Kaur Sardarni 2 | Kaur Khalsa Dhadi Jatha Nakoder Wale | Navv Production | Latest Punjabi Songs 2021

Поділитися
Вставка
  • Опубліковано 7 вер 2021
  • #KaurSardarni2 #KaurKhalsaDhadiJatha #MinderSohana #NavvProduction
    Presenting latest Song Kaur Sardarni 2 Sung by Kaur Khalsa Dhadi Jatha Nakoder Wale. The music of the new song is given by Dinesh DK. While lyrics are penned by Ranjit Kaur Khalsa. Enjoy and stay connected with us !!
    ♪ Also Available on ♪
    iTunes : tinyurl.com/yp99t6hr
    Apple Music: tinyurl.com/yp99t6hr
    Gaana : tinyurl.com/a4wvjmv8
    Sound Cloud : tinyurl.com/6ynwsy5r
    UA-cam Music : tinyurl.com/cdmhdbdv
    Wynk : tinyurl.com/vxyxzkvk
    Amazon : tinyurl.com/c7s96pb5
    Spotify : tinyurl.com/4b77epx9
    Jiosaavn : tinyurl.com/4f8kx4aj
    Resso : tinyurl.com/33kahw4n
    Song : Kaur Sardarni 2
    Singer: Kaur Khalsa Dhadi Jatha Nakoder Wale
    Lyrics: Ranjit Kaur Khalsa
    Music: Dinesh DK
    Video Director : Krantipal Singh
    Video: Dk Production
    Dop: Bawa
    Editor & Colorist: Naresh Jhammet
    Astt. Editor: Manpreet Kaur
    Poster: Akaal Ustat
    Producer Minder Sohana
    Spl Thanks: Gurjinder Singh Pandori
    Label: Navv Production 📞7889110082
    ☎ To set (Kaur Sardarni 2) as your ringtone ☎
    Airtel Subscribers Hello Tune Dial 5432117835349
    Vodafone Subscribers Dial 53712704300
    Idea Subscribers Sms 53712704300
    BSNL (South / East) Subscribers Sms BT 12704300 to 56700
    Digital Partner : Pixilar Studios
    / pixilar_studios
    Enjoy & Stay connected with us!
    For Business Inquiries: +91 7889110082

КОМЕНТАРІ • 1,8 тис.

  • @navvproduction.
    @navvproduction.  2 роки тому +346

    Kive lagya Sardarni comment kr k jarur dasyo j vadya lagya like & subscribe jarur kryo 🙏🙏🙏

    • @cartoons-70
      @cartoons-70 2 роки тому +11

      To much truth

    • @baljinderkaurkhalsa6779
      @baljinderkaurkhalsa6779 2 роки тому +5

      Bhut hi bdia gaya bhen keep it up, it's today's reality

    • @GurleenKaur-qy2td
      @GurleenKaur-qy2td 2 роки тому +5

      True👍👍

    • @GurleenKaur-qy2td
      @GurleenKaur-qy2td 2 роки тому +6

      All the best for ur future

    • @user-br9bh3qe6o
      @user-br9bh3qe6o 2 роки тому +15

      ਚੜਦੀਕਲਾ ਖਾਲਸਾ ਜੀ ਬਹੁਤ ਖੂਬ ਲਿਖਿਆ ਤੇ ਗਾਇਆ 😍🙏🏻
      ਕੌੜਾ ਸੱਚ ਹੈ ਅਜ ਦਾ,💯😐
      ਨਾ ਮਹਿਲਾਂ ਉੱਚਿਆਂ ਨਾਲ,
      ਨਾ ਮੀਨਾਰਾਂ ਨਾਲ,
      ਕੌਮ ਉੱਚੀ ਉਠੀ ਹੈ,
      ਉੱਚੇ ਕਿਰਦਾਰਾਂ ਨਾਲ ।।

  • @ggill1530
    @ggill1530 2 роки тому +77

    ਬਿਲਕੁਲ ਜੇ ਸਿੰਘਣੀ ਬਣਨਾ ਹੈ ਤਾ ਸਾਦਗੀ ਬਹੁਤ ਅਹਿਮ ਹੈ
    ਨਾਂ ਕੋਈ ਮੇਕ-ਅਪ ਨਾਂ ਹੀ ਹਾਰ ਸ਼ਿੰਗਾਰ

  • @gagansidhu1713
    @gagansidhu1713 2 роки тому +11

    ਬਿਲਕੁੱਲ ਸਹੀ ਗੱਲ ਆ ਬਸ ਗੁਰੂ ਘਰ ਜਾਣ ਲੱਗਿਆ ਹੀ ਸਿਰ ਤੇ ਚੁੰਨੀ ਲੈਣੀ ਹੁੰਦੀ ਆ ਓਹਦਾ ਤਾ ਅੰਮ੍ਰਿਤ ਸ਼ਕੇ ਹੋਏ ਆ ਧਿਆਨ ਫੈਸ਼ਨ ਚ ਹੁੰਦਾ ਆ

  • @akpreetsardarni5977
    @akpreetsardarni5977 3 місяці тому +17

    ਅੱਜ ਦੀ ਸਚਾਈ ਬਿਲਕੁਲ ਏਦਾ ਹੋ ਰਿਹਾ। ਇਤਿਹਾਸ ਪੜ੍ਹੇ ਬਿਨਾਂ ਕਿਰਦਾਰਾ ਦੀ ਕੋਈ ਪਰਖ ਨਹੀਂ...🙏ਜ਼ੋ ਭੈਣਾਂ ਆਪਣੇ ਵਿਰਸੇ ਤੋਂ ਅਣਜਾਣ ਨੇ ਓਹ ਸੁੰਦਰੀ ਨਾਵਲ ਜ਼ਰੂਰ ਪੜ੍ਹਨ🙏

  • @sonusingh-hv5cb
    @sonusingh-hv5cb 5 місяців тому +23

    ਕੋਈ ਸ਼ਬਦ ਨਹੀਂ ਅੱਖ ਭਰ ਆਈ ਸੁਣ ਕੇ ਚੜਦੀ ਕਲਾ ਚ ਰਖੇ ਵਾਹਿਗੁਰੂ

  • @sarbjitsingh3697
    @sarbjitsingh3697 2 роки тому +37

    ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਭੈਂਣੋਂ,,, ਇਸ ਤੋਂ ਅੱਗੇ ਅਲਫ਼ਾਜ਼ ਹੀ ਨਹੀਂ।।ਵਾਹਿਗੁਰੂ ਹਮੇਸ਼ਾਂ ਚੜ੍ਹਦੀ ਬਖ਼ਸੇ ਜੀ।।

  • @MS13_maninder_singh_khalsa
    @MS13_maninder_singh_khalsa 2 роки тому +271

    ਬਹੁਤ ਹੀ ਵਧੀਆ ਮੇਰਿਆ ਭੈਣੌ ਵਾਹਿਗੁਰੂ ਤੁਹਾਨੂੰ ਹੋਰ ਚੜਦੀ ਕਲਾ ਬਖਸ਼ਦੇ

  • @lastnamekaur2658
    @lastnamekaur2658 2 роки тому +11

    ਬਹੁਤ ਵਧੀਆ ਗੱਲ ਕਹੀ ਤੁਸੀ ਭੈਣ ਜੀ🙏🙏🙏ਅੱਜ ਕਲ ਬਹੁਤ ਪਖੰਡ ਕਰ ਰਹੇ ਅਵੇ ਜੇ ਲੋਕਾਂ ਪਿੱਛੇ ਜਿਹੜੇ ਗੁਰੂ ਜੀ ਦੀ ਮਰਯਾਦਾ ਚ ਰਹਿ ਰਹੇ ਓਵੀ ਮਾੜੇ ਜਿੰਨੇ ਜਾਂਦੇ ਬਹੁਤ ਦੁੱਖ ਲਗਦਾ ਜਦੋਂ ਗੁਰੂ ਜੀ ਦੀ ਦਸਤਾਰ ਇੰਨਾ ਵਰਗੀ ਦੇ ਸਿਰ ਤੇ ਦੇਖੀ ਦੀ ਪਹਿਰਾਵਾ ਫਿਰੰਗੀਆਂ ਦ ਪਕੇ ਸਾਡੀ ਸਿੱਖੀ ਨੂੰ ਲਾਜ ਲਾ ਰਹੀਆਂ 🙏🙏🙏🙏🙏

  • @GurpreetKaur-qs3lv
    @GurpreetKaur-qs3lv 2 роки тому +66

    ਅੱਜ ਜ਼ਰੂਰਤ ਹੈ ਅਜਿਹੇ ਗੀਤਾਂ ਦੀ ਜਿਹੜੇ ਆਪਣੇ ਵਿਰਸੇ ਅਤੇ ਸੱਭਿਆਚਾਰ ਨੂੰ ਸਾਂਭ ਕੇ ਰੱਖਣ ਲਈ ਪ੍ਰੇਰਿਤ ਕਰਦੇ ਆ।
    ਵਾਹਿਗਰੂ ਜੀ ਮਿਹਰ ਕਰਨ 🙏🙏

  • @harsimrat8915
    @harsimrat8915 2 роки тому +126

    ਦਿਲ ਦੀਆਂ ਗਹਿਰਾਈਆਂ ਤੱਕ ਜਾਣ ਵਾਲੇ ਵਿਚਾਰ ਪੇਸ਼ ਕੀਤੇ ਬਿਲਕੁਲ ਸਹੀ🙏🙏❤️

  • @gskgurlalsingh
    @gskgurlalsingh 2 роки тому +134

    🙏🙏🙏🙏ੲਿੰਤਜਾਰ ਸੀ ਸਾਨੂੰ ੲਿਸ ਤਰਾਂ ਦੇ ਗੀਤ ਦਾ, ਬਹੁਤ ਵਧੀਅਾ reply ਦਿੱਤਾ

  • @tejpalkaurkhalsa3966
    @tejpalkaurkhalsa3966 2 роки тому +30

    ਬਹੁਤ ਬਹੁਤ ਧੰਨਵਾਦ ਭੈਣ ।🙏 ਸ਼ਾਇਦ ਇਹ ਸੁਣ ਕੇ ਅਕਲ ਆਜੇ ਇਹਨਾਂ ਨੂੰ 🙏🙏 Best of luck for your good and success future 🙏❤️❤️❤️

  • @bhuchangikhalsa7392
    @bhuchangikhalsa7392 2 роки тому +2

    ਬਹੁਤ ਵਧੀਆ, ਬਹੁਤ ਵਧੀਆ,ਬਹੁਤ ਵਧੀਆ ਕੁੱਜ ਲੋਕਾਂ ਨੇ ਤਾ ਸਿੱਖੀ ਬਾਣਾ ਹੀ ਖਤਮ ਕਰ ਦਿੱਤਾ, ਗੁਰੂ ਸਾਹਿਬ ਜੀ ਇਹਨਾਂ ਨੁੰ ਸੁਮੱਤ ਬਖਸ਼ਣ

  • @dhadiripanjitsinghjhander2415
    @dhadiripanjitsinghjhander2415 2 роки тому +71

    ਅਸੀ ਵੀ ਇਹੀ ਗੱਲ ਤੇ ਜ਼ੋਰ ਦਿੰਦੇ ਹਾਂ ਜੀ।
    ਬਹੁਤ ਵਧੀਆ ਸਨੇਹਾ ਦਿੱਤਾ ਤੇ ਅਟੱਲ ਸੱਚਾਈ ਦੱਸੀ ਏ ਜੀ। ਵਹਿਗੂਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਆਪ ਜੀ ਨੂੰ
    ਢਾਡੀ ਰਿਪਨਜੀਤ ਸਿੰਘ ਝੰਡੇਰ

  • @jagwindersingh_cyclist
    @jagwindersingh_cyclist 2 роки тому +144

    ਬਹੁਤ ਬਹੁਤ ਸਾਰਾ ਸ਼ੁਕਰੀਆ ਭੈਣ ਜੀ 🙏 ਆਪ ਜੀ ਨੇ ਮੇਰੇ ਵਰਗਿਆਂ ਕੲੀ ਭੈਣਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ 🙏❤️ back to sikhi 🙏

    • @sukhvirsukhy594
      @sukhvirsukhy594 2 роки тому +2

      Good sistersahi keha

    • @AvtarSingh-tn9he
      @AvtarSingh-tn9he 2 роки тому +1

      🙏❤

    • @HarpreetKaur-vg9fe
      @HarpreetKaur-vg9fe 2 роки тому +5

      Mera v singhni banan n keski sajonn nu dil krr ayea dekh k 💓💓🌺🌷

    • @manpreetgill9081
      @manpreetgill9081 2 роки тому +1

      ਵਾਹਿਗੁਰੂ ਜੀ ਵਾਹਿਗੁਰੂ ਜੀ

    • @prabhsimransingh3464
      @prabhsimransingh3464 2 роки тому +3

      @@HarpreetKaur-vg9fe ਗੁਰੂ ਸਾਹਿਬ ਜੀ ਕਿਰਪਾ ਕਰਨ ਤੁਹਾਡੇ ਤੇ

  • @GurmeetSingh-ud1dv
    @GurmeetSingh-ud1dv Рік тому +1

    ਧੰਨ ਜਣੇਦੀ ਮਾਉ।। ਸੱਚ ਬੋਲਣਾ ਧੰਨਵਾਦ ਭੈਣ ਜੀ।।ਏ ਮਸੰਦ ਕੁੜੀਆਂ ਨੰਗੇਜ਼ ਦਿਖਾਇਆ ਐ ਆਪਦੇ ਮਾਤਾ ਪਿਤਾ ਦਾ ਕਿਰਦਾਰ ਪੇਸ਼ ਕਰਦੀ ਆ

  • @varinderjassar8237
    @varinderjassar8237 2 роки тому +7

    ੍ਭੈਣੋ ਬਹੁਤ ਸੋਹਣਾ ਗਇਆ ਤੁਸੀ,,, 🙏 ਅਜੇ ਵੀ ਅਕਲ ਆਉਣੀ ਚਾਹੀਦੀ ਆ ਆਪਣੇ ਬੱਚਿਆ ਨੂੰ

  • @tajinderkaurkhalsa7226
    @tajinderkaurkhalsa7226 2 роки тому +369

    ਬਹੁਤ ਵਧੀਆ ਭੈਣ ਜੀਉ ਬਿਲਕੁਲ ਅੱਜ ਦੀ ਸੱਚਾਈ ਨੂੰ ਬਿਆਨ ਕੀਤਾ ਗਿਆ ਹੈ ਇਸ ਗੀਤ ਵਿੱਚ

  • @bindersingh639
    @bindersingh639 2 роки тому +92

    ਅੱਜ ਦੇ ਸਮੇਂ ਵਿੱਚ ਬਹੁਤ ਲੋੜ ਆ ਅਜਿਹੇ ਗੀਤਾਂ ਦੀ।
    ਬਾ ਕਮਾਲ ਲਿਖਤ ਆ ਭੈਣ ਜੀ ।

  • @RanjitSingh-rv8dx
    @RanjitSingh-rv8dx 2 роки тому +9

    ਆਨੰਦ ਆਗਿਆ ਸੁਣਕੇ ਬਹੁਤ ਸੋਹਣਾ ਸਬਕ ਦਿੱਤਾ ਤੁਸੀਂ ਭੈਣ ਜੀ 🙏🙏

  • @karamjitkaur5559
    @karamjitkaur5559 2 роки тому +2

    ਸ਼ਬਦ ਹੀ ਹੈ ਨੀ ਭਾਵਨਾਵਾਂ ਦਰਸਾਉਣ ਲਈ ਬਹੁਤ ਵਧੀਆ ਉਪਰਾਲਾ ਹੈ ਗਾਇਕੀ ਰਾਹੀਂ ਨਵੀਂ ਪੀੜ੍ਹੀ ਨੂੰ ਸਮਝਾਉਣ ਲਈ ਵਾਹਿਗੁਰੂ ਕਿਰਪਾ ਕਰ

  • @satnamkalsi9532
    @satnamkalsi9532 2 роки тому +158

    ਬਾ ਕਮਾਲ ਲਿਖਤ ਬਾ ਕਮਾਲ ਅਵਾਜ਼ਾਂ ਤੇ ਬਾ ਕਮਾਲ ਵੀਡੀਓ
    ਬਹੁਤ ਲੋੜ ਸੀ ਏਂਦਾ ਦੇ ਗੀਤ ਦੀ
    ਸਾਰੀ ਟੀਮ ਨੂੰ ਮੁਬਾਰਕਾਂ ਜੀ

    • @Punjab_Punjabi_Punjabiat
      @Punjab_Punjabi_Punjabiat 2 роки тому +1

      What about you? Where is your turban?

    • @gurdevkaur7335
      @gurdevkaur7335 2 роки тому

      @@Punjab_Punjabi_Punjabiatnot everyone wears a turban in order to be a true sikh

    • @Punjab_Punjabi_Punjabiat
      @Punjab_Punjabi_Punjabiat 2 роки тому

      @@gurdevkaur7335 I agree with you. Someone commented here and I replied to that comment.

  • @AmanSingh-zz9ut
    @AmanSingh-zz9ut 2 роки тому +143

    ਬਹੁਤ ਬਹੁਤ ਹੀ ਖ਼ੂਬ ਜੀ ਅੱਜਕੱਲ ਜੋ ਚੱਲ ਰਿਹੇ ਹੈ ਉਸ ਤੇ ਤੁਸੀ 💯 ਸੱਚ ਬੋਲਿਆਂ ਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @amrikbhullar5196
    @amrikbhullar5196 2 роки тому +3

    ਬਹੁਤ ਵਧੀਆ ਭੈਣ ਜੀਓ
    ਬਿਲਕੁਲ ਅੱਜ ਦੀ ਸੱਚਾਈ ਨੂੰ ਬਿਆਨ ਕੀਤਾ ਗਿਆ ਇਸ ਗੀਤ ਵਿੱਚ

  • @j.sdhindsasinghsardar523
    @j.sdhindsasinghsardar523 2 роки тому +6

    ਬਹੁਤ ਬਹੁਤ ਹੀ ਵਧੀਆ ਗਾਇਆ ਮੇਰੀਆ ਭੈਣਾ ਨੇ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਮੇਰੀਆ ਭੈਣਾ ਨੂੰ ।ਇਹ ਗੀਤ ਇਕ ਸਮਾਜ ਸੇਧ ਦੇਣ ਵਾਲਾ ਹੈ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਪਰਵਾਨ ਕਰਨੀ ਜੀ🙏

  • @jdsvlogtech9236
    @jdsvlogtech9236 2 роки тому +79

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਸੁੰਦਰ ਲਿਖਿਆ ਰਣਜੀਤ ਕੌਰ ਖਾਲਸਾ ਜੀ
    ਬਿਲਕੁਲ ਸੱਚ ਬਿਆਨ ਕੀਤਾ ਅਜੋਕੇ ਸਮੇਂ ਵਿੱਚ ਬਹੁਤ ਲੋੜ ਹੈ ਇਹੋ ਜਿਹੇ ਉਪਰਾਲਿਆਂ ਦੀ ਤਾਂ ਕਿ ਸਭਨੂੰ ਆਪਣੀ ਪੁਰਾਤਨ ਰੁਹ ਰੀਤਾਂ ਦਾ ਪਤਾ ਲੱਗੇ🙏🏻🙏🏻🙏🏻🙏🏻🙏🏻।

  • @hazuri_kirtanie_damdmasahib
    @hazuri_kirtanie_damdmasahib 2 роки тому +116

    ਬਹੁਤ ਸੋਹਣਾ ਗਾਇਆ ਹੈ ਭੈਣ ਜੀ,ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ।

  • @prabhsingh6721
    @prabhsingh6721 3 місяці тому +2

    👉🙏 ਇਹਨਾਂ ਦੋਨਾਂ ਭੈਣਾਂ ਨੇ ਕਿੰਨਾ ਵਧੀਆ ਗੀਤ ਗਾਇਆ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਇਹਨਾਂ ਦੋਵਾਂ ਭੈਣਾਂ ਤੇ 🙏👈

  • @nikhilsinghvadhva5333
    @nikhilsinghvadhva5333 2 роки тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏
    ਬਹੁਤ ਵਧੀਆ ਵੀਡਿਉ ਹਾ ਬੀਬਾ ਜੀ , ਏਦਾ ਹੀ ਸਿੱਖੀ ਨਾਲ ਜੋੜਨ ਆਲ਼ੀਆ ਵੀਡਿਉ ਬਣਾਦੇ ਰਵੋ ਵਾਹਿਗੁਰੂ ਆਪ ਬੀਬੀਆਂ ਨੂੰ ਚੜਦੀ ਕਲਾ ਬਖ਼ਸ਼ਣ ਜੀ

  • @saroopsinghkadiana8124
    @saroopsinghkadiana8124 2 роки тому +38

    ਬਹੁਤ ਵਧੀਆ।
    ਇੱਕ ਇੱਕ ਅੱਖਰ ਸੋਨੇ ਤੋਂ ਵੀ ਮਹਿੰਗਾ

    • @user-xl4zu6lm6b
      @user-xl4zu6lm6b 2 роки тому +1

      ਬਾਬਾ ਜੀ ਕਦੋ ਆਉਣਾ ਪੰਜਾਬ

  • @jpsinghjpsingh8212
    @jpsinghjpsingh8212 2 роки тому +27

    🙏ਮੇਰੀ ਭੈਣੋ ਤੇ ਵੀਰੋ ਓ ਗੁਰੂ ਦਾ ਵਾਸਤਾ ਆਪਣੀ ਜ਼ਮੀਰ ਜਗਾਈਏ ਗੁਰੂ ਜੀ ਦੀ ਦਿੱਤੀ ਸਿੱਖੀ ਨੂੰ ਬਚਾਈਏ 🙏ਭੈਣਾਂ ਨੇ ਇਸ ਗੀਤ ਵਿੱਚ ਜੀਵੇ ਦੱਸਿਆ

  • @bhushandhiman85
    @bhushandhiman85 23 дні тому +1

    Wah ji wah, ਧੰਨਵਾਦ ਭੈਣੋ ਤੁਹਾਡਾ ਬਹੁਤ, ਚੰਗਾ ਮੈਸੇਜ ਦੇਣ ਲਈ ਜਿਸਦੀ ਅੱਜ ਦੇ ਸਮਾਜ ਨੂੰ ਜ਼ਰੂਰਤ ਹੈ, ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ 🙏

  • @palifazilpuriya78
    @palifazilpuriya78 2 роки тому +11

    ਬੋਹਤ ਵਦੀਆਂ ਗੀਤ ਆ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖੇ 🙏🙏🙏🙏

  • @BalwinderSingh-gi8dv
    @BalwinderSingh-gi8dv 2 роки тому +33

    ਅੱਜ ਦੀ ਸੱਚਾਈ ਬਿਆਨ ਕੀਤੀ ਆ 👍👍👍 , ਜੇ ਕਹਿ ਦਿਓ ਅੱਗੋਂ ਖਾਣ ਪੈਂਦੇ ਨੇ ਅੱਜ ਕਲ ਦੇ ਮੋਡਰਨ ਸਿੱਖ ਬੱਚੇ।

  • @varindersingh6181
    @varindersingh6181 2 роки тому +26

    ਭੈਣੋ ਦਿਲੋ ਸਤਿਕਾਰ ਆ ਥੋਡਾ ਇਹੋ ਜਿਹੇ ਗੀਤਾਂ ਦੀ ਬਹੁਤ ਲੋੜ ਆ ਸਮਾਜ ਨੂੰ ਜਿਊਂਦਿਆਂ ਵਸਦੀਆਂ ਰਹੋ ਵਾਹਿਗੁਰੂ ਮੇਹਰ ਕਰੇ ਥੋਡੇ ਤੇ

  • @gulshanattri9833
    @gulshanattri9833 2 роки тому +13

    🙏🙏ਧੰਨ ਧੰਨ ਗੁਰੂ ਰਾਮ ਜੀ ਸਰਬੱਤ ਦਾਂ ਭਲਾ ਕਰਨਾ ਕੋਈ ਵੀ ਮਨੁੱਖ ਜਾਂ ਜੀਵ ਜੁੰਤੂ ਭੁੱਖਾ ਨਾਂ ਸੋਵੇ ਤੇਰੀ ਧਰਤੀ ਤੇ..ਹਰੇਕ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ ...🙏🙏

  • @PPPPPPPPPPPPPPPP344
    @PPPPPPPPPPPPPPPP344 2 роки тому +4

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਭੈਣ। ਬਹੁਤ ਬਹੁਤ ਧੰਨਵਾਦ ਇੰਨੀ ਸੋਹਣੀ ਸਿਖਿਆ ਦੇਣ ਲਈ 🙏
    ਬਹੁਤ ਲੋੜ ਅੱਜ ਦੇ ਸਮੇਂ ਵਿੱਚ ਇਸ ਸਿਖਿਆ ਦੀ🙏🙏

  • @NISHANATV
    @NISHANATV 2 роки тому +40

    ਬਹੁਤ ਵਧੀਆ ਗੀਤ ਸੱਚ ਬਿਆਨ ਕੀਤਾ
    ਵਾਹਿਗੁਰੂ ਤੁਹਾਡੇ ਜੱਥੇ ਨੂੰ ਚੜਦੀਕਲਾ ਬਖਸ਼ਣ 🙏

  • @gurjeetdhillon8517
    @gurjeetdhillon8517 2 роки тому +29

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਬਹੁਤ ਬਹੁਤ ਵਧੀਆ 👌👌💎💎
    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏

  • @HardeepSingh-fq4qt
    @HardeepSingh-fq4qt 2 місяці тому +1

    ਬਹੁਤ ਵਧੀਆ ਲਿਖਿਆ ਬਹੁਤ ਵਧੀਆ ਗਾਇਆ ਵਾਹਿਗੁਰੂ ਚੜਦੀਕਲਾ ਵਿਚ ਰਖੇ

  • @hinata688
    @hinata688 2 роки тому +9

    👍this song is very nice. modern time girls should adopt and keep respect of ideology of Sikhism.
    today's time needs such songs.

  • @gurbanitvlive4570
    @gurbanitvlive4570 2 роки тому +32

    ਅਜੋਕੇ ਸਿੱਖ ਬੀਬੀਆਂ ਦੇ ਜੀਵਨ ਵਿੱਚ ਆਈਆਂ ਸਮਾਜਿਕ ਕੁਰੀਤੀਆਂ ਨੂੰ ਸੁਧਾਰਨ ਲਈ ਇਹ ਗੀਤ ਬਹੁਤ ਯੋਗਦਾਨ ਪਾਉਗਾ ,ਇਹੋ ਜਿਹੇ contents ਨੂੰ ਭਰਵਾਂ ਹੁੰਗਾਰਾ ਦੇਣਾ ਸਾਡਾ ਫਰਜ਼ ਬਣਦਾ ,ਕੌਰ ਖਾਲਸਾ ਜਥੇ ਨੇ ਬਹੁਤ ਸੋਹਣਾ ਲਿੱਖਿਆ ਗਾਇਆ ਤੇ ਫਿਲਮਾਇਆ ,ਹੋਰ ਵੀ ਇਹੋ ਜਿਹੇ ਖਿਆਲ ਬਣਾਉਂਦੇ ਰਹੋ ਵਾਹਿਗੁਰੂ ਚੜਦੀਕਲਾ ਬਖ਼ਸ਼ੇ

  • @gurjinderkaur3311
    @gurjinderkaur3311 2 роки тому +29

    ਬਹੁਤ ਵਧੀਆ ਪੈਣ ਜੀ ਅੱਜ ਦੀ ਸਚਾਈ ਆ 🙏ਵਾਹਿਗੁਰੂਜੀ ਮਤ ਬਖ਼ਸ਼ਣ ਦੁਨੀਆ ਨੂੰ 🙏

  • @rajdhall4321
    @rajdhall4321 8 місяців тому +2

    Tuhada geet sun ke mera dil karda mai vi Amrit chak ke guru da Sikh bna waheguru agge ardass hai mainu sumatt bakhse
    Waheguru ji ka Khalsa
    Waheguru ji ki Fateh

  • @ahbtvashumanbeings7913
    @ahbtvashumanbeings7913 2 роки тому +4

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਬਹੁਤ ਵਧੀਆ ਭੈਣੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ ਅਸੀਂ ਤੁਹਾਡੇ ਤੋਂ ਅੱਗੇ ਵੀ ਇਸ ਤਰ੍ਹਾਂ ਦੇ ਸਿੱਖਿਆਦਾਇਕ ਗੀਤਾਂ ਦੀ ਉਮੀਦ ਕਰਦੇ ਹਾਂ। ਜਿੰਨ੍ਹਾਂ ਨੇ ਲਿਖਿਆ ਬਹੁਤ ਬਹੁਤ ਧੰਨਵਾਦ ਅੱਜ ਕੱਲ੍ਹ ਇਸ ਤਰ੍ਹਾਂ ਦੇ ਲਿਖਾਰੀਆਂ ਦੀ ਬਹੁਤ ਲੋੜ ਹੈ ਸਮਾਜ ਨੂੰ।

  • @manpreetkour5373
    @manpreetkour5373 2 роки тому +30

    ਬਹੁਤ ਹੀ ਵਦੀਆ ਭੈਣ ਜੀ
    ਅਜੋਕੀ ਸਚਾਈ ਬਿਆਨ ਕੀਤੀ ਆ ਆਪ ਜੀ ਨੇ🙏🏻🙏🏻🙏🏻❤️❤️❤️ ਵਾਹਿਗੁਰੂ ਜੀ ਆਪ ਜੀ ਨੂੰ ਚੜਦੀਕਲਾ ਬਖਸ਼ੇ
    😘😘😘

  • @sharanjitkaur6953
    @sharanjitkaur6953 2 роки тому +17

    ਬਹੁਤ ਵਧੀਆ ਹਲੂਣਾ ਦਿੱਤਾ ਜੀ ਆਧੁਨਿਕ ਫੈਸ਼ਨ 'ਚ ਰੁੱਝਿਆ ਨੂੰ ਮੁੜ ਮਰਿਆਦਾ ਦੇ ਦਾਅਰੇ 'ਚ ਆਉਣ ਲਈ🙏🙏

  • @JasbirKaurRandhawa_1313
    @JasbirKaurRandhawa_1313 2 роки тому +1

    ਭੈਣੋ ਤੁਹਾਨੂੰ ਲੱਖਾਂ ਵਾਰ ਪਰਨਾਮ । 🙌🙌🙌🙌🙌🙌🙌🙌🙌🙌🙌🙌🙌🙌 ਅੱਤ ਕਰ ਦਿੱਤੀ । ਬਹੁਤ ਬਹੁਤ ਪਿਆਰ ਮੇਰੀਆਂ ਰਾਣੀਆਂ ਭੈਣੋ ।

  • @prabh3592
    @prabh3592 Рік тому +6

    Sister, respect your hearts,there is a great need for such songs, let the society live and live May God bless u 🙏❤️

  • @mahindersingh7173
    @mahindersingh7173 2 роки тому +22

    ਕੋਈ ਜਵਾਬ ਨਹੀਂ ਜੀ ਬਹੁਤ ਵਧੀਆ ਗਾਇਆ

  • @gurbakhshishkaurkhalsa7078
    @gurbakhshishkaurkhalsa7078 2 роки тому +25

    ਚੜ੍ਹਦੀਕਲਾ,,, ਵਾਹਿਗੁਰੂ ਜੀ ਮਿਹਰ ਬਣਾਈ ਰੱਖਣ🙂

  • @parmjeetsinghfromjalalabad9907
    @parmjeetsinghfromjalalabad9907 2 роки тому +1

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,

  • @preetsingh-uw2es
    @preetsingh-uw2es 2 роки тому +17

    ਵਾਹਿਗੁਰੂ ਸੁਮੱਤ ਬਖਸ਼ਣ ਇਹੋ ਜਿਹਿਆਂ ਭੈਣਾਂ ਨੂੰ ਇਹਨਾਂ ਨੂੰ ਬਾਣੇ ਦੇ ਨਾਲ ਨਾਲ ਬਾਣੀ ਦੀ ਵਿਚਾਰਧਾਰਾ ਵੀ ਬਖਸ਼ਿਸ਼ ਕਰਨ 🙏🏻🙏🏻🙏🏻🙏🏻🙏🏻

    • @anshhanda4607
      @anshhanda4607 2 роки тому

      Salute a bhena nu jug jug jug jio akha khol dittia tci aj kal dia kuria diya gbu

  • @sukhmanikaur812
    @sukhmanikaur812 2 роки тому +13

    ਬਹੁਤ ਵਧੀਆ👍💯 ਸੁਨੇਹਾ ਦਿੱਤਾ ਜੀ
    ਵਾਹਿਗੁਰੂ ਜੀ ਚੜਦੀਕਲਾ ਚ ਰੱਖਣ🙏🙏🙏 ਜੀ

  • @parmjeetsinghfromjalalabad9907
    @parmjeetsinghfromjalalabad9907 2 роки тому +2

    ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,

  • @NarinderSingh-zf7wg
    @NarinderSingh-zf7wg 2 роки тому +8

    Guru Sahib tuhanu Chardikala Vich Rakhan ji, ਦਸਤਾਰ ਨੂੰ ਫੈਸ਼ਨ ਸਮਝਣ ਵਾਲੀਆਂ ਨੂੰ ਵੀ ਸਮਝ ਆ ਜਾਏ,ਆਪ ਜੀ ਦੇ ਇਸ ਉਪਰਾਲੇ ਦੇ ਅਖੀਰ ਵਾਂਗ ਗੁਰੂ ਗ੍ਰੰਥ ਸਾਹਿਬ ਜੀ ਇਨ੍ਹਾਂ ਤੇ ਵੀ ਰਹਿਮਤ ਕਰਣ 🙏🙏🙏🙏🙏

  • @HS_vlogsPTK
    @HS_vlogsPTK 2 роки тому +13

    Bahoot khoob ranjit kaur khalsa ji... today's Truth.....

  • @manpreetgill9081
    @manpreetgill9081 2 роки тому +3

    🙏ਬਹੁਤ ਹੀ ਸੋਨਾ ਗੀਤ ਵਾਹਿਗੁਰੂ ਜੀ ਮੇਰਿਆ ਭੈਣਾਂ ਨੂੰ ਹੋਰ ਤਰੱਕੀ ਬਖਸ਼ੇ🙏 ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @gurdeepsinghkhals268
    @gurdeepsinghkhals268 2 роки тому +2

    ਗੀਤ ਸੁਣਕੇ ਅੱਖਾਂ ਚੋਂ ਪਾਣੀ ਆ ਗਿਆ ਭੈਣੋ ਬਿਲਕੁੱਲ ਸੱਚ ਗਇਆ ਤੁਸੀ ਅਕਾਲ ਪੁਰਖ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ ❤️❤️🙏🙏🙏

  • @MandeepKaur-zj3je
    @MandeepKaur-zj3je 2 роки тому +16

    Actually this is the truth of today's so called modern world......waheguru ji sumat bkshn

  • @DaljitKaur-ep9cx
    @DaljitKaur-ep9cx 2 роки тому +29

    May we all follow the right path of SIKHI 🙏
    Appreciable content and singing 👍🙏

  • @rajwantkaur9789
    @rajwantkaur9789 Годину тому

    Waheguru ji Waheguru ji Waheguru ji Waheguru ji Waheguru ji
    Vary nice

  • @SatpalSingh-ms3hq
    @SatpalSingh-ms3hq 2 роки тому +2

    ਬਾ-ਕਮਾਲ ਲਿਖਤ ਅੱਜ ਕੱਲ ਦੀਆਂ ਅਖੌਤੀ ਸਰਦਾਰਨੀਆਂ ਲਈ, ਬਹੁਤ ਧੰਨਵਾਦ ਗਾਇਨ ਕਰਨ ਵਾਲੀਆਂ ਭੈਣਾਂ ਦਾ।👍👌👍👌💐💐💐

  • @lovemaan0267
    @lovemaan0267 2 роки тому +4

    ਬਹੁਤ ਸੋਹਣਾ ਲਿਖਿਆਂ ਭੈਣ ਨੇ ਗਾਇਆ ਵੀ ਖੂਬ ਏਹੋ ਜੇ ਗੀਤਾ ਦੀ ਬਹੁਤ ਲੋੜ ਹੈ ਪੰਜਾਬ ਨੂੰ

  • @harpalkaur1375
    @harpalkaur1375 Рік тому +3

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਭੈਣ ਜੀ 🙏🙏
    Waheguru ji ka khalsa waheguru ji ki Fateh 🙏♥️

  • @Kamalparneetbhardwaj849
    @Kamalparneetbhardwaj849 2 роки тому +2

    ਬਹੁਤ ਸੋਹਣੀ ਅਵਾਜ਼ ਤੇ ਸੋਹਣਾ ਸੁਨੇਹਾ।

  • @singhr751
    @singhr751 2 роки тому +9

    Bhaut vdiya.... reality express kiti aajkl diya kuriya diya ...... bahut vdiya .......Sikh kuriya nay aajkl mzak bnaya ha dastar da....🙏

  • @HarpreetKaur-bo8jk
    @HarpreetKaur-bo8jk 2 роки тому +9

    Bhain ji waheguru ji tuhaanu chad di kla ch rakhan.jo saade mn ch c oh tuci saari dunia nu suna ditta .amrit shak k keski bann k fassion krn valian bibian da haal.

  • @bittumanupuri702
    @bittumanupuri702 4 місяці тому

    ਬਿਲਕੁੱਲ ਸਹੀ ਫ਼ਰਮਾਇਆ ਭੈਣੋਂ ਖ਼ਰੇ ਅਲਫ਼ਾਜ਼ ਗਾਏ ਨੇ ਬਹੁਤ ਹੀ ਪਿਆਰੀਆ ਆਵਾਜ਼ਾਂ ਵਿੱਚ ਵਾਹਿਗੁਰੂ ਜਥੇ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @MLM734
    @MLM734 2 роки тому +2

    ਭੈਣ ਜੀ ਤੁਸੀਂ ਆਪਣੇ ਵਿਰਸੇ ਨੂੰ ਸੰਭਾਲਣ ਦੀ ਬਹੁਤ ਵੱਡੀ ਗੱਲ ਆਖੀ ਹੈ ਅਤੇ ਇਸ ਨਾਲ ਆਪਣੇ ਵੀਰਾ ਨੂੰ ਵੀ ਬੇਨਤੀ ਹੈ ਕਿ ਹੁਣ ਉਹ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਵਿਰਸੇ ਦੀਆਂ ਬੇ ਅਦਬੀਆਂ ਕਰਨ ਵਾਲੇ ਵਿਅਕਤੀਆਂ ਨਾਲ ਲੜਨ ਦੀ ਲੋੜ ਹੈ ਸਾਡੀਆਂ ਸਰਕਾਰਾਂ ਨੂੰ ਵੀ ਨੱਥ ਪਾਉਣ ਦੀ ਲੋੜ ਹੈ ਸਾਡੀਆਂ ਜਥੇਬਦੀਆਂ ਨੂੰ ਹੁਣ ਇੱਕ ਹੋ ਕੇ ਆਪਣੇ ਵਿਰਸੇ ਦੀਆਂ ਬੇ ਅਦਬੀਆਂ ਦੇ ਹਿਸਾਬ ਲੈਣ ਦੀ ਲੋੜ ਹੈ ਬੀਬੀ ਨਰਿੰਦਰ ਬੀਬਾ ਗਾਏ ਗੀਤ ਵੈਰੀ ਸਿਰ ਤੇ ਆ ਗਿਆ ਤੁਸੀਂ ਜਾ ਲਲਕਾਰੋ ਜੇ ਅੱਜ ਵੀ ਸਾਰੇ ਸਿੱਖ ਨਿਹੰਗ ਸਿੰਘ ਆਪੋ ਆਪਣੇ ਜਥਿਆਂ ਲਈ ਉਂਝ ਹੀ ਲੜਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਉਤੇ ਇਹ ਹਮਲਾ ਹੋਇਆ ਤੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਹੁਣ ਲੋੜ ਹੈ ਸਾਨੂੰ ਹਰ ਕਿਸੇ ਨੂੰ ਇਕ ਹੋ ਜਾਣ ਦੀ ਤੇ ਹੁਣ ਆਪਣੇ ਹੱਕਾਂ ਦੇ ਲੜਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @simranjitkaur4774
    @simranjitkaur4774 2 роки тому +8

    Bhut vadia song aa waheguru kirpa rakhe tuhade te

  • @Anjali-zm7nw
    @Anjali-zm7nw 2 роки тому +8

    Bhout sohna geet gaya aa eh sachayi aaa ajj kal diii 🙏🙏🙏🙏❣️❣️❣️❣️

    • @vipanaulakh2263
      @vipanaulakh2263 2 роки тому

      Wa g ro kab gai whaguru g kirpa kara dedi tara ta

  • @SinghHistory3289
    @SinghHistory3289 21 день тому

    ਬਿਲਕੁਲ ਸੱਚਾਈ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤

  • @mundakuwaitdinarwarga2188
    @mundakuwaitdinarwarga2188 2 роки тому

    ਐਹੋ ਜਿਹੇ ਗਾਣੇ ਆਉਂਦੇ ਰਹਿਣੇ ਚਾਹੀਦੇ ਨੇ ਹੋ ਸਕਦਾ ਅਸੀਂ ਚੰਗੇ ਰਸਤੇ ਤੇ ਚੱਲ ਪਈਏ

  • @ranjeetnk4660
    @ranjeetnk4660 2 роки тому +18

    This song deserves more views and comments ❤❤

  • @ladditanda1869
    @ladditanda1869 2 роки тому +12

    ਬਹੁਤ ਵਧੀਆ ਸੁਨੇਹਾ ਹੈ ਭੈਣ ਜੀ

  • @Itzzcheemaproductions
    @Itzzcheemaproductions 3 місяці тому

    ਵਾਹਿਗੁਰੂ ਚੜਦੀਕਲਾ ਬਖਸ਼ੇ ਸੱਚੀ ਗਾਇਕੀ ਤੇ‌ ਲਿਖਤਾਂ ਨੂੰ

  • @kaurkhalsa9299
    @kaurkhalsa9299 2 роки тому +2

    ਬੀਬੀ ਜੀ ਨੇ ਸਰਦਾਰਾਂ ਦਾ ਮਾਣ ਵਧਾਇਆ
    ਸਾਨੂੰ ਵੀ ਇੰਨਾ ਵਾਂਗ ਹੀ ਬਣਨਾ ਚਾਹੀਦਾ
    ਔਰ ਵਾਹਿਗੁਰੂ ਜੀ ਮੈਂ ਤਾਂ ਤੁਹਾਡੇ ਵਾਂਗ ਹੀ ਸਿਰ ਤੇ ਦੁਮਾਲਾ ਸਜੋਨਾ ਚਾਹੁੰਨੀ ਆ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏🙏🙏

  • @rajbhullar2218
    @rajbhullar2218 2 роки тому +16

    Keep it up sis's nd sevak bro ....🙏 ਵਾਹਿਗੁਰੂ ਜੀ ਮੇਹਰ ਕਰਨ ।

  • @KamalKaur-eq3qw
    @KamalKaur-eq3qw 2 роки тому +4

    ਅੱਜ ਦੀ ਸਚਾਈ ...ਬਹੁਤ ਸੋਹਣਾ ਲਿਖਿਆ ਤੇ ਗਾਇਆ...👍

  • @amritpalkaur8985
    @amritpalkaur8985 4 місяці тому +1

    ਸੁਕਰ ਵਾਹਿਗੁਰੂ ਜੀ ਤੁਸੀ ਇਸ ਗੱਲ ਧਿਆਨ ਦਿੱਤਾ

  • @raisaab8560
    @raisaab8560 2 роки тому +1

    ਅੱਜ ਦੀ ਸਚਾਈ ਬਿਲਕੁਲ ਸਹੀ ✅ ਬਹੁਤ ਵਧੀਆ👍💯

  • @jugrajsingh6049
    @jugrajsingh6049 2 роки тому +3

    🌻🌼🌹🌸ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌸🌹🌼🌻 ਬਹੁਤ ਖੂਬਸੂਰਤ ਗੀਤ❤ ਬੁਲੰਦ ਆਵਾਜ਼👍ਸਾਰੀ ਟੀਮ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਕਸਿਸ ਕਰਨ ਜੀ 🙏ਇਸ ਤਰ੍ਹਾਂ ਸਮਾਜ ਨੂੰ ਸੇਧ ਦਿੰਦੇ ਰਹੋ, ਧੰਨਵਾਦ ਜੀ 😊🙏

  • @Arsh1313
    @Arsh1313 2 роки тому +5

    👍👍👍👍👍👍WaHeGuRu Ji ka Khalsa Waheguru ji ki fateh

  • @pirthisingh-pt9tv
    @pirthisingh-pt9tv 4 місяці тому +1

    Sachi Puri sachayi a duniya di waheguru chaddikal ch rakhan tuhano putt es tarah he hor shabad likho

  • @Deep_singh_rana2708
    @Deep_singh_rana2708 Рік тому +1

    ਸਿੱਖਾਂ ਨੂੰ ਕੇਸ਼ ਰੱਖਣੇ ਚਾਹੀਦੇ ਨੇ ਇਹ ਉਨ੍ਹਾਂ ਦਾ ਧਾਰਮਿਕ ਅਧਿਕਾਰ ਹੈ. ਪਰ ਜੇਕਰ ਅਸੀਂ ਇਤਿਹਾਸ ਵਲ ਨਜ਼ਰ ਮਾਰੀਏ, ਤਾਂ ਸਾਨੂੰ ਪਤਾ ਲੱਗੇਗਾ
    ਕਈ ਐਸੀ ਸ਼ਖ਼ਸੀਅਤਾਂ ਰਹੀਆਂ ਨੇਂ, ਜਿੰਨ੍ਹਾਂਨੇ ਬੀਨਾ ਕੇਸ਼ ਰੱਖੇ, ਬੀਨਾ ਅੰਮ੍ਰਿਤ ਚੱਖ ਕੇ ਗੁਰੂ ਸਾਹਿਬ ਨਾਲ ਪਿਆਰ ਵੀ ਕੀਤਾ ਐ ਤੇ ਸਮਾਂ ਆਉਣ ਤੇ ਗੁਰੂ ਪਾਤਸ਼ਾਹ ਲਾਇ ਕੁਰਬਾਨੀਆਂ ਵੀ ਦਿੱਤੀਆਂ ਨੇ, ਭਾਈ ਟੋਡਰਮਾਲ ਜੀ, ਤੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਲਾਇ ਦੁੱਧ ਦੀ ਸੇਵਾ ਕਰਨ ਵਾਲੇ ਭਾਈ ਮੋਤੀ ਮਹਿਰਾ ਜੀ ਜਿੰਨ੍ਹਾਂਨੇ ਸਮਾਂ ਆਉਣ ਤੇ ਸ਼ਹੀਦੀ ਨੂੰ ਗੱਲ ਨਾਲ ਲਾਇਆ . . . . .
    👍🏻👍🏻👍🏻💙👍🏻👍🏻👍🏻

  • @gurcharansingh6249
    @gurcharansingh6249 2 роки тому +5

    Waheguru ji mehar krn hor sikhi val modn sb nu

  • @gurnamsingh3055
    @gurnamsingh3055 2 роки тому +5

    Bohat vadia behan ji🙏🙏 wahegur ji ka khalsa waheguru ji ki Fateh

  • @GurpalSingh-sv7lj
    @GurpalSingh-sv7lj 2 роки тому

    ਲਹੂ ਦੀ ਅਵਾਜ਼ ਤੇ ਆ ਸਰਦਾਰਨੀ ਸੌਗ ਨੇ ਅੱਤ ਹੀ ਕਰਵਾਈ ਪਈ ਆ

  • @dildarsiaanmusic9941
    @dildarsiaanmusic9941 8 місяців тому

    ਬੋਹਤ ਬਦਿਆ ਬੋਲ ਗਾਏ ਮੇਰੀਆਂ ਭੈਣਾਂ ਨੇ। ਆਵਾਜ਼ ਵੀ ਬੁਹਤ ਵਧਿਆ। ਸੱਚ ਸੁਣਾਇਆ ਅੱਜ ਦਾ

  • @Mintukaurkhalsa
    @Mintukaurkhalsa 2 роки тому +4

    Bhuat sona song aa waheguru ji mehr kre bhana nu chardikla ch rakhn 🙏🙏🙏🙏

  • @navneetkour989
    @navneetkour989 2 роки тому +4

    Jis di bhut din to udeek c aj Waheguru g di kirpa naal oh din aageya g
    Bhut bhut bhut sohna song g tohade kaur sardarni 1song b dil nu bhut lga c g and eh ta waah kamal hai tuc himmat g aj de sch nu kahan di g Waheguru g kirpa krn tuc ida panth di sewa krde rho g Waheguru g ap ji nu chardikala ch rkhn g
    Dilo pyaar g ap naal Ranjit G
    Waheguru g kirpa krn jld hi mele hon g

  • @sarbsingh8198
    @sarbsingh8198 Рік тому

    Dil kush karta bhenji tusi koi ta hai jo ਰਹਿਤ ਮਰਿਆਦਾ ਦੀ ਗੱਲ ਕਰਦਾ p

  • @mandeepkaur1862
    @mandeepkaur1862 7 місяців тому +1

    ਅੱਜ ਦਾ ਕੌੜਾ ਸੱਚ ਆ ਵਾਹਿਗੁਰੂ ਜੀ ਮਿਹਰ ਕਰਨ 🙏

  • @9914973906
    @9914973906 2 роки тому +3

    ਵਾਹਿਗੁਰੂ ਜੀ । ਬਹੁਤ ਵਧੀਆ 🙏🙏

  • @sajanpunchhi4167
    @sajanpunchhi4167 2 роки тому +7

    100000000000% ਸੱਚ ਹੈ

  • @NavneetKaur-yd1xg
    @NavneetKaur-yd1xg 8 місяців тому

    ਬਿਲਕੁਲ ਠੀਕ ਗੱਲ ਕਹੀ ਹੈ ਭੈਣ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @user-ci3ng9cm8f
    @user-ci3ng9cm8f 4 місяці тому

    ਜਿਉਂਦੀਆਂ ਵਸਦੀਆਂ ਰਹੋ ਭੈਣੋ।ਬਿਲਕੁੱਲ ਸੱਚ ਕਿਹਾ ਹੈ।

  • @karamkhalsa9088
    @karamkhalsa9088 2 роки тому +6

    ਗੂਰੂ ਸਾਹਿਬ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖ਼ਣ ,,ਬਹੁਤ ਹੀ ਵਧੀਆ ਉਪਰਾਲਾ ਕੀਤਾ ਤੁਸੀਂ🙏🙏🙏🙏

  • @cheemajattsaab8306
    @cheemajattsaab8306 2 роки тому +6

    Waheguru ji chardi Akala kareh ❤️ 🙏❤💯💪👍💥Very nice ji