@@gurbindersingh1148 veer hun ta khali hoea se ta smj nahi aae kise nu oda jo frem jal ha oh bilkul thale hunda upro sara khuu bher dae da jo uper kamra ode wicho kde jaede jdo kmra khali ho janda fer tracter nal chak dae da jdo uper chakea jaal te kmra fer full ho janda eda 7. 8 dina baad ik var tracter launa penda bht sokha kam ha jina uper chaki jana jaal upro kmra full he rehnda koi ander jan de lor nahi pande bai ji
बुजुर्गों का बनाया हुआ विरासत बच्चों द्वारा देखा जाए तो है इतिहास उन्हें भी याद रहेगा आने वाले समय में पुरानी जो भी कंस्ट्रक्शन है वह लुप्त हो जाएगा मगर ऐसे बनाई हुई और सजाएं रखने के बाद बच्चे उन्हें देख पाएंगे
Paji khuu de nal nal ik pani wali pipe 4 inch wali pbc pipe pa do us pipe nu khuu de end tak le jo or top te le ao 60 ft tak sarai hawa nikl jugi or is wich je selaj ve baba sakde hy
adhe jaaneya nu ta samj hi ni ayi koi khi jnda tudi ta thale reh jndi a koi khi jnda sapp vadju koi ki pahla odi gal ta smj lo😂😂 baki jma siraa jugaad a apne loka nu nukas kadhna aunda bs
Bai edda kro jinna doonga khoo aa onni lambi taar paa k dekhlo pehla jaal thalle shadd deya kro saara bharke frr naal di naal upper khichi jaayea kro toodi upper nu aundi jaau
Hello dear.
ਜੇ ਜੁਗਾੜ ਦੀ ਜਗ੍ਹਾ ਤੇ " ਨਵੀਂ ਖੋਜ ਕੀਤੀ ", "invention" ਆਦਿ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ ਤਾਂ ਸ਼ਾਇਦ ਜਿਆਦਾ ਅੱਛਾ ਹੋਵੇਗਾ ਜੀ।
Under ground ਤੂੜੀ storage system👍 ਧੰਨਵਾਦ।
ਬਾਈ ਜੀ ਮਿਨੂੰ ਲਗਦਾ ਜੁਗਾੜ ਕਾਮਯਾਬ ਨਈ ਹੈਗਾ ਅਗਰ ਕਾਮਯਾਬ ਹੋਂਦਾ ਤੇ ਤੂੜੀ ਕੱਢਣ ਦਾ ਸਾਰਾ ਤਰੀਕਾ ਵਖੋਣਾ ਸੀ ਇੰਨਾ ਨੇ ਤੇ ਕੋਸ਼ ਵਖਾਇਆ ਹੀ ਨਈ ਜੁਗਾੜ ਫੇਲ ਯਾ
Sahi gall a jehra jaal thale nu janda a oh ki system a te ohde vich toori kida load karni a upper lai k aun lai
ਦਰਵਾਜਾ ਲਾ ਦੇਓ ਬੱਚੇ ਨਾ ਜਾਣ ਲਾਗੇ
ਬਾੲੀ ਜ਼ੀ ਵਾਧੂ ਜ਼ਗ਼ਾ ਤੁਹਾਡੇ ਜ਼ਿੰਨਾ ਫ਼ਜ਼ੂਲ਼
ਖ਼ਰਚਾ ੲਿਸ਼ ਕੀਤਾ ਵਧੀਅਾ ਸ਼ੈਡ ਬਣਨਾ ਸ਼ੀ
100ਕੰਮ ਅਾਓੁਣਾ ਸ਼ੀ ਤਸ਼ੀ ਕੈਪਟਨ ਵਾਗ਼ੂ
ਵਿਹਲੈ ਲ਼ਗ਼ਦੈ
ਸਹੀ ਕਿਹਾ ਵੀਰ ਜੀ
ਲੱਤਾਂ ਖਿੱਚਣੀਆਂ ਛੱਡੋ ।।। ਜਿਸ ਨੇ ਜੁਗਾੜ ਲਾਇਆ ਉਸ ਨੇ ਕੁਝ ਸੋਚ ਸਮਝ ਕੇ ਹੀ ਕੀਤਾ।
Fir Punjabi kon kahu
ਪੰਜਾਬੀ ਕਾਡ ਦੀ ਮਾਂ ਨੇ 💯💯💯 💯💯💯💯
ਜੈ ਖੂਹ ਹੀ ਉਪਰ ਨੂੰ ਬਣਾਉ ।।।। ਜਿਿ ਤਰਾਂ ਬਾਹਰਲੈ ਮੂਲਕਾਂ ਚ, ਸਟੋਰਜ ਸਿਸਟਮ,,,.
@ρalωinder нυηdαl 🤣🤣🤣🤣
ਬਾਈ ਜੀ ਹਵਾ ਵਾਲਾ ਸਿਸਟਮ ਵੀ ਨਹੀਂ ਦਿਖਾਇਆ ਤੇ ਸ਼ੁਰੂ ਵਿਚ ਪੀ ਟੀ ਓ ਨਾਲ ਤੂੜੀ ਚੁਕਣ ਲੱਗਿਆ 17-18 ਟਰਾਲੀਆਂ ਤੂੜੀ ਦਾ ਵਜਨ ਵੀ ਬਹੁਤ ਹੁੰਦਾ ਬਾਈ ਕੁਝ ਸਮਝੇ ਨਹੀਂ ਦੁਬਾਰਾ ਤੂੜੀ ਕੱਢਦੇਆਂ ਦੀ ਵੀਡੀਓ ਬਣਾਓ ਤਾਂਕਿ ਸਾਰੇ ਸਿਸਟਮ ਦਾ ਪਤਾ ਲੱਗੇ
ਬਾਈ ਹਵਾ ਵਾਲਾ ਪਾਈਪ ਤੁਸੀਂ ਦਿਖਾਇਆ ਨੀ ਜੋ main point ਸੀ
ਬਾਈ ਜਗਾੜ ਕੀ ਇਹ ਬੱਚੀਆਂ ਲਈ ਖਤਰਾ ਹੈ ਬਹੁਤ ਵੱਡੀ ਲਾ ਪਰਵਾਈ ਇਹਨਾਂ ਗੱਲਾਂ ਦਾ ਵਾਅਦ ਵਿਚ ਪਛਤਾਉਣਾ ਪੈਂਦਾ
Tu bus gala krn joga aap kuj ker k dekha bai
ਬਹੁਤ ਵਧੀਆ ਖੂਹ ਦੀ ਵਰਤੋਂ ਕੀਤੀ ਗਈ ਧੰਨਵਾਦ ਵੀਡੀਓ ਬਣਾਉਣ ਲਈ
ਵੀਰ ਤੂੜੀ ਬਾਹਰ ਕੱਢ ਦਾ ਨੀ ਦਿਖਾਇਆ, ਫੇਲ ਆ ਕਮ, 7 8 ਫੁੱਟ ਥੱਲੇ ਰਹਿ ਜਾਂਦੀ ਤੂੜੀ, ਬਾਕੀ ਜਾਨ ਦਾ ਵੀ ਰਿਸਕ ਆ ਜੇ ਕੋਈ ਜਵਾਕ ਖੇਡ ਦਾ ਜਾਂ ਕੋਈ ਪਸ਼ੂ ਡਿਗ ਜਾਵੇ, ਏਸ ਨਾਲੋਂ ਕੋਈ ਛੋਟਾ ਕਮਰਾ ਬਣਾ ਕੇ 15 20 ਫੁੱਟ ਟੋਆ ਪੁੱਟ ਕੇ ਢਲਾਣ ਬਣਾ ਕੇ ਵਾਧੂ ਟਰਾਲੀਆਂ ਪੈ ਜਾਂਦੀਆਂ, ਬਾਕੀ ਬਾਈ ਜਾਨ ਤੋਂ ਕੀਮਤੀ ਕੁਝ ਨੀ, ਏਨੇ ਡੂੰਗੇ ਖੂਹ ਚ ਗੈਸ ਵੀ ਬਣ ਜਾਂਦੀ ਆ।।।
Bai smjan wich glti lge thanu
@@laddukumar9683 veere kiven kadh de o bahar, frame jeha te kaafi thalle reh jnda
@@gurbindersingh1148 veer hun ta khali hoea se ta smj nahi aae kise nu oda jo frem jal ha oh bilkul thale hunda upro sara khuu bher dae da jo uper kamra ode wicho kde jaede jdo kmra khali ho janda fer tracter nal chak dae da jdo uper chakea jaal te kmra fer full ho janda eda 7. 8 dina baad ik var tracter launa penda bht sokha kam ha jina uper chaki jana jaal upro kmra full he rehnda koi ander jan de lor nahi pande bai ji
@@gurbindersingh1148 hle v smj nahi aae phn ker leo video pa dauga apna nbr send ker deo whatsapp da
Eh gal sahi ....risk ta haiga
बुजुर्गों का बनाया हुआ विरासत बच्चों द्वारा देखा जाए तो है इतिहास उन्हें भी याद रहेगा आने वाले समय में पुरानी जो भी कंस्ट्रक्शन है वह लुप्त हो जाएगा मगर ऐसे बनाई हुई और सजाएं रखने के बाद बच्चे उन्हें देख पाएंगे
ਟੱਕਰਾਂ ਹੀ ਲਗਦੀਆਂ ਤੂੜੀ ਕਢਣ ਵੇਲੇ ਤਾਂ
Veer tusi aap aa ke dekh lo
ਬਹੁਤ ਵਧੀਆ ਗੱਲ ਐ ਵੀਰ ਜੀ
ਸਰੀਏ ਉਪਰ ਪਲਾਈ ਰੱਖ ਦਿਉ।
ਹਵਾ ਵਾਲੇ ਜੁਗਾੜ ਬਾਰੇ ਨੀ ਦੱਸਿਆ ਵੀਰ ਜੀ
ਵਧੀਆ ਜੁਗਾੜ ਆ
Paji khuu de nal nal ik pani wali pipe 4 inch wali pbc pipe pa do us pipe nu khuu de end tak le jo or top te le ao 60 ft tak sarai hawa nikl jugi or is wich je selaj ve baba sakde hy
Hun hva nikl jande
ਦਰਵਾਜ਼ਾ ਨਹੀਂ ਲਾਇਆ ਸੁਰੱਖਿਆ ਵੱਲ ਵੀ ਧਿਆਨ ਰੱਖਿਆ ਜਾਵੇ ਜੀ
Bahout ਵੱਡਾ ਰਿਸਕ
Bai 16-17 trolly khichan ch sari ek vaari tractor da jor bhut lagda hou ya nhi!
ਵੀਰ ਜੀ ਤੂੜੀ ਕੱਢ ਦੇ ਵਕਤ ਤਾਂ ਤੂੜੀ ਦੀ ਪੰਡ ਨਾ ਕਾਫੀ ਥੱਲੇ ਰਹਿ ਗੲੀ ਹੈ ਗੱਲ ਨੀ ਬਣੀ
Bahut vadia varto kiti aa bai ne
ਜਿਥੇ ਚਾਹ ਓਥੇ ਰਾਹ
Very good g
Bache da dhyan rakh li y ji
Good job 👌🏻👌🏻👌🏻👍
adhe jaaneya nu ta samj hi ni ayi koi khi jnda tudi ta thale reh jndi a koi khi jnda sapp vadju koi ki pahla odi gal ta smj lo😂😂 baki jma siraa jugaad a apne loka nu nukas kadhna aunda bs
ਮਗਰ ਨਾ ਲੱਗਜਿਉ ਖੁਹ 5ਲੱਖ ਦਾ ਲਗੁ ਅਜ ਦੇ ਟਾਇਮ ਵਿੱਚ 5ਲੱਖ ਤੁੜੀ ਨੀ ਮੁੱਕ ਦੀ ਸਾਰੀ ਉਮਰ
Very good 👍
Good job veera
ਜੇ ਘਰੇ ਬੰਦਾ ਨਾ ਹੋਵੇ ਬੁੜੀਆ ਕਿਥੋ ਕੱਢ ਲੈਣਗੀਆਂ ਤੂੜੀ
Risk bhut aa bro.... wire tut jaave sidha 60 feet thale okha bhut....
👌🤘☺😚
Side ton pipe paa lo air passing vaste 😀
Good 22 ji
Sirraa
ਸਿਰਾ ਸਕੀਮ ਹੈ ✅
Thk you veer ji
Kinna quantal aajandi tudi is vich??
ਬਾਈ ਜੀ ਹੁਣ ਤਾਂ ਪਾਣੀ ਉਪਰ ਆ ਗਏ ਨੇ ਤੇ ਹੁਣ ਨਹੀਂ ਏ ਕੰਮ ਚੱਲ ਦਾ।
Bas paani upar aajave asi ta kota hi palaya geh
Veere kis side pani upar aagea ??
ਹੈ ਤਾਂ ਰਿਸਕੀ ਕੰਮ
ਕਿਉ ਰਿਸਕ ਲੈਂਦੇ ਓ y
Ki risk bai ji dso
ਰੋਜ ਟਰੈਕਟਰ ਲਾਉਣਾ ਪੈਦਾ ਜਰੂਰੀ ਆ ਪੰਗੇ ਲੈਣੇ
@@sandeepsidhu4476 tuhade smj to baher ha kam bai
Very nice
Good waheguru g waheguru
Good bai ji
Good A shutter de agge v ik mini gate la lio sir
Jdo vacuum ban gya c fer Hawa kadn lyi y ne ki kita ????
Piep pa deta thale tak bai ji
Good 👍👍👍😍😍
Y soch ni sakda koi good g
Nyc🔥
Tudi nikldi kive aa jaal kive aa
Good news
Chalo kuj ta nawa karn di koshish kiti, loka da ki aa lok da kam hi tichra karn da
ਬਾਈ ਮੇਨ ਸਵਾਲ ਇਹ ਸੀ ਕਿ ਤੂੜੀ ਕਿਸ ਤਰਾਂ ਬਾਹਰ ਕੱਢਦੇ ਹੋ ? ਇਹ ਨੀ ਪੁੱਛਿਆ। ਤੂੜੀ ਉਸ ਉੱਪਰ ਕੋਈ ਬੰਦਾ ਪਾਉਂਦਾ ਜਾਂ ਸਾਰੀ ਤੂੜੀ ਇੱਕੋ ਵਾਰ ਪਾ ਕ ਉੱਪਰ ਨੂੰ ਚੁਕਦੇ ਰਹਿਣਾ।
Sirra.
Toka bare b dus dinde🙏🏽🙏🏽🙏🏽
Sira 👌
#kisanmajdoorektazindabaad.
Sirra Bai g
Good project
Bhi g is de gate ve lao hun ve koi dig sakda
👍👍👍👍👍
ਵੀਰ. ਹੋਣਾ ਤੂੜੀ ਸਟੋਰ. ਕਰਨੀ ਆ. ਹੋਰ. ਰਹਿ ਕੀ ਗਿਆ. ਪੰਜਾਬ. ਵਿਚ
ਵਿਚੋਂ ਨਹੀ ਨਿਕਲਦੀ
ਭਾਜੀ ਥੱਲੇ ਪਾਣੀ ਨੀ ਹੈਗਾ 60 ਫੁੱਟ ਤੇ
Vadiya cheej a vehle pye khoo nu use Kita.
Sirra bai jma
Veer ji ek var trecktar chla k dikha dinde plz
ਭਾਈ ਜੀ ਖੂਹ ਨੂੰ ਲੋਕ ਪੁਜਦੇ ਸੀ ਪਰ ਹੁਣ ਤੂੜੀ ਪਾੳਣ ਨੂੰ ਵਾਰਤਣ ਲਗੇ ਪਰ ਇਹ ਠੀਕ ਨਹੀਂ ਹੈ ਅਸੀਂ ਇਸ ਗੱਲ ਨੂੰ ਠੀਕ ਨਹੀ ਮਨਦੇ
Paji turi kehra koi gande chej ha je na turi paunde fer oda purna pena see
ਪਹਿਲਾਂ ਖੂਹ ਫਿਰ ਨਲਕੇ ਹੁਣ ਸ ਮਰਸੀਬਲ ਦੀ ਪੂਜਾ ?
@@amrjeetsingh1328 sahi gal ha paji😀
ਤੇ ਜਿਹੜਾ ਲੈਟਰੀਨ ਲਈ ਖ਼ੂਈ ਪੁੱਟਦੇ ਓ ਓਹਦਾ ਫਿਰ
@@jssidhu4285 ohda koi nahi oh lattrin saaf hunde bai ena lae turi gandi hunde,,,😀😀😀
टाइ टेकन देने जट्ट जुगाड़ी होदेने
👌👌
Electric hoist will be the best option
Aulakh pind kehre distt. Vich penda
Nakoder sher de kol
Punjabi bai kise NASA de scientist ton ghatt ni...
What about small baby safety.
Risk jyeda a iss km ch .
Kehra risk bai ji dso
ਘਰ िਵॅਚ ਖੂਹ ਮਾੜਾ ਹੁੰਦਾ ਪੂਰ ਦੇਣਾ ਚਾਹੀਦਾ
ਮਾੜਾ ਕਾਤੌ ਹੰੁਦਾ ਬੱਲੇ ਉਹੇ ਥੋਡੀ ਸੋਚ ਦੇ
J vich koi dig pya fer
@@ramindersinghsandhu5852 ghr light v madi hondi a je koi NAL lag je
@@psssran6197 tu v pat la khu ghar vich. Tainu rokya
@@ramindersinghsandhu5852 ਕੀ ਗੱਲ ਹੁਣ ਗੱਲ ਨੀ ਆਉਂਦੀ ਦੇ ਤਰਕ ਨਾਲ ਜੁਆਬ ਬਾਈ ਦੀ ਗੱਲ ਦਾ ਅਖੇ ਜੀ ਖੂਹ ਮਾੜਾ ਹੁੰਦਾ ਆ
Gadra ton uper tudi drwaja tak kewan aundi aa
Sirrrrrraaaaa 22sirrrraaaaa gl aa veere
But Risks he
Kehrha Pind a ji address daso
Nakoder kol aulakh
पाजी कुएं दे नीचे 4 इंची पानी वाला पेप लंबी पा दो हवा निकल जानी नीचे ते 60 फिट दी पाइप
Good morning
Jatt ne sabat kar ditta ke jatt jugadi hunde ne
Nice
happy pra apna
Ble balteswer bai ki hal pra da
@@laddukumar9683 vadiya pra kidar gayab aa
@@Rashpal_3630 dilhi gea se bai
num de hun wala bnd aa o pehla wala
@@Rashpal_3630 nbr de apna balteswer bai
👌👌👌👌
Good a par gate lona cahida wa murre
Bai edda kro jinna doonga khoo aa onni lambi taar paa k dekhlo pehla jaal thalle shadd deya kro saara bharke frr naal di naal upper khichi jaayea kro toodi upper nu aundi jaau
Eda he chalda bai ji hor wich var k turi thoro parn jande bai ji😀
ਕਿੰਨਿਆਂ ਟਰਾਲੀ ਆ ਤੂੜੀ ਦੀ ਆ ਪੈ ਜਾਂਦਿਆਂ ਇਹ ਨੀ ਦੱਸਿਅਾ
20
Dab k pauni hove ta25 v pa sakde bai ji
Sir plz distict v dasia karo
Nakoder city de kol ha aulakh pind jila. Jalandher bai ji
High tevhneques
22 ik ta watermark side te kr apda yr
ਮੈਨੂੰ ਲੱਗਦਾ ਜੁਗਾੜ ਫੇਲ ਤੂੱੜੀ ਬਾਹਰ ਕੱਢ ਕੇ ਦਿਖਾਇਆ ਨਹੀਂ ਮੌਨਸੂਨ ਮੀਂਹ ਕਾਰਨ ਤੂੜੀ ਖਰਾਬ ਵੀ ਹੋ ਸਕਦੀ ਹੈ ਸੇਮ ਨਾਲ
Pkaa hai
ਜੁੱਗਾੜ ਗੱਲਤ ਹੈ ਵੈਕੂਇਮ ਚਾਹੀਦਾ ਖਿੱਚਣ ਲਈ
Very nice bai
Esh nalo vadhia upper hee 3 feet dhunga te 8 foot ucha bnao vadhia rahega. Rozana diesel da khrch dekho.
👍
Sirrra
Darwaja jarur la KE LOCK karo