕੇ ਜਿਵੇਂ ਗੁਰੂ ਘਰ ਪੁਕਾਰ ਰਿਹਾ ਹੈ ਸਿੰਘਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🌹🌹🌹🌹🌹

  • @brargaming6766
    @brargaming6766 Рік тому +42

    ਇੱਕ ਦਿਨ ਖਾਲਸਾ ਰਾਜ ਆਵੇਗਾ ਤੇ ਅਸੀਂ ੲਿਹਨਾਂ ਅਸਥਾਨਾਂ ਦੀ ਸੇਵਾ-ਸੰਭਾਲ ਕਰਾਂਗੇ

    • @avtarsandhu2538
      @avtarsandhu2538 Рік тому +3

      ਕਾਰ ਸੇਵਾ ਵਾਲਿਆਂ ਤੋਂ ਬਿਨਾਂ ਕਿਉਂਕਿ ਜਿਸ ਇਮਾਰਤ ਨੂੰ ਸੰਭਾਲਿਆ ਜਾ ਸਕਦਾ ਸੀ ਕਾਰ ਸੇਵਾ ਵਾਲਿਆਂ ਨੇ ਉਸ ਨੂੰ ਵੀ ਢਾਹ ਦਿੱਤਾ

    • @gursewaksamra8129
      @gursewaksamra8129 Рік тому +1

      @@avtarsandhu2538 ਸਹੀ ਗੱਲ ਹੈ ਵੀਰ ਜੀ

    • @SUKHJINDERPAL125
      @SUKHJINDERPAL125 Рік тому +1

      us din kyamat hougi

    • @punjabkingdom9090
      @punjabkingdom9090 Рік тому +2

      Jrurr

    • @punjabkingdom9090
      @punjabkingdom9090 Рік тому

      @@SUKHJINDERPAL125 hone doo

  • @executiveassistant6688
    @executiveassistant6688 Рік тому +9

    ਇਹ ਹੈ ਪੁਰਾਣਾ ਪੰਜਾਬ। ਧੰਨਵਾਦ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ। ------------------ਮੱਝਾਂ ਭੱਜਦੀਆਂ , ਖੁੱਲੀਆਂ ਕਿੱਕਰਾਂ। ਮੱਝਾਂ ਦੇਖਦਾ ਹਾਂ ਤਾਂ ਮਨ ਭਰ ਆਉਂਦਾ ਹੈ। ਮੈਂ ਬਹੁਤ ਚਾਰੀਆਂ ਮੱਝਾਂ ਹੁਣ ਵਧਦੇ ਮੋਹਾਲੀ ਚੰਡੀਗੜ ਨੇ ਬਰਬਾਦ ਕਰ ਦਿੱਤਾ ਮੇਰਾ ਸੋਹਣਾ ਪੁਆਧ।

  • @jassandhu170
    @jassandhu170 Рік тому +25

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
    ਭਾਈ ਨਿਸ਼ਾਨ ਸਿੰਘ ਜੀ

  • @DaljitKaur-nl1fr
    @DaljitKaur-nl1fr 5 місяців тому

    ਜਿਹੜੇ ਲੋਕਾਂ ਨੇ ਗੁਰਦਵਾਰਾਂ ਨੂੰ ਨੁਕਸਾਨ ਪਹੁੰਚਾਇਆ ਹੈ ੳਨਾਂ ਦੁਸਟਾਂ ਦਾ ਕੁਝ ਨਹੀਂ ਰਹਿਣਾ ਜਿਨਾਂ ਨੇ ਸਿਖਾਂ ਦੀਆਂ ਧੀਆਂ ਨਾਲ ਜਬਰਦਸਤੀ ਕੀਤੀ ੳਹ ਵੀ ਕੀਤਾ ਪਾਉਣਗੇ 🙏🙏🌷

  • @SukhjinderSingh-wu6sc
    @SukhjinderSingh-wu6sc Рік тому +7

    ਤੁਹਾਡੇ ਵੀਡਿਓ ਦੇਖ ਕੇ ਪਤਾ ਲਗਦਾ ਹੈ ਕਿ ਬਹੁਤ ਸਾਰੇ ਗੁਰੂ ਅਸਥਾਨ ਬਹੁਤ ਹੀ ਖਸਤਾ ਹਾਲਤ ਵਿੱਚ ਹਨ । ਅੰਤਰ ਰਾਸ਼ਟਰੀ ਪੱਧਰ ਤੇ ਸਿੱਖਾਂ ਨੂੰ ਇਕੱਠੇ ਹੋ ਕੇ ਪਾਕਿਸਤਾਨ ਸਰਕਾਰ ਨਾਲ ਤਾਲਮੇਲ ਕਰਕੇ ਇਹਨਾਂ ਅਸਥਾਨਾਂ ਨੂੰ ਸੰਭਾਲਣ ਦੀ ਲੋੜ ਹੈ ਜੀ ਨਹੀਂ ਤਾਂ ਹੌਲੀ ਹੌਲੀ ਇਹ ਸਭ ਕੁੱਝ ............. ਇਹ ਲਿਖਣ ਦੀ ਹਿੰਮਤ ਨਹੀਂ ਹੁੰਦੀ ਜੀ 🙏🙏

  • @amrindersingh9685
    @amrindersingh9685 Рік тому +28

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਾਤਸ਼ਾਹ ਜੀ

  • @harmandeep163
    @harmandeep163 9 днів тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤

  • @jaskarnsingh2815
    @jaskarnsingh2815 9 місяців тому

    ਗੁਰਦੁਆਰਾ ਸਾਹਿਬ ਦੀਆਂ ਇਮਾਰਤਾ ਦੇਖ ਕੇ ਮਨ ਉਦਾਸ ਹੁੰਦਾ ਇਹਦੀਆਂ ਅੰਦਰ ਚਾਰ ਆਰਚਾਂ ਨੂੰ ਸੈਂਟਰ ਚ ਤੋੜਿਆ ਗਿਆ ਇਨਾ ਲੋਕਾ ਦੀ ਮਾਨਸਿਕ ਸੋਚ ਬਹੁਤ ਗੰਦੀ ਹੈ

  • @gurvindersingh9438
    @gurvindersingh9438 Рік тому

    ਏਹੀ ਤਾਂ ਦੁਖਾਂਤ ਏ ਸਾਡਾ।
    ਓਹਨਾਂ ਇਸ ਹਿਸਾਬ ਨਾਲ ਵੰਡਿਆ ਸਾਨੂੰ ਕੇ ਅਸੀ ਸਾਰੀ ਉਮਰਾਂ ਆਪਣੇ ਦਰਬਾਰ ਸਾਹਿਬ ਨਾ ਵੇਖ ਸਕੀਏ।
    ਅਸੀ ਉਹ ਕਿਲੇ ਨਾ ਵੇਖ ਸਕੀਏ ਜਿਹੜੇ ਸਾਡੇ ਰਾਜ ਦਰਬਾਰ ਸਮੇ ਬਣੇ ਸੀ।
    ਸਾਨੂੰ ਚੰਦਰੀ ਵੰਡ ਨੇ ਸਾਡੀਆ ਕੀਮਤੀ ਯਾਦਗਾਰੀ ਨਿਸ਼ਾਨੀਆਂ ਨਾਲੋ ਸਦਾ ਲਈ ਤੋੜ ਦਿੱਤਾ।

  • @JasveerSingh-ji4sl
    @JasveerSingh-ji4sl Рік тому +26

    ਧੰਨ ਗੁਰੂ ਨਾਨਕ ਸਾਹਿਬ ਜੀ 🙏🙏
    ਧੰਨ ਸਿੱਖੀ ਧੰਨ ਗੁਰੂ ਪਿਆਰੇ 🙏🙏

  • @paramjitsinghsingh251
    @paramjitsinghsingh251 Рік тому +8

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🏻🙏🏻 ਧੰਨ ਮਹਿਤਾ ਕਲਿਆਣ ਦਾਸ ਜੀ 🙏🏻 ਧੰਨ ਮਾਤਾ ਤ੍ਰਿਪਤਾ ਜੀ 🙏🏻🙏🏻 ਧੰਨ ਬੇਬੇ ਨਾਨਕੀ ਜੀ 🙏🏻🙏🏻 ਭਾਈ ਸਾਹਿਬ ਜੀ ਤੇ ਭੈਣ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਗੁਰੂ ਜੀ 🙏🏻🙏🏻

  • @karanvirdhillon3115
    @karanvirdhillon3115 Рік тому +7

    ਮਹਾਰਾਜ ਕਦੇ ਸਾਨੂੰ ਵੀ ਦਰਸ਼ਨ ਬਖਸ਼ੇ ❤️❤️🙏🙏

  • @musclehutbodybuilding2583
    @musclehutbodybuilding2583 Рік тому

    ਸਾਡੀ ਸਿਖ ਕੋਮ ਤੇ ਗੁਰੁ ਸਾਹਿਬ ਦੀ ਇਨ੍ਹੀਂ ਮੇਹਰ ਹੈ ਜਦੋਂ ਜਦੌ ਕੋਮ ਤੇ ਮਾੜਾ ਸਮਾ ਆਇਆ ਜਦੌ ਜਦੌ ਅਸੀਂ ਉਜੜੇ ਹਾ ਗੁਰੁ ਸਾਹਿਬ ਨੇ ਦੁੱਗਣਾ ਕਾਰਕੇ ਸਿੱਖਾਂ ਦੀ ਮੇਹਨਤ ਨੂੰ ਫ਼ਲ ਲਾਇਆ ਹੈ ਜੀ। ਤੁਸੀਂ ਲਾਹੌਰ ਤੋ ਲੈਕੇ ਮੁਲਤਾਨ ਤੇ ਮੁਲਤਾਨ ਤੋਂ ਲੈਕੇ ਕਸੂਰ ਤੱਕ ਜਿੰਨੇ ਵੀ ਚੱਕ ਨੰਬਰ ਪਿੰਡ ਹਨ ਓਹਨਾਂ ਦੀਆ ਪੁਰਾਣੀਆਂ ਫ਼ਰਦਾ ਜਾ ਕਾਗਜ਼ ਕਰਵਾ ਕੇ ਦੇਖਲੋ ਤੁਹਾਨੂੰ 90% ਸਿੱਖਾਂ ਦੀ ਮਾਲਕੀ ਦੇਖਣ ਨੂੰ ਮਿਲੇਗੀ

  • @kaurkhalsa9200
    @kaurkhalsa9200 Рік тому +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
    ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਤੇ ਓਹਨਾਂ ਦੇ ਮਾਤਾ ਤ੍ਰਿਪਤਾ ਦੇਵੀ ਜੀ ਤੇ ਪਿਤਾ ਮਹਿਤਾ ਕਾਲੂ ਜੀ 🙏🙏

  • @HUKAM32
    @HUKAM32 Рік тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JasveerSingh-ji4sl
    @JasveerSingh-ji4sl Рік тому +4

    ਵੀਰ ਨਿਸ਼ਾਨ ਸਿੰਘ ਜੀ ਬਹੁਤ ਧੰਨਵਾਦ ਜੀ
    ਦਰਸ਼ਨ ਕਰਵਾਉਣ ਲਈ 🙏
    ਹੇਹਰ ਪਿੰਡ ਵੀ ਵਿਖਾ ਦਿੰਦੇ ਵਧੀਆ ਗੱਲ ਸੀ

  • @gurnamkaurdulat3883
    @gurnamkaurdulat3883 Рік тому +5

    ਅੱਜ ਮਨ ਉਦਾਸ ਹੋ ਗਿਆ।

  • @keshavkrishan1831
    @keshavkrishan1831 Рік тому

    ਆਰਜ ਕਰਾ ਗੁਰੂ ਨਾਨਕ ਜੀ ਨੂੰ ਮੁੜ ਕੇ ਆਵਨ ਲੲੀ ਕਰ ਕੇ ਇਕ ਓਦਾਸੀ ਸਭ ਸਰਹੱਦਾਂ ਡਾਵਨ ਲਈ ਵਾਹਿਗੁਰੂ ਜੀ

  • @gagandeepsinghgill6123
    @gagandeepsinghgill6123 Рік тому

    ਸਤਿਨਾਮੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @pardeepgrewal9404
    @pardeepgrewal9404 Рік тому +2

    ਬਾਈ ਜੀ ਨਿਸ਼ਾਨ ਸਿੰਘ ਸਾਹਿਬ ਜੀ ਜਿਹੜੇ ਪੰਜਾਬ ਚ ਰੌਲਾ ਪਾਉਂਦੇ ਹਨ ਕਿ ਕਾਰ ਸੇਵਾ ਵਾਲੇ ਬਾਬਿਆਂ ਨੇ ਸਾਡੇ ਪੁਰਾਣੇ ਗੁਰੂ ਘਰ ਢਾਹ ਕੇ ਪੱਥਰ ਲਾ ਕੇ ਚਮਕਾ ਤੇ ਉਹਨਾਂ ਨੂੰ ਇਥੇ ਭੇਜੋ ਦੇਖਦੇ ਆ ਕੇ ਕੀ ਕਰਦੇ ਨੇ ।ਧੰਨਵਾਦ ਜੀ ।

  • @baljitsidhu8912
    @baljitsidhu8912 Рік тому

    ਵਾਹਿਗੁਰੂ ਸੱਚੇ ਪਾਤਿਸ਼ਾਹ ਤੇਰੇ ਰੰਗ ਨਿਆਰੇ ਹੈਨ ਜੀ ਕਿਧਰ ਗਈਆਂ ਉਹ ਰੌਣਕਾਂ ਜੋ ਇਸ ਜਗ੍ਹਾ ਕਦੇ ਲਗਦੀਆਂ ਸਨ ਅੱਜ ਵੀਰਾਨ ਹੋ ਕੇ ਉਜਾੜ ਬਣਿਆ ਹੋਇਆ ਹੈ।ਕੀ ਕਦੇ ਵੀ ਇਹ ਰੌਣਕਾਂ ਵਾਪਸ ਆਉਣਗੀਆਂ। ਤੇਰੇ ਰੰਗਾਂ ਦਾ ਤੂੰ ਹੀ ਜਾਣੇ।

  • @BhaiNirpalsingh1313
    @BhaiNirpalsingh1313 Рік тому +6

    ਕੋਈ ਦੂਰ ਦੀ ਗਲ ਨਹੀਂ ਦੇਸ਼ ਅੰਦਰ,
    ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ।
    ਸਾਡੇ ਸਿਰਾਂ ਤੇ ਕਲਗ਼ੀਆਂ ਸੋਹਦੀਆਂ ਸਨ,
    ਸਾਨੂੰ ਨਿਉਂਦੇ ਸੀ ਕਈ ਗੁਮਾਨ ਵਾਲੇ।
    ਕਦੇ ਸੋਚਿਆ ਨਹੀਂ ਸੀ ਇਸ ਤਰ੍ਹਾਂ ਰੁਲਣਗੇ ਇਹ,
    ਅਪਨੇ ਤਾਜਾਂ ਚ ਹੀਰੇ ਹੰਡਾਉਣ ਵਾਲੇ।
    ਸੀਤਲ ਹਾਲ ਫ਼ਕੀਰਾਂ ਦੇ ਨਜ਼ਰ ਆਉਂਦੇ,
    ਤਖ਼ਤ ਤਾਜ ਤੇ ਓਹ ਕਿਰਪਾਨ ਵਾਲੇ।

  • @sukhpreetsingh3416
    @sukhpreetsingh3416 Рік тому

    ਬਹੁਤ ਵਧੀਆ ਜਾਣਕਾਰੀ ਜੀ

  • @nanakssingh4688
    @nanakssingh4688 Рік тому +1

    Baba g bahut bahut sohnia video bnuda ho aap g wahiguru chardikla ch rkha ap sb nu wahiguru g wahiguru g wahiguru g wahiguru g wahiguru g

  • @sukhbeerbrar5423
    @sukhbeerbrar5423 10 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurpreetgiana1206
    @gurpreetgiana1206 Рік тому

    ਬੁਰਾ ਹਾਲ ਵਾਹਿਗੁਰੂ ਜੀ🙏
    ਬਹੁਤ ਮਾੜੀ ਗੱਲ ਹੈ ਇਥੋਂ ਦੇ ਵਸਨੀਕਾਂ ਦੀ ਵਾਹਿਗੁਰੂ

  • @nirmalsingh2232
    @nirmalsingh2232 Рік тому +13

    I pray to Sikh Sangat of the world to take interest in renovating this Historic Gurdwara.

  • @karpalsingh7235
    @karpalsingh7235 Рік тому +5

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @FOLKLORE-FOBIA
    @FOLKLORE-FOBIA Рік тому

    ਹਿੰਦੁਸਤਾਨ/ ਪਾਕਿਸਤਾਨ ਬਣ ਗਏ ਤੇ ਸਰਬ ਧਰਮ ਸਾਂਝਾ ਖਾਲਸਾ ਰਾਜ/ ਸਾਂਝਾ ਪੰਜਾਬ ਖਤਮ ਹੋ ਗਿਆ | ਅਸੀਂ ਕਿੰਨਾ ਕੁਝ ਗਵਾ ਲਿਆ, ਹਿੰਦੋ-ਪਾਕ ਆਜ਼ਾਦੀ ਨੇ ਸਦਾ ਲਈ ਖਾਲਸਾ ਗੁਲਾਮ ਕਰ ਦਿੱਤਾ |

  • @ravindersinghgill314
    @ravindersinghgill314 Рік тому

    ਜਿਆਦਾਤਰ ਸਿੱਖਾਂ ਨੇ ਗੁਰਬਾਣੀ ਪੜ੍ਹਨ ਦੀ ਬਜਾਏ ਗੁਰੂਘਰਾਂ ਦੇ ਦਰਸ਼ਨ ਦੀਦਾਰੇ ਕਰਨ ਨੂੰ ਆਪਣੇ ਜੀਵਨ ਦਾ ਆਦਰਸ਼ ਬਣਾ ਲਿਆ ਹੈ ।।

  • @arpandeepsingh1052
    @arpandeepsingh1052 Рік тому +28

    Your contribution towards Sikhism would be remembered for many EONs, I have never seen someone exploring GURUDWARAS in Pakistan that too with such a wonderful FACTUAL information. God bless.

  • @balvirsingh7292
    @balvirsingh7292 Рік тому +2

    ਬਾਬਾ ਜੀ ਧੰਨ ਧੰਨ ਹੋ ਤੁਸੀ ਜਿਨਾ ਸਤਿਗੁਰੁ ਸਿਖ ਇਤਿਹਾਸ ਵਿੱਚ ਚਾਨਣਾ ਪਾਇਆ ਗਿਆ

  • @SukhdeepSingh-zo7vg
    @SukhdeepSingh-zo7vg Рік тому +11

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।

  • @transportia841
    @transportia841 Рік тому +1

    ਧੰਨ ਗੁਰੂ ਨਾਨਕ ਜੀ

  • @HappySingh-zp7ue
    @HappySingh-zp7ue 9 місяців тому

    Waheguru g tusi baba Nanak Dev g de koi khas khalsa rhe hone kise jnm ch ta Jo os waheguru g ne app g di sewa layi aa eh sbh dkhan nu wmk 🙏🙏🙏🙏🙏

  • @transportia841
    @transportia841 Рік тому +1

    ਵਾਹਿਗੁਰੂ ਜੀ ਕਿਰਪਾ ਕਰਨ

  • @savinderanand4935
    @savinderanand4935 Рік тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਮਾਹਰਾਜ ਆਨੰਦ ਪਰਿਵਾਰਾਂ ਦੇ ਬਚਿਆਂ ਦੇ ਸਿਰ ਤੇ ਮੇਹਰ ਭਰਿਆ ਹੱਥ ਰਖਣਾ ਵਾਹਿਗੁਰੂ ਸਾਹਿਬ ਜੀ 🌷🙏👳👳👳👳👳👳🌷👳👳👳👳👳👳👳👳👳👳👳👳🌷

  • @sarbjeetsingh8638
    @sarbjeetsingh8638 Рік тому

    ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਨਾਨਕਾ ਪਿੰਡ ਦੇ ਦਰਸ਼ਨ ਕਰਵਾਏ

  • @tarandhillon05
    @tarandhillon05 Рік тому +3

    ਬੇਅੰਤ ਬੇਅੰਤ ਸ਼ੁਕਰ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ ਤੇ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਵੀ

    • @sukhbirsingh54682
      @sukhbirsingh54682 Рік тому +1

      Nice comments ji

    • @dalbeerrandhawa5425
      @dalbeerrandhawa5425 Рік тому

      Waheguru jl waheguru jl waheguru jl waheguru jl waheguru jl waheguru jl waheguru jl 🙏🙏🙏🙏🙏🙏🙏

  • @jatinderbhinder4360
    @jatinderbhinder4360 Рік тому +3

    ਵਾਹਿਗੁਰੂ ਜੀ ਵਾਹਿਗੁਰੂ ਚੜਦੀਕਲਾ ਵਿਚ ਰੱਖਣ ਜੀ

  • @gurmindersingh1257
    @gurmindersingh1257 Рік тому +3

    ਧੰਨਵਾਦ ਨਿਸ਼ਾਨ ਸਿੰਘ ਵੀਰ ਜੀ

  • @savjitsingh8947
    @savjitsingh8947 Рік тому +4

    ਵਾਹਿਗੁਰੂ ਜੀ 🙏🙏🙏

  • @pardeepgrewal9404
    @pardeepgrewal9404 Рік тому

    ਜਦੋ ਵੀ ਗੁਰੂ ਸਾਹਿਬ ਸਿੱਖਾਂ ਤੋਂ ਸੇਵਾ ਲੈਣਗੇ ਦਾਸ ਨੂੰ ਯਕੀਨ ਹੈ ਕਿ ਇਹ ਸੇਵਾ ਵੀ ਮਹਾਂਪੁਰਖ ਹੀ ਕਰਵਾਉਣਗੇ ।

  • @GurwinderSingh-zi4fd
    @GurwinderSingh-zi4fd Рік тому +1

    ਬਹੁਤ ਵਧੀਆ ਸੇਵਾ ਕਰ ਰਹੇ ਹੋ ਬਾਬਾ ਜੀ, ਵਕਫ ਬੋਰਡ ਜਾਂ ਕੋਈ ਸਿੱਖ ਸੰਗਤ ਜਾਹਮਣ ਪਿੰਡ ਦੇ ਗੁਰੂ ਘਰ ਦੀ ਸੇਵਾ ਸੰਭਾਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ, ਪੈਲੀ ਵੀ ਗੁਰੂ ਘਰ ਦੇ ਨਾਮ ਤੇ ਹੋਏਗੀ, ਅਤੇ ਗੁਰੂ ਸਾਹਿਬ ਜੀ ਨੂੰ ਜੋੜੇ ਭੇਂਟ ਕਰਨ ਵਾਲੇ ਸਿੱਖ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣਕਾਰੀ ਮਿਲੇਗੀ, ਧੰਨ ਹਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਜੀ ਦੇ ਪਿਆਰੇ ਸਿੱਖ ਭਾਈ ਨਰੀਆ ਜੀ, ਵਾਹਿਗੁਰੂ ਜੀ ਮਿਹਰ ਕਰਨ

  • @gurjeetboparai62
    @gurjeetboparai62 Рік тому +5

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @bhupinderpaul9547
    @bhupinderpaul9547 Рік тому +2

    ਵਾਹਿਗੁਰੂ ਜੀ, ਬਹੁਤ ਦੁੱਖ ਹੋਇਆ

  • @AmritSingh-uu7pe
    @AmritSingh-uu7pe Рік тому +4

    ਵਾਹਿਗੁਰੂ 🌹🙏🏼

  • @prabhjotsandhu1545
    @prabhjotsandhu1545 Рік тому +2

    ਬਹੁਤ ਸੋਹਣੀਆਂ ਇਮਾਰਤਾਂ ਹਨ

  • @jsbrar5491
    @jsbrar5491 Рік тому

    ਵਾਹਿਗੁਰੂ ਵਾਹਿਗੁਰੂ ਜੀ

  • @KuldeepSingh-cx2iq
    @KuldeepSingh-cx2iq Рік тому +1

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਪਿਆਰ ਭਰੀ ਫਤਿਹ ਪ੍ਰਵਾਨ ਹੋਵੇ ਜੀ ਭਾਈ ਸਾਹਿਬ ਜੀ ਪਾਕਿਸਤਾਨ ਸਰਕਾਰ ਨੂੰ ਬੇਨਤੀ ਹੈ ਕਿ ਜੋ ਵੀ ਗੁਰੂਘਰਾਂ ਦੀ ਹਾਲਾਤ ਖਸਤਾ ਹੈ ਉਨਾਂ ਦੀ ਸੇਵਾ ਕਰੳਣੀ ਚਾਹੀਦੀ ਐ ਧੰਨਵਾਦ ਜੀ ਪਿੰਡ ਦੋਸਾਂਝ ਮੋਗਾ ।।

  • @GurdeepSingh-sj2xg
    @GurdeepSingh-sj2xg Рік тому +2

    ਵਾਹਿਗੁਰੂ ਜੀ ਆਪ ਜੀ ਦੇ ਪਿਆਰੇ ਖਾਲਸਾ ਜੀ ਨੂੰ ਕਦ ਸੇਵਾ ਬਖਸ਼ੋ ਗੇ ।ਦੋ ਹਿਸਿਆਂ ਵਿੱਚ ਵੰਡਿਆ ਪੰਜਾਬ ਕਦ ਕੱਠਾ ਹੋਣਾ ਹੈ।

  • @malhishab4563
    @malhishab4563 Рік тому +1

    ਸਾਡਾ ਸਾਰਾ ਹੀ ਪੰਜਾਬ ਉਜਾੜ ਦਿੱਤਾ, ਸਮੇਂ ਦੀਆਂ ਸਰਕਾਰਾਂ😢

  • @amarjotsinghsandhu6203
    @amarjotsinghsandhu6203 Рік тому +6

    Satnam Shri waheguruji 🙏🙏🙏🙏🙏🌸🌼💐🪷🌻🌺🌹🍁🌷waheguruji ka Khalsa waheguruji ki fathe 🙏🙏🙏🙏🙏

  • @NirmalSingh-nq5mc
    @NirmalSingh-nq5mc Рік тому +1

    ਵਾਹਿਗੁਰੂ ਜੀ ਮੇਹਰ ਕਰਨ ਸੇਹਿਦ ਕਦੇ ਸਮਾਂ ਆਵੇਗਾ ‌ ਨਿਸ਼ਾਨ ਸਾਹਿਬ ਝੂਲਣਗੇ

  • @alltractorfanclub.1487
    @alltractorfanclub.1487 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @punjabisongwriterbazida6269
    @punjabisongwriterbazida6269 8 місяців тому

    ਖਾਲਸਾ ਜੀ, ਮੇਰੇ ਪਿਤਾ ਜੀ ਵੀ ਗੁਰੂ ਦੁਆਰਾ ਰੋੜੀ ਸਾਹਿਬ ਐਮਨਾਆਬਾਦ ਆਏ ਸਨ ਪਿਛਲੇ ਸਾਲ, ਸ਼੍ਰੀ ਨਨਕਾਣਾ ਸਹਿਬ, ਪੰਜਾ ਸਾਹਿਬ ਜੀ ਦੇ ਦਰਸ਼ਨ ਕੀਤੇ ਸਨ, ਰੋੜੀ ਸਾਹਿਬ ਗੁਰੂਦਵਾਰਾ ਸਾਹਿਬ ਵਿੱਚ ਸੱਚੀਓਂ ਸ਼੍ਰੀ ਗੁਰੂ ਨਾਨਕ ਦੇਵ ਜੀ ਵਸਦੇ ਨੇ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਖੇਤ ਹਜੇ ਵੀ ਜਿਓ ਦੇ ਤਿਓ ਖੜੇ ਨੇ।

  • @munishkumar9390
    @munishkumar9390 Рік тому

    Waheguru ji guru nanak dev ji ik war phir aa jao es duniya te paap bahot ho chuka waheguru ji dhan ho tusi guru ji love from batale to

  • @gurjinderdhillon9841
    @gurjinderdhillon9841 Рік тому +1

    ਵਾਹਿਗੁਰੂ ਜੀ

  • @balkourdhillon5402
    @balkourdhillon5402 Рік тому

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਤੁਹਾਡੇ ਜਜਬੇ ਤੁਹਾਡੇ ਗੁਰਸਿੱਖੀ ਪਰੇਮ ਪਿਆਰ ਜਿਸ ਤਰ੍ਹਾਂ ਤੁਸੀਂ ਰੋੜੀਸਾਹਿਬ ਜੀ ਦੇ ਸਰੋਵਰ ਸਾਹਿਬ ਜੀ ਦੇ ਸ਼ਬਦਾਂ ਨਾਲ ਤੇ ਕੈਮਰੇ ਦੀ ਮਿਹਰਬਾਨੀ ਨਾਲ ਸੰਗਤ ਨੂੰ ਦਰਸ਼ਨ ਕਰਵਾਏ ਤੇ ਨਾਲ ਹੀ ਡੇਰਾ ਚਾਹਲ ਗੁਰੂ ਸਾਹਿਬ ਜੀ ਦੇ ਨਾਨਕਾ ਪਿੰਡ ਦੇ ਦਰਸ਼ਨ ਦੀਦਾਰੇ ਕਰਵਾਉਂਦੇ ਹੋ ਦਿਲ ਦੀਆਂ ਗਹਿਰਾਈਆਂ ਤੋਂ ਮਿਹਰਬਾਨੀ ਧੰਨਵਾਦ ਜੀਬਹੂਤਬਹੂਤ ਧੰਨ ਆ ਤੁਹਾਡਾ ਜਨਮ ਤੇ ਜੀਵਨ ਜੀ।

  • @sahitderang
    @sahitderang 9 місяців тому

    ਵਾਹਿਗੁਰੂ ਜੀ..ਵਾਹਿਗੁਰੂ ਜੀ..ਵਾਹਿਗੁਰੂ ਜੀ..

  • @sonusonubodal5225
    @sonusonubodal5225 Рік тому +5

    Waheguru g 🙏🙏

  • @yuvinraheja7813
    @yuvinraheja7813 Рік тому +1

    Bht bht dhanwaad Sanu itihaas nal rubru krwaoun lyi

  • @tanbirsingh777
    @tanbirsingh777 Рік тому +4

    ਵਾਹਿਗੁਰੂ ਜੀ ਕੀ ਫਤਿਹ ਜੀ

    • @sattibains4818
      @sattibains4818 Рік тому +1

      Eh Sandha Walia kon hunde ne te Maharaja Ranjit Singh nal ki sambandh rahe ehna de

  • @JaswantSinghsidhu384
    @JaswantSinghsidhu384 Рік тому +5

    Waheguru ji 🙏🙏

  • @kavitakaur2365
    @kavitakaur2365 Рік тому +4

    Waheguru ji 🙏🏻 dhan ho Bhai Sahib ji aap jo waheguru ji ne aap nu bal bakhshe aa tusi guru sahib ji de Pavan pavitra sthana di cho prapat kar rahe ho ate sanu bhi nihal kar rahe ho parmatma sab da bhala kare 🙏🏻

  • @nishansinghdhillon1034
    @nishansinghdhillon1034 Рік тому +4

    ਧਨ ਧਨਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਨਕਾ ਪਿੰਡ ਬਹੁਤ ਬਹੁਤ ਨਮਸਕਾਰ ਜੀ🙏🙏🙏🙏🙏🙏🙏🙏🙏🙏

  • @charanjeetgill1708
    @charanjeetgill1708 Рік тому

    🌹ਵਾਹਿਗੁਰੂ ਜੀ ਇਹੋ ਜਿਹੇ ਗੁਰੂ ਘਰਾਂ ਦੀਆਂ ਇਮਾਰਤਾਂ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ 🙏🙏

  • @sukhdevsingh295
    @sukhdevsingh295 Рік тому +19

    Thanks brother for such informative videos it will create awareness among sikh world about departed gurdwaras. Wealthy sikh gurdwara management committee's and all kar seva committee's should think seriously for repair and maintenance of all such gurdwaras which need urgent attention around the world sat sri akal🙏 brother and special salaam for sister poorva mashood.

  • @PreetPreet-yd4ni
    @PreetPreet-yd4ni Рік тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @user-mz3gz8ui1l
    @user-mz3gz8ui1l 6 місяців тому +1

    Waheguru waheguru waheguru waheguru waheguru ji WMK 🌱🙏👏

  • @mrsmusafirsingh6671
    @mrsmusafirsingh6671 Рік тому +1

    ਵਾਹਿਗੁਰੂ ਜੀ ਮੇਹਰ ਕਰਨ, ਐਸੇ ਅਸਥਾਨਾਂ ਤੇ ਮੁੜ ਰੌਣਕਾਂ ਲੱਗਣ।

  • @rajveermander3217
    @rajveermander3217 Рік тому

    Waheguru Ji Maharaj Ji Mahadev Ji Mata Ji Bapu Ji Baba Ji Sai Baba Ji Sai Ji Khawaja Peer Ji Goga Peer Ji Baba Balak Nath Ji Baba VisavKarma Ji Baba Brahma Ji Sabna Te Hamesha Meher Karna Ji

  • @deepasinghhardeepsingh3932
    @deepasinghhardeepsingh3932 Рік тому

    ਬਹੁਤ ਬਹੁਤ ਧੰਨਵਾਦ ਜੀ

  • @manjeetjohal8385
    @manjeetjohal8385 Рік тому

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ ਜੀ ਬਾਬੇ ਨਾਨਕ ਜੀ ਦੇ ਨਾਨਕੇ ਘਰ ਦੇ ਦਰਸ਼ਨ ਕਰਕੇ ਮਨ ਬਹੁਤ ਖੁਸ਼ ਹੋਇਆ ਧੰਨ ਧੰਨ ਬਾਬਾ ਨਾਨਕ ਜੀ 🙏🙏

  • @bhinderduhewala2853
    @bhinderduhewala2853 Рік тому +1

    ਬਹੁਤ ਮਹਾਨ ਧਰਮ ਦੇ ਦਰਸਨ ਕੀਤੇ ਜੀ ਬਹੁਤ ਬਹੁਤ ਧੰਨਵਾਦ ਜੀ

  • @sukveersingh3159
    @sukveersingh3159 Рік тому

    ਵਾਹਿਗੁਰੂ ਜੀ ਸਤਿਨਾਮ ਜੀ

  • @harvindersingh9448
    @harvindersingh9448 Рік тому +2

    ਵਾਹਿਗੁਰੂ ਜੀਉ ਮੇਹਰ ਕਰਿਉ ਹੁਸ਼ਿਆਰਪੁਰ ਪੰਜਾਬ ਤੋ 💙🖤❤💚💜🧡🙏🙏🙏

  • @JasvirKaur-cp6oo
    @JasvirKaur-cp6oo Рік тому

    ਵੀਰ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ 🙏🙏

  • @InderjitSingh-oi3gp
    @InderjitSingh-oi3gp 8 місяців тому

    ਧੰਨ ਹੈ ਮੇਰਾ ਬਾਬਾ ਨਾਨਕ ❤❤

  • @mohanmakkar9607
    @mohanmakkar9607 Рік тому +3

    Dhan Guru Nanak..Dhan bebe Nanki...Te Dhan enha dia yadgara....

  • @user-mw3fh5qs3q
    @user-mw3fh5qs3q Рік тому

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ

  • @sarbjitdhillon9111
    @sarbjitdhillon9111 Рік тому

    ਖਾਲਸਾ ਜੀ ਬਹੁਤ ਵਧੀਆ ਬੋਲਿਆ ਤੁਸੀਂ ਸੱਚੀ ਵੇਖ ਕੇ ਇਕ ਅਜੀਬ ਜਹੀ ਖਿੱਚ ਮਹਿਸੂਸ ਹੁੰਦੀ ਆ

  • @ravinderkaur4834
    @ravinderkaur4834 Рік тому +1

    ਵਾਹਿਗੁਰੂ ਜੀਉ ਬਹੁਤ ਬਹੁਤ ਧੰਨਵਾਦ ਆਪ ਜੀ ਦਾ

  • @Nimrit4574
    @Nimrit4574 Рік тому +6

    Waheguru. Ji❤❤❤❤❤❤❤❤

  • @kulwinderraj6516
    @kulwinderraj6516 Рік тому

    ਪਾਕਿਸਤਾਨ ਵਿਚ ਗੁਰਦੁਆਰਿਆਂ ਦੀ ਬੇਅਦਬੀ ਬਹੁਤ ਹੋਈ ਜਿਸ ਦੀ ਸਜ਼ਾ ਉਹ ਅੱਜ ਭੁਗਤ ਰਹੇ ਹਨ ਗੁਰੂ ਨਾਨਕ ਸਾਹਿਬ ਉਹਨਾਂ ਤੇ ਮਿਹਰ ਕਰਨ ਜੀ

  • @user-kq7xn5iw6t
    @user-kq7xn5iw6t Рік тому +11

    ਭੈਣ ਜੀ ਨੂੰ ਸਤ ਸ੍ਰੀ ਆਕਾਲ 🙏🏼

  • @sukhwindersingh-fu4rq
    @sukhwindersingh-fu4rq Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhvirsingh453
    @sukhvirsingh453 10 місяців тому

    ਵਾਹਿਗੁਰੂ ਜੀ ਮੇਹਰ ਕਰੇ 🙏🙏🙏

  • @gurjeetsingh2072
    @gurjeetsingh2072 Рік тому

    ਵਾਹਿਗੁਰੂ ਮਹੇਰ ਕਰਨ

  • @SukhwinderSingh-wq5ip
    @SukhwinderSingh-wq5ip Рік тому +1

    ਬਹੁਤ ਵਧੀਆ ਵਾਹਿਗੁਰੂ ਜੀ

  • @ishpreetsingh1839
    @ishpreetsingh1839 Рік тому +4

    Waheguru ji

  • @harjindersinghmankoo4980
    @harjindersinghmankoo4980 Рік тому +1

    ਬਹੁਤ ਬਹੁਤ ਧੰਨਵਾਦ
    ਵਾਹਿਗੁਰੂ ਵਾਹਿਗੁਰੂ

  • @triloksingh7552
    @triloksingh7552 Рік тому

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸਤਿਕਾਰ ਯੋਗ ਪੂਜਨੀਕ ਮਾਤਾ ਤ੍ਰਿਪਤਾ ਜੀ

  • @believeingod8769
    @believeingod8769 7 місяців тому

    Rab kirpa kre ta m aap jake sare gurukra di smbal kra sare ardas kro 🙏🙏🙏🙏🙏