Sirhind - Anmol Gagan Maan | Mr. WOW | Latest Religious Track

Поділитися
Вставка
  • Опубліковано 24 гру 2017
  • Sirhind: Anmol Gagan Maan ( Full video Religious punjabi track) Punjabo Records
    Presenting latest Punjabi Religious heart touching Track on Shaheedi Jor Mera(Sirhind) sung by Anmol Gagan Maan.
    The music of new punjabi religious track is given by Mr. Wow and written by Matt sheronwala.
    Enjoy and stay connected with us.
    Religious Track: Sirhind
    Singer: Anmol Gagan Maan
    Music: Mr. Wow
    Lyrics: Matt sheronwala
    Directed by: Donn
    Costume : Kaur Attire
    Special Thanks to Harmandeep Singh
    Music label: Punjabo Records
    Connect with Punjabo Records.
    Category: Music
    licence: Standard you tube licence
    Music: "Sirhind" by Anmol Gagan Maan
    Copy Rights: Punjabo Records

КОМЕНТАРІ • 4,6 тис.

  • @priyaknarani126
    @priyaknarani126 2 роки тому +43

    ਬਹੁਤ ਵਧੀਆ ਗਾਈਆਂ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @sarbjeetkaur1511
    @sarbjeetkaur1511 6 місяців тому +23

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏 ਅਸੀਂ ਵੀ ਸਰਹੰਦ ਹੋ ਕੇ ਆਏ ਰੂਹ ਕੰਬ ਜਾਂਦੀ ਸਭ ਕੁਛ ਦੇਖ ਕੇ ਕਿੰਨੇ ਕੁਛ ਸਹਿ ਗੇ ਸਾਡੇ ਲਈ ਗੁਰੂ ਜੀ ਤੇ ਧੰਨ ਮਾਤਾ ਗੁਜਰ ਕੌਰ ਜੀ ਕਿੱਥੋ ਦੇਣ ਦੇਵਾ ਗੇ ਅਸੀਂ ਓਹਨਾ ਦੀ ਕੁਰਬਾਨੀ ਦਾ 🙏🙏🙏

  • @naharsingh1255
    @naharsingh1255 2 роки тому +16

    ਬੇਟੇ ਬਹੁਤ ਵਧੀਆ ਗਾਇਕੀ ਸੁਣੀ ਅਤੇ ਮਨ ਖੁਸ਼ ਹੋਇਆ ਪਰਮਾਤਮਾ ਤੈਨੂੰ ਬੇਟੇ ਤਰੱਕੀ ਦੇਵੇ ਧਨਵਾਦ

  • @KarnelSingh-ld2st
    @KarnelSingh-ld2st 3 місяці тому +5

    ਸ਼ਿਮਲਾ ਤਾਂ ਕਦੇ ਵੀ ਨਹੀਂ ਘੁੰਮੇ ਪਰ ਸਰਹੰਦ ਜ਼ਰੂਰ ਦੇਖਿਆ ❤❤❤ ਤੁਸੀਂ ਗੀਤ ਬਹੁਤ ਵਧੀਆ ਗਾ ਰਹੇ ਸੀ

  • @Kartoon260
    @Kartoon260 3 роки тому +16

    ਬਹੁਤ ਸੋਹਣਾ ਗਾਇਆ ਜੀ, ਸਾਨੂੰ ਮਾਣ ਹੈ , ਮਾਨਸਾ ਵਾਲਿਆ ਨੂੰ ਤੁਹਾਡੇ, ਵਹਿਗੁਰੂ ਤੁਹਾਨੂੰ, ਖੂਬਸੂਰਤੀ , ਤੇ ਤਰੱਕੀਆਂ ਬਖਸੇ, ਜਿੰਉਦਾ ਸਾਡਾ ਵੱਡਾ ਬਾਈ ਮੱਟ ਸਾਹਿਬ, ਬਹੁਤ ਸੋਹਣੇ ਲਫਜ ਲਿਖੇ ਆ

  • @gagandeepkhalsa3800
    @gagandeepkhalsa3800 Рік тому +17

    ਸਾਨੂੰ ਮਾਣ ਆ ਅਸੀਂ ਹਰ ਸਾਲ ਫਤਹਿਗੜ੍ਹ ਸਾਹਿਬ ਨਮਸਕਾਰ ਕਰਨ ਜਾਂਦੇ ਆ 🙏🙏

  • @paramjeetsingh7595
    @paramjeetsingh7595 6 місяців тому +8

    ਵਾਹ ਵਾਹ ਵਾਹ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਧੰਨ ਧੰਨ ਤੇਰੀ ਸਿੱਖੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ i proud of Sikh

  • @FF_gameing409
    @FF_gameing409 2 роки тому +26

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤️🙏

  • @user-sj2hw3lh2w
    @user-sj2hw3lh2w 4 роки тому +10

    ਮੱਟ 22ਜੀ 👌👌🙏🙏🙏🙏🙏

  • @shayardildhillon9789
    @shayardildhillon9789 6 років тому +37

    ਮਾਤਾ ਗੁਜਰੀ ਦੇ ਪਿਆਰ ਤੇ ਸਾਖੀਆਂ ਨੇ "
    ਕਲਗੀਧਰ ਪਾਤਸ਼ਾਹ ਦੇ ਥਾਪੜੇ ਤੇ ਸ਼ਾਬਾਸ਼ੀਆਂ ਨੇ ""
    ਐਸਾ ਜਜ਼ਬਾ ਭਰਿਆ ਨਿੱਕਿਆ ਫਰਜ਼ੰਦਾ ਚ' ""
    ਢਿੱਲੋਂ ਸਾਰਾ ਸਰਹਿੰਦ ਹਿਲਣ ਲਾਤਾ ਉਨ੍ਹਾ ,
    ਜਦ ਲਾਏ ਖੜ੍ਹੇ ਹੋ ਜੈਕਾਰੇ ਕੰਧਾਂ ਚ' ""
    ✒ ✒ ✒ ✒ ✒ ✒ ✒
    ਕੋਟਿ ਕੋਟਿ ਪ੍ਰਣਾਮ ਸ਼ਹਾਦਤਾ ਨੂੰ 🙏🙏

  • @surindersingh2129
    @surindersingh2129 10 місяців тому +10

    ❤Waheguru ji 🙏 bhut hi sunder voice and Gurbani song,,Dhan Dhan Shri Guru Gobind Singh Ji 🙏 ❤

  • @gaganpreetkaurmaan2065
    @gaganpreetkaurmaan2065 2 роки тому +35

    Bohot sohna 👌🏻❤️ Sikhi Jindabaad 🙏🏻😊 Waheguru ji 🙏🏻🙏🏻

  • @Sandhuparneetparneet
    @Sandhuparneetparneet 4 роки тому +29

    Shilma ta sareya ne ghummeya hai kon kon gya sirhind bai 🙏🙏waheguru ji 🙏🙏

  • @avtarkaur6477
    @avtarkaur6477 4 роки тому +67

    ਵਾਹਿਗੁਰੂ ਜੀ 🙏💖🙏👍👌💐😭😭😭

  • @GurdeepSingh-np7be
    @GurdeepSingh-np7be Рік тому +28

    Eh shabad mai school compitition vich gaya c and menu 1st prize milea g I am really proud to be our Sikhs 🙏

  • @MalkeetSingh-jr3wu
    @MalkeetSingh-jr3wu Рік тому +19

    I proud to be sikh 👳🏼‍♀️👳🏼‍♀️

  • @kuljitsingh142
    @kuljitsingh142 4 роки тому +50

    Waheguru ji, dilo salute aa anmol nu. Jivo jivo

  • @soumyadipchakraborty3354
    @soumyadipchakraborty3354 4 роки тому +38

    Proud of my Sikh brothers .

  • @aulakhsabb9669
    @aulakhsabb9669 2 роки тому +29

    I proud to be a Sikh 🙏🙏🙏🙏

  • @MandeepSingh-bq1iu
    @MandeepSingh-bq1iu 3 роки тому +18

    Really proud to be a sikh

  • @harkiranonline
    @harkiranonline 3 роки тому +33

    Virsey nu saambh rakhan vali kuriyon...... Salaam hai tuannu
    Talented and beautiful
    Stay blessed

  • @guriqbalsingh4658
    @guriqbalsingh4658 6 років тому +19

    Tuhanu sarriyan singers nu ehna din vich hi guru sahib di yaad aunde a sirf

  • @KulwinderSingh-jf7oy
    @KulwinderSingh-jf7oy 2 місяці тому

    ਮੱਟ ਸ਼ੇਰੋਂ ਵਾਲੇ ਨੇ ਬਹੁਤ ਸੋਹਣਾ ਸ਼ਬਦ ਲਿਖਿਆ ❤❤

  • @granny_player_
    @granny_player_ 2 роки тому +45

    Waheguru ji ka Khalsa waheguru ji ki Fateh 🙏💝💝💝💝💝💝

  • @raksvirsingh3230
    @raksvirsingh3230 4 роки тому +62

    Happy to hear ur shabad.may god bless u live long life

  • @JaatBrartractor66
    @JaatBrartractor66 3 роки тому +27

    Waheguru ji👏👏👏👏👏👏

  • @pankajsharma12343
    @pankajsharma12343 3 місяці тому +1

    ਜੋ ਸ਼ਹੀਦੀ ਗੁਰੂ ਸਾਹਿਬ ਤੇ ਸਹਿਬਜਾਦਿਆਂ ਨੇ ਦਿੱਤੀ ਉਸ ਦਾ ਕੋਈ ਮੌਲ ਨਹੀਂ। ਮੈਨੂੰ ਫ਼ਖ਼ਰ ਹੈ ਪੰਜਾਬੀ ਹੌਣ ਦਾ।

  • @preetsingh5790
    @preetsingh5790 2 роки тому +19

    ਬਹੁਤ ਵਧੀਆ ਹੈ ਗੀਤ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @GobindSingh-tk5if
    @GobindSingh-tk5if 6 років тому +23

    Mam .... you do a Great work .... I have no words to explain .... Just stay blessed ... Lots of luv... Waheguru ji mehar kran 🙏

  • @GurpreetKaur-cb3vq
    @GurpreetKaur-cb3vq 5 років тому +34

    nice sister.............waheguru g.......

  • @ranjodhsandhu7375
    @ranjodhsandhu7375 2 роки тому +17

    Wao !!!!👍👍👍👍👌👌👌brilliant voice .Waheguru mehar kre

  • @dr.baldevbawejab.k.baweja9950
    @dr.baldevbawejab.k.baweja9950 2 роки тому +7

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸਾਹਿਬ ਮਾਤਾ ਗੁਜਰੀ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ।

  • @baljinderdgdkaur9197
    @baljinderdgdkaur9197 4 роки тому +25

    Very nice Song Satnam ji waheguru ji

  • @user-zl3xg5pr1q
    @user-zl3xg5pr1q 4 роки тому +302

    ਇਹਨਾਂ ਸੋਹਣਾ ਸ਼ਬਦ ਆ ਕੌਣ ਆ ਉਹ ਪਾਗਲ ਲੋਕ ਜਿਹਨਾਂ ਨੇ ਸ਼ਬਦ ਨੂੰ dislike ਕੀਤਾ

  • @inderjeetsinghiitan3518
    @inderjeetsinghiitan3518 2 роки тому +2

    Waheguru Ji . Simla tah sarean gumea . Daso kon kon gea sarhind . This line is heart touching

  • @AvtarSingh-dd4ug
    @AvtarSingh-dd4ug 2 роки тому +1

    ਬਹੁਤ ਸੁਰੀਲੀ ਅਵਾਜ਼ ਭੈਣ ਦੀ 🙏🙏🙏🙏🙏

  • @vimlasawna723
    @vimlasawna723 5 років тому +23

    Bot vadiya anu didi
    Satnam waheguru g

  • @gurgrewalgrewal5969
    @gurgrewalgrewal5969 4 роки тому +33

    Satnam Shri waheguru ji 👏👏👏👏👏

  • @gurwinderbarri3115
    @gurwinderbarri3115 2 роки тому

    ਜੇ ਕਿਸੇ ਨੇ ਗਲਤੀ ਕੀਤੀ ਹੈ, ਤਾਂ ਸਜਾ ਵੀ ਸਿਰਫ ਉਸ ਨੂੰ (ਇਕੱਲੇ) ਨੂੰ ਮਿਲੇ ਬੱਚਿਆਂ ਨੂੰ ਸਜਾ ਦੇਣੀ ਗਲਤ ਹੈ।
    ਬਹੁਤ ਲੋਕ ਨੇ ਜਿੰਨਾਂ ਨੇ ਬਹੁਤ ਵੱਡੀਆ- ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ।

  • @lakhwantdhillon1802
    @lakhwantdhillon1802 2 роки тому +6

    Waheguru ji ka Khalsa waheguru ji ki Fateh 🙏🙏🙏🙏 sab te hamesha aapna waheguru meher perya haath rakhan

  • @mathstutorial363
    @mathstutorial363 4 роки тому +34

    Dhan shri guru gobind singh ji maharaj 🙏 🙏 🙏 🙏 🙏

  • @harjeetkaur4326
    @harjeetkaur4326 5 років тому +27

    Waheguru waheguru ji va oh punjab dia sharnia mai sadh ka

  • @ArtStudio6762
    @ArtStudio6762 2 роки тому +11

    I love ur songs 😍😍❤❤❤

  • @MangalSingh-qx4lu
    @MangalSingh-qx4lu 2 роки тому +1

    ਬਹੁਤ ਵਦੀਆ ਵਾ

  • @ravmehra5812
    @ravmehra5812 5 років тому +142

    Bhout vdya shabad hai aci v hàn iss vich 👌👌👌👌

  • @worldviewsJass
    @worldviewsJass 6 років тому +9

    Awesome ..Waheguru ji
    🙏🙏🙏🙏🙏

  • @harjotnoor7289
    @harjotnoor7289 6 місяців тому

    ਅਨਮੋਲ ਜੀ ਬਹੁਤ ਵਧੀਆਂ ਗਾਇਆ ਹੈ ਪ੍ਰਮਾਤਮਾ ਤਹਾਨੂੰ ਹੋਰ ਬੁਧੀ ਬਲ ਬਖਸੇ

  • @raviarora3522
    @raviarora3522 Рік тому +4

    Satnam waheguru ji🥰🥰🌹🌹🌹🙏🙏🙏🙏❤

  • @shivanilakra2202
    @shivanilakra2202 4 роки тому +195

    I am not a Sikh but I have a great respect for Sikhism 🙏🙏

  • @gurjotkaur6845
    @gurjotkaur6845 2 роки тому +6

    Wheguru ji 🙏🙏🙏🙏🙏🙏🙏

  • @manderdhaliwal1412
    @manderdhaliwal1412 2 роки тому +1

    Bahut vadhiya geet likheya matt shero bai ne

  • @dr.baldevbawejab.k.baweja9950
    @dr.baldevbawejab.k.baweja9950 6 років тому +152

    ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ॥
    ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ ਨਾਗ ਨਿਵਾਸਾ ਦੇ ਹਹਿਣਾ ॥
    ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ

  • @coolpips5168
    @coolpips5168 6 років тому +19

    One of the best song I ever heard in my life. This song was worth watching and listening. Truly amazing lyrics and amazing voice 👌👌

  • @kamalsinghbagli8696
    @kamalsinghbagli8696 Рік тому +7

    ਮੈਂ ਸ਼ਿਮਲਾ ਤਾਂ ਨਹੀਂ ਗਿਆ ਪਰ ਸਰਹਿੰਦ ਜ਼ਰੂਰ ਗਿਆ

  • @RohitSingh-ny8bn
    @RohitSingh-ny8bn Рік тому +4

    Waheguru ji 🙏❤️

  • @ItsJustACommonMAN
    @ItsJustACommonMAN 6 років тому +16

    2:38....i got goosebumps 🙏🙏

  • @a.s.kanwal658
    @a.s.kanwal658 3 роки тому +32

    Waheguru ji God bless you keep it up awesome 🙏🙏🙏🙏🙏

  • @amritsinghfuunyandintreste9419
    @amritsinghfuunyandintreste9419 2 роки тому +6

    Waheguru ji ka khalsa waheguru ji ki fateh 🙏🙏🙏

  • @ratolan8100
    @ratolan8100 Рік тому +19

    Proud to be sikhs 🥰🥰🥰🥰🥰🥰

  • @MohitKumar-em9rh
    @MohitKumar-em9rh 6 років тому +97

    Ik ik line Mera roam roam chirr gayi sachi 🙏🙏🙏waheguru 🙏Bahut hi wadiya lyrics te bhut hi wadiya tusi gaya 👌👍🙏

  • @dr.baldevbawejab.k.baweja9950
    @dr.baldevbawejab.k.baweja9950 6 років тому +50

    ਸਜ਼ਾ ਬਣ ਜਾਂਦੀਆਂ ਨੇ ਗੁਜ਼ਰੇ ਹੋਏ ਵਕਤ ਦੀਆਂ ਯਾਦਾਂ,,-
    ਪਤਾ ਨਹੀ ਕਿੳੁ ਮਤਲਬ ਲਈ ਮੇਹਰਬਾਨ ਹੁੰਦੇ ਨੇ
    ਲੋਕ ..!

  • @sandhusaab7171
    @sandhusaab7171 2 роки тому +13

    I am proud to be sikh

  • @earthling4698
    @earthling4698 2 роки тому +6

    Proud to be born in India, land of sacrifice and bravery.

  • @jassdhillon4893
    @jassdhillon4893 6 років тому +49

    Att kra ti maan saab waheguru tade te hamesha kirpa bnayi rakhe bot soni awaj a tuhadi
    The one in only anmol gagan maan

  • @dr.baldevbawejab.k.baweja9950
    @dr.baldevbawejab.k.baweja9950 6 років тому +215

    ਦੋ ਬੜੀਆਂ ਕੀਮਤੀ ਜਿੰਦਾਂ ਨੀਹਾਂ ਵਿਚ ਆਣ ਖਲੋ ਗਈਆਂ । ਇਹ ਤੱਕ ਕੇ ਤਸੀਹਾ ਗਮ ਦਾ ਕੰਧਾਂ ਵੀ ਪਾਗਲ ਹੋ ਗਈਆਂ...!!
    (ਛੋਟੇ ਲਾਲਾਂ ਦੀ ਸ਼ਹਾਦਤ ਨੂੰ ਪਰਣਾਮ)
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏😓😓😓😓😓

    • @KuldeepSingh-wq2ko
      @KuldeepSingh-wq2ko 4 роки тому +3

      And then the other

    • @gurirai6904
      @gurirai6904 4 роки тому +2

      Waheguru ji ka khalsa waheguru ji Ji fathe

    • @karanmaan3420
      @karanmaan3420 3 роки тому +2

      ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ

    • @ZO-kv6ox
      @ZO-kv6ox 2 роки тому +1

      ਵਾਹਿਗੁਰੂ ਜੀ

    • @surjeetkaur1761
      @surjeetkaur1761 2 роки тому

      🎗🏅🏅🏅🥇🥇🥇🥇🥇🥇🥇🥇🥇🥇🎁🎁🎁🎁🎁🎁🎁🎁🎁🎁🎁🎁🎁🎁🎁🎁🎁

  • @JasbirSIngh-me1dz
    @JasbirSIngh-me1dz 2 роки тому +3

    Great job.
    Great message through song.
    Really like it. Love you so much from USA 🇺🇸

  • @JASMIN-ob2xu
    @JASMIN-ob2xu 5 років тому +5

    Wah g Wah 👏👏👏 bahot vadiya gagan di 😇 we r proud of the singers like u...lakh lahntan ne likhan ate gaun te , je hove na zameer razamand ji👌edan hi zameer nu jgaun vali gayaki nu ucha chkde raho..asaanu maan Sikh hon te..😊😊😊

  • @kamaljeetkamalkaur6809
    @kamaljeetkamalkaur6809 4 роки тому +13

    Vvvv nice 🙏🙏🏻🙏🏻

  • @HarpreetSingh-px3kf
    @HarpreetSingh-px3kf 2 роки тому +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji ka khalsa Waheguru ji ki Fateh

  • @KulwantSingh-gi6qs
    @KulwantSingh-gi6qs Рік тому +1

    Excellent 👍👍 waheguru ji ka khalsa waheguru ji ki fathe

  • @dr.baldevbawejab.k.baweja9950
    @dr.baldevbawejab.k.baweja9950 6 років тому +214

    ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ,
    ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ।।
    ਸਰਸਾ ਨਦੀ ਤੇ ਵਿਛੋੜਾ ਪੈ ਗਿਆ,
    ਉਸ ਵੇਲੇ ਦਾ ਸੁਣ ਲਾਓ ਹਾਲ ਜੀ ।।
    ਰਾਤ ਹਨੇਰੀ ਬਿਜਲੀ ਲਿਸ਼ਕੇ,
    ਰਾਹ ਜੰਗਲਾਂ ਦੇ ਪੈ ਗਏ ਨੇ ।।
    ਰੇਸ਼ਮ ਨਾਲੋਂ ਸੋਹਲ ਸਰੀਰ ਨੂੰ,
    ਦੁਖੜੇ ਸਹਿਣੇ ਪੈ ਗਏ ਨੇ ।।
    ਛੋਟੀ ਉਮਰ ਦੇ ਦੋਨੋਂ ਬਾਲ ਜੀ,
    ਮਾਤਾ ਗੁਜਰੀ ਉਹਨਾਂ ਦੇ ਨਾਲ ਜੀ ।।
    ਸਰਸਾ ਨਦੀ ਤੇ ਵਿਛੋੜਾ ਪੈ ਗਿਆ,
    ਉਸ ਵੇਲੇ ਦਾ ਸੁਣ ਲਾਓ ਹਾਲ ਜੀ ।।
    ਕਹਿਰ ਦੀ ਸਰਦੀ ਹੱਡੀਆਂ ਚੀਰੇ,
    ਬਾਲ ਨਿਆਣੇ ਕੰਬਦੇ ਨੇ ।।
    ਉਂਗਲੀ ਫੜ ਕੇ ਮਾਂ ਗੁਜਰੀ ਦੀ,
    ਰਾਹ ਪੱਥਰਾਂ ਦੇ ਲੰਘਦੇ ਨੇ ।।
    ਕਦੋਂ ਅਜੀਤ ਤੇ ਜੁਝਾਰ ਵੀਰੇ ਆਉਣਗੇ,
    ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ।।
    ਸਰਸਾ ਨਦੀ ਤੇ ਵਿਛੋੜਾ ਪੈ ਗਿਆ,
    ਉਸ ਵੇਲੇ ਦਾ ਸੁਣ ਲਾਓ ਹਾਲ ਜੀ ।।
    ਉਮਰ ਨਿਆਣੀ ਦੋ ਬੱਚਿਆਂ ਦੀ,
    ਇੱਕ ਮਾਂ ਬੁਢੜੀ ਸਾਥ ਕਰੇ ।।
    ਬੇਦੋਸ਼ੇ ਇਹਨਾਂ ਨਿਰਦੋਸ਼ਾਂ ਦਾ,
    ਕੌਣ ਹੈ ਜੋ ਇਨਸਾਫ਼ ਕਰੇ ।।
    ਕੈਸੀ ਹੋਣੀ ਨੇ ਖੇਡੀ ਚਾਲ ਜੀ,
    ਗੰਗੂ ਪਾਪੀ ਉਹਨਾਂ ਦੇ ਨਾਲ ਜੀ ।।
    ਸਰਸਾ ਨਦੀ ਤੇ ਵਿਛੋੜਾ ਪੈ ਗਿਆ,
    ਉਸ ਵੇਲੇ ਦਾ ਸੁਣ ਲਾਓ ਹਾਲ ਜੀ ।।
    ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ,
    ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ।।
    ਸਰਸਾ ਨਦੀ ਤੇ ਵਿਛੋੜਾ ਪੈ ਗਿਆ,
    ਉਸ ਵੇਲੇ ਦਾ ਸੁਣ ਲਾਓ ਹਾਲ ਜੀ ।

  • @rupinderdeol5606
    @rupinderdeol5606 6 років тому +26

    Bahot wdia gg .....
    Boleeeee so nehaaal sat Sri akal!!!!

  • @nikkasidhu6248
    @nikkasidhu6248 Рік тому +10

    I am proud to be Sikh

  • @baljeetstudio2435
    @baljeetstudio2435 Рік тому +10

    i am a sikh and i also like waheguru special and i proud of you🙏🙏🙏🙏🙏🙏🙏🙏🙏🙏🙏❤❤❤❤❤

  • @prabhjotkaur6904
    @prabhjotkaur6904 6 років тому +12

    Boht vdia... Ji dil nu shoo gya... 🙏🙏🙏

  • @wahegurukirpa7065
    @wahegurukirpa7065 5 років тому +63

    Waheguru waheguru waheguru waheguru ji

  • @khushdeepkaur2424
    @khushdeepkaur2424 Рік тому +2

    Waheguru ji 🙏🙏🙏🙏🙏🙏

  • @avtarchahal5904
    @avtarchahal5904 2 роки тому

    ਵਾਹਿਗੁਰੂ ਜੀ ਬਹੁਤ ਸੋਹਣਾ ਗਾਇਆ ਅਨਮੋਲ ਗਗਨ ਮਾਨ ਜੁਗ ਜੁਗ ਜੀਓ

  • @gyandeepchannel7066
    @gyandeepchannel7066 3 роки тому +13

    Kurbaan jiye Dhan Guru Gobind Singh ji toun jinane Sarbans variya Desh kom vastey 🙏🙏🙏🙏🙏🙏

  • @simaghosh4453
    @simaghosh4453 3 роки тому +49

    We are very respectfull to the Sikhs.Their sacrifice is beyond do oubt.

  • @WAHEGURU806
    @WAHEGURU806 Рік тому +3

    WAHEGURU JI🚩🙏

  • @mankiratsingh3607
    @mankiratsingh3607 Рік тому +1

    Bhut vadiaa ji aa song 🙏🙏🙏

  • @SukhwinderSingh-yr8dy
    @SukhwinderSingh-yr8dy 6 років тому +69

    I think j kar koi na v gya hou tan eh song sun k sare jange. Satnam Sri Waheguru

  • @simrankaur1319
    @simrankaur1319 6 років тому +66

    Appreciated ur efforts sis
    Waheguru ji ka khalsa
    Waheguru ji ki Fateh 🙏🏻

  • @indianhitmanyt4685
    @indianhitmanyt4685 2 роки тому

    Asi ta bhai sirhind hi jane aa shimla ta hale tak dekhya ni sirhind wali kand kol ja ke ron nikal janda waheguru ji mehar karo sikhi nib sake

  • @KulwinderSingh-tp1ho
    @KulwinderSingh-tp1ho 6 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @kgapswarrior5065
    @kgapswarrior5065 5 років тому +26

    Waheguru

  • @GianiNirmaljitsingh
    @GianiNirmaljitsingh 5 років тому +226

    ਜੇ ਕਿਤੇ ਪੰਜਾਬੀ ਗਾਇਕੀ ਧਰਮ ਵੱਲ ਨੂੰ ਮੁੜ ਆਵੇ
    ਤਾਂ ਸਾਰੇ ਪੰਜਾਬੀ ਆਪਣੇ ਆਪ ਸ਼ਿਮਲੇ ਛੱਡ ਕੇ ਸਰਹਿੰਦ ਆਉਣਗੇ ਜੀ,,,,,,

  • @skbossgamingindia3727
    @skbossgamingindia3727 2 роки тому +6

    🙏🙏🙏🙏🙏Waheguru ji ka khalsa waheguru Ji ki fate🙏🙏🙏🙏🙏

  • @muskankaurdhillon7206
    @muskankaurdhillon7206 Рік тому +4

    Dhan dhan Guru Gobind Singh g 🙏🌸

  • @GurmeetSingh-hv7vj
    @GurmeetSingh-hv7vj 3 роки тому +58

    I am a Sikh and I also like waheguru schapalsha waheguru j😇😇

  • @jbdbme
    @jbdbme 6 років тому +4

    Now that's what we all need.... Great song... Thnx for making such songs... Lobe you

  • @gurharansingh9922
    @gurharansingh9922 8 місяців тому

    ਸਤਿਨਾਮ ਵਾਹਿਗੁਰੂ ਜੀ ਬਹੁਤ ਪਿਆਰੀ ਆਬਾਜ ਵਿਚ ਸ਼ਬਦ ਗਾਈਆਂ

    • @gurharansingh9922
      @gurharansingh9922 8 місяців тому

      ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਮਹਾਰਾਜ ਜੀ

  • @Jasvirkaur-pf8qk
    @Jasvirkaur-pf8qk 5 років тому +27

    Waheguru g O na Warga kun ban ju 🙏🙏🙏🙏🙏💟💟💟💟💟

    • @nihalsinghbarar4636
      @nihalsinghbarar4636 3 роки тому

      Att video lehnda punjab jaspal jatt👇
      ua-cam.com/video/hZOSb6XNPQc/v-deo.html
      😆khalistan zindabad

  • @littlecutties4920
    @littlecutties4920 6 років тому +5

    Nice voice....powerful expression , powerful wording ..

  • @user-ms3iv5li6g
    @user-ms3iv5li6g 2 місяці тому

    ਬਹੁਤ ਵਧੀਆ ਹੈ ❤❤❤❤❤❤

  • @avinashvlogs9870
    @avinashvlogs9870 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @bhullar8636
    @bhullar8636 5 років тому +8

    Waheguru g 💕

  • @iqjotsingh1711
    @iqjotsingh1711 5 років тому +19

    Waheguru ji

  • @funfacts1560
    @funfacts1560 2 роки тому +40

    ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਤੇਗ ਬਹਾਦਰ ਜੀ, ਧੰਨ ਚਾਰ ਸਾਹਿਬਜ਼ਾਦੇ, ਧੰਨ ਮਾਤਾ ਗੁਜਰੀ ਜੀ 🙏🙏🙏