Garam Khyali | Bibi Daler Kaur Khalsa | Rupin Kahlon | Anhad Bani | Latest Punjabi Song 2024
Вставка
- Опубліковано 7 лют 2025
- 👉🏻 Subscribe Anhad Bani : bit.ly/3pjDJyd 🔔Stay updated!
In the memory of all The Warriors of June 84 and after
Anhad Bani & JCee Dhanoa Presents
‘Garam Khyali’ by Dhadi Jatha Bibi Daler Kaur Khalsa, Penned by Satta Kotli Wala and Music produced by Rupin Kahlon
ਜੂਨ 84 ਅਤੇ ਉਸ ਤੋਂ ਬਾਅਦ ਦੇ ਸਮੂਹ ਯੋਧੇ ਸੂਰਬੀਰਾਂ ਨੂੰ ਸਮਰਪਿਤ ‘ਬੀਬੀ ਦਲੇਰ ਕੌਰ ਜੀ ਖਾਲਸਾ’ ਅਤੇ ਉਹਨਾਂ ਦੇ ਜਥੇ ਦਾ ਗਾਇਆ ਨਗਮਾ ‘ਗਰਮ ਖਿਆਲੀ’
ਜਿਸ ਨੂੰ ਲਿਖਿਆ ਹੈ ਸੱਤਾ ਕੋਟਲੀ ਵਾਲਾ ਨੇ ਅਤੇ ਰੁਪਿਨ ਕਾਹਲੋਂ ਨੇ ਸੰਗੀਤਬੱਧ ਕੀਤਾ ਹੈ।
ਅਨਹਦ ਬਾਣੀ ਦੀ ਨਿਮਾਣੀ ਪੇਸ਼ਕਸ਼ ਕਬੂਲ ਕਰਨਾ ਜੀ 🙏🏼
To Stream & Download Full Song:
Apple Music - t.ly/uJmMF
Amazon Prime Music - t.ly/i3fTe
Spotify - t.ly/gvZQa
Wynk Music - t.ly/CCgmZ
Soundcloud - t.ly/uqnZb
UA-cam Music - t.ly/8Iv81
Jio Saavn - t.ly/K1xWQ
Deezer - t.ly/sdkjg
Gaana - t.ly/brilR
🎧 🎥 Credits:
Garam Khyali
Dhadi Bibi Daler Kaur Khalsa
Sathi : Jaspal Kaur, Gurjeet Kaur & Anmol Kaur
Sarangi: Gurbaaz Singh
Lyrics : Satta Kotli Wala
Music : Rupin Kahlon
Producer: JCee Dhanoa
DOP : Mr. Isher
Video : Akaal Ustat
UA-cam Promotion Varinder Sandhu
/ varindersandhu1990
C & P : JCee Dhanoa Productions Ltd, Surrey BC, Canada
( / jceedhanoa )
UA-cam Promotion: Varinder Sandhu
Label : Anhad Bani
( / anhadbanitv )
Stay connected with us!
► Subscribe to UA-cam: / anhadbani
► Visit Us At : www.anhadbanili...
► email ID - Info@anhadbanilive.com
► Like us on Facebook: / anhadbanitv
► Follow us on Instagram: / anhadbanitv
► Follow us on Soundcloud : / anhadbani
♪ Available On All Streaming Platforms ♪
For Business Inquiries:
'Anhad Bani' WhatsApp: +1 778 386 8100
Avtar Singh: +91 95019 96364
#newpunjabisong #bibidalerkaurkhalsa #anhadbani
ਸਮੁੱਚੇ ਸ਼ਹੀਦਾਂ ਸਿੰਘਾਂ, ਸਿੰਘਣੀਆਂ ਤੇ ਭੁਝੰਗੀਆਂ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Akalll
.🙏🙏🙏🙏🙏
WAHEGURU JI SARBAT DA BHALA KARO WAHEGURU JI 🙏🙏🙏🙏
grd3d@@artwithpari2041
I7 I I I'll Illinois and I will ii6l8l8l
ਦਮਦਮੀ ਟਕਸਾਲ ਦੇ ਪਹਿਲੇ ਮੁੱਖੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਂਪੁਰਖਾਂ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❣️❣️❣️❣️
ਦਮਦਮੀ ਟਕਸਾਲ ਤੇ ਟਕਸਾਲ ਦੇ ਜਾਬਾਂਜ ਯੋਧਿਆ ਨੂੰ ਰੂਹ ਤੋਂ ਪ੍ਰਣਾਮ
ਬ੍ਰਹਮਗਿਆਨੀ ਸੰਤ ਬਾਬਾ ਠਾਕੁਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਮਹਾਂਪੁਰਖ 🙏🏻🙏🏻🙏🏻🙏🏻🙏🏻🙏🏻🙏🏻❣️❣️❣️❣️❣️
ਦਮਦਮੀ ਟਕਸਾਲ ਦੇ 14 ਮੁੱਖੀ ਸਾਹਿਬਾਨ ਤੇ ਬਾਕੀ ਸਿੰਘਾਂ ਤੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❣️❣️❣️❣️❣️❣️❣️
Vote for ਭਾਈ ਅਮ੍ਰਿਤਪਾਲ ਸਿੰਘ ਖਾਲਸਾ,ਖੰਡੂਰ ਸਾਹਿਬ 🙏🏻
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
ਦਮਦਮੀ ਟਕਸਾਲ ਦੇ ਬਾਨੀ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❣️❣️❣️❣️❣️❣️❣️❣️❣️
ਅੰਗ ਸੰਗ ਨੇ ਸ਼ਹੀਦ ਸਾਡੇ
ਸਾਡੇ ਨੀ ਸ਼ੈਤਾਨ ਨੇੜੇ ਆਉਂਦੇ 🙏🙏🙏🙏🙏🙏🙏
Bibi daler kaur khalsa Vargi dhi har ghar vich janam lave waheguru ji mehar krn🙏
ਬਹੁਤ ਹੀ ਵਧੀਆ ਲਿਖਤ ਤੇ ਓਸ ਤੋਂ ਵੀ ਵਧੀਆ ਗਾਇਆ ਗਿਆ ਇਹ ਗੀਤ । ਭੈਣ ਬੀਬੀ ਦਲੇਰ ਕੌਰ ਖਾਲਸਾ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ। ਆਪ ਜੀ ਦੇ ਸਿਰ ਉੱਪਰ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਦਾ ਬਣਾਈਂ ਰੱਖਣ 🙏❤️💞
ਦਮਦਮੀ ਟਕਸਾਲ ਦੇ ਮੌਜ਼ੂਦਾ ਮੁੱਖੀ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਮਹਾਂਪੁਰਖ ਜ਼ਿੰਦਾਬਾਦ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️
ਗੁਰਵੀਰ ਸਿੰਘ ❤❤❤❤❤❤❤❤❤❤❤❤❤❤❤❤❤❤❤❤❤❤🎉🎉🎉😊😊😊😊😊😊❤❤❤❤❤❤❤
ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਦਿਲੋਂ ਸਲੂਟ ਹੈ ਜੀ
ਪੰਜਾਬ ਨੂੰ ਲੋੜ ਹੈ ਸਿੱਖ ਰਾਜ ਦੀ 🚩🚩
ਸਾਡੇ ਦਿੱਲ ਉੱਤੇ ਰਾਜ਼ ਕਰੇ ਰੋਡੇ ਵਾਲਾ ਸੰਤ ਫੈਨ ਤੀਰ ਵਾਲੇ ਬਾਬੇ ਦੇ
Waheguru ji Mehar Karo ji 🙏🙏🙏🙏🙏
ਧੰਨ ਸੂਰਮੇ
🌹🌹🌹🌹🌹🌹
ਬੀਬੀ ਦਲੇਰ ਕੌਰ ਦੀ ਵੀ ਵਿਲੱਖਣ ਗਾਇਕੀ ਹੈ,
ਸੋ ਬਹੁਤ ਖੂਬ
ਜਾਗੁਰਤੀ ਦਾ ਉਚ ਓਪਰਾਲਾ
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਮਹਾਂਪੁਰਖ 🙏🏻🙏🏻🙏🏻🙏🏻🙏🏻🙏🏻🙏🏻
ਬਹੁਤ ਵਧੀਆ ਜੀ,ਬਾ-ਕਮਾਲ ਲਿਖਤ ਆ ਜੀ, ਤੇ ਗਾਇਆ ਵੀ ਬਾ- ਕਮਾਲ ਆ ਜੀ, ਗੁਰੂ ਸਾਹਿਬ ਜੀ ਹੋਰ ਚੜਦੀਕਲਾ ਕਰਨ❣️❣️❣️❣️❣️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਭੈਣ ਬੀਬੀ ਦਲੇਰ ਕੌਰ ਖਾਲਸਾ ਜੀ ਬਹੁਤ ਵਧੀਆ ਗਾਇਆ ਜੀ ਅੱਜ ਦੀਆ ਭੈਣਾ ਨੂੰ ਤੁਹਾਡੇ ਇਸ ਗੀਤ ਉਤੇ ਵਿਡਿਓ ਬਣਾਉਣੀ ਆ ਚਾਹੀਦੀਆ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜਦੀ ਕਲਾ ਬਖਸ਼ਿਸ਼ ਕਰਨ ਜੀ
ਭਾਈ ਅੰਮ੍ਰਿਤਪਾਲ ਸਿੰਘ ਉੱਤੇ ਵੀ ਗੀਤ ਬਣਾਉ , ਹੁਣ ਮੱਦਦ ਕਰਨ ਦਾ ਸਮਾਂ ਹੈ।
ਸਦਾ ਅੰਗ ਸੰਗੇ ਅਭੰਗੰ ਬਿਭੂਤੇ🙏🙏🙏ਧੰਨ ਬਾਬਾ ਦੀਪ ਸਿੰਘ ਜੀ ਸਹੀਦ
ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਂਪੁਰਖਾਂ ਕੋਟਿ ਕੋਟਿ ਪ੍ਰਣਾਮ
ਬਹੁਤ ਵਧੀਆ ਖਾਲਸਾ ਜੀ ਨਗ਼ਮਾ
ਬ੍ਰਹਮਗਿਆਨੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ ਜੀ 🙏🙏
ਬਹੁਤ ਵਧੀਆ ਖਾਲਸਾ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਮਹਾਨ ਸ਼ਖ਼ਸੀਅਤ ਦੇ ਮਾਲਕ ਸੰਤ ਸਿਪਾਹੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ 🙏🙏🙏
Assi fain sirff shri guru gobind singh ji de Haa...
Horr kise de nhi...
Proud to be an sikh...🎉🎉🎉🎉🎉🎉
Proud to be an Indian.. 🎉🎉🎉🎉
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤️🙏🙏
ਵਾਹਿਗੁਰੂ ਜੀ,, ਵਾਹ ਜੀ ਵਾਹ,, ਭੈਣ ਜੀ ਭੈਣ ਦਲੇਰ ਕੌਰ ਜੀ,, ਨਗ਼ਮਾ ਬਹੁਤ ਹੀ ਵਧੀਆ ਗਾਇਆ,, ਅਤੇ ਸੱਤੇ ਵੀਰ ਜੀ ਨੇ ਬਹੁਤ ਹੀ ਸਚੱਜੇ ਢੰਗ ਨਾਲ ਲਿਖਿਆ
ਸਾਡੇ ਵੱਲੋਂ ਸਾਰੀ ਟੀਮ ਅਤੇ ਜੱਥੇ ਨੂੰ ਇਸ ,, ਗਰਮ ਖ਼ਿਆਲੀ,, ਨਗ਼ਮੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ,,❤️🙏🙏
ਧੰਨ ਧੰਨਗੁਰੂ ਗੋਬਿੰਦ ਸਿੰਘ ਜੀ, ਸੰਤ ਬਾਬਾ ਜਰਨੈਲ ਸਿੰਘ ਜੀ❤❤❤❤❤❤❤❤❤❤❤❤❤❤❤❤❤❤❤❤❤❤❤❤❤❤😊
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਬਹੁਤ ਵਧੀਆ ਜੀ
ਬਹੁਤ ਹੀ ਵਧੀਆ ਕਵਿਤਾ ਵਾਹਿਗੁਰੂ ਜੀ ਤੁਹਾਡੇ ਤੇ ਕ੍ਰਿਪਾ ਕਰਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🏻
ਬਹੁਤ ਵਧਿਆ ਪਰੇਰਨਾ ਜੀਓ🎉🎉
ਆਕਾਲ ਪੁਰਖ ਗੁਰੂ ਨਾਨਕ ਸਾਹਿਬ ਜੀ ਜਿੰਨਾ ਨੇ ਆਪਣੀ ਚਰਨਾਂ ਦੀ ਧੂੜ ਨਾਲ ਇਸ ਸਾਰੀ ਕਾਇਨਾਤ ਨੂੰ ਸਿਰਜਿਆ ਹੈ ਉਸੇ ਧੂੜ ਦੀ ਰਹਿਮਤ ਨਾਲ ਆਪ ਜੀ ਨੂੰ ਲੰਮੀਆਂ ਉਮਰਾਂ, ਚੰਗੀਆਂ ਸਿਹਤਾਂ, ਬੇਮਿਸਾਲ ਕਾਮਯਾਬੀਆਂ, ਬੇਸ਼ੁਮਾਰ ਖੁਸ਼ੀਆਂ ਆਦਿ ਰਹਿਮਤਾਂ .. ਅਜ ਹੀ ਬਖਸ਼ਿਸ਼ ਕਰਨ ਜੀ। 🛐
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤🙏🏻🙏🏻❣️🥰❣️🥰😍
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਲਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ
Bhut sohna g
Wah ji wah sister ji God bless you jug jug jeeo 🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤
ਵਾਹਿਗੁਰੂ ਜੀ🙏🙏❤️ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਮਹਾਰਾਜ ਜੀ❤️🙏🙏ਬਾਪੂ ਜੀ🙏🙏🙏
ਸਮੁੱਚੇ ਸ਼ਹਿਰ ਸਿੰਘਾਂ ਸਿੰਘਣੀਆਂ ਤੇ ਭੁਝੰਗੀਆਂ ਤੇ ਭੁਝੰਗੀਆਂ ਦੇ ਚਰਨਾਂ ਵਿਚ ਕੇਟਿ ਕੇਟਿ ਪ੍ਰਣਾਮ 🙏🙏🙏🙏🙏🙏🙏🙏🙏🙏🙏
ਬਹੁਤ ਬਹੁਤ ਵਧੀਆ ਖਾਲਸਾ ਜੀ 🙏
ਵਾਹਿਗੁਰੂ ਜੀ🙏🙏❤️ਧੰਨ ਧੰਨ ਸਮੂਹ ਅਮਰ ਸ਼ਹੀਦ ਸਿੰਘ ਫੌਜਾਂ ❤️🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭੈਣ ਜੀ ਬਹੁਤ ਖੂਬ ਨਗਮਾ ਗਾਇਆ ਹੈ ਜੀ ਗੁਰੂ ਸਾਹਿਬ ਜੀ ਕਿਰਪਾ ਕਰਨ ਜੀ
ਵਾਹਿਗੁਰੂ ਗੁਰੂ ਜੀ ਮਹਾਰਾਜ ਮਹਿਰ ਕਰਨ ਜੀ ਤੁਹਾਡੇ ਤੇ ⚔️⚔️🦅🦅❤❤
ਬਹੁਤ ਹੀ ਪਿਆਰਾ ਅਤੇ ਵਧੀਆ ਗੀਤ ਗਾਇਆ ਹੈ ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਕਰੇ
Bahut bahut ❤🙌 Bibi Daler Kaur Khalsa ji 🙏🙏🙏🙏
Sant Baba Jarnail Singh Ji Khalsa jindabad ❤❤🙏🙏🙏🙏
ਵਾਹਿਗੁਰੂ ਜੀ ਆਪ ਜੀ ਨੂੰ ਚੜਦੀਕਲਾ ਵਿੱਚ ਰੱਖੇ
ਬਾਕਮਾਲ ਜੀ ਬਹੁਤ ਵਧੀਆ ਵਾਹਿਗੁਰੂ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਵਡੇਰੀਆਂ ਉਮਰਾਂ ਦੇ ਨਾਲ ਨਿਵਾਜਣ ਹਰੇਕ ਪ੍ਰਕਾਰ ਸਹਾਇਤਾ ਕਰਨ ਜੀ 🙏🙏🙏🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🙏
ਬਹੁਤ ਵਧੀਆ ਗੀਤ🎶🎧🎤 ✍✍✍✍✍✍✍✍✍💥💥💥💥💥💥💥💥
ਸਿਰ ਝੁਕ ਜਾਂਦਾ ਹੈ ਇਹੋ ਜੇ ਸ਼ਬਦ ਸੁਣਕੇ 🙏🙏
Bibi daler kaur ji bhut hi sohani awaz a tuhdi ❤❤❤❤❤❤❤ congregations Bibi ji
ਬਹੁਤ ਵਧੀਆ ਖ਼ਾਲਸਾ ਜੀ 🙏 ਵਾਹਿਗੁਰੂ ਕਿਰਪਾ ਕਰੇ🙏
ਬਹੁਤ ਵਧੀਆ ਨਗਮਾ ਖਾਲਸਾ ਜੀ ਵਾਹਿਗੁਰੂ ਚੜਦੀ ਕਲਾ ਕਰੇ ਜੀ
Bhot vdia bhen ji
Dhan dhan guru Ramdas ji tuhade te inj hi Mehr bhrya hath Rakhn
Tuhanu inj hi Sikhi da parchaar krn da bal bkshn❤
ਵਾਹ ਜੀ ਵਾਹ ਚੜ੍ਹਦੀ ਕਲਾ ਵਿੱਚ ਰਹੋ।
ਵਾਹਿਗੁਰੂ ਜੀ ਚੜਦੀਕਲਾ ਰੱਖਣ ਜੀ
Dhan Dhan Anokhe Amar Shahid Baba Deep Singh Sahib Maharaj ji Mehar Karo ji 🙏🙏♥️
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ
❤❤❤❤❤❤❤❤
🌸ਮੇਰੇ ਵਾਹਿਗੁਰੂ ਜੀਓ🌸🙏❤💙💛💜🌸
ਸ਼ਾਬਾਸ਼ ਬੇਟਾ ਜੀ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਹੀ ਚੜਦੀ ਕਲਾ ਬਖਸ਼ਣ ਜੀ। 🙏🙏🙏❤❤❤👍👍👍
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏
ਬਹੁਤ ਵਧੀਆ ਖਾਲਸਾ
Bahut badea aawaj hai sodi bibi daler kaur Khalsa ji waheguru aap ji te mehar karan
Bahot likhya veer satta kotli wala. Bibi Daler kaur ji 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੈਂ ਵੀ ਦਮਦਮੀ ਟਕਸਾਲ ਦਾ ਵਿਦਿਆਰਥੀ ਹਾਂ
Dhan Dhan Baba Deep Singh ji waheguru ji mehar karn chandikala bakhshn bhen ji ni🙏🙏🙏🙏🙏❤️❤️❤️❤️❤️❤️❤️
ਗੁਰੂ ਗੁਰੂ ਗੁਰੁ ਕਰਿ ਮਨ ਮੋਰ
ਗੁਰੂ ਬਿਨਾ ਮੈ ਨਾਹੀ ਹੋਰ ।
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
🚩 ੴ ਵਾਹਿਗੁਰੂ ਜੀ ਕਾ ਖਾਲਸਾ ☬ 🚩
🚩 ☬ ਵਾਹਿਗੁਰੂ ਜੀ ਕੀ ਫਤਿਹ ੴ 🚩
Waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਗੀਤ 💪💪💪💪💪🌹🌹🌹🌹🌹🙏🙏🙏
Waheguru ji mehar kro apni koum teh bs tahuda he sahara ha 🙏🙏🙏🙏🙏
ਬੋਤ ਵਧੀਅਆ ਜੀ❤❤❤❤
ਪ੍ਨਾਮ ਸ਼ਹੀਦਾਂ ਨੂੰ
Sant Baba Jarnail. Singh Khalsa g
Bhot sohna shabad bhene rabb tenu hmesha khush rakhe 🙏
Boht vadia nagma waheguru ji chardikla bakhshan bhain ji tuhanu sarey jathey nu🙏🏻
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji waheguru ji
Bibi ji 🙏 Bibi yaa mummy mother's powers their Soormih powerful Guru Gobind Singh ji legacy eternal upholding successful Distaar taaj khees laaj
ਬਹੁਤ ਵਧੀਆ 🙏
❤❤❤❤
ਵਾਹਿਗੁਰੂ ਜੀ... ਬਹੁਤ ਖੂਬ ਲਿਖਤ ਅਤੇ ਬਹੁਤ ਖੁੂਬ ਗਾਇਆ ਗਿਆ ਹੈ ਜੀ।
ਭੈਣ ਦੀ ਦਲੇਰੀ ਨੂੰ ਸਲਾਮ ਹੈ
🙏🏻🙏🏻🙏🏻🙏🏻🙏🏻🙏🏻
Parnam shahida nu teh chhote Sahib jadya nu 😢😢😢
Bibi Daler Kaur ji Khalsa bhen meri nu Waheguru ji hamesha chardikala vich rakhan
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਸਾਹਿਬ ਜੀ
ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤AK47ਜੀ❤
🎉🎉 ਬਹੁਤ ਵਧੀਆ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏
ਧੰਨ ਧੰਨ....ਬਾਬਾ ਦੀਪ ਸਿੰਘ ਜੀ🙏🌹🥰🌷🤲🏻💕🎉🤲🍇🍇🌻🌺🌼🙏🏼👏
ਜੋ ਬੋਲੇ ਸੋਨਿਹਾਲ❤❤❤
Waheguru ji waheguru ji waheguru dhadi bibi daler kaur vadai hai
Bhut hi josh bhrn wala song Waheguru tuhanu hmesha chrdi klah bakshy ❤️🧿
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️❤️❤️❤️🙏🙏🙏🙏🙏
Waheguru ji khalsa waheguru ji ki fateh 🙏🙏🙏🙏