ਰੇਅ ਸਪਰੇਅ ਦਾ ਪੰਗਾ ਖਤਮ ਜੇ ਲੇਬਰ ਨਹੀਂ ਮਿਲਦੀ ਤਾਂ ਆਹ ਕੰਮ ਲੋਟ ਆਉ || rice transplanter wheels

Поділитися
Вставка
  • Опубліковано 6 вер 2024
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    #sewakmechanical
    Your queries:-
    rice transplanter wheels price in punjab
    rice transplanter price list
    rice transplanter punjab olx
    rice transplanter for sale
    rice transplanter price in india
    used rice transplanter for sale
    rice transplanter price in tamilnadu

КОМЕНТАРІ • 101

  • @AvtarSingh-pw7fv
    @AvtarSingh-pw7fv Рік тому +22

    ਕਿਸਾਨ ਵੀਰਾਂ ਲਈ ਵਧੀਆ ਔਜਾਰ ਹੈ ਕਿਉਂਕਿ ਲੇਬਰ ਦੀ ਬਹੁਤ ਜਿਆਦਾ ਘਾਟ ਆ ਰਹੀ ਹੈ

  • @user-ey4zz6nl2m
    @user-ey4zz6nl2m Рік тому +2

    ਚਲੋ ਵਧੀਆ , ਇਹ ਸੰਦ ਖ਼ਰੀਦਣ ਲਈ ਹੋਰ ਕਰਜ਼ਾ ਲੈਣ ਗੇ ਕਿਸਾਨ । ਹੱਥੀਂ ਕੰਮ ਕਰਕੇ ਤਾਂ ਪਹਿਲਾਂ ਹੀ ਕੋਈ ਰਾਜ਼ੀ ਨਹੀਂ , ਉਤੋਂ ਹੋਰ ਸਹੂਲਤਾਂ ਨਾਲ ਕਿਸਾਨਾਂ ਦੀਆਂ ਹੱਡੀਆਂ ਵਿਚ ਚੰਗੀ ਤਰ੍ਹਾਂ ਪਾਣੀ ਪੈ ਜਾਵੇਗਾ
    ਫੇਰ ਅਸੀਂ ਕਹਿੰਦੇ ਹਾਂ ਕਿ ਸਰਕਾਰਾਂ ਨੇ ਕਿਸਾਨੀ ਮਾਰ ਦਿੱਤੀ ਅਸਲ ਵਿੱਚ ਕਿਸਾਨੀ ਸਰਕਾਰਾਂ ਨੇ ਨਹੀਂ ਮਹਿੰਗੀਆਂ ਸਹੂਲਤਾਂ ਨੇ ਮਾਰੀ ਹੈ ।

    • @JobFarming
      @JobFarming Рік тому +4

      ਸਾਰੀ ਦੁਨੀਆ ਦੀ ਸਮਝਦਾਰੀ ਬੱਸ ਤੁਹਾਨੂੰ ਦੇ ਦਿੱਤੀ ਪਰਮਾਤਮਾ ਨੇ ਬਾਕੀ ਤਾਂ ਸਭ ਪਾਗਲ ਹੀ ਤੁਰੇ ਫਿਰਦੇ ਆ। ਜਿਹਦੀ ਵੱਧ ਖੇਤੀ ਆ ਓਹ ਕਿੰਨਾ ਕੂ ਕੰਮ ਹੱਥੀਂ ਕਰ ਲਵੇਗਾ?? ਇਹ ਕਿਹੜਾ ਕੰਪਨੀ ਨੇ ਡਰਾਈਵਰ ਭੇਜਣਾ ਵੀ ਓਹੀ ਚਲਾਉ ਕਰਨਾ ਤਾਂ ਆਪ ਹੀ ਪੈਣਾ।ਵੈਸੇ ਥੋਨੂੰ ਐਲਰਜੀ ਇਹੀ ਆ ਵੀ ਕਿਸਾਨ ਸਾਰਾ ਕੰਮ ਕਹੀਆਂ ਖੁਰਪੀ ਨਾਲ ਕਰੀ ਜਾਣ, ਜੀਹਦਾ ਸਰਦਾ ਨੀ ਓਹੀ ਏਹੋ ਜਹੀ ਚੀਜ ਲੈਂਦਾ।।
      ਬਾਕੀ ਤੇਰੇ ਵਰਗੇ ਦੀ ਅਕਲ ਸੋਚ ਏਨੀ ਕੂ ਹੀ ਹੁੰਦੀ।।ਮੇਰੇ ਪਿੰਡ ਹੈਗਾ ਇਹ ਜੁਗਾੜ ਬੰਦੇ ਕੋਲ਼ ਜਮੀਨ ਵੀ ਘੱਟ ਹੀ ਆ ਪਰ ਓਹ ਸਾਲ ਚ ਹਜਾਰਾਂ ਕਿੱਲਿਆਂ ਦੀ ਸਪਰੇ ਕਰ ਦਿੰਦਾ ਕਿਰਾਏ ਤੇ।ਏਨੀ ਕਮਾਈ ਓਹਨੂੰ ਅਪਣੀ ਖੇਤੀ ਨਾਲ ਨੀ ਹੁੰਦੀ ਜਿੰਨੀ ਓਹ ਏਵੇਂ ਸਪਰੇ ਕਰਕੇ ਕਰ ਲੈਂਦਾ।ਪਰ ਐਨਾ ਤੁਸੀਂ ਜਿੱਥੇ ਸੋਚ ਸਕਦੇ।ਥੋਨੂੰ ਕਿੱਥੇ ਪਤਾ ਹੋਣਾ ਵੀ ਇਹੋ ਜਹੇ ਸੰਦਾਂ ਨਾਲ ਕਿਰਾਇਆ ਵੀ ਹੋ ਜਾਂਦਾ ਹੋਵੇਗਾ।

    • @user-ey4zz6nl2m
      @user-ey4zz6nl2m Рік тому

      @@JobFarming ਤੂੰ ਵੱਡੀ ਜ਼ਮੀਨ ਦਾ ਮਾਲਕ ਹੋਵੇਂਗਾ ਤੇ ਲੈ ਲਵੇਂਗਾ ਇਹ ਸੰਦ ਪਰ ਤੇਰੇ ਵੱਲ ਵੇਖ ਕੇ ਥੋੜੀ ਜ਼ਮੀਨ ਦੇ ਮਾਲਕ ਦੇ ਪੁੱਤ ਨੇ ਵੀ ਆਪਣੇ ਪਿਉ ਦੇ ਗਲ ਵਿਚ ਅੰਗੂਠਾ ਦੇਣਾ ਹੈ ਕਿ ਲੈ ਕੇ ਦੇ ਮੈਨੂੰ ਵੀ । ਉਸ ਪਿਉ ਕੋਲ ਸਮਰੱਥਾ ਤਾ ਹੋਣੀ ਨਹੀਂ ਪਰ ਮੁੰਡੇ ਖਾਤਰ ਕਰਜ਼ਾ ਲੈ ਕੇ ਉਹ ਸੰਦ ਖਰੀਦੇ ਗਾ ।
      ਸਾਡੇ ਪਿੰਡ ਇਕ ਮੁੰਡਾ 20 ਕਿਲਿਆਂ ਦਾ ਮਾਲਕ ਹੈ ਅਤੇ ਉਸ ਦੇ ਮਾਤਾ ਪਿਤਾ ਟੀਚਰ ਹਨ । ਉਹ ਨੇ ਆਪਣੇ ਟਰੈਕਟਰ ਤੇ 50 ਹਜ਼ਾਰ ਦਾ ਮਿਊਜ਼ਿਕ ਸਿਸਟਮ ਲਗਵਾਇਆ , ਉਸ ਵੱਲ ਵੇਖ ਕੇ ਇੱਕ ਪੰਜ ਕਿਲਿਆਂ ਵਾਲੇ ਦੇ ਮੁੰਡੇ ਨੇ ਵੀ ਜ਼ਿਦ ਕੀਤੀ। ਪਿਉ ਕਹਿੰਦਾ ਮੈਂ ਨਹੀਂ ਲਾ ਸਕਦਾ 50 ਹਜ਼ਾਰ ਕਿਉਂਕਿ ਮੇਰੇ ਕੋਲ ਪੈਸੇ ਨਹੀਂ ਹਨ ਮਸਾਂ ਘਰ ਦਾ ਗੁਜ਼ਾਰਾ ਚਲਦਾ ਹੈ
      ਉਸ ਮੁੰਡੇ ਨੇ ਜ਼ਹਿਰੀਲੀ ਦਵਾਈ ਪੀ ਲਈ। 50-60 ਹਜ਼ਾਰ ਲਾ ਕੇ ਮਸਾਂ ਬਚਾਇਆ ਉਸ ਨੂੰ । ਅਗਲੇ ਦਿਨ ਹੀ ਪਿਉ ਨੇ 50 ਹਜ਼ਾਰ ਹੋਰ ਕਰਜ਼ਾ ਲੈਣ ਕੇ ਉਸ ਨੂੰ ਵੀ ਮਿਊਜ਼ਿਕ ਸਿਸਟਮ ਲਗਵਾ ਕੇ ਦਿੱਤਾ।
      ਮੁੰਡੇ ਦੀ ਜ਼ਿਦ ਖਾਤਰ ਪਿਉਂ ਵਿਚਾਰਾ ਇੱਕ ਲੱਖ ਦੇ ਕਰਜ਼ੇ ਥੱਲੇ ਆ ਗਿਆ ।
      ਸੋ ਵੀਰ ਹੋਣਾ ਇਹਨਾਂ ਸੰਦਾਂ ਨਾਲ ਵੀ ਇਸ ਤਰ੍ਹਾਂ ਹੀ ਹੈ ਜ਼ਿਆਦਾ ਜ਼ਮੀਨਾਂ ਵਾਲਿਆਂ ਨੇ ਤਾਂ ਇਹ ਸੰਦ ਖ੍ਰੀਦ ਲੈਂਣੇ ਨੇ ਪਰ ਗਰੀਬ ਕਿਸਾਨਾਂ ਦੇ ਪੁੱਤਾਂ ਨੇ ਆਪਣੇ ਮਾਪਿਆਂ ਦੇ ਗਲ ਵਿਚ ਅੰਗੂਠਾ ਦੇਣਾ ਹੈ ਕਿ ਸਾਨੂੰ ਵੀ ਲੈ ਕੇ ਦਿਉ । ਤੇ ਫੇਰ ਉਨ੍ਹਾਂ ਨੂੰ ਹੋਰ ਕਰਜ਼ਾ ਲੈਣਾ ਪਵੇਗਾ ‌। ਪਹਿਲਾਂ ਹੀ ਕਰਜ਼ੇ ਦੀ ਮਾਰ ਤੋਂ ਉੱਠ ਨਹੀਂ ਪਾ ਰਹੇ ਕਿਸਾਨ
      ਬਾਕੀ ਤੂੰ ਕਹਿੰਦਾ ਹੈਂ ਕਿ ਕਿਸੇ ਕੋਲ ਹੈ ਇਹ ਜੁਗਾੜ ਤੇ ਉਹ ਇਸ ਤੋਂ ਬਹੁਤ ਕਮਾਈ ਕੀਤੀ ਹੈ। ਉਸ ਦੀ ਕਮਾਈ ਦਾ ਤਾਂ ਤੂੰ ਸੋਚ ਲਿਆ ਪਰ ਉਹਨਾਂ ਬਾਰੇ ਸੋਚਿਆ ਹੈ ਜਿਨ੍ਹਾਂ ਨੇ ਇਸ ਤੋਂ ਸਪਰੇਅ ਕਰਵਾਈ ਹੈ। ਉਹ ਆਪ ਵੀ ਸਪਰੇਅ ਕਰ ਸਕਦੇ ਸੀ । ਉਹਨਾਂ ਦੇ ਮੁੰਡੇ ਤਾਂ ਕੰਨਾਂ ਨੂੰ ਹੈਡਫੋਨ ਲਾ ਕੇ ਟੱਚ ਫੋਨ ਤੇ ਉਂਗਲਾਂ ਮਾਰਦੇ ਫਿਰਦੇ ਹੋਣੇ ਹਨ ਤੇ ਉਨ੍ਹਾਂ ਦੇ ਪਿਉ ਪੈਸੇ ਦੇ ਦੇ ਕੇ ਸਪਰੇਅ ਕਰਵਾਉਂਦੇ ਹਨ ਇਹ ਪੈਸੇ ਉਹਨਾਂ ਦੀ ਆਮਦਨੀ ਵਿੱਚੋਂ ਹੀ ਗਏ , ਉਹਨਾਂ ਦੀ ਆਮਦਨੀ ਹੀ ਘਟੀ ਹੈ ।
      ਪਹਿਲਾਂ ਲੋਕ ਹੱਥੀਂ ਕੰਮ ਕਰਦੇ ਸਨ ਅਤੇ ਕਰਜ਼ੇ ਤੋਂ ਬਚੇ ਹੋਏ ਸਨ ਜ਼ਮੀਨ ਉਦੋਂ ਵੀ ਤਾ ਇੰਨੀ ਹੀ ਸੀ, ਉਦੋਂ ਵੀ ਫ਼ਸਲ ਦਾ ਇੰਨਾ ਹੀ ਝਾੜ ਨਿਕਲਦਾ ਸੀ । ਹੁਣ ਕੀ ਹੋਇਆ ਹੈ । ਸਿੱਧੀ ਗੱਲ ਹੈ ਜਿੰਨੀਆਂ ਜ਼ਿਆਦਾ ਸਹੂਲਤਾਂ ਹੋਣਗੀਆਂ ਉਨਾਂ ਹੀ ਜ਼ਿਆਦਾ ਕਰਜ਼ਾ ਚੜੇਗਾ । ਵੱਡੇ ਕਿਸਾਨ ਤਾਂ ਇਹ ਸੰਦ ਖ੍ਰੀਦ ਲੈਣਗੇ ਪਰ ਛੋਟੇ ਕਿਸਾਨ ਰੀਸੋ ਰੀਸੀ ਕਰਜ਼ੇ ਥੱਲੇ ਆਉਣਗੇ।

    • @JobFarming
      @JobFarming Рік тому +1

      @@user-ey4zz6nl2m ਕੋਈ ਰੀਸ ਰੂਸ ਨੀ ਕਰਦਾ ਇਹ ਸਿਰਫ ਤੁਹਾਡੇ ਵਰਗਿਆਂ ਦੇ ਦਿਮਾਗ ਅੰਦਰ ਕੀੜਾ ਹੁੰਦਾ ਜੋ ਸੋਚਦੇ ਵੀ ਜੱਟ ਤਾਂ ਬਸ ਰੀਸ ਹੀ ਕਰਦੇ ਰਹਿੰਦੇ ਨੇ।
      ਫੇਰ ਅਪਣੀ ਗੱਲ ਨੂੰ ਵਜ਼ਨ ਦੇਣ ਲਈ ਝੂਠੀਆਂ ਕਹਾਣੀਆਂ ਘੜਨ ਬੈਠ ਜਾਂਦੇ। ਮੈਂ ਵੀ ਪਿੰਡ ਹੀ ਰਹਿੰਦਾ ਮੈਨੂੰ ਵੀ ਪਤਾ ਕਿੰਨੀਆਂ ਕੂ ਰੀਝਾਂ ਪੁਗਾ ਹੁੰਦੀਆਂ ਕਿੰਨੀਆਂ ਪੀਣੀਆਂ ਪੈਂਦੀਆਂ।
      ਤੇਰੇ ਵਰਗਾ ਝੂਠ ਤੇ ਲੱਕ ਬੰਨ੍ਹ ਰੱਖਦਾ ਬੱਸ ਇਕੋ ਗੱਲ ਪੁਗਾਉਣ ਨੂੰ ਕਿਵੇਂ ਕਿਸਾਨਾਂ ਨੂੰ ਮਾੜਾ ਸਾਬਤ ਕਰਨਾ।ਪਿੰਡ ਚ ਕੋਈ 15-20 ਹਜਾਰ ਆਲਾ ਡੈੱਕ ਲਵਾ ਲਵੇ ਤੇਰੇ ਵਰਗਾ ਮੂੰਹ ਅੱਡ ਅੱਡ ਮੱਖੀਆਂ ਪਵਾ ਕੇ ਬੋਲਣ ਬੈਠ ਜਾਂਦੇ ਹਾਏ 50 ਹਜਾਰ ਦਾ ਡੈੱਕ ਲਾ ਲਿਆ।ਪਤੰਦਰਾ 50 ਹਜ਼ਾਰ ਏਥੇ ਫੇਸਬੁਕ ਤੇ ਸੁਣ ਲਿਆ ਬੱਸ ਓਹੀ ਦਿਮਾਗ ਚ ਚੜ੍ਹ ਗਿਆ ਤੇਰੇ।ਇਲਾਜ ਕਰਵਾ

    • @JobFarming
      @JobFarming Рік тому

      @@user-ey4zz6nl2m ਮੈਂ ਵੀ ਕਿਸੇ ਟਾਈਮ 6 ਕਿੱਲਿਆਂ ਵਿਚ ਖੇਤੀ ਕੀਤੀ।ਜਦ ਹੁੰਦਾ ਕਿ ਸ਼ੌਂਕ ਪੂਰੇ ਕਰੀਏ ਓਦੋਂ ਤਾਂ ਬੱਸ ਏਨੀ ਕੂ ਜਮੀਨ ਚ ਹੀ ਕੀਤੀ।ਤੇਰੇ ਵਰਗੇ ਭੌਂਕੇ ਨੂੰ ਲਗਦਾ ਵੀ ਕਿਸਾਨ ਤਾਂ ਬੱਸ ਕਰਜਾ ਲੈਂਦੇ ਆ ਉਤਾਰ ਨੀ ਹੁੰਦਾ।ਇਕ ਕਰਜਾ ਲਿਆ ਹੋਵੇ ਦੂਜਾ ਮਿਲਦਾ ਨੀ ਬਹੁਤਿਆ ਤੇਜਾ,ਓਹ ਥੋਡੇ EMI ਆਲਾ ਕੰਮ ਨੀ ਹੁੰਦਾ ਵੀ ਸਾਰਾ ਘਰ ਹੀ EMI ਵਾਲੀਆਂ ਚੀਜਾਂ ਨਾਲ ਭਰ ਲੈਣਾ।।
      ਮੈਂ ਹੁਣ ਤੱਕ ਕਰਜ਼ੇ ਤੇ 15-16 ਲੱਖ ਲਿਆ ਹੋਣਾ।।ਓਹਦਾ 20-21 ਲੱਖ ਉਤਾਰਿਆ ਐ।।ਅੱਜ ਕਰਜ਼ੇ ਦਾ ਇੱਕ ਟੁੱਟਿਆ ਪੈਸਾ ਨੀ ਸਿਰ ਤੇ।।ਤੇਰੇ ਵਰਗੇ ਬੂਝੜ ਇਹ ਕਹਿਣਗੇ ਇਹਨੇ 15 ਲੱਖ ਕਰਜਾ ਲਿਆ ਇਹ ਨੀ ਭੌਂਕਦੇ ਵੀ ਉਤਾਰਿਆ ਕਿੰਨਾ।।
      ਅੱਜ ਰੱਬ ਨੇ ਏਨਾ ਕੁਝ ਦੇਤਾ ਕਿ ਭਾਵੇਂ ਸ਼ਾਮ ਤਕ 10 ਕਿੱਲਿਆਂ ਦਾ ਸੌਦਾ ਮਾਰ ਲਵਾਂ।6 ਤੋਂ ਵੀ 26 ਬਣਾ ਲਏ।

    • @JobFarming
      @JobFarming Рік тому

      @@user-ey4zz6nl2m ਬਾਕੀ ਏਨਾ ਹੀ ਸੱਚਾ ਤਾਂ ਓਹ ਬਾਪ ਦਾ ਨਾਮ ਪਿੰਡ ਤੇ ਫੋਨ ਨੰਬਰ ਸੈਂਡ ਕਰੀਂ ਜਰਾ।।ਹੁਣ ਇਹ ਕਹਿ ਕੇ ਭੱਜੀਂ ਨਾ ਵੀ ਮੇਰੇ ਕੋਲ ਹੈਨੀ ਮੈ ਤਾਂ ਬਸ ਲੋਕਾਂ ਤੋ ਸੁਣਿਆ।।ਲੋਕ ਤਾਂ ਸਾਲ਼ੇ ਬਹੁਤ ਕੁਝ ਕਹਿੰਦੇ ਨੇ।ਲੋਕ ਤਾਂ ਮੈਨੂੰ ਵੀ ਕਹਿੰਦੇ ਨੇ ਵੀ 3 ਕਿਲੇ ਵੇਚ ਗਿਆ।।ਅੱਗੋਂ ਇਹ ਕਹਿੰਦਿਆਂ ਦਾ ਮੂੰਹ ਦੁਖਣ ਲੱਗ ਜਾਂਦਾ ਵੀ ਓਹ 3 ਕਿੱਲਿਆਂ ਨੂੰ ਪਾਣੀ ਨੀ ਸੀ ਰਾਹ ਨਹੀਂ ਤਾਂ ਵੇਚੇ ਆ ਤੇ ਓਹ 3 ਕਿੱਲਿਆਂ ਦੇ ਅੱਗੇ 23 ਕਿੱਲੇ ਤੇ ਹੋਰ ਕਿੰਨਾ ਕੁਝ ਲੈ ਲਿਆ।।ਕੁਝ ਤੇਰੇ ਵਰਗੇ ਸਿਆਣੇ ਇਹ ਕਹਿ ਦਿੰਦੇ ਲੈ ਇਹਨੇ ਤਾਂ ਜਮੀਨ ਵੇਚਕੇ ਹੀ ਬਣਾਇਆ ਸਭ ਕੁਝ।।ਇਹ ਕਹਿੰਦਿਆਂ ਦਾ ਮੂੰਹ ਦੁਖਦਾ ਵੀ 20 ਲੱਖ ਦਾ ਕਰਜੇ ਤੇ ਲਾਈਨ 3 ਸਾਲ ਪਹਿਲਾਂ ਮਾਰ ਦਿੱਤੀ ਸੀ।।

  • @gursharnsingh1180
    @gursharnsingh1180 Рік тому +7

    ਟਾਇਰ ਸਪਰੇਅ ਤੇ ਖਾਦ ਸਭ ਕੁਝ ਠੀਕ ਦਸਿਆ ਧੰਨਵਾਦ ਜੀ

  • @sukhwantsingh6001
    @sukhwantsingh6001 Рік тому +4

    ਬਹੁਤ ਵਧੀਆ ਜਾਣਕਾਰੀ ਹੈ ਵੀਰ ਜੀ ਨਵੀ ਤਕਨੀਕ ਦੇ ਹੱਥ ਵਾਲੇ ਚੰਗੇ ਪੰਪ ਦੀ ਨਵੀ ਵੀਡੀਓ ਵੀ ਪਾ ਦਿਓ ਕੀ ਪੈਟਰੋਲ ਵਾਲਾ ਪੰਪ ਠੀਕ ਹੈ ਜਾਂ ਬੇਂਟਰੀ ਵਾਲਾ

  • @gurpreet6374
    @gurpreet6374 Рік тому +5

    Je kanak ch urea te spray krni hove urea wali ta 50 feet cover kru te spray 40-45 feet. Fer leeha bhot paingiaa. Boom spray pump v jinna urea wali machine cover krdi same onna hee cover kre. Ikk leeh ch chle

  • @powerwash5775
    @powerwash5775 Рік тому +3

    You doing very good work we like you from Canada

  • @sandhuschannel2114
    @sandhuschannel2114 Рік тому +2

    Vakkyi bahut jyada vddiyaa sohnee pump bnaundee vaa bai honi assi haryana ton vaa but assi v 2 pump le k avaga bai ethoo and tayer v lvaune vaa 👍

  • @malkitsandhu5724
    @malkitsandhu5724 Рік тому +3

    ਵੇਰੀ ਵੇਰੀ ਨਾਈਸ ਗੁੱਡ 👍👍👍👍👍 ਪੀ ਬੀ 05 ਵਾਲਾ ਸੰਧੂ ❤️🌹

  • @sabhimultani5996
    @sabhimultani5996 Рік тому +7

    Very good sewak Singh Veer Ji God bless you all

  • @Spot-Music19
    @Spot-Music19 Рік тому +8

    ਸਤਿ ਸ੍ਰੀ ਆਕਾਲ ਜੀ

  • @mantabsinghmantab1074
    @mantabsinghmantab1074 Рік тому

    Very good veerji slueit kessan Mjdor Ekta zindabad

  • @profarmer9087
    @profarmer9087 Рік тому +1

    ਵਜ਼ਨੀ ਟਰੈਕਟਰ ਤੇ ਐਨਾ ਪਤਲਾ ਟਾਇਰ ਗਿਲੇ ਖੇਤ ਵਿਚ ਹੀ ਹਸ਼ਰ ਹੁੰਦਾ

  • @gurpreet6374
    @gurpreet6374 Рік тому +1

    Tractor da weight bhot jyada hunda ehe inne patle tyre kive chukk lenge aina weight. Tutt jaange

  • @jagdishsingh9965
    @jagdishsingh9965 Рік тому +5

    ਯਾਰ ਰੇਟ ਵੀ ਦੱਸ ਦੇਣਾ ਸੀ।

  • @inderjitsinghsekhon4146
    @inderjitsinghsekhon4146 Рік тому +2

    No rice cultivation of rice in Europe except for Italy.

  • @ArvindSharma-wg5bw
    @ArvindSharma-wg5bw Рік тому +1

    Satshriakal bai g bahut achi jaankari par plz rate b naal naal das dya Karo

  • @SantokhSingh-oc7yv
    @SantokhSingh-oc7yv Рік тому

    Bhut wdia kwality he

  • @sarabjitkhosa5732
    @sarabjitkhosa5732 Рік тому +2

    Bhaught vdhiya kmm veer ehna da

  • @gurjotmann949
    @gurjotmann949 Рік тому

    Spreader te Steel ali plate vali scheme tn bai mastermind ton dekhi a

  • @bamsigill4011
    @bamsigill4011 Рік тому

    Bai g bohat vadia kam kita hai g

  • @punjabfarmingtech7866
    @punjabfarmingtech7866 Рік тому +8

    Price jror dssya kro ji misse v cheej da

    • @diipabuttar3465
      @diipabuttar3465 Рік тому

      ਏਹ ਜੱਟਾਂ ਨੇ ਆਪ ਹੀ ਘਰ ਬਾਣ ਕੇ ਫੇਟ ਕਰ ਲਿਆ ਕਰਨਾ

  • @yadwindersinghbrar4967
    @yadwindersinghbrar4967 Рік тому +2

    Good sewak ji

  • @kamalvir1231
    @kamalvir1231 Рік тому +3

    Gursewak singh price ta telly krva deo veer ji

  • @gurlalsinghsandhu2135
    @gurlalsinghsandhu2135 Рік тому +6

    ਸਤਿ ਸ੍ਰੀ ਅਕਾਲ ਵੀਰ ਜੀ

  • @hazarasingh3625
    @hazarasingh3625 Рік тому

    Very good Sardar ji

  • @BalwinderSingh-qt9mu
    @BalwinderSingh-qt9mu Рік тому +2

    Ludhiana mullanpur wich pichle 8 saal to chal rehe aa ji eh tractor...

    • @dhillonnarinder61
      @dhillonnarinder61 Рік тому

      J tractor hove tan fer kine karche vich tyr ho ju ja ji uria wala only

  • @anshsinghsra3699
    @anshsinghsra3699 Рік тому +1

    Bhaut badiya ji

  • @Lagahworkshop
    @Lagahworkshop Рік тому

    Thanks for information 👌👌👌👌👍👍👍👍👍

  • @arvinderdhillon1994
    @arvinderdhillon1994 Рік тому +1

    👍 good job

  • @ParamjitKaurDhesi
    @ParamjitKaurDhesi Рік тому

    Good job

  • @openlionsidhu3951
    @openlionsidhu3951 Рік тому

    Very good 👍👍👍👍👍👍

  • @babu8320001
    @babu8320001 Рік тому +2

    Paji gujrat bhejonge machine

  • @harbhajansarwara9164
    @harbhajansarwara9164 8 місяців тому +1

    1000 ਲੀਟਰ ਞਾਲਾ ਪੰਪ ਕਿੰਨੇ ਦਾ ਐ 300 ਮੀਟਰ ਪਾਇਪ ਲਾ ਕੇ

  • @dalvirsingh5597
    @dalvirsingh5597 Рік тому

    VARE.NICE. VEER.JI

  • @AmarjitSingh-cj9pd
    @AmarjitSingh-cj9pd Рік тому +1

    4 Kile sade kol 😊 Asi te labor we aan nahi dende

  • @rpkitchenandgarden
    @rpkitchenandgarden Рік тому

    Good gc

  • @diipabuttar3465
    @diipabuttar3465 Рік тому

    Good brother liked👍

  • @tajindersingh557
    @tajindersingh557 Рік тому +4

    Veer ji bhaiya nu rokan lai kuch v krna pave kr lo🙏

  • @user-oi8uf4hg2v
    @user-oi8uf4hg2v Рік тому

    22 G koi bijali te chln wala pump v hega tohde kol

  • @GulzarSinghUppal
    @GulzarSinghUppal Рік тому

    Very good veer ji

  • @WGCtractorsfarminglovers
    @WGCtractorsfarminglovers Рік тому

    Nice video

  • @nirmalgrewal6681
    @nirmalgrewal6681 Рік тому +1

    ਵੀਰ ਜੀ ਕਿਨੇ ਦਾ ਤਿਆਰ ਕੀਤੀ ਜਾਵੇ ਗਾ

  • @karmjitsinghgill3323
    @karmjitsinghgill3323 Рік тому

    Good

  • @WGCtractorsfarminglovers
    @WGCtractorsfarminglovers Рік тому

    Novo60crdi 4wd new launch 👍

  • @sukhjindersinghgrewal9064
    @sukhjindersinghgrewal9064 Рік тому

    👌👌

  • @karamtatla3109
    @karamtatla3109 Рік тому

    Tyre her bar change krna paue ehana ton hi

  • @sukhsandhu8998
    @sukhsandhu8998 Рік тому +2

    💯💯💯💯💯💯💯👍👍

  • @garrydhillon3008
    @garrydhillon3008 Рік тому

    Specer ਦੀ life ਟਾਈਮ ਗਰੰਟੀ ਲਿਖ ਕੇ ਦਿਉਗੇ

  • @Gagan.9200
    @Gagan.9200 Рік тому

    Y Tracter 4by4 jurri ja 2wheel

  • @bawafarm7603
    @bawafarm7603 Рік тому +3

    kine da aa price ni dseya

  • @surinderpalgill8426
    @surinderpalgill8426 Рік тому

    Nice 👍👍

  • @ramindersinghsandhu5852
    @ramindersinghsandhu5852 Рік тому

    Talwandi wale mistri bahut mehnge aa

  • @navdeepkhosa8395
    @navdeepkhosa8395 Рік тому

    Good veer

  • @Kabaddi55744
    @Kabaddi55744 Рік тому

    Nyc

  • @surinder278
    @surinder278 Рік тому

    Drone is much better.it’s drone time bassi sahib

  • @jaggivirdi8395
    @jaggivirdi8395 Рік тому

    Goo veer ji

  • @bogasidhutalwandi576
    @bogasidhutalwandi576 Рік тому +4

    ਬਾਈ ਜੀ ਰੇਟ ਦੱਸੋ

  • @gurdeepsinghgurdeep242
    @gurdeepsinghgurdeep242 Рік тому

    Good g

  • @jaswindergill3978
    @jaswindergill3978 Рік тому

    👍👍👍👍

  • @jsbrar184
    @jsbrar184 Рік тому +4

    ਟਾਈਰਾ ਦਾ ਰੇਟ ਕੀ ਹੈ

  • @sukhveerchahal524
    @sukhveerchahal524 Рік тому +1

    🔥❤️👍

  • @WGCtractorsfarminglovers
    @WGCtractorsfarminglovers Рік тому

    Novo6060crdi 4wd 👍

  • @karamjitsingh6875
    @karamjitsingh6875 Рік тому +2

    1 lakh like mte valo
    Far this vdo

  • @palwinderjattana6010
    @palwinderjattana6010 Рік тому

    Rate ta dsya ni veer kise sandh da v

  • @kuldeepsidhu1149
    @kuldeepsidhu1149 Рік тому

    👍👍❤️

  • @BinderSingh-my1vf
    @BinderSingh-my1vf Рік тому

    ਕੰਪਨੀਆ ਕਿਸਾਨਾ ਨੂੰ ਨਵੀਂ ਤਕਨਾਲੋਜੀ ਰਾਹੀ ਲੋਹੇ ਹੇਠ ਹੀ ਦੱਬੀ ਰੱਖਦਿਆ ਪੱ

    • @yaar3025
      @yaar3025 Рік тому

      Binder Singh lebar dea minta karna nalo changa aa

  • @user-uz1yx1nu8b
    @user-uz1yx1nu8b 11 місяців тому +1

    Rate ta duso 22 ji

  • @karamjitsingh6875
    @karamjitsingh6875 Рік тому

    👍🏻👍🏻👍🏻👍🏻🙏🙏🙏

  • @GurnamSingh-le1ip
    @GurnamSingh-le1ip Рік тому

    Kimet kini h g

  • @manjinderdhillon5953
    @manjinderdhillon5953 Рік тому +4

    ਰੇਟ ਕੀ ਹੈ

  • @nawabsingh6879
    @nawabsingh6879 Рік тому

    price

  • @AmandeepSingh-tn7dd
    @AmandeepSingh-tn7dd Рік тому +1

    Sb kuj khtm aa hun

  • @jashanbhullar8228
    @jashanbhullar8228 Рік тому

    😂😂 copy of master mind agro sukhpura maur barnala copy kiti aa

  • @jagtarsanghera4751
    @jagtarsanghera4751 Рік тому

    0

  • @ramindersandhu1948
    @ramindersandhu1948 Рік тому

    90% lokka kol 5ekker jaa 5ekker toe ghatt jameen ha ki karny jaa ih cheeja ih falltoo aa punjab de jaa Indian kissana lai ih farrma valleaa kissan karjaai karty. Bakwass aa ih oh bhallymansso kio lokka nu karjy thaly dabben da kam kar rahiy o

  • @jagtarsingh778
    @jagtarsingh778 Рік тому +1

    ਗਰੀਬ ਲੋਕਾਂ ਦੇ ਮੂੰਹ ਵਿਚੋਂ ਬੁਰਕੀ ਖੋਹਣ ਵਾਲਾ ਕੰਮ ਹੋ ਗਿਆ

  • @lakhveersinghmallan4273
    @lakhveersinghmallan4273 Рік тому

    ਬਾਈ ਗੁਰਸੇਵਕ ਸਿੰਘ ਜੀ ਆਪਣੇ ਫੋਨ ਨੰਬਰ

  • @balrajsinghtoor9088
    @balrajsinghtoor9088 Рік тому

    Very good ji

  • @tarsemsingh7673
    @tarsemsingh7673 Рік тому +1

    Veer ji very nice

  • @gurvindersingh-hl7vm
    @gurvindersingh-hl7vm Рік тому

    👍👍👍👍👍