ਭਾਰਤ ਦਾ ਪਹਿਲਾ ਉਲਟਾਵਾਂ ਹਲ 3 ਫੁੱਟ ਡੂੰਗਾਈ ਤੇ ਚੱਲਦਾ

Поділитися
Вставка
  • Опубліковано 23 гру 2024

КОМЕНТАРІ • 40

  • @sarvjitdeol9622
    @sarvjitdeol9622 3 роки тому +3

    ਇਸ ਅਗਾਂਹਵਧੂ ਕਿਸਾਨ ਦੀ ਬਹੁਤ ਸਿਆਣੀ ਸੋਚ ਹੈ। ਜੋ ਲੋਕ ਟਰੈਕਟਰਾਂ ਨਾਲ ਖੇਤੀ ਕਰਦੇ ਹਨ ਉਨ੍ਹਾਂ ਨੂੰ ਘੱਟੋ ਘੱਟ ਤਿੰਨ ਸਾਲ ਬਾਅਦ ਉਲਟਾਵਾ ਹਲ ਵਰਤਣਾ ਚਾਹੀਦਾ ਹੈ। ਕਿਉਂਕਿ ਟਰੈਕਟਰ ਜ਼ਮੀਨ ਪੁੱਟਦਾ ਵੀ ਹੈ ਅਤੇ ਦੱਬਦਾ ਵੀ ਹੈ ।ਟਰੈਕਟਰ ਨਾਲ ਖੇਤੀ ਕਰਨ ਨਾਲ ਜ਼ਮੀਨ ੯ ਜਾਂ ੧੦ ਇੰਚ ਪੋਲੀ ਹੋਵੇ ਗੀ। ਉਸ ਤੋਂ ਥੱਲੇ ਜ਼ਮੀਨ ਸੱਖਤ ਹੋਵੇ ਗੀ। ਜੇ ਕੋਈ ਸਬਸੋਇਲਰ ਵਰਤਦਾ ਹੈ ਉਹ ਵੀ ਚੰਗੀ ਗੱਲ ਹੈ ਪਰ ਅਸਲੀ ਇਲਾਜ਼ ਉਲਟਾਵਾ ਹਲ ਹੀ ਹੈ।
    ਯੋਰਪ ਅਤੇ ਅਮਰੀਕਾ ਦੇ ਦੇਸ਼ਾ ਵਿੱਚ ਇਹ ਸੰਦ ਆਮ ਹੀ ਹਨ। ਉਹ ਕਿਸਾਨ ਵੀ ਜ਼ਿਆਦਾ ਤਰ ਦੋ ਟਰੈਕਟਰ ਹੀ ਪਾਉਂਦੇ ਹਨ।
    ਪੰਜਾਬ ਵਿੱਚ ਪਹਿਲੀ ਵਾਰ ਦੇਖਿਆ ਇਹ ਸੰਦ।

  • @parrymarahar3029
    @parrymarahar3029 3 роки тому +7

    ਵੀਰ ਜੀ ਉਲਟ ਵੇ ਹਲ ਨਾਲ ਸਿਰਫ ਕਣਕ ਬੀਜਣ ਤੋਂ ਪਹਿਲਾਂ ਵਾਹੀਂ ਕਰੋ ਬਾਕੀ ਵੀਰ ਜੀ ਕਣਕ ਵੰਡਣ ਦੇ ਬਾਅਦ ਕਪੂਟਰ ਕਰਾਹ ਲਗਾ ਕੇ ਦੋ ਤਿੰਨ ਪਾਣੀ ਵਾਹਨਾਂ ਨੂੰ ਲਾ ਕਿ ਕੱਦੂ ਕਰੋ ਜੀ

  • @agreecultureinformation8810
    @agreecultureinformation8810 3 роки тому +1

    Doda bhatinda road pe hai jo
    Muktsar se

  • @kukerai1426
    @kukerai1426 3 роки тому +2

    ਬੁਹਤ ਵਧੀਆ

  • @KingHunter3597
    @KingHunter3597 3 роки тому +1

    Steyr Tractor Pahila vi Panjab Vich C, Lok Ehna nu Star Tractor Kah Dinde Hnn,
    Steyr Hun Dubara Aa Rahe Hn CNH Duaara

    • @jagmeetbrar9296
      @jagmeetbrar9296 3 роки тому

      Apne kol hega bai 1959 model steyr tractor

  • @kamalpreetsinghna948
    @kamalpreetsinghna948 3 роки тому

    Paji ehna nu kaho k jehdi tavi front te aa oda di back te lwa le tractor sida chlu

  • @Vikashswaraj1003
    @Vikashswaraj1003 3 роки тому +1

    ਪਾਜੀ ਕੱਦੂ ਵਿੱਚ ਚਾਲੂ ਟਰੈਕਟਰ ਸਾਨੂੰ ਤਾਂ ਨੀ ਲੱਗਦਾ

  • @gurmanbrar8048
    @gurmanbrar8048 3 роки тому

    Ini dungi ploughing da koi fyda he??

  • @sukhpreetbassi3592
    @sukhpreetbassi3592 3 роки тому +8

    ਬਾਈ ਕੱਦੂ ਕਰਨ ਲੱਗੇ ਟਰੈਕਟਰ ਖੁਬਦੇ ਹੋਣ ਗੇ ਤਹਿ ਪੁੱਟੀ ਗਈ

    • @sarvjitdeol9622
      @sarvjitdeol9622 3 роки тому +2

      ਵੀਰ ਜੀ ਤਹਿ ਪੁਟਣੀ ਜਰੂਰੀ ਹੈ। ਕੱਦੂ ਲਈ ਲੋਹੇ ਦੇ ਪਹੀਏ ਜਰੂਰੀ ਹਨ। ਮੈਨੂੰ ਨਹੀਂ ਪਤਾ ਤੁਸੀਂ ਕਦੋਂ ਤੋਂ ਖੇਤੀ ਕਰਦੇ ਹੋ। ਅਜ ਤੋਂ ਤਕਰੀਬਨ ੫੦ ਸਾਲ ਪਹਿਲਾਂ ਜਦੋਂ ਕਿਸਾਨਾਂ ਨੇ ਝੋਨਾਂ ਲਾਉਣਾ ਸ਼ੁਰੂ ਕੀਤਾ ਉਦੋਂ ਲੋਹੇ ਦੇ ਪਹੀਆਂ ਤੋਂ ਬਿੰਨਾਂ ਕੱਦੂ ਨਹੀਂ ਸੀ ਹੁੰਦਾ। ਕਈ ਲੋਕ ਬਲਦਾਂ ਨਾਲ ਕੱਦੂ ਕਰਦੇ ਸੀ।

    • @sukhpreetbassi3592
      @sukhpreetbassi3592 3 роки тому +1

      @@sarvjitdeol9622 ਹਾਂਜੀ ਵੀਰ ਜੀ ਅਸੀਂ ਖੇਤੀ ਤਾਂ ਪਹਿਲਾ ਦੇ ਕਰਦੇ ਪਰ ਮੇਰਾ ਜਨਮ 97 ਦਾਜਦੋਂ ਦਾ ਮੈਂ ਦੇਖਦਾ ਪੈਲੀ ਬਣੀ ਹੋਈ ਆ

  • @amanbrar7370
    @amanbrar7370 3 роки тому +1

    ਸਾਡੇ ਏਰੀਆ ਵਿੱਚ ਆ ਭੂਰਾ ਸਿੰਘ

  • @sargundeepjosan7634
    @sargundeepjosan7634 3 роки тому

    Bai da pind keda h

  • @rakeshjhinjha1742
    @rakeshjhinjha1742 3 роки тому +3

    22 Sade John Deere model 1953 de magar 5 plau hunde si plau wali khali wech betha bande da sir nahi dekda si tayar lage hunde si plau nu

  • @sargundeepjosan7634
    @sargundeepjosan7634 3 роки тому

    Ess Bai da no. Mil skda Sade v same problem h

  • @kulwinderbrar8514
    @kulwinderbrar8514 3 роки тому +1

    Bai yr Aina jayade dunga waun da ki fayda

    • @sarvjitdeol9622
      @sarvjitdeol9622 3 роки тому

      ਧਰਤੀ ਦੀ ਉਪਜਾਊ ਸ਼ਕਤੀ ਲਈ

  • @MUKESHKUMAR-hp7jo
    @MUKESHKUMAR-hp7jo 3 роки тому

    Vdiya ji

  • @jassisidhu3492
    @jassisidhu3492 3 роки тому

    sade kol veer 2 saal ho gye ehnu

  • @rupindersinghshergill9307
    @rupindersinghshergill9307 3 роки тому +2

    GOOD

  • @tarandeepsandhu6809
    @tarandeepsandhu6809 3 роки тому +1

    👌👌❤️❤️👍👍

  • @gurdeepkhattra7840
    @gurdeepkhattra7840 3 роки тому +10

    ਮੈਨੂੰ ਤਾਂ ਇੱਹ ਫੁਕਰਾ ਜੱਟ ਲੱਗਦਾ 85 ਰੁਪਏ ਤੇਲ ਦਾ ਰੇਟ ਹੈ ਇੰਨੀ ਡੁੰਗੀ ਵਾਈ ਕੌਣ ਕਰੁ

  • @nippysekhon8916
    @nippysekhon8916 3 роки тому

    Bhut khoob g

  • @Brar000009
    @Brar000009 3 роки тому +3

    Zimidar jidda marji jidda marji vdda hove sand bahar reh hi jnde aa

    • @VikrantChoudhary4801
      @VikrantChoudhary4801 3 роки тому +1

      Sahi kaha bhai bhar rehne se implements ki life vi ghat jaati hai rusting se

  • @bluepen215
    @bluepen215 3 роки тому +1

    Good

  • @pkke744aale6
    @pkke744aale6 3 роки тому

    Bai ne nai aa hal sade sangria mandi de bhoor singh mistri ne bnaya h fudu bnona shad deyo

    • @globetractors8841
      @globetractors8841  3 роки тому +1

      veer g bai ne paise ditte aa free nai bnaye mistri ne baki jo gal tusi khi aa f... vali o tusi dekh lao kon aa

  • @ManjitSingh-vk4ry
    @ManjitSingh-vk4ry 3 роки тому +1

    ਕੋਈ ਖਾਸ ਨੀ

  • @nippysekhon8916
    @nippysekhon8916 3 роки тому

    Tractor v jroor vekhone c

  • @JaskaranSingh-vz5dl
    @JaskaranSingh-vz5dl 3 роки тому

    👌

  • @daljitsingh-fo6qv
    @daljitsingh-fo6qv 3 роки тому

    8

  • @baljindersinghlongowal4097
    @baljindersinghlongowal4097 3 роки тому

    gfhj