Nimaneya Da Maan (Bandgi Di Daat) Official Video || Kavishar Jago Leher Ghal Kalan || Sukh Sidhu

Поділитися
Вставка
  • Опубліковано 6 бер 2024
  • Nimaneya Da Maan (Bandgi Di Daat) (Official Video) Latest Punjabi Song 2024
    @KavisharJ-agoLeher Presents "Nimaneya Da Maan" sung by Kavishar Bhai Gursharan Singh , Bhai Gurbans Singh , Bhai Sajan Singh & Music provided by "Sukh Sidhu". Lyrics by "Dhadi Jatinder Singh Noorpuri".
    Producer: Pardeep Singh
    Artist: Bhai Gursharan Singh, Bhai Gurbans Singh, Bhai Sajan Singh
    Lyrics: Dhadi Jatinder Singh Noorpuri
    Music: Sukh Sidhu
    Video: Pargat Singh Mudki
    Online Promotion By Social Partner Digital
    Special Thanks: Komal Alamwalia, Ustad Bapu Laal Singh Gill, Ustad Dhadi Parminder Singh Paras, Bai Jagdev Singh Ghali ,Baljinder Singh Zinda
    _______________
    Apple Music: shorturl.at/jmEP4
    UA-cam Music : bit.ly/4c8y5az
    Instagram Music: shorturl.at/ACH02
    Amazon Music : shorturl.at/eorBR
    Wynk Music : shorturl.at/qyX17
    Spotify : shorturl.at/HI137
    ----------
    Enjoy & stay connected with us!
    Subscribe To Our Studios-
    / @kavisharj-ago. .
    ________________
    Contact Us
    Facebook: profile.php?...
    Instagram: / thegursharnsing. .
    / kavishar_jagole. .
    Contacts: +919914090844 , +919914711572

КОМЕНТАРІ • 2 тис.

  • @KavisharJagoLeher

    ਗੁਰੂ ਸਾਹਿਬ ਸਭ ਤੇ ਮਿਹਰ ਰੱਖਣ ❤ ਇਹ ਨਗਮਾ ਅਰਦਾਸ, ਵਿਸ਼ਵਾਸ, ਸਿਦਕ ਹੈ ਆਪ ਜੀ ਦਾ ,,,, ਜਰੂਰ ਸ਼ੇਅਰ ਕਰਨਾ ਤੇ ਜਰੂਰ ਦੱਸਣਾ ਕਿਵੇਂ ਲੱਗਾ ਆਪ ਜੀ ਨੂੰ 💙🤲🏻 Rabb Rakha

  • @Primekhalastv

    ਬਹੁਤ ਆਨੰਦ ਆਇਆ ਸੁਣ ਕੇ ਪਿਆਰਿਓ

  • @constructionguru3795

    ਬਹੁਤ ਸੋਹਣਾ ਲਿਖਿਆ ਤੇ ਗਾਇਆ ਸੁਣ ਕੇ ਅੱਖਾਂ ਵਿੱਚੋ ਪਾਣੀ ਆ ਗਿਆ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ।

  • @gurlalsandhu9613

    ਬੰਦਗੀ ਦੀ ਦਾਤ ਝੋਲੀ ਪਾਦਿਓ ਰੱਖਿਓ ਨਿਮਾਣਿਆਂ ਦਾ ਮਾਣ 💙🙇‍♂️🙏🏻

  • @akalustat5604

    ਬਹੁਤ ਜ਼ਿਆਦਾ ਸੋਹਣਾ ਲਿਖਿਆ ਤੇ ਗਾਇਆ👑 ਗਿਆ ਵੀਰੋ ਮੇਰੀਉ ਸ਼ਬਦ ਨਹੀਂ ਹਨ ਤਰੀਫ਼ ਲਈ,🙏ਮਨ ਭਰ ਆਉਂਦਾ ਹੈ ਸੁਨਦੇ ਸਮੇਂ ਮੇਰੀ ਬੇਟੀ ਨੇ ਤਾਂ ਸੇਵ ਕੀਤੀ ਹੈ ਵੀਡੀਓ ਤੇ ਨਾਲ ਰਿਹਰਸਲ ਕਰਦੀ ਹੈ ,🙏

  • @user-lv6wb6rn4x

    ਰੂਹ ਖੁਸ਼ ਹੋ ਗਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰੋ ਸਾਡੇ ਤੇ ਵੀ ਸਿੱਖੀ ਬਖ਼ਸ਼ੋ

  • @sarbjitkaur5547

    ਬਹੁਤ ਸੋਹਣੀ ਅਵਾਜ਼ ਦੇ ਮਾਲਕ ਨੇ ਇਹ ਵੀਰ ਬਹੁਤ ਸੋਹਣਾ ਗਾਇਆ ਵੀਰਾਂ ਨੇ

  • @pooja2880

    ਧੰਨ ਗੁਰੂ ਨਾਨਕ ਦੇਵ ਜੀ ਅਪਣੀ 🙏🙏ਮੇਹਰ ਰਾਖਿਓ॥

  • @PrithipalSingh-gq2lv
    @PrithipalSingh-gq2lv День тому +2

    ਵਾਹਿਗੁਰੂ ਜੀ❤❤❤ਮੇਹਰ ਕਰਨ🎉🎉

  • @Primekhalastv

    ਗੁਰੂ ਕੇ ਕਵੀਸ਼ਰ ਜਾਗੋ ਲਹਿਰ ਘੱਲਕਲਾਂ ਬਹੁਤ ਚੜਦੀਕਲਾ ਜੀ 👌🙏

  • @abcbatth8537

    ਸਵੇਰ ਦਾ ਦਸ ਵਾਰੀ ਸੁਣ ਲਿਆ ਇਹ ਸ਼ਬਦ ਬਹੁਤ ਹੀ ਪਿਆਰ ਵਿੱਚ ਗਾਇਆ ਹੋਇਆ ਬਹੁਤ ਜਿਆਦਾ ਆਨੰਦ ਦਿੰਦਾ ਵੀਰੇ

  • @peterdos9977

    ਗੁਰੂ ਗੋਬਿੰਦ ਵੀ ਆਪਣਾ ਬਣਾ ਲੈਣ ਤੋਹਾਨੂੰ

  • @neetukaur6054
    @neetukaur6054 21 день тому +18

    ਬਹੁਤ ਸੋਹਣੀ ਆਵਾਜ਼ ਹੈ ਜਿਨੇ ਵਾਰੀ ਸੁਨੀਏ ਮਨ ਹੀ ਨਹੀਂ ਭਰਦਾ 🙏🏻🙏🏻🙏🏻

  • @parminderSingh-hv8sy

    ਇਸ ਗੀਤ ਮੂਹਰੇ ਨਸ਼ੇ,ਬੰਦੂਕਾਂ ਵਾਲੇ ਗਾਣੇ ਫੇਲ ਨੇ।

  • @JagtarSingh-qd9ys

    ਬਾਈ ਜਿੰਨੀ ਸੱਚੀ ਅਰਦਾਸ ਆਪਾਂ ਇਸ ਸੋਂਗ ਵਿੱਚ ਸੁਣਦੇ ਆ ਏਨੀ ਕਿਤੇ ਦਿਲੋ ਅਰਦਾਸ ਕੀਤੀ ਹੋਵੇ ਤਾਂ ਰੱਬ ਮਿਲਜੇ 🙏🙏🙏

  • @dharmindersingh888

    ਰੂਹ ਨਾਲ ਗਾਇਆ ਵੀਰਾਂ ਨੇ ਸੁਣ ਕੇ ਇੰਝ ਲੱਗਿਆ ਕੇ ਅਕਾਲ ਪੁਰਖ ਜੀ ਦਾ ਹੱਥ ਮੇਰੇ ਸਿਰ ਤੇ ਹੋਵੇ 🙏🏻🙏🏻🙏🏻🙏🏻 ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਮੇਰੇ ਵੀਰਾਂ ਨੂੰ 🙏🏻🙏🏻

  • @inderjeetkour7477

    ਬਹੁਤ ਆਨੰਦ ਆਇਆ ਸੁਣ ਕੇ ਵੀਰ ਜੀ

  • @officialmadhav2004hv

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਵੀਰ ਜੀ

  • @GurpreetSingh-vc3to

    ਬਹੁਤ ਵਧੀਆ ਗਾਇਆ ਵੀਰੋ ਲਿਖਿਆ ਵੀ ਬਹੁਤ ਕਮਾਲ ਨੂਰਪੁਰੀ ਜੀ

  • @tusharnayyar470

    No words veer ji 🌸🙇‍♂️