ਮੁਗਲਾਂ ਦੇ ਮੁਨਸ਼ੀ ਤੋਂ ਕਿਵੇਂ ਬਣੇ ਸਿੱਖ ਕੌਮ ਦੇ ਮਹਾਨ ਕਵੀ | Bhai Nand Lal | Sikh History | Punjab Siyan

Поділитися
Вставка
  • Опубліковано 28 жов 2024

КОМЕНТАРІ • 479

  • @jsingh6822
    @jsingh6822 Місяць тому +2

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਭਾਈ ਨੰਦ ਲਾਲ ਜੀ ਮਹਾਰਾਜ

  • @BeyondtheEyes_infinityworld
    @BeyondtheEyes_infinityworld Рік тому +2

    ਬਾ ਕਮਾਲ ਐ। ਇੰਝ ਜਾਪਦਾ ਜਿਵੇਂ ਇਹ ਸਭ ਤੁਸੀ ਅੱਖਾਂ ਨਾਲ਼ ਖੁੱਦ ਦੇਖ ਕੇ ਦੱਸ ਰਹੇ ਹੋ।

  • @gurnamsinghsalempuriagurna115
    @gurnamsinghsalempuriagurna115 Рік тому +2

    ਵੀਰ ਜੀ
    ਚੜਦੀ ਕਲਾ ਚ ਰਹੋ

  • @HarpreetSingh-bb4ix
    @HarpreetSingh-bb4ix Рік тому +2

    ਵਾਹਿਗੁਰੂ ਜੀ ਕਿਰਪਾ ਕਰੋ

  • @harbanssingh649
    @harbanssingh649 Рік тому

    ਬੁਹਤ ਬੁਹਤ ਸੋਹਣੇ ਲਫ਼ਜ਼ ਤੇ ਭਾਸ਼ਾ ਸਰਵਣ ਕੀਤੀ ਬਾਈ ਅੱਜ 26 01 2023 ਨੂੰ ਤੇਰਾ ਚੈਨਲ ਅਪਨਾਇਆ ਹੈ ਅਗਾਂਹ ਵੀ ਵੀਡੀਓ ਦੇਖ ਦੇ ਤੇ ਗਿਆਨ ਹਾਸਲ ਕਰਾਂਗੇ ਵੀਰਾਂ ਭਾਗਸ਼ਾਲੀ ਵਿਅਕਤੀ ਹੋ ਤੁਸੀਂ ਧੰਨਵਾਦ ਜੀ ਗੂਰੂ ਦਾ ਸ਼ੁਕਰ ਜੀ

  • @sukhidhillon4841
    @sukhidhillon4841 Рік тому +31

    ਇਤਿਹਾਸ ਦੱਸਣ ਦਾ ਢੰਗ ਬਹੁਤ ਵਧੀਆ ਭਾਈ ਸਾਹਿਬ ਤੁਹਾਡਾ 🙏🙏🙏🙏

  • @amrindersinghbrar8804
    @amrindersinghbrar8804 Рік тому +21

    ਧੰਨ ਧੰਨ ਬਾਬਾ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 52 ਕਵੀਆਂ ਵਿੱਚੋਂ ਮਹਾਨ ਕਵੀ ਸਨ ਜੀ

  • @gurukiladlifaujnihungmanpr3598

    ਬਹੁਤ ਸੋਹਣੀ ਤਰੀਕੇ ਤੋਂ ਤੁਸੀਂ ਇਤਿਹਾਸ ਪ੍ਰਸਤੁਤ ਕੀਤਾ

  • @parmjeetsinghsingh585
    @parmjeetsinghsingh585 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਹੀ ਧੰਨਵਾਦ ਸਿੱਖ ਇਤਿਹਾਸ ਸਰਵਣ ਕ

  • @SamarpreetSingh-g9m
    @SamarpreetSingh-g9m 9 місяців тому

    ਇਤਿਹਾਸ ਦਸਣ ਦਾ ਤਰੀਕਾ ਬਹੁਤ ਹੀ ਵਧੀਆ ਆਪ ਜੀ ਦਾ ਵਾਹਿਗੁਰੂ ਜੀ ਇਸੇ ਤਰਾਂ ਮੇਹਰ ਬਣਾਈ ਰੱਖਣ

  • @Punjabishortsvideo9962
    @Punjabishortsvideo9962 Рік тому +17

    ਵੀਰੇ ਤੁਹਾਡੀ ਵੀਡੀੳ ਨਾਲ ਸਾਨੂੰ ਸਾਡੇ ਸਿੱਖ ਇਤਿਹਾਸ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ
    ਇਸ ਅਨਮੋਲ ਵੀਡੀਓ ਲਈ ਤੁਹਾਡਾ ਧੰਨਵਾਦ 🙏
    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @singh_847
    @singh_847 Рік тому

    ਆਕਾਲ ਪੁਰਖ ਗੁਰੂ ਨਾਨਕ ਸਾਹਿਬ ਜੀ ਆਪ ਜੀ ਨੂੰ ਲੰਮੀਆਂ ਉਮਰਾਂ, ਚੰਗੀਆਂ ਸਿਹਤਾਂ, ਬੇਮਿਸਾਲ ਕਾਮਯਾਬੀਆਂ, ਬੇਸ਼ੁਮਾਰ ਖੁਸ਼ੀਆਂ ਆਦਿ ਰਹਿਮਤਾਂ .. ਅਜ ਹੀ ਬਖਸ਼ਿਸ਼ ਕਰਨ ਜੀ। 🛐

  • @SukhwinderKaur-wo5mh
    @SukhwinderKaur-wo5mh Рік тому

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੱਦਰੁਸਤ ਰੱਖਣ ਜੀ
    ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ

  • @kaur1126
    @kaur1126 Рік тому +2

    ਵਾਹਿਗੁਰੂ ਜੀ

  • @JasMH
    @JasMH Рік тому +8

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਧੰਨਧੰਨ ਭਾਈ ਨੰਦ ਲਾਲ ਜੀ 🙏🙏🙏🙏🙏

  • @gurmukhsinghgill9117
    @gurmukhsinghgill9117 Рік тому +37

    ਵਾਹਿ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹਤ ਵਧੀਆ ਜਾਣਕਾਰੀ ਦਿੱਤੀ ਹੈ ਭਾਈ ਸਾਹਿਬ ਜੀ ਇਸ ਤਰਾ ਦੀਆ ਸਿੱਖ ਧਰਮ ਨਾਲ਼ ਸੰਬੰਧਤ ਹੋਰ ਵੀਡੀਓ ਵੀ ਬਣਾਓ ਜਿਨਾ ਨੂੰ ਸੁਣ ਕੇ ਦੇਖ ਕੇ ਸਿੱਖੀ ਤੋ ਦੂਰ ਹੋਏ ਸਿੱਖ ਵਾਪਸ ਆ ਜਾਣ 🙏🙏

  • @gursangamsingh11
    @gursangamsingh11 Рік тому +18

    ਬਾਦਸ਼ਾਹ ਦਰਵੇਸ਼, ਗੁਰੂ ਗੋਬਿੰਦ ਸਿੰਘ
    ਸਾਹਿ ਸ਼ਹਨਸ਼ਾਹ, ਗੁਰੂ ਗੋਬਿੰਦ ਸਿੰਘ ਲਿਖਤ
    (ਭਾਈ ਨੰਦ ਲਾਲ ਜੀ ਗੋਇਆ) ਗੰਜਨਾਮਾ, ਬੰਦਗੀਨਾਮਾ🙏🏻
    ਮੇਰੇ ਪਾਪਾ ਜੀ ਦੀ ਮਿੰਨੀ ਲਾਇਬ੍ਰੇਰੀ ਚ ਆ ਇਹ ਕਿਤਾਬ☺

  • @RanjitRana-qq2kq
    @RanjitRana-qq2kq Рік тому +7

    ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਭਾਈ ਜੀ

    • @punjabsiyan
      @punjabsiyan  Рік тому

      ਧੰਨਵਾਦ ਜੀ

    • @dalvirsingh12
      @dalvirsingh12 Рік тому

      @@punjabsiyan veer mai jaldi kise di UA-cam te history ni sun da . Kyun k view lain layi jhoot jada bolde a.
      But you are right person

    • @RanjitRana-qq2kq
      @RanjitRana-qq2kq Рік тому

      @@punjabsiyan ਭਾਈ ਜੀ ਆਪਣਾ ਨੰਬਰ ਭੇਜੋ

  • @manjitsoni9676
    @manjitsoni9676 10 місяців тому

    ਧੰਨੁ ਧੰਨੁ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਦਾ ਕੋਟਾਨ ਕੋਟਿ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ 🌹🙏

  • @kulwindersinghbabbu956
    @kulwindersinghbabbu956 Рік тому +12

    ਧੰਨ ਧੰਨ ਬਾਬਾ ਨੰਦ ਲਾਲ ਜੀ 🙏🌹🙏🌹 ਧੰਨ ਧੰਨ ਸ੍ਰੀ ਗੁਰੂ ਗੌਬਿੰਦ ਸਿੰਘ ਜੀ 🙏🌹🙏🌹

  • @manindesingh8633
    @manindesingh8633 Рік тому +1

    ਵਾਹਿਗੁਰੂ ਤੇਰਾ ਭਲਾ ਕਰੇ ਭਰਾਵਾ

  • @baghelsingh6370
    @baghelsingh6370 Рік тому +2

    ਕਾਸ਼ ਪੰਜਾਬ ਦੇ ਲੋਕ ਘਟੀਆ ਬਲੌਗਾ ਦੀ ਥਾਂ ਏਨਾ ਨੂੰ ਸੁਣ ਲਿਆ ਕਰਨ 🙏

  • @HARSHAANMAROK
    @HARSHAANMAROK Рік тому +1

    Waheguru ji

  • @technodilpreet2007
    @technodilpreet2007 Рік тому

    ਵਹਿਗੂਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
    ਵੀਰ ਜੀ ਤੁਸੀਂ ਇਤਹਾਸ ਵਾਰੇ ਬਹੁਤ ਵਧੀਆ ਦਸਦੇ ਹੋ ਪਰਮੇਸ਼ੁਰ ਤੁਹਾਨੂੰ ਸਦਾ ਖੁਸ ਰੱਖੇ ❤😊

  • @Jrandhawa13
    @Jrandhawa13 9 місяців тому +1

    Waheguru ji singar j randhawa from fatehgarh churian gurdaspur

  • @baghatakhar4236
    @baghatakhar4236 Рік тому +3

    ਬਹੁਤ ਵਧੀਆ ਲੱਗਾ ਭਾਈ ਸਾਹਬ ਜੀ🙏🙏🙏

  • @RanjeetSingh-up2mq
    @RanjeetSingh-up2mq Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Amanpreet_singh92
    @Amanpreet_singh92 Рік тому +3

    Thanks Waheguru Ji.

  • @dailyfunyclips8287
    @dailyfunyclips8287 Рік тому +3

    ਬੋਤ ਵਦੀਆ ਜੀ।

  • @gurbachansingh8158
    @gurbachansingh8158 8 місяців тому

    ਵੀਰ ਜੀ ਤੁਹਾਡੀ ਵੀਡੀਓ ਸਾਨੂੰ ਸਿੱਖ ਧਰਮ ਬਾਰੇ ਬਹੁਤ ਸਿਖਾਵਾਂ ਦਿੰਦੀਆਂ ਨੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @dhosiwaljagjit
    @dhosiwaljagjit Рік тому +1

    Waheguru ji 🙏🙏

  • @satwantsingh9513
    @satwantsingh9513 Рік тому +1

    ਬਹੁਤ ਬਹੁਤ ਧੰਨਵਾਦ ਆਪ ਜੀ ਦਾ।

  • @parwinderkaur8862
    @parwinderkaur8862 Рік тому +16

    ਬਹੁਤ ਸੁਦਰ ਗਿਆਨ ਸਾਜਾ ਕੀਤਾ ਭਾਈ ਸਾਹਿਬ ਜੀ ਨੇ ਵਾਹਿਗੁਰੂ ਜੀ ਤੋਹਾਨੂੰ ਹਮੇਸ਼ਾ ਚੱੜਦੀਕਲਾ ਰਖਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @luxuryweddingcars0002
    @luxuryweddingcars0002 Рік тому +2

    ਵਾਹਿਗੁਰੂ ਜੀ 🙏🙏🙏

  • @JagjitSingh-xv4br
    @JagjitSingh-xv4br Рік тому

    ਬਹੁਤ ਵਧੀਆ ਜਾਣਕਾਰੀ ਹੈ ।

  • @sharandhaliwal7413
    @sharandhaliwal7413 Рік тому +3

    ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਸਮਝੌਦੇ ਹੋ । ਪ੍ਰਰਮਾਤਮਾ ਤੁਹਾਨੂੰ ਹੋਰ ਵੀ ਬਲ ਬਖ਼ਸ਼ਣ । ਤੁਹਾਡੀ ਵੀਡਿਓ ਦੀ ਬਹੁਤ ਉਡੀਕ ਰਹਿੰਦੀ ਹੈ।

  • @bhupindersingh9044
    @bhupindersingh9044 Рік тому

    ਬਹੁਤ ਬਹੁਤ ਧੰਨਵਾਦ ਜੀ

  • @SandhuSaab-dh5bn
    @SandhuSaab-dh5bn Рік тому

    ਵਾ ਇਧਾਆਸ ਖੋਜ ਭਪੂਰ ਹੈ । ਹੇਰ ਸਝਾ ਕੀਤਾ ਜਿਵੋ

  • @harinderkhurdban1927
    @harinderkhurdban1927 Рік тому +34

    ਧੰਨ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਜੀ 🙏🙏🙏🙏🙏👌

    • @gurpreetsingh-rf9tg
      @gurpreetsingh-rf9tg Рік тому

      Bahut vadhiya expain karde ho veere aap ji.. waheguru aap ji nu chardi kala bakshan..

  • @AmrikSingh01984
    @AmrikSingh01984 Рік тому +3


    GOOD ONE!

  • @bahadarsingh8098
    @bahadarsingh8098 Рік тому +1

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਬਾਈ ਜੀ,ਇੱਕ ਇੱਕ ਸਕਿੰਟ ਨੂੰ ਬਿਨਾਂ ਜਾਇਆ ਕਰਿਆਂ

  • @ranasingh351
    @ranasingh351 Рік тому +4

    Kmale kmal Guru Gobind Singh ji

  • @user-cv3ew
    @user-cv3ew Рік тому

    ਗੁਰੂ ਗੋਬਿੰਦ ਸਿੰਘ ਜੀ ਆਪਣੀ ਸਿਫ਼ਤ ਸੁਣਨ ਲਈ ਪੱਥਰ ਬਾਰ ਬਾਰ ਸੁਟ ਰਹੇ ਸੀ।

  • @narindersanghera7803
    @narindersanghera7803 Рік тому +4

    ਸਿੱਖ ਇਤਿਹਾਸ ਬਾਰੇ ਆਪ ਜੀ ਦੀਆਂ ਬਹੁਤ ਵੱਧੀਆ ਜਾਣਕਾਰੀ ਦੇ ਰਹੋ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ🙏🙏

  • @gurpreetranouta5252
    @gurpreetranouta5252 Рік тому

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ
    ਧੰਨ ਭਾਈ ਨੰਦ ਲਾਲ ਸਾਹਿਬ ਜੀ

  • @harpreetsinghsingh9843
    @harpreetsinghsingh9843 Рік тому +1

    ਬਹੁਤ ਵਧੀਆ ਵੀਰ

  • @kulbirsingh7090
    @kulbirsingh7090 Рік тому +2

    Waheguru ji meher kari Sab te

  • @ranjodhsingh5641
    @ranjodhsingh5641 Рік тому +14

    🙏🚩🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🚩🙏

  • @mandeepgill5926
    @mandeepgill5926 Рік тому +1

    ਧੰਨਵਾਦ ਜੀ🙏ਜਾਣਕਾਰੀ ਦੇਣ ਵਾਸਤੇ

  • @HarjitSingh-uy1fc
    @HarjitSingh-uy1fc Рік тому +5

    Jinde raho veer ji. Bahut vadiya itihaas dsde tusi🙏

  • @manjindersaini7762
    @manjindersaini7762 Рік тому +8

    ੴਨਿਰਭੳੁ ਨਿਰਵੈਰੁ🙏🙏🙏🙏🙏
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
    WAHEGURU G MEHAR KARO 🙏🙏🙏🙏🙏

  • @sikhpanth96
    @sikhpanth96 Рік тому

    ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ ❤❤❤❤❤❤❤

  • @balrajsingh5699
    @balrajsingh5699 Рік тому

    Dhan dhan guru Gobind Singh sahib g❤❤❤

  • @satwindersingh1945
    @satwindersingh1945 Рік тому +1

    Veer ji thudi har video bot vadia hundi hai,Tusi bot he visthar nal har gal dasde ho ,Mai thudi har ik video dekhda renda ha ,Parmatma tuhau bot trakkian bakshan Thudi Lambi umar hove Tusi edda he gian walian gallan sikh ithas dea gallan Lokka nu dasde Raho 🙏🙏

  • @inderjitkaur1640
    @inderjitkaur1640 Рік тому +2

    Shukar gujar ha Aapjide ji hane Dhan Guru Gobind Singh ji maharaj ji barey itna viztar vich daseya

  • @GurjitSingh-ib6vb
    @GurjitSingh-ib6vb Рік тому +1

    Waheguru ji ka khalsa
    Waheguru ji ki fateh ji 🙏🙏
    Waheguru ji 🙏🙏Dhan Dhan Sahi Guru Sahib Pita Ji Maharaj ji 🙏🙏🙏🙏🙏🙏🙏🙏🙏

  • @khinda.anoopgarhiya
    @khinda.anoopgarhiya Рік тому +4

    ਵੀਰੇ ਥੋੜੀ ਵੱਡੀਆਂ ਵੀਡਿਉ ਬਣਾਓ, ਰਸ ਆਉਂਦਾ ਤੁਹਾਨੂੰ ਸੁਣ ਕੇ।

    • @punjabsiyan
      @punjabsiyan  Рік тому +1

      ਜੀ ਵੀਰ ਜੀ, ਅੱਗੇ ਤੋਂ ਕੋਸ਼ਿਸ਼ ਕਰਾਂਗੇ ਵੱਡੀ ਬਣਾਈਏ, ਧੰਨਵਾਦ ਜੀ

  • @_Virk_84
    @_Virk_84 Рік тому

    ਧੰਨ-ਧੰਨ ਸਹਿਬ-ਏ-ਕਮਾਲ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਹਿਬ ਜੀ ਬਾਜਾਵਾਲੇ 🚩🚩🚩

  • @haqshershahsachshershah837
    @haqshershahsachshershah837 Рік тому +6

    ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਸੁਣਿਆ ਭਾਈ ਸਾਹਿਬ ਜੀ ਨੇ

  • @manjitsoni9676
    @manjitsoni9676 10 місяців тому

    ਧੰਨੁ ਧੰਨੁ ਭਾਈ ਨੰਦ ਲਾਲ ਜੀ 🙏

  • @parvindersingh7738
    @parvindersingh7738 Рік тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @HarpreetSingh-mt5vl
    @HarpreetSingh-mt5vl Рік тому

    ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ
    ਵਾਹਿ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @butasingh-ln4km
    @butasingh-ln4km Рік тому

    Veere bhut bhut dhanwadd 🙏

  • @butasinghbutasran7675
    @butasinghbutasran7675 11 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @rajwinder1968
    @rajwinder1968 Рік тому

    ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਜੀ

  • @gillshaab799
    @gillshaab799 Рік тому +7

    Waheguru waheguru waheguru waheguru Ji।।।।

  • @harmanpreetsingh4857
    @harmanpreetsingh4857 Рік тому +2

    Bhot vadia 👌👌

  • @MandeepSingh-td8ef
    @MandeepSingh-td8ef Рік тому

    Mandeep singh Dhudike valo bahut bahut Dhanbaad bhai sahib ji da...🙏🙏🙏🙏🙏

  • @gursikhichannel7282
    @gursikhichannel7282 8 місяців тому

    guru gobind singh ji🙏🏻 da ashirwad hamesha tuhade te bnya rhe🙏🏻🙏🏻

  • @GurmeetSingh-dk6mj
    @GurmeetSingh-dk6mj Рік тому +1

    Waho waho guru Gobind Singh ji Maharaaj. Every video is very educative about religion .Waheguruji ki phate Waheguru ji ka khalsa

  • @SoniaSonia-ro2pc
    @SoniaSonia-ro2pc Рік тому +4

    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @samdarshbal3907
    @samdarshbal3907 Рік тому +6

    Waheguru sache patsha mehar kran🙏🙏🙏🙏🙏

  • @sandeepsingh-po4fi
    @sandeepsingh-po4fi Рік тому +2

    ਬਹੁਤ ਵਧੀਆ ਵੀਰ ਜੀ ਤੁਹਾਡੀ ਵੀਡਿਉ ਦੀ ਉਡੀਕ ਰਹਿੰਦੀ ਆ......

  • @nahalbalwindersingh4413
    @nahalbalwindersingh4413 Рік тому

    🙏🏻 akal ji both vadia ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @JagtarSingh-dp8lf
    @JagtarSingh-dp8lf Рік тому +5

    Satnam shri Waheguru sab ji maharaj ji 🙏❤🙏❤🙏❤🙏❤🙏

  • @deepsidhu4343
    @deepsidhu4343 Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @dr.jasmel
    @dr.jasmel Рік тому +4

    ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਸਿੱਖ ਕੌਮ ਨੂੰ ਇਹ ਜਾਨਕਾਰੀ ਦੇਣ ਲਈ 🙏🙏🙏🙏🙏🙏🙏🙏🙏🙏🙏 ਦਿਲੋ ਧੰਨਵਾਦ ਆ ਜੀ ਤੁਹਾਡਾ

  • @Yeahchobbar
    @Yeahchobbar Рік тому +1

    Bohut Sohne Tarike Nal Itihaas baare dasde ho tusi ❤️

  • @ManpreetSingh-h9j
    @ManpreetSingh-h9j Рік тому

    ਭਾਈ ਜੈਤਾ ਜੀ ਦਾ ੲਇਤਹਾਸ. ਸਸੁਨਾਓਜੀ

  • @mr.pipatt6026
    @mr.pipatt6026 Рік тому +2

    Satnam Waheguru

  • @amitpal134
    @amitpal134 Рік тому +1

    WAHEGURU SATNAAM JI .
    BHUT BHUT DHANWAAD TUHADA VEER JI ISTRA HI VIDEO BANA K TUSI SHARE KRDE RAHO ND ASI AGGE SHARE KRANGE

  • @deepsamra3003
    @deepsamra3003 Рік тому +2

    Waheguru g 🙏🌷🌹🌷🥀🌷🥀🌷🥀🌷🌷🌺

  • @PVClnterlor1313
    @PVClnterlor1313 Рік тому +1

    Waheguru ji, Waheguru

  • @jasssingh2573
    @jasssingh2573 Рік тому +6

    Waheguru ji ka khalsa wahe guru ji ki Fateh

  • @ranjitkaur7610
    @ranjitkaur7610 Рік тому

    ਵਾਹਿਗੁਰੂ ਜੀ ਬਹੁਤ ਵਧੀਆ ਵੀਰ ਜੀ।

  • @avihair1878
    @avihair1878 Рік тому

    ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ 💐💐🌹🌹🙏🏻

  • @sharanjitkaur2632
    @sharanjitkaur2632 Місяць тому

    Veere shi gl aa schi Edan e lgda aa parh k ...k jida dhan dhan Sri Guru Gobind ji schi Sade sahmne sadiyan akhan sahmne sahe sahensah khare hunde aa..🙏🙏🙏🙏

  • @dimpysingh4380
    @dimpysingh4380 Рік тому +3

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏

  • @KulwinderSingh-ji7we
    @KulwinderSingh-ji7we Рік тому +3

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @sharnjeetkaur.6731
    @sharnjeetkaur.6731 Рік тому +1

    Bhot vadia bhai sahib ji

  • @jagdeepbhatti7068
    @jagdeepbhatti7068 Рік тому +24

    ਬਹੁਤ ਵਧੀਆਂ ਗਿਆਨ ਵਾਲ਼ੀਆਂ ਗੱਲਾਂ ਦੱਸਦੇ ਓ ਭਾਈ ਸਾਹਿਬ ਜੀ❤

  • @davinderk1192
    @davinderk1192 Рік тому +1

    So nice of veer g bahut sohne tareke nal aap g sb kush dsde ho es tra lgda asi sb dekh rhe ha waheguru ji kirpa krn sb te🙏🙏

  • @mangakumar1505
    @mangakumar1505 Рік тому

    💓🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🌹🌹🌹🌹

  • @jattlife2474
    @jattlife2474 Рік тому +3

    Veer ji bhut vadia trike nal dsde tuc waheguru lambi umar kre

  • @manjit1244
    @manjit1244 Рік тому +5

    Waheguru ji Maharaj ji. Dhan shri guru dasham pitah ji.

  • @dimplerandhawa3295
    @dimplerandhawa3295 Рік тому +5

    ਵਾਹਿਗੁਰੂ ਜੀ ਮੇਹਰ ਕਰਨ 🙏

  • @Justiceforsidhumosewala47
    @Justiceforsidhumosewala47 Рік тому

    Raab tanu khesa khus rekhe veer ji ju tuci apna kimti sema kad khe Sanu Sade gurwa te sade purvaja da ithaas das rehai oo tewada bu but tanwad 🙏

  • @renukatharya7944
    @renukatharya7944 Рік тому +17

    Thank you very much for encouraging me to read Sikh history of bravery and supreme sacrifices
    Waheguru ji ka Khalsa waheguru ji ki Fateh

  • @GurmukhSingh-kt7ms
    @GurmukhSingh-kt7ms 11 місяців тому

    WaheGuru ji ka khalsa waheguru ji ki Fateh 🌹🙏🙏🌹🌹🌹🌹🌹🙏🙏🙏

  • @hunting701withanmol
    @hunting701withanmol Рік тому

    Satnam Shri waheguru ji 🙏🏻❣️🙏🏻He akal purakh waheguru ji Shri Guru Gobind Singh ji maharaj sat mat bakhsho 🙏🏻❣️🙏🏻